Тёмный

ਕੁੱੜਮ v/s ਕੁੱੜਮਣੀ। New latest punjabi short movie 2021।Punjabi comedy short movie 

Подписаться
Просмотров 1,4 млн
% 17 482

ਕੁੱੜਮ v/s ਕੁੱੜਮਣੀ। New latest punjabi short movie 2021।Punjabi comedy short movie
#Dhillonmansawala
#Punjabicomedyshortmovie
#DhillonFilmProduction
Hi
I am Rajveer dhillon,
Welcome to my you tube channel,
Dhillon mansa wala
Story by
Ex Army Sub,Sr Chand singh
Facebook page follow
110556927761831/videos/1131483210620496/
Instagram link
pCK85mWnJfZi/?igshid=9px0fgh53erq
ਆਪਣੇ ਚੈਨਲ ਨੂੰ ਤੁਹਾਡੇ ਪਿਆਰ ਅਤੇ ਸਹਿਯੋਗ ਦੀ
ਵੱਧ ਤੋ ਵੱਧ ਲੋੜ ਹੈ।ਆਪਣੀ ਸ਼ੋਟ ਮੂਵੀ ਨੂੰ ਆਪਣੇ ਦੋਸਤਾ
ਨਾਲ ਸ਼ੇਅਰ ਜਰੂਰ ਕਰ ਦਿਆ ਕਰੋ।
ਕੂਮੈਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਜੀ
ਸਾਡੀ ਟੀਮ ਵੱਲੋ ਸਾਡੀ RU-vid Famliy ਦਾ ਬਹੁਤ ਬਹੁਤ
ਧੰਨਵਾਦ ਜੀ। Thank you ?

Развлечения

Опубликовано:

 

2 июн 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@Gurmeetsingh-ph2hu
@Gurmeetsingh-ph2hu 3 года назад
Bapu ji di acting superhit hai g. Bhut wadiaa carry on 👍🏻👍🏻
@EnchantedMusic7762
@EnchantedMusic7762 3 года назад
Bahut vadia message and team work. Bappu ji di acting bilkul real hi rag rahi c👍📸.
@jagdevsingh8335
@jagdevsingh8335 Месяц назад
ਅਮਨ ਚੱਕ ਲੈ ਬਲਦਾ ਬਲਦਾ ਕੁੱਢਣ ਪਹਿਲਾਂ ਤਾਂ ਬੁੜੀ ਨੂੰ ਸਿੱਟ ਲੈ ਨਨਾਣ ਤੇਰੀ ਉਸੇ ਵੇਲੇ ਭੱਜ ਜਾਊਗੀ ਅਜਿਹੀਆਂ ਪੁਆੜੇ ਹੱਥੀਆਂ ਨਨਦਾ ਤਾਂ ਕੁੱਢਣਾ ਨਾਲ ਹੀ ਠੀਕ ਰਹਿੰਦੀਆਂ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@jotgamerff1045
@jotgamerff1045 3 года назад
Vadiya
@lakhbirkaur6275
@lakhbirkaur6275 3 года назад
ਅੱਜ ਰਾਜ ਵੀਰ ਤੇ ਬਹੁਤ ਗੁਸਾ ਆ ਰਿਹਾ ਮੈਨੂੰ।
@dhillonmansawala
@dhillonmansawala 3 года назад
ਕੋਈ ਗੱਲ ਨੇ ਭੈਣੇ ਭਰਾ ਤੇ ਗੁੱਸਾ ਕਰ ਲੈ ਭਰਾ ਹਾ ਤੇਰਾ 🙏🙏
@elizabethdass8498
@elizabethdass8498 2 года назад
L
@ManjitKaur-lf1lf
@ManjitKaur-lf1lf 2 года назад
ਅਮਨ ਬਹੁਤ ਕੰਮ ਕਰਦੀ ਹੈ ਪਰ ਮਾਤਾ ਬਹੁਤ ਤੱਗ ਕਰਦੀ ਹੈ ਮਾਤਾ ਬਹੁਤ ਹੀ ਬੋਲਦੀ ਹੈ ਇੱਕ ਮਿੱਟ ਨਹੀਂ ਚੁੱਪ ਕਰਦੀ
@jasvirSingh-gb7ji
@jasvirSingh-gb7ji 3 года назад
ਬਹੁਤ ਵਧੀਆ ਸੋਚ ਤੇ ਪਹਿਰਾ
@GurpreetKaur-op6jp
@GurpreetKaur-op6jp 3 года назад
Very nice video ji
@manjeetkaur7562
@manjeetkaur7562 3 года назад
V good real stoth thanks..
@naibsingh2043
@naibsingh2043 3 года назад
ਇਹੋ ਅਜਿਹੇ ਸਹੁਰਿਆਂ ਤੋ ਡਰਦੇ ਮਾਪੇ ਧੀਆਂ ਜੰਮਣ ਤੋਂ ਡਰਦੇ ਹਨ
@G.k1120
@G.k1120 3 года назад
Ik dum sahi kiha mere v sahure Eda de ji mainu eh lagda Mera birth na hunda amandeep kaur abhor to
@CoolPunjabi
@CoolPunjabi 3 года назад
Shi keha👍
@balrajgill2838
@balrajgill2838 2 месяца назад
​😊😊de your
@mcgzcco0dcusvgyshcghsvxctu880
@mcgzcco0dcusvgyshcghsvxctu880 Месяц назад
ਨਜ਼ਾਰਾ ਆ ਗਿਆ
@ajaibsidhu8809
@ajaibsidhu8809 2 года назад
ਬਹੁਤ ਵਧੀਆ ਨਸੀਅਤ । ਮੁੰਡੇ ਦੀ ਮਾਂ ਤੇ ਭੈਣ ਕੁੜੀ ਨੂੰ ਬਹੁਤ ਪ੍ਰੇਸ਼ਾਨ ਕਰਦੀਆਂ ਸਨ । ਕੁੜੀ ਦੇ ਬਾਪ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ।
@dhillonmansawala
@dhillonmansawala 2 года назад
Thanks g
@KrishnaDevi-op5ph
@KrishnaDevi-op5ph 2 месяца назад
​@@dhillonmansawala,χ9😊
@baljindersingh-mh2lk
@baljindersingh-mh2lk 3 года назад
ਏਹੋ ਜਿਹੀ ਸੱਸ ਤੇ ਨਨਾਣ ਨਾ ਮਿਲੇ ਕੁੜੀ ਨੂੰ ਅੰਤ ਤੱਕ ਮਾਫੀ ਨੀ ਮੰਗੀ ਅਮਨ ਤੋ nice video good all teem
@renusharma4929
@renusharma4929 3 года назад
Congrats Jii ,🥰 Love from Lucknow
@gursewakdhillon2621
@gursewakdhillon2621 2 года назад
Vadhia
@jassimehlan5155
@jassimehlan5155 3 года назад
ਕੁੜਮ ਦੀਆਂ ਗੱਲਾਂ ਨੇ ਜੀ ਲਵਾਤਾ
@Bsmk6938
@Bsmk6938 Год назад
ਘੈਂਟ ਬਾਬੇ
@punjabilokrangamanpreetkau2022
@punjabilokrangamanpreetkau2022 3 года назад
ਸਿਆਣੀਆਂ ਧੀਆਂ ਹਮੇਸ਼ਾ ਘਰ ਬੋਚ ਲੈਦੀਆਂ ਨੇ,, ਚਾਹੇ ਉਹ ਭੈਣ ਦੇ ਰੂਪ ਚ ਹੋਵੇ ਚਾਹੇ ਨੂੰਹ ਦੇ,, ਲੋੜ ਤਾਂ ਸਿਰਫ਼ ਚੰਗੀ ਸੋਚ ਦੀ ਹੁੰਦੀ ਐ🙏🙏🙏👍👍
@bolasingh2239
@bolasingh2239 2 года назад
Îiíóó9ø
@bolasingh2239
@bolasingh2239 2 года назад
T
@manjeetkaur7991
@manjeetkaur7991 3 года назад
ਢਿੱਲੋਂ ਵੀਰੇ ਵਿਡਿਓ ਬਹੁਤ ਬਹੁਤ ਬਹੁਤ ਸੋਹਣੀ ਸੀ ਤੇ ਮੈਸਜ ਉਸ ਤੋਂ ਵੀ ਵੱਧ ਸੋਹਣਾ ਸੀ ਕੋਈ ਐਸੀ ਵੀਡੀਓ ਜਰੂਰ ਬਣਾਓ ਜਿਸ ਵਿਚ ਨੁੰਹ ਆਪਣੀ ਸੱਸ ਨੂੰ ਚੰਗੀ ਤਰ੍ਹਾਂ ਕੂੱਟੇ
@harwinderkaur6468
@harwinderkaur6468 3 года назад
ਵਧਿਆ ਵੀਡਿਓ ਲਗੀ ਅਮਨ ਦਾ ਰੋਲ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ
@user-xw3ps5ci6g
@user-xw3ps5ci6g 26 дней назад
Very nice video ji ❤❤❤vidia ❤❤
@HarjinderBhullar6076
@HarjinderBhullar6076 3 года назад
ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਇਹ ਗੱਲ ਬਾਈ ਆਪਣੇ ਵੀ ਢੁੱਕਦੀ ਆ ਆਪਣੀ ਮਾਂ ਵੀ ਬੁੜੀ ਨੀ ਹੋਈ ਕੰਮ ਕਰਾਉਂਦੀ ਆ ਅਮਨ ਢਿੱਲੋਂ ਨਾਲ ਕੋਈ ਅਮਨ ਢਿੱਲੋਂ ਤੇਰੀ ਸੋਚ ਨੂੰ ਸਲੂਟ
@manpreet_kaur1221
@manpreet_kaur1221 3 года назад
💛 god blas uu ji
@HarjinderBhullar6076
@HarjinderBhullar6076 3 года назад
ਮਾਤਾ ਤੂੰ ਕਮਰੇ ਲੈਣ ਆਈ ਆ ਪੇੜਾ ਜਦੋਂ ਅਮਨ ਢਿੱਲੋਂ ਵਿਚਾਰੀ ਕੰਮ ਕਰਦੀ ਆ ਪੋਚੇ ਲਾਉਦੀ ਆ ਉਈ ਮਗਰ ਮਗਰ ਅਮਨ ਢਿੱਲੋਂ ਬੰਨ ਰੱਖਿਆ ਗੇੜਾ ਰਾਜ ਢਿੱਲੋਂ ਘੈਂਟ ਪੰਜਾਬੀ ਤੂੰ ਬੰਦਾ ਸਹੀ ਵਥੇਰਾ ਅੱਜ ਸਹੀ ਨੂੰ ਸਹੀ ਗਲਤ ਨੂੰ ਗਲਤ ਕਿਉਂ ਨੀ ਕਹਿੰਦਾ ਢਿੱਲੋਂ ਘੈਂਟ ਪੰਜਾਬੀ ਯਾਰ ਮੇਰਾ
@dhillonmansawala
@dhillonmansawala 3 года назад
Thank you
@parveenbala275
@parveenbala275 3 года назад
Ghaint e bai tu v
@sulakhansingh1260
@sulakhansingh1260 2 месяца назад
Qqeeeew3eeeeewqee2eeeeeeeeeeeeeeeeeeeeeeeeeeeee​@@dhillonmansawala
@kamalbansal7954
@kamalbansal7954 3 года назад
Bahut bdia
@rajdeepkaurtatla538
@rajdeepkaurtatla538 2 года назад
Bhut jyadaa bdiaa 😊😊
@ManjitKaur-lf1lf
@ManjitKaur-lf1lf 2 года назад
ਗਨਗ ਦਾ ਘਰਾਂ ਵਾਲਾ ਕੋਣ ਹੈ ਕਿ ਨਾਮ ਹੈ ਇਸ ਦੇ ਘਰ ਵਾਲਾਂ ਕੋਣ ਹੈ
@thatsidhuzz418
@thatsidhuzz418 3 года назад
Beaat bajewala ji siraa❤️👍
@PervaizShah-ok5qx
@PervaizShah-ok5qx 3 месяца назад
Bohat sohny video. Aman di acting Tay role bohat wadiya.
@goragora9612
@goragora9612 3 года назад
ਇਹ ਵੀਡੀਓ ਸਾਨੂੰ ਬਹੁਤ ਵਧੀਆ ਲੱਗੀ ਧਨਵਾਦ
@kamlarani8878
@kamlarani8878 3 года назад
ਸੱਸਾਂ ਨੂੰ ਨੂੰਹ ਨੂੰ ਅਪਣੀ ਧੀ ਸਮਝਣਾਂ ਚਾਹੀਦਾ ਹੈ ਜੀ
@rajbath3632
@rajbath3632 3 года назад
J daughter in-law changi milde ta waheguru da shukar karna chaheda saria nu change baba chaheda j apni dhee nal changa bolna aunda noo nal v changa bolna chaheda
@MalkeetSingh-sr3ec
@MalkeetSingh-sr3ec 3 года назад
ਬਹੁਤ ਵਧੀਆ ਇਸ ਦਾ ਭਾਗ 2
@prabhpalsingh38
@prabhpalsingh38 3 года назад
Bahot hi vadiya
@DavinderSingh-fk6rd
@DavinderSingh-fk6rd 3 года назад
Very very wonderful
@channgurbir8541
@channgurbir8541 3 года назад
ਬਹੁਤ ਹੀ ਵਧੀਆ message.. REALLY APPRECIATE
@beantbrar2584
@beantbrar2584 3 года назад
0piii8iiiiii
@gaggi2294
@gaggi2294 2 года назад
@@beantbrar2584 on the Me
@preetdosanjh1272
@preetdosanjh1272 2 года назад
@@beantbrar2584 ĺ3
@hardeepmann6769
@hardeepmann6769 2 года назад
Bahut badiya hai 👍👍👍
@rifatassad2077
@rifatassad2077 3 года назад
Bohat achi Vidio thi
@gurmukhgujjar3325
@gurmukhgujjar3325 3 года назад
ਮੈਂ ਗੁਰਮੁਖ ਸਿੰਘ ਬੰਗਾ ਤੋਂ ਮੈਨੂੰ ਤੁਹਾਡੀ ਵੀਡੀਓ ਬਹੁਤ ਬਹੁਤ ਬਹੁਤ ਵਧੀਆ ਲੱਗੀ ਇਸੇ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਵਿੱਚ ਦਿਖਾਇਆ ਕਿ ਆਪਣੀਆਂ ਕੁੜੀਆਂ ਦਾ ਸਭ ਨੂੰ ਚੰਗੀ ਲੱਗਦੀ ਆਂ ਨੇ ਤੇ ਨੁਹਾ ਨੂੰ ਆਪਣੀਆਂ ਧੀਆਂ ਨਹੀਂ ਸਮਝਦੇ ਹਨ
@kuldipkaur5688
@kuldipkaur5688 3 года назад
ਬਹੁਤ ਹੀ ਸਿੱਖਿਆਦਾਇਕ ਵੀਡੀਓ👌👌
@SherSingh-kw7wb
@SherSingh-kw7wb 2 года назад
.
@SandeepKaur-qf1xf
@SandeepKaur-qf1xf 5 месяцев назад
Bht vdya video GBU all team always be happy 😌❤️
@krishandevsharma1806
@krishandevsharma1806 2 года назад
Bahut Vadhiya
@somarani6952
@somarani6952 3 года назад
ਅਮਨ ਦੀਦੀ ਦੀ ਐਕਟਿੰਗ ਅੱਤ
@jonykambo812
@jonykambo812 3 года назад
Very nice video 😘Good work all team members ❤️❤️
@parmjeetsingh8098
@parmjeetsingh8098 2 года назад
Aha video bhut vdeya bne a bai gbu👍👍
@JasvirSingh-fl2ly
@JasvirSingh-fl2ly 3 года назад
Badhiya movie
@avuandanudeolsistersvideos3616
@avuandanudeolsistersvideos3616 3 года назад
ਪਿਉਂ ਦਾ ਰੋਲ ਦੇਖ਼ ਕੇ ਅੱਖਾਂ ਚ ਪਾਣੀਂ ਆ ਗਿਆ
@HarjinderBhullar6076
@HarjinderBhullar6076 3 года назад
ਹਾਂ ਰਾਜ ਢਿੱਲੋਂ ਘੈਂਟ ਪੰਜਾਬੀ ਜੇ ਅਮਨ ਢਿੱਲੋਂ ਜਿਅਲ ਜਿਅਲ ਕਰਦੀ ਕੰਮ ਸ਼ਾਬਾਸ਼ ਤੇਰੇ ਫਿਰ ਜਿਹੜੀ ਸਪੀਟ ਨਾਲ ਕੰਮ ਕਰਦੀ ਆ ਉਹ ਹੋਰ ਲਿਆ ਮੇਰੀ ਭਾਬੀ
@iqbalsinghiqbalsingh5229
@iqbalsinghiqbalsingh5229 3 года назад
Bhut sohne vedio
@punjabiaussielife3081
@punjabiaussielife3081 3 года назад
Bohut wadiya
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏👍
@AmarjitSingh-bb2vq
@AmarjitSingh-bb2vq 3 года назад
Very good wife
@hkaur9379
@hkaur9379 3 года назад
ਬਾਪ ਹੋਵੇ ਤਾਂ ਇਦਾਂ ਦਾ ਹੋਵੇ।। ਵੈਰੀ ਨਾਇਸ ਵੀਡੀਓ ਆ ਥਾਂਦੀ ਹੌਲੈਡ
@dhillonmansawala
@dhillonmansawala 3 года назад
Thank you thandi saaB
@jagjitsingh-wl9bg
@jagjitsingh-wl9bg 3 года назад
ਬਹੁਤ ਵਧੀਆ ਵੀਡੀਓ ਅਤੇ ਸਾਰੇ ਪਾਤਰਾਂ ਦੀ ਐਕਟਿੰਗ ਵੀ ਬਹੁਤ ਵਧੀਆ ਹੈ ।
@kailashrani4354
@kailashrani4354 3 года назад
3d
@tajindersaini374
@tajindersaini374 3 года назад
Bht vdya video
@bahaderbrar7552
@bahaderbrar7552 3 года назад
ਬਹੁਤ ਵਧੀਆ ਵੀਡੀਓ ਅੱਜ ਦਾ ਕੌੜਾ ਸੱਚ
@sukhveersinghbrar5561
@sukhveersinghbrar5561 2 года назад
ਬੁਡੀ ਤੂ ਬੁੱਡ
@sukhveersinghbrar5561
@sukhveersinghbrar5561 2 года назад
ਫੁੱਦੂ ਵੀਡੀਓ ਐਵੇ ਸਾਲੇ ਰੋਬ ਮਾਰੀ ਜਾਦੇ ਆ ਅਮਨ ਤੇ
@preetamanvlog8925
@preetamanvlog8925 3 года назад
Aman de dady da role bhut vdhia play kita uncle g ne well done
@gurjotsinghcheema4083
@gurjotsinghcheema4083 3 года назад
ਬਹੁਤ ਹੀ ਵਧੀਆ ਵੀਡੀਓ ਆ ਸੁੱਖੀ ਸਾਹਨੇਵਾਲ ਤੋਂ
@harjeetbraryt2310
@harjeetbraryt2310 3 года назад
Sirra c vai video
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡਿਓ ਆ ਵਾਈ ਢਿਲੋਂ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👍👍👌👌🌴🌴🙏🌴
@thakursingh684
@thakursingh684 3 года назад
भाई जी बहुत बढ़िया समाज में शिक्षा देने वाली वीडियो
@chinalal9402
@chinalal9402 3 года назад
G al to
@paramjeetkaur1586
@paramjeetkaur1586 2 года назад
ਬਹੁਤ ਹੀ ਵਧੀਆ ਅਜਕਲ ਦੇ ਜਮਾਨੇਦੇਹਿਸਾਬ ਨਾਲ ਕੌੜਾ ਸੱਚ
@SukhwinderSingh-pl6gg
@SukhwinderSingh-pl6gg 3 года назад
Bahut vadhiya h
@sonyhaamg6132
@sonyhaamg6132 3 года назад
Aman de daddy da rool sira bhut vadia kina k tym kudi wle suni jngye
@deepheermiss9272
@deepheermiss9272 3 года назад
hmm ryt
@shavisandhu9713
@shavisandhu9713 3 года назад
Very true
@dajeetbrar203
@dajeetbrar203 3 года назад
@@shavisandhu9713 a half KL r
@harshbrar5182
@harshbrar5182 3 года назад
ਬਹੁਤ ਵਧੀਆ ਜੀ👏🏻
@komalbhangu2037
@komalbhangu2037 3 года назад
Bht hi vdiaa
@musickiduniya..9912
@musickiduniya..9912 2 года назад
Bhut wadiya
@user-ij8wd5pk7m
@user-ij8wd5pk7m 3 года назад
ਮੈ ਜਗਤਾਰ ਚਹਿਲ ਖਿਆਲਾ ਮਾਨਸਾ ਬਾਈ ਜੀ ਵਿਡੀਓ ਕੇ ਰੋਣਾ ਆ ਗਿਆ ਜਦੋ ਨੂਹ ਨੂੰ ਪੇਕੇ ਜਾਣ ਨੀ ਦਿਦੇ ਨੂਹਾ ਵੀ ਧਿਆ ਹੁਦਿਆ ਨੇ ਜੇ ਕੋਈ ਸਮਜੇ ਤਾ
@dhillonmansawala
@dhillonmansawala 3 года назад
ਧੰਨਵਾਦ ਬਾਈ ਜੀ🙏🙏
@hansrajsharma7379
@hansrajsharma7379 3 года назад
Very good job by all team, Aman, s patience level is exillent, super vedio, good lesson for society
@parmgaggufdffffz_z2453
@parmgaggufdffffz_z2453 Год назад
M
@urmilsaini2742
@urmilsaini2742 Год назад
lll0
@mkloach786
@mkloach786 3 года назад
Bahut vadhiya hundiya video Dhillon film production is your channel
@deepbathoi9165
@deepbathoi9165 Год назад
BHOHTT VADIA VIDEO BAI
@gaganabrar238
@gaganabrar238 3 года назад
Very nice 👍
@anjuatwal390
@anjuatwal390 3 года назад
Baht sohni video c sb toh sohni video c Raj veer ji... God bless u Always all team...
@harbhajansingh7529
@harbhajansingh7529 2 года назад
Bhout wadhea
@balkaranbrar3906
@balkaranbrar3906 2 года назад
Bhai ji bahut badhiya
@jannatdhaliwalvlogs4970
@jannatdhaliwalvlogs4970 3 года назад
Osm❤️
@jobansidhu1528
@jobansidhu1528 3 года назад
Nice
@WarisSharma-2016
@WarisSharma-2016 3 года назад
Bhout vidha video
@gurveerkaur5330
@gurveerkaur5330 3 года назад
ਬਹੁਤ ਵਧੀਆ ਕਹਾਣੀ ਸੀ ਜੀ ਅਮਨ ਦੀਦੀ
@pardeepsingh427
@pardeepsingh427 3 года назад
Bhut vdia
@sukhmansukhman527
@sukhmansukhman527 3 года назад
Bhut Vdiya video aa y g
@shavisandhu9713
@shavisandhu9713 3 года назад
Aman de dad Di acting wow No words 👍🏻👍🏻👍🏻👍🏻👍🏻
@gaurishanker7139
@gaurishanker7139 3 года назад
W
@gaurishanker7139
@gaurishanker7139 3 года назад
sasha
@gaurishanker7139
@gaurishanker7139 3 года назад
4
@notchannel7724
@notchannel7724 3 года назад
L
@ryiiijbvccy8513
@ryiiijbvccy8513 3 года назад
@@gaurishanker7139 wertyui
@KuldeepSingh-xd1px
@KuldeepSingh-xd1px 3 года назад
Aman de papa da role bohut sohna aa pr bro je papa hi na hove😭😭
@ranjitakour6876
@ranjitakour6876 3 года назад
Bhot vadiya ji aap ji de sare video
@narmailkaur8885
@narmailkaur8885 2 года назад
Bht vdia message dita
@decadegaming6381
@decadegaming6381 3 года назад
God bless you all team
@kaurdavinder6059
@kaurdavinder6059 3 года назад
Aman de dad ne Jo us lai stand lia am very emotional. Ohna parents nu lesson len di lod aa Jo hamesha apni beti nu bardasat karan lai kehde te apni izat da vaasta dinde rehde. Kuj maape tan kudiyan vihode te kuj magro lohde dohan vich bahut different hunda. 😒😒
@dhillonmansawala
@dhillonmansawala 3 года назад
Thank you sister
@GURDEVSingh-te9pu
@GURDEVSingh-te9pu 2 года назад
⁰⁰
@SurinderSingh-fm6dz
@SurinderSingh-fm6dz Год назад
P
@GursewakSingh-cf6lw
@GursewakSingh-cf6lw 2 месяца назад
Nice vdio👌👌
@johnmek2199
@johnmek2199 3 года назад
Nice thinking ji👌👌👌
@ManpreetKaur-tk7kt
@ManpreetKaur-tk7kt 3 года назад
❤❤❤❤
@neetudhan851
@neetudhan851 3 года назад
👌👌👌👌👌👌
@manjitkaur1070
@manjitkaur1070 3 года назад
ਬਹੁਤ ਵਧੀਆ ਮੱਜੀ ਠੋਕ ਤੀ
@saudagarsingh5678
@saudagarsingh5678 3 года назад
bahut vadia 22g very good
@rupinderkaur5062
@rupinderkaur5062 3 года назад
It was a good video I want more
@ramanbrar2431
@ramanbrar2431 3 года назад
Good job dhillon bro. Your stories convey a meaningful message to society. Keep it bro.
@tarsemsinghramgarhia2564
@tarsemsinghramgarhia2564 2 года назад
@rajkaur9618
@rajkaur9618 2 года назад
@@tarsemsinghramgarhia2564 ko u
@harbanssingh732
@harbanssingh732 2 года назад
@sukhbirkaur6564
@sukhbirkaur6564 3 года назад
Bohut vadiea video aa ji
@mankirt960
@mankirt960 3 года назад
Very good ji
@teksingh5023
@teksingh5023 3 года назад
ਇਹੋ ਜੇਹੀਆ।ਜੁਤੀ।ਨਾਲ ਹੀ ਠੀਕ ਆਉਦੀਆ
@HarjinderBhullar6076
@HarjinderBhullar6076 3 года назад
ਨਹੀਂ ਇਹ ਤਾਂ ਗੱਲ ਸਹੀ ਆ ਅਮਨ ਢਿੱਲੋਂ ਨੂੰ ਕੀਤਾ ਬਹੁਤ ਆ ਠਿੱਠ ਹੁਣ ਵੀ ਮਾਤਾ ਟਿੱਕਦੀ ਪੰਚਾਇਤ ਦੇ ਵਿਚ ਇਹੋ ਜਿਹੀ ਆ ਬੁੜੀਆਂ ਪਵਾਉਂਦੀ ਆ ਨੂੰਹ ਪੁੱਤ ਦੇ ਵਿਚ ਫਿੱਕ
@MandeepSingh-tr8xz
@MandeepSingh-tr8xz Год назад
Dono bapu ek to ek na bhot vadia video bapu g very nice
@kiranjaura7983
@kiranjaura7983 3 года назад
Very nice video bahut badhiya video Bani Si
@pawanjotkaur6458
@pawanjotkaur6458 3 года назад
Beautiful msg
@kaurjotmehndidesign23
@kaurjotmehndidesign23 3 года назад
Aman😘😘😘😘😘😘
@jannatdhaliwalvlogs4970
@jannatdhaliwalvlogs4970 3 года назад
❤️
@laksh22
@laksh22 3 года назад
Bapu character very difficult to understand,
@gurmukhsingh5009
@gurmukhsingh5009 2 года назад
Qa.