Тёмный
No video :(

ਕੈਨੇਡਾ ਅਮਰੀਕਾ ਨਹੀਂ ਪੰਜਾਬ ਚ ਬੈਠਾ ਡਾਲਰ ਕਮਾਉਂਦਾ ਆ ਮੁੰਡਾ। ਕਦੇ 50 ਰੁਪਏ ਤੇ ਦਿਹਾੜੀ ਕਰਦਾ ਸੀ। 

RMB Television
Подписаться 966 тыс.
Просмотров 22 тыс.
50% 1

#RMBTelevision #JantaSweets #MaurKalan
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid ru-vid.com/show-UC7Bx... / rmbtelevisioninsatgram-
/ rmbtelevision

Опубликовано:

 

8 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 73   
@rajuarora3163
@rajuarora3163 Год назад
ਮੇਰਾ ਭਰਾ ਜਿੰਮੀ ਮੋੜ ਬਹੁਤ ਚੰਗਾ ਬੰਦਾ ਇਹਦੀਆਂ ਸਾਰੀਆਂ ਗੱਲਾਂ ਸੱਚ ਆ ਅਸੀਂ ਆਪ ਵੇਖਿਆ ਇਹਨੂੰ ਇਹ ਕੰਮ ਕਰਦੇ ਹੋਏ ਇਹ ਤੇ ਇਹਦਾ ਭਰਾ ਬਹੁਤ ਮੇਹਨਤ ਕਰਦੇ ਆ
@surindergill9238
@surindergill9238 Год назад
ਬਹੁਤ ਵਧੀਆ ਲਗੀ ਜ਼ਿਮੀਂ ਕਾਕੇ ਦੀਆਂ ਗੱਲਾਂ ਸੱਚਾ ਬੰਦਾ ਏ ਸਾਫ ਪਤਾ ਲੱਗਦਾ ਏ ਬਾਬਾ ਤੁਹਾਡੇ ਕੰਮ ਚ ਵਾਧਾ ਪਾਏ ਲੰਮੀਆਂ ਉਮਰਾਂ ਬਖ਼ਸ਼ੇ ਜਿਉਂਦੇ ਵਸਦੇ ਰਹੋ
@NirmalsinghNS
@NirmalsinghNS Год назад
ਨੀਤਾਂ ਨੂੰ ਮੁਰਾਦਾਂ । ਰਾਮਪੁਰੇ ਤੌਂ ਪਿਆਰ ਵੀਰਾਂ ਨੂੰ ।।
@baljinderpank8513
@baljinderpank8513 Год назад
ਵੀਰ ਦੀ ਵੀਡੀਓ ਦੇਖ ਕੇ 4 ਵਾਰ ਰੋਣ ਆ ਗਿਆ
@kulbirsinghsandhu6472
@kulbirsinghsandhu6472 Год назад
ਬਹੁਤ ਵਧੀਆ ਲਗਾ ਵੀਰ ਨੇ ਮੇਹਨਤ ਕੀਤੀ ਤੇ ਮਹਾਰਾਜ ਨੇ ਕਾਮਯਾਬੀ ਬਖਸ਼ੀ ਧੰਨਵਾਦ rmb television
@gurusingh4119
@gurusingh4119 Год назад
Bhut vadiya soch hai veer ji
@kuldipkahlon5317
@kuldipkahlon5317 Год назад
❤ ਚੜ੍ਵਦੀ ਕਲਾ ਿਵੱਚ ਰਿਹਾ ਮਿਤਰਾ
@avtarkaur6477
@avtarkaur6477 Год назад
ਬਹੁਤ ਹੀ ਵਧੀਆ ਉਪਰਾਲਾ ਹੈ ਜਿੰਮੀ ਦੇ ਕਿਰਤ ਕਰਨ ਦਾ। 👌👍❤️
@baldevsinghmankoo3774
@baldevsinghmankoo3774 Год назад
ਸੋਟੇ ਵੀਰ िਜਹੜਾ ਬੰਦਾ िਹਮਤੀ ਤੇ ਮੇਹਬਤੀ ਹੋਵੇਗਾ ਅਗਰ ਨਾਲ ਹੀ ਰੂਹ ਵੀ ਰॅਜੀ ਹੋਵੇ ੳੁਸਨੂੰ िਕਸੇ ਹੋਰ ਦੇਸ ਚ ਭਜਣ ਦੀ ਲੋੜ ਨਹੀਂ ਤੁਹਾਢੀ िਮਹਨਤ ਦਾ ਫਲ ਆਪਣੇ ਏਰੀਏ ਚ ਹੀ िਮਲ ਜਾਵੇਗਾ
@yeshleenkaur3440
@yeshleenkaur3440 Год назад
Good veerji🙏🙏
@satnam_bhangu.1915
@satnam_bhangu.1915 Год назад
ਬਹੁਤ ਵੱਡੀ ਮਿਹਨਤ ਆ ਬਾਈ ਦੀ 🙏🙏
@ParamjitKaur-bi4ee
@ParamjitKaur-bi4ee Год назад
Veeray teri soch bahut vaidya parmatma tenu trakiya bakhsay gbu veeray menu ta bahut rona aya
@surjitkaur1895
@surjitkaur1895 Год назад
ਬਹੁਤ ਵਧੀਆ।ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ । ਵਾਹਿਗੁਰੂ ਜੀ ਮੇਹਰ ਰਖਣਾ, ਚੜ੍ਹਦੀ ਕਲਾ ਬਖਸ਼ਣਾ ਜੀ।
@baljinderpank8513
@baljinderpank8513 Год назад
ਬਹੁਤ ਵਧੀਆ ਵੀਰ ਧੰਨਵਾਦ
@Dr.manpreetsinghthind
@Dr.manpreetsinghthind Год назад
U r doing excellent work bro ❤❤❤
@FaraattaTv
@FaraattaTv Год назад
Salute aa veera di soch nu , Veera rabb tenu bahut treki Devo . Vadia food khan nu Dina loka nu eh ek bahut vadi seva . Kyoki tusi kise nal beimani na karo rabb vi twada kolo kujh nahi lukunda.
@SatnamSingh-hd8gb
@SatnamSingh-hd8gb Год назад
ਜਿਮੀ ਵੀਰ,ਬਹੁਤ ਵਧੀਆ ਕੰਮ ਕਰ ਰਹੇ ਹੋ ਤੇਰੀ video ਦੇਖੀ ਮਨ ਭਰ ਆਇਆ, ਜਿਉਦਾ ਰਹਿ ਵੀਰਾ
@punjabimusicrecords1027
@punjabimusicrecords1027 Год назад
ਵਾਹਿਗੁਰੂ ਜੀ
@LovepreetSingh-tt8zw
@LovepreetSingh-tt8zw Год назад
Good veer👍
@manisekhon4806
@manisekhon4806 Год назад
Buhat vadiya kam kar rahe ho bro👍👍👍
@sidhugoatfarm3928
@sidhugoatfarm3928 Год назад
Good 👍👍 and thnx jas bro
@r.kshergill2837
@r.kshergill2837 Год назад
Proud of you brother 👍
@balvirslnghsahokesingh7446
@balvirslnghsahokesingh7446 Год назад
ਵਾਹ ਜੀ ਵਾਹ਼ ਬਾਈ ਜੀ ਤੁਹਾਡੀ ਬੋਲਚਾਲ,ਇਮਾਨਦਾਰ, ਮਿਹਨਤਕਸ਼ ਅਤੇ ਤੁਹਾਡੀ ਲਗਨ ਨੇ ਤੁਹਾਨੂੰ ਕਾਮਯਾਬ ਕੀਤਾ ਹੈ ਜੀ. ਤੁਹਾਡੀ ਸ਼ਰਾਫ਼ਤ ਦਾ ਨਾਜਾ਼ਇਜ਼ ਫਾਇਦਾ ਨਾਂ ਉਠਾ ਜਾਵੇ ਜੀ. ਸਾ਼ਬਾਸ਼ ਸਾ਼ਬਾਸ਼ ਲੱਗੇ ਰਹੋ, ਖੁਸ਼ ਰਹੋ. ਧਨਵਾਦ ਮਿਹਰਬਾਨੀ ਜੀ.
@gurpreetsinghsidhu9861
@gurpreetsinghsidhu9861 Год назад
ਵੀਰ ਜੀ ਬਹੁਤ ਮਿਹਨਤੀ ਹੈ ਸਲੂਟ ਆ
@vipankaur4657
@vipankaur4657 Год назад
Manu ta veer rona he a gea vedieo sun ke
@lakhwindersingh2790
@lakhwindersingh2790 Год назад
Good veer
@amritdhillon1618
@amritdhillon1618 Год назад
Carry on bai
@Jagtarsingh-rx6gk
@Jagtarsingh-rx6gk Год назад
Veer JI Honsla karo Tusi Ta Menu V Roata A, Very Good Veer Ji
@rkaur7842
@rkaur7842 Год назад
You are very bare god bless you
@deepsidhu8119
@deepsidhu8119 Год назад
God job 👍
@shaktisinghkhatker6311
@shaktisinghkhatker6311 Год назад
🙏🙏 waheguru
@Ekamveersingh1183
@Ekamveersingh1183 Год назад
Good veer ji
@kuldeepkaur2856
@kuldeepkaur2856 Год назад
Jimi y bhut vadiya
@GursewakSingh-yj3hk
@GursewakSingh-yj3hk Год назад
Good job y ji jarur auna shop te
@jaskiratsingh4214
@jaskiratsingh4214 Год назад
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@khalistan7716
@khalistan7716 Год назад
ਜਿੰਮੀ ਵੀਰ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਮਿਹਨਤ ਕੀਤੀ ਹੈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ
@rameshwadhwa7174
@rameshwadhwa7174 Год назад
Good job jass grewal and ji I Bai bahut vadia video
@Laddimusic2855
@Laddimusic2855 Год назад
bhot vdia y jingdi nl jung ldni pendi a jo tu ldi
@monmohansinghwahguruji4468
@monmohansinghwahguruji4468 Год назад
Very nice job Ji Amritsar ji
@amritgrewal2044
@amritgrewal2044 Год назад
Good job 🎉
@JarnailSingh-fd6xu
@JarnailSingh-fd6xu Год назад
Good ji
@surindersinghmavi2380
@surindersinghmavi2380 Год назад
Good👍👍👍👍👍
@mannarajput3598
@mannarajput3598 Год назад
Jimmy paji tuhadi har ik gal sahi h paji
@AmandeepSingh-bn1zz
@AmandeepSingh-bn1zz Год назад
Good bro
@parvindersinghsingh2028
@parvindersinghsingh2028 9 месяцев назад
@jassadhesi730
@jassadhesi730 Год назад
Good
@rajujatana9847
@rajujatana9847 Год назад
Wmk🙏
@sukhwantsidhu1047
@sukhwantsidhu1047 Год назад
Your struggle bringing very sweet fruitfull congrats jimmy you reached one day ladder top your bussiness
@surjitdhanota5857
@surjitdhanota5857 Год назад
Good job
@gurdeepkaur1041
@gurdeepkaur1041 Год назад
Right🙏
@malkeitkaur3046
@malkeitkaur3046 Год назад
Nice intentive.
@jarnailsingh1731
@jarnailsingh1731 Год назад
Very good boy
@vipankaur4657
@vipankaur4657 Год назад
First wari vedieo suni tuhadi
@SurinderKaur-jo4ee
@SurinderKaur-jo4ee Год назад
Putter teria galla bahout adhia lagia rab g tenou trakia millen taber vich santokh bakhshey jimey g
@kaurj8453
@kaurj8453 Год назад
Punjab vich sab kuj ha mahanta karan balaa laye
@sarbjitmangat4950
@sarbjitmangat4950 Год назад
Jimi veer mangat family valo bundle of mubarak mai tera vada veer parmjit mangat koi salah mashbra hove dasna soo e de nake vicho langna painda dunia sakhondi hai vada ban na tere veer ne eng mediam educate kar k 200 gram tak ludhiana dia galia ch bhaia nu milk distribute b Kita jlebia banon to lai k jahaaj chalonn tak sare kam keeta per time to pahla takdeer to bina kade nahi milda rab rakha yug 2 joe milage f parmjit mangat
@ilovepunjab..4271
@ilovepunjab..4271 Год назад
22❤️Da Saaf Banda Love u a Vera Din Dungi Raat Chogni Tarki Kara 👍
@jugjitsingh6879
@jugjitsingh6879 Год назад
Mare soch v aida di ta Mare soch v aida par ma 0 ha a mara Bro rab var ga kash ma v aida da banja life vach hor kus nai
@baljeetkhosa9381
@baljeetkhosa9381 Год назад
Navreet sivia ਮੁੱਢ ਤੋਂ ਲੈਕੇ ਅੰਤ ਤੱਕ ਤਰੀਕੇ ਨਾਲ ਪੁੱਛਦਾ ਹੁੰਦਾ ਹਰੇਕ ਸਵਾਲ ਕੋਈ ਸਵਾਲ ਨੀ ਛੱਡਦਾ
@gurdeepatwal1582
@gurdeepatwal1582 Год назад
Good 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍
@monmohansinghwahguruji4468
@monmohansinghwahguruji4468 Год назад
Seva karte ho darvesh Chandi seva karte ho
@sukhrai4075
@sukhrai4075 Год назад
ਸਹੀ।ਗੰਲ।ਖੋਆ।ਮਾਰੀ।ਦਾ।ਦੇਸੀ।ਘਿਉ।ਪਾਈਦਾ।.ਦੰਸ।ਦਿੰਦਾ।ਖਾਦਾ
@swaransingh2540
@swaransingh2540 Год назад
Jimmi j mai tere kol da Honda te mai b sman mangwana C from jammu
@Jimmynamberdar
@Jimmynamberdar Год назад
ਬਾਈ ਜੀ ਜੰਮੂ ਵੀ ਭੇਜੂ ਹੁਕਮ ਕਰੋ
@BalwinderSingh-qb5zd
@BalwinderSingh-qb5zd Год назад
BALWINDER SINGH AUJLA EX SERVICE MAN NAVY WELLDON KAKA JIMY HONEST WORK ALWAYS REWARDS..GOD BLESS YOU (VILL. CHHAHAR TEH SUNAM) FROM SANGRUR.
@FaraattaTv
@FaraattaTv Год назад
Website jarrori bano nale instagram te nd facebook te page paka bano . Website te sale karo veero .
@Jimmynamberdar
@Jimmynamberdar Год назад
ਠੀਕਾ ਬਾਈ ਜੀ
@chandiboparai8843
@chandiboparai8843 Год назад
ਬਹੁਤ ਵੱਡਾ ਉਪਰਾਲਾ ਵੀਰ ਦਾ ਪ੍ਰਮਾਤਮਾ ਤਰੱਕੀ ਆ ਦੇਵੇ
@SatnamSingh-hd8gb
@SatnamSingh-hd8gb Год назад
ਜਿਮੀ ਵੀਰ,ਬਹੁਤ ਵਧੀਆ ਕੰਮ ਕਰ ਰਹੇ ਹੋ ਤੇਰੀ video ਦੇਖੀ ਮਨ ਭਰ ਆਇਆ, ਜਿਉਦਾ ਰਹਿ ਵੀਰਾ
@sukhpal6768
@sukhpal6768 Год назад
Good job
Далее
кажется, началось
00:45
Просмотров 1,6 млн