Тёмный

ਕੀ ਹੋਵੇਗਾ ਫੈਸਲਾ? ਕਿਹੜੇ ਨੇ ਮਾਪਦੰਡ ! ਕੱਲੀ ਕੱਲੀ ਗੱਲ ਸੁਣਨ ਵਾਲੀ…Punjab Television 

Punjab Television
Подписаться 334 тыс.
Просмотров 80 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 216   
@zorasingh3650
@zorasingh3650 2 месяца назад
ਬਹੁਤ ਵਧੀਆ ਵਿਚਾਰ ਹਨ। ਸਖਤ ਸਜਾ ਦੇਣੀ ਚਾਹੀਦੀ ਕਿਉਂ ਕਿ ਹੁਕਮਨਾਮੇਂ ਦੀ ਉਲੰਘਣਾਂ ਜਾਣ ਬੁੱਝ ਕੇ ਕੀਤੀ ਗਈ ਹੈ।
@HarminderSingh-tb9ym
@HarminderSingh-tb9ym 2 месяца назад
ਬਹੁਤ ਵਧੀਆ ਵਿਚਾਰ ਹੈ ਲਾਂਬਾ ਸਾਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@pargatsingh-nf8zm
@pargatsingh-nf8zm 2 месяца назад
ਰੰਧਾਵਾ ਜੀ ਜਥੇਦਾਰ ਸਾਹਿਬ ਨੂੰ ਇਕ ਜਿਊਰੀ ਵਿਦਵਾਨਾ ਦੀ ਬੋਣਾਉਣੀ ਚਾਹੀਦੀ ਹੈ ਜੋ ਸਿੱਖ ਵਿਦਵਾਨ ਸਿੱਖ ਧਰਮ ਬਾਰੇ ਜਾਣਦੇ ਹੋਣ ਉਹਨਾਂ ਦੀ ਰਾਏ ਲੈ ਕੇ ਸਿੰਘ ਸਾਹਿਬ ਨੂੰ ਘੋਖ ਕੇ ਅੰਤਮ ਫ਼ੈਸਲਾ ਲੈਣਾ ਚਾਹੀਦਾ ਹੈ ਜੋ ਸਿੱਖ ਕੌਮ ਨੂੰ ਮਨਜ਼ੂਰ ਹੋਵੇ ਨਹੀ ਤਾ ਗੁਜਲਾ ਬਣੀਆ ਰਹਨਗੀਆ ਕੌਮ ਇਕ ਪਲੇਟਫਾਰਮ ਤੇ ਇੱਕਠੀ ਕੀਤੀ ਜਾਵੇ ਤਾ ਹੀ ਪੰਜਾਬ ਦੀਆ ਮੰਗਾਂ ਮੰਨੀਆ ਜਾ ਸਕਦੀਆ ਹਨ
@NarinderSingh-ti4sq
@NarinderSingh-ti4sq 2 месяца назад
ਬੜੇ ਸੋਹਣੇ ਵਿਚਾਰ ਪੇਸ਼ ਕੀਤੇ ਲਾਂਬਾ ਸਾਬ ਨੇ। ਜਥੇਦਾਰ ਅਕਾਲ ਸਾਹਿਬ ਨੂੰ ਇਹ ਵਿਚਾਰ ਜਰੂਰ ਸੁਣਨੇ ਚਾਹੀਦੇ ਹਨ।
@MahasinghChahal-h5y
@MahasinghChahal-h5y 2 месяца назад
ਸੁਖਬੀਰ ਸਿੰਘ ਬਾਦਲ ਨੂੰ ਪਰਿਵਾਰ ਸਮੇਤ ਸਿੱਖੀ ਧਰਮ ਵਿੱਚੋ ਘੱਟੋ ਘਟ ੩੦ ਤੀਹ ਸਾਲ ਲਈ ਬੇ ਦਾਖਲ ਕੀਤਾ ਜਾਵੇ।
@MakhansinghMakhansingh-y3e
@MakhansinghMakhansingh-y3e 2 месяца назад
ਬਹੁਤ ਵਧੀਆ ਵਿਚਾਰ ਹਨ ਇਥੇ ਸਭ ਨੂੰ ਸਾਫ ਹੋ ਰਿਹਾ ਹੈ ਵੀ ਦੁਨੀਆ ਵਿੱਚ ਕੀ ਹੋ ਰਿਹਾ ਹੈ ਲੋਕੀ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਇਸ ਗੱਲ ਵਿੱਚ ਕੋਈ ਸਮਝ ਨਹੀਂ ਆ ਰਹੀ
@pashorasingh3251
@pashorasingh3251 2 месяца назад
ਇਕੱਲਾ ਇਕੱਲਾ ਦੋਸ਼ ਮੰਨਣਾ ਚਾਹੀਦਾ ਹੈ ਫਿਰ ਹੀ ਸਜ਼ਾ ਮਿਲਣੀ ਚਾਹੀਦਾ ਹੈ
@jagmohanrandhawa5695
@jagmohanrandhawa5695 2 месяца назад
ਬਿਲਕੁੱਲ, ਇੱਕ ਇੱਕ ਦੋਸ਼ ਬੋਲ ਕੇ ਪੁੱਛਿਆ ਜਾਣਾ ਚਾਹੀਦਾ ਹੈ ਅਤੇ ਉਸਦਾ ਜਵਾਬ ਹਾਂ ਜਾਂ ਨਾਂਹ ਵਿੱਚ ਦੋਸ਼ੀ ਵੱਲੌਂ ਦਿੱਤਾ ਜਾਣਾ ਚਾਹੀਦਾ ਹੈ। ਇਹ ਮੇਰਾ ਮੰਨਣਾ ਹੈ। ਲਾਂਬਾ ਸਾਹਿਬ ਬਿਲਕੁੱਲ ਠੀਕ ਕਹਿ ਰਹੇ ਹਨ।
@manjitSingh-uu7yp
@manjitSingh-uu7yp 2 месяца назад
ਨਰਾਜ਼ ਅਕਾਲੀ ਆਗੂਆਂ ਨੂੰ ਅਕਾਲੀ ਦਲ ਵਿੱਚ ਰਹਿ ਕੇ ਹੀ ਵਿਰੋਧ ਕਰਨਾ ਚਾਹੀਦਾ ਸੀ। ਬਾਹਰ ਆ ਕੇ ਉਨ੍ਹਾਂ ਦਾ ਹੀ ਨੁਕਸਾਨ ਹੋ ਰਿਹਾ ਹੈ।
@kulwantsingh3183
@kulwantsingh3183 2 месяца назад
ਬਹੁਤ ਵਧੀਆ ਸਿਆਣੇ ਸੁਝਾਅ ਦਿੱਤੇ ਗਏ ਹਨ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@tejibenipal8972
@tejibenipal8972 2 месяца назад
ਸਾਰੇ ਬਰਖਾਸਤ ਕਰ ਦਿਓ ਸਦਾ ਲਈ
@Nanak-rc1go
@Nanak-rc1go 2 месяца назад
ਸੁਖਬੀਰ ਤੇ ਚੀਮੇ ਨੂੰ ਪੰਥ ਚੋ ਛੇਕਿਆ ਜਾਵੇ ਜੀ।
@KirpalSingh-n5d
@KirpalSingh-n5d Месяц назад
mloiu7l😊
@charanjitsinghkhalsa1273
@charanjitsinghkhalsa1273 2 месяца назад
ਸੁਖਬੀਰ ਵੱਲੋਂ ਦੋਸ਼ ਕਬੂਲਣ ਤੋਂ ਬਾਅਦ ਵੀ ਪਾਰਟੀ ਦੇ ਲੰਬੇ ਸਮੇਂ ਤਕ ਦੇ ਪ੍ਰੋਗਰਾਮ ਉਲੀਕਣ ਤੋਂ ਪਤਾ ਲੱਗਦਾ ਹੈ ਕਿ ਆਪਣੇ ਪ੍ਰੋਡਕਟ ( ਜੱਥੇਦਾਰ ) ਨਾਲ ਅੰਦਰਖਾਤੇ ਗਲ ਹੋ ਚੁੱਕੀ ਹੈ। ਇਸ ਲਈ ਕੁੱਝ ਵੀ ਨ ਹੋਣ ਦੀ ਸਮਝ ਲਗ ਰਹੀ ਹੈ।
@kuldeepsinghdhiman2759
@kuldeepsinghdhiman2759 2 месяца назад
ਬਿਲਕੁਲ ਸਹੀ ਅੰਦਾਜ਼ਾ ਲਗਾਇਆ ਹੈ?
@romanasingh1914
@romanasingh1914 2 месяца назад
ਵੀਰ ਜੀ ਸੰਗਤਾਂ ਨੇ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ ਛੇਤੀ ਤੋ ਛੇਤੀ ਤੋ ਛੇਤੀ ਤੋ ਰਘਬੀਰ ਸਿੰਘ ਜਥੇਦਾਰ ਭਰਧਾਨ ਮਰਗਿਆ ਮਰਗਿਆ ਪਾਪੀ ਸੁਖਵੀਰ ਤੋ ਡਰਦਾ ਹੈ ਰਬ ਤੋ ਨਹੀਂ ਡਰਦਾ ਹੈ
@ManjitSingh-jt1tm
@ManjitSingh-jt1tm 2 месяца назад
ਬਹੁਤ ਵਧੀਆ ਉਪਰਾਲਾ ਸਿੱਖ ਕੌਂਮ ਅਤੇ ਚੌਧਰੀਆਂ ਨੂੰ ਸਹੀ ਰਸਤੇ ਤੇ ਤੋਰਨ ਲਈ ਇਹੋ ਜ਼ਹੀਨਾਂ ਕੋਸ਼ਸ਼ਾਂ ਹਰ ਰੋਜ਼ ਹੋਣੀਆਂ ਚਾਹੀਦੀਆਂ ਸਿਖ ਕੌਂਮ ਨੂੰ ਜਾਗਰਤ ਕਰਨ ਲਈ ਤਾਂਕਿ ਇਸ ਸੰਤਾਪ ਵਿੱਚੋਂ ਸਿੱਖ ਕੌਂਮ ਨਿਕਲ ਸਕੇ
@kamaljitsingh843
@kamaljitsingh843 2 месяца назад
ਰੰਧਾਵਾ ਸਾਹਿਬ ਜੇਕਰ ਜਥੇਦਾਰ ਸਾਹਿਬ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫੈਸਲਾ ਨਾ ਕੀਤਾ, ਫਿਰ ਅਕਾਲੀਆਂ ਨੂੰ ਵੋਟਾਂ ਪਾਉਣੀਆਂ ਤਾਂ ਦੂਰ ਦੀ ਗੱਲ ਹੋਵੇਗੀ, ਇਨ੍ਹਾਂ ਨੂੰ ਪਿੰਡਾਂ ਵਿੱਚ ਵੜਨਾ ਵੀ ਮੁਸ਼ਕਿਲ ਹੋ ਜਾਵੇਗਾ। ਇਸ ਸਮੇਂ ਜਥੇਦਾਰ ਜੀ ਲਈ ਪਰਖ਼ ਦੀ ਘੜੀ ਹੈ।
@j.srarra3016
@j.srarra3016 2 месяца назад
ਜੇਕਰ ਹੁਣ ਸਤਿਕਾਰ ਯੋਗ ਜਥੇਦਾਰ ਜੀ ਨੇ ਸਖਤੀ ਨਾਲ ਸਹੀ ਫੈਸਲਾ ਨਾ ਕੀਤਾ ਤਾਂ ਸੰਗਤ ਅਕਾਲ ਤਖ਼ਤ ਦੇ ਫੈਸਲਿਆਂ ਨੂੰ ਮੰਨਣ ਤੋਂ ਇਨਕਾਰੀ ਹੋ ਸਕਦੀ ਹੈ।
@bsinghsingh4127
@bsinghsingh4127 2 месяца назад
ਲਾਂਬਾ ਸਾਹਿਬ ਜੀ ਦੇ ਵਿਚਾਰ ਬਹੁਤ ਵਧੀਆ ਹਨ ਜੀ
@SukhdevSingh-pj4qy
@SukhdevSingh-pj4qy 2 месяца назад
ਬਹੁਤ ਵਧੀਆ ਵਿਚਾਰ ਜੀ, ਲਾਂਬਾ ਸਾਹਬ ਜੀ ਦੇ। ਸਿੰਘ ਸਾਹਿਬ ਜੀ, ਹੁਣਾਂ ਵਾਸਤੇ, ਪ੍ਰੀਖਿਆ ਦਾ ਸਮਾਂ ਹੈ, ਇਸ ਵਿਚ ਕਿਸ ਤਰ੍ਹਾਂ ਸੁਰਖ਼ਰੂ ਹੋ ਕੇ ਨਿਕਲ ਦੇ ਹਨ। ਕਿਉਂਕਿ ਸਮੁੱਚੀ ਸਿੱਖ ਸੰਗਤਾਂ ਦਾ ਧਿਆਨ ਅਕਾਲ ਤਖ਼ਤ ਸਾਹਿਬ ਜੀ ਵੱਲ ਹੈ।ਕੇ ਦੇਖਦੇ ਹਾਂ, ਅਕਾਲੀ ਫੂਲਾ ਸਿੰਘ ਵਾਲਾ ਇਤਿਹਾਸ ਰਚ ਦੇ ਸਿੰਘ ਸਾਹਿਬਾਨ।,ਕੇ ਹੋਰ ਕੁਝ।
@GurpreetSingh-nt7of
@GurpreetSingh-nt7of 2 месяца назад
ਬਾਦਲ ਤੇ ਬਾਦਲ ਦਲ ਵਿੱਚ ਰਹੇ ਹਰੇਕ ਲੀਡਰ ਨੂੰ 15 ਸਾਲਾਂ ਲਈ ਸਰਗਰਮ ਸਿਆਸਤ ਤੋਂ ਲਾਂਭੇ ਕਰ ਦੇਣ ਦੀ ਸਜ਼ਾ ਹੁਕਮਨਾਮੇ ਦੇ ਰੂਪ ਵਿੱਚ ਜਾਰੀ ਹੋਣਾ ਚਾਹੀਦਾ ਹੈ
@GurpreetSingh-nt7of
@GurpreetSingh-nt7of 2 месяца назад
ਅਜੋਕੇ ਅਕਾਲ ਤਖਤ ਦੇ ਜਥੇਦਾਰ ਤੋਂ ਕੁੱਝ ਵੀ ਨਹੀ ਹੋਣਾ ਸਾਰੇ ਅਕਾਲੀ ਲੀਡਰ ਹੀ ਪੂਰਨ ਤੌਰ ਤੇ ਬੇਅਦਬੀਆਂ ਦੇ ਦੋਸ਼ੀ ਹਨ ਤੇ ਸਭ ਸਿੱਖ ਹੁਣ ਇਹਨਾਂ ਨੂੰ ਨਫ਼ਰਤ ਕਰਦੇ ਹਨ।
@user-sl9sj8jf6f
@user-sl9sj8jf6f 2 месяца назад
ਜਥੇਦਾਰ ਕਾਨੂੰਨੀ angle ਤੋਂ political interference ਕਰ ਹੀ ਨਹੀਂ ਸਕਦਾ
@GurpreetSingh-nt7of
@GurpreetSingh-nt7of 2 месяца назад
@@user-sl9sj8jf6f ਬਿਲਕੁਲ ਠੀਕ ਕਿਹਾ ਹੈ ਅਕਾਲ ਤਖਤ ਦਾ ਫੈਸਲਾ ਕੌਮ ਲਈ ਸੁਪਰੀਮ ਹੈ ਤੇ ਜੇ ਇਹਨਾਂ ਲੀਡਰਾਂ ਨੇ ਮੰਨਣਾ ਹੀ ਨਹੀ ਤਾਂ ਰੌਲਾ ਕਾਹਦਾ ਜਨਤਾ ਇਹਨਾ ਰਵਾਇਤੀ ਲੀਡਰਾਂ ਨੂੰ, ਬਰਤਨ ਮਾਂਜ ਕੇ,ਪਾਠ ਸੁਣ ਕੇ ਵਰਗੀ ਸਜ਼ਾ ਨਾਲ ਬਖਸ਼ਣ ਦੇ ਮੂਡ ਵਿੱਚ ਨਹੀ ਹੈ। ਜੇ ਸਜ਼ਾ ਮਿਸਾਲੀ ਹੋਈ ਤਾਂ ਜੋ ਆਉੰਣ ਵਾਲੇ ਸਮੇਂ ਵਿੱਚ ਅਕਾਲ ਤਖਤ ਦੀ ਸਰਵਉਚਤਾ ਤੇ ਮਹਾਨਤਾ ਬਣੀ ਰਹੇਗੀ ਵਰਣਾ ਵਿਸ਼ਵਾਸ ਤਾਂ ਹੁਣ ਰਿਹਾ ਹੀ ਨਹੀ
@kuldipsinghdhesi7018
@kuldipsinghdhesi7018 2 месяца назад
ਲਾਂਬਾ ਸਾਹਿਬ ਜੀ ਨੇ੧੦੧% ਸਹੀ ਵਿਚਾਰ ਰੱਖੇ ਹਨ।
@ghummans.s.1491
@ghummans.s.1491 2 месяца назад
ਰੰਧਾਵਾ ਜੀ ਲੋਕ ਇਹਨਾਂ ਨੂੰ ਵੇਖ ਕੇ ਨਹੀਂ ਰਾਜ਼ੀ ਤੁਸੀਂ ਰੋਜ ਇਹਨਾਂ ਨੂੰ ਲੈ ਬਹਿ ਜਾਂਦੇ ਹੋ। ਹੋਰ ਵਥੇਰੇ ਮਸਲੇ ਨੇ ਪੰਜਾਬ ਦੇ।
@bhagsingh2098
@bhagsingh2098 2 месяца назад
ਰੰਧਾਵਾ ਜੀ ਲੋਕਾਂ ਨੇ ਨਹੀਂ ਮੰਨਣਾ ਜਦ ਤੱਕ ਇਹਨਾ ਸਾਰੇ ਲੀਡਰਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਨਾ ਦਿਖਾਇਆ ਜਾਵੇ। ਇਹ ਹੁਣ ਜਥੇਦਾਰਾਂ ਨੇ ਦੇਖਣਾ ਹੈ ਕਿ ਪੰਥ ਬਚਾਉਣਾ ਹੈ ਕਿ ਖ਼ਤਮ ਕਰਨਾ ਹੈ
@Nanak-rc1go
@Nanak-rc1go 2 месяца назад
ਸੋਚਣ ਵਾਲੀ ਗੱਲ ਹੈ। ਅਸਤੀਫ਼ਾ ਕਿਉਂ ਨੀ ਦੇ ਰਿਹਾ । ਸਾਰੇ ਪੰਜਾਬ ਨੂੰ ਅੱਖਾਂ ਦਿਖਾ ਰਿਹਾ। ਵੋਟਾਂ ਅਕਾਲ ਤੱਖਤ ਦੇ ਜਥੇਦਾਰ ਨੇ ਤਾਂ ਨੀ ਪਾਉਣੀਆਂ। 4-5 ਸੁਖਬੀਰ ਦੇ ਬੁਲਡੋਗ ਕਿੰਨਾ ਕੁ ਚਿਰ ਰਾਖੀ ਕਰਨਗੇ। ਬਾਪੂ ਬਾਦਲ ਕੀ ਲੈਗੇ ਨਾਲ। ਅੱਜ ਬਦਨਾਮੀ ਹੁੰਦੀ ਦੇਖ ਲਵੋ।
@kuldeepsinghdhiman2759
@kuldeepsinghdhiman2759 2 месяца назад
ਸਿੱਖ ਇਤਿਹਾਸ ਦੱਸਦਾ ਹੈ ਕਿ ਪੰਥਕ ਸੂਰਮਿਆਂ ਨੇ ਤਾਂ ਮੱਸੇ ਰੰਗੜ ਵਰਗਿਆਂ ਕੰਜਰਾਂ ਨੂੰ ਵੀ ਨਹੀਂ ਸੀ ਬਖਸ਼ਿਆ ।
@niranjansinghkapoor4026
@niranjansinghkapoor4026 2 месяца назад
ਬਹੁਤ ਵੱਧੀਆ ਵਿਚਾਰ ਚੱਲ ਰਹੇ ਹਨ 🙏
@sarupsingh4790
@sarupsingh4790 2 месяца назад
ਲਾਂਬਾ ਸਾਬ ਹੁਣ ਤਾਂ ਇਨ੍ਹਾਂ ਬਾਦਲਾਂ ਨੇ ਧਰਮ ਨੂੰ ਨੀਵਾਂ ਵਿਖਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਜਦੋਂ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਕੁੱਝ ਹੋਰ ਕਿਹਾ ਸੀ
@balwantsinghdhadda2644
@balwantsinghdhadda2644 2 месяца назад
Very nice information Randhawa Ji
@gurdevsingh92
@gurdevsingh92 2 месяца назад
ਰੰਧਾਵਾ ਜੀ ਜਦੋਂ ਕਿਸੇ ਕੌਮ ਨੂੰ ਚਿਚੜ ਚੀਬੜ ਜਾਵੇ ਤਾਂ ਉਸ ਨੂੰ ਖਿਚ ਧੂਹ ਕੇ ਲਾੳਂਣਾ ਪੈਂਦਾ ਹੈ !
@rajinderghotra701
@rajinderghotra701 2 месяца назад
Correct your punjabi.
@Balwant-f1t
@Balwant-f1t 2 месяца назад
ਗੁਨਾਹਗਾਰਾ ਨੂੰ ਸਜ਼ਾ ਉਹ ਦੇਣਗੇ ਜੋ ਪੰਥ ਰਤਨ ਦੀ ਉਪਾਧੀ ਦੇ ਚੁੱਕੇ ਹਨ
@kulwantbedi4669
@kulwantbedi4669 2 месяца назад
ਲੰਮਬਾ ਸਾਹਿਬ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਿੰਘ ਸਾਹਿਬ ਨੂੰ ਅਜਾਦ ਤੋਰ ਤੇ ਗੁਰਮਤਿ ਅਨੁਸਾਰ ਫੈਸਲਾ ਕਰਨਾ ਚਾਹੀਦਾ ਸਖਬੀਰ ਮਾਫੀ ਦੇ ਲੈਕ ਨਹੀਂ ਪੰਥ ਤੋਂ ਛੇਕਣਾ ਚਾਹੀਦਾ ਹੈ ਸਜਾ ਦੇ ਲੈਕ ਨਹੀਂ ਇਹਨਾਂ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਰਾਮ ਰਹੀਮ ਨੂੰ ਪੁਸ਼ਾਕ ਦਿਤੀ
@HsgiHsgill
@HsgiHsgill 2 месяца назад
ਨਕਸਲੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਕਿਸ ਨੇ ਕੀਤਾ 1978 ਵਿੱਚ Nirkari ਨੂੰ.kis ne ਬਾਹਰ ਕੱਢਿਆ? Mr.jagtat ਅੱਜ ਹੈ oh SSP ਅੰਮ੍ਰਿਤਸਰ ਸੀ ਕਿੰਨੇ ਕਿੰਨੇ ਕੀ ਖਾਧਾ ਹੈ
@HarjinderSingh-kh1gy
@HarjinderSingh-kh1gy 2 месяца назад
ਸ਼ਾਇਦ ਸ਼੍ਰੀ ਗੁਰਬਚਨ ਜਗਤ
@inderjitsingh6122
@inderjitsingh6122 2 месяца назад
ਜੇਕਰ ਇਹ ਸੱਤਾ ਵਿਚ ਹੋ ਕੇ ਇਸ ਤਰ੍ਹਾਂ ਦੇ ਗੁਨਾਹ ਕਰ ਸਕਦੇ ਆ ਕੀ ਅਸ਼ੀ ਅਗਲੀ ਵਾਰ ਫਿਰ ਸੱਤਾ ਵੀ ਆਆਉਣਾ ਸੋਚੋ ਓਹ ਸੱਤਾ ਦੇ ਬਾਹਰ ਰਹਿ ਕੇ ਸੱਤਾ ਲਈ ਕੀ ਕਰ ਸਕਦਾ ਸੋਚੋ ਸਿੰਘ ਸਾਬ ਸਿੰਘ ਸਾਬ ਵਾਲੀ ਕਰਨ ਸਜਾ ਵੀ ਲੋਨ ਤੇ ਇਹਨਾਂ ਨੂੰ ਅਕਾਲੀ ਦੱਲ, ਸ੍ਰੋਮਣੀ ਕਮੇਟੀ ਵਿੱਚੋ ਹਮੇਸ਼ਾ ਲਈ ਬਾਹਰ ਵੀ ਕਰਨ
@amretkhmer2217
@amretkhmer2217 2 месяца назад
ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉਤੇ ਕੋਈ ਹਮਲਾ ਕਰਦੇ ਹਨ ਕਿਹਾ ਜਾਂਦਾ ਹੈ ਕਿ ਬੇਅਦਬੀ ਹੋ ਗਈ, ਪਰ ਜਦੋਂ ਕਿਤੇ ਹਿੰਦੂ ਮੰਦਰ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਹਿੰਦੂ ਧਰਮ ਉੱਤੇ ਹਮਲਾ ਕਰ ਦਿੱਤਾ, ਘਟਨਾਵਾਂ ਇਕੋਂ ਜਿਹੀਆਂ ਪਰ ਲੋਕਾਂ ਵਿੱਚ ਪ੍ਰਚਾਰਿਆ ਵੱਖ ਵੱਖ ਤਰੀਕੇ ਨਾਲ ਜਾਂਦਾ। ਅਖੇ ਮੇਰੀ ਮਾਂ ਤਾਂ ਮਾਂ ਪਰ ਤੇਰੀ ਮਾਂ ਤਾਂ ਤੇਰੀ ਮਾਸੀ ਵਰਗੀ , ਇਹੀ ਕਾਰਨ ਤਾਂ ਨਹੀਂ ਕਿ ਸਿੱਖ ਧਰਮ ਉਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ।
@parmindergadri1566
@parmindergadri1566 2 месяца назад
ਰੰਧਾਵਾ ਸਾਹਿਬ ਬਾਦਲ ਜੁੰਡਲੀ ਨੇ ਸਿੱਖ ਵਿਦਵਾਨਾਂ ਨੂੰ ਬਿਲਕੁੱਲ ਭੁਲਾ ਹੀ ਦਿੱਤਾ ਸੀ ਅਤੇ ਜਥੇਦਾਰ ਗੁਰਬਚਨ ਸਿੰਘ ਨੂੰ ਅਤੇ ਬਾਕੀਆਂ ਨੂੰ ਅਪਣਾ ਹੱਥਠੋਕੇ ਹੀ ਸਮਝਦੇ ਸਨ
@pritpalsingh8317
@pritpalsingh8317 2 месяца назад
ਰੰਧਾਵਾ ਸਾਹਬ ਇਹ ਹੀ ਵੱਡਾ ਝੂਠ ਹੈ ਕਿ ਮੈਂ ਪੂਰਨ ਸਮਰਪਣ ਕਰਦਾ ਹਾਂ ਉਹ ਇਕੱਲੇ ਇਕੱਲੇ ਗੁਨਾਹ, ਦੋਸ਼ ਨੂੰ ਮੰਨਣ ਤੋਂ ਟਾਲਾ ਵੱਟਣਾ ਚਾਹੁਦੇ ਹਨ, ਸਮਝਦੇ ਹਨ ਕਿ ਸਾਡੇ ਗੁਨਾਹ ਹੀ ਐਨੇ ਹਨ ਕਿ ਮੁਆਫ਼ੀ ਮਿਲ ਹੀ ਨਹੀਂ ਸੱਕਦੀ, ਇਹ ਡਰ ਹੈ ਅੰਦਰ! 🙏
@BaldevSingh-is9jp
@BaldevSingh-is9jp 2 месяца назад
ਜਥੇਦਾਰ ਸਾਹਿਬ ਨੂੰ ਅਕਾਲੀ ਦਲ ਦੇ ਫੈਸਲੇ 31 ਅਗਸਤ ਤੱਕ ਰੋਕਣੇ ਚਾਹੀਦੇ ਹਨ
@HarjinderSingh-ho9kv
@HarjinderSingh-ho9kv 2 месяца назад
Very good gal kite ji
@daljitsingh-xb6bg
@daljitsingh-xb6bg 2 месяца назад
ਧੰਨਵਾਦ ਰੰਧਾਵਾ ਸਾਬ੍ਹ
@GurpreetSinghDhanda
@GurpreetSinghDhanda 2 месяца назад
ਰਿਤੇਸ਼ ਲੱਖੀ ਦੀ ਅੱਜ ਦੀ ਰਿਪੋਰਟ “How salabatpura FIR cancellation got through court” ਜਰੂਰ ਦੇਖਿਉ। ਗੱਲ ਸਾਫ਼ ਹੋ ਜਾਵੇਗੀ ਕਿ ਬਾਦਲਾਂ ਨੇ ਕਿਵੇਂ ਸੌਦਾ ਸਾਦ ਦਾ ਕੇਸ ਖਾਰਜ ਕਰਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਰਾਹ ਖੋਲਿਆ। ਇਹ ਜਾਣੇ ਅਨਜਾਣੇ ਵਾਲੀਆਂ ਭੁੱਲਾਂ ਨਹੀਂ ਸਗੋਂ ਬੱਜਰ ਗੁਨਾਹ ਨੇ ਜਿਸ ਦੀ ਸਜਾ ਸੁਖਬੀਰ ਨੂੰ ਪੰਥ ਚੋ ਛੇਕਣ ਤੋਂ ਇਲਾਵਾ ਹੋਰ ਨਹੀਂ ਹੋ ਸਕਦੀ
@sjmahal5
@sjmahal5 2 месяца назад
ਜੇ ਗੱਲਤੀ ਦੱਸਤੀ ਤਾਂ ਦੋਬਾਰਾ ਕੱਰਨੀ ਔਖੀ ਹੋਜੂ ? 😂
@53390
@53390 2 месяца назад
It's well explained & very valuable information. Thanks for sharing.
@Jattfarmerr78
@Jattfarmerr78 2 месяца назад
ਲਾਂਭਾ ਸਾਬ ਜੀ ਨੇ ਬਹੁਤ ਵਧੀਆ ਵਿਸਥਾਰ ਨਾਲ ਵਿਚਾਰ ਪੇਸ ਕੀਤੇ ਬਾਕੀ ਜਾਣੇ ਅਣਜਾਣੇ ਵਲੀ ਕਿਸ ਚੀਜ ਦੀ ਮਾਫੀ ਮੰਗੀ ਹੈ ਪਹਿਲਾਂ ਬੋਲ ਕੇ ਆਪਣੀਆਂ ਗਲਤੀਆਂ ਮੰਗਣੀਆਂ ਚਾਹੀਦੀਆਂ ਹੈ
@harjinderkaur3978
@harjinderkaur3978 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@gurdialsingh745
@gurdialsingh745 2 месяца назад
Excellent
@Nanak-rc1go
@Nanak-rc1go 2 месяца назад
🙏 ਜੀ
@kuljitkaur3441
@kuljitkaur3441 2 месяца назад
ਅਕਾਲ ਤਖਤ ਸਾਹਿਬ ਜੀ ਦੇ ਜਿਹੜੇ ਜਥੇਦਾਰ ਸਾਬ ਨੇ ਮਾਫੀ ਦਿੱਤੀ ਸੀ। ਉਹ ਵਿੱਚ ਕਿਉਂ ਨਹੀਂ. ?
@babeks1635
@babeks1635 2 месяца назад
ਲਾਂਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਵਾਨ ਕਰਨਾ ਜੀ ਬੇਨਤੀ ਹੈ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਮਸਲੇ ਹਨ ਜਿਹਨਾਂ ਦਾ ਇੱਕੋ ਇੱਕ ਹੱਲ ਹੈ ਕਿ ਸਰਬੱਤ ਖਾਲਸਾ ਸੱਦਣ ਤੇ ਉਹ ਹੀ ਜਥੇਦਾਰ ਸਾਹਿਬ ਜੀ ਚੋਣ ਕਰੇ ਅਗ਼ਰ ਪੰਥ ਦਾ ਤੇ ਸਿਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਤਿਕਾਰ ਚਾਹੁੰਦੇ ਹੋ ਤਾਂ ਸਖ਼ਤ ਸਜ਼ਾ ਤੇ ਸਖ਼ਤ ਫ਼ੈਸਲਾ ਲੈਣ ਦਾ ਸਮਾਂ ਹੈ
@baljinderaulakh5540
@baljinderaulakh5540 2 месяца назад
ਇਹ ਬਾਦਲ ਗਦਾਰ ਦੇ ਨੌਕਰ ਆ ਜਥੇਦਾਰ ਪ੍ਰਧਾਨ ਹੋਂਇਆ
@gaganranu003
@gaganranu003 2 месяца назад
ਭੁਲਾਂ ਦੀ ਮਾਫੀ ਹੋ ਸਕਦੀ ਹੈ,ਗਦਾਰੀ ਦੀ ਕਾਹਦੀ ਮਾਫੀ,ਜਿਹਨਾਂ ਅਕਾਲ ਤਖਤ ਸਾਹਿਬ ਨੂੰ ਟਿੱਚ ਜਾਣ ਕੇ ਟੈਮ੍ਪਰਡ ਚਿੱਠੀ ਭੇਜ ਦੇਵੇ,ਉਹਦੀ ਸੋਚ ਦਾ ਪੱਧਰ ਕਿੰਨਾ ਡਿਗ ਸਕਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ
@daljitsingh-xb6bg
@daljitsingh-xb6bg 2 месяца назад
ਸਾਰੇ ਦੇ ਸਾਰੇ ਅਕਾਲੀ ਆਗੂਆਂ ਨੂੰ 5 ਸਾਲ ਲਈ ਚੋਣਾਂ ਲੜਨ ਤੇ ਪੂਰਨ ਪਾਬੰਦੀ ਲੱਗਣੀ ਚਾਹੀਦੀ ਹੈ। ਦਾਗ਼ੀ ਬਾਗੀ ਦੋਨੋ
@jagtarSingh-rl2dn
@jagtarSingh-rl2dn 2 месяца назад
ਬਹੁਤ ਵਧੀਆ ਵਿਚਾਰ
@GianiJasbirSinghVerka
@GianiJasbirSinghVerka 2 месяца назад
ਬਹੁਤ ਖੂਬ
@pargatbal1065
@pargatbal1065 2 месяца назад
🙏🙏🙏👍👍❤️❤️❤️gracious welcome 💤.❤😂❤ Good job .🙏.
@HarjinderSingh-kh1gy
@HarjinderSingh-kh1gy 2 месяца назад
ਕੀ ਆਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਨੂੰ ਬਰਖਾਸਤ ਅਣਜਾਣਪੁਣੇ ਵਿਚ ਕੀਤਾ ਗਿਆ ਸੀ? ਕੀ ਭਾਈ ਬਲਦੇਵ ਸਿੰਘ ਜੀ ਵਡਾਲਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੂੰ ਗੁਰਬਾਣੀ ਦਾ ਸ਼ਬਦ ਜੌ ਬਾਦਲ ਨੂੰ ਪਸੰਦ ਨਹੀਂ ਸੀ, ਪੜ੍ਹੇ ਜਾਣ ਕਰਕੇ ਅਣਜਾਣਪੁਣੇ ਵਿਚ ਬਰਖਾਸਤ ਕੀਤਾ ਗਿਆ ਸੀ? ਆਉਣ ਵਾਲੇ ਦਿਨਾਂ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਿੱਖ ਕੌਮ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਹੈਸੀਅਤ ਅਤੇ ਵਿਸ਼ਵਾਸ ਤੈਹ ਕਰੇਗਾ।
@gurmailsingh994
@gurmailsingh994 2 месяца назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@MahasinghChahal-h5y
@MahasinghChahal-h5y 2 месяца назад
ਸੁਖਬੀਰ ਸਿੰਘ ਬਾਦਲ ਵੱਲੋਂ ਕਹਿਣਾ ਕਿ ਮੈਂ ਦਲੀਲ ਜਾਂ ਤਰਕ ਨਹੀਂ ਦੇਣਾ ਕੀ ਅਜੇ ਵੀ ਕੋਈ ਸ਼ੱਕ ਬਾਕੀ ਹੈ
@surjansingh9594
@surjansingh9594 2 месяца назад
ਜਥੇਦਾਰ ਸਾਹਿਬਾਨ ਨੂੰ ਲਾਂਬਾ ਸਾਹਿਬ ਦੀ ਪੰਜਾਬ ਟੈਲੀਵੀਜਨ ਤੇ ਦਿਤੀ ਇੰਟਰਵਿਯੂ ਨੂੰ ਸੁਣਨਾ ਤੇ ਵਿਚਾਰਨਾ ਚਾਹੀਦਾ ਹੈ।ਅਕਾਲ ਤਖ਼ਤ ਦੀ ਸਰਵੳਉਚਤਾ ਬਹਾਲ ਰੱਖਣ ਲੲਈ ਅਤੇ ਜ਼ਰੂਰੀ ਹੈ
@parasgill9680
@parasgill9680 2 месяца назад
ਬਹੁਤ ਵਧੀਆ ਵਿਚਾਰ ਹੈ ਭਾਈ ਸਾਹਿਬ ਜੀ
@jaswantsingh5139
@jaswantsingh5139 2 месяца назад
ਬਾਦਲ ਦਲੀਆਂ ਦੀਆਂ ਭੁਲਾ ਨਹੀਂ ਇਹਨਾਂ ਪੰਥ ਨਾਲ ਗੱਦਾਰੀ ਤੇ ਕੌਮ ਨਾਲ ਧ੍ਰੋਹ ਕਮਾਇਆ ਹੈ ਜਿਸਦੀ ਸਜਾ ਸਜਾਏ ਮੌਤ (ਸਿਆਸੀ ਹੀ ਸਹੀ) ਹੈ। ਕੌਮ ਤਾਂ ਇਹ ਫੈਸਲਾ ਦੇ ਚੁੱਕੀ ਹੈ। ਦੇਖਣਾ ਇਹ ਹੈ ਕਿ ਜਥੇਦਾਰ ਕੌਮ ਦੇ ਹਨ ਜਾਂ ਬਾਦਲਾਂ ਦੇ।
@upkarsingh-rb1wj
@upkarsingh-rb1wj 2 месяца назад
ਬਹੁਤ ਵਧੀਆ ਜਾਣਕਾਰੀ ਲਾਂਬਾ ਸਾਬ੍ਹ ਬਹੁਤ ਬਹੁਤ ਧੰਨਵਾਦ।ਇਹ ਕੌਮ ਨੂੰ ਚਿਚੜ ਚਿਮੜੇ ਹੇਏ ਨੇ, ਖਿੱਚ ਕੇ ਹੀ ਲਾਹੌਣੇ ਪੈਣੇ।ਧੰਨਵਾਦ ਰੰਧਾਵਾ ਜੀ...
@dalipsingh1507
@dalipsingh1507 2 месяца назад
Very nice vieows
@kulwantbedi4669
@kulwantbedi4669 2 месяца назад
ਸੱਚ ਦੀ ਆਵਾਜ ਬੁਲੰਦ ਕਰਨੀ ਚਾਹੀਦੀ ਹੈ
@JindBadali
@JindBadali 2 месяца назад
ਕਾਲ ਤਖ਼ਤ ਨੀ ਅਕਾਲ ਤਖਤ ਸਾਹਿਬ ਐ ,
@GurnekSingh-l6c
@GurnekSingh-l6c 2 месяца назад
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਲਾਬਾ ਸਹਿਬ ਜੀਓ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏
@jagmohanrandhawa5695
@jagmohanrandhawa5695 2 месяца назад
ਗੋਲ ਮੋਲ ਗੱਲ ਤੇ ਫੈਸਲਾ ਦੇਣਾ ਠੀਕ ਨਹੀਂ ਹੋਵੇਗਾ।
@niranjansinghsandhu1520
@niranjansinghsandhu1520 2 месяца назад
ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਪਰ ਦਾਗੀ ਬਾਗੀ ਦਲ ਕਾਲੇ ਕੋਲੇ ਹਨ ਅਤੇ ਗੁੰਡਾਗਰਦੀ ਦੇ ਮਾਹਰਾਂ ਦੇ ਸਰਦਾਰ ਹਨ ਪਕੀ ਜਥੇਦਾਰ ਰਘਬੀਰ ਸਿੰਘ ਦੀ ਪਗ ਨੂੰ ਜ਼ਰੂਰ ਦਾਗੀ ਕਰਨਗੇ
@nachhattarsaran5015
@nachhattarsaran5015 2 месяца назад
ਰੰਧਾਵਾ ਜੀ ਅਕਾਲੀ ਦਲ ਕਹਿੰਦੇ ਚੰਗੇ ਨਹੀ ਲਗਦੇ ਬਾਦਲ ਪਾਰਟੀ ਕਿਹਾ ਕਰੋ ਡਰੋ ਨਾ ਦਲੇਰੀ ਰੱਖੋ
@BhajanSingh-co8ot
@BhajanSingh-co8ot Месяц назад
ਹੁਣ ਤਾਂ ਸੱਕ ਹੀ ਨਹੀਂ ਹੈ ਬਾਗੀ ਤੇ ਦਾਗੀ ਨਾਕਿ ਅਕਾਲੀ।
@JagtarSingh-bp3ol
@JagtarSingh-bp3ol 2 месяца назад
ਲਾਬੂ ਲੌਣ ਵਾਲੇ ਲਾਬਾ ਇਹ ਓਹੀ ਲਾਬਾ ਜਿਸ ਨੇ ਪਰਫੈਸਰ ਦਰਸਨ ਸਿੰਘ ਸੇਕਨ ਵਾਸਤੇ ਕਲਿਪ ਕ🪭
@Darar1937
@Darar1937 2 месяца назад
💯 % Correct Lamba ji Zindabad 👍👍👍👍👍🙏
@ujjaldhillon5579
@ujjaldhillon5579 2 месяца назад
ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਇਹ ਪਰਖ ਦਾ ਸਮਾਂ ਹੈ ਇਹ ਕੋਈ ਨਿੱਕੀ ਜਿਹੀ ਗੱਲ ਨਾ ਸਮਝੋ ਤਖਤਾਂ ਦੇ ਜਥੇਦਾਰ ਸਾਹਿਬਾਨ ਜੀ ਬਹੁਤ ਸੋਚ ਸਮਝ ਕੇ ਫੈਸਲਾ ਕਰਨਾ ਪੈਣਾ ਹੈ ਇਹ ਨਾ ਹੋਵੇ ਕਿ ਕੌਮ ਸੁਖਬੀਰ ਨੂੰ ਛੱਡ ਕੇ ਤੇ ਆਪ ਜੀ ਦੇ ਦੁਆਲੇ ਹੋ ਜਾਵੇ ਇਹ ਬਹੁਤ ਵੱਡਾ ਇੱਕ ਮਸਲਾ ਹੈ ਇਹਨੂੰ ਸੋਚ ਸਮਝ ਕੇ ਕਰਨਾ ਹੈ ਤਾਂ ਹੀ ਕੌਮ ਜਿਹੜੀ ਹ ਉਹ ਤੁਹਾਡੇ ਨਾਲ ਖੜੇ ਕੀ
@HazurSingh-qn9zf
@HazurSingh-qn9zf 2 месяца назад
LA BA.BERY.GOOD.JI
@baljinderaulakh5540
@baljinderaulakh5540 2 месяца назад
ਬਿਲਕੁਲ ਸੱਚ ਕਿਹਾ ਆ ਪਰ ਇਹ ਹੋਣਾ ਨੀ ਇਹ ਲਿਫਾਫਾ ਕਲਚਰ ਰਿਹਾ ਆ ਸਜਾ ਤਾ ਪਹਿਲਾ ਤਹਿ ਕੀਤੀ ਆ ਅਕਾਲੀ ਫੂਲਾ ਸਿੰਘ ਸ਼ਹੀਦ ਜਥੇਦਾਰ ਵਾਲਾ ਰੋਲ ਅਦਾ ਕਰਨਾ ਚਾਹੀਦਾ ਆ ਬਹੁਤ ਮੁਸ਼ਕਲ ਆ ਨਿਰਪੱਖ ਫੈਸਲਾ ਕਰਨ ਬਹੁਤ ਦੂਰ ਦੀ ਗਲ ਆ ਗਲਤੀ ਮੰਨਣ ਵੀ ਗੋਲ ਮੋਲ ਲੂੰਬੜ ਚਾਲਾ ਆ ਇਨਾ ਸਾਰੇ ਦੋਸ਼ ਦਸਣ ਕਲੀ ਕਲੀ ਗੱਲ ਆ ਆ ਗਲਤੀ ਆ ਸਿੰਘ ਸਾਹਿਬਾਨ ਸਹੀ ਰੋਲ ਨਿਭਾਉਣ
@ranjitsingh1045
@ranjitsingh1045 2 месяца назад
ਰੰਧਾਵਾ ਸਾਬ ਮੇਰੀ ਬੇਨਤੀ ਇਹ ਹੈ ਜਿਸ ਤਰ੍ਹਾਂ ਸੁਖਬੀਰ ਬਾਦਲ ਜਥੇਦਾਰ ਸਾਮ੍ਹਣੇ ਗੁਨਾਹ ਕੂਬੁਲ ਕਰ ਰਹੇ ਹਨ ਇਸ ਦਾ ਅਸਰ ਬਾਹਰੀ ਅਦਾਲਤ ਵਿੱਚ ਕੇਸ ਚੱਲ ਰਹੇ ਹਨ ਉਹਨਾਂ ਤੇ ਅਸਰ ਹੋਵੇ ਗਾ
@BaljitSingh-em5ee
@BaljitSingh-em5ee 2 месяца назад
ਨਹੀਂ, ਲੁੱਚੇ ਲੰਗਾਂਹ ਨੇ ਅਕਾਲ ਤਖ਼ਤ ਸਾਹਿਬ ਤੇ ਗੁਨਾਹ ਕਬੂਲ ਕੀਤਾ ਸੀ। ਪਰ ਅਦਾਲਤ ਵਿੱਚੋਂ ਬਰੀ ਹੋ ਗਿਆ ਸੀ
@Nanakpanthi
@Nanakpanthi 2 месяца назад
Ki jehra confession Akal takht Sahib te hovega ki koi osnu court ch ehna nu saza duan lai vart sakega.
@daljitsingh5448
@daljitsingh5448 2 месяца назад
Honest and straight forward Views.
@NareshPal-fh9vh
@NareshPal-fh9vh 2 месяца назад
आदरणीय आप एक निष्पक्ष , सच्चाई से वाकिफ हैं जी और एक बुद्धिजीवी हैं आप जैसे बुद्धिजीवियों की श्री अकाल तख्त जो सर्व मान्य है और पूरी तरह से राजनीतिक दलों के चंगुल में जकड़ा हुआ है जिसका मुख्य कारण निजी स्वार्थों वाले नेता हैं को राजनीति से मुक्त करवाने की जरूरत है जी। अन्यथा गरूओं द्वारा कुर्बानी देकर गठित सत श्री अकाल तख्त साहिब बे माइने हो जाएगा जी।
@GurmukhSingh-mz5it
@GurmukhSingh-mz5it 2 месяца назад
ਲਾਬਾ ਜੀ ਸੂਆਦ ਲਿਆ ਤਾਂ
@kulwantbedi4669
@kulwantbedi4669 2 месяца назад
ਇਹ ਇਸਸਾਈਆਂ ਕੋਲੋਂ ਅਰਦਾਸ ਕਰਾਉਂਦੇ ਹਨ ਹਰਸਿਮਰਤ ਸਮੇਤ
@Takdir-Singh_Gill
@Takdir-Singh_Gill 2 месяца назад
Well said lamba sahib.
@arwindergill3650
@arwindergill3650 2 месяца назад
ਇਹੋ ਜਹੇ ਬੰਦੇ ਬੁਲਾ ਕੇ ਰੰਧਾਵਾਂ ਸਾਬ ਤੁਸੀਂ ਜਥੇਦਾਰ ਸਾਹਿਬਾਨ ਨੂੰ ਪ੍ਰਭਾਸ਼ਿਤ ਕਰਨ ਦਾ ਜ਼ੋਰ ਲਾ ਰਹੇ ਹੋ।
@surjeetsinghjassar71
@surjeetsinghjassar71 2 месяца назад
Lamba sahib , well said
@BaljeetSingh-sd7jl
@BaljeetSingh-sd7jl 2 месяца назад
ਸਚਮੁਚ ਬਹੁਤ ਵਧੀਆ ਵਾਰਤਾ ਮਜਾ ਆਇਆ ਨਰਿੰਜਨ ਗਿਲ
@surinderpal2623
@surinderpal2623 2 месяца назад
ਸਪਸ਼ਟੀਕਰਨ ਕੋਈ ਸਪਸ਼ਟੀਕਰਨ ਦੀ ਭਾਸ਼ਾ ਨਹੀਂ ਹੈ। ਸਪੱਸ਼ਟੀਕਰਨ ਹਰੇਕ ਇਲਜਾਮ ਮੁਤਾਬਕ ਨਹੀਂ ਹੈ ਗੋਲ ਮੋਲ ਹੀ ਹੈ
@gurpreetsingh-gz3kc
@gurpreetsingh-gz3kc Месяц назад
Bilkul sahi Lamba Sa
@jagjitsingh5212
@jagjitsingh5212 2 месяца назад
Good news and views thanks Randhawa saab and Lamba saab ❤🙏🙏❤
@mewasingh2457
@mewasingh2457 2 месяца назад
ਅਕਾਲ ਤਖ਼ਤ ਦੇ ਜਿਸ ਜਥੇਦਾਰ ਨੇ ਫੈਸਲਾ ਕੀਤਾ ਸੀ ਉਸਦੀ ਪੁਛਗਿੱਛ ਕਿਊ ਨਹੀ
@Parmjitsingh-t3w4k
@Parmjitsingh-t3w4k 2 месяца назад
ਜਥੇਦਾਰਾ ਵਾਸਤੇ ਕੋਈ ਮੁਸ਼ਕਲ ਨਹੀਂ। ਫੈਸਲਾ ਉਹ ਹੈ ਜੋ ਸੁਖਬੀਰ ਨੇ ਲਿਫਾਫਾ ਭੇਜਿਆ
@HarmanNandra
@HarmanNandra 2 месяца назад
Lamba Sahib sahi kay HaryHi
@KuldeepSingh-er9rp
@KuldeepSingh-er9rp 2 месяца назад
ਪੰਜਾਬ ਵਿੱਚ ਦਿਨ ਦਿਹਾੜੇ ਲੁੱਟਾ ਖੋਹਾ ਨਸ਼ਾ ਕਿੰਨਾ ਵੱਧ ਚੁੱਕਾ ਹੈ ਸ਼ਰੇਆਮ ਕਤਲੇਆਮ ਹੋ ਰਹੇ ਨੇ ਕੀ ਤੁਸੀਂ ਇਸ ਵਿਸ਼ੇ ਤੇ ਕਦੇ ਡਿਬੇਟ ਕੀਤੀ ਕਦੇ ਸਰਕਾਰ ਨੂੰ ਪੁੱਛਿਆ ਸੱਚੀ ਪੱਤਰਕਾਰੀ ਕਰੋ ਜੀ
@mohanlalkundal5112
@mohanlalkundal5112 2 месяца назад
Good sir
@msmehmi55
@msmehmi55 2 месяца назад
Very good discussion Appreciated Lamba Sahib is a great learned person All Akali both are responsible for creating such a mess Both group are selfish and greedy They are not faithful to Guru ji and will not be faithful even in future They wanted to score over others that they are right Both group are Corruption
@ravdeepsingh705
@ravdeepsingh705 2 месяца назад
ਹੁਣ ਤਾਂ ਪਾਪਾਂ ਦਾ ਘੜਾ ਭਰ ਚੁੱਕਾ ਹੈ ਬਸ ਫੁੱਟਣ ਵਾਲਾ ਹੈ ਇਹ ਸਾਰੇ ਪਾਪੀ ਆ
@malkitkhosa
@malkitkhosa 2 месяца назад
Glory,SHAN,of AKAL TAKHAT should be up held
@harmeetsinghghumaan8601
@harmeetsinghghumaan8601 2 месяца назад
Long time gape mr lamba ji so i happy for good views purley up to marak thanks mr randhawa ji ❤ se
@satnammalhi4980
@satnammalhi4980 2 месяца назад
Right👍👍👍👍👍👍👍
@harkiratsingh9721
@harkiratsingh9721 2 месяца назад
Punje Singh Sahebaan eh prograam jarur sunan
@BalwantSingh-hl2qg
@BalwantSingh-hl2qg 2 месяца назад
Lamba. .Sahib. Nou. Super.. Wallon. Piyar. Bhari. Fatia. Parvan. Hovai. Ji.
@gurvinderpalsingh679
@gurvinderpalsingh679 2 месяца назад
1978 DI BAISAKHI NIRANKARIA NE BEKASOOR NIHATHE SIKHA DA KATAL KEETA BADAL CM CI
@karamjeetsingh4966
@karamjeetsingh4966 2 месяца назад
Randhawa ji, sorry to say that you only make program on akali politics & ignoring all failures of the present govt. Take note of this too
@tejindersingh890
@tejindersingh890 2 месяца назад
ਸੁਖਬੀਰ ਬਾਦਲ ਉਸ ਸਮੇਂ ਦੇ ਇਹਨਾਂ ਦੇ ਮੰਤਰੀਆਂ ਸਾਰਿਆਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਅਤੇ ਸਿੱਖਾਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਇਹਨਾਂ ਨਾਲ ਬਿਲਕੁਲ ਵੀ ਕੋਈ ਸਬੰਧ ਨਾ ਰੱਖਣ।
@surjeetsingh8809
@surjeetsingh8809 2 месяца назад
👍👍👌👌
@Nanak-rc1go
@Nanak-rc1go 2 месяца назад
ਭਈਆ ਮਾਲਕ ਨੂੰ ਹੁਕਮ ਨੀ ਸੁਣਾ ਸਕਦਾ। ਸਭ ਜਾਣਦੇ ਨੇ। ਇੱਕੋ ਗੱਲ ਹੈ ਜਥੇਦਾਰ ਅਸਤੀਫ਼ਾ ਦੇ ਜਾਵੇ। ਫਿਰ ਅਜ਼ਾਦ ਜਥੇਦਾਰ ਸਥਾਪਤ ਕੀਤੇ ਜਾਣ , ਫਿਰ ਜਥੇਦਾਰ ਸਹੀ ਫੈਸਲਾ ਲੈ ਸਕਣਗੇ। ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਸਹੀ ਫੈਸਲੇ ਲੈ ਸਕਣਗੇ ।
@Nanak-rc1go
@Nanak-rc1go 2 месяца назад
ਪੰਥ ਚੋ ਛੇਕੇ ਜਾਣ, ਸੁਖਬੀਰ, ਚੀਮਾ।
@darshinsidhu6718
@darshinsidhu6718 2 месяца назад
Very good information 👍
@surinderpal2623
@surinderpal2623 2 месяца назад
ਫੈਸਲੇ ਦਾ ਸਭ ਨੂੰ ਪਤਾ ਹੈ ।
@dalipsingh1507
@dalipsingh1507 2 месяца назад
Sat shri akal b intelligent anylsist
@KulwantSingh-nr3xy
@KulwantSingh-nr3xy 2 месяца назад
Nice vir g very Nice g
Далее
▼ ЕДУ В ТИХОСРАНСК 💪
37:00
Просмотров 307 тыс.
Angry bird PIZZA?
00:20
Просмотров 9 млн
▼ ЕДУ В ТИХОСРАНСК 💪
37:00
Просмотров 307 тыс.