Тёмный

ਕੈਨੇਡਾ ਚ ਕੈਸ਼ ਤੇ ਕੰਮ ਕਰਦੇ ਹੋ ਤਾਂ ਹੋ ਜਾਉ ਸਾਵਧਾਨ। ਵਾਪਸ ਜਾਣ ਦਾ ਰਸਤਾ ਵੀ ਹੋ ਜਾਣਾ ਬੰਦ, ThinkVerse Punjabi 

ThinkVerse Punjabi
Подписаться 82 тыс.
Просмотров 9 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 17   
@ranjitbrar2449
@ranjitbrar2449 3 месяца назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮਾਪੇ ਬਚਿਆਂ ਨੂੰ ਬਾਹਰ ਭੇਝਕੇ ਬੜੇ ਖੁਸ਼ ਹੁੰਦੇ ਹਨ ਬਾਹਰ ਆਕੇ ਬਚਿਆਂ ਨਾਲ ਇਹੋ ਕੁਝ ਹੁੰਦਾ ਹੈ
@rupinderarishi4972
@rupinderarishi4972 3 месяца назад
ਬਿਲਕੁਲ ਸਹੀ ਜਾਣਕਾਰੀ! ਹੁਣ ਕੈਨੇਡਾ ਪਹਿਲਾਂ ਵਾਲਾ ਨਹੀਂ ਰਹਿ ਗਿਆ! ਮੈਂ ਬਤੌਰ ਵਿਜ਼ਿਟਰ ਤਿੰਨ ਮਹੀਨੇ ਲਾ ਕੇ ਗਿਆਂ ਕੈਨੇਡਾ। ਬਹੁਤ ਔਖ਼ਾ ਟਾਈਮ ਕੱਢਿਆ। ਪੰਜਾਬ ਵਰਗੇ ਹਾਸੇ-ਠੱਠੇ ਬਿਲਕੁਲ ਵੀ ਨਹੀਂ! ਜਿੰਦਗੀ ਕੱਟਣੀ ਪੈਂਦੀ ਜਿਉਂਈਂ ਨਹੀਂ ਜਾਂਦੀ! ਸੰਨਾਟਾ ਹੈ!
@PreetSingh-mj6vw
@PreetSingh-mj6vw 3 месяца назад
Same my experience in australia. Too much loneliness
@AJ-ro4qc
@AJ-ro4qc 3 месяца назад
@@rupinderarishi4972 ਸਾਡੇ ਭੀ ਗਏ, ਅਖੇ ਲੋਕਾਂ ਨੂੰ ਦਿਖਾਣਾ ਅਸੀਂ, ਉਥੇ ਜਾ ਕੇ papar ਲਗਾ ਦਿੱਤੇ, ਅਸੀਂ ਪੰਜਾਬ ਚ ਦੁਖੀ? ਇਨ੍ਹਾਂ ਝੂਠ? visitor visa ਮੰਗਵਾਇਆ 18 ਲੱਖ ਵਿੱਚ ਤੇ ਏਜੰਟ ਨੇ tickets ਕਰਾਉਣ ਵਿਚ ਵੀ ਠੱਗ ਲਿਆ....ਦਿੱਲੀ ਬਿਠਾ ਰੱਖਿਆ 3 ਦਿਨ, ਫਿਰ ਜਾ ਕੇ ਪਹੁੰਚੇ, ਤੇ ਉਥੇ ਜਾ ਕੇ ਉਹਨਾਂ ਦੇ ਤੇਵਰ ਹੀ ਬਦਲ ਗਏ...ਹੁਣ ਖਾਲਿਸਤਾਨੀ ਰੈਲੀਆਂ ਵਿਚ ਝੰਡੇ ਚੁੱਕੀ ਫਿਰਦੇ... ਬੇਸ਼ਰਮੀ ਨਾਲ ਬੋਲਦੇ ਏਹ ਸਭ ਕਰਨਾ ਹੀ ਪੈਣਾ ਅਸੀਂ ਕਿੰਨੇ ਡਿੱਗ ਚੁੱਕੇ aa? ਸਿਰਫ ਵਿਦੇਸ਼ ਜਾਣ ਲਈ ਅਸੀਂ ਇੰਨੇ ਝੂਠ, ਫਰੇਬ ਕਰਦੇ? ਕੁਝ ਕਹੋ ਤਾਂ ਤੁਸੀਂ ਸੜ ਦੇ ਆ ਸਾਡੇ ਤੋਂ? ਹੱਦ ਆ...
@ranjitgill7432
@ranjitgill7432 3 месяца назад
ਪੰਜਾਬੀ ਕਦੇ ਨਹੀਂ ਸਮਝਣਗੇ?ਚੋਰੀ ਕੰਮ ਕਰਨਾ ਆਪਾ ਹਕ ਸਮਝਦੇ ਹਨ।ਕਿ ਕਿਸੇ ਨੂੰ ਪਤਾ ਨਹੀਂ ।ਚਲਾਕੀ ਕਰਨਾ ਹਕ ਸਮਝਦੇ ਹਨ ।
@sony81able
@sony81able 3 месяца назад
ਦੇਸੀਆਂ ਦਾ ਏਹੀ ਹਾਲ ਆ। ਆਪਣੇ ਲੋਕਾਂ ਦਾ ਲਹੂ ਪੀਣਾ। ਭਾਂਡੇ ਮਾਂਜਣੇ ਦੀ ਟ੍ਰੇਨਿੰਗ 😂😂😂😂😂 ਬਾਈ ਆਪਣੇ ਦੇਸ਼ ਵਿੱਚ ਹੀ ਕੋਈ ਕੰਮ ਕਰ ਲਵੋ।
@AJ-ro4qc
@AJ-ro4qc 3 месяца назад
ਵਾਪਸ ਆਉਣ ਲਈ ਕੌਣ ਜਾਂਦਾ? ਲੋਕ ਅਪਣੇ ਬੱਚੇ ਛੱਡ ਕੇ ਚਲੇ ਜਾਂਦੇ, ਅਖੇ ਬੱਚਿਆ ਦੀ ਜਿੰਦਗੀ ਬੰਨ੍ਹ ਜਾਉ 😂😂😂 lgbtq+ ਵਾਲੇ ਦੇਸ਼ਾਂ ਵਿਚ ਸਾਡੇ ਬੱਚਿਆ ਦੀ ਜਿੰਦਗੀ ਬਣਦੀ ਨਹੀਂ, ਬਰਬਾਦ ਹੋ ਜਾਂਦੀ ਨਹੀਂ ਯਕੀਨ ਤਾਂ ਬਜ਼ੁਰਗਾਂ ਤੋਂ ਪੁੱਛ ਲਉ,ਜਿਹੜੇ ਬਹੁਤ ਪਹਿਲਾ ਦੇ ਗਏ ਹੋਏ, ਅਪਣੀ ਹੋਂਦ ਹੀ ਮਿਟਾ ਲਈ ਖੁਦ ਅਪਣੇ ਹੱਥੀਂ...ਅਪਣਾ ਖਾਨ ਪਾਨ, ਅਪਣੀ ਭਾਸ਼ਾ ਤੇ ਅਪਣਾ ਕਲਚਰ ਕੀ ਖੱਟਿਆ?
@GagandeepSingh-ss9ul
@GagandeepSingh-ss9ul 3 месяца назад
Mera nal hoya in chicago pizza on airport road but mere nal case after 3 days they refuse..jdo ohna nu pta lg gya im PR and educated..this was my first job in canada 😂😂😂😂😂😂
@sukhbirsingh-ir4np
@sukhbirsingh-ir4np 3 месяца назад
ਪਹਿਲਾਂ ਸੇਫਟੀ ਫਿਰ ਪੈਸੇ ਕਮਾਓ ਬੇਟੇ ਅਐਕਸੀਡੈਟਾ ਤੋਂ ਬਚੋ
@uday2741
@uday2741 3 месяца назад
🎉🎉🎉🎉🎉
@jaishreeram5235
@jaishreeram5235 3 месяца назад
Bai Canada te Punjab ch hor ki fark a mei dasan di koshis krda Sunlight jehdi sbto vadiya oh punjab better than Canada When u come to Canada after 2-4 years u strat taking multi vitamins vitamin d3 or b6nd b13 When u r in Punjab u never take these supplements till 60 why? Big business here of these supplements So Punjab di khurak nd sunlight is much better than all these abroad countries which no one consider nd everyone in abroad has some kind of deficiency F….k these deficiencies
@thinkverse_punjabi
@thinkverse_punjabi 3 месяца назад
True
@ShonkiSardar-x6y
@ShonkiSardar-x6y 3 месяца назад
Vapas ajo bharat visav guru ban
@SukhwinderSinghhans-km6ng
@SukhwinderSinghhans-km6ng 3 месяца назад
Na Canada na Canada reh gaya
@LovepreetAulakh-m4h
@LovepreetAulakh-m4h 3 месяца назад
Not good
@goodman8275
@goodman8275 3 месяца назад
Why don't you report to the Ontario Ministry of Labour
@user-ch1ht2cw1p
@user-ch1ht2cw1p 3 месяца назад
1 million deo government nu PR lo jammen sell karo life set canada ch
Далее
Punjab Khalistan Movement Explained
35:08
Просмотров 11 млн
Reality of Ajit Doval
36:43
Просмотров 12 млн