Тёмный

ਕੀ ਸਾਡਾ ਫੈਸਲਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਬਾਰੇ ਠੀਕ ਸੀ? ਬੱਸ ਪੰਜ ਮਿੰਟ-੨੪੪ 

Probing Eye
Подписаться 538
Просмотров 6 тыс.
50% 1

ਪਿਛਲੇ ਚਾਲੀ ਵਰੇਆਂ ਦੇ ਤਜਰਬੇ ਬਾਦ ਕੀ ਅਸੀਂ ਅੱਜ ਵੀ ਆਪਣੇ ਪਹਿਲੇ ਫੈਸਲੇ ਤੇ ਦ੍ਰਿੜਤਾ ਨਾਲ ਕਾਇਮ ਹਾਂ ਕਿ ਆਪਣੇ ਬੱਚਿਆਂ ਨੂੰ ਉੱਨਾਂ ਦੇ ਸੁਰੱਖਿਅਤ ਭਵਿੱਖ ਲਈ ਵਿਦੇਸ਼ ਭੇਜ ਦੁੱਤਾਂ ਜਾਵੇ? ਜਵਾਬ ਜ਼ਿਆਦਾਤਰ ਹਾਂ ਵਿਚ ਹੀ ਹੋਵੇਗਾ ਕਿਉਂਕਿ ਅੱਜ ਵੀ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਉੱਨਾਂ ਦਾ ਏਥੇ ਕੋਈ ਭਵਿੱਖ ਹੈ। ਜਦ ਉਹ ਸਮਾਂ ਆਵੇਗਾ ਜਦ ਸਾਡੇ ਬੱਚੇ ਆਪਣੇ ਬਜ਼ੁਰਗ ਮਾਂ ਵਾਪ ਦਾ ਉਹਨਾਂ ਦੇ ਬੁਢਾਪੇ ਵਿੱਚ ਸਹਾਰਾ ਬਣਨਗੇ। ਕੁਝ ਵਰੇਆਂ ਵਾਦ ਇੱਕ ਹਨੇਰੀ ਵਾਂਗ ਫੇਰੀ ਬਜ਼ੁਰਗ ਮਾਂ ਬਾਪ ਲਈ ਕਾਫੀ ਸਾਬਤ ਹੁੰਦੀ ਨਹੀ ਲੱਗਦੀ। ਵੱਡੇ ਵੱਡੇ ਮਹਿਲ ਮੁਨਾਰੇ ਕਿਸ ਕੰਮ ਦੇ ਜਿੱਥੇ ਰਹਿਣ ਵਾਲਾ ਹੀ ਕੋਈ ਨਹੀ। ਸਮਸਿਆਂ ਗੰਭੀਰ ਹੈ ਪਰ ਕੋਈ ਚਿੰਤਤ ਨਹੀ। ਕੀ ਆਉਂਦੀ ਸਰਕਾਰ ਦੀ ਗਾਰੰਟੀ ਵਿੱਚ ਵੀ ਕੋਈ ਗਾਰੰਟੀ ਹੈ ਜੋ ਬਜ਼ੁਰਗ ਮਾਂ ਬਾਪ ਲਈ ਕੋਈ ਆਸ਼ਾ ਦੀ ਕਿਰਨ ਹੋਵੇ।

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 20   
@narinderpalsingh5349
@narinderpalsingh5349 4 месяца назад
ਇਹ ਤਾਂ ਸਮਾਂ ਹੀ ਦੱਸੇਗਾ,,,,ਪਰ ਫਿਲਹਾਲ ਇਹ ਫੈਸਲਾ ਗਲਤ ਨਜਰ ਆ ਰਿਹਾ ਹੈ ਕਿਉਂਕਿ ਅਸੀਂ ਬਹੁਤ ਕੁੱਝ ਗਵਾ ਰਹੇ ਹਾਂ 😢😢😢
@wadhawanpathshala1288
@wadhawanpathshala1288 4 месяца назад
ਇਹ ਪੰਜਾਬ ਦੀ ਬਦਕਿਸਮਤੀ ਰਹੀ ਹੈ ਕਿ ਪੰਜਾਬ ਨੂੰ ਕੋਈ ਅਜਿਹਾ ਲੀਡਰ ਨਹੀ ਮਿਲਿਆ ਜੋ ਪੰਜਾਬ ਜਾ ਇਸ ਦੇ ਵਸਨੀਕਾਂ ਬਾਰੇ ਸੋਚੇ। ਪਰ ਹੁਣ ਵਾਲੇ ਲੀਡਰ ਹੋਰ ਵੀ ਮਾੜੇ ਹਨ। ਬੜੇ ਦੁੱਖ ਦੀ ਗਲ ਹੈ।
@rajeshrao764
@rajeshrao764 4 месяца назад
ਇਸ ਦੌੜ ਨੂੰ ਰੋਕਣ ਲਈ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਨੂੰ ਰੁਜ਼ਗਾਰ ਪੈਦਾ ਕਰਨੇ ਪੈਣਗੇ। ਸਿਰਫ ਸਰਕਾਰਾਂ ਦੀ ਹੀ ਜੁੰਮੇਵਾਰੀ ਨਹੀਂ ਸਮਝਣੀ ਚਾਹੀਦੀ।।
@user-vq5nd3to2r
@user-vq5nd3to2r 4 месяца назад
ਹਰ ਫੈਕਟਰੀ ਸਾਮਨੇ ਤਾਂ ਧਰਨਾ ਲਗਾ ਕੇ ਬੰਦ ਕਰਾ ਦਿੰਦੇ a
@JaswantSingh-sw9qi
@JaswantSingh-sw9qi 3 месяца назад
​@@user-vq5nd3to2rਉਹ ਫੈਕਟਰੀ ਵਾਲੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਤਾਂ ਕੋਈ ਵੀ ਫੈਕਟਰੀ ਮੋਹਰੇ ਧਰਨਾ ਨਹੀਂ ਮਾਰੇਗਾ I ਕਿਤੇ ਨਾ ਕਿਤੇ ਕੋਈ ਕਮਜ਼ੋਰੀ ਫੈਕਟਰੀ ਵਾਲਿਆਂ ਦੀ ਜ਼ਰੂਰ ਹੁੰਦੀ ਹੈ
@RK-ys6fy
@RK-ys6fy 4 месяца назад
,i am totally agree.with you.Because of this today parents are going into depression feeling loneliness.
@GurnamSingh-hu5fq
@GurnamSingh-hu5fq 4 месяца назад
ਤੁਹਾਡ ਬੋਲਿਆ ਵੀ ਸੁਣਿਆ ਨਹੀ ਕੀ ਸੁਣੀਐ। ਬੱਚੇ ਬਾਹਰ ਨਹੀ ਜਾ ਰਹੇ ਪੰਜਾਬ ਉਝੜ ਰਿਹਾ ਮਾ ਪਿਉ ਵੱਧ ਨਸੀਬ ਹੋ ਰਹੇ ਨੇ। ਧੰਨਵਾਦ ਜੀ🙏🏻
@kulwantsingh9415
@kulwantsingh9415 Месяц назад
ਸਹੀ ਕਿਹਾ ਜੀ
@gurdeepanand1293
@gurdeepanand1293 4 месяца назад
Sir you are absolutely right,but parents feel helpless when their kids are not getting satisfactory jobs here in India.work life - no balance. Even some parents are forced to think why they lost their life and health when children don't understand their loneliness,so i would like to say to young parents enjoy ur life fully ,make sacrifices for kids but not more on cost of ur health and happiness.
@user-cv4nq5le2y
@user-cv4nq5le2y 4 месяца назад
ਤੁਹਾਡੇ ਵਿਚਾਰ ਇਕ ਤਰਫਾ ਹਨ ਜੀ।‌ਮੈ ਇਥੇ ਕਨੈਡਾ ਵਿੱਚ ਲੁਧਿਆਣਾ ਦੇ ਫੈਕਟਰੀ ਮਾਲਕ ਨੂੰ ਮਿਲਿਆ ਜੋਂ ਕਿ ਗੈਂਗਸਟਰਾ ਤੋਂ ਦੁਖੀ ਹੋ ਕੇ ਸੁਪਰ ਵੀਜਾ ਤੇ ਕੰਮ ਬੰਦ ਕਰ ਕੇ ਇਥੇ ਬੈਠਾਂ ਹੈ।
@awesomelife7355
@awesomelife7355 3 месяца назад
True
@user-jp9jb3gw5h
@user-jp9jb3gw5h 4 месяца назад
maape ta bhul hi jaan apne bcheyan nu bahar bhejan to baad aap hi khoo ch sut re ne apne bcheyan nu
@gurvindersingh6172
@gurvindersingh6172 3 месяца назад
4 bachae paida karo (1 ya 2 bachae videsh chale gaye koi problem nahi)
@satinderkaur4377
@satinderkaur4377 4 месяца назад
I agree with you
@DaljitSingh-xn9ux
@DaljitSingh-xn9ux 4 месяца назад
HUMAN BEINGS HAD RESPECT IN INDIA QUALITY OF LIFE & GOODS NO PLACE IN THIS NATION
@ankushkamboj6439
@ankushkamboj6439 4 месяца назад
Uncle ji nothing is impossible in this world
@probingeye
@probingeye 4 месяца назад
ਜੀ
@AJ-ro4qc
@AJ-ro4qc 2 месяца назад
ਪਹਿਲਾ ਮਾਪੇ ਦੂਰ ਕਰਦੇ ਬੱਚਿਆ ਨੂੰ, ਤੇ ਜਦੋਂ ਬੱਚੇ ਵਿਦੇਸ਼ੀ ਕਲਚਰ ਵਿਚ ਰਸ ਵਸ ਜਾਂਦੇ ਤਾਂ ਮਾਪੇ ਚਾਹੁੰਦੇ ਹੁਣ ਬੱਚੇ ਉਹਨਾਂ ਕੋਲ ਰਹਿਣ... ਵਿਦੇਸ਼ੀ ਕਲਚਰ ਨੇ lonliness ਹੀ ਦਿੱਤਾ ਦੁਨੀਆ ਨੂੰ, old age home culture ਹੁਣ ਭਾਰਤ ਵਿਚ ਭੀ ਫੈਲ ਗਿਆ...
Далее
БЕЛКА РОЖАЕТ?#cat
00:28
Просмотров 132 тыс.
Почему не Попал?!
00:15
Просмотров 27 тыс.
iPhone 16 для НИЩЕБРОДОВ!
00:51
Просмотров 1,3 млн
БЕЛКА РОЖАЕТ?#cat
00:28
Просмотров 132 тыс.