Тёмный

ਕੁਦਰਤੀ ਪਾਣੀ ਦਾ ਚੱਛਮਾ,,ਫੁਟਿਆ ਪਿੰਡ ਧਨੇਰ ਬਰਨਾਲੇ ਦੀ ਟਿੱਬਿਆਂ ਦੀ ਧਰਤੀ ਤੋਂ,,ਦੇਖੌ ਕੁਦਰਤ ਦਾ ਕ੍ਰਿਸ਼ਮਾ 

Rab da chirag ਰੱਬ ਦਾ ਚਿਰਾਗ਼
Подписаться 2,6 тыс.
Просмотров 26 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 18   
@BaljinderSingh-hk1rs
@BaljinderSingh-hk1rs 10 месяцев назад
ਕੁਦਰਤ ਦੇ ਰੰਗਾਂ ਦਾ ਕੋਈ ਭੇਦ ਨਹੀਂ, ਇਸ ਪਿੰਡ ਦੇ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਪਾਣੀ ਬਹੁਤ ਡੂੰਘਾ ਹੈ, ਸਾਡੇ ਜਿਲ੍ਹੇ ਬਰਨਾਲਾ ਵਿੱਚ ਲੱਗ ਭੱਗ ਅੱਸੀ ਫੁੱਟ ਤੇ ਪਾਣੀ ਐ, ਇਹ ਜਿਹੜੇ ਚਸਮੇ ਦੀ ਗੱਲ ਵੀਰ ਜੀ ਕਰ ਰਹੇ ਨੇ, ਇਹ ਕੁਦਰਤੀ ਖੇਡ ਹੈ ਕੋਈ, ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈ, ਇਸ ਨੂੰ ਰੱਬ ਦੇ ਰੰਗ ਕਹਿ ਸਕਦੇ ਹਾਂ, ਹੋ ਸਕਦੈ ਕਿ ਪੰਜਾਬ ਲਈ ਕੋਈ ਚੰਗਾ ਸੰਕੇਤ ਹੋਵੇ ਵਾਹਿਗੁਰੂ ਦਾ
@nirmalghuman6077
@nirmalghuman6077 3 месяца назад
ਸਹੀ ਪੰਜਾਬੀ ਤਾਂ ਲਿਖਣੀ ਸਿੱਖੋ ਲੋ ਪਹਿਲਾਂ ਚਛਮਾ ਨਹੀਂ, ਚਸ਼ਮਾਂ ਹੁੰਦਾ ਆ 👍👍
@rab-da-chirag
@rab-da-chirag 3 месяца назад
ਪੰਜਾਬੀ ਨੂੰ ਪਰਮੋਟ ਕਰਨ ਨੂੰ ਨੀ ਗੋਰੇ ਬੈਠੇ ਇੱਥੇ ਆਪਣੇ ਆਪ ਸਿਸਟਮ ਗਲਤੀਆਂ ਟਾਈਪ ਕਰ ਦਿੰਦੇ ਜਿੰਨੀ ਕੂ ਅਸੀ ਮਾ ਬੋਲੀ ਦੀ ਸੇਵਾ ਕਰਦੇ ਕਰ ਲੈਣ ਦੋ ਭਾਸਾ ਦਾ ਮਤਲੱਬ ਗੱਲ ਸੱਮਝ ਆਉਣੀ ਉਹ ਅ ਰਹੀ ਜਾਓ apple ਨੂੰ ਕਹੋ ਪੰਜਾਬੀ ਤੇ ਕੰਮ ਕਰਨ ਤੇ ਅੱਪੇ ਟਾਈਪ ਠੀਕ ਹੋਜੋ
@nirbhaisingh6456
@nirbhaisingh6456 10 месяцев назад
ਨੇੜੇ ਨਹਿਰ ਹੈ । ਅੱਗੇ ਚੱਕ ਦੇ ਪੁਲ ਤੇ ਬਿਜਲੀ ਘਰ ਬਣ ਗਿਆ ।ਇਸ ਕਰਕੇ ਨਹਿਰ ਦੀ ਪਟੜੀ ਵੀ ਉੱਚੀ ਕਰੀ ਐ।ਨੇੜੇ ਦੇ ਖੇਤਾ ਦੀ ਖੂਹੀਆਂ ਚੌ ਤਾ ਉਹਦੋ ਵੀ ਪਾਣੀ ਆ ਗਿਆ ਸੀ ।ਕੁੱਝ ਅਰਸੇ ਪਹਿਲੇ ਇਸ ਇਲਾਕੇ ਵਿਚ ਸੇਮ ਹੀ ਸੀ ਨਹੀਂ ਬਾਈ ਏਥੇ ਡਲਿਵਰੀ ਅੱਸੀ ਫੁੱਟ ਤੇ ਹੈ।
@IqbalSingh-mt6xm
@IqbalSingh-mt6xm 3 месяца назад
ਕੁਦਰਤ ਨੂੰ ਕੋਈ ਮਿਲਿਆ ਮਾਲਕ ਦੇ ਰੰਗ ਨੇ
@JagjitSingh-xv4br
@JagjitSingh-xv4br 3 месяца назад
ਰੱਬ ਦੀ ਕੁਦਰਤ ਤੋਂ ਬਲਿਹਾਰ ਜਾਈਏ
@KuldeepSingh-l9h6g
@KuldeepSingh-l9h6g 3 месяца назад
Wahiguru Wahiguru Wahiguru Ji ❤
@angrejsinghbajwa788
@angrejsinghbajwa788 3 месяца назад
ਕੁਦਰਤ ਦੇ ਰੰਗ ਨਿਆਰੇ ਵਾਹਿਗੁਰੂ ਜੀ
@jashanpreet8443
@jashanpreet8443 3 месяца назад
River water
@SurinderKaur-in5se
@SurinderKaur-in5se 3 месяца назад
Punjab babe NANAK di dharti aa ithe krishme honge hi
@HarpreetSingh-xs1by
@HarpreetSingh-xs1by 2 месяца назад
ਸੇਮ ਆ ਬਾਈ ਜੀ
@Sukh-qs3dm
@Sukh-qs3dm 3 месяца назад
Seme aa rahi he
@jaspreetsingh-bs1qm
@jaspreetsingh-bs1qm 3 месяца назад
Y. Mansha te brnale jihle ch sem bhut si y 97 ch sundea bjurgan ton chirian bhut aa y
@GurwinderSingh-zi4fd
@GurwinderSingh-zi4fd 3 месяца назад
,,ਚਸ਼ਮਾ,,
@HarpreetKaur-ix9ed
@HarpreetKaur-ix9ed 3 месяца назад
🙏🏻🙏🏻👍🙏🏻🙏🏻
@inderjeetsingh3702
@inderjeetsingh3702 3 месяца назад
Kudrat nu koe ni jnda ❤
@devinderbhagat1630
@devinderbhagat1630 3 месяца назад
Pani waking pipe leek hai
@kashmirsinghsingh4139
@kashmirsinghsingh4139 10 месяцев назад
20 fout photo Ke Dekh Lo
Далее
#慧慧很努力#家庭搞笑#生活#亲子#记录
00:11