Тёмный

ਕੀ ਲੱਗਦੀ ਮੈਂ ਫੂੱਫੜਾ ਤੇਰੀ Ke lagdi main fuffada Teri ! Latest Punjabi Short Movie 2023 Aman dhillon 

Dhillon Film Production
Подписаться 88 тыс.
Просмотров 310 тыс.
50% 1

ਕੀ ਲੱਗਦੀ ਮੈਂ ਫੂੱਫੜਾ ਤੇਰੀ !! Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
Artist*****
Rajveer dhillon
Aman dhillon
Sukhwinder Singh kaka
Charanjit Kaur
Sonia Malhotra
Anjani Sharma
Harjeet Singh Kukad
Harpal Singh
Karmpreet Samra
Raj Mansa
************
Contact no
8872157104
Like My facebook page
/ dhillonmansawala01
Our New Video link Click Here 👇
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Развлечения

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 401   
@KulwinderShergill-qj5tv
@KulwinderShergill-qj5tv Год назад
ਰਾਜ ਵੀਰਾ ਆਪਣੇ ਭਰਾ ਦਾ ਪੱਖ ਕਰਦਾ ਹੈ। ਤੇ ਅਮਨ ਦੀਦੀ ਦੁੱਖ ਨੀ ਦੇਖ ਸਕਦੇ ਆਪਣੀ ਭਤੀਜੀ ਦਾ ਕਿਉਂਕਿ ਖੂਨ ਦਾ ਰਿਸ਼ਤਾ ਹੁੰਦਾ। ਬੇਬੇ ਸਾਥ ਦਿੰਦੀ ਅੰਜਲੀ ਤੇ ਅਮਨ ਦੀਦੀ ਦਾ ਵਧੀਆ ਗੱਲ ਹੈ ਇਹ। ਬਾਕੀ ਬਹੁਤ ਸੋਹਣੀ ਸੀ ਵੀਡਿਓ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ।❤️ ਕੁਲਵਿੰਦਰ ਕੌਰ ਸ਼ੇਰਗਿੱਲ ❤️
@BaljeetAulakh-ox8ds
@BaljeetAulakh-ox8ds 2 месяца назад
ਰਾਜ਼ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ੇ ❤❤
@sukhnandanromana1011
@sukhnandanromana1011 Год назад
❤❤ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਤੇ ਰਾਜ ਸੋਣੀਆ ਵਧੀਆ ਸਟੋਰੀ ਹੈ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤ ਦਿਲੋਂ ਧੰਨਵਾਦ ਕੀਤਾ
@gurvinderkullar5431
@gurvinderkullar5431 Год назад
❤❤ ਕਰਮੇਂ ਤੇ ਸੋਨੀਆ ਦੀ ਜੋੜੀ ਬਹੁਤ ਵਧੀਆ ਹੈ ਲੜਦੇ ਭਿੜਦੇ ਬਹੁਤ ਸੋਹਣੇ ਲੱਗਦੇ ਹਨ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@soniasonia1865
@soniasonia1865 Год назад
ਧੰਨਵਾਦ ਜੀ 🙏🏻🙏🏻
@Sitare_Punjabde
@Sitare_Punjabde Год назад
Thank you so much Ji 🙏😊😊💞☺️❤
@amrikkhokhar2970
@amrikkhokhar2970 Год назад
ਬਹੁਤ ਵਧੀਆ ਵੀਡੀਓ ਵੀਰ ਜੀ।ਹਰਜੀਤ ਦਾ ਹਰ ਟਾਈਮ ਪਾਰਾ ਗਰਮ ਹੀ ਰਹਿੰਦਾ ਏ।ਫੇਰ ਗਲਤੀਆਂ ਮੰਨਣ ਲੱਗ ਜਾਦੈ।
@ਹਰਪਾਲਸਿੰਘ-ਭ7ਹ
ਇਹ ਹਰੇਕ ਵੀਡਿਓ ਚ ⛸️⛸️ਖਾਂਦਾ ਈ ਆ 😜🤪😜😜🤪😜🤪😜😜
@GurmailBadesha
@GurmailBadesha 11 месяцев назад
ਧੰਨਵਾਦ ਸਾਰੇ ਵੀਰਾਂਦਾ ਬਹੁਤ ਵਧੀਆ ਪੰਜਾਬੀ ਵਿਰਸਾ ਪੇਂਡੂ ਸੱਭਿਆਚਾਰ ਇਤਿਹਾਸ ਪ੍ਰਾਣੀਆਂ ਸਾਂਝਾਂ ਯਾਦਾਂ ਪਾਈਆਂ ਸ਼ੁਕਰੀਆ
@kakasarpanchhakamwala7716
@kakasarpanchhakamwala7716 Год назад
ਸੱਤ ਸ਼੍ਰੀ ਆਕਾਲ ਜੀ ਅਪਣੀ ਨਵੀਂ ਵੀਡੀਓ ਨੂੰ ਲਾਈਕ ਕਮੇਂਟ ਸੇਅਰ ਜਰੂਰ ਕਰੋ ਜੀ ਧੰਨਵਾਦ ਜੀ 🌹🌹🌹
@gurjantsinghgurjantsingh6024
Very nice video Aman Didi ji Waheguru Maher Karan sari Tim nu❤❤❤❤❤❤❤❤🎉🎉🎉🎉😂😂😂😂
@gurpalsingh5609
@gurpalsingh5609 Год назад
ਬਹੁਤ ਹੀ ਵਧੀਆ ਰਿਸ਼ਤਾ ਹੈ ਸਾਡੇ ਘਰੇ ਵੀ ਮੈਂ ਆਪ ਦੇ ਘਰ ਵਾਲੀ ਦੀ ਭਤੀਜੀ ਦਾ ਰਿਸ਼ਤਾ ਕਰਵਾਇਆ ਹੈ ।
@priyak543
@priyak543 Год назад
ਦੇਖਲਾ ਕਿਵੇਂ ਲੰਮੀਆਂ ਤਾਣੀ ਪਿਆ ਤੂੰ ਵੀ ਉਧਰ ਲਗ ਜਾਂਦਾ ਕੁਸ਼ ਤਾਂ ਚੁਗਦਾ ਆਥਣ ਨੂੰ😂😂😂😂😂 ਸੋਨੀਆ ਭੈਣ ਬੋਲਦੀ ਬਾਹਲਾ ਵਧੀਆ 😂😂😂😂😂😂😂😂😂😂😂
@soniasonia1865
@soniasonia1865 Год назад
ਧੰਨਵਾਦ ਜੀ 🙏🏻
@GurdevSingh-or1xu
@GurdevSingh-or1xu Год назад
​@@soniasonia1865pl ❤
@darshansingh5731
@darshansingh5731 Год назад
ਬਾਪੂ ਸਰਪੰਚ ਦਾ ਰੋਲ ਵਧੀਆ ਲੱਗਿਆ ਸਾਰੀ ਟੀਮ ਦਾ ਧੰਨਵਾਦ ਬਾਕੀ ਹਰੇਕ ਫਿਲਮ ਵਿੱਚ ਹਰਜੀਤ ਨੂੰ ਧੂਫ ਮਿਲਦੀ ਹੀ ਮਿਲਦੀ ਹੈ ਥੋੜੀ ਮਿਲੇ ਬਹੁਤੀ ਮਿਲੇ
@kakasarpanchhakamwala7716
@kakasarpanchhakamwala7716 Год назад
ਬਹੁਤ ਬਹੁਤ ਧੰਨਵਾਦ ਜੀ 🌹🌹
@NashatarSingh-vt8wy
@NashatarSingh-vt8wy Год назад
​@@kakasarpanchhakamwala7716⁴ ol😅😅😅
@gurnoorbrarbrargurnoor3263
@gurnoorbrarbrargurnoor3263 Год назад
Very very nice video g good acting g all the best g bhua nu bhatiji bhut pyari hundi hai g kuldeep Kaur brar kothe lal singh wle g❤❤❤❤
@GurdeepSingh-pq1se
@GurdeepSingh-pq1se Год назад
Good very nice video ji God bless you ❤❤❤❤👍👍👍👍👍🌹🌹🌹🌹🌹👌👌👌👌👌🙏🙏🙏🙏
@joraasingh4392
@joraasingh4392 Год назад
ਭੂਆ ਭਤੀਜੀ ਦਾ ਸੱਚ ਲਿਆਤਾ ਘਰਾਂ ਵਿਚ ਇਸ ਤਰ੍ਹਾਂ ਹੁੰਦਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਹੀ
@lakhasingh4218
@lakhasingh4218 Год назад
Jasv3er
@jogindarsingh9524
@jogindarsingh9524 Год назад
@@lakhasingh4218 1qme
@RanaJaveed-hg4lc
@RanaJaveed-hg4lc Год назад
Kakasarpanch. Banda wadhiya ay. Aman sister as behin main tawano like karda a. Dil to samjhda b haan sister.aa video b wadhiya ay.
@AmritpalSingh-w4k
@AmritpalSingh-w4k Год назад
Very nice video aman di best of luck all team 👍👍👍
@parvinderkaur-fl1ke
@parvinderkaur-fl1ke Год назад
Very nice lagi video Aman di God bless you 👌🙏
@suchiarsingh7837
@suchiarsingh7837 Год назад
ਸੋਨੀਆ ਦੀ ਐਕਟਿਗ ਬਹੁਤ ਵਧੀਆ ਹੈ ਬਾਕੀ ਸਾਰੀ ਟੀਮ ਨੇ ਵੀ ਬਹੁਤ ਸੋਹਣਾਂ ਰੋਲ ਕੀਤਾ ਹੈ
@soniasonia1865
@soniasonia1865 Год назад
ਧੰਨਵਾਦ ਜੀ 🙏🏻
@balwindersinghkhalsa2370
@balwindersinghkhalsa2370 Год назад
ਵਾਹ ਜੀ ਵਾਹ ਨਰਮੇ ਚੁਗਣ ਦੀ ਪੁਰਾਣੀ ਭਾਈਚਾਰਕ ਸਾਂਝ ਯਾਦ ਕਰਦਿਆਂ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਰਾਜ ਢਿੱਲੋਂ ਅਮਨ ਢਿੱਲੋਂ ਪੂਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ
@GurpreetSingh-v5p8l
@GurpreetSingh-v5p8l Год назад
Very nice video aman didi
@KulwinderShergill-qj5tv
@KulwinderShergill-qj5tv Год назад
ਹਰਜੀਤ ਹਰ ਵੀਡੀਓ ਵਿੱਚ ਸੜਿਆ ਹੀ ਰਹਿੰਦਾ ਅੰਜਲੀ ਦੀਦੀ ਬੁਲਾ ਆਪਣੇ ਬਾਪੂ ਨੂੰ ਜੁੱਤੀਆਂ ਪੁਵਾ ਚਿੱਬੜ ਜਿਹੇ ਨੂੰ। ਉਧਰ ਕਰਮੇ ਤੇ ਸੋਨੀਆ ਦੀ ਲੜਾਈ ਨੀ ਮੁੱਕਦੀ ਘਰ ਵੀ ਮੋਟਰ ਤੇ ਵੀ ਲੜਾਈ ਕਰਦੇ।😀😂😂 ਨਰਮਾ ਜੁਗਦਾ ਨੀ ਕਰਮਾਂ 😂😂
@Angelpari100-b7o
@Angelpari100-b7o Год назад
Bahut sohni video aa, is video ch Sonia didi da role vdia laggda wa, positive role god bless you bhaine🙏🙏🙏🙏🙏
@soniasonia1865
@soniasonia1865 Год назад
Thnks ji🙏🏻🙏🏻
@harwinderkaur6468
@harwinderkaur6468 Год назад
ਬਹੁਤ ਵਧੀਆ ਵੀਡੀਓ ਅਮਨ ਤੂੰ ਧੰਨ ਵਧਿਆ ਰੋਲ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
@RituRitu-lr5nu
@RituRitu-lr5nu Год назад
Bhuth nyc Aman di good bless you 🙏🙏🙏🙏🙏🙏🙏🙏
@satnamkaur2435
@satnamkaur2435 Год назад
ਅਸੀਂ ਨਿੱਕੇ ਹੁੰਦੇ ਬਜੂਰਗ ਕਹਾਵਤ ਪਾਉਂਦੇ ਸੁਣਦੇ ਸੀ ਮਾਂਸ ਵਿਚੋਂ ਮਾਂਸ ਭੈੜਾ ਕੁੱਕੜ ਦਾ ਸਾਕ ਵਿਚੋਂ ਸਾਕ ਭੈੜਾ ਫੁਫੜ ਦਾ 😊
@avneetKaur-jv4il
@avneetKaur-jv4il Год назад
😂😂😂😂😂
@hennamalhotra8731
@hennamalhotra8731 Год назад
Sonia is a wonderful actor.. god bless ❤
@soniasonia1865
@soniasonia1865 Год назад
Thnk u so much ji 🙏🏻
@SukhdevSingh-n3r
@SukhdevSingh-n3r Год назад
​@@soniasonia1865e😊😊qq Waze II
@charanjeetKaur123
@charanjeetKaur123 Год назад
Bhut shonii video hai raj sir good ਐਕਟਿੰਗ all 👍👍👍👍
@ParamjeetKaur-n7p
@ParamjeetKaur-n7p Год назад
ਅਮਨ ਬਹੁਤ ਹੀ ਵਧੀਆ ਵੀਡੀਓ ਹੈ ਮੈਂ ਤੁਹਾਡੀ ਸਾਰੀਆਂ ਵੀਡੀਓ ਦੇਖਦੀ ਹਾਂ
@BinderPal-kv5nc
@BinderPal-kv5nc Год назад
Very nice video Aman di ji waheguru ji waheguru 🙏🙏🙏🙏🙏🙏
@ManjitkaurDhaliwal-hd1wm
@ManjitkaurDhaliwal-hd1wm 2 месяца назад
ਬਹੁਤ ਵਧੀਆ ਜੀ ❤❤❤
@gurjeetkaurdhaliwal3559
@gurjeetkaurdhaliwal3559 Год назад
ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀ ਬਖਸ਼ਣ 🎉🎉🎉🎉🎉🎉
@HARPRITSING-w2h
@HARPRITSING-w2h Год назад
Good job
@atindersingh8853
@atindersingh8853 Год назад
ਹਰਜੀਤ ਦੇ ਤਾਂ ਛਿੱਤਰ ਪੈਦੇ ਦੇ ਧੌਲੇ ਆ ਗਏ ਹਨ 😊😊
@jujharsingh9451
@jujharsingh9451 Год назад
ਅਮਨ ਭੈਣ ਦੀ ਐਕਟਿੰਗ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਕਮਾਲ ਏ ❤❤❤❤❤❤❤❤❤😊😊😊😊😊
@sukhdeepkaur3348
@sukhdeepkaur3348 Год назад
bhot nice video bhua kisa hor ghar vich rishta la ja sakde but eiha phila bari dekhi apne he husband de bahi nal nhi hunde eiha harjeet bhot khrab aa raj baei apne bro de sath dende aman di te osde sas vadia anjli de sath dende ne 👍👌🥰❤
@JaspinderSingh-h2q
@JaspinderSingh-h2q Год назад
Very nice video Aman didi ji ❤❤❤❤❤❤🎉🎉🎉🎉🎉
@ranjeetsekhon765
@ranjeetsekhon765 11 месяцев назад
Very nice ji ❤❤❤
@manpreetaulakh4219
@manpreetaulakh4219 Год назад
Thodi har video di wait rhndi aa ohna tym sade ta sade ni hajm aundi jina tym video na dekhi ee😂❤❤❤daily video pa dyea kro bss
@manpreetsidhu2653
@manpreetsidhu2653 Год назад
Gbu 💓🎉🎉nice video
@bindergahlot6920
@bindergahlot6920 Год назад
ਬਹੁਤ ਵਧੀਆ ਸਟੋਰੀ ਜੀ
@KhanSaab-rs9gd
@KhanSaab-rs9gd Год назад
❤❤ very nice video aa g god bless you all team members best of luck for the best wishes all team members ❤️❤️
@Sitare_Punjabde
@Sitare_Punjabde Год назад
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra ❤
@HarishKumar-cl6sy
@HarishKumar-cl6sy Год назад
Nice
@Sitare_Punjabde
@Sitare_Punjabde Год назад
@@HarishKumar-cl6sy thanks ji 🙏😊❤️
@DhillonFilmProduction
@DhillonFilmProduction Год назад
Thank you so much 👍
@tanukaur10
@tanukaur10 Год назад
😊❤very Very Very nice video ji😊❤
@sarbjitkaur9202
@sarbjitkaur9202 Год назад
God bless you all family 🙏🙏💗💗
@ekamdhaliwal6235
@ekamdhaliwal6235 Год назад
Very nice video JASDEEP Singh wander Moga
@palwinderkaur5461
@palwinderkaur5461 Год назад
Excellent work all team members
@ManjitKaur-qw4fk
@ManjitKaur-qw4fk Год назад
Aman Dii tusi story kidda a sochde ho……. Bahut hi vadiya story ❤❤❤❤❤ From USA 🇺🇸🇺🇸🇺🇸🇺🇸🇺🇸🇺🇸
@shaukatbashir-z5e
@shaukatbashir-z5e Год назад
Aman has a good behave and best play with emotions . Sonia is too ...............😍😍❤
@sukhdeepsidhu2342
@sukhdeepsidhu2342 Год назад
Rajveer Dhillon veer, Aman dhillon sister very nice video ji 👍
@pritpalsingh7996
@pritpalsingh7996 Год назад
ਸੋਨੀਆ ਦੀ ਅਵਾਜ਼ ਬਹੁਤ ਸੋਹਣੀ ਹੈ
@soniasonia1865
@soniasonia1865 Год назад
ਧੰਨਵਾਦ ਜੀ 🙏🏻
@buttasingh8247
@buttasingh8247 Год назад
​1111¹
@gurwinderbrar189
@gurwinderbrar189 Год назад
Sahi gall aa g 👍
@gurwinderbrar189
@gurwinderbrar189 Год назад
Bhut shoni story 👍👍eh sab apni amm jindgi ch vi hunda🙏
@vmix-ki3zs
@vmix-ki3zs Год назад
Bhut vadiya vedio sman di nature bhut vadiyagɓu all team members jassi moga ❤❤🎉🎉😂
@Virk-2022
@Virk-2022 Год назад
ਬਹੁਤ ਘੈਟ ਵੀਡੀਓ ਆ 👍👍
@manpreetgill4576
@manpreetgill4576 Год назад
ਅਮਨ ਦੀਦੀ ਬਹੁਤ ਵਧੀਆ ਵੀਡੀਓ God bless you🎉🎉🎉😂😂😂❤❤❤
@shazadtaggar1597
@shazadtaggar1597 Год назад
God bless you❤❤❤❤❤❤❤ all theem
@ramandeepsingh5755
@ramandeepsingh5755 Год назад
Very very beautiful video GBU ❤️
@gaggusukhmandeep8208
@gaggusukhmandeep8208 Год назад
Very nice video
@kaursukhidhillon9272
@kaursukhidhillon9272 Год назад
Very nice video aman didi ❤
@Gurjeetkaurgill111
@Gurjeetkaurgill111 Год назад
Very nice video aman didi raj veer ji ❤❤❤👌👌🌹⚘
@balvirsingh4443
@balvirsingh4443 Год назад
Very nice video God bless you
@kamalrai7003
@kamalrai7003 Год назад
ਇਕ ਗਲ਼ ਮੈਨੂੰ ਬੋਤ ਬੁਰੀ ਲਗੀ ਰਾਜ ਬੀਰ ਵੀ ਅਮਨ੍ ਭੈਂਣ ਨੂੰ ਬੋਲਣ ਲਗ ਗਿਆ ਕਿੱਥੇ ਤਾ ਅਮਨ ਭੈਂਣ ਦਾ ਸਾਥ ਦੇਣਾ ਸੀ
@priyak543
@priyak543 Год назад
ਕਰਮਾ ਤੇ ਸੋਨੀਆ ਕੁੱਕੜਾਂ ਵਾਂਗ ਲੜਦੇ ਆ 😂😂😂😂😂😂😂😂
@soniasonia1865
@soniasonia1865 Год назад
😂😂😂thnks ji
@Sitare_Punjabde
@Sitare_Punjabde Год назад
😅😅😅 thank you so much Ji 🙏😊😊💞☺️
@SharnMander
@SharnMander Год назад
My favorite family❤❤
@ganapathysakthivel4295
@ganapathysakthivel4295 Год назад
Clean and nice storyline
@KhanSaab-hg2wj
@KhanSaab-hg2wj Год назад
ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ
@meetokaur6000
@meetokaur6000 11 месяцев назад
Very nice vidieo uk 🌹🙏
@Reetkhokhar
@Reetkhokhar Год назад
Kainttt video g ❤❤All team gud work
@RaniKaur-z9q
@RaniKaur-z9q 10 месяцев назад
Beautiful video ♥️♥️♥️♥️♥️
@ManiGill-xg4ub
@ManiGill-xg4ub Год назад
Very nice video God bless you brother
@RituRitu-lr5nu
@RituRitu-lr5nu Год назад
Harjee gusa cute bhuth lgdea g bhuth nyc a g
@harpreetsinghsra7253
@harpreetsinghsra7253 Год назад
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
@sanawarjotsinghsanawarjot72
ਸੋਨੀਆ ਤਾਂ ਸਿਰਾ ਆ
@soniasonia1865
@soniasonia1865 Год назад
Thnku so much ji
@RaniKaur-z9q
@RaniKaur-z9q 10 месяцев назад
Raj 22 very good video 🥰🥰🥰🥰🥰
@MamtaRani-yl1pp
@MamtaRani-yl1pp 8 месяцев назад
Sonia a wonderful actor.. God bless ❤
@RaniKaur-z9q
@RaniKaur-z9q 10 месяцев назад
Very good video 💯💯💯💯
@shazadtaggar1597
@shazadtaggar1597 Год назад
Very nice
@tanukang9891
@tanukang9891 Год назад
❤😊very nice video ji 😊❤
@Basra4458
@Basra4458 Год назад
ਬਹੁਤ ਵਧੀਆ ਐਕਟਿੰਗ, ਬਹੁਤ ਵਧੀਆ ਕਹਾਣੀ
@mahekbhatti4229
@mahekbhatti4229 Год назад
❤❤❤😊😊😊
@SandeepKaur-qf1xf
@SandeepKaur-qf1xf Год назад
Bht vdya video GBU all team always be happy 😌❤️
@tarnpreetsingh8334
@tarnpreetsingh8334 Год назад
Alle Teme very nice God bless
@HarjinderSingh-nr4ky
@HarjinderSingh-nr4ky Год назад
Aman ji ik gal samajh nahi audi Sonia mam gaal to bina ni boldi marje, bera beh jaave, sapp larje etc hor ihnu kujh nahi auda 😂😂😂😂❤
@AmandeepKaur00447
@AmandeepKaur00447 Год назад
Nice Aman di❤
@KamalBrar-v2d
@KamalBrar-v2d Год назад
Z cs ❤ A00
@jaswinderkaur4152
@jaswinderkaur4152 Год назад
Nyc❤🎉
@boharsingh7725
@boharsingh7725 Год назад
ਬਹੁਤ ਵਧੀਆ ਬਾਈ 👌👌👌👌👌
@iqbalsran7866
@iqbalsran7866 Год назад
Very Very nice video but Aman veer aaj kal ristae bhi matlab dae hai husdiyan dae ghar vasdae God bless you all teams ❤
@DhillonFilmProduction
@DhillonFilmProduction Год назад
Haji sahi gall ha
@motaram2346
@motaram2346 Год назад
Motaram gunachouria Very nice Story
@BalrajSingh-uy4um
@BalrajSingh-uy4um Год назад
Bout vadia story aa aman g congratulations ❤❤❤❤
@jasssran727
@jasssran727 Год назад
Bhut soni video didi God bless you ❤❤😊😊
@GurpreetKaur-rx2yp
@GurpreetKaur-rx2yp Год назад
Sister sister ta sunia c darani jathani ,pr bhua bhatiji pehli bar sunia darani jatani ,eh keho jia rishta
@davinderdhillon7116
@davinderdhillon7116 Год назад
❤❤❤ very nice ❤❤❤
@jotreetbestsisters6519
@jotreetbestsisters6519 Год назад
Waheguru Ji
@vikramsomalsomal5480
@vikramsomalsomal5480 Год назад
ਰਾਜ 22ਮੈ ਏਹ ਸੋਚਦਾ ਵੀ ਇਸ ਕਹਾਣੀ ਅਤੇ ਰਿਸ਼ਤੇ ਦਾ ਅਰਥ ਕੀ ਨਿਕਲਦਾ ਹੈ। ਕੀ ਏਹ ਰਿਸ਼ਤਾ ਕਰਨਾ ਬਣਦਾ ਹੈ ।
@DhillonFilmProduction
@DhillonFilmProduction Год назад
ਬਾਈ ਇਸ ਰਿਸ਼ਤੇ ਨੂੰ ਅਸਲ ਵਿੱਚ ਕੋਈ ਨਾ ਨਹੀਂ ਦਿੱਤਾ ਗਿਆ ਰਿਸ਼ਤੇ ਬਹੁਤ ਥਾਵਾਂ ਤੇ ਹੋਏ ਨੇ ਧੰਨਵਾਦ ਜੀ 🙏
@benipalbrothers5306
@benipalbrothers5306 Год назад
ਕਰਮੇ ਨੇ ਸਹੀ ਕਿਹਾ ਬਾਅਦ ਚ ਫਿਰ ਰੌਲਾ ਪੈਂਦਾ। ਇਕੋ ਘਰ ਦੋ ਕੁੜੀਆਂ ਨਹੀਂ ਚਾਹੀਦੀਆਂ
@surinderpalsingh1500
@surinderpalsingh1500 6 месяцев назад
Surinder pal singh abohar bhout vadia lage video aman g
@gagandeepkaur6833
@gagandeepkaur6833 Год назад
ਬਹੁਤ ਘੈਟ ਵੀਡੀਓ ਆ ਅਮਨ ਭੈਣ ਜੀ
@SarabjitKaur-gt4fs
@SarabjitKaur-gt4fs 5 дней назад
Veri nice video 👌👍
@kukkaddhaliwal7599
@kukkaddhaliwal7599 Год назад
good job ❤
@jassujassuchahal4297
@jassujassuchahal4297 11 месяцев назад
👌👌👌❤️❤️❤️❤️🤟🤟🤟
@GurjantSingh-on4gi
@GurjantSingh-on4gi Год назад
Very nice video aman di❤❤❤❤❤❤❤❤❤
@SimranSingh-zx4wj
@SimranSingh-zx4wj 6 месяцев назад
ਨਾਈਸ ਵੀਡਿਉ
Далее
ЛЮБИТЕ ШКОЛУ?😁​⁠​⁠@osssadchiy
00:20
Плохая шутка
0:19
Просмотров 2,7 млн
Вечная проблема парковки
0:53