Тёмный

ਕੁੜੀ ਨੇ ਸਜਾਈ CM Bhagwant Mann ਦੇ ਗੁੱਟ 'ਤੇ ਰੱਖੜੀ, ਦੇਖੋ ਕਿੰਨੇ ਰੁਪਏ ਮਿਲੇ | News18 Punjab 

News18 Punjab
Подписаться 8 млн
Просмотров 154 тыс.
50% 1

ਕੁੜੀ ਨੇ ਸਜਾਈ CM Bhagwant Mann ਦੇ ਗੁੱਟ 'ਤੇ ਰੱਖੜੀ ਦੇਖੋ ਕਿੰਨੇ ਰੁਪਏ ਮਿਲੇ
#barnalanews #bhagwantmann #news18punjab #rakhi2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 97   
@harpreetkaur8063
@harpreetkaur8063 25 дней назад
ਵਾਹਿਗੁਰੂ ਜੀ ਸਭ ਦੀ ਤਮੰਨਾ ਪੂਰੀ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ 🙏👍👍👍🙏🎁🎁
@Sukdav-hc1cm
@Sukdav-hc1cm 24 дня назад
ਸੀਐਮ ਸਾਹਿਬ ਜੀ ਜਿਹੜੇ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ ਚੌਂਕੀਦਾਰ 3000 ਰੁਪਏ ਤੇ ਰੱਖੇ ਗਏ ਹਨ ਉਹਨਾਂ ਦਾ 3000 ਨਾਲ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੈ ਸੀ ਐਮ ਸਾਹਿਬ ਜੀ ਉਹਨਾਂ ਦੀ ਤਨਖਾਹ ਵੀ ਵਧਾਓ
@gurpreetrangi3164
@gurpreetrangi3164 19 дней назад
ਮਾਨ ਸਾਬ੍ਹ ਅਮ੍ਰਿਤਪਾਲ ਸਿੰਘ ਜੀ ਨੂੰ ਵੀ ਰਿਹਾ ਕੀਤਾ ਜਾਵੇ ਬਹੁਤ ਧੰਨਵਾਦ ਜੀ ❤
@ramparbhakar286
@ramparbhakar286 20 дней назад
C.m Maan zindabaad 🎉🎉kush reho Raji reho puterji ❤️
@satnamsingh5187
@satnamsingh5187 18 дней назад
ਭਗਵੰਤ ਮਾਨ ਜੀ ਤਸੀ ਉਹ ਕੰਮ ਕਰ ਦਿਖਾਏ ਜੋ ਅੱਜ ਤੱਕ ਕਿਸੇ ਵੀ ਸੀ. ਐਮ . ਨੇ ਨਹੀ ਕੀਤੇ !you are really great.ਬਾਦਲ ਸੁੱਖੇ ਵਰਗੇ ਸਿਰਫ ਗਰਜਦੇ ਰਹੇ, ਕੈਪਟਨ ਵਰਗੇ ਕਰਜ਼ੇ ਤੇ ਰਹੇ , ਹੁਣ ਲੱਭਦੇ ਨਹੀ ਲੱਭਦੇ !ਹਾਂ ਹੁਣ ਬੀ ਜੇ ਪੀ ਨੂੰ ਕਰਦੇ ਸਜਦੇ॥ਪਰ ਪੰਜਾਬ ਦਾ ਸੱਤਿਆ ਨਾਸ ਕਰਗੇ ॥ਸ਼ੁਕਰ ਕੀਤਾ ਇੰਨਾਂ ਤੋਂ ਛੁਟਕਾਰਾ ਪਿਆ॥ ਭਗਵੰਤ ਜੀ ਤੁਸੀ ਪਿੱਛੇ ਨਹੀ ਹਟਨਾ ॥ ਆਪ ਸਰਕਾਰ ਜਿਦੰਵਾਦ 🙏👍👍👍👍
@sanjogtarani3997
@sanjogtarani3997 17 дней назад
Maan is v good and honest CM of the pb live long life with warm
@HarjinderSingh-ri1gx
@HarjinderSingh-ri1gx 19 дней назад
Very proud of you Mann sahib
@davinderkumarbhagrakashyap383
@davinderkumarbhagrakashyap383 23 дня назад
ਸੱਭ ਨੂੰ ਵਧਾਈ ਜੀ 🙏
@JagdevSingh-tx8ux
@JagdevSingh-tx8ux 25 дней назад
Cm maan ❤❤❤❤❤
@HarjinderKaur-ms9px
@HarjinderKaur-ms9px 25 дней назад
WaheguruJi. V.Good C.mMaanJi. MaheLeave Long.
@RajaBodal
@RajaBodal 23 дня назад
ਮਾਨ ਸਾਹਿਬ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਖਿਆਲ ਕਰੋ
@apnapunjab2023
@apnapunjab2023 17 дней назад
ਇਸੇ ਤਰ੍ਹਾਂ ਹੀ ਆਪਣੇ ਪੰਜਾਬੀਆਂ ਨੂੰ ਚੰਗੀਆਂ ਚੰਗੀਆਂ ਨੌਕਰੀਆਂ ਮਿਲਦੀਆਂ ਰਹਿਣ ਸਾਰੇ ਮਿਹਨਤ ਨਾਲ ਕੰਮ ਕਰਨ❤ ਤੇ ਆਪਣੇ ਸੋਹਣੇ ਪੰਜਾਬ ਦਾ ਨਾਮ ਉੱਚਾ ਰੱਖਣ❤
@apnapunjab2023
@apnapunjab2023 17 дней назад
ਵਾਹਿਗੁਰੂ ਜੀ❤ ਪੂਰੇ ਪੰਜਾਬੀਆਂ ਉੱਤੇ ਰਹਿਮਤ ਬਖਸ਼ੋ❤ ਸਿਰਫ ਆਪਣੇ ਪੰਜਾਬੀਆਂ ਨੂੰ ਹੀ ਨੌਕਰੀਆਂ ਮਿਲਣ❤
@user-cr6zm6zq6z
@user-cr6zm6zq6z 18 дней назад
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ
@user-vb4ys2op3u
@user-vb4ys2op3u 18 дней назад
ਇਹ ਸਾਰੀਆਂ ਕਹਾਣੀਆਂ ਪਹਿਲਾਂ ਬਣੀਆਂ ਹੋਈਆਂ ਹਨ
@sanjogtarani3997
@sanjogtarani3997 17 дней назад
ਮੇਰੇ ਵੀ ਬੇਟੇ ਨੂੰ ਨੋਕਰੀ ਮਿਲੀ ਹੈ ਲੂਣ ਖਾ ਕੇ ਹਰਾਮ ਕਰਨਾ ਪਾਪ ਨਹੀਂ ਮਹਾਂਪਾਪ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@JaswantSingh-ms3bf
@JaswantSingh-ms3bf 24 дня назад
ਉਏ ਮਾਨਾ ਮੈਂ ਯੂ ਪੀ ਦੇ ਰਹਿਣ ਨੋਕਰੀਆ ਦਿੱਤੀਆ ਤੈਨੂੰ ਵਧੀਆ ਪਰਮ ਮਿੱਤਰ ਕਿਤੇ ਚਿੱਟਾ ਤੈਥੋ ਬੰਦ ਨਹੀਂ ਹੋਇਆ ਦਿਨ ਦਿਹਾੜੇ ਲੁੱਟ ਸਾਡਾ ਯੋਗੀ ਆ ਤੇ ਗਾਵਾਂ ਵੱਡਣ ਤੇ ਪਾਬੰਦੀ ਹੈ ਕੋਈ ਗਾਂ ਨੂੰ ਹੱਥ ਲਾ ਕੇ ਵਖਾਵੇ
@apnapunjab2023
@apnapunjab2023 17 дней назад
ਪੰਜਾਬ ਵਿੱਚ ਸਿਰਫ ਪੰਜਾਬੀ ਨੂੰ ਹੀ ਨੌਕਰੀ ਮਿਲਣੀ ਚਾਹੀਦੀ ਹੈ❤
@RavinderSingh-mp9ft
@RavinderSingh-mp9ft 18 дней назад
Very good 22 ji 👍👍🙏
@sukhwindersidhu9105
@sukhwindersidhu9105 21 день назад
ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤
@AmitKumar-cv2eh
@AmitKumar-cv2eh 18 дней назад
Bohot hi vadiya 🙏🙏
@AmarjeetKaur-e3t
@AmarjeetKaur-e3t 18 дней назад
Congratulations 👏👏👏
@kulveersinghgahle2387
@kulveersinghgahle2387 9 дней назад
ਕਿਤੇ ਸਾਡੇ ਵਰਗੀਆ ਦੀ ਵੀ ਰਂਬ ਸੁਣ
@darshanlal7561
@darshanlal7561 19 дней назад
Dhan Dhan satguru tera hi asraa
@user-cp8km6bk4u
@user-cp8km6bk4u 18 дней назад
ਲੰਬੀ.ੳਮਰ.ਕਰੇ.ਅਲਾ.ਪੰਜਾਬ.ਦੀਆਂ.ਭੈਣਾ.ਦੇ.ਵੀਰ.ਦੀ.ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ
@jakkeyforman
@jakkeyforman 21 день назад
Maan 22. V good. C m. Maan Saab. Zindabad zindabad.
@sandhujatt1362
@sandhujatt1362 24 дня назад
ਭੰਡ ਕੈਜਰੀਵਾਲ ਮੀਡੀਅਾ ਵਿਕਾੳੁ ਮਾਲ News 18🐕👎
@DamanTiwana-xi8ys
@DamanTiwana-xi8ys 23 дня назад
C m Maan ji jindabad
@surinderkaur6322
@surinderkaur6322 25 дней назад
Bauhat vadhia uprala cm saab da saade bi tinbetiyan ne maan saab kush soacho
@kulwantsingh5402
@kulwantsingh5402 24 дня назад
ਜੋ Marje ਕਰ ਲਓ
@navjeetsingh2225
@navjeetsingh2225 18 дней назад
🎉🎉🎉🎉❤❤❤❤❤
@GurshanBrar-k2l
@GurshanBrar-k2l 18 дней назад
ਕੱਮ। ਵੱਧੀ। ਪਰ ਭਾਈ। ਅਮਰਤਪਾਲ ਸਿੰਘ। ਜੜਾ ਪੱਟੂ
@DavinderSingh-fh7by
@DavinderSingh-fh7by 18 дней назад
❤❤🙏🏻🙏🏻🌹
@user-kp4tp8om8n
@user-kp4tp8om8n 18 дней назад
ਅਗਲੀਸਰਕਾਰਦਂਸੂਰਬੜਦੇਮੁਮੇਨੈ
@SandhuDilbag-mo6sr
@SandhuDilbag-mo6sr 19 дней назад
Very good 👍
@baljeetsinghdehalbaljeetsi5144
@baljeetsinghdehalbaljeetsi5144 19 дней назад
ਭਗਵੰਤ ਮਾਨ ਨੂੰ ਕੇਜਰੀਵਾਲ ਦੀ ਭੈਣ ਤੇ ਰੱਖੜੀ ਬਣਾ ਕੇ ਠੈਕਰੀ ਦੇਣੀ ਚਾਹੀਦੀ ਹੈ ਮਾਨ ਸਾਬ ਡਰਾਮੇ ਨਾ ਕਰੋ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ
@Baljindersingh9441-s
@Baljindersingh9441-s 19 дней назад
Amritpal g nu jail bhajan wale kendar sarkar wale ne bhagwant g da koee kasoor nai g
@SandeepSingh-ux6cs
@SandeepSingh-ux6cs 19 дней назад
Congratulations all sister nu
@kaur2234
@kaur2234 19 дней назад
Sarea di kadr kàroo tusi bolde punjab wich kise nal Dhaka na kroo sab da chañga socho 🙏 sab insan hege kise nal fark na kàroo Rab NE brabr sab da chañga hove sadi madt kroo vadia gal kroo punjab wich
@kulwindertoorkulwinderkaur5030
@kulwindertoorkulwinderkaur5030 24 дня назад
Proud of you CM MAAN SAHIB 🎉🎉👏🏼👏🏼👏🏼👏🏼👏🏼😍👍🏼
@sandeepkaurkhaira7711
@sandeepkaurkhaira7711 18 дней назад
Cm maan sahib asha warker da 2500 vich time pass nhi hunda
@lakhvinderkaur6644
@lakhvinderkaur6644 19 дней назад
Very nice 🎉🎉
@PrinceKumar-cf7ek
@PrinceKumar-cf7ek 25 дней назад
🙏🏻💐💐💐💐💐🙏🏻😊
@bhardwajsingh1224
@bhardwajsingh1224 19 дней назад
🎉 congratulations 🎉
@Baljindersingh9441-s
@Baljindersingh9441-s 19 дней назад
Good
@Manindermann86
@Manindermann86 24 дня назад
Mann sahib g Ett 2364 v puri karoooooooooo
@naibsingh7290
@naibsingh7290 25 дней назад
CM good
@jaggifauji6427
@jaggifauji6427 25 дней назад
Sir boxing de layi aghe socho but sir Punjab king he boxing da
@kuldiplalka9086
@kuldiplalka9086 24 дня назад
PROUD ON CM MAAN SAAB
@gurbhindersingh7279
@gurbhindersingh7279 18 дней назад
ਸਬ ਤੋ ਘਟੀਆਂ ਸਰਕਾਰ
@sanjogtarani3997
@sanjogtarani3997 17 дней назад
ਇਸ ਘਟਿਆ ਸਰਕਾਰ ਨੇ ਨੋਕਰੀਆ ਦਿਤੀਆਂ ਹਨ ਪਿਛਲੇ ਪੰਦਰਾਂ ਸਾਲਾਂ ਤੋਂ ਸਾਡੇ ਬੱਚਿਆਂ ਨੂੰ ਨੋਕਰੀਆ ਲਈ ਠੋਕਰਾਂ ਸਨ ਪੁੱਤਰ ਤੇਰਾ ਭਲਾ ਹੋਵੇ
@sanjogtarani3997
@sanjogtarani3997 17 дней назад
ਮਾਨ ਤੇਰੇ ਨਾਲ ਦਲੇਰ ਬਹਾਦਰ ਜੱਟ ਸਿੱਖ ਹਨ ਨਿਡਰ ਹੋ ਕੇ ਕੰਮ ਕਰਦੇ ਰਹੋ ਵਹਿਗੁਰੂ ਜੀ ਨਾਲ ਹਨ ਨਸ਼ੇ ਨੂੰ ਠੱਲ੍ਹ ਪਾਈ ਜਾਵੇ
@gurdeepsingh-lc8yw
@gurdeepsingh-lc8yw 25 дней назад
ਬੈਸਟ ਬੈਸਟ ਜੋਬ ਮਾਣਯੋਗ ਮੁੱਖ ਮੰਤਰੀ ਸਹਿਬ ਜੀ ਪੰਜਾਬ। ਸਤਿਕਾਰਯੋਗ ਸਾਡੇ ਵੱਡੇ ਵੀਰ ਜੀ। ਸਾਡੀ ਆਪ ਜੀ ਨੂੰ ਪੁਰਜ਼ੋਰ ਅਪੀਲ ਹੈ ਕਿ ਆਪ ਜੀ ਪਹਿਲਾਂ ਲੈਕਚਰਾਰਜ ਦੀਆਂ ਪੋਸਟਾਂ ਫਿਰ ਮਾਸਟਰ ਕੇਡਰ ਦੀਆਂ ਫਿਰ ਈ ਟੀ ਟੀ ਫਿਰ ਐੱਨ ਟੀ ਟੀ ਦੀਆਂ ਪੋਸਟਾਂ ਕੱਢੋ ਇਸ ਤੋਂ ਬਾਅਦ 5959ਅਤੇ ਬਾਅਦ ਵਿੱਚ 2364 ਭਰਤੀ ਪੂਰੀ ਕੀਤੀ ਜਾਵੇ।ਠੀਕ ਏ ਥੋੜਾ ਸਮਾਂ ਜ਼ਰੂਰ ਲੱਗੇਗਾ। ਕਿਉਂਕਿ 5994 ਅਤੇ 2364 ਵਿੱਚ ਕਈ ਉਮੀਦਵਾਰ ਓਵਰ ਏਜ ਹੋ ਚੁੱਕੇ ਹਨ ਅਤੇ ਕਈ ਹੋ ਰਹੇ ਹਨ । ਉਹਨਾਂ ਬੇਹੱਦ ਮਿਹਨਤੀ ਅਧਿਆਪਕ ਸਹਿਬਾਨਾਂ ਦੀਆਂ ਉਮੀਦਾਂ ਸਿਰਫ਼ ਇਹਨਾਂ ਹੀ ਪੋਸਟਾਂ ਤੇ ਟਿਕੀਆਂ ਹੋਈਆਂ ਹਨ। ਉਹਨਾਂ ਦੇ ਚੁੱਲ੍ਹੇ -ਚਿਰਾਗਾਂ ਦਾ ਆਧਾਰ ਵੀ ਸਿਰਫ਼ ਇਹ ਪੋਸਟਾਂ ਹਨ ਅਤੇ ਜੇ ਸਰ ਸੰਭਵ ਹੋ ਸਕੇ ਤਾਂ ਜਿੰਨ੍ਹਾਂ ਮਾਣਯੋਗ ਅਧਿਆਪਕ ਸਹਿਬਾਨਾਂ ਨੇ ਬਿਨਾਂ ਸਹੂਲਤਾਂ ਤੋਂ ਰੁੱਖਾਂ ਥੱਲੇ ਟੁੱਟੇ -ਫੁੱਟੇ ਪੰਚਾਇਤੀ ਘਰਾਂ, ਧਰਮਸ਼ਾਲਾਵਾਂ ਆਦਿ ਵਿੱਚ ਨਿਗੂਣੀਆਂ ਜਿਹੀਆਂ ਤਨਖਾਹਾਂ ਤੇ ਕੰਮ ਕੀਤਾ ਹੈ ਅਤੇ ਉਹਨਾਂ ਨੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਇਆ ਨਾਲ -ਨਾਲ ਉਹਨਾਂ ਦੀ ਮਦਦ ਵੀ ਕੀਤੀ ਏ। ਉਹਨਾਂ ਦੇ ਪੜ੍ਹਾਏ -ਲਿਖਾਏ ਬੱਚੇ ਕਈ ਵੱਡੇ -ਵੱਡੇ ਅਹੁਦਿਆਂ ਤੇ ਹਨ।ਉਹ ਮਾਣ ਨਾਲ਼ ਕਹਿੰਦੇ ਹਨ ਕਿ ਅਸੀਂ ਉਹਨਾਂ ਦੇ ਵਿਦਿਆਰਥੀ ਹਾਂ। ਪਰ ਇਹ ਅਧਿਆਪਕ ਵਧੇਰੇ ਕਰਕੇ ਪਰਿਵਾਰਿਕ ਜ਼ਿੰਮੇਵਾਰੀਆਂ ਕਰਕੇ ਰੁੱਝੇ ਹੋਏ ਹਨ। ਕਈ ਇਹਨਾਂ ਅਧਿਆਪਕ ਸਹਿਬਾਨਾਂ ਦੇ ਬਜ਼ੁਰਗ ਬਿਮਾਰੀ ਦੀ ਹਾਲਤ ਵਿੱਚ ਹਨ।ਸਰ ਜੇਕਰ ਸੰਭਵ ਹੋ ਸਕੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਆਉਣ ਵਾਲੀਆਂ ਪੋਸਟਾਂ ਵਿੱਚ ਤਜਰਬੇ ਦੇ ਆਧਾਰ ਤੇ ਉਮਰ ਵਿੱਚ ਵੀ ਛੋਟ ਦਿੱਤੀ ਜਾਵੇ ਅਤੇ ਇਹਨਾਂ ਨੂੰ ਤਜਰਬੇ ਦੇ ਅੰਕ ਵੀ ਦਿੱਤੇ ਜਾਣ।ਇਸ ਨਾਲ਼ ਇਹਨਾਂ ਈ ਜੀ ਐੱਸ/ਏ ਆਈ ਆਰ ਆਦਿ ਜੋ ਕਿ ਪੰਜਾਬ ਸਰਕਾਰ ਦੀ ਮਿਹਰ ਸਦਕਾ ਅੱਜ ਬਤੌਰ ਅਸੋਸੀਏਟ ਟੀਚਰ ਹਨ ਦੀਆਂ ਕਾਫ਼ੀ ਹੱਦ ਤੱਕ ਸਮੱਸਿਆਵਾਂ ਹੱਲ ਹੋ ਜਾਣਗੀਆਂ। ਬਾਕੀ ਇਹ ਮੇਰੇ ਵਿਚਾਰ ਚੰਗੇ ਲੱਗਣ ਤਾਂ ਅਮਲ ਵਿੱਚ ਲਿਆਉਣ ਦੀ ਖੇਚਲ਼ ਜ਼ਰੂਰ- ਜ਼ਰੂਰ ਕਰਨੀ ਜੀ।ਜੇ ਨਾ ਲੱਗਣ ਤਾਂ ਉਹ ਆਪ ਜੀ ਤੋਂ ਮਾਫ਼ੀ। ਜੈ ਹਿੰਦ ਜੈ ਸੰਸਾਰ।ਗੁਰਫਤਹਿ ਜੀ।
@amarjitsingh-te3tu
@amarjitsingh-te3tu 19 дней назад
Good cm
@DeepSingh-yt4jz
@DeepSingh-yt4jz 23 дня назад
Cm mann good 💯😊💯😊
@jjhschahal8478
@jjhschahal8478 18 дней назад
Sada vargaya nu ik he nokri de devo ji sada ta ghar v apda ne apna app nu dekh ka apna bachha game vich pya na ta ke onha na kush ban saka🙏🙏🙏🙏
@HarwinderKaur-ij4go
@HarwinderKaur-ij4go 19 дней назад
ਫਿਮੂਹ ਕੁੜੀਉ ਸੰਡੇ ਇਸ ਬੰਦੇ ਦੀ ਚਮਚਾਗਿਰੀ ਦੀ ਲੋਕਾਂ ਨੂੰ ਬੁੱਧੂ ਨਾ ਬਣਾ ੲਂਗ
@RanjitSingh-wt3ft
@RanjitSingh-wt3ft 18 дней назад
ਮਾਨ ਸਾਹਿਬ ਜੱਟਾਂ ਦਾ ਹੀ ਸੋਚਦਾ ਗਰੀਬ ਦੀ ਤਾਂ ਗੱਲ ਹੀ ਨਹੀਂ ਕਰਦਾ
@gurparkash5226
@gurparkash5226 23 дня назад
GOOD CM
@bssingh2857
@bssingh2857 17 дней назад
What. Is. This ? Pehla. Ta. Job. Lai. Order. Registered Letter. Rahi. Ghar Hi. Pahunch. Janday San. ..
@RanjitSingh-wt3ft
@RanjitSingh-wt3ft 18 дней назад
ਏਸ ਡਰਾਮੇ ਬਾਜ ਤੋਂ ਮੋਹ ਭੰਗ ਹੋ ਗਿਆ ਲੋਕਾਂ ਦਾ
@momistudiosagra0003
@momistudiosagra0003 22 дня назад
ਭੁਖਿਆ ਦੀ ਸਰਕਾਰ ਕੋਠੀਆਂ ਕਾਰਾਂ ਖੜੀਆਂ ਕਰ ਲੈਣ
@Sonybawa-sq4ru
@Sonybawa-sq4ru 25 дней назад
@veersinghv2702
@veersinghv2702 25 дней назад
❤❤🙏🙏🌹🌹👍👌
@BalbirSingh-f4g1q
@BalbirSingh-f4g1q 18 дней назад
Virpal Kaur ko naukari ka later Diya ja raha hai aur yah CM Bhagwant man ke Yug mein Aisa Ho saka hai
@KarnailKarnail-si2tc
@KarnailKarnail-si2tc 22 дня назад
Bhagwamt Mann "Jinda bad" [Per ghar ne dasde ]
@makhansinghmahey9201
@makhansinghmahey9201 19 дней назад
Thag sarkaar
@user-fn7bt9ml2q
@user-fn7bt9ml2q 19 дней назад
Man sab ji bakian bare vi sochoge
@KarnailKarnail-si2tc
@KarnailKarnail-si2tc 22 дня назад
Should to think Nution law, Arki medes the laww,
@jasvirkhattra411
@jasvirkhattra411 25 дней назад
Very good cm shab
@balvirkumar7402
@balvirkumar7402 23 дня назад
Ludhiana se beldara nu pakka kar do ji🙏
@KaramjitKaur-mp6gj
@KaramjitKaur-mp6gj 22 дня назад
10 saal di service poori ho chuki hai order ni mile 6000 vch gujara nhi hunda g ....
@BalbirSingh-yd7ud
@BalbirSingh-yd7ud 19 дней назад
Sir me
@raghbirsingh289
@raghbirsingh289 18 дней назад
Sab drama hai
@nirmaldhiman773
@nirmaldhiman773 20 дней назад
Do Cm Hon De Nate 1 Bhain Disaar Nhi Lainde Jo Tower Te Baithhi Hai UhdiSaarNhiLainde Do Bhai FiteMooh Do Cm De
@NM-wt2yg
@NM-wt2yg 24 дня назад
😊😊😊😊😊😊😊😊
@KarnailKarnail-si2tc
@KarnailKarnail-si2tc 22 дня назад
Good violence "what is the nution law, " Master minder da munda" Sade Sir char gyia"these words spoken by HRman jit kaur badal
@SimranjeetSingh-v3g
@SimranjeetSingh-v3g 24 дня назад
Master cader Di Bharti kardo tusi sir
@meetnirvair
@meetnirvair 17 дней назад
Eh ehna de hunde aa cate pate koi gareeb de kam aave ta maniye sose hi aunde aa teachers di bharti te rul rhi punjab ch maan sab tohade aas c tusi v bahrosa torh ta
@KarnailKarnail-si2tc
@KarnailKarnail-si2tc 22 дня назад
Master Minder da munda "Sade sir char gyia"
@user-cy7bg5ei1q
@user-cy7bg5ei1q 24 дня назад
Fudu
@KarnailKarnail-si2tc
@KarnailKarnail-si2tc 22 дня назад
S=u+1/2 a^2 (do science)
@sumanbadanchiabadanchia1744
@sumanbadanchiabadanchia1744 19 дней назад
Kis job de aa
@kullargaming
@kullargaming 19 дней назад
Darame
@SurjitSingh-xc2ej
@SurjitSingh-xc2ej 19 дней назад
DRMA HE LAGDA HAI
@robinkashyap4976
@robinkashyap4976 25 дней назад
ਤਮਾਸ਼ਿਆਂ ਦੀ ਵੀ ਹੱਦ ਹੋ ਗਈ ਹੁਣ ਤੇ
@user-cm7kt7le5t
@user-cm7kt7le5t 25 дней назад
Bas kar bro
@kulwantsingh5402
@kulwantsingh5402 24 дня назад
Bebe nanke na ban
@SantoshSingh-hq9je
@SantoshSingh-hq9je 25 дней назад
😂😂😂😂😂😂
@saini9664
@saini9664 24 дня назад
ਡਰਾਮੇ ਹੀ ਹੈ,,
@sukhwindersidhu9105
@sukhwindersidhu9105 21 день назад
ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤
@sukhwindersidhu9105
@sukhwindersidhu9105 21 день назад
ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤
@sukhwindersidhu9105
@sukhwindersidhu9105 21 день назад
ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤
Далее