Тёмный

ਕੁਲਦੀਪ ਮਾਣਕ ਦੀ ਧੀ ਦਾ ਪਹਿਲਾ ਵੱਡਾ ਇੰਟਰਵਿਊ, ਸੁਣੋ ਮਾਣਕ ਦੀ ਜ਼ਿੰਦਗੀ ਦੀ ਸੱਚਾਈ, ਕੀ ਯੁਧਵੀਰ ਮਾਣਕ ਨੇ... 

Daily Post Punjabi
Подписаться 2,7 млн
Просмотров 17 тыс.
50% 1

ਕੁਲਦੀਪ ਮਾਣਕ ਦੀ ਧੀ ਦਾ ਪਹਿਲਾ ਵੱਡਾ ਇੰਟਰਵਿਊ, ਸੁਣੋ ਮਾਣਕ ਦੀ ਜ਼ਿੰਦਗੀ ਦੀ ਸੱਚਾਈ, ਕੀ ਯੁਧਵੀਰ ਮਾਣਕ ਨੇ...
#punjabnews #dailypostpunjabi #latestnews #kuldeepmanak #oldsinger #daugterintrview
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@balrajdhillon584
@balrajdhillon584 Год назад
ਮਿਸ ਯੂ ਮਾਣਕ ਸਾਬ, ਤੁਹਾਡੀ ਜਗਾ ਕੋਈ ਨਹੀਂ ਲੈ ਸਕਦਾ ❤️🌹🙏🏼
@AmritPalSingh-el4mq
@AmritPalSingh-el4mq Год назад
ਬਹੁਤ ਵਧੀਆ ਬੇਟਾ ਜੀ ਅੱਜ ਤੁਹਾਨੂੰ ਦੇਖ ਕੇ ਮਾਣਕ ਸਾਹਿਬ ਜੀ ਦੀ ਯਾਦ ਆ ਗਈ ਬੇਟਾ ਖੁਸ਼ ਰਹੋ 🎉🎉😊😊
@sukhmandersingh4937
@sukhmandersingh4937 Год назад
Salute to manak sahib
@swarnsukhanwala
@swarnsukhanwala Год назад
ਬੀਬਾ ਜੀ ਤੁਹਾਨੂੰ ਵੇਖ ਕੇ ਬਹੁਤ ਮਨ ਖੁਸ਼ ਹੋਇਆ ਤੇ ਮਾਣਕ ਜੀ ਵੀ ਬਹੁਤ ਯਾਦ ਆਏ ਤੇ ਤੁਹਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਪੰਜਾਬੀਆਂ ਦੇ ਭੈਣੇ।ਪਰ ਸਾਨੂੰ ਕੁਝ ਆਏ ਜੇ ਮਸੂਸ ਹੋਇਆ ਜਿਵੇਂ ਮਾਣਕ ਦੇ ਕਿਸੇ ਅੰਗ ਦਾ ਜ਼ਿਕਰ ਭੈਣ ਤੋਂ ਰਹਿ ਗਿਆ ਹੋਵੇ ।ਮਾਣਕ ਦੇ ਸਰੀਰ ਦਾ ਅੰਗ ਬਾਪੂ ਦੇਵ ਥਰੀਕਿਆਂ ਵਾਲਾ।ਉਹਦਾ ਵੀ ਜ਼ਿਕਰ ਕਰਿਆ ਕਰ ਭੈਣੇ। ਸਾਡੇ ਵੱਲੋਂ ਮਾਣਕ ਜੀ ਤੇ ਬਾਪੂ ਦੇਵ ਥਰੀਕਿਆਂ ਵਾਲੇ ਤੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ
@varinder3847
@varinder3847 Год назад
Sab dharma di Izzat kanri bahut vadiya gall ay But jis DHARM ch ASI Janam Liya hove ,,sadi pehchan hove ,,us layi hamesha Shardha Rakho ,,,us da zikar Karo 🎤🙏💚🤲
@ragvirsingh945
@ragvirsingh945 11 месяцев назад
ਮਾਣਕ ਸਾਹਿਬ ਵਰਗਾ ਕੋਈ ਵੀ ਕੋਈ ਸਿਗਰ ਨਹੀਂ ਹੋ ਸਕਦਾ
@bachittarsingh1093
@bachittarsingh1093 Год назад
Waheguru chardikla rkhye skti manak ji🙏🙏👍
@KalasinghChauhan
@KalasinghChauhan Год назад
Very nice vichar thanks
@BalbirSingh-ur8dt
@BalbirSingh-ur8dt Год назад
Manak was real legend
@shivcharndhaliwal1702
@shivcharndhaliwal1702 4 месяца назад
ਮਾਣਕ ਸਾਹਿਬ ਜੀ ਦਾ ਫੈਨ ,,, ਪਰ ਕਦੀ ਸਟੈਜਾ ਤੇ ਕਿਹਾ,,, ਮੈਂ ਜੱਟ ਦਾ ਕਿਲਾ ਵਿਕਾ ਕੇ ਅਖਾੜਾ ਲਾਉਣ ਆਇਆ ਹਾਂ,,, ਇਹ ਹੰਕਾਰ ਹੀ ਉਸ ਨੂੰ ਲੈ ਬੈਠਿਆਂ,,, ਉਨੀ ਸੋ ਛਿਆਨਵੇਂ ਵਾਲੀ ਐਮ ਪੀ ਦੀ ਚੋਣ ਹਾਰਨੀ ਵੀ ਇੱਕ ਉਹੀ ਕਾਰਨ ਸੀ ,,, ਚੋਣਾਂ ਵਿੱਚ ਮੈਂ ਦਿਨ ਰਾਤ ਇੱਕ ਕਰ ਦਿੱਤਾ ਸੀ,,,
@karamjitdhaliwal5092
@karamjitdhaliwal5092 Год назад
ਮਾਣਕ ਵਰਗਾ ਹੀਰਾ ਦੁਆਰਾ ਨਹੀਂ ਜਮਣਾ ਨਹੀਂ
@mr.indianarmy2294
@mr.indianarmy2294 Год назад
Miss you uncle ji🙏🏻😭😭
@sehajpreetsinghbadesha2291
@sehajpreetsinghbadesha2291 Год назад
ਮਾਣਕ ਵਾਲਾ ਸਿਰਫ ਘਾਟਾ ਨਹੀਂ ਬਲਕਿ ਬਹੁਤ ਵੱਡਾ ਖਲਾਅ ਬਣ ਕੇ ਰਹਿ ਗਿਆ
@mohindersingh-pl1hv
@mohindersingh-pl1hv Год назад
ਕੁਲਦੀਪ ਮਾਣਕ ਸਾਹਿਬ
@HappySingh-zx1bk
@HappySingh-zx1bk Год назад
Good
@pritpalsingh2789
@pritpalsingh2789 Год назад
ਨਹੀਂ ਰੀਸਾਂ ਮਾਣਕ ਸਾਬ ਦੀਆਂ
@shivcharndhaliwal1702
@shivcharndhaliwal1702 4 месяца назад
ਮਾਣਕ ਸਾਹਿਬ ਨੂੰ ਮੈਂ ਨੇ ਚੋਣਾਂ ਵਿੱਚ ਹਰਾਇਆ,,,ਮੈਂ ਵੀ ਭਾਵੇਂ ਨਾਲ ਹੁੰਦਾ ਸੀ ਵੋਟਾਂ ਵੇਲੇ,,,😢😢
@bhushansingla2005
@bhushansingla2005 Год назад
Manak banda vi bahut vadhia si , na koi lalch , na koi lagg lapet , sidhi gall , saaf suthri gyaki
@sandeep2505
@sandeep2505 Год назад
Miss you 😢
@rajbindergill563
@rajbindergill563 Год назад
😢😢
@shubvirk7820
@shubvirk7820 Год назад
Nhi reesa manak saab dia
@bagichlal8125
@bagichlal8125 Год назад
Beta Tumse kithe Reah Rahe Ho
@bhushansingla2005
@bhushansingla2005 Год назад
Bathinde alle goli vi hikk te marde te khande vi hikk te ai ,chalaki chaluki da koi swal e ni si
@bhushansingla2005
@bhushansingla2005 Год назад
Manak verga na zammia na hai na zammuga. Mithi zoshili nashili awaz , keel dindi si , bande da sup bna dindi si.
@TaljinderKattu-eb3hg
@TaljinderKattu-eb3hg Год назад
Bekar aa
Далее
World’s Tallest Man VS Shortest Woman!
15:07
Просмотров 18 млн