Тёмный

ਕੀ ਸਿਸਟਮ ਤੋਂ ਅੱਕੇ AIG Malwinder Singh Sidhu ਨੂੰ ਕਰਨਾ ਪਿਆ ਵੱਡਾ ਕਾਰਾ ਪਰ ਆਪਣਾ ਤੇ ਧੀ ਦਾ ਘਰ ਖੁਦ ਉਜਾੜਿਆ ! 

ABC Punjab
Подписаться 286 тыс.
Просмотров 66 тыс.
50% 1

ਕੀ ਸਿਸਟਮ ਤੋਂ ਅੱਕੇ AIG ਮਾਲਵਿੰਦਰ ਸਿੰਘ ਸਿੱਧੂ ਨੂੰ ਕਰਨਾ ਪਿਆ ਵੱਡਾ ਕਾਰਾ
ਪਰ ਆਪਣਾ ਤੇ ਧੀ ਦਾ ਘਰ ਖੁਦ ਉਜਾੜਿਆ !
#abcpunjab #punjab #malvindersinghsidhu #aig
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@ranvirsingh3639
@ranvirsingh3639 2 месяца назад
ਜਿਹਨਾਂ ਨੇ ਵੀ ਦੂਜਿਆਂ ਦਾ ਹੱਕ ਖਾਧਾ ਸਭ ਦੇ ਘਰਾਂ ਦਾ ਉਜਾੜਾ ਪੱਕਾ
@sukhwindersidhu9105
@sukhwindersidhu9105 2 месяца назад
ਵੀਰ ਜੀ ਭਾਵੇਂ ਇਹ ਮਸਲਾ ਘਰ ਪਰਿਵਾਰ ਦਾ ਸੀ ਪਰ ਪੁਲਿਸ ਹਮੇਸ਼ਾ ਧੱਕਾ ਕਰਦੀ ਹੈ ਵੀਰ ਜੀ ਇਸ ਪੁਲਿਸ ਅਫਸਰ ਨੇ ਪਹਿਲਾਂ ਕੀ ਪਤਾ ਕਿੰਨੇ ਬੰਦਿਆਂ ਉਪਰ ਦਬਾਅ ਪਾਇਆ ਹੋਵੇਗਾ ਵੀਰ ਜੀ ਮੈਨੂੰ ਲੱਗਦਾ ਇਹ ਅਫਸਰ ਨੇ ਪਹਿਲਾਂ ਹੀ ਵੀ ਕਈ ਬੰਦੇ ਮਾਰੇ ਹੋਣਗੇ ਉਦੋਂ ਇਸ ਦਾ ਕੱਖ ਨਹੀ ਵਿਗੜਿਆ ਸਗੋਂ ਇਸ ਨੇ ਗੈਂਗਸਟਰ ਜਾਂ ਅੱਤਵਾਦੀ ਬਣਾ ਦਿੱਤਾ ਹੋਵੇਗਾ ਪਰ ਇਥੇ ਇਸ ਨੇ ਖੁਦ ਆਪਣਾ ਜਵਾਈ ਇਸ ਕਰਕੇ ਮਾਰਿਆ ਹੈ ਕਿ ਕੁੜੀ ਦਾ ਤਲਾਕ ਹੋ ਜਾਵੇਗਾ ਅਤੇ ਇਹ ਤਾਂ ਜਿਉਂਦਾ ਮੇਰੇ ਸਾਹਮਣੇ ਰਹੇਗਾ। ਗੱਲ ਕਹਾਦੀ ਆਪਣੀ ਪੁਲਿਸ ਵਾਲੀ ਧੱਕੇ ਸ਼ਾਹੀ ਕੀਤੀ ਹੈ। ਵੀਰ ਜੀ ਜੇਕਰ ਧੀ ਜਵਾਈ ਦੀ ਨਹੀਂ ਨਿਭਦੀ ਸੀ ਤਾਂ ਤਲਾਕ ਹੋ ਸਕਦਾ। ਕਿਉਂਕਿ ਜੇਕਰ ਜਵਾਈ ਪੜ੍ਹਿਆ ਲਿਖਿਆ ਅਫਸਰ ਸੀ ਤਾਂ ਧੀ ਵੀ ਪੜ੍ਹੀ ਲਿਖੀ ਹੋਵੇਗੀ ਅਤੇ ਪੜ੍ਹੇ ਲਿਖੇ ਤਾਂ ਸੂਝਵਾਨ ਹੁੰਦੇ ਹਨ।ਪਰ ਗੱਲ ਪੁਲਿਸ ਅਫਸਰ ਦੇ ਹੰਕਾਰ ਦੀ ਸੀ ਕਿ ਮੈਂ ਐਡਾਂ ਵੱਡਾ ਅਫਸਰ ਹੋਵੇ ਅਤੇ ਮੇਰਾ ਸਾਹਮਣੇ ਮੇਰਾ ਜਵਾਈ ਬੋਲ ਜਾਵੇ
@gurtejsingh5383
@gurtejsingh5383 2 месяца назад
ਜੋ ਲੋਕਾਂ ਨਾਲ਼ ਧੱਕਾ ਕਰਦੇ ਹਨ ਉਹਨਾਂ ਨਾਲ ਇਝ ਹੀ ਹੁੰਦਾ ਹੈ
@karnailsingh7225
@karnailsingh7225 2 месяца назад
S C ਦੇ ਹੱਕ ਮਾਰਨ ਵਾਲੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ।
@sukhramrajpal8379
@sukhramrajpal8379 2 месяца назад
ਵੀਰ ਜੀ ਪੜਿਆ ਲਿਖਿਆ ਦਾ ਤਾਂ ਜਿਆਦਾ ਬੇੜਾ ਗਰਕ ਹੋਇਆ ਪਿਆ ਹੈ। ਹੁਣ ਕੋਰਟ ਕੇਸ ਜਿਆਦਾ ਚਲ ਰਹੇ ਹਨ।
@ਗੁਰਭੇਜਸਿੰਘ
@ਗੁਰਭੇਜਸਿੰਘ 2 месяца назад
ਸਿਸਟਮ ਬਹੁਤ ਗਲਤ ਹੋ ਗਿਅਾ ਸੱਚ ਖਤਮ ਝੂਠ ਪਰਧਾਨ ਹੈ ਤੇ ਸੱਚਾ ਹੈ । ਹਰ ਮਹਿਕਮੇ ਚ ੲਿਨਸਾਫ ਲੈਣ ਵਾਲੇ ਸਚੇ ਲੲੀ ਲਗਭਗ
@baldevsidhu7719
@baldevsidhu7719 2 месяца назад
ਪਹਿਲਾ ਧਕੇ ਨਾਲ Political and$ ਨਾਲ ਜਮੀਨਾ ਖੋ ਕੇ ਫਿਰ ਜੇ ਅਦਾਲਤ ਤੁਹਾਡੇ ਹਕ ਚ ਵੀ ਕਰ ਦੇਵੇ ਤਾ ਵੀ ਪਟਵਾਰੀਆ ਤਹਸੀਲਦਾਰ ਨੂ ਵਢੀਆ pressure ਪਾ ਕੇ ਜਮੀਨ ਤੁਹਾਡੇ ਨਾਮ ਹੀ ਨਹੀ ਹੋਣ ਦਿਦੇ NRIs ਦੀ ਸਾਲਾਂ ਬਧੀ! Punjab ਦਾ ਰਬ ਰਾਖਾ
@nachhattersingh3815
@nachhattersingh3815 2 месяца назад
ਇਹ ਆਪ ਬਹੁਤ ਧੱਕਾ ਕਰਦਾ ਰਿਹਾ। ਹੁਣ ਫਰੱਸਟਰੇਸਨ ਵਿੱਚ ਅਜਿਹਾ ਕਾਰਾ ਕੀਤਾ ਹੈ
@tajinderkaur3514
@tajinderkaur3514 2 месяца назад
ਪੁਲਿਸ ਕਿਹੜਾ ਸੱਚ ਦਾ ਸਾਥ ਦਿੰਦੀ
@Shanjhpunjab
@Shanjhpunjab 2 месяца назад
ਸਿੱਖ ਅਫਸਰ ਦੀ ਬਹੁਤ ਲੋੜ ਹੈ ਨਹੀਂ ਮਰਨੇ ਚਾਹੀਦਾ
@varindersingh2664
@varindersingh2664 2 месяца назад
ਨਰਕ ਸੁਰਗ ਇੱਥੇ ਹੀ ਏ
@JagtarSingh-iu3kh
@JagtarSingh-iu3kh 2 месяца назад
ਗਰੀਬਾ ਦੇ ਹਕ ਖ਼ਾਣ ਵਾਲਾ ਪਰਮਾਤਮਾ ਇਹੀ ਹਾਲ ਕਰਦਾ ਝੂਠ ਨੂ ਸਜਾ ਮਿਲੀ ਹੈ
@pritamsingh6480
@pritamsingh6480 2 месяца назад
ਜਦੋਂ ਕਿਸੇ ਦੀ ਧੀ ਵਿਆਹ ਕੇ ਦਾਜ ਪਿੱਛੇ ਕੋਈ ਛੱਡ ਜਾਂਦਾ ਕੀ ਹੁੰਦਾ ਹੈ ਦੁੱਖ ਧੀਆਂ ਦਾ ਉਦੋਂ ਪਤਾ ਲੱਗ ਜਾਂਦਾ
@SarbjitSingh-yg7bs
@SarbjitSingh-yg7bs 2 месяца назад
99'/, pc cases of Dowry are Fake.....
@sukhramrajpal8379
@sukhramrajpal8379 2 месяца назад
ਹੁਣ ਦਾਜ ਦਾ ਕੋਈ ਮਸਲਾ ਨਹੀਂ ਹੈ।
@deepindersingh5442
@deepindersingh5442 2 месяца назад
Koi daaj nhi mangada girls ne gall bna layi koi nahi maa da putt mariya na DIG be v kakh chuge jane aa family dig di nu sunde pene aa
@Balraj_S
@Balraj_S 2 месяца назад
Kudiya Aaj kal mudiya nalo ekadam age ne
@manjitkaur5642
@manjitkaur5642 2 месяца назад
Waheg guru ji
@JagjitSingh_
@JagjitSingh_ 2 месяца назад
ਬਹੁਤ ਹੀ ਮਾੜਾ ਹੋਇਆ ਹੈ ਕਿਸੇ ਦਾ ਪੁੱਤਰ ਮਾਰਿਆ ਗਿਆ ਅਤੇ ਕਿਸੇ ਦੀ ਧੀ ਦੁਖੀ ਸੀ ਪਿਉ ਕੀ ਕਰੇ ਦੋਨੋ ਖਤਮ ਹੋਗੇ
@kuldeepsinghdhiman2759
@kuldeepsinghdhiman2759 2 месяца назад
ਕਿਸੇ ਦਾ ਕਤਲ ਕਰਨਾ ਕਿਸੇ ਵੀ ਹਾਲਾਤ ਵਿਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਜੇਕਰ ਰਿਸ਼ਤਾ ਨਹੀਂ ਸੀ ਨਿਭ ਰਿਹਾ ਤਾਂ ਤਲਾਕ ਲਿਆ ਜਾ ਸਕਦਾ ਸੀ । ਜੇਕਰ ਇਸ ਤਰ੍ਹਾਂ ਸਾਰੇ ਆਪਹੁਦਰੇ ਕਤਲ ਕਰਨ ਲੱਗ ਪਏ ਤਾਂ ਸਾਰੀ ਦੁਨੀਆਂ ਖ਼ਤਮ ਹੋ ਜਾਵੇਗੀ।
@angrejsingh-cu7nj
@angrejsingh-cu7nj 2 месяца назад
Samaj.vich.munde.wale.ahnkar.chad.dhi.waleya.di.kuch.ajatt.karnge​@@kuldeepsinghdhiman2759
@GurmeetSingh-yt6ff
@GurmeetSingh-yt6ff 2 месяца назад
❤ ਸਨਦੀਪ ਲਾਧੂਕਾ ਜ਼ਿਲ੍ਹੇ ਫਾਜ਼ਿਲਕਾ ਦੇ ਸਰਹੱਦੀ ਪਿੰਡ ਦੀ ਵੀ ਗੱਲ ਕਰੋ ਜੋ ਕੀ ਪਿਛਲੇ ਸਾਲ ਆ ਹੱੜ ਵਿੱਚ ਹੋ ਨੁਕਸਾਨ ਬਾਰੇ ਜਰੂਰ
@romysandhusandhu3359
@romysandhusandhu3359 2 месяца назад
ਵਧੀਆ ਕੀਤਾ ਆਈ ਜੀ ਸਾਬ ਨੇ ਜੀ,,, ਮਜਬੂਰੀ ਵੱਸ ਕੀਤਾ ਆਈ ਜੀ ਨੇ ਸਾਬ ਜੀ,,,,
@IqbalSingh-us9sl
@IqbalSingh-us9sl 2 месяца назад
ਜਿਸ ਤਰਾਂ ਦੇ ਇਸਦੇ ਕੰਮ ਸੀ ਕਈ ਸਾਲ ਪਹਿਲਾ ਜੇਲ ਵਿਚ ਹੋਣਾ ਚਾਹੀਦਾ ਸੀ ਚਲੋ ਦੇਰ ਆਏ ਦਰੁਸਤ ਆਏ l
@prabhjotkaurdhillon5177
@prabhjotkaurdhillon5177 2 месяца назад
ਬਹੁਤ ਬੁਰੀ ਹਾਲਤ ਹੈ,ਸਿਸਟਮ ਹੈ ਹੀ ਨਹੀਂ
@RajeshKumar-ko3yv
@RajeshKumar-ko3yv 2 месяца назад
Write brother
@FatehDeol-yw1go
@FatehDeol-yw1go 2 месяца назад
ਹਥਿਆਰ। ਦੁੱਖੀ। ਬੰਦਾ। ਚੱਕਦਾ। ਕਹੀ। ਜੋ। ਮਰਜ਼ੀ। ਜਾਓ
@karanbirsingh732
@karanbirsingh732 2 месяца назад
Good job
@vivekroy9006
@vivekroy9006 2 месяца назад
Great reporting
@PritamSingh-wt7jx
@PritamSingh-wt7jx 2 месяца назад
ਆਪਣੇ ਘਰ ਵਿਚ ਲੱਗ ਅੱਗ ਦੂਸਰੇ ਦੇ ਘਰ ਲੱਗ ਜਾਵੇ ਬੈਸੰਤਰ ਦਿਸਦੀ ਹੈ ਜੀ
@swarnsingh3545
@swarnsingh3545 2 месяца назад
ਪੱਤਰਕਾਰ ਸਾਹਿਬ ਜੀ,ਇਸ ਪੁਲਿਸ ਵਾਲੇ ਦਾ ਪੱਖ ਨਾ ਲਵੋ ਉਹਨਾਂ ਮਾਪਿਆਂ ਦਾ ਵੀ ਪੱਖ ਲਵੋ ਜਿਨ੍ਹਾਂ ਦਾ ਜਵਾਨ ਪੁੱਤਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਰ ਗਿਆਂ।
@singhbhupinder3012
@singhbhupinder3012 2 месяца назад
Very Good Work From AIG Sidhu Sahib , No Justice From Court & Police 🙏.
@KamalJitKaur-u8b
@KamalJitKaur-u8b 2 месяца назад
Bilkul tik kita
@SatbirKaur-d5x
@SatbirKaur-d5x 2 месяца назад
ਬਹੁਤਮਾੜਾਕੀਤਾਕਿਸੇਦਾਪੁੱਤਨਹੀਮਾਰਨਾਚਾਹੀਦਾ
@nirpalsingh6735
@nirpalsingh6735 2 месяца назад
100% right ji
@rs_gaming6095
@rs_gaming6095 2 месяца назад
New law should be introduced
@rajinderhira4670
@rajinderhira4670 2 месяца назад
The classic case of Rajinder Taggar is burning example of 'Police Raj' in Punjab.
@dineshchand3554
@dineshchand3554 2 месяца назад
कोर्ट में भी न्याय नहीं मिलता
@mangakalkat5141
@mangakalkat5141 2 месяца назад
ਇਮਾਨਦਾਰ ਬੰਦਾ ਗੋਲੀ ਚਲਾਉ ਹੋਰ ਕੀ ਕਰੂ
@SarbjitSingh-yg7bs
@SarbjitSingh-yg7bs 2 месяца назад
Imandar 🤪🫣⬇️😀😃😄😂🤣😭😆🤪😜😝😛
@Sandhu_RIS
@Sandhu_RIS 2 месяца назад
😂
@balwindersinghjattana5770
@balwindersinghjattana5770 2 месяца назад
ਇਹ ਹਰਾਮ ਦੀ ਕਮਾਈ ਦੇ ਨਤੀਜੇ ਨੇ
@gurjeetrai5584
@gurjeetrai5584 2 месяца назад
Sidhu innocent
@tajinderkaur3514
@tajinderkaur3514 2 месяца назад
Ego heavy haa
@devinderamrit3761
@devinderamrit3761 2 месяца назад
ਕੁੜੀ ਦਾ ਘਰ ਤਾਂ ਉਜੜਿਆ ਹੀ ਸੀ, ਪਿਓ ਮਜਬੂਰ ਸੀ l
@harrykhiva9425
@harrykhiva9425 2 месяца назад
ਬਲੈਕ ਮੈਲਰਾ ਦਾ ਇਹ ਸਰਦਾਰ ਸੀ AIG,,, ਪਰ ਮੁੰਡਾ ਗਲ਼ਤ ਮਾਰਿਆ ਗਿਆ
@SukhdevSingh-bj1jv
@SukhdevSingh-bj1jv 2 месяца назад
Sidhu sab good man
@reshamthind9183
@reshamthind9183 2 месяца назад
👍👍👍👍👍
@amraosinghbaidwansohana5745
@amraosinghbaidwansohana5745 2 месяца назад
ਬਕਵਾਸ ਮਾਰਨ ਵਿਚ ਜੋਰ ਨੀ ਲਗਦਾ
@ParmjitSingh-q4y
@ParmjitSingh-q4y 2 месяца назад
ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਧੀ ਭੈਣ ਮਾਂ ਬਹੂਆ ਬੇਟੀਆ ਦਾਦੀਆ ਨਾਨੀਆ ਸਭ ਦੇ ਘੁਸਿਆ ਚ ਕੀੜੇ ਪੈਣ ।
@jaskaursingh1971
@jaskaursingh1971 2 месяца назад
Veer ji koi apni Bete da Ghar née putda tuse OSS dy jawie de Gunda Garde ja nazyz jadte karn de ve daso veer ji Bhular Sahib thik Das rehy h
@sukhvindersingh8428
@sukhvindersingh8428 2 месяца назад
Imaandar nahi corrupt
@rajivsharma9096
@rajivsharma9096 2 месяца назад
Very good Yes system is very corrupt
@shamsamra988
@shamsamra988 2 месяца назад
Very good veerji
@jogindersinggsinghkahlon1444
@jogindersinggsinghkahlon1444 2 месяца назад
Rightparssrepoter
@bablibansal572
@bablibansal572 2 месяца назад
🧐🤔🤭
@sekhonpunjabiblog4179
@sekhonpunjabiblog4179 2 месяца назад
ਮਲਵਿੰਦਰ ਦੀਆਂ ਤਰੀਫਾਂ ਕਰ ਰਹੇ ਹੋ ਸਿਰੇ ਠੱਗ ਬੰਦਾ ਕਹਿੰਦੇ
@1tuhitu
@1tuhitu 2 месяца назад
1 septillion lahantan donna nu. You are praising criminal person. Both are animal.
@jarnailsandhu1873
@jarnailsandhu1873 2 месяца назад
Sidhu did right.
@KamalJitKaur-u8b
@KamalJitKaur-u8b 2 месяца назад
Bilkul sahi kaha sir a ik pita nu hi pta us ki bitrha
@kanwaljitsingh3248
@kanwaljitsingh3248 2 месяца назад
Kee kise the vee vishvaas karr sakde haan.
@baldishkaur9953
@baldishkaur9953 2 месяца назад
Punjab police da beda hi garak a
@tejwantgill9149
@tejwantgill9149 2 месяца назад
Reservation bandh honi chahidi, every type of reservation should be made illegal including caste based
@amarjitsingh2775
@amarjitsingh2775 2 месяца назад
ਪੰਜਾਬ ਚ ਗ੍ਰਹਿ ਵਿਭਾਗ ਹੀ ਕਿਸੇ ਘੁ੍੍੍੍੍੍੍ ਬੰਦੇ ਕੋਲ ਲੱਗਦਾ
@ginnybhullar1642
@ginnybhullar1642 2 месяца назад
I don’t understand sir! Topic toh Edar udar kyo sare ja rahe hai????? System toh tah har koi akyia hoyia pher har koi ek dujae da murder karna shru kar diyae???? Daso sir ? Murder jinae kita bus ohnu sakht toh sakht saja milni chahi di hai….. please 🙏 topic nu edhar udhar na karo sir!
@msBali222
@msBali222 2 месяца назад
Malwinder had no reason to interfere in daughter’s divorce. Kuri is doctor grown up girl, she could deal with her own divorce
@dineshchand3554
@dineshchand3554 2 месяца назад
न्याय तो भारत में न मुमकिन है
@pankajsindhwani5060
@pankajsindhwani5060 2 месяца назад
Harpreetji bahut hi ache insan c, galat kita h isne
@paramjitsinghgill4034
@paramjitsinghgill4034 2 месяца назад
People's seem to have lost faith in corrupt system and state.
@dharamjitsingh4331
@dharamjitsingh4331 2 месяца назад
Police also can't take justis from Pb.Police officer,s+Reader,s
@darasinghpolice5014
@darasinghpolice5014 2 месяца назад
As ne ta badala di gal karni
@rupinderbrar9709
@rupinderbrar9709 2 месяца назад
ਕੋਈ ਦੱਸ ਸਕਦਾ ਹੈ ਕਿ ਮਾਲਵਿੰਦਰ ਸਿੰਘ ਸਿੱਧੂ ਦਾ ਜਵਾਈ ਅੈਸ ਸੀ ਬੀ ਸੀ ਸੀ
@nirpalsingh6735
@nirpalsingh6735 2 месяца назад
ਇਹ ਪਰਿਵਾਰ ਹੈ ਜਨਰਲ ਜਾਤੀ ਦਾ ਸੀ, ਮ੍ਰਿਤਕ ਦੇ ਪਿਤਾ ਦਾ ਅਸਲ ਨਾਮ ਵਜ਼ੀਰ ਸਿੰਘ ਸੀ, ਪਰ ਉਸ ਨੇ ਕਿਸੇ ਕਰਨੈਲ ਸਿੰਘ ਨਾਮ ਦੇ SC ਵਿਅਕਤੀ ਦੇ cerificate ਉਪਰ ਸਰਕਾਰੀ ਨੌਕਰੀ ਕੀਤੀ। ਆਪਣੇ ਆਪ ਨੂੰ ਵਜ਼ੀਰ ਸਿੰਘ ਦੀ ਥਾਂ ਤੇ ਕਰਨੈਲ ਸਿੰਘ ਬਣਾਇਆ। ਫਿਰ ਅੱਗੇ ਬੱਚੇ ਵੀ SC ਹੋ ਗਏ। ਵਜ਼ੀਰ ਸਿੰਘ ਉਰਫ ਕਰਨੈਲ ਸਿੰਘ ਦਾ ਸਕਾ ਭਰਾ ਜਨਰਲ ਕੈਟਾਗਰੀ ਦਾ ਹੈ ਅਤੇ ਉਹ ਵੀ AIG ਦਾ ਹਮਾਇਤੀ ਸੀ।
@atamasingh6020
@atamasingh6020 2 месяца назад
Verr ji jajj nu marda
@ravinderdhami6217
@ravinderdhami6217 2 месяца назад
Bad system.
@gur8630
@gur8630 2 месяца назад
Welcome to Indian police raj, soon we will be in G20 club for sure
@paramjitsinghgill4034
@paramjitsinghgill4034 2 месяца назад
Though it is very dangerous and disgusting.
@LaddiSingh-v4e
@LaddiSingh-v4e 2 месяца назад
Meri bhan da same masla police kus ni kar rehi
@harmeshraj8967
@harmeshraj8967 2 месяца назад
Duplicate SC IRS officer died
@sukhjinderbhinder4533
@sukhjinderbhinder4533 2 месяца назад
AIG nu insaf nahi mil raha c osne ak ke eh kadam chukiya hai
@avtarbraich4584
@avtarbraich4584 2 месяца назад
ਆਮ ਬੰਦੇ ਨੂੰ ਤਾਂ ਤੁਸੀਂ ਵੀ ਗੈਂਗਸਟਰ ਸਿਧ ਕਰ ਦਿੰਦੇ ਹੋ ਤੇ ਕਿਲ ਕਿਲ ਕੇ ਕਹਿੰਦੇ ਹੁੰਦੇ ਹੋ ਕਿ ਗੈਗਸਟਰ ਮਾਰਤਾ..ਗੈਂਗਸਟਰ ਮਾਰਤਾ
@jacklitt5099
@jacklitt5099 2 месяца назад
ABC Shame shame shame .
@AmarSingh-kh9ux
@AmarSingh-kh9ux 2 месяца назад
Sirre da corrupt hai Sidhu !
@CharanjitKaur-ln2vu
@CharanjitKaur-ln2vu 2 месяца назад
Police hrasment kardi aa kise da ehna nu koi ni aakoi mre koi jive suthra ghol ptase pive wali khavat wali gall aa tmasha dekhde aa😡
@RANBIRSINGH-ro9ni
@RANBIRSINGH-ro9ni 2 месяца назад
Sho male hone chaide h
@dineshchand3554
@dineshchand3554 2 месяца назад
आम आदमी का क्या होगा
@sidhusemabathinda1284
@sidhusemabathinda1284 2 месяца назад
Police vale de dhee bare v socho Kina dukhi hou dhee da baap Nahi appni dhee da ghar kon ujadna cohnda Sab appni dhee nu hasdi vasde vasdei dekhna cohnde ne Bhut galt ho gia Dono ghar ujadh gye Waheguru meher kare sab te
@harbhajansarao8939
@harbhajansarao8939 2 месяца назад
Our system of Divorces are too much long and women are harrashing men, men are fed up, our one sided specialty from women decision is complicated
@aspalsingh8114
@aspalsingh8114 2 месяца назад
Bhullar saab Sidhu dimagi taur te disturbed banda wa. Mera vasta nijji taur te issde nal riha wa. Eh vi apne adhin mulazma nal att diya ghatiya karwayia karda riha wa. Dhakka karda riha wa Taggar nal jarur beinsafi hoyi aa.
@SatnamThind-c9n
@SatnamThind-c9n 2 месяца назад
ਬਣਦੀ ਇਹਦੀ ਕੁੜੀ ਦੀ ਨਹੀ ਸੀ ਆਪਦੇ ਘਰਵਾਲੇ ਨਾਲ ਤੇ ਪੁਲਿਸ ਦਾ ਇਹਦੇ ਵਿੱਚ ਕਈ ਰੋਲ ਏ ਕਤੀੜ ਪੱਤਰਕਾਰਾ
@Join.Conversation
@Join.Conversation 2 месяца назад
Bechara Jat to galti eh ho gayi usne Jodha Akbar de Cry Baby (JCB) tu apna jawai bana laya c.
@kulwinderbiring9509
@kulwinderbiring9509 2 месяца назад
Jhooth hoia pardhan ve lallo
@GurtejSingh-vv2pr
@GurtejSingh-vv2pr 2 месяца назад
ਬਹੁਤ ਵਧੀਆ ਕੀਤਾ ਗੋਲੀ ਮਾਰ ਕੇ ਜਦੋ ਕਿਸ਼ੇ ਬੰਦੇ ਦੀ ਸ਼ੁਨਾਈ ਨਹੀ ਹੁੰਦੀ ਹੈ ਫੇਰ ਹੰਥ ਤਲਵਾਰ ਜਾ ਹਥਿਆਰ ਤੇ ਪਹੁੰਚਦਾ ਹੈ ਮਾਰੀ ਦਾ ਔਕ ਚਬਚਾ ਹੈ
@mangill2671
@mangill2671 2 месяца назад
LARAI-VICH-CHADAUN-WALIA-DE-VI-PAINDE-HI-HUN-KOI-GAL-NAHE-THANKS
@shamsamra988
@shamsamra988 2 месяца назад
Punjab police verybad
@jaspreetkaur1097
@jaspreetkaur1097 2 месяца назад
Punjab up ban gea. koe haal nahi Punjab da.
@jagdishpuri4166
@jagdishpuri4166 2 месяца назад
Eh log greeba nal dhaka karde ea
@KartarSingh-k8y
@KartarSingh-k8y 2 месяца назад
Sistam sirf ripae tha te DGP ve centar the gulami kar rhe ne
@GurpreetSingh-f2z7l
@GurpreetSingh-f2z7l 2 месяца назад
Kaun Jaane Peer paraai Jiska Jawan Putra Mar Gaya O ki Karen
@NarinderSingh-dn8dg
@NarinderSingh-dn8dg 2 месяца назад
Sub ptaa ha..sub nu jankaari ha...koi sala apne aap nu change karn vaste teyar nee hega...naa hovega..eho hal hona next tim di ki misaal set honi a..sub be sharam hun
@tejwantgill9149
@tejwantgill9149 2 месяца назад
SC da certificate banaun wala gunahgaar… eh Sidhu lai firda why no 420 on him , anyone making certificate for job decieves the system but anyone using Surnames of general category should also be prosecuted under same sections, they fool general public , daishatgardi hai … why no data on how many government jobs and pensioners are there from reserved category at this given day .. going by forty percent at least serving and same as pensioners … still they need reservation after having access to more than half of resources of the state
@raghbirsingh2199
@raghbirsingh2199 2 месяца назад
मैं R Sandhu ... मकान बनाते समय दो मिस्त्रीयों में, काम कर रही दो इस्त्रीयों में, जहाज चला रहे दो पाइलटों में घर चला रहे मीयां बीवी में, सिर्फ ऐक बुद्धीमान, दूसरा बुद्धू होना चाहिए... R Sandhu सोहणा मेरा पिंड गीत वाला..
@gurkirpalsingh6659
@gurkirpalsingh6659 2 месяца назад
Wah bai ji.. Is tarah te saare guns chalk len te kanoon hath ch le len... Pareshaan ta jawai v c cases kr k.. Us ne ta goli nahi maari.. Mahatad munde wale hi rehnde ne.. Bcz kanoon biased ha kudi wal da. Ki gallan kr rahe o tusi.
@ranjitmand3674
@ranjitmand3674 2 месяца назад
ਘੁਸਿਓ suspend ਨਹੀਂ ਕੀਤਾ ਸੀ, ਪੁਲਿਸ ਨੇ ਰਿਟਾਇਰਡ ਕਰ ਦਿਤਾ ਸੀ ਅੰਦਰ ਖਾਤੇ, ਪੁਲਿਸ ਨੇ ਹੈਲਪ ਕਰ ਦਿਤੀ ਸੀ ਬਾਕੀ ਮਾਲਵਿੰਦਰ ਸਿੰਘ ਠੀਕ ਆ
@SahilKhan-md7fe
@SahilKhan-md7fe 2 месяца назад
Panjabe.ver.80/.apnea.bechea.ma.Bap.sote.to.sote.gala.nal.bhadak.dea.n.hun.ap.gar.bap.jal.veh.bhugtu
@DHALIWAL303
@DHALIWAL303 2 месяца назад
ਮਲਵਿੰਦਰ ਸਿੰਘ ਸਿੱਧੂ ਇਕ ਸਨਕੀ ਸਾਈਕੋ ਦਿਮਾਗ ਦਾਂ ਕਿੱਲਰ ਬੰਦਾਂ ਬਾਈ ਜੀ ਸਿਸਟਮ ਸਾਡਾ ਫੇਲ ਆ ਬਕਜ ਭੁੱਲਰ ਸਾਬ ਜੀ ਤੁਸੀ ਉਸ AIG ਨੂੰ ਚੰਗਾ ਕਹਿ ਰਹਿ ਉ
@DUSHMAN-bk4in
@DUSHMAN-bk4in 2 месяца назад
ਸੁਖਬੀਰ ਬਾਦਲ ਵਰਗੇ ਬੰਦੇ ਚਾਹੀਦੇ ਲੀਡਰਸ਼ਿਪ ਚ ਜੇ ਪੰਜਾਬ ਬਚਾਉਣਾ । ਬੇਅਦਬੀਆਂ ਦੀ ਬੁੰਡ ਚ ਬੜ ਕੇ ਪੰਜਾਬ ਦੀ ਦਫਾ ਪੱਟ ਲਈ ਭੇਡੋਂ ।
@karandeepsingh3952
@karandeepsingh3952 2 месяца назад
Shame on this channel for supporting Malvinder
@sukhwindersidhu9105
@sukhwindersidhu9105 2 месяца назад
ਵੀਰ ਜੀ ਭਾਵੇਂ ਇਹ ਮਸਲਾ ਘਰ ਪਰਿਵਾਰ ਦਾ ਸੀ ਪਰ ਪੁਲਿਸ ਹਮੇਸ਼ਾ ਧੱਕਾ ਕਰਦੀ ਹੈ ਵੀਰ ਜੀ ਇਸ ਪੁਲਿਸ ਅਫਸਰ ਨੇ ਪਹਿਲਾਂ ਕੀ ਪਤਾ ਕਿੰਨੇ ਬੰਦਿਆਂ ਉਪਰ ਦਬਾਅ ਪਾਇਆ ਹੋਵੇਗਾ ਵੀਰ ਜੀ ਮੈਨੂੰ ਲੱਗਦਾ ਇਹ ਅਫਸਰ ਨੇ ਪਹਿਲਾਂ ਹੀ ਵੀ ਕਈ ਬੰਦੇ ਮਾਰੇ ਹੋਣਗੇ ਉਦੋਂ ਇਸ ਦਾ ਕੱਖ ਨਹੀ ਵਿਗੜਿਆ ਸਗੋਂ ਇਸ ਨੇ ਗੈਂਗਸਟਰ ਜਾਂ ਅੱਤਵਾਦੀ ਬਣਾ ਦਿੱਤਾ ਹੋਵੇਗਾ ਪਰ ਇਥੇ ਇਸ ਨੇ ਖੁਦ ਆਪਣਾ ਜਵਾਈ ਇਸ ਕਰਕੇ ਮਾਰਿਆ ਹੈ ਕਿ ਕੁੜੀ ਦਾ ਤਲਾਕ ਹੋ ਜਾਵੇਗਾ ਅਤੇ ਇਹ ਤਾਂ ਜਿਉਂਦਾ ਮੇਰੇ ਸਾਹਮਣੇ ਰਹੇਗਾ। ਗੱਲ ਕਹਾਦੀ ਆਪਣੀ ਪੁਲਿਸ ਵਾਲੀ ਧੱਕੇ ਸ਼ਾਹੀ ਕੀਤੀ ਹੈ। ਵੀਰ ਜੀ ਜੇਕਰ ਧੀ ਜਵਾਈ ਦੀ ਨਹੀਂ ਨਿਭਦੀ ਸੀ ਤਾਂ ਤਲਾਕ ਹੋ ਸਕਦਾ। ਕਿਉਂਕਿ ਜੇਕਰ ਜਵਾਈ ਪੜ੍ਹਿਆ ਲਿਖਿਆ ਅਫਸਰ ਸੀ ਤਾਂ ਧੀ ਵੀ ਪੜ੍ਹੀ ਲਿਖੀ ਹੋਵੇਗੀ ਅਤੇ ਪੜ੍ਹੇ ਲਿਖੇ ਤਾਂ ਸੂਝਵਾਨ ਹੁੰਦੇ ਹਨ।ਪਰ ਗੱਲ ਪੁਲਿਸ ਅਫਸਰ ਦੇ ਹੰਕਾਰ ਦੀ ਸੀ ਕਿ ਮੈਂ ਐਡਾਂ ਵੱਡਾ ਅਫਸਰ ਹੋਵੇ ਅਤੇ ਮੇਰਾ ਸਾਹਮਣੇ ਮੇਰਾ ਜਵਾਈ ਬੋਲ ਜਾਵੇ
@jacklitt5099
@jacklitt5099 2 месяца назад
💯 percent right.
@vivekroy9006
@vivekroy9006 2 месяца назад
🫡
Далее
Ребенок по калькуляции 😂
00:32
Просмотров 110 тыс.
Ребенок по калькуляции 😂
00:32
Просмотров 110 тыс.