Тёмный

ਕੈਨੇਡਾ ਇਮੀਗ੍ਰੇਸ਼ਨ ਵੱਲੋ 10 ਵੱਡੇ ਐਲਾਨ | canada pr | canada | canada work visa 2024 | Dollar media 

DOLLAR MEDIA
Подписаться 33 тыс.
Просмотров 104 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 39   
@dhannasinghdeol1122
@dhannasinghdeol1122 3 месяца назад
ਵਧੀਆ ਕੀਤਾ, ਜਿਹੜੇ ਗੰਦੇ ਅੰਡੇ ਨੇ ਉਨ੍ਹਾਂ ਨੇ ਸਾਊ ਬੱਚਿਆਂ ਦਾ ਵੀ ਭਵਿੱਖ ਖਰਾਬ ਕਰ ਦਿੱਤਾ
@pawandeepsingh4039
@pawandeepsingh4039 3 месяца назад
Shi kiha ji
@pritpalsingh648
@pritpalsingh648 2 месяца назад
ਬਿਲਕੁੱਲ ਸਹੀ ਕਹਿਆ ਵੀਰ 👍 ਜਿਹੜੇ ਸਿਆਣੇ ਜੁਆਕ ਨੇ ਉਨ੍ਹਾਂ ਦਾ ਵੀ ਅਗਾ ਮਾਰ ਦਿੱਤਾ
@myworldrecords8044
@myworldrecords8044 2 месяца назад
,@​@@pawandeepsingh4039
@kuldeepkaur-h5d
@kuldeepkaur-h5d 3 месяца назад
Hosla devo bachiyan nu. Waheguru sab thik karnge
@Ind5911
@Ind5911 3 месяца назад
ਵਧੀਆ, ਗੰਦਗੀ ਸਾਫ਼ ਹੋਵੇਗੀ 👍👍👍
@sukhpalshergill6236
@sukhpalshergill6236 2 месяца назад
ਬਹੁਤ ਵਧੀਆ ਖਬਰ
@iqbalthikaakaur864
@iqbalthikaakaur864 2 месяца назад
ਬਹੁਤ ਵਧੀਆ ਕੀਤਾ ਹੈ ਜੀ
@baljindersekhon5759
@baljindersekhon5759 3 месяца назад
ਸਿਰਾਂ ਈ ਲਾ ਦਿੰਦਾ ਤੂੰ
@jagroopsingh-kw5hc
@jagroopsingh-kw5hc 3 месяца назад
Canada ch kehra kise nu kam milda hun.
@harpreetsinghmoga
@harpreetsinghmoga 3 месяца назад
ਬਹੁਤ ਵਧੀਆ ਸਿੱਧੀ ਸਪਸ਼ਟ ਖ਼ਬਰ 🎉
@TARUBALETIAUK
@TARUBALETIAUK 3 месяца назад
Good
@dhattsaab-911
@dhattsaab-911 3 месяца назад
Bhut vadhiya Kam kita Canada sarkar ney.punjabi mooh chakdey chalo Canada.
@Karnpal_
@Karnpal_ 2 месяца назад
ਬਹੁਤ ਸਾਰਾ ਪਿਆਰ ਤੇ ਸਤਿਕਾਰ ਖਬਰ ਦੇਣ ਲਈ ਕਰੋਨਾ ਤੋਂ ਬਾਅਦ ਨਸੇੜੀ ਚੋਰ ਉਚੱਕੇ ਫੁਕਰੇ ਆਪਣੇ ਮਾ ਪਿਓ ਦੇ ਹਲਕ ਚੇ ਡੰਡਾ ਦੇ ਕੇ ਚੜੇ ਨੇ ਹੁਣ ਪੰਜਾਬ ਸਰਕਾਰ ਸੋਚੇ ਇਹਨਾਂ ਨੂੰ ਵੜਨ ਦੇਣਾ ਜਾਂ ਨਹੀਂ ਪੰਜਾਬ ਸਵਰਗ ਆ ਕਲਜੁਗ ਚੇ ਧਰਤੀ ਤੇ ਸਵਰਗ ਨੂੰ ਛੱਡ ਕੇ ਕੈਨੇਡਾ ਅਮਰੀਕਾ ਛੱਡੋ ਜੇ ਕਿਸੇ ਹੋਰ ਗੑਹਿ ਤੇ ਵੀ ਬਗ ਜੋ ਰਹਿਣਾ ਦੁਖੀ ਹੀ ਆ ਇਹ ਗੱਲ ਸਮਝ ਆ ਗਈ ਹੋਣੀ ਉੱਗਲੇ ਫਰੰਗੀਆਂ ਨੂੰ 25,25,30,30ਲੱਖ ਦੇ ਕੇ ਮਾਰੋ ਚੀਕਾਂ ਹੁਣ ਅਸੀਂ ਲੈਨੇ ਆ ਨਜ਼ਾਰੇ ਪੂਰੇ ਪੰਜਾਬ ❤❤
@jaispadda899
@jaispadda899 2 месяца назад
😅😅 ਹੱਥ ਨਾ ਪਹੁੰਚੇ ਥੂਹ ਕੌੜੀ 😂😂
@Jamura0001yt
@Jamura0001yt 3 месяца назад
Gal got di shi aa ghuman aye oo ghum k jao vapis. Agr kaam Kar Rahe ho ta work visa te aao. Got te Kade lyi dependent rehna tusi. 🎉🎉🎉🎉🎉🎉
@KamalpreetSingh-i1k
@KamalpreetSingh-i1k 3 месяца назад
10,000 nu v kyu Deni aa
@Karnpal_
@Karnpal_ 2 месяца назад
😁😁🤣🤣
@jaskaur6705
@jaskaur6705 2 месяца назад
Eeuk
@dharamsinghji35
@dharamsinghji35 3 месяца назад
Very good
@rishi505
@rishi505 2 месяца назад
Justin T is worse PM
@Jamura0001yt
@Jamura0001yt 3 месяца назад
Sb shi kita jehre jane chide ne ooo ja nhi pande ede nal ohi jaan ge jine work permit apply kita oho work lyi te. Jina ne student visa apply kita oho study lyi
@sparrowgaming334
@sparrowgaming334 3 месяца назад
ASI ta a hi smjde c k sade neta hi doordrshi nhi pr hun pta lga k ah neta v mndbudhi hi hn
@Jamura0001yt
@Jamura0001yt 3 месяца назад
Govt
@kailashwaasi2017
@kailashwaasi2017 3 месяца назад
Hahaha ha, oh v akya pya punjabiyan toh😂😂
@jashangrewal9790
@jashangrewal9790 3 месяца назад
Students deport naa kro , nhi economy zero ho jani greeb mulk canada di😂
@Harmandeol2323A
@Harmandeol2323A 2 месяца назад
You are comment so funny😁😁😁
@JatinderSingh-xk1wi
@JatinderSingh-xk1wi 2 месяца назад
😂 hye canada hye canada hye 😅
@Harmandeol2323A
@Harmandeol2323A 2 месяца назад
Good news😂
@JatinderSingh-xk1wi
@JatinderSingh-xk1wi 2 месяца назад
aa jao koe gal ne bander kila Kyleakin gi
@RanjitSingh-jr7ln
@RanjitSingh-jr7ln 2 месяца назад
.
@iqbalsingh2336
@iqbalsingh2336 3 месяца назад
Very good 😂😂🤣🤣
@36asl
@36asl 3 месяца назад
Why word punjabi
@TARUBALETIAUK
@TARUBALETIAUK 3 месяца назад
Caio
@jasdevdhaliwaldhaliwal9853
@jasdevdhaliwaldhaliwal9853 2 месяца назад
ਸਾਰੇ ਪੰਜਾਬੀ ਸ਼ਿਪ ਚ ਭਰ ਭਰ ਕੇ ਵਾਪਸ ਆ ਰਹੇ ਨੇ 14 ਵੱਡੇ ਸ਼ਿਪ ਬੰਬੇ ਬੰਦਰਗਾਹ ਤੇ ਆਏ 😂😂
@manindersingh352
@manindersingh352 3 месяца назад
ਲੋਕੀ ਤੇ ਹੁਣ ਨੇਨੀਅ ਦਾੜੀ ਥੁਅ ਕਢ ਦੇਣ ਗੇ
@kulwinderkaurnigah1250
@kulwinderkaurnigah1250 3 месяца назад
😂
Далее
Кольцо Всевластия от Samsung
01:00
Просмотров 377 тыс.
The Epic Downfall of Vietnam’s Real Estate Queen
9:08