Тёмный

ਕੁਲਵੰਤ ਸਿੰਘ ਦੀਅਾਂ ਭੜਕਾੳੁ ਗੱਲਾਂ ਦਾ ਕਰਾਰਾ ਜਵਾਬ | Dhadrian wale response to Kulwant Singh 

P5 News
Подписаться 28 тыс.
Просмотров 839 тыс.
50% 1

ਕੁਲਵੰਤ ਸਿੰਘ ਦੀਅਾਂ ਭੜਕਾੳੁ ਗੱਲਾਂ ਦਾ ਕਰਾਰਾ ਜਵਾਬ | Dhadrian wale response to Kulwant Singh
Watch:- ਢੱਡਰੀਅਾਂ ਵਾਲਿਅਾਂ ਖਿਲਾਫ ਸੰਗਤਾਂ ਨੂੰ ਭੜਕਾੳੁਂਦੇ ਹੋੲੇ ਕੁਲਵੰਤ ਸਿੰਘ । Kulwant Singh speak on Dhadrian wale • ਢੱਡਰੀਅਾਂ ਵਾਲਿਅਾਂ ਖਿਲਾਫ...
#bhairanjitsingh #bhairanjitsinghji #bhairanjitsinghdhadrianwale #gianikulwantsinghji #gianikulwantsinghjikatha #gurugranthsahibji #dhadrianwale #bhairanjitsinghjidhadrianwale

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@sardoolsinghghumman571
@sardoolsinghghumman571 2 года назад
ਮਾਨਵਤਾ ਦੀ ਸੇਵਾ ਲਈ, ਪ੍ਰਮਾਤਮਾ ਤੁਹਾਨੂੰ ਸਲਾਮਤ ਰੱਖੇ।🙏
@baldevbhullar2394
@baldevbhullar2394 Год назад
ਵਾਹਿਗੁਰੂ ਸਿੱਖ ਕੌਮ ਦਾ ਕੋਇਨੂਰ ਹੀਰਾ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ
@GURMEETSINGH-un1ze
@GURMEETSINGH-un1ze 5 лет назад
ਗੁਰੂ ਨਾਨਕ ਦੇਵ ਜੀ ਦੇ ਬਗੀਚੇ ਦੇ ਫੁੱਲ ਤਾਂ ਬੜੇ ਸੋਹਣੇ ਆ ਪਰ ਅੱਜ ਮਾਲੀ ਗਲਤ ਹੋ ਗਏ ਗੁਰੂ ਨਾਨਕ ਦੇਵ ਜੀ ਦਾ ਸੱਚ ਦਾ ਸਉਦਾ ਬੜਾ ਕੀਮਤੀ ਸੀ ਪਰ ਅੱਜ ਇਸ ਸਉਦੇ ਦੇ ਵਪਾਰੀ selsmen ਗਲਤ ਹੋ ਗਏ
@New_movie963
@New_movie963 3 года назад
🙏🙏🙏🙏🙏🙏🙏🙏🙏🙏🙏🙏🙏🙏🙏bhai ji thudi rees koini kr sakda new ਜਨਰੇਸਨ ਸਾਰੀ ਤੁਹਾਡੇੇ ਨਾਲ ਅਾ ਤੁਹਾਡੇ ਤੋ ਨਿਊ ਜਨਰੇਸਨ ਨੂੰ ਬਹੁਤ kus ਸਿਖਨ ਨੂੰ ਮਿਲਦਾ
@harmeshsingh4085
@harmeshsingh4085 2 года назад
ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੀ ਹੈ ਜੀ
@SukhwinderSingh-ty7sn
@SukhwinderSingh-ty7sn 3 года назад
ਭਾਈ ਰਣਜੀਤ ਸਿੰਘ ਜੀ ,, ਏਸੇ ਤਰਾਂ ਹੀ ਲੱਗੇ ਰਹੋ ਜੋ ਤੁਹਾਨੂੰ ਗਲਤ ਸਮਝਦੇ ਨੇ , ਉਹ ਵੀ ਇੱਕ ਦਿਨ ਗੁਰੂ-ਨਾਨਕ ਦੀ ਅਸਲ ਵਿਚਾਰਧਾਰਾ ਜਰੂਰ ਸਮਝਣਗੇ ,, ਅਤੇ ਤੁਹਾਡਾ ਧੰਨਵਾਦ ਕਰਨਗੇ ।।।
@vb6095
@vb6095 4 года назад
ਅਨਿਆਂ ਦੇ ਖਿਲਾਫ ਤਾਂ ਗੁਰੂ ਸਾਬ੍ਹ ਵੀ ਬੋਲੇ ਸੀ , ਇਸ ਲਈ ਅਨਿਆਂ ਦੇ ਖਿਲਾਫ ਬੋਲਣ ਚਾਹੀਦਾ ਹੈ।
@BaljinderSingh-xy4ik
@BaljinderSingh-xy4ik 3 года назад
Sahi keha
@mannatsingh29
@mannatsingh29 5 лет назад
ਭਾੲੀ ਰਣਜੀਤ ਸਿੰਘ ਜੀ ਤੁਸੀ ਸਹੀ ਪ੍ਚਾਰ ਕਰਦੇ ਹੋ ਹਰ ਕੋਈ ਤੁਹਾਡੇ ਵਰਗਾ ਸੂਝਵਾਨ, ਨਿਡਰ ਨਹੀ ਬਣ ਸਕਦਾ
@manpreetsinghmanna6737
@manpreetsinghmanna6737 5 лет назад
ਵਾਹਿਗੁਰੂ ਜੀ ਮਹਿਰ ਕਰੌ ਸਭਨਾ ਤੈ
@randeepsingh9571
@randeepsingh9571 5 лет назад
🙏
@ghupshup7482
@ghupshup7482 4 года назад
ru-vid.com/video/%D0%B2%D0%B8%D0%B4%D0%B5%D0%BE-cgKSBIs6gcw.html
@rajinderpunia9300
@rajinderpunia9300 4 года назад
ਉਹ ਕੱਹਾਦਾ ਸਿੱਖ ਹੈ ਜੋ ਆਪਣੀ ਕੋਮ ਨੂੰ ਹੀ ਨਾ ਸਾਭ ਸੱਕੇ। ਜੇ ਢੱਡਰੀਆ ਵਾਲੇ ਵਰਗੇ 10 ਪਰਚਾਰਕ ਵੀ ਹੋਰ ਹੁੰਦੇ ਤਾ ਸਾਰੇ ਪੰਜਾਬ ਦੇ ਲੋਕ ਅੱਜ ਅੰਮਰਿਧਾਰੀ ਹੋਣੇ ਸੀ ਉਹ ਆਪ ਸਹੀ ਨਹੀ ਜੋ ਢੰਡਰੀਆਵਾਲੇ ਨੂੰ ਗਲਤ ਦੱਸਦੇ ਨੇ ਜੋ ਢੰਡਰੀਆ ਵਾਲੇ ਨੂੰ ਮਾੜਾ ਕਹਿਦੇ ਨੇ ਤਾ ਉਹ ਲੋਕਾ ਤੋ ਚੋਣ ਕਰਵਾ ਲੈਣ ਕਿ ਅਸਲੀ ਸਿੱਖ ਕਿਹੜਾ ਹੈ ਲੋਕ ਆਪ ਹੀ ਫੈਸਲਾ ਕਰ ਦੇਣਗੇ
@bakhshishsingh9292
@bakhshishsingh9292 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਰ ਜੀ
@avtarsidhu7317
@avtarsidhu7317 5 лет назад
ਭਾਈ ਸਾਹਿਬ ਜੀ ਇਹਨਾਂ ਨੂੰ ਧਰਮ ਜਾਂ ਸਿੱਖੀ ਦੇ ਨਾਲ ਤਾਂ ਕੋਈ ਮਤਬਲ ਨਹੀਂ ਜੇ ਹੁੰਦਾ ਤਾਂ ਜਿਹੜੇ ਅਸਲੀ ਪੰਥ ਦੋਖੀ ਨੇ ਉਹਨਾਂ ਦੇ ਤਾਂ ਇਹ ਚਮਚੇ ਨਾ ਬਣਦੇ ਸਗੋਂ ਵਿਰੋਧ ਕਰਦੇ ਪਰ ਅਫਸੋਸ ਇਹਨਾਂ ਤੁਹਾਡੀ ਲੋਕ ਪ੍ਰਿਆ ਤੁਹਾਡੇ ਕੰਮ ਤੇ ਤੁਹਾਡੀ ਸੋਚ ਤੋਂ ਜਲਣ ਹੁੰਦੀ ਹੈ ਕੇ ਇਹ ਸਭ ਗੱਲਾਂ ਸਾਡੇ ਵਿੱਚ ਨਹੀਂ ਬੱਸ ਇਹ ਤਾਂ ਤੜਫ ਦੇ ਨੇ ਵਾਹਿਗੁਰੂ ਜੀ ਸਭ ਤੇ ਮੇਹਰ ਕਰੀ ਦਾਤਿਆ ।।।
@dalbirvirk2524
@dalbirvirk2524 4 года назад
ਭਾਈ ਸਾਹਿਬ ਜੀ ਢਡਰੀਆਂ ਵਾਲੇ ੧੦੧/. ਸਹੀ ਹਨ । ਗੁਰੂ ਗ੍ਰੰਥ ਸਾਹਿਬ ਜੀ ਦਾ ਸਹੀ ਗਿਆਨ ਵੰਡ ਰਹੇ ਹਨ । ਪੁਜਾਰੀ ਲਾਣਾ ਇਕ ਸਾਲ ਤੱਕ ਪੁਰਾ ਖਤਮ ਹੋ ਸਕਦਾ ਹੈ। ਜੇਕਰ ਢਡਰੀਆਂ ਵਾਲੇ ਬਾਬਾ ਜੀ ਦੇ ਦਿਵਾਨਾ ਇਸੇ ਤਰ੍ਹਾਂ ਚਲਦੇ ਰਹੇ ਸੰਗਤ ਜੀ।
@user-us8rk7po8r
@user-us8rk7po8r 4 года назад
ਜੋ ਮਰਜੀ ਹੋਵੇ Dhadriana ਵਾिਲਆਂ ਦੀ ਰੀਸ ਕਰਨੀ ਓਖੀ ਆ ਗੁਰੂ ਨਾਨਕ ਦੇਵ ਜੀ ਤੇ ਗੁਰੂ ਗ੍ੰਥ ਸਾिਹਬ ਜੀ ਮੇਹਰ ਐ ਇਹਨਾਂ ਤੇ🙏
@jagirlehal1060
@jagirlehal1060 4 года назад
Is hisab nal kulwanta vi bander hi lagda.
@dsarabsingh
@dsarabsingh 4 года назад
ਭਾਈ ਰਣਜੀਤ ਸਿੰਘ ਜੀ ਗੁਰਬਾਣੀ ਦੇ ਤਰਕ ਦੇ ਵਧੀਆ ਪ੍ਰਚਾਰਕ ਹਨ। ਕਿ ਗੁਰੂ ਦੀ ਮੱਤ ਲੈਂਣੀ ਜ਼ਿਆਦਾ ਜ਼ਰੂਰੀ ਹੈ। ਨਾਂ ਕਿ ਇਕੱਲੇ ਭੇਟਾ ਦੇ ਕੇ ਮੱਲ ਖਰੀਦੀ ਜਾਉ ।ਆਪ ਸੁਣੋਂ ਤੇ ਅਕਲ ਲਵੋ।
@JagtarSingh-ee9gq
@JagtarSingh-ee9gq 4 года назад
Tru
@brargopi8388
@brargopi8388 4 года назад
Really happy Diwali
@HarpreetSingh-nv9qx
@HarpreetSingh-nv9qx 4 года назад
Oho jeha gandu mainu tu lagda utto Tera Baba dhadri
@jogasingh8887
@jogasingh8887 5 лет назад
ਸਤਿਨਾਮੁ ਸਤਿਨਾਮ ਵਾਹਿਗੁਰੂ ਦਾ ਜਾਪ ਸੇਵਾ ਕਰਨ
@gurbanichamatkar8781
@gurbanichamatkar8781 5 лет назад
Waheguru 🙏
@AmrikSingh-xb3eb
@AmrikSingh-xb3eb 4 года назад
Dhadrianwala is right, Best wishes for him
@HarpalSingh-pk8kn
@HarpalSingh-pk8kn 5 лет назад
ਸਹੀ ਵਿਚਾਰ ਆ ਬਾਬਾ ਜੀ
@Ashishshriwastav-us2ks
@Ashishshriwastav-us2ks 4 года назад
Mank song
@lalsingh2685
@lalsingh2685 5 лет назад
ਰਣਜੀਤ ਸਿੰਘ ਜੀ ਦੇ ਵਿਚਾਰ ਸਹੀਂ ਲਗਦੇ ਹਨ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਕਿਊ ਲਿਖਿਆ ਜੇ ਪੜ੍ਹਨਾ ਹੀ ਨਹੀਂ ਸਮਝਣਾ ਹੀ ਨਹੀਂ ਫੇਰ ਲਿਖਣੇ ਦਾ ਕਿਆ ਫੈਦਾ ਪੜੇਆ ਕਰੋ ਤੇ ਸਮਝਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਮਾਤਮਾ ਨੂੰ ਮਿਲਣੇ ਦਾ ਤਰੀਕਾ ਦਸੇਆ ਹੈ ਪਰੇਮ ਨਾਲ ਬਾਰ ਬਾਰ ਪੜੇਆ ਕਰੋ ਤੇ ਸਮਝਿਆ ਕਰੋ ਜੀ ਆਪ ਜੀ ਦੀ ਬੋਹਤ ਬੋਹਤ ਮੇਹਰ ਬਾਨੀ ਜੀ
@p5news651
@p5news651 5 лет назад
🙏
@MANDEEPSINGH-ii2wx
@MANDEEPSINGH-ii2wx 3 года назад
Baba ji tusi sach dasde o tusi great o tuhadi katha best a
@Singh-sv3ng
@Singh-sv3ng 4 года назад
ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹੈ ਸਹੀ ਰਹੂ ਗਾ
@bikamohan9626
@bikamohan9626 4 года назад
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦੇ, ਇਹ ਪੁਜਾਰੀ ਵਰਗ ਨੂੰ ਪਸੰਦ ਨਹੀਂ ਆਉਣਗੇ
@SurjitSingh-oc8sn
@SurjitSingh-oc8sn 4 года назад
ਨਰਕਧਾਰੀ ਤਾ ਆਪ ਪੁਜਾਰੀ ਆ ।ਮੱਥੇ ਟਿਕਾਏ ,ਜਨਮਦਿਨ ਮਨਾਏ ,ਕਲਗੀਆਂ ਲਾਈਆਂ, ਗੱਡੀਆਂ ਤੇ ਲਾਲ ਬੱਤੀਆਂ ਲਾਈਆਂ , ਇਹ ਕੰਮ ਤੇ ਨਰਕਧਾਰੀਆਂ ਕਰਦੇ ਨੇ । ਅਰਬਾਂ ਰੁਪਏ ਕੋਲ ਨੇ। ਇਸ ਗੱਲਾਂ ਜਵਾਬ ਤਰਕ ਨਾਲ ਦਵੀ।
@GurdeepSingh-qh8rx
@GurdeepSingh-qh8rx 5 лет назад
ਬਾਬਾ ਜੀ ਤੁਸੀਂ ਗੁਰੂ ਨਾਲ ਜੋੜ ਦੇ ਰਹੋ ਲੋਕ ਜੋ ਮਰਜੀ ਕਹਿਣ ਵਾਹਿਗੁਰੂ ਜੀ
@randeepsingh9571
@randeepsingh9571 5 лет назад
Right 👍
@tarsemsingh1270
@tarsemsingh1270 5 лет назад
True
@gurmeetsidhu3657
@gurmeetsidhu3657 4 года назад
@@tarsemsingh1270 mo
@PARMINDER_SINGH7
@PARMINDER_SINGH7 3 года назад
ਤਰਸ ਆਉਂਦਾ ਤੁਹਾਡੇ ਮਾੜੇ ਕਰਮਾਂ ਵਾਲਿਆਂ ਦਾ 2 ਘੜੀ ਦਾ ਸਤਿਸੰਗ ਲਿਖਿਆ ਹੁੰਦਾ ਉਹ ਵੀ ਢੱਡਰੀਆਂ ਵਾਲੇ ਕਲੰਕ ਦਾ ਢੱਡਰੀਆਂ ਵਾਲਾ ਆਪ ਤਾ ਡੁੱਬੇਗਾ ਆਪਣੇ ਨਾਲ ਹਜ਼ਾਰਾਂ ਨੂੰ ਡੁਬਾਵੇਗਾ
@comredgurdipsinghsingh799
@comredgurdipsinghsingh799 4 года назад
ਭਾਈ ਰਣਜੀਤ ਸਿੰਘ ਜੀ ਹਾਥੀ ਦੀ ਚਾਲ ਚਲਦੇ ਜਾਉ।ਇਹ ਲੋਕ ਆਪਣੇ ਹੀ ,,,,,,,,,,,ਹੱਟ ਜਾਣਗੇ ।ਬਾਬਾ ਨਾਨਕ ਜੀ ਨਾਲ ਉਸ ਸਮੇਂ ਦੇ ਪੁਜਾਰੀ ਵਰਗ ਨੇ ਬਹੁਤ ਕੁੱਝ ਕੀਤਾ ਸੀ ਸਚ ਬੋਲਣ ਤੇ।ਹੁਣ ਤੁਹਾਡੇ ਨਾਲ ਵੀ ਅਜ ਦਾ ਪੁਜਾਰੀ ਵਰਗ ਕਰ ਰਿਹਾ ਹੈ।
@G_sk_chehal
@G_sk_chehal 5 лет назад
ਭਾਈ ਰਣਜੀਤ ਸਿੰਘ ਜੀ
@BholaSingh-mm8gw
@BholaSingh-mm8gw 4 года назад
ਅਸੀਂ ਬਿਲਕੁਲ 101% ਸਹਿਮਤ ਹਾਂ
@143gurmukh
@143gurmukh 4 года назад
Kulwant singh ji is the best there is .....truth is hard to digest
@deepchoudhary1630
@deepchoudhary1630 2 года назад
ਵਾਹਿਗੁਰੂ ਜੀ ਮਿਹਰ ਕਰੋ।👏👏🌹🌹
@kesarsinghkang7013
@kesarsinghkang7013 4 года назад
ਇਹ ਕੁਲਵੰਤ ਸਿੰਘ ਮਿਸ਼ਨਰੀਆਂ ਅਤੇ ਆਰ ਐਸ਼ ਐਸ਼ ਦੀ ਪੈਦਾਇਸ਼ ਹੈ ਸਿੱਖ ਦੋਖੀ ਇਹ ਸਾਰੇ ਸਿੱਖ ਧਰਮ ਵਿੱਚ ਬ੍ਰਾਮਣੀ ਸੋਚ ਫੈਲਾਉਣ ਲਈ ਪਲਾਂਟ ਕੀਤੇ ਗਏ ਹਨ ਵਿਕਾਉ ਲੋਕ ਨੌਜਵਾਨੀ ਸਮਝ ਗਈ ਹੈ ਕਿ ਕੁਲਵੰਤ ਸਿੰਘ ਵਰਗੇ ਟਟੂ ਸਿੱਖ ਧਰਮ ਗੰਦ ਪਾਉਣ ਲਈ ਬੜੇ ਹੋਏ ਹਨ ਅਤੇ ਗੁਰੂ ਦੀਆਂ ਕੁਰਬਾਨੀਆਂ ਵੇਚ ਕੇ ਮਾਇਆ ਇਕੱਤਰ ਅਤੇ ਗੁਰੂ ਦੇ ਗਲੇ ਲਿਟ ਰਹੇਹਨ ਲੁੱਚਾ ਸਭ ਤੋਂ ਉੱਚਾ ਕਹਾਵਤ ਨੂੰ ਕੁਲ ਘਾਤ ਸਿੱਘ ਸਾਬਤ ਕਰ ਗਿਆ
@gursewaksingh7734
@gursewaksingh7734 2 года назад
ਬਾਬਾ ਤੁਹਾਡੀ ਨਿਮਰਤਾ ਗੁਰੂ ਨਾਨਾਕ ਦੇਵ ਜੀ ਤੋ ਜਿਅਾਦਾ ਵਾ
@nalhotrasingh5310
@nalhotrasingh5310 4 года назад
ਬਿਲਕੁਲ ਸਹੀ ਕਹਿ ਰਹੇ ਭਾਈ ਰਣਜੀਤ ਸਿੰਘ ਸਦਾ ਸਦਾ ਗੁਰੂ ਮੇਰੇ ਨਾ ਆਵੇ ਨਾ ਜਾਵੇ ਭਾਈ ਜੀ ਮੈਂ ਆਪ ਨਾਲ ਪੂਰਾ ਸਹਿਮਤ ਹਾਂ
@jaswinderSingh-gv4nc
@jaswinderSingh-gv4nc 4 года назад
Kulwant. Kuta
@pardeepkang2209
@pardeepkang2209 4 года назад
Nalhotra singh B Bhai Rnjit sing 16 ane such khnde ne
@balwantsingh5204
@balwantsingh5204 4 года назад
@@jaswinderSingh-gv4nc ਕ੍ਰਕ੍ਰ
@chuharsingh248
@chuharsingh248 4 года назад
@@jaswinderSingh-gv4nc àaaaaa
@ashokklair2629
@ashokklair2629 7 месяцев назад
ਮਲੋਹਤਰਾ ਜੀ! ਗੁਰੂ ਦੀ ਕੀ ਗੱਲ ਕਰਦੋ ਹੋ, ਇਥੇ ਕੁਝ ਵੀ ਆਉਦਾ ਜਾਂਦਾ ਜਾ ਕੁਝ ਵੀ ਜਨਮਦਾ ਮਰਦਾ ਨਹੀ!! 👉🏿ਨਾ ਕਿਛੁ ਆਇਬੋ, ਨ ਕਿਛੁ ਜਾਇਬੋ, ਰਾਮ ਕੀ ਦੁਹਾਈ।। 👉🏿 ਨਹ ਕਿਛੁ ਜਨਮੈ, ਨ ਕਿਛੁ ਮਰੈ।। ਆਪਨ ਚਲਤ, ਸਪਿ ਹੀ ਕਰੈ।।
@saggutv4683
@saggutv4683 4 года назад
Baba g tusi great oo
@user-ug4rn5ck2b
@user-ug4rn5ck2b 5 лет назад
ਬਾਬਾ ਟਕਸਾਲੀਆਂ ਦੀ ਹਲਾਕੇ ਰੱਖ ਦੇਂਦਾਂ .....ਭਾਈ ਰਣਜੀਤ ਵਰਗਾ ਕਿਸੇ ਨਹੀ ਬਣ ਜਾਣਾਂ
@AmarjitSingh-zk2pg
@AmarjitSingh-zk2pg Год назад
ਦਮਦਮੀ ਟਕਸਾਲ ਜ਼ਿੰਦਾਬਾਦ ਰਹੇ ਗੀ ਜੜਾਂ ਪੁੱਟ ਦੇਵਾਂ ਗੇ ਢੰਢਰ ਪੰਥ ਦੀਆਂ
@cheemajatt7418
@cheemajatt7418 4 года назад
Bhai ranjit singh ji sachi gal karde ne waheguru ji
@Geeta-fu4em
@Geeta-fu4em 4 года назад
ਸੱਚ ਸੁਣਨਾ ਕੋੜਾ ਤੇ ਕੂੜ ਮਿੱਠਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਸਹੀ ਹੈ।
@jagroopbenipal2751
@jagroopbenipal2751 4 года назад
Than than baba rngeet sangh tudrea wela
@infoMania07
@infoMania07 4 года назад
Bhai saab bolo Sant nai nale Dhan Dhan ta guru granth saab ji ne
@KOHINOORKHALSA
@KOHINOORKHALSA 4 года назад
Dadriaa Wala koum da gaddar aa
@karanjungral1393
@karanjungral1393 5 лет назад
Ranjit Singh ji hamesha sach di hi gal karde ne guru Ramdas ji tuhanu chardi kala ch rakhan
@sportskhiladi6848
@sportskhiladi6848 5 лет назад
🙏
@majorsingh1285
@majorsingh1285 4 года назад
ਜੋ ਵੀ ਰਣਜੀਤ ਸਿੰਘ ਨੇ ਦਿਮਾਗ ਖੋਲ ਤੇ ਹੁਣ ਤਾ ਲੋਕਾ ਨੂੰ ਚਾਹਿਦਾ ,,, ਕਿ ਆਪ ਚੱਲਣ ਮਾਰਗ ਤੇ
@jhawarjatt6168
@jhawarjatt6168 5 лет назад
Very nice singh saab g
@balwantsinghbalwantsingh3165
@balwantsinghbalwantsingh3165 4 года назад
ਦੱਬਣ ਨੂੰ ਫਿਰਦੇ ਨੇ ਬਾਬੇ ਪਰ ਦੱਬਦਾ ਕਿੱਥੇ ਹੈ
@kulwinderbrar3003
@kulwinderbrar3003 4 года назад
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰ ਹੈ
@mohansinghkamboj7772
@mohansinghkamboj7772 4 года назад
Dhadri tu tan aag da gola lai firda hmesa. Aag hi landa kade rab di gal vi kar laya kri hmesa jnani wag larda rehnda tenu bhora vi gian nhi
@manindermani8399
@manindermani8399 3 года назад
ਭਾਈ ਸਾਹਿਬ ਜੀ ਇਹ ਤੁਹਾਨੂੰ ਜਿਨ੍ਹਾਂ ਨਿਦਦੇ ਸਾਨੂੰ ਉਨ੍ਹਾਂ ਹੀ ਜਿਆਦਾ ਪਿਆਰ ਵੱਧ ਰਿਹਾ ਹੈ
@BaljinderSingh-xl8pp
@BaljinderSingh-xl8pp 4 года назад
ਵਾਹਿਗੁਰੂ ਜੀ
@buntykhosla5718
@buntykhosla5718 4 года назад
ਭਾਈ ਸਾਹਿਬ ਜੀ ਆਹ ਕੌੜਾ ਸੱਚ ਆਮ ਆਦਮੀ ਨੂੰ ਹਜਮ ਨਹੀਂ ਆਉਂਦਾ ਪਰ ਚਲਦੇ ਰਹੇ 🙏🙏🙏🙏🙏
@gurdevsingh836
@gurdevsingh836 4 года назад
Asi tohadi glan nal shmt h ji tusi bil kul Sach keh the ho
@narinderanand733
@narinderanand733 4 года назад
ਢੱਡਰੀਆਂ ਵਾਲਾ ਸਹੀ ਕਹਿੰਦਾ ਹੈ ਬਾਕੀ ਸਾਰੇ ਗਲਤ ਕਹਿੰਦੇ ਹਨ
@ManjeetSingh-ll9io
@ManjeetSingh-ll9io 4 года назад
Bhai ranjit singh ji bilkul sahi kulwant singh ji soch kro
@harjitkaur4795
@harjitkaur4795 5 лет назад
ਗਿਆਨੀ ਕਲਵੰਤ ਸਿੰਘ ਜੀ ਤੁਹਾਡਾ ਦਾੜਾ ਬਹੁਤ ਵਧੀਆ ਹੈ ਜੀ ਅਕਲ ਕੁੱਤੇ ਜਿਨੀ ਨਹੀਂ
@rajbirsinghbedi9305
@rajbirsinghbedi9305 4 года назад
Bhai Ranjit singh ji dhadriawale sikh kaum de sche parcharak ne WAHEGURU ji mehar rkhn
@k.psingh1609
@k.psingh1609 5 лет назад
Absolutely right said.
@p5news651
@p5news651 5 лет назад
🙏
@aniketkundal2518
@aniketkundal2518 4 года назад
Bhai ehi sant bhut wadiya parchar karda bilkul sehi gall karda with proof koi eidher uhdr nahi lai ke janda I really respect this sant 🙏
@rajbeerrandhawa1271
@rajbeerrandhawa1271 4 года назад
🙏🙏
@armaansandhu3986
@armaansandhu3986 4 года назад
Bhut hi vadeya ji
@GurbinderSingh-fs3fg
@GurbinderSingh-fs3fg 5 лет назад
ਬਿਲਕੁਲ ਸਹੀ ਭਾਈ ਰਣਜੀਤ ਸਿਘ ਜੀ
@infomantra7647
@infomantra7647 5 лет назад
👍
@GurmailSingh-dy8lo
@GurmailSingh-dy8lo 5 лет назад
We need like that Singh’s
@AvtarSingh-bu9kc
@AvtarSingh-bu9kc 4 года назад
Bilkul bilkul
@amriksingh5578
@amriksingh5578 5 лет назад
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਜੀ ਪ੍ਰਚਾਰ ਹੈ ਜੀ
@devrajsingh-ql2ej
@devrajsingh-ql2ej 4 года назад
Amrik Singh .
@kalasingh6308
@kalasingh6308 4 года назад
Sent baba ranjeet singh ji thy diwan very good
@BobbySingh-ed7oh
@BobbySingh-ed7oh 4 года назад
ਬਾਬਾ ਜੀ ਗਰੀਬ ਲੋਕਾਂ ਦੇ ਬੱਚਿਆਂ ਦੇ ਸਰਕਾਰੀ ਸਕੂਲ ਤਾਂ ਬੰਦ ਹੋ ਰਹੈ ਨੇ ਥੋੜਾ ੳੁਸ ਵੱਲ ਧਿਆਨ ਦਿਉ
@LovepreetSingh-ym4yo
@LovepreetSingh-ym4yo 4 года назад
Right veer g.
@happykhera3835
@happykhera3835 5 лет назад
ਢਡਰੀਆ ਵਾਲੇ ਸਹੀ ਹਨ ਬਾਕੀ ਸਾਰੇ ਗਪੋੜ ਨੇ ਢਿਡਲ ਚਿਟੀ ਸਿਊਕ
@lakhasingh9665
@lakhasingh9665 5 лет назад
ਬਾਬਾ ਰਣਜੀਤ ਸਿੰਘ ਜੀ ਸਹੀ ਕਹਿ ਰਹੇ ਹਨ ਅਤੇ ਦੋ ਸੰਕਟ ਮੋਚਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@GLOBALSANJHTVCHANNEL
@GLOBALSANJHTVCHANNEL 4 года назад
ru-vid.com/video/%D0%B2%D0%B8%D0%B4%D0%B5%D0%BE-BgjtSK7NTnE.html
@surinderbachra2257
@surinderbachra2257 4 года назад
Ranjit Singh is right 👍
@bakhshinderpalkaur4649
@bakhshinderpalkaur4649 4 года назад
ਵਿਚਾਰ ਪਰਗਟ ਕਰਨ ਦਾ ਸਭ ਨੂੰ ਹੱਕ ਹੈ
@bakhshinderpalkaur4649
@bakhshinderpalkaur4649 4 года назад
ਸੱਚ ਸੁਨਣਾ ਔਖਾ ਹੈ ਭਾਈ ਸਾਹਿਬ ਸੱਚ ਦੇ ਪੁਜਾ ਰੀ ਹਨ
@surindersingh2692
@surindersingh2692 4 года назад
Nice baba ji
@bb5920
@bb5920 5 лет назад
Good speech
@randeepsingh9571
@randeepsingh9571 5 лет назад
👍
@mehakdeepkaurbuttar5450
@mehakdeepkaurbuttar5450 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@narindersingh3364
@narindersingh3364 5 лет назад
ਭਾਈ ਰਣਜੀਤ ਸਿੰਘ ਜੀ ਸਹੀ ਆ
@p5news651
@p5news651 5 лет назад
🙏
@sukhachohlasukha3670
@sukhachohlasukha3670 4 года назад
ਭਾੲੀ ਰਣਜੀਤ ਸਿੰਘ ਜੀ ਸਹੀ ਅਾ ਜੀ
@YS0006
@YS0006 4 года назад
Bilkul sahi hai ji baba ji
@gurjeetsran5028
@gurjeetsran5028 5 лет назад
ਰਣਜੀਤ ਸਿੰਘ ਜੀ ਦੱਬੀ ਰੱਖ ੲਿਹਨਾ ਸ਼ਾਰੇ ਗਿਅਾਨੀਅਾ ਨੁੰ ਸਰੌਮਾਣੀ ਕਮੇਟੀ ਨੁੰ ਪੱਬਲਿਕ ਸੱਭ ਜਾਣਦੀਅਾ
@dharmindersinghgill571
@dharmindersinghgill571 5 лет назад
ਸੰਤ ਦੀ ਕੀਮਤ ਤਾਂ ਉਹਦੇ ਸੰਸਾਰ ਤੋ ਚਲੇ ਜਾਣ ਤੋ ਬਾਅਦ ਹੀ ਪਤਾ ਲਗਦੀ ਆ
@p5news651
@p5news651 5 лет назад
Right
@Gurbanilove
@Gurbanilove 4 года назад
Kehra sant veer
@ghupshup7482
@ghupshup7482 4 года назад
ru-vid.com/video/%D0%B2%D0%B8%D0%B4%D0%B5%D0%BE-cgKSBIs6gcw.html
@majeetsingh8650
@majeetsingh8650 4 года назад
ਰੱਬ ਦਾ ਵਾਸਤਾ ਕੌਮ ਕੱਠੀ ਰਹਿਣ ਦਿਓ, ਕੀ ਸਾਬਿਤ ਕਰਨਾ ਚਾਹੁੰਦ ਤੁਸੀ ਸਾਰੇ,,
@manikaur9097
@manikaur9097 9 месяцев назад
Hai ta kudrat par jo bhagat jan c ohna dey tey chped mari jandey ih 😂aj dey parcjarak ida na karo akhey naam simran galat aa jey jaap janna hunda simran ki hinda inu puchu and bdey giani gee nu
@jaggisingh8286
@jaggisingh8286 4 года назад
ਰਣਜੀਤ ਸਿੰਘ ਸਹੀ ਹੈ
@kesarsingh7440
@kesarsingh7440 7 месяцев назад
ਮੈਨੂੰ ਗੁਰੂ ਜੀ ਤੇ ਸਰਦਾ ਵਿਸ਼ਵਾਸ ਹੈ ਕਿ ਮਾਲਕ ਢਡਰੀਆਂ ਵਾਲੇ ਨੂੰ ਹੀ ਕਲਕੀ ਅਵਤਾਰ ਦਾ ਰੁਤਬਾ ਦੇਖਣਗੇ
@savindersingh4173
@savindersingh4173 4 года назад
Good ji
@buntybains4582
@buntybains4582 4 года назад
Baba ji dunia edhar di odhar ho javen tusi parchaar ni band karna
@GagandeepSingh-dg2lm
@GagandeepSingh-dg2lm 4 года назад
ਭਾਈ ਸਾਹਿਬ ਤੁਸੀਂ ਲੱਗੇ ਰਹੋ , ਸੱਚ ਦਾ ਪ੍ਰਚਾਰ ਕੋਈ ਨਹੀਂ ਰੋਕ ਸਕਦਾ
@trueforyouchannel1807
@trueforyouchannel1807 4 года назад
ਕਿਹੜਾ ਸੱਚ ਇਹੋ ਜਿਹਾ ਸੱਚ ਲੋਕ ਆਮ ਬੋਲਦੇ ਮਿਲ ਜਾਣਗੇ ਸੱਥਾਂ ਤੇ
@trueforyouchannel1807
@trueforyouchannel1807 4 года назад
ਇਹ ਸਿਵਾਏ ਆਪਣੀ ਸਿਫਤ ਤੋਂ ਹੋਰ ਕੁਝ ਨੀ ਸੁਣਾਉਂਦਾ ਕੇ ਮੈਂ ਸਹੀ ਆ ਬਾਕੀ ਸਭ ਗਲਤ
@raajraaj9352
@raajraaj9352 5 лет назад
U r very strong minded brother.
@p5news651
@p5news651 5 лет назад
👍
@JaspreetSingh-rt4ek
@JaspreetSingh-rt4ek 5 лет назад
ਕੁਲਵੰਤ ਸਿੰਘ ਵੀ ਬਾਦਲ ਦਾ ਚਮਚਾ ਭਾਈ ਰਣਜੀਤ ਸਿੰਘ ਜੀ ਤੁਸੀਂ ਪ੍ਰਚਾਰ ਕਰਦੇ ਰਹੋ
@randeepsingh8327
@randeepsingh8327 5 лет назад
👍
@kulveersinghbhamrah8707
@kulveersinghbhamrah8707 5 лет назад
Ranjeet singh dhandrawala sahi h
@bhaibikramdeepsingh1719
@bhaibikramdeepsingh1719 5 лет назад
Veer tu kdi kulwant singh nu sunya hi nhi na smjya is lyi bhuta rola pauna nhi chahida
@surjitsingh8213
@surjitsingh8213 5 лет назад
Iq
@gurigurwinder8250
@gurigurwinder8250 5 лет назад
Good
@progressivefarm3212
@progressivefarm3212 4 года назад
ਗੁਰੂ ਫਤਿਹ ਖਾਲਸਾ ਜੀਓ
@HarjinderSingh-hs5xw
@HarjinderSingh-hs5xw 4 года назад
ਹੁਣ ਤਾਂ ਮਿਰਚਾਂ ਈਓਂ ਹੀ ਲਗਣਗੀਆਂ। ਇਹਨਾਂ ਤੋਂ ਕੋਈ ਲਾਈਸੈਂਸ ਲੈਣ ਦੀ ਲੋੜ ਨਹੀਂ।
@amanpreetkaur9662
@amanpreetkaur9662 5 лет назад
ਵਹਿਗ਼ੁਰੂ ਭਾੲੀ ਸ਼ਹਿਬ ੳੁਤੇ ਮੇਹਰ ਰਁਖ਼ੇ
@jskrngrwl2284
@jskrngrwl2284 4 года назад
Bhai Ranjit singh ji jindabad
@sonusharma-mb7tt
@sonusharma-mb7tt 5 лет назад
SAT SHRI AKAAL... GYANIJI... I AM HINDU AND I KNOW SIKHISM HISTORY... SO I SALUTE ALL SIKHS...
@PARMINDER_SINGH7
@PARMINDER_SINGH7 3 года назад
ਤਰਸ ਆਉਂਦਾ ਤੁਹਾਡੇ ਮਾੜੇ ਕਰਮਾਂ ਵਾਲਿਆਂ ਦਾ 2 ਘੜੀ ਦਾ ਸਤਿਸੰਗ ਲਿਖਿਆ ਹੁੰਦਾ ਉਹ ਵੀ ਢੱਡਰੀਆਂ ਵਾਲੇ ਕਲੰਕ ਦਾ ਢੱਡਰੀਆਂ ਵਾਲਾ ਆਪ ਤਾ ਡੁੱਬੇਗਾ ਆਪਣੇ ਨਾਲ ਹਜ਼ਾਰਾਂ ਨੂੰ ਡੁਬਾਵੇਗਾ
@inderpreetkaur7789
@inderpreetkaur7789 2 года назад
@@PARMINDER_SINGH7 disda hai tusi kinne bhaga wale ho.tuhade bol hi dsde
@poojaps6973
@poojaps6973 Год назад
Waheguru jio 🙏🙏🙏🙏🙏
@Paramjitsingh-on5eo
@Paramjitsingh-on5eo Год назад
Bhai sahib ji bahut vadia,,❤❤🙏👍💯🙏🙏
@rajsthankhalsanewsavtarsin9968
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤❤❤❤❤❤❤❤❤❤
@SurjitSingh-vh9bq
@SurjitSingh-vh9bq 5 лет назад
Very good g shai gal aa g
@sportskhiladi6848
@sportskhiladi6848 5 лет назад
👍
@AmanDeep-uj8se
@AmanDeep-uj8se 5 лет назад
ਰਣਜੀਤ ਸਿੰਘ ਦੀਆਂ ਗੱਲਾਂ ਅੱਤ ਦੀਆ ਸੱਚੀਆਂ ਨੇ,,,, ਸੱਚ ਬੋਲਣਾਂ ਔਖਾ ਭਾਈ
@p5news651
@p5news651 5 лет назад
🙏
@PARMINDER_SINGH7
@PARMINDER_SINGH7 3 года назад
😂😂🤣🤣🤣🤣🤣
@rajsinghkhalsa2547
@rajsinghkhalsa2547 5 лет назад
ਰਣਜੀਤ ਸਿੰਘ ਸਹੀ ਹੈ ਜੀ
@randeepsingh9571
@randeepsingh9571 5 лет назад
👍
@Jugrajsngh345
@Jugrajsngh345 3 года назад
nastik banda dhandri
@romeogill3599
@romeogill3599 4 года назад
Bilkul shi keha baba ranjit Singh dhadriya wale ne gal bat da laija wakhra sadke rab chardiya kalan wich rakhe ji
@guribadsha3653
@guribadsha3653 5 лет назад
ਬਾਬਾ ਜੀ ਸੱਚ ਦਾ ਗਿਆਨ ਦਿਉ। ਡਰਨ ਦੀ ਲੋਡ਼ ਨਹੀਂ। ਲੋਕਾ ਨੂੰ
@gurbanichamatkar8781
@gurbanichamatkar8781 5 лет назад
Oh nhi darde
@rachaelsinghpalu7404
@rachaelsinghpalu7404 2 года назад
Wahaguru Ji 🙏🙏🙏🙏🙏
@khushsidhu6673
@khushsidhu6673 4 года назад
ਸੱਚੀਆਂ ਗੱਲਾਂ ਭਾਈ ਜੀ
@harpalkaur1266
@harpalkaur1266 5 лет назад
bhai ranjeet singh ji bhut practical ne...sahi knwldg ehna kolo e mildi
@infomantra7647
@infomantra7647 5 лет назад
Sahi keha
@KulwantSingh-gg5qe
@KulwantSingh-gg5qe 3 года назад
ਬਿਲਕੁਲ ਸੱਚ ਹੈ ਗ੍ਰੰਥ ਜ਼ਰੀਆ ਹੈ ਮੱਥੇ ਟੇਕਣ ਬਾਹਰਲਾ ਸਤਿਕਾਰ ਬਹੁਤ ਹੈ ਗਿਆਨ ਬਿਲਕੁਲ ਨਹੀਂ
@jaggujagdeep2639
@jaggujagdeep2639 5 лет назад
Waheguru ji 🙏
@infomantra7647
@infomantra7647 5 лет назад
🙏
@YuvrajSingh-sl9ll
@YuvrajSingh-sl9ll 7 месяцев назад
Satnam SRI waheguru ji🎉🎉🎉❤❤❤
@SurinderSingh-uo6vf
@SurinderSingh-uo6vf 4 года назад
Waheguru Sab nu smat dave
@jaggikhass1656
@jaggikhass1656 5 лет назад
ਉਹਦੇ☝ਸਿਰੋਂ ਸਾਰੀ ਕਾਰਵਾਈ ਚੱਲਦੀ-🙏 ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ.....✔
@randeepsingh8327
@randeepsingh8327 5 лет назад
Bahut vadhia ji 👌
@infomantra7647
@infomantra7647 5 лет назад
Wah ji wah
@p5news651
@p5news651 5 лет назад
🙏
@gurbanichamatkar8781
@gurbanichamatkar8781 5 лет назад
Excellent
@sportskhiladi6848
@sportskhiladi6848 5 лет назад
🙏
@kulvindersingh7264
@kulvindersingh7264 4 года назад
Waheguru ji
@godisone9645
@godisone9645 4 года назад
Guru granth ji manyo.....
@bhupindersingh-lt9xg
@bhupindersingh-lt9xg 5 лет назад
ਰਣਜੀਤ ਸਿੰਘ ਜੀ ਦੀ ਗੱਲ ਸਹੀ ਹੈ
@infomantra7647
@infomantra7647 5 лет назад
👍
@sarabjeetsingh472
@sarabjeetsingh472 6 лет назад
ਬਿਲਕੁਲ ਸਹੀ
@JasveerSingh-xr8eg
@JasveerSingh-xr8eg 5 лет назад
ਗੱਲਤ
@GurjeetSingh-vh6er
@GurjeetSingh-vh6er 4 года назад
ਰਣਜੀਤ ਸਘ ਜੀ ਕੌਮ ਦੇ ਹੀਰੇ
@GLOBALSANJHTVCHANNEL
@GLOBALSANJHTVCHANNEL 4 года назад
ru-vid.com/video/%D0%B2%D0%B8%D0%B4%D0%B5%D0%BE-BgjtSK7NTnE.html
@sardarswag6564
@sardarswag6564 5 лет назад
Baba Ranjit singh dhadrianwale kom de hiree 👍👍
@p5news651
@p5news651 5 лет назад
👍
@sardarswag6564
@sardarswag6564 5 лет назад
@@navneetkaurrooprai6719 kom da herra va bai tuhanu hje ki pta
@harmindersingh5078
@harmindersingh5078 5 лет назад
@@sardarswag6564 Veer Ji Dhadrianwala kom da Gaddar hai. Apniya chlakiya naal sangata nu Guru sahib ji Di mat to torh reha hai.
@narinder2631gh
@narinder2631gh 5 лет назад
Right ji...
@JasveerSingh-xr8eg
@JasveerSingh-xr8eg 5 лет назад
ਸਰਕਾਰੀ ਬੰਦਾ
@musicpsg7250
@musicpsg7250 4 года назад
Bhai saab right 👍
@khasriashinu7186
@khasriashinu7186 5 лет назад
Great parchark
@p5news651
@p5news651 5 лет назад
🙏
@jasveersingh201
@jasveersingh201 5 лет назад
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ,
@randeepsingh9571
@randeepsingh9571 5 лет назад
Waheguru
@GLOBALSANJHTVCHANNEL
@GLOBALSANJHTVCHANNEL 4 года назад
ru-vid.com/video/%D0%B2%D0%B8%D0%B4%D0%B5%D0%BE-BgjtSK7NTnE.html
@GurpreetSingh-ub1ps
@GurpreetSingh-ub1ps 5 лет назад
Bhai ranjit Singh ji thankyou you are great very right jindabad
@p5news651
@p5news651 5 лет назад
🙏
@rachhpalsinghsarpanch4393
@rachhpalsinghsarpanch4393 4 года назад
ਭਾਈ ਜੀ ਜੋ ਕੁਲਵੰਤ ਸਿੰਘ ਨੇ ਮਾਤਾ ਭਾਗ ਕੋਰ ਬਾਰੇ ਵਿਚਾਰ ਚਰਚਾ ਕੀਤੀ ਸੀ ਉਹ ਦਸੋ ਸਹੀ ਕੀਤੀ ਜਾ ਗਲਤ
@tricitypetbirdmohali1388
@tricitypetbirdmohali1388 4 года назад
@@rachhpalsinghsarpanch4393 ਸਹੀ ਸਹੀ
@user-df6od9be5x
@user-df6od9be5x 5 лет назад
Bhai Saab g Asi Tuhade naal aa. 🙏Waheguru bless u 🙏
@lovepreet6736
@lovepreet6736 4 года назад
Guru da asli sikh sahi aa
Далее
BAAI KURAM JI PART 2
1:02:08
Просмотров 629 тыс.