Тёмный

ਕੀ ਫਰਕ ਸੀ ਦੀਪ ਸਿੱਧੂ ਵਿੱਚ ਬਾਕੀਆਂ ਨਾਲੋਂ? ਕਿਵੇਂ ਦਾ ਵਰਤਾਅ ਹੈ ਬੰਦੀ ਸਿੰਘਾਂ ਨਾਲ? Dr Sukhpreet Singh Udhoke 

Dr.Sukhpreet Singh Udhoke
Подписаться 242 тыс.
Просмотров 15 тыс.
50% 1

ਕੀ ਫਰਕ ਸੀ ਦੀਪ ਸਿੱਧੂ ਵਿੱਚ ਬਾਕੀਆਂ ਨਾਲੋਂ? ਕਿਵੇਂ ਦਾ ਵਰਤਾਅ ਹੈ ਬੰਦੀ ਸਿੰਘਾਂ ਨਾਲ? Dr Sukhpreet Singh Udhoke

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 61   
@CharanjeetSingh-qd4sc
@CharanjeetSingh-qd4sc 7 месяцев назад
ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਵਖਰੀ ਰੂ ਸੀ ਬਾਈ ਦੀਪ
@jassikaur8781
@jassikaur8781 7 месяцев назад
ਦੀਪ ਸਿੱਧੂ ਜਿੰਦਾਬਾਦ ਰਾਜ ਕਰੇਗਾ ਖਾਲਸਾ
@Surinder-j8c
@Surinder-j8c 7 месяцев назад
ਦੀਪ ਸਿੱਧੂ ਅਮਰ ਰਹੇ, ਦੀਪ ਸਿੱਧੂ ਦੀ ਹੋਂਦ ਨੂੰ ਬਚਾਉਣ ਵਾਲੀ ਗੱਲ ਸੋਚਣ ਲਈ ਮਜਬੂਰ ਕਰ ਰਹੀ ਬੇਇਮਾਨ ਲੀਡਰਾਂ ੧੯੬੬ ਸਨ ਚ ਛੋਟਾ ਜਿਹਾ ਸੂਬਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੁਣ ਸਰਕਾਰਾਂ ਪ੍ਰਵਾਸੀ ਭੇਈਏ ਪੰਜਾਬ ਚ ਵਾੜੀ ਜਾਂਦੀਆਂ
@garrykaler3209
@garrykaler3209 7 месяцев назад
ਡਾਕਟਰ ਸਾਹਿਬ ਤੁਸੀ ਆਪਣੇ ਵਰਗੇ ਹੋਰ ਵੀ ਹਿਸਟੋਰੀਅਨ ਬਣਾਓ ਏ ਵੀ ਜਰੂਰੀ ਹੈ
@jassikaur8781
@jassikaur8781 7 месяцев назад
ਕਲਗੀ ਵਾਲੇ ਪਾਤਸ਼ਾਹ ਆਪ ਸਹਾਈ ਹੁੰਦੇ ਹਨ ਆਪਣੇ ਖ਼ਾਲਸੇ ਦੇ
@amrikhassanpuri346
@amrikhassanpuri346 7 месяцев назад
ਡਾਕਟਰ ਸਾਹਿਬ ਤੁਹਾਡਾ ਵੀ ਕੋਈ ਸਾਂਨੀ ਨਹੀਂ, ਨਮਸਕਾਰ ਹੈ ਆਪ ਜੀ ਨੂੰ,!!!!!!!!!!!!!!
@amrikhassanpuri346
@amrikhassanpuri346 7 месяцев назад
ਉਹ ਇਕ ਵੱਖਰੀ ਹੀ ਸਖਸ਼ੀਅਤ ਸੀ ਉਸ ਦੀ ਯਾਦ ਆਉਂਦੀਆਂ ਹੀ ਦਿਲੋਂ ਹਉਕਾ ਨਿੱਕਲਦਾ ਹੈ, ਕਾਸ਼ ਕਾਸ਼,,,,,,,,,,, ਉਹ ਸਾਡੇ ਵਿਚ ਹੁੰਦਾ!!""""""!!!!!¡!!!!!!!!!!ਉਹ ਸਾਡੀ ਆਪਣੀ ਹੀ ਰੂਹ ਸੀ, ਜਿਸ ਕਰਕੇ ਸਾਡੀ ਜਾਨ ਘਟਦੀ ਹੈ ਯਾਦ ਕਰਕੇ!ਉਹ ਸਾਡਾ ਸੀ ਸਾਡਾ ਹੈ ਸਾਡਾ ਹੀ ਰਹੇਗਾ,ਉਹ ਹੀਰਾ, ਕੋਹੇ ਨੂਰ, ਅਨਮੋਲ ਸੀ,
@taminderkour1400
@taminderkour1400 7 месяцев назад
I miss you bai deep 😭 💔😭😭
@InderjitsinghSingh-rg5xw
@InderjitsinghSingh-rg5xw 7 месяцев назад
Deep sidhu real hero shi
@karamcheema9280
@karamcheema9280 7 месяцев назад
ਦੀਪ ਬਾਈ ਅਮਰ ਹੋ ਗਿਆ ਸ਼ਦਾ ਲਈ।🎉🎉🎉
@PUNJABREGIONKHALISTAN
@PUNJABREGIONKHALISTAN 7 месяцев назад
Deep veer Amritpal veer ❤❤❤❤❤❤❤❤❤❤❤❤❤❤❤😭💪💪💪💪💪💪💪💪💪💪💪💪💪💪💪
@jassikaur8781
@jassikaur8781 7 месяцев назад
ਵਾਹਿਗੁਰੂ ਮਿਹਰ ਕਰੋ ਖ਼ਾਲਸੇ ਦੀ ਚੜ੍ਹਦੀ ਕਲਾ ਕਰੋ
@JSM-u6b
@JSM-u6b 7 месяцев назад
ਬਾਈ ਦੀਪ ਸਿੱਧੂ ਅਮਰ ਰਹੇ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ
@luckymittu1066
@luckymittu1066 7 месяцев назад
Never forget deep y
@dharinderkaur8347
@dharinderkaur8347 7 месяцев назад
Deep incomparable always zindabad
@Lakhbir-j6w
@Lakhbir-j6w 7 месяцев назад
Deep sindhu miss u ❤❤
@JasvirSingh-bn3nx
@JasvirSingh-bn3nx 7 месяцев назад
Hera see deep 22ji 🙏
@bhupindersingh5311
@bhupindersingh5311 7 месяцев назад
Deep veer amar hai ❤💪🏽💪🏽🙏🙏🙏🙏🙏
@harbindersingh8432
@harbindersingh8432 7 месяцев назад
Very true dr. Sahab
@BhupinderSingh-c9s
@BhupinderSingh-c9s 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏
@PargatSingh-dl5me
@PargatSingh-dl5me 7 месяцев назад
ਕੌਮੀ ਯੋਧਾ 🙏 ਬਾਈ ਦੀਪ ਸਿੱਧੂ ❤ ਪਾਤਸ਼ਾਹ ਜੀ ਉਸ ਦਰਵੇਸ਼ ਨੂੰ ਚਰਨਾਂ ਚ ਨਿਵਾਸ ਅਤੇ ਮਨੋਕਾਮਨਾਵਾਂ ਪੂਰੀਆਂ ਕਰਨ। ਭਗਤ ਬੰਦਾ ਸੀ 🙏🙏🙏 ਬਾਈ ਦੀਪ ਸਿੱਧੂ
@Millionsviewchannel
@Millionsviewchannel 7 месяцев назад
ਵਾਹਿਗੁਰੂ ਜੀ🙏
@surindersinghuppal2892
@surindersinghuppal2892 7 месяцев назад
Waheguru ji kirpa karn te deep sidhu warga ek hor leader Sikh kaum nu bakhshan
@karamcheema9280
@karamcheema9280 7 месяцев назад
ਵਾਹਿਗੁਰੂ ਜੀ।🎉
@harman8033
@harman8033 7 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਕਾਲ ਪੁਰਖ ਮੇਹਰ ਕਰੋ ਖਾਲਸੇ ਤੇ 🙏🙏🙏🙏🥀🥰❣️🌹❤️💓💞💗💖🌷🙏⚔️⚔️
@rajbirkhinda_pb0518
@rajbirkhinda_pb0518 7 месяцев назад
Chardikla ch rvo sare bhai saab
@KaranSingh-pc8mc
@KaranSingh-pc8mc 7 месяцев назад
Dr sukhpreet dingh zindabad।
@Waheguruji-q1g
@Waheguruji-q1g 7 месяцев назад
Waheguru ji
@MandeepSingh-nn5pz
@MandeepSingh-nn5pz 7 месяцев назад
🙏🙏
@shamsherdhillon640
@shamsherdhillon640 7 месяцев назад
🙏🙏🙏
@kuldipsinghsandhu7633
@kuldipsinghsandhu7633 7 месяцев назад
Waheguru ji Waheguru ji parmatma chardicala kare
@harpreetsinghpatran2586
@harpreetsinghpatran2586 6 месяцев назад
deep ❤
@jagmeetsingh9973
@jagmeetsingh9973 7 месяцев назад
Waheguru ji waheguru ji
@sohanmahil4298
@sohanmahil4298 7 месяцев назад
Wehaguru ji ka Khalsa Waheguru ji ki Fateh ji
@personathwal928
@personathwal928 7 месяцев назад
Waheguruji 🙏🏻🙏🏻
@surindersinghuppal2892
@surindersinghuppal2892 7 месяцев назад
Waheguru ji ka khalsa waheguru ji ki Fateh
@JasvirSingh-bn3nx
@JasvirSingh-bn3nx 7 месяцев назад
Thanks sir ji 🙏
@paramjitkaur8122
@paramjitkaur8122 7 месяцев назад
Wahaguru ji
@gurjotsingh445
@gurjotsingh445 7 месяцев назад
Bhai Amritpal singh ji zindabad wmk 🙏
@techmixup8315
@techmixup8315 7 месяцев назад
❤❤
@akaalfauj7561
@akaalfauj7561 7 месяцев назад
@rajwantkaur9639
@rajwantkaur9639 7 месяцев назад
🌺💐💐💐💐💐🙏🏾🙏🙏🏾
@garvitmunjal2655
@garvitmunjal2655 7 месяцев назад
🎉😂waheguru mehar karo
@gurbanigursikhi7377
@gurbanigursikhi7377 7 месяцев назад
O pra hassan wala emoji hunda eh
@josh-l4r8k
@josh-l4r8k 7 месяцев назад
@@gurbanigursikhi7377 jaan bhuj ke karn deya o. ignore kro
@amritpal4964
@amritpal4964 7 месяцев назад
Bhai Deep Sidhu Bhai Amrit Pal Singh Khalsa Nu Apne Ardaas D Hissa bnao Ji 🙏🏻🙏🏻⚔️⚔️
@kanwaljeetsingh5193
@kanwaljeetsingh5193 7 месяцев назад
Tydi chardi kala di gall karde fir SGPC te DSGMC te jathedar ji kiu nahi bolde ?? Ki panth di chinta unna nu nahi .
@5071635
@5071635 7 месяцев назад
Sir, BJP /RSS govt of India is tagging patriotist Sikhs as Khalistani , now this issue is highlighted globally and international agencies are keeping eye on it and thinking to help Sikhs to provide their sovereignty and separate nation , it will be a big blunder of Modi govt
@techmixup8315
@techmixup8315 7 месяцев назад
ਕੋਈ ਵੀ ਕਾਰਨਾਂ ਦਾ ਜ਼ਿਕਰ ਕਰਾਂ ਪਰ ਹੈ ਬਹਾਨੇ ਜਾਂ ਫਿਰ ਮਤ ਦਾ ਘਾਟਾ - ਮੈਨੂੰ ਸਿੱਖ ਪਰਿਵਾਰ ਚ ਜ਼ਨਮ ਤਾਂ ਮਿਲਿਆ ਪਰ ਸਿੱਖੀ ਨਾ ਸਾਂਭੀ - ਗੁਰੂਘਰ ਵੀ ੨੦੧੬ ਤੋਂ ਬਾਅਦ ਗਿਣਤੀ ਦੇ ਦਿਨ ਹੀ ਜਾ ਸਕਿਆ , ਪਰ ਅੰਦਰੋਂ ਸਿੱਖੀ ਬੋਲਦੀ ਹੈ - ਮਿਤੀ ੭-੩-੨੦੨੪ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਮੈਨੂੰ ਜਲੰਧਰ ਦੇ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ _ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਪ੍ਰਵਾਸੀ ਮਜ਼ਦੂਰ ਕੰਮ ਕਰਨ ਲਈ ਪੱਕੇ ਉਥੇ ਹੀ ਰਹਿੰਦੇ ਆ ਰਹੇ ਸਨ ਉਹਨਾ ਅਨੁਸਾਰ ੧੨-੧੩ ਸਾਲਾਂ ਤੋਂ ਵੱਧ ਸਮਾਂ ਉਹ ਉਸ ਗੁਰਦੁਆਰੇ ਚ ਬਤੀਤ ਕਰ ਚੁੱਕੇ ਹਨ, ਰਾਤ ਰੁਕੇ ਉਥੇ ਜਿਸ ਬਿਲਡਿੰਗ ਚ ਮੇਰਾ ਪਰਿਵਾਰ ਉਸੇ ਦੇ ਅਖੀਰਲੇ ੩ ਨੰਬਰ ਛਤ ਤੇ ਉਹਨਾਂ ਦਾ ਰਹਿਣ ਸਹਿਣ ਸੀ _ ਘੁਮਦੇ ਹੋਏ ਜਦੋਂ ਮੈਂ ਉਹਨਾਂ ਦੇ ਕਮਰੇ ਦੇਖਣ ਲਗਿਆ ਤਾਂ ਉਹਨਾਂ ਮਜ਼ਦੂਰਾਂ ਚੋ ਇਕ ਬਿੜੀ ਪੀ ਰਿਹਾ ਸੀ _ ੧ ਮਿੰਟ ਬਹਿਸ ਤੋਂ ਬਾਅਦ ਜਦੋਂ ਸ਼ਿਕਾਇਤ ਕਰਨ ਲਈ ਗੁਰੂਘਰ ਦੇ ਜਥੇਦਾਰ ਕੋਲ ਗਿਆ ਤਾਂ ਉਹਨਾਂ ਨੇ ਮੈਨੂੰ ਹੀ ਗੁਰੂਘਰ ਚੋਂ ਬਾਹਰ ਜਾਣ ਦਾ ਹੁਕਮ ਸੁਣਾ ਦਿੱਤਾ। ਬਿੜੀ ਪੀਣ ਵਾਲੇ ਆਦਮੀ ਦੀ ਵਿਡੀਉ ਮੇਰੇ ਕੋਲ ਹੈ । ਮੈਂ ਚਾਹ ਕੇ ਵੀ ਕੁਝ ਨਾ ਕਰ ਸਕਿਆ। ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਾਡੇ ਜੱਥੇਦਾਰਾਂ ਦੀ ਮੱਤ ਕਿਥੇ ਼਼਼਼਼਼਼਼਼਼਼਼਼਼਼਼।
@AmrikSingh-ec8ge
@AmrikSingh-ec8ge 7 месяцев назад
ਕਿਸਾਨ ਅੰਨਦੋਲਨ ਵਿੱਚ ਹੁਣ ਇਹ ਡਰਾਮਾ ਕਿਉ ਕਿੱਤਾ ਜਾ ਰਿਹਾ।
@joey8589
@joey8589 7 месяцев назад
bhai sahib jaoo india laroo laraii ammee na boli jaiya karoo
@JagroopSingh-jf5dj
@JagroopSingh-jf5dj 7 месяцев назад
Waghguru jee ka khalsha waghguru jee kee fatha
@AmrikSingh-ec8ge
@AmrikSingh-ec8ge 7 месяцев назад
ਇਹੋ ਜਿਹੇ ਬੰਦਿਆਂ ਨੇ ਪਹਿਲੇ ਕਿਸਾਨ ਅੰਨਦੋਲਨ ਵਿੱਚ ਵੀ ਬਹੁਤ ਕੜੀ ਘੋਲੀ ਸੀ।
@HarjeetSingh-pt7sd
@HarjeetSingh-pt7sd 7 месяцев назад
WAHEGURU JI
@86harbhajan
@86harbhajan 7 месяцев назад
Waheguru ji
@mralone0777
@mralone0777 7 месяцев назад
❤❤
@ChanchalSingh-yp8uj
@ChanchalSingh-yp8uj 7 месяцев назад
🙏🙏🙏🙏🙏
@lakhvirsingh5946
@lakhvirsingh5946 7 месяцев назад
Waheguru ji 🙏
Далее
НЕ БУДИТЕ КОТЯТ#cat
00:21
Просмотров 1,2 млн
Песня РАСПУТИН на русском!🔥
00:56
БЫСТРАЯ сборка ПК - от А до Я!
00:22
POLI и Маша - Сигма бой
00:20
Просмотров 295 тыс.
History Bhai Taru Singh Ji by Dr Sukhpreet Singh Udhoke
1:03:06
Guru Amar Das Ji History by Dr Sukhpreet Singh Udhoke
45:59
НЕ БУДИТЕ КОТЯТ#cat
00:21
Просмотров 1,2 млн