Тёмный

ਕੁੜੀ ਪਿੱਛੇ ਕੀਤੀ india ਨਾਲ ਗੱਦਾਰੀ major Gaurav Arya meeti Surleen ਹੋਏ ਬੇਸ਼ਰਮ Punjabi Podcast EP 36 

MITTRAN DA PODCAST
Подписаться 90 тыс.
Просмотров 211 тыс.
50% 1

ਇਸ ਵੀਡਿੳ ਵਿੱਚ ਅਸੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਲਫਜ ਵਰਤੇ ਨੇ ਸਟੋਰੀ ਨੂੰ ਸੋਖਾ ਕਰਨ ਲਈ ॥ ਫਿਰ ਇੱਕ ਜਗਾਹ ਤੇ ਅਸੀ ਲਫ਼ਜ਼ ਵਰਤਿਆ ਇਹ ਸਾਡੀਆਂ ਧੀਆਂ ਭੈਣਾਂ ਚੱਕ ਕੇ ਲੈ ਜਾਂਦੇ ਸੀ ॥ ਉਹ ਅਸੀ ਇਸ ਕਰਕੇ ਕਿਹਾ ਕਿਉਂਕਿ ਸਾਡੇ ਵਾਸਤੇ ਧੀਆਂ ਭੈਣਾ ਸਭ ਦੀਆ ਸਾਂਝੀਆਂ ਹੁੰਦੀਆਂ ॥ ਫਿਰ ਅਸੀ ਬੇਅੰਤ ਸਿੰਘ ਨੂੰ ਬਲਵੰਤ ਸਿੰਘ ਕਹਿ ਗਏ ਇੱਕ ਜਗਾਹ ਪਰ video ਵਿੱਚ ਤਸਵੀਰ ਲਗਾਈ ਹੋਈ ਜਿਸ ਉੱਤੇ ਸਹੀ ਨਾਮ ਲਿਖੇ ਹੋਏ ਨੇ ॥ ਫਿਰ ਅਸੀ chandaryaan 2-3 ਦੇ lander module ਨੂੰ ਵੀ Rocket ਕਿਹਾ ॥ ਇਹ ਸਭ ਤਾ ਕਿਹਾ ਤਾ ਜੋ ਜਿਹੜੇ ਸਾਡੇ ਨਵੇ ਭੈਣ ਭਰਾ ਨੇ ਜਾ ਜਿਹੜੀਆ ਸਾਡੀਆ ਮਾਵਾ ਦੀਆਾ ਉਮਰ ਦੀਆ ਉਹਨਾ ਨੂੰ ਸਮਝ ਆ ਸਕੇ
ਤੇ ਪ੍ਰਦੀਪ ਕਰੂਕਲਰ ਦਾ ਆਹੁਦਾ
director at a DRDO lab in Pune. Kurulkar was appointed as the Director at the Systems Engineering Laboratory of the Research & Development Establishment (Engineers) [R&DE(E)], which is a part of the Defense Research and Development Organization (DRDO).
ਅਸੀ ਨੰਬਰ ਵੀ ਦੇ ਦੇਣੇ ਸੀ ਮੋਬਾਇਲ ਦੇ ਪਰ ਉਹ ਤਾਂ ਨਹੀਂ ਦਿੱਤੇ ਕਿਉਂਕਿ ਜਦੋਂ ਅਸੀ ਪੋਡਕਾਸਟ ਸ਼ੂਟ ਕਰਦੇ ਹਾ ॥ ਉਸ ਤੋਂ ਬਾਅਦ ਇੱਕ ਦੂਜੇ ਨੂੰ editing ਲਈ ਵੀਡਿੳ Transfer ਕਰਦੇ ਹਾ ਵੀਡਿਉ ਹੁੰਦੀਆਂ ਬਹੁਤ ਵੱਡੀਆਂ ਤੇ ਜ਼ਿਆਦਾ GB ਵਾਲੀਆਂ ਹੁੰਦੀਆਂ ਇਸ ਕਰਕੇ ਅਸੀ ਵੱਟਸਐੋਪ ਤੇ ਹੋਰ apps ਡਲੀਟ ਕਰ ਦੇਣੇ ਹਾ ਤਾਂ ਜੋ ਵੀਡਿੳ ਮੋਬਾਇਲ ਵਿੱਚ ਆ ਸਕੇ ॥ ਇਸ ਲਈ ਉਸ ਤੋਂ ਬਾਅਦ ਜਦੋਂ ਦੁਬਾਰਾ ਸਾਰੀਆਂ apps ਫੋਨ ਵਿੱਚ ਭਰਦੇ ਹਾ ॥ ਤਾਂ ਸਾਡੇ ਵੱਟਸਐਪ ਗਰੁੱਪ ਵੀ ਬਣੇ ਹੋਏ ਨੇ ਉਹਨਾਂ ਦਾ access ਸਾਡੇ ਕੁਛ ਮਿੱਤਰਾਂ ਕੋਲ ਵੀ ਹੈਗਾ ਜਿਸਨੂੰ ਦੁਬਾਰਾ backup ਕਰਨ ਵਿੱਚ ਇੱਕ ਦੋ ਦਿਨ ਲੱਗ ਜਾਂਦੇ ਹਨ ॥ ਪਰ instagram ਨਾਲ ਇੱਦਾਂ ਦਾ ਕੋਈ ਸੀਨ ਪੇਸ਼ ਨਹੀ ਆਉਂਦਾ ਤਾਂ instagram ਲਿੰਕ ਦੇ ਦਿੱਤੇ ਤਾ ਜੋ ਜੇ ਕਿਸੇ ਨੂੰ ਜ਼ਿਆਦਾ ਜ਼ਰੂਰਤ ਹੋਵੇ ਤਾਂ ਉਹ ਸਾਨੂੰ instagram ਉੱਤੇ emergency type ਕਰਕੇ ਮੈਸਜ ਕਰ ਸਕੇ ਨਹੀ ਤਾਂ ਅਸੀ ਨੰਬਰ ਦੇ ਦਿੰਦੇ ਤੁਸੀ ਵੀਡਿੳ ਦੇਖ ਕੇ try ਕਰਦੇ ਤਾ ਉਹ ਲੱਗਦਾ ਹੀ ਨਾਂ
Italy wala instagram Link …. italy_aala?igsh...
Freshy Canadian instagram link…. padda__y?igshid...

Опубликовано:

 

17 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@simrankaursidhu2069
@simrankaursidhu2069 8 месяцев назад
ਸਾਡਾ ਪੰਜਾਬ ਤੇ ਸਾਡੇ ਪੰਜਾਬ ਦੀ ਗੱਲ😊❤️ ਬਾਬਾ ਹਮੇਸ਼ਾ chardikla ਚ ਰਖੇ ਪੰਜਾਬ ਨੂੰ❤️
@jasmeenkaur8052
@jasmeenkaur8052 11 месяцев назад
ਮੈਨੂੰ ਮਾਣ ਹੈ ਕਿ ਮੇਰੇ ਵੀਰੇ ਪੰਜਾਬ ਦੇ ਹੱਕ ਚ ਗੱਲ ਕਰਦੇ ਨੇ..... ਜਲਦੀ ਤੋਂ ਜਲਦੀ ਅਗਲਾ ਪੋਡਕਾਸਟ ਲੈ ਕੇ ਆਓ...... ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਅਤੇ ਚੰਗੀ ਸਿਹਤ ਬਖਸ਼ਣ
@jasssidhuindianarmy4075
@jasssidhuindianarmy4075 9 месяцев назад
Hanji jasmeen sis,, ਮੈ army ਚ service krda,, ਓਹ ਮੇਜਰ ਗੌਰਵ ਵੀ ਸਾਲ਼ਾ army ਦਾ ਹੀ ਆ,, ਪਰ ਮੇਰਾ ਮਨ ਖ਼ੁਸ਼ ਹੋ ਜਾਂਦਾ ਬਾਈ ਦੀ rosted videos ਦੇਖ ਕੇ,, ਦਿਲ ਤਾਂ ਮੇਰਾ ਵੀ ਬਹੁਤ ਕਰਦਾ ਓਸ ਲੰਡੂ major ਨੂੰ ਗਾਲ਼ਾਂ ਕੱਢਣ ਦਾ ਪਰ ਮੇਰੀ ਮਜ਼ਬੂਰੀ ਆ
@Panjolapb12
@Panjolapb12 11 месяцев назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭਰਾਵਾਂ ਨੂੰ
@phindaj2666
@phindaj2666 11 месяцев назад
Good ਮਨਿੰਦਰ ਭਾ , ਸਹੀ ਗੱਲ ਕੀਤੀ ਤੁਸਾਂ ਜੇਕਰ ਕੋਈ ਸਾਡੀ ਮਦਦ ਨਹੀਂ ਕਰਨ ਆਇਆ ਤੇ ਸਾਨੂੰ ਅਜਿਹੀ ਭਾਵਨਾ ਆਪਣੇ ਅੰਦਰ ਨਹੀਂ ਰੱਖਣੀ ਚਾਹੀਦੀ ,
@KaurSandy951
@KaurSandy951 11 месяцев назад
ਸਹੀ ਗੱਲ ਆ, ਅਪਨੇ ਬਾਬੇ ਨੇ ਸਿੱਖਾਇਆ ਇੱਕ ਹੱਥ ਨਾਲ ਏਦਾਂ ਦਾਨ ਕਰੋ ਕੇ ਦੂਜੇ ਹੱਥ ਨੂੰ ਪਤਾ ਹੀ ਨਾ ਲੱਗੇ
@BalvirKaur-gu2dv
@BalvirKaur-gu2dv 11 месяцев назад
ਇਟਲੀ ਵਾਲੇ ਵੀਰ ਦਾ ਕਿੱਸੇ ਵੀ ਗੱਲ ਨੂੰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ 😊
@preetmaan99
@preetmaan99 11 месяцев назад
Bilkul shi gl
@pankajpawan-oj7qo
@pankajpawan-oj7qo 11 месяцев назад
Enu keh Baldi agg te teil hunda Baldi tail te aag panda kahi janda (gandu mejor nu)
@PunjabiprankRoastedvlogger
@PunjabiprankRoastedvlogger 11 месяцев назад
@@pankajpawan-oj7qoCHAUDHARY saab eh uncut program hunda koi roast video waang waar waar retake nhi lai Da … je galti naal keh ho gya ehda matlab …..Baki jehri 50 min di video c ohde Vich asi bhaldi ute tail bhaldi ute tail krde rahe ??? 50 min ehi kita podcast Vich bhaldi ute tail bhaldi ute tail ??? Hai kidda ghussa banda yaar Tu 😂😂😂🤦🏻🤦🏻
@BalvirKaur-gu2dv
@BalvirKaur-gu2dv 11 месяцев назад
@@PunjabiprankRoastedvlogger haahaah paaji love u so much ji ....eni tension Naa lo kisse nu jbaab den di ji..kuttekhani kri jao bs kutea di
@pankajpawan-oj7qo
@pankajpawan-oj7qo 11 месяцев назад
@@PunjabiprankRoastedvlogger gussa ta tu ta jihra poore punjabiya nu khalistani kute kenda udi bund ch bade tusi lok
@iqbaljammu4435
@iqbaljammu4435 11 месяцев назад
Major nu ਲੂਣ ਦਿਆ ਕਰੋ ਪੂਰਾ😂😂❤❤❤❤
@Simranguruindia
@Simranguruindia 11 месяцев назад
ਵੀਰੇ ਵਧੀਆ ਦਿਮਾਗ ਖੋਲ੍ਹਦੇ ਹੋ ਲੋਕਾਂ ਦੇ. 😂ਨਜਾਰਾ ਆ ਜਾਂਦਾ. 👌👌👌👌
@avihair1878
@avihair1878 11 месяцев назад
ਵਾਹਿਗੁਰੂ ਲੰਮੀਆ ਉਮਰਾਂ ਕਰੇ ਦੋਵੇਂ ਵੀਰਾਂ ਦੀ ਬਹੁਤ ਸੋਹਣਾ ਪੋਡਕਾਸਟ ❤️🙏🏻
@PreetKaur-oi6bd
@PreetKaur-oi6bd 11 месяцев назад
ਮੈਨੂੰ ਮਾਣ ਆ ਕਿ ਮੈਂ ਤੁਹਾਡੀ fan ਆ 💕❤️❤️
@KaurSandy951
@KaurSandy951 11 месяцев назад
Medal ਫਿਲਮ ਸੱਚੀਂ ਘੈਂਟ ਆ ਮੈਂ ਦੇਖੀ ਆ, b jay ਰੰਧਾਵਾ ਦੀਆਂ ਸਾਰੀਆ ਫ਼ਿਲਮਾਂ ਸੋਹਣੀਆਂ ਹੁੰਦੀਆਂ
@gurvinderkaur7229
@gurvinderkaur7229 11 месяцев назад
Bhut vadia podcast paji waheguru tuhde dona veera te Mehar bhrya hath rakhe 🙏 Italy wale veer ji tuhnu congratulations new studio de 🎉🎉wmk🙏
@BASSISAAB007
@BASSISAAB007 11 месяцев назад
ਇਟਲੀ ਵਾਲਾ ਸੱਚੇ ਦਿਲ ਦਾ ਬੰਦਾ ❤ Freshy ਸਿੱਖੀ ਤੇ ਸਿੱਖ ਕੌਮ ਦੀ ਗੱਲ ਕਰਨ ਤੋ ਡਰ ਦਾ
@mittrandapodcast208
@mittrandapodcast208 11 месяцев назад
Veere sahid tusi mera Twitter account nhi dekhea kde , baki Podcast v dekho veere , is podcast time koi reason c mei active nhi c jaada
@Rajput.00108
@Rajput.00108 11 месяцев назад
​@@mittrandapodcast208Gasti de bacheya Major nu poora sun kadi oh sikha nu Guru sahibana nu kinni Respect karda hai.. oh bas khalistania nu galat bolda Real Sikh te khalistania ch fark aa.. Italy de chakke ..Nafrat ta tu faila rya.. gasti da bacha bondu Gay.. 😅 Baki ek gal saaf aa Haiga tu khalistania Dalla😂
@BASSISAAB007
@BASSISAAB007 11 месяцев назад
@@mittrandapodcast208 ok veer Mea jeda Italy 🇮🇹 wala deyea video dekh da c Great Banda Tanu Now Starts Hoyea Dekhna Love You Veero Lega Reho Bhoot good job Kr da 👏
@BASSISAAB007
@BASSISAAB007 11 месяцев назад
@@Rajput.00108 tari sister Bhoot Happy hundi jedo Italy wala thok da 😃😃
@Rajput.00108
@Rajput.00108 11 месяцев назад
@@BASSISAAB007 Tu meri gandi aulad kado jamm paye ... oh acha acha Teri Maa nu 700 dita si yad aya..swad ni aya si par.... acha tu nikleya si 700 da result 🤣🤣 Gasti da bacha.🤣🤣 ..
@harneetkaur9616
@harneetkaur9616 11 месяцев назад
nice brothers waheguru ji kirpa krn 🙏🙏🙏🙏🙏
@jassekhon5696
@jassekhon5696 11 месяцев назад
Thanks for it. I will watch it tomorrow.
@SandeepKaur-xl9xs
@SandeepKaur-xl9xs 11 месяцев назад
Dhanwaad veere boht kuj sikhn nu milda❤
@unique-deep2001
@unique-deep2001 11 месяцев назад
Congratulations brother for your new studio Inni wait kiti roz swere uth k pehla check krna ki video aayi k ni😂 May God bless my brothers with great success in their life
@Livroopcanadavlogs
@Livroopcanadavlogs 11 месяцев назад
Singhfam youtuber wali gl shocking lgi kyunki jdo oh punjab aye c bete d lohri celebrate kiti odo tk sb thk c fr ik dum divorce kiwe ho gya god knows 🤔baki bhut informative podcast a veere 👍hmesha d traa
@arshb4812
@arshb4812 11 месяцев назад
Diksha 🏃‍♀️gyi
@Livroopcanadavlogs
@Livroopcanadavlogs 11 месяцев назад
@@arshb4812 really ykeen ne hunda
@MonuSingh-kw8wm
@MonuSingh-kw8wm 11 месяцев назад
Itly Wale y nu dekh k Dil khush hogya❤❤..Freshy v siraaa
@parmsanotra8453
@parmsanotra8453 11 месяцев назад
Gud to see both of bro...❤..God bless u..jldi jldi videos paya kro...👍
@manishamarkan5979
@manishamarkan5979 11 месяцев назад
Sat Sri akal freshy veer ji Italy wale veer ji waheguru ji hamesha thonu te thode parivar nu khush rakhan. Dil khush ho janda dono praawa nu hasdeya vekh ..from patiala Punjab .. waheguru chardikala bhakshan ji
@harmanchahal94
@harmanchahal94 11 месяцев назад
God bless both of u ❤
@Poojasainidhamrait
@Poojasainidhamrait 11 месяцев назад
hmesha de wngu..bot bdia video..❤gbu both 🎉❤
@harrooprajghuman7644
@harrooprajghuman7644 11 месяцев назад
Chanderyaan barey galbaat …. Eho jhi jaankari hor kitey ni mili eko video ch 😊😊
@thePJedits
@thePJedits 11 месяцев назад
Really good podcast! Liked the topics you have covered! Keep it up boys ❤
@Aman-kq7lx
@Aman-kq7lx 9 месяцев назад
They r big time K supporters Look what they hv said abt hin...
@quietlyloud
@quietlyloud 9 месяцев назад
​@@Aman-kq7lx Baba naam lenn lgya aap ji de tatte shant ho gye Sirf 'k' likhta jithe Criticism kon te kida serious le lve tuhada sir ji
@KaurSandy951
@KaurSandy951 11 месяцев назад
ਕਾਸ਼ ਕੋਈ ਗੈਂਗਸਟਰ ਹੋਵੇ ਅਣਖ਼ ਵਾਲਾ ਜਿਹੜਾ ਮੇਜਰ ਨੂੰ ਉਡਾ ਦਵੇ 🙏
@ManinderSingh-zl7mm
@ManinderSingh-zl7mm 11 месяцев назад
Hnji bilkul❤❤
@JohnnySins-ug5ll
@JohnnySins-ug5ll 11 месяцев назад
Gangster ankhi kado toh hon lag gaye
@sukhrode1277
@sukhrode1277 11 месяцев назад
Sister agg ladgi ah us dalle di video deakh k
@harmandhaliwal5589
@harmandhaliwal5589 11 месяцев назад
Right ji sach buhat dukh hunda majar kuta di video vakh ka
@KuldeepSingh-le7nw
@KuldeepSingh-le7nw 11 месяцев назад
Majot kuta hai. Useless man. He was a cook labour in the army. Dont trust him
@jotrajputkaur7070
@jotrajputkaur7070 11 месяцев назад
Boht shi gallan veer g boht sohniya gallan idda hi bss khich k rakho kmm mera dono veer waheguru tyhanu dona nu hmesha chardikla ch rakhn🙏🙏🙏🙏🙏
@Bitt855
@Bitt855 11 месяцев назад
God bless you all, Sons of the soil, punjab! 👍👍
@punjabihistory
@punjabihistory 11 месяцев назад
ਮੇਜਰ ਦੀ ਬੇਜ਼ਤੀ ਤੇ ਬੜਾ ਮਜਾ ਆਉਂਦਾ😂
@KaurSandy951
@KaurSandy951 11 месяцев назад
ਸਹੀ ਗੱਲ ਆ 🤣🤣🤣
@gurpreetsinghbrar9769
@gurpreetsinghbrar9769 11 месяцев назад
Gobar aarya
@MandeepKaur-wu4cj
@MandeepKaur-wu4cj 11 месяцев назад
Hahaahh true
@sukhpreetkaur4899
@sukhpreetkaur4899 11 месяцев назад
😂😂😂😂je os di koi izt howe tan oh bezti feel kre 😂😂😂
@user-gv3kv3db6f
@user-gv3kv3db6f 11 месяцев назад
Ryt😂
@ManinderSingh-zl7mm
@ManinderSingh-zl7mm 11 месяцев назад
Waheguru mehra krn sareya te🙏🙏🙏
@ak47jatt60
@ak47jatt60 11 месяцев назад
Att vedio
@iqbalsingh2516
@iqbalsingh2516 11 месяцев назад
Good vir ji dono virji thanks.
@nijjarnijjar8663
@nijjarnijjar8663 11 месяцев назад
Sar shri akal both brothers 🙏 bhut sohna podcast bhut maza aya dekhan vich 😊 cheti cheti aya karo veer ji ☺️love u mere veero ❤
@jassaimmortal..6772
@jassaimmortal..6772 11 месяцев назад
ਆਏ ਹਾਏ 2 legend in one ਫਰੇਮ ।। 😅 ਹਸ ਖੇਡ ਲੋ ਹੁਣ ਬਾਈ ਹੁਨੀ ਆ ਗੇ ਨੇ ਇਕ ਕਨੇਡਾ ਵਾਲਾ ਬਾਈ ਇਕ ਇਟਲੀ ਵਾਲਾ ਬਾਈ ।। ❤❤ ਜਾਨ ਵਾਰ ਦੀਏ ਏਹੋ ਜੇ ਚੋਬਰਾ ਤੋ ।।ਖਿਚ ਕੇ ਲਿਲਿ ਫਿਲਿ ।
@SukhlovekamallDeep8714
@SukhlovekamallDeep8714 11 месяцев назад
Me mansa to e aw jhote di faimly naal v ਰਿਲੇਟ a par us naal bht dhukka ho riya oh baniya bht nasha bechda c ustr karwai ni kiti jhote naal ena kuj krta naale karnt layeya and thnxx veer mansa da mudda v boleya
@harjindersran1531
@harjindersran1531 11 месяцев назад
Bhaut vadia podcast vre bhaut kuj sikhn nu mileya wmk gbu
@harmeetsingh5517
@harmeetsingh5517 11 месяцев назад
ਇਸ ਪੋਡਕਾਸਟ ਵਿਚ ਬਹੁਤ ਸਾਰੇ ਮੈਸੇਜ ਹਨ। ਸਿੱਖਨ ਨੂੰ ਬਹੁਤ ਕੁਝ ਹੈ। ਬਹੁਤ ਸਾਰੇ ਟੋਪਿਕ ਕਵਰ ਕੀਤੇ ਹਨ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।❤ "ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥"
@rishabrana1319
@rishabrana1319 11 месяцев назад
Dono veera da pyaar ida hi bnya rhe❤️
@gurpreetneeru9284
@gurpreetneeru9284 11 месяцев назад
Shi kaha jo v kaha tusi god bless u
@lovepreetkaur770
@lovepreetkaur770 11 месяцев назад
Buht badhiya brother god bless you
@sharrysandhu8917
@sharrysandhu8917 11 месяцев назад
Well done buddies👍God bless u
@Punjabiroast169
@Punjabiroast169 11 месяцев назад
Yaar bht late aa apa es bar..par podcast sirrraaaa..waheguru chardi kalla ch Rakhi sade prawa nu ❤major De muh te chaped Maran layi comment nu like kro😂y g sab nu 1 knowledge Deo isro sardar doctor Manmohan Singh g ne suru kiti c🙏
@KaurSandy951
@KaurSandy951 11 месяцев назад
ਨਾਦਰ ਸ਼ਾਹ ਵਾਲੀ ਗੱਲ ਬਹੁਤ ਸੋਹਣੀ ਸੁਣਾਈ 🙏
@sarbjot7926
@sarbjot7926 11 месяцев назад
Shukar aa podcast aya thoda pra... dhanwaad jldi krya kro podcast ⏳
@garrysandhu6218
@garrysandhu6218 11 месяцев назад
Chardi klaa ch raho dono veere ❤
@jassimahla923
@jassimahla923 11 месяцев назад
Mazza aa gya full podcast dekh k ❣️❣️
@jordansandhu520
@jordansandhu520 11 месяцев назад
Most awaited program bhut sohna hunda veere jldi jldi leke aya kro❤❤❤
@KaurSandy951
@KaurSandy951 11 месяцев назад
ਓਹੀ ਤਾਂ ਹੈ ਆਪਾਂ ਏਦਾਂ ਕਿਸੇ ਨੂੰ cleanchit ਨੀ ਦੇ ਸਕਦੇ, ਹੋ ਸਕਦਾ ਸੀਮਾ ਹੈਦਰ ਵੀ ਜਾਸੂਸ ਹੋਵੇ. Serious ਲੈਣ ਵਾਲੀ ਗੱਲ ਆ ਇਹ
@khushisndhu87
@khushisndhu87 11 месяцев назад
Sat shri akal Veer Ji ਵਧਾਈਆਂ ਹੋਣ ਵੀਰ ਜੀ ਨਵੇ ਸਟੂਡਿੳ ਲਈ 🎉 ਵਾਹਿਗੁਰੂ ਜੀ ਤੁਹਾਨੂੰ ਖੁੱਸ਼ ਰੱਖਣ ❤😊
@damanjit_kaur5188
@damanjit_kaur5188 11 месяцев назад
Bhut vadia podcast as usual. Good info with lots of good messages 🙏🙏
@kartarsingh9905
@kartarsingh9905 11 месяцев назад
wich message
@ramandeepkaurraman4537
@ramandeepkaurraman4537 11 месяцев назад
Bhut sohni video aa veere❤❤❤ god bless you
@inderdhiman8545
@inderdhiman8545 11 месяцев назад
Shukr aa aa hi gya
@harman3275
@harman3275 11 месяцев назад
Podcast ਹਰ week ਆਉਣ ਦਿਓ veer ji 🙏🙏 4:01
@poojabasra1232
@poojabasra1232 11 месяцев назад
God bless you brother's ❤❤❤❤
@gagandeepsohi7045
@gagandeepsohi7045 11 месяцев назад
Bhout vdia lga ki tusi comment read karde o god bless to both of you
@jp5215
@jp5215 11 месяцев назад
ਸਹੀ ਗੱਲ ਆ ਜੇ ਸਾਰੇ ਸੋਸਲਮੀਡੀਆ ਵਾਲੇ ਰਲ ਕੇ ਮੇਜਰ ਦੀ ਮੰਗੀ ਠੋਕਣ ਰੇ ਰੀਪੋਟਾ ਮਾਰੀਆ ਹੌਣ। ਇਸਨੇ ਭੌਕਣਾ ਆਪੀ ਬੰਦ ਕਰ ਦੇਣਾ ।
@kjotbrar3519
@kjotbrar3519 11 месяцев назад
Sat shri akal dowa veera nu.. 💞🙏🙏 Hr bar di tra superb podcast👍👍💯👌 Singhfam family wali gl te yakin ni aa reha.... mai tn fan aa ohna di..videos vdia hi kr rhe c oh.. ki prblm hoi plz details b pta kro veere...i feel vry sad to know this ...
@gurpreetsekhon3385
@gurpreetsekhon3385 11 месяцев назад
Hanji o vadiya videos paunde c bilkul fukri ni c krde
@kjotbrar3519
@kjotbrar3519 11 месяцев назад
​@@gurpreetsekhon3385hnji bilkul..bahut hi nice couple h.. rbb kre sb theek howe ohna vich
@preetsidhu7402
@preetsidhu7402 11 месяцев назад
veere g the punjab te sada punjab channel nu appricate kro oh bahut sohniya te motivational stories banonde a oh ❤🙏👍
@bandnasood4997
@bandnasood4997 11 месяцев назад
Waheguru ji chrdikala ch rkhn thnu veereyo🙏
@singhabhi142
@singhabhi142 11 месяцев назад
ਇਸ ਵਾਰ ਵੀ attttttt ਕਰਾਈ...1😊😊😊😊
@BalvirKaur-gu2dv
@BalvirKaur-gu2dv 11 месяцев назад
ਇਟਲੀ ਵਾਲੇ ਵੀਰ ਜੀ ਜਦੋ ਫਰੈਸ਼ੀ ਵਲ ਦਿਨ ਹੋਵੇ ਉਦੋਂ ਬਣਾਇਆ ਕਰੋ ਵੀਡਿਓ ਮੈਨੂੰ ਫਰੈਸ਼ੀ ਵਲ ਦੇਖ ਕੇ ਤਰਸ ਆਣ ਲੱਗ ਜਾਂਦਾ ਆ 😊
@NarinderSingh-gf4ef
@NarinderSingh-gf4ef 11 месяцев назад
ਸ਼ੁਕਰ ਤੁਸੀਂ ਪੌਡਕਾਸਟ ਪਾਇਆ ਧੰਨ ਭਾਗ ਧੰਨ ਭਾਗ
@poojaarchitecture7143
@poojaarchitecture7143 11 месяцев назад
Voo Sona podcast c veere god bless u 👌🏻👌🏻👌🏻
@user-Sunil866
@user-Sunil866 11 месяцев назад
Bhut Vadiya bai Ji Good👍👍
@SurinderKaur-sz1uu
@SurinderKaur-sz1uu 11 месяцев назад
Waheguru ji mere vere aj kal kio late hunde hai ❤❤❤
@apkinavu3709
@apkinavu3709 11 месяцев назад
Am shocked about singhfam sersuly they guys have very good content … i dont believe though i hope everything is okay between them
@vettorichahal
@vettorichahal 11 месяцев назад
Bht wdia pji.......bht wdia topic share kite tc
@amanbhullarbhullar9895
@amanbhullarbhullar9895 11 месяцев назад
🙏🙏🙏🙏nice podcast bahut vdia veer ji ❤️❤️❤️
@RakeshKumar-ql1wy
@RakeshKumar-ql1wy 11 месяцев назад
ਵੀਰੇ ਤੁਹਾਡੀਆਂ ਵੀਡੀਓ ਬਹੁਤ ਬਹੁਤ ਘੈਂਟ ਹੁੰਦੀਆਂ ਬਹੁਤ ਕੁੱਝ ਸਿੱਖਣ ਨੂੰ ਮਿਲਦਾਂ ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ ।
@jasneetkaur8883
@jasneetkaur8883 11 месяцев назад
Sat Sri akal done veer g nu .... congratulations Italy wale veere for new studio
@mittrandapodcast208
@mittrandapodcast208 11 месяцев назад
Shukeriaa meri Behan ❤
@KhushwantBrar91
@KhushwantBrar91 11 месяцев назад
@@mittrandapodcast208baldi tel te agg paunda😂😂😅
@PunjabiprankRoastedvlogger
@PunjabiprankRoastedvlogger 11 месяцев назад
@@KhushwantBrar91😂😂😂😂
@shubhneetkaursandhu
@shubhneetkaursandhu 11 месяцев назад
Was waiting from so long😩🙌🏻
@jaskaran_singh172
@jaskaran_singh172 11 месяцев назад
Waah ji waah dono paa ji aage ❤
@GagandeepSingh-en2in
@GagandeepSingh-en2in 11 месяцев назад
Sir when I am sad I see your videos and after watching your podcast I feel good and your videos motivate me every time i humbly request to you sir please bring your podcast as soon earlier
@deepkuldeep8813
@deepkuldeep8813 11 месяцев назад
o prava punjabi ch comment kro te punjabiyat nu promote kro tuhada bhut dhanwad ji pta nai tuhnu kyu nu is gal nu samjh ondi yar hadd a👏👍
@user-cq8hw3ni7g
@user-cq8hw3ni7g 11 месяцев назад
​@@deepkuldeep8813 up bihar ale sade ute propaganda krde ne youtube vidoe bna ke . Sanu alert hona Pau ⚠️
@iuz4575
@iuz4575 11 месяцев назад
ਸਤਿ ਸ਼੍ਰੀ ਅਕਾਲ 22 ਜੀ
@GurpreetKaur-qc6or
@GurpreetKaur-qc6or 11 месяцев назад
Waheguru mehar Karan jaldi video upload krya kro veere
@NIKKUPREET-my3dg
@NIKKUPREET-my3dg 11 месяцев назад
Verr ji bot vdia❤
@diljitsinghmultani1386
@diljitsinghmultani1386 11 месяцев назад
ਸਤਿ ਸ਼੍ਰੀ ਅਕਾਲ ਜੀ
@parmindersinghdhanoa5102
@parmindersinghdhanoa5102 11 месяцев назад
Ajj da podcast bhut sohna c dhan dhan sri guru ramdas ji tuhade dova bharaava te mehar bharea hath rakhan ji ❤❤❤❤❤
@Gamer_singhcoc
@Gamer_singhcoc 11 месяцев назад
Freshy verr ajj gusse ch agya c pr 😂 bhuut informative c👌🏻
@simark7691
@simark7691 11 месяцев назад
ਬਹੁਤ ਵਧੀਆ ਵੀਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।ਇਸ ਵਾਰ ਲੇਟ ਕਰਤਾ ਪੋਡਕਾਸਟ ਅਸੀਂ ਬੇਸਬਰੀ ਨਾਲ਼ ਉਡੀਕ ਕਰਦੇ ਹਾਂ ਪਲੀਜ਼ ਲੇਟ ਨਾ ਕਰਿਆ ਕਰੋ
@sidhumoosewaledafan6884
@sidhumoosewaledafan6884 11 месяцев назад
ਸਤਿ ਸ੍ਰੀ ਅਕਾਲ ਜੀ ਦੋਨਾ ਭਰਾਵਾਂ ਨੂੰ
@GurpreetShamsher
@GurpreetShamsher 11 месяцев назад
ਆ ਗਏ ਼ਇਦ ਦੇ ਚੰਨ ਹੋ ਗਏ ਸੀ ਵੀਰੇ ❤❤😂😂😂😂
@deeppannu9966
@deeppannu9966 11 месяцев назад
Bhttt vdiya podcast hunda tuhada guyzz😊😊
@aulakh_234
@aulakh_234 11 месяцев назад
Bhut sohna podcast jeonde vsde rho ❤❤❤
@taniadhanju4523
@taniadhanju4523 11 месяцев назад
Shocking about @singhfam youtuber😢😢😢😢 oh t vdia rhndaa c dono bhut
@prabhhkaur6826
@prabhhkaur6826 11 месяцев назад
Yes even their content was good.. wadia videos bnande c both were quite intelligent and genuine..I still can’t believe k ohna da divorce ho gya.😢
@Mrs.TALWAR
@Mrs.TALWAR 11 месяцев назад
10-15minute da vlog dekh k judge na krya kro. K best couple aa... Jo camera ch dikhonde ohh fake hunda sab ... REAL kuj hor e hunda... BUT if it (divorce ) is true... So sad. atleast think abt kids
@taniadhanju4523
@taniadhanju4523 11 месяцев назад
@@Mrs.TALWAR no one judge here.. just a normal point of view that... it was shocking if they get seperated. As i observe them they are down to earth however, they just upload meaningful things.. nhie t lakkk hlon vloyaa ta bethriyaaaa turiyaa firdiya.... etha..
@Mrs.TALWAR
@Mrs.TALWAR 11 месяцев назад
@@taniadhanju4523 👍🏻
@No_Name9046
@No_Name9046 11 месяцев назад
Love you ਮੇਰੇ ਵੀਰਿਉ💗🙏🏻 ਖਿੱਚ ਕੇ ਰੱਖੋ ਕੰਮ👊🏻💪🏻✊🏻
@sukhvindersoora8646
@sukhvindersoora8646 11 месяцев назад
Blessings🙏 to both of You.
@hundalps1835
@hundalps1835 11 месяцев назад
ਇਟਲੀ ਵਾਲਾ ਬਾਈ ਬਹੁਤ ਘੈਂਟ ਆ ਯਾਰ ❤ ਜਿਉਂਦਾ ਰਹਿ ਬਾਈ
@gurpreetsinghsandhu474
@gurpreetsinghsandhu474 11 месяцев назад
ਬਹੁਤ ਵਧੀਆ ਲੱਗਿਆ ਵੀਰ ਤੁਸੀ ਸਾਰਥਕ ਭਾਸ਼ਾ ਵਿੱਚ ਪੋਡਕਾਸਟ ਬਣਾ ਰਹੇ ਹੋ । ਤੁਹਾਡੀ ਰੋਸਟ ਵੀਡੀਓ ਵੀ ਵਧੀਆਂ ਹੁੰਦਾ ਬੱਸ ਗਾਲਾ ਤੋ ਪ੍ਰਹੇਜ ਰੱਖਿਆ ਕਰੋ ਵੀਰ ।
@jashpalsingh1875
@jashpalsingh1875 11 месяцев назад
ਵਸਦੇ ਰਹੋ ਪੰਜਾਬੀਓ ❤❤❤❤❤
@simranjitsingh4167
@simranjitsingh4167 11 месяцев назад
Veero bahut vadia message, or bahut kuch pata chalda tuhanu sun k rab mehar rakhe tuhade te
@yuvrajmaan3870
@yuvrajmaan3870 11 месяцев назад
Freshy pajii boot vadiya nice video. 😊
@PANNU_Y
@PANNU_Y 11 месяцев назад
ਬਲਦੀ ਤੇਲ ਤੇ ਅੱਗ ਪਾਉਂਦਾ 😂 ਕੀ ਹੌ ਗਿਆ itly wale vr
@KaurSandy951
@KaurSandy951 11 месяцев назад
ਸੱਚੀਂ ਪੰਜਾਬ ਦੇ ਹਾਲਤ ਬਹੁਤ ਖ਼ਰਾਬ ਹੋ ਗਏ 😢 ਅੱਜ ਫੇਰ ਸ਼ੁਰੂ ਹੋ ਗਏ ਮੀਂਹ ਪੈਣੇ
@Hardeepkaur-xp4xb
@Hardeepkaur-xp4xb 11 месяцев назад
Veere mainu tuhade Dona Veera di voice bhut vadia lagdi aa God bless you
@Deepgill1984
@Deepgill1984 11 месяцев назад
Bhot ghaint bai keep it up 👍👍
@Puppusingh087
@Puppusingh087 11 месяцев назад
Khalistan zindabad
@086wolf
@086wolf 11 месяцев назад
Sikhi da kamm hi sewa karni aa….jiwe christian te mulsim da kamm aa loka nu convert karna apne dharam wich…..
@086wolf
@086wolf 11 месяцев назад
@@sukhdeepsidhu889 hassa kedi gall da?
@Guribhagta307
@Guribhagta307 11 месяцев назад
Sat sri aakaal paji
@sukhvindersoora8646
@sukhvindersoora8646 11 месяцев назад
You Both are young and wise. 😊
Далее
Осторожно селеба идет 😂
00:16
Просмотров 354 тыс.
FARUX RAIMOV AVJIGA CHIQDI - JAVOHIR🔥
01:01
Просмотров 1,1 млн
Осторожно селеба идет 😂
00:16
Просмотров 354 тыс.