Тёмный

ਕੁੜੀਆਂ ਹਾਂ ਦੇ ਨਾਲ-ਨਾਲ ਨਾਂਹ ਕਹਿਣੀ ਵੀ ਸਿੱਖਣ l Jaswinder Brar l Gurdeep Grewal l B Social 

B Social
Подписаться 557 тыс.
Просмотров 371 тыс.
50% 1

ਕੁੜੀਆਂ ਹਾਂ ਦੇ ਨਾਲ-ਨਾਲ ਨਾਂਹ ਕਹਿਣੀ ਵੀ ਸਿੱਖਣ । Special interview with Jaswinder Brar l Gurdeep Grewal l B Social
#GurdeepGrewal
#BSocial
#JaswinderBrar
Facebook Link : / bsocialofficial
Instagram Link : / bsocialoffi. .
Anchor : Gurdeep Grewal
Guest : Jaswinder Brar
Cameraman : Harmanpreet Singh, Zitesh Kaushal
Editor : Hardeep Singh
Digital Producer : Gurdeep Grewal
Label : B Social

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 864   
@sandeepkaur635
@sandeepkaur635 3 года назад
ਜਸਵਿੰਦਰ ਬਰਾੜ ਜੀ ਨੇ ਚਾਰ ਚੰਨ ਲਾ ਦਿੱਤੇ ।।ਬਹੁਤ ਹੀ ਸੂਝਵਾਨ ਦੋ ਔਰਤਾਂ ਦੀ ਗੱਲ ਬਾਤ ਬਹੁਤ ਚੰਗੀ ਲੱਗੀ।
@supreetkhosa281
@supreetkhosa281 2 года назад
Sae gal ji
@bimalkaur800
@bimalkaur800 2 года назад
Bout soni galbaat
@gagandeep4908
@gagandeep4908 3 года назад
ਔਰਤ ਸਿਰਫ ਇੱਜਤ ਅਤੇ ਪਿਆਰ-ਸਤਿਕਾਰ ਦੀ ਭੁੱਖੀ ਹੈ।
@rupindermanes6162
@rupindermanes6162 2 года назад
yes very right
@manpreetkaurmattu4753
@manpreetkaurmattu4753 2 года назад
pr kayi ghr vekhe m k jinna nu ijjat v mildi te satkaar v pr fr v glt km krno ni htdiya
@gurisanghera853
@gurisanghera853 Год назад
Shi gl a but eh milda nai yr
@gagandeep4908
@gagandeep4908 Год назад
@@gurisanghera853 ihi ta problem hai
@gurisanghera853
@gurisanghera853 Год назад
Lok sochde a ladies nu money chihdi gift chihde but koi Sadi pain nu sunda v ni na koi sada dukh sunda . Utton khnge girls are so typical.
@sarvjitsandhu5593
@sarvjitsandhu5593 3 года назад
ਪਤਾ ਨਹੀਂ ਦੀ ਕਿੰਨੇ ਵਾਰ ਮਨ ਭਰ ਆਇਆ ਤੁਹਾਡੇ ਵਿਚਾਰ ਸੁਣ ਕੇ
@nannukaur3707
@nannukaur3707 3 года назад
Omg same here.. Cried few times
@inspirationalvibes6796
@inspirationalvibes6796 3 года назад
ਮੇਰੇ ਵਿਆਹ ਤੋਂ ਹਫਤੇ ਬਾਅਦ ਮੈਨੂੰ ਦਾਜ ਲਈ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਮੈ ਪੋਸਟ ਗਰੈਜੂਏਟ ਆ..... ਇਹੀ ਗੱਲ ਮੈਡਮ ਜੋ ਤੁਸੀਂ ਕਿਹਾ ਜਵਾਈ ਵਾਲੀ ਆਕੜ ਉਹ ਸਭ ਮੈਂ ਦੇਖਿਆ ...ਮੈਂ ਆਪਣੇ ਵਰਤਣ ਲਈ ਬਹੁਤ ਸਮਾਨ ਆਪਣਾ ਖੁਦ ਦਾ ਲੈ ਕੇ ਗਈ.... ਉਹ ਇਨਸਾਨ ਨੇ 4 ਮਹੀਨਿਆਂ ਤੱਕ ਇਕ ਪੈਸਾ ਨੀ ਲਗਾਇਆ ....ਉਹ ਇਨਸਾਨ ਨੇ ਮੈਨੂੰ ਸਮਝਿਆ ਈ ਨੀ...ਸਿਰਫ ਕੰਮ ਤੱਕ ਈ ਰਖਿਆ ...ਇੱਕ ਔਰਤ ਕੁਝ ਨਹੀਂ ਚਾਹੁੰਦੀ ਸਿਰਫ ਸਤਿਕਾਰ ਅਤੇ ਕੇਅਰ ਤੋਂ ਬਿਨਾਂ ...5 ਮਹੀਨਿਆਂ ਬਾਅਦ ਮੈਂ ਅਲੱਗ ਹੋਣ ਦਾ ਫੈਸਲਾ ਲਿਆ ...ਉਹ ਖੁਦ ਪੋਸਟ ਗਰੈਜੂਏਟ ਹੋਣ ਦੇ ਬਾਵਜੂਦ ਵੀ ਅਨਪੜ੍ਹ ਹੀ ਸੀ...ਜਿਹੜਾ ਦਾਜ ਤੱਕ ਹੀ ਸੀਮਤ ਰਹਿ ਗਿਆ ..ਇਹ ਅੱਜ ਦੇ ਪੜ੍ਹੇ ਲਿਖੇ ਸਮਾਜ ਦੀ ਕੌੜੀ ਸਚਾਈ ਏ.......
@babbusroya2174
@babbusroya2174 3 года назад
😭😭😭😭😭
@bhusankaur7312
@bhusankaur7312 3 года назад
Tusi ekle nhi es class ch
@ranjitksandhu5279
@ranjitksandhu5279 Год назад
Bilkul sahi keha tuci ajj kuj munde pad likh ke v daaz di Mang karde aa. Eh kudi de parents di choice honi chahidi aa ke oh apni khushi naal apni dhee nu kuj Daan pun karna chaunde aa.
@harpalmalh-ef6yp
@harpalmalh-ef6yp Год назад
Hi
@AmandeepKaur-tu7nc
@AmandeepKaur-tu7nc Год назад
Dedi main double post graduation hon da vavjod ve aanpad aa
@Cheema2478
@Cheema2478 Год назад
ਜਸਵਿੰਦਰ ਮੈਡਮ ਜੀ ਬਹੁਤ ਡੂੰਘੀ ਸੋਚ ਦੇ ਮਾਲਕ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ।
@poweroffashion6757
@poweroffashion6757 7 месяцев назад
I love jaswinder g thanks for inviting her ❤️❤️❤️❤️❤️❤️❤️
@narinderjitkaurkaur2244
@narinderjitkaurkaur2244 3 года назад
ਬਹੁਤ ਹੀ ਸੋਹਣੀ ਗੱਲਬਾਤ ਕੀਤੀ,ਦਿਲ ਨੂੰ ਛੂਹ ਜਾਣ ਵਾਲੀਆ ਗੱਲਾਂ ਕੀਤੀਆ ਦੋਨੋ ਭੈਣਾਂ ਨੇ।ਅੱਜ ਵੀ ਕਿਤੇ ਨਾ ਕਿਤੇ ਔਰਤ ਅੰਦਰ ਹੀ ਅੰਦਰ ਘੁਟੀ ਜਾ ਰਹੀ ਹੈ ਚਾਹੇ ਅਸੀ ਆਪਣੇ ਆਪ ਨੂੰ ਕਿੰਨਾ ਵੀ ਅਗਾਂਹਵਧੂ ਸਮਝੀਏ।ਮਰਦਾਂ ਨੂੰ ਔਰਤ ਨੂੰ respect ਦੇਣੀ ਚਾਹੀਦੀ ਆ ਕਦੇ ਤਾਂ ਔਰਤ ਨੂੰ ਸਮਝਣ ਦੀ ਕੋਸਿ਼ਸ਼ ਕਰੇ ਫੇਰ ਦੇਖੋ ਜਿੰਦਗੀ ਕਿੰਨੀ ਖੂਬਸੂਰਤ ਲੱਗੇਗੀ।
@prabjit7425
@prabjit7425 3 года назад
ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਲੋਕ ਹਮੇਸ਼ਾਂ ਹਰ ਔਰਤ ਨੂੰ ਪਿਆਰ ਅਤੇ ਸਤਿਕਾਰ ਦੀਆਂ ਨਿਗਾਹਾਂ ਨਾਲ ਹੀ ਵੇਖਦੇ ਹਨ । ਹਰ ਬੱਚੇ ਦੀ ਨੀਂਹ ਬੰਨ੍ਹਣ ਵਾਲੀ ਔਰਤ ਹੀ ਹੁੰਦੀ ਹੈ। ਔਰਤਾਂ ਦਾ ਹਮੇਸ਼ਾਂ ਸਤਿਕਾਰ ਕਰਨਾ ਚਾਹੀਦਾ ਹੈ 🙏 ।
@SukhdevSingh-hg7qq
@SukhdevSingh-hg7qq 3 года назад
ਚੰਗੀ ਔਰਤ ਦੀ ਗੱਲ ਕਰੋ ਮਾੜੀ ਔਰਤ ਨਹੀਂ,ਇੱਕ ਔਰਤ ਇਸ ਤਰ੍ਹਾਂ ਦੀ ਵੀ ਹੁੰਦੀ ਜੋ ਆਪਣੇ ਹੀ ਦੋ ਪੁੱਤਰਾਂ ਵਿੱਚੋਂ ਇੱਕ ਨੂੰ ਨਫ਼ਰਤ ਤੇ ਇੱਕ ਨੂੰ ਪਿਆਰ ਕਰਦੀ ਆ, ਇੱਕ ਔਰਤ ਉਹ ਵੀ ਆ ਜਿਹੜੀ ਆਪਣੇ ਪ੍ਰੇਮੀ ਪਿਛੇ ਆਪਣੇ ਹੀ ਬੱਚੇ ਦਾ ਕਤਲ ਕਰ ਦਿੰਦੀ,ਬਹੁਤ ਕੇਸ ਨੇ ਇਸ ਤਰ੍ਹਾਂ ਦੇ।
@harmilapsingh5304
@harmilapsingh5304 3 года назад
@@SukhdevSingh-hg7qq jjjkokò
@riverocean4380
@riverocean4380 3 года назад
Check out Jawinder Brar in late 1990s - How much she made off of people she brought to Canada with her group and left them there . I know of someone from Toronto whose home she use to stay at. i heard rumors.
@prabjit7425
@prabjit7425 3 года назад
@@riverocean4380 May be you're right but I didn't know about this. Those days lots of singer did these things and they earned lot of money . Some singers stayed permanently in forn countries while during their singing tour . lots of singers are living abroad and got the political asylum .
@riverocean4380
@riverocean4380 3 года назад
@@prabjit7425 I would say MOST Rich and Middle class Indians have PR in the West, especially Canada - double pensions, best healthcare and education for free plus clean air and water. Singers are no exception. Even Akshay kumar has Canadian Citizenship
@kuldeepsingh7235
@kuldeepsingh7235 3 года назад
ਸੋਹਣਾ ਓਹ ਜੋ ਸੋਹਣਾ ਕੰਮ ਕਰੇ ਰੰਗ ਰੂਪ ਤੇ ਕਾਹਦਾ ਮਾਣ ਇਹ ਸ਼ਰੀਰ ਤਾ ਮਿੱਟੀ ਦੀ ਢੇਰੀ ਐ
@ਬੁੱਕਣਜੱਟ-ਪ2ਡ
@ਬੁੱਕਣਜੱਟ-ਪ2ਡ 3 года назад
ਉਹ ਜਾਂਦਾ ਰਹਿ ਯਾਰਾ ਦਿਲ ਦੀ ਗੱਲ ਕਹਿ ਦਿੱਤੀ ਲਬ ਯੂ🥳🥳🙏🏻
@KirandeepKaur-mq7qu
@KirandeepKaur-mq7qu 3 года назад
ਊਂ ਰੰਗਾਂ ਦਾ ਕੀ ਹੈ, ਰੰਗ ਤਾਂ ਦੋ ਹੀ ਹੁੰਦੇ। ਨਿੱਕਾ ਜੈਲਦਾਰ😂
@GurpreetSingh-ix3rp
@GurpreetSingh-ix3rp 2 года назад
ਮੈਮ ਮੈਨੂੰ ਇਝ ਲੱਗਾ ਜਿਵੇਂ ਤੁਹਾਡੀਆ ਗੱਲਾਂ ਮੇਰੀ ਜਿੰਦਗੀ ਵਿੱਚੋਂ ਲਈਆ ਹੋਣ 85 ਪਰਸੈਂਟ ਮੇਰੀ ਜਿੰਦਗੀ ਹੋਵੇ ਬਹੁਤ ਵਧੀਆ ਵਿਸ਼ਾ ਸੀ ਗੱਲ ਬਾਤ ਦਾ ਧੰਨਵਾਦ ਤੁਹਾਡਾ ਸਾਡੇ ਦਿਲ ਨੂੰ ਫਰੋਲਣ ਦਾ।
@gagandeep4908
@gagandeep4908 3 года назад
ਔਰਤ ਕੋਲ ਆਪਣੇ ਆਪ ਨੂੰ ਮੇਨਟੇਨ ਕਰਨ ਲਈ ਸਮਾਂ ਹੀ ਕਿੱਥੇ ਹੈ ।
@batthmodifiedpoint7815
@batthmodifiedpoint7815 3 года назад
ਬਹੁਤ ਵਧੀਆ ਗੱਲ ਕਇ ਹੈ ਭੈਣ ੇ
@gagandeep4908
@gagandeep4908 3 года назад
@@batthmodifiedpoint7815 Thanks
@kaurkaur7621
@kaurkaur7621 2 года назад
Sai aa
@harjindkaurvlogs
@harjindkaurvlogs 3 года назад
ਬਹੁਤ ਸੋਹਣਾ ਜਸਵਿੰਦਰ ਬਰਾੜ ਜੀ ਨੇ ਦੱਸਿਆ......ਸੱਚ ਕਿਹਾ ਸਹੀ ਕਿਹਾ.....ਬਹੁਤ ਖ਼ੂਬ 💯💯💯
@Tom-ds5uk
@Tom-ds5uk 2 года назад
These things vary from faimly to faimly. More prevalent in north India.
@satpalsinghhans6626
@satpalsinghhans6626 2 года назад
Right dear sis
@navkaur2703
@navkaur2703 3 года назад
ਬਾ ਕਮਾਲ ਗੱਲਬਾਤ । ਕਾਸ਼ ਹਰ ਇਨਸਾਨ ਸਮਝ ਸਕੇ।
@sukhandhaliwal4847
@sukhandhaliwal4847 3 года назад
15:25 100% ਸਹੀ ਕਹੀਆਂ ਗੱਲਾਂ ਇਹ ਸਭ ਹੁੰਦਾ ਮੇਰੇ ਨਾਲ, ਜ਼ਿੰਦਗੀ ਤੋਂ ਮਨ ਭਰਿਆ ਪਿਆ, ਪੜ੍ਹ ਲਿਖ ਕੇ ਵੀ ਸਭ ਸਹਿਣਾ ਪੈ ਰਿਹਾ 😔
@Flyinggermany2203
@Flyinggermany2203 3 года назад
Lrho apne lyi awaz uthao... tuc wife and hor rishteya to pehla... ik am insaan o... jinna nu apni zindagi barhe sareya to pehla sochan da hakk aa.. me sahi keh rahi aa tohde to ilawa thode barhe hor koi nahi soch skda... jida ki es interview vich vi keya hee.. tuc apne layi larho.. apne zindagi ch ohi karo jis de nal tohde dil nu tasali mile... and tohnu lgge ki tuc khush ho
@sukhandhaliwal4847
@sukhandhaliwal4847 3 года назад
Agge 2 bchiya ji, bs ohna ware soch k sbr kita hoya
@Flyinggermany2203
@Flyinggermany2203 3 года назад
@@sukhandhaliwal4847 ohh.. te tohnu ki lgda je tuc bolo ghe apne lyi lrho ghe ta ki tohnu gharo bahar kad den ghe.... tuc awaz nhi utao ghe ta aggo tohdi daughter nal vi eda hi hoe gha... oh ki sikhe ghi tohde to...
@Flyinggermany2203
@Flyinggermany2203 3 года назад
@@sukhandhaliwal4847 and naale oh tohde val dekh ke hi sikhan giya... and by the way bachiya tuc khudh vi pal skde o... tuc ene kabil ho, tohda husband saath dau gha thoda tuc gal ta kro...
@Flyinggermany2203
@Flyinggermany2203 3 года назад
@@sukhandhaliwal4847 je tuc eda hi zulam sehnde rahe ta tohde bacheya ne vi ahi sikhna ee and menu pata ki koi vi maa eh ni cahe ghi... bolna sikho ghe ta eh duniya jeen de gyi... eda mar mar ke zindagi nhi katti ja skdi🤷‍♀️...
@unitedcolors2920
@unitedcolors2920 3 года назад
ਬਹੁਤ ਵਧਿਆ ਵਾਰਤਾਲਾਪ ਕੀਤੀ, ਇਹ ਗੱਲਾਂ ਦਿਮਾਗ ਖੋਲ੍ਹਣ ਵਾਲੀਆ ਨੇ, ਜੇ ਕੋਈ ਆਪਣਾ ਦਿਮਾਗ ਖੋਲ੍ਹਣ ਦੀ ਕੋਸ਼ਿਸ਼ ਕਰੇ
@harmeetsingh8894
@harmeetsingh8894 2 года назад
ਸੱਚੀਂ ਮੈਂ ਤੁਹਾਡੀਆਂ ਗੱਲਾਂ ਦਿਲੋਂ ਸੁਣੀਆਂ। Thank you ਤੁਹਡਾ ❤️
@harbhajanmalhi7269
@harbhajanmalhi7269 3 года назад
Yes. ਮਨ ਖੁਸ਼ ਤਾ ਪਾਣੀ ਵੀ ਘਿਓ ਵਾਗ ਲਗਦਾ । You're right jaswinder ji. ਸੁੱਖ ਤਾ ਰਬ ਦੇ ਨਾਮ ਵਿਚ ਹੀ ਹੈ ।
@nishu4701
@nishu4701 3 года назад
bilkul sahi gal aa jii
@narinder0159
@narinder0159 9 месяцев назад
Sahi hai
@kuldeepsingh7235
@kuldeepsingh7235 3 года назад
ਸੁੱਖ ਵੇਲੇ ਹਰ ਕੋਈ ਆ ਜਾਦਾ ਹੈ ਜੋ ਦੁੱਖ ਵੇਲੇ ਸਹਾਰਾ ਬਣੇ ਅਸਲ ਇਨਾਸਨ ਤਾ ਓਹ ਹੈ
@manjinderkaur2380
@manjinderkaur2380 2 года назад
ਜਸਵਿੰਦਰ ਭੈਣਜੀ ਥੋਡੀਆਂ ਗੱਲਾਂ 101%ਸੱਚੀਆਂ ਨੇ ਮੈਨੂੰ ਤੁਸੀਂ ਬਹੁਤ ਵਧੀਆ ਲੱਗਦੇ ਓ
@manjitkaur1705
@manjitkaur1705 Год назад
Thanks you ਤੁਹਾਡਾ❤❤❤
@gillzcreation408
@gillzcreation408 3 года назад
ਬਿਲਕੁਲ ਸਹੀ ਕੲੀ ਲੋਕਾਂ ਲਈ ਪੜ੍ਹਾਈ ਸਿਰਫ਼ ਰੋਜ਼ੀ ਰੋਟੀ ਦਾ ਸਾਧਨ ਬਣਦੀ ਹੈ ੲਿਸ ਨਾਲ ੳੁਨ੍ਹਾਂ ਦੀ ਸੋਚ ਉੱਚੀ ਨਹੀਂ ਹੁੰਦੀ।
@gagandeep4908
@gagandeep4908 3 года назад
Ihi haal hai ji....soch nhi badli parhn nal
@Baljeetsingh-lt4xc
@Baljeetsingh-lt4xc 3 года назад
ਬਹੁਤ ਵਧੀਆ ਪ੍ਰੋਗਰਾਮ । ਬਹੁਤ ਬਹੁਤ ਸਤਿਕਾਰ ਸਭ ਨੂੰ ।
@lyricskaptankotla9830
@lyricskaptankotla9830 2 года назад
ਵੈਰੀ ਗੁੱਡ ਸੁਲਝੇ ਹੋਏ ਇੰਸਾਨੀਅਤ ਦੀ ਕਦਰ ਕਰਨ ਦੀ ਲੋੜ ਹੈ।। ਬਹੁਤ ਸੋਹਣੀਆਂ ਗੱਲਾਂ ਬਾਤਾਂ ਜੀ
@Rupinder-t5t
@Rupinder-t5t 3 года назад
A smile on husband’s face and a tight hug in the morning will keep her going …. Punjabi husbands never appreciate wife but all the songs stories will be only for their moms. THERE IS NO WIFE DAY
@manmeetsandhu
@manmeetsandhu 3 года назад
Yes you are 1000% right👍👍
@jagdevgill1406
@jagdevgill1406 3 года назад
Strongly agree with you 👍👍
@Flyinggermany2203
@Flyinggermany2203 3 года назад
Right a wife do all the things... and she has no free day like a mother... mother ko to fir bhi bahu ke ane ke badh rest mil jati hee prr ek wife ko nhi milti🤷‍♀️ prr husbands ko patni ko thank u or ek huggy kam prr jaate wqt bhi nhi krrnnee hoti
@harjinderkaur6637
@harjinderkaur6637 3 года назад
@@jagdevgill1406 0
@nimratbirsandhu1170
@nimratbirsandhu1170 3 года назад
right
@baljitsinghkhalsa2830
@baljitsinghkhalsa2830 3 года назад
"ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ।। ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ।।2।। 'ਸ੍ਰੀ ਗੁਰੂ ਅਰਜਨ ਦੇਵ ਜੀ'-ਅੰਗ 501(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)"
@bhupinderkaur9634
@bhupinderkaur9634 3 года назад
Nice ji ਪਹਿਲੀ ਵਾਰ ਕੋਈ ਸਹੀ ਬੋਲਿਆ, ਇਕ ਔਰਤ ਲਈ।
@harpalkaursohi5196
@harpalkaursohi5196 3 года назад
ਜਸਵਿੰਦਰ ਜੀ ਇਹ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਬਿਲਕੁਲ ਸਹੀ ਕਿਹਾ
@noor_brar5122
@noor_brar5122 3 года назад
ਅੈਨਾ ਤਜਰਬਾ mam ਤੁਸੀਂ ਹੱਡੀ ਬੀਤੀ ਸੁਣੇ ਰਹੇ ਹੋ i salutee u👏🏻👏🏻👏🏻👏🏻👏🏻👏🏻👏🏻👏🏻👏🏻
@mandeep9125
@mandeep9125 3 года назад
ਮੈਡਮ ਜੀ, ਤੁਹਾਡਾ ਹਰ ਪੋ੍ਰਗਰਾਮ ਬਹੁਤ ਵਧੀਆ ਤੇ ਪ੍ਰੇਰਨਾਦਾਇਕ ਹੁੰਦਾ ਜੀ
@narinderbhaperjhabelwali7965
@narinderbhaperjhabelwali7965 3 года назад
ਗੁਰਦੀਪ ਗਰੇਵਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜਸਵਿੰਦਰ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਔਰਤਾਂ ਬਾਰੇ ਡਾ ਨਰਿੰਦਰਭੱਪਰ ਝਬੇਲਵਾਲੀ ਜ਼ਿਲ੍ਹਾ ਮੁਕਤਸਰ ਸਾਹਿਬ
@sidhuSangrurala
@sidhuSangrurala 3 года назад
💯💯✅✅ Right 👍
@gursewakdhillon2621
@gursewakdhillon2621 3 года назад
Madam jasvinder ji tusi bhut vadhia vicharhan
@gursewakdhillon2621
@gursewakdhillon2621 3 года назад
Binder dhab vala dhi main int vew suni see
@gursewakdhillon2621
@gursewakdhillon2621 3 года назад
Jaswindder ji. Mearea put dha marigh opar ghaia see Hun pota dha marregh va.
@sherni....lioness2594
@sherni....lioness2594 3 года назад
ਜਸਵਿੰਦਰ ਬਰਾੜ ਭੈਣ g ਬਹੁਤ ਸੁਲਝੇ ਹੋਏ ਹਨ
@BaljinderKaur-pr1yj
@BaljinderKaur-pr1yj Год назад
ਧੰਨਵਾਦ ਜੀਉ 🙏🙏 ਆਪ ਜੀ ਤੋ ਅੱਜ ਬਹੁਤ ਕੁੱਝ ਸਿੱਖਣ ਨੂੰ ਮਿਲਿਆ
@happydubai3498
@happydubai3498 Год назад
ਬਹੁਤ ਗਿਆਨ ਬਾਨ ਹੋ ਬਰਾੜ ਜੀ
@manoharsinghindian8677
@manoharsinghindian8677 Год назад
Vvvvvvvv good jaswinder g
@ArmaanSingh-jj4dx
@ArmaanSingh-jj4dx Год назад
So nice. Madam jaswinder
@beantkalane5944
@beantkalane5944 3 года назад
ਬਹੁਤ ਹੀ ਸੋਹਣੀ ਗੱਲਬਾਤ ਜੀ, ਜੀ ਕਰਦੈ ਸੁਣੀਂ ਜਾਂਵਾਂ
@rajvirsingh9139
@rajvirsingh9139 2 года назад
ਔਰਤ ਹੀ ਔਰਤ ਦੀ ਦਸਮਣ ਹੈ
@kavishgambhir9122
@kavishgambhir9122 Год назад
Very good
@kpkp1488
@kpkp1488 2 года назад
ਬਹੁਤ ਚੰਗੀਆਂ ਗੱਲਾਂ ਜੀ। ਦਿਲ ਭਰ ਆਇਆ ਸੱਚ।
@kuldeepsingh7235
@kuldeepsingh7235 3 года назад
ਜਾਨਵਰਾਂ ਪਸ਼ੂਆਂ ਪੰਛੀਆਂ ਦੀ ਸੇਵਾ ਕਰੋ ਅਣਬੋਲਦੇ ਧੰਨ ਦੀ ਸੇਵਾ ਬਹੁਤ ਬੜਾ ਪੁੰਨ ਦਾ ਕੰਮ ਏ
@SukhwinderSingh-mv7rd
@SukhwinderSingh-mv7rd 3 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@kaurgill9020
@kaurgill9020 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ginderkaur6274
@ginderkaur6274 Год назад
ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਬਿਲਕੁੱਲ ਸਹੀ ਸਵਾਲ ਜਵਾਬ
@RajSingh-yb9uw
@RajSingh-yb9uw 2 года назад
ਬਹੁਤ।ਵਧੀਆ।ਬਹੁਤ।ਗਹਿਰੀ।ਸੋਚ।ਦੋਨਾਂ।ਭੈਣਾਂ।ਦੀ
@narinderbhaperjhabelwali7965
@narinderbhaperjhabelwali7965 3 года назад
ਗੁਰਦੀਪ ਗਰੇਵਾਲ ਭੈਣ ਜੀ ਸਤਿ ਸ੍ਰੀ ਅਕਾਲ ਜਸਵਿੰਦਰ ਭੈਣ ਜੀ ਨੇ ਬਹੁਤ ਵਧੀਆ ਔਰਤਾਂ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ ਡਾ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@manoharsinghindian8677
@manoharsinghindian8677 Год назад
Vvvv good
@Jasbir55
@Jasbir55 3 года назад
ਬਹੁਤ ਹੀ ਅਨਮੋਲ ਗੱਲਬਾਤ ਕੀਤੀ ਮੇਰੀਆ ਭੈਣਾਂ ਨੇ ਬਹੁਤ ਬਹੁਤ ਧੰਨਵਾਦ।
@RamandeepHundal-ti8nf
@RamandeepHundal-ti8nf Год назад
Bhut hi vadiya vichar mam
@laddiinsan3131
@laddiinsan3131 Год назад
Jasvinder Brar sister very nice thought aa gg
@sarabjitkaur153
@sarabjitkaur153 2 года назад
Mai kite sunya c k jdo eh kiha janda k kash mai ldka hundi ja kash mai ldki hundi fer hormones inbalance dya problems aundia ne, so parmatma ne jo sanu bna k bhejya ohda bht bht shukrya.
@DavinderKaur-ny4xb
@DavinderKaur-ny4xb Год назад
Very nice 👌
@iqbalgrewal2854
@iqbalgrewal2854 Год назад
Very well said jaswinder mam
@sharanjitkaur8847
@sharanjitkaur8847 8 месяцев назад
Bht sohna
@RajSingh-yb9uw
@RajSingh-yb9uw 2 года назад
ਬਹੁਤ।ਵਧੀਆ।ਸੋਚ।ਬਰਾੜ।ਸਾਹਿਬ
@vediosvlogyash1440
@vediosvlogyash1440 3 года назад
ਸਹੀ ਗੱਲ ਹੈ ਜਦੋਂ ਕੋਈ ਆਪਣਾ ਹਕ ਮੰਗਦੀ ਆ ਤ ਉ ਸ ਨੂੰ ਕਿਹਾ ਜਾਂਦਾ ਹੈ ਐ ਜਿਆਦਾ ਆ ਗਈ ਪੜੀ ਹੋਈ ਐਵੇਂ ਕਿਉਂ ਹੁੰਦਾ ਮੈਡਮ ਜਸਵਿੰਦਰ ਜੀ ਤੁਸੀਂ ਸਾਡੇ ਘਰ ਆਏ ਸੀ
@farmerjourney5974
@farmerjourney5974 3 года назад
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@satwantkaur4818
@satwantkaur4818 11 месяцев назад
ਬਹੁਤ ਖੂਬਸੁਰਤ ਵਿਚਾਰ ਨੇ ਜੀ❤
@mamtamamta5463
@mamtamamta5463 Год назад
ਬਹੁਤ ਵਧੀਆ ਵਿਚਾਰ ਚਰਚਾ 🙏
@chamkaursingh6410
@chamkaursingh6410 Год назад
v good brar g g g
@ravinderkaur9613
@ravinderkaur9613 Год назад
Par excellence.
@jaswindekaur2595
@jaswindekaur2595 3 года назад
ਮੈਡਮ ਮੇਰਾ ਨਾਮ ਵੀ ਜਸਵਿੰਦਰ ਕੌਰ ਸੋਚ ਵੀ ਇਕ ਹੈ ਮੇਰੀਆਂ ਸਾਰੀਆਂ ਗੱਲਾਂ ਜੋ ਦਿਲ ਦੀਆਂ ਸਨ ਕਹਿ ਦਿੱਤੀਆਂ
@prabhdeepsingh1289
@prabhdeepsingh1289 3 года назад
🙏🙏🙏
@manoharsinghindian8677
@manoharsinghindian8677 Год назад
Bilkol Shani keha mam
@SahibAngad-y6z
@SahibAngad-y6z 8 дней назад
Beautiful ❤❤
@SandeepSingh-nf9fb
@SandeepSingh-nf9fb 3 года назад
Jasvinder bhane bhut vdia topic c 👍🏻👌🏻👌🏻👍🏻👍🏻😍
@amanjotkaur3063
@amanjotkaur3063 2 года назад
ਬਿਲਕੁਲ ਸਹੀ ਜੀ
@prabjit7425
@prabjit7425 3 года назад
ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ।। ਔਰਤ ਕੁਰਬਾਨੀ ਦਾ ਨਾਮ ਹੈ ਜਿਸ ਨੂੰ ਬਾਬੇ ਨਾਨਕ ਨੇ ਵੀ ਅਥਾਹ ਸਤਿਕਾਰ ਦੇ ਕੇ ਨਿਵਾਜਿਆ ਹੈ । ਜੋ ਲੋਕ ਔਰਤ ਨੂੰ ਬੁਰਾ ਕਹਿੰਦੇ ਹਨ ਜਾਂ ਬਰਾਬਰ ਨਹੀਂ ਸਮਝਦੇ ਤਾਂ ਉਹ ਲੋਕ ਗੁਰੂ ਨਾਨਕ ਦੇਵ ਜੀ ਦੇ ਕਹਿਣੇ ਨੂੰ ਮੰਨਣ ਤੋਂ ਇੰਨਕਾਰ ਕਰ ਰਹੇ ਹਨ 🙏 ।
@sidhuenglishclasses684
@sidhuenglishclasses684 3 года назад
It is only till the lady behaves like a lady, what about those ladies whi who kill their husband, even children because of illicit relationships with others.
@jaskirangill1672
@jaskirangill1672 2 года назад
Manh di gall ❤️❤️❤️❤️❤️wahhh
@gagangagan4657
@gagangagan4657 3 года назад
ਬਹੁਤ ਹੀ ਵਧੀਆ ਤੇ ਪ੍ਰੇਰਨਾਦਾਇਕ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ thank you ❤
@jodino.1official548
@jodino.1official548 3 года назад
ਬਹੁਤ ਚੰਗੀਆਂ ਗੱਲਾਂ ਚੰਗੇ ਵਿਚਾਰ ਸੁਣਨ ਨੂੰ ਮਿਲੇ। ਬਹੁਤ-ਬਹੁਤ ਧੰਨਵਾਦ। 🙏💐
@waliahk8184
@waliahk8184 3 года назад
Really tru,meria Betea nu apane hond vaste kuch uprala jarure
@sonamrai562
@sonamrai562 2 года назад
ਬਹੁਤ ਵਧੀਆ ਵਿਚਾਰ ਨੇ mam..... ਸਭ ਨੂੰ try ਕਰਨਾ ਚਾਹੀਦਾ ਹੈ k ਆਪਣੀ ਸੋਚ ਨੂੰ ਬਦਲਣ......🙏
@husanpreetkour2500
@husanpreetkour2500 2 года назад
bohat hi vdeaa ji
@noorjot4701
@noorjot4701 2 года назад
Sahi gal aaa
@parmeetkaur9885
@parmeetkaur9885 2 года назад
ਬੁਹਤ ਸ਼ੋਹਣੀ ਗੱਲਾ 👏🏻
@agyakauroberai8267
@agyakauroberai8267 3 года назад
JAS winder very sensible . Every word is true . Agya from London
@super_seeds
@super_seeds 2 года назад
Good
@DishaKaur1
@DishaKaur1 Год назад
ਜਸ਼ਵਿੰਦਰ ਬੀਬਾ ਜੀ ਆਪ ਦੀਆਂ ਗੱਲਾਂ ਵਿੱਚ ਦੱਮ ਹੈ ਜੀ ਮੱਨ ਖੁਸ਼ ਹੋ ਗਿਆਂ ਅਪ ਦੀਆਂ ਸੱਚੀਆਂ ਗੱਲਾਂ ਸੁਣ ਕੇ ਵਾਹਿਗੁਰੂ ਆਪ ਨੂੰ ਹਮੇਸ਼ਾ ਤੰਦਰੁਸਤ ਰੱਖੇ ਜੀ❤
@sukhdeepsandhu4666
@sukhdeepsandhu4666 3 года назад
ਸਹੀ ਕਿਹਾ
@SidhuMoosewalaFanpage231
@SidhuMoosewalaFanpage231 2 года назад
Gurdeep bhen eda lg reha c es episode vich mera hi zikar ho reha c 🙏🏼🙏🏼
@RavinderKaur-mj9pn
@RavinderKaur-mj9pn 2 года назад
Jaswinder ji bahut khoob aa tuhadi soch......100% agreed 👍
@SandeepSingh-rc4oj
@SandeepSingh-rc4oj 3 года назад
ਹਰ ਗਁਲ ਅ।ਪਣੇ ਤੇ ਲੈ ੳੁਣੇ ਅ। ਤਹੋਡੀ ਗੱਲ ਬਹੋਤੀ ਚੱਗੀ ਲਁਗ਼ੀ ਜ਼ੀ
@gagandeep4908
@gagandeep4908 3 года назад
ਲਾਜਵਾਬ
@GK-2244
@GK-2244 3 года назад
ਬਹੁਤ ਵਧੀਆ ਗੱਲਾਂ ਭੇਣਜੀ
@inderjeetkour3326
@inderjeetkour3326 2 года назад
I agree Jaswinder mam ,,tusi kudi di feeling nu bda aacha smjde o,,tusi bahu bdi lucky honi aa mamm
@karamjitbrar6408
@karamjitbrar6408 3 года назад
Agreey 100 % .
@ekonkar96
@ekonkar96 3 года назад
Respect to Brar mam...
@sarabjeetkaur6664
@sarabjeetkaur6664 Год назад
Har ik lafj ch sachai hai ....bhut hi jyada valuable
@JaspalSingh-de9rg
@JaspalSingh-de9rg 3 года назад
ਬਹੁਤ ਵਧੀਆ ਭੈਣ ਜੀ
@Kiran-fl9qc
@Kiran-fl9qc 3 года назад
Jaswinder Brar mam ji ne buht vdiaa apni thinking rakhi a
@Rangjindgidesidhu
@Rangjindgidesidhu 2 года назад
ਬਹੁਤ ਵਧੀਆ ਜੀ ।
@parminderjeetkaur8872
@parminderjeetkaur8872 2 года назад
Bilkul sahi mam jaswinder ji ne galan kahiean ne 100% sahi
@SandeepKaur-qd1en
@SandeepKaur-qd1en 2 года назад
ਅੱਜ ਦੇ ਸਮਾਜ ਦੀ ਸਚਾਈ... ਇੱਕ - ਇੱਕ ਗੱਲ ਸਹੀ ਹੈ ,,💖👍
@jasueprincemehta8779
@jasueprincemehta8779 2 года назад
ਜਸਵਿੰਦਰ ਬਰਾੜ ਭੈਣ ਜੀ ਤੁਸੀਂ ਬਹੁਤ ਚੰਗੀਆਂ ਗੱਲਾਂ ਕਰਦੇ ਹੋ ਹਰ ਇੱਕ ਸੱਚ ਹੈ 🙏🙏❤️👍👌👍
@gurjeetkaur2445
@gurjeetkaur2445 Год назад
Ryt 🙏🙏🙏
@narinderjitkaurkaur2244
@narinderjitkaurkaur2244 Год назад
ਮੈਨੂੰ ਲੱਗਦਾ ਇੱਕ ਕੁੜੀ ਦੀ ਸੱਸ ਜੇ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਚਲੇ ਤਾਂ ਘਰ ਸਵਰਗ ਬਣ ਜਾਣ, ਜਿਥੇ ਉਸ ਘਰ ਦੇ ਵਿਗੜੇ ਹੋਏ ਮੁੰਡੇ ਤਾਂ ਸੁਧਰਨਗੇ ਹੀ ਨਾਲ ਆਉਣ ਵਾਲੀਆਂ ਪੀੜੀਆਂ ਦੀਆਂ ਸਾਰੀਆਂ ਬੁਰਾਈਆ ਵੀ ਨੇੜੇ ਨਹੀ ਆਉਣਗੀਆਂ। ਉਹ ਸੱਸ ਆਪ ਵੀ ਤੇ ਸਾਰਾ ਪਰਿਵਾਰ ਵੀ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰੂਗਾ। ਰੱਬਾ ਸੱਸਾ ਨੂੰ ਸਮੱਤ ਬਖਸੀ ਜੇ ਉਸ ਨੇ past life ਚ ਬੁਰਾ ਸਮਾ ਦੇਖਿਆ ਤਾਂ ਅੱਗੋ ਨੂੰਹਾਂ ਦਾ ਸਾਥ ਦੇ ਕੇ future ਸੁਧਾਰ ਸਕਣ। 1 ਤੇ 1 11 ਹੋ ਕੇ ਚਲਣ 😢
@manpreetkaurdhaliwal3603
@manpreetkaurdhaliwal3603 Год назад
💯true
@SandeepKaur-hz7ez
@SandeepKaur-hz7ez 3 года назад
ਬਹੁਤ ਹੀ ਖੂਬਸੂਰਤ ਸ਼ਬਦ ਬਿਆਨ ਕੀਤੇ ਮੈਡਮ ਤੁਸੀਂ ਧੰਨਵਾਦ ਜੀ🙏🙏🙏
@SukhdeepSingh-bj2xo
@SukhdeepSingh-bj2xo 3 года назад
Vha madam Mera ਦੂਜਾ comnt a bhot ਜਿੰਦਗੀ ਨੂੰ ssmjya ਤੇ old JinDi nu teach aa menu Pasand aye ਤੁਹਾਡੀ ਹੋਰ ਗੱਲਾ ਸੁਣਾ ਗਏ ਫਿਰ ਆਇਓ ਤੁਸੀ
@KaranDeep-uw6ej
@KaranDeep-uw6ej Год назад
Thankuuu mam g
@deepknavofficial1632
@deepknavofficial1632 3 года назад
Ajj jaswinder te gurdip huna ne oh gallan kitiya jo sdiyan ton mere mn andar c..... Dhanvaad dova da
@amarjitkaur3930
@amarjitkaur3930 2 года назад
reality
@jassjhill5132
@jassjhill5132 2 года назад
Khaint att koka sira mam
@user67125
@user67125 3 года назад
Kya BAAT hai jaswinder mam lajwab
@IFRON_CHANNEL
@IFRON_CHANNEL 2 года назад
Bhut khub
Далее