Тёмный

ਕੈਨੇਡਾ ਨੇ ਸੰਭਾਲੀਆ ਪੰਜਾਬ ‘ਚ ਅਲੋਪ ਹੋਈਆਂ ਤੀਆਂ | ਦੇਖੋ ਕੈਲਗਰੀ ‘ਚ ਬਜ਼ੁਰਗਾਂ ਨੇ ਲਾਈਆ ਰੌਣਕਾਂ  

Punjabi Post
Подписаться 18 тыс.
Просмотров 260 тыс.
50% 1

#amritvirdee #canada #canadalife #punjab #punjabipost #thaiya
About Channel:
ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ
(ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
(punjabipostpb@gmail.com)
/ @punjabipostpb
/ punjabipost.inc

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@SukhwinderSingh-wq5ip
@SukhwinderSingh-wq5ip 2 месяца назад
ਬਹੁਤ ਵਧੀਆ ਜੀ ਪੰਜਾਬੀ ਸੱਭਿਆਚਾਰ ❤
@GurdevSingh-lu9xd
@GurdevSingh-lu9xd 2 месяца назад
ਆਪਣੇ ਪੰਜਾਬ ਨੂੰ ਖੁਰਕ ਹੋਈਏ ਕਨੈਡਾ ਜਾ ਕੈ ਤੀਆ ਯਾਦ ਆਗੀਆ ਵਿਰਸਾ ਸੰਭਾਲੋ ਪੰਜਾਬ ਚੈ ਰਹਿ ਕੈ 🙏🙏🙏🙏
@kulwinderchohan5636
@kulwinderchohan5636 2 месяца назад
After seeing your special days enjoying like it very much.
@crownusha68
@crownusha68 2 месяца назад
ਬਰਾੜ ਭੈਂਜੀ ਤੇ ਥਿੰਦ ਭੈਂਜੀ ਬਹੁਤ ਵਧੀਆ 🙏👏👏👏👏
@SukhjinderKaur-uq9xm
@SukhjinderKaur-uq9xm 2 месяца назад
ਪੰਜਾਬ ਨੂੰ ਵਾਪਸ ਆਓ ਪੰਜਾਬ ਨੂੰ ਸੰਭਾਲੋ ਇੱਥੇ ਕਿਹੜਾ ਤੀਆਂ ਨਹੀਂ ਲੱਗਦੀਆਂ ਹੁਣ ਪੰਜਾਬ ਵਿੱਚ ਵੀ ਦੁਬਾਰਾ ਤੀਆਂ ਲੱਗਣ ਲੱਗ ਪਈਆਂ
@kavisherranjitsinghchohla3254
@kavisherranjitsinghchohla3254 2 месяца назад
ਤੀਆਂ ਦਾ ਇਤਿਹਾਸ ਪੜੌ ਤੀਆਂ ਸਾਡਾ ਤਿਉਹਾਰ ਨਹੀਂ ਮਾਤਾ ਜੀ
@pindujatt1147
@pindujatt1147 2 месяца назад
@armylover5546
@armylover5546 2 месяца назад
ਲੋਕਾਂ ਦੇ comment ਦੇਖ ਕੇ ਬਹੁਤ ਬੁਰਾ ਲੱਗ ਰਿਹਾ .... ਪੰਜਾਬ ਚ ਆਫ਼ਤ ਆਈ, ਕੋਈ ਬਹੁਤ ਮਾੜੀ ਹਾਲਤ ਚ ਤਾਂ ਸਭ ਕਹਿੰਦੇ NRI ਵੀਰਾ ਨੂੰ ਬੇਨਤੀ ਆ ਸਾਥ ਦਿੱਤਾ ਜਾਵੇ ਇਹ ਬੀਬੀਆਂ ਓਹੀ nri ਪਰਿਵਾਰਾਂ ਦੀਆਂ ਨੇ ਦੇਸ਼ ਕੋਈ ਮਾੜਾ ਨਹੀਂ ਇਹ ਲੋਕ ਕਮਾਈਆ ਲਈ ਗਏ ਆ ਬਾਹਰ ਜਾ ਕੇ ਵੀ ਆਪਣੀ ਧਰਤੀ ਨਾਲ ਤਨੋ ਮਨੋ ਜੁੜੇ ਆ ਤੇ ਜੋ ਇੱਥੇ ਰਹਿ ਰਹੇ ਓਹ ਪੰਜਾਬ ਲਈ ਕੀ ਕਰ ਰਹੇ ਆ ਜਰੂਰ ਦੱਸਿਓ 🙏🙏
@SarabjeetKaur-n6n
@SarabjeetKaur-n6n 2 месяца назад
ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਜਦੋਂ ਅਬਦਾਲੀ ਅਬਦਾਲੀ ਜਦੋਂ ਪਿੰਡ ਦੀਆਂ ਸਾਰੀਆਂ ਧੀਆਂ ਭੈਣਾਂ ਨੂੰ ਦਰਵਜੇ ਵਿੱਚ ਇਕੱਠੀਆਂ ਕਰਕੇ ਨੰਗੀਆਂ ਨਚਾਉਂਦਾ ਸੀਗਾ ਤੇ ਜਿਹੜੀ ਧੀ ਭੈਣ ਪਸੰਦ ਆ ਜਾਂਦੀ ਉਹਨੂੰ ਚੁੱਕ ਕੇ ਲੈ ਜਾਂਦੇ ਸੀ ਫਿਰ ਸਾਡੇ ਸਿੱਖਾਂ ਨੇ ਇਹ ਹਿੱਸਾ ਇਸ ਚੀਜ਼ ਨੂੰ ਰੋਕਣ ਵਾਸਤੇ ਅਬਦਾਲੀ ਦਾ ਵਿਰੋਧ ਕੀਤਾ ਅਬਦਾਲੀ ਨਾਲ ਲੜਾਈਆਂ ਵੀ ਹੋਈਆਂ ਤਾਂ ਜਾ ਕੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬੱਚੀਆ ਪਰ ਸਾਡੀਆਂ ਬੀਬੀਆਂ ਨੇ ਤਾਂ ਹੁਣ ਆਪ ਹੀ ਫੱਟੇ ਚੱਕ ਦਿੱਤੇ ਨੇ ਇਹਨਾਂ ਨੂੰ ਕੀ ਫਰਕ ਪੈਂਦਾ ਜੋ ਸਿੱਖ ਵੀਰ ਇਹਨਾਂ ਲਈ ਜਾਨਾਂ ਵਾਰ ਕੇ ਨੇ
@PritpalSingh-c3p
@PritpalSingh-c3p 2 месяца назад
Marji soch
@gurdevkaur1209
@gurdevkaur1209 2 месяца назад
ਮੇਰੀਆਂ ਸਾਰੀਆਂ ਭੈਣਾਂ ਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਹੱਸਦੇ ਵੱਸਦੇ ਰਹੋ ਸਦਾ
@AmandeepKaur-z4t
@AmandeepKaur-z4t 2 месяца назад
ਕੈਨੇਡਾ ਜਾਕੇ ਤੀਆਂ ਯਾਦ ਆ ਗੲੀਅਾਂ
@jimmydhanoa4603
@jimmydhanoa4603 2 месяца назад
ਆਪਣੇ ਪੰਜਾਬ ਨੂੰ ਵਧਾਓ। ਵਿਦੇਸ਼ਾਂ ਨੂੰ ਪੰਜਾਬ ਨਾ ਬਣਾਓ। ਪੰਜਾਬ, ਪੰਜਾਬ ਹੀ ਹੈ। ੲਏਧਰ ਬੇਰੀਆਂ ਤੋਂ ਬੇਰ ਤੋੜਨ ਨਾਲੋਂ ਤਾਂ ਆਪਣੇ ਪੰਜਾਬ ਵਿੱਚ ਘਰ ਦੇ ਕੰਮ ਕਰਨੇ ਚੰਗੇ ਹਨ। ਆਂਟੀ ਜੀ ਪੰਜਾਬ ਵਾਰੇ ਸੋਚੋ।
@Manpreet-kaur462
@Manpreet-kaur462 2 месяца назад
ਸਾਡੇ ਯੋਧਿਆਂ ਨੇ ਸ਼ਹੀਦੀਆ ਦਿੱਤੀਆਂ ਗੋਰਿਆਂ ਨੂੰ ਦਫਾ ਕਰਨ ਲਈ ਇਹ ਗੱਲਾ ਕਰਦੇ ਕਿ ਪੰਜਾਬ ਇੱਥੇਂ ਲੈ ਆਈਏ ਸਿਆਣਪ ਦੇਖੋ ਇੰਨਾ ਦੀ
@rajwindersingh9334
@rajwindersingh9334 2 месяца назад
ਜੇ ਮਿਹਨਤ ਕਰਨੀ ਹੈ ਤਾਂ ਪੰਜਾਬ ਵਿੱਚ ਵੀ ਬਹੁਤ ਕੁਝ ਹੈਗਾ ਆ
@Rajinderpalkaur-x7k
@Rajinderpalkaur-x7k 2 месяца назад
Wah wah indian sisters na rang layia canda vich jaldi jaldi punjab vapis aao
@BALWINDERSINGHSINGH-sm6hh
@BALWINDERSINGHSINGH-sm6hh 2 месяца назад
Guru waheguru ji di sangt kro ji
@charanjitsinghsingh7946
@charanjitsinghsingh7946 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਲੱਗਿਆ ਪਰ ਸਿਰ ਤੇ ਚੁੰਨੀ ਲੈਣੀ ਜ਼ਰੂਰੀ ਹੈ
@ParamjeetKour-wh1tx
@ParamjeetKour-wh1tx 2 месяца назад
ਪੰਜਾਬ ਬਚਾਓ ਭੈਣੇਂ ਨਾ ਕਿ ਕਨੇਡਾ ਨੂੰ ਪੰਜਾਬ ਨਾ ਬਣਾਉ
@Kuldeep06sraw
@Kuldeep06sraw 2 месяца назад
ਕਨੇਡਾ,ਪੰਜਾਬੀਆ, ਦੇ,ਹਵਾਲੇ,ਤੇ,ਪੰਜਾਬ ਬਿਹਾਰੀ ਆ,ਦੇ ਹਵਾਲੇ
@BhupinderSingh-mx2vn
@BhupinderSingh-mx2vn 2 месяца назад
Right g
@rajwindersingh9334
@rajwindersingh9334 2 месяца назад
@@Kuldeep06srawਪੰਜਾਬ ਵਾਸਤੇ ਇਹ ਤਾਂ ਕੋਈ ਸੋਚਦਾ ਹੀ ਨਹੀਂ
@saimabashir8716
@saimabashir8716 2 месяца назад
Nice
@Mummy-rk8iq
@Mummy-rk8iq 2 месяца назад
❤❤❤❤❤❤
@lakhvirsingh-zr6mm
@lakhvirsingh-zr6mm 2 месяца назад
ਪੰਜਾਬ ਛੱਡ ਕੇ ਬਾਹਰ ਤੀਆਂ ਮਾਨਾਦਿਆ ਚੰਗੀ ਗੱਲ ਨਹੀਂ ਹੈ
@rajwindersingh9334
@rajwindersingh9334 2 месяца назад
ਸਾਡੇ ਬਜ਼ੁਰਗ ਦਾ ਕਾਮਾਗਾਟਾਮਾਰੂ ਨਾਂ ਦਾ ਜਹਾਜ਼ ਕੈਨੇਡਾ ਨੇ ਵਾਪਿਸ ਮੋੜ ਦਿੱਤਾ ਸੀ ਕੈਨੇਡਾ ਵਿੱਚ ਦਾਖਿਲ ਨਹੀਂ ਹੋਣ ਦਿੱਤਾ ਸੀ ਪੰਜਾਬ ਦੇ ਬਜੁਰਗਾਂ ਨੇ ਪੰਜਾਬ ਬਚਾਉਣ ਲਈ ਸ਼ਹੀਦੀਆਂ ਦਿੱਤੀਆ ਤੇ ਅੱਜ ਅਸੀਂ ਉਹਨਾਂ ਦੀਆਂ ਸ਼ਹੀਦੀਆਂ ਹੀ ਭੁਲਾ ਦਿੱਤੀਆ ਅਕਲ ਵੇਖ ਲਓ ਆਪਣੀ।
@armylover5546
@armylover5546 2 месяца назад
Knowledge ਬਹੁਤ ਤੁਹਾਨੂੰ ਵੈਸੇ ਤੁਸੀ ਪੰਜ਼ਾਬ ਚ ਰਹਿ ਕੇ ਪੰਜਾਬ ਲਈ ਕੀ ਕਰ ਰਹੇ,??🤔🤔
@rajwindersingh9334
@rajwindersingh9334 2 месяца назад
ਪੰਜਾਬ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੇ ਹਾਂ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਪੰਜਾਬ ਬਿਹਾਰ ਨਾ ਬਣ ਜਾਵੇ । ਪਿੰਡਾਂ ਵਿੱਚ ਭਈਏ ਬਹੁ-ਗਿਣਤੀ ਵਿੱਚ ਵਧ ਰਹੇ ਨੇ। ਹਾਲਾਤ ਇਹ ਨੇ ਕਿ ਤੁਹਾਨੂੰ ਆਪਣੇ ਘਰ ਦੇ ਬਾਹਰ ਵੀ ਭਈਏ ਮਿਲਣਗੇ ਤੇ..................।
@Rajinderpalkaur-x7k
@Rajinderpalkaur-x7k 2 месяца назад
Right veera
@rajwindersingh9334
@rajwindersingh9334 2 месяца назад
@armylover 5546 g ਪੰਜਾਬ ਵਿੱਚ ਰਹਿ ਰਹੇ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ। ਭਾਜੀ ਤੁਸੀਂ ਦੱਸ ਸਕਦੇ ਹੋ ਕੈਨੇਡਾ ਵਾਲੇ ਪੰਜਾਬ ਲਈ ਕੀ ਕਰ ਰਹੇ ਨੇ। ਅੱਗੇ ਪੜੋ ਪੰਜਾਬੀ ਸ਼ੇਰਨੀ ਦੇ ਪੰਜਾਬ ਲਈ ਕੀਤੇ ਕੰਮ। ਗੁੰਡਿਆਂ ਨਾਲ ਮੁਕਾਬਲਾ ਕਰਦੀ ਜਖਮੀ ਹੋਈ ਪੁਲਿਸ ਇੰਸਪੈਕਟਰ ਨੂੰ ਦਿੱਤੀ ਜਾਵੇਗੀ ਤਰੱਕੀ ਅਤੇ ਆਜ਼ਾਦੀ ਦਿਹਾੜੇ ਤੇ ਵਿਸ਼ੇਸ਼ ਸਨਮਾਨ- ਧਾਲੀਵਾਲ ਹਸਪਤਾਲ ਜਾ ਕੇ ਪੁੱਛਿਆ ਹਾਲ ਅਤੇ ਦਿੱਤਾ 51000 ਦਾ ਇਨਾਮ ਅੰਮ੍ਰਿਤਸਰ 3 ਅਗਸਤ ਬੀਤੀ ਸ਼ਾਮ ਵੇਰਕਾ ਵਿਖੇ ਗੁੰਡਿਆਂ ਨਾਲ ਮੁਕਾਬਲਾ ਕਰਦੀ ਜਖਮੀ ਹੋਈ ਪੁਲਿਸ ਇੰਸਪੈਕਟਰ ਅਮਨਜੋਤ ਕੌਰ ਜੋ ਕਿ ਵੇਰਕਾ ਦੇ ਥਾਣਾ ਮੁਖੀ ਵੀ ਹਨ ਦਾ ਸਥਾਨਕ ਹਸਪਤਾਲ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਹਾਲ ਪੁਛਣ ਗਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਅਮਨਜੋਤ ਕੌਰ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਵੇਗੀ ਅਤੇ ਇਸ ਆਜ਼ਾਦੀ ਦਿਹਾੜੇ ਉੱਤੇ ਉਹਨਾਂ ਦੀ ਬਹਾਦਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਆਪਣੇ ਵੱਲੋਂ 51 ਹਜਾਰ ਰੁਪਏ ਦਾ ਇਨਾਮ ਅਮਨਜੋਤ ਕੌਰ ਨੂੰ ਦਿੱਤਾ। ਸ ਧਾਲੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੇ ਅਜਿਹੇ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ਉੱਤੇ ਮਾਣ ਹੈ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਲਈ ਦਿਨ ਰਾਤ ਡਿਊਟੀ ਕਰ ਰਹੇ ਹਨ । ਉਹਨਾਂ ਕਿਹਾ ਕਿ ਅਮਨਜੋਤ ਕੌਰ ਵੀ ਕੱਲ ਗੁੰਡਿਆਂ ਦੀ ਲੜਾਈ ਦਾ ਪਤਾ ਲੱਗਣ ਉੱਤੇ ਉਸੇ ਵੇਲੇ ਮੌਕੇ ਉੱਤੇ ਪਹੁੰਚੇ ਅਤੇ ਗੁੰਡਿਆਂ ਨਾਲ ਮੁਕਾਬਲਾ ਕਰਦੇ ਹੋਏ ਜਖਮੀ ਹੋਏ । ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਜੋ ਕਿ ਗੁੰਡਿਆਂ ਅਤੇ ਨਸ਼ਾ ਸਮਗਲਰਾਂ ਲਈ ਖੌਫ ਬਣੇ ਹੋਏ ਹਨ , ਉੱਤੇ ਸਾਨੂੰ ਫ਼ਖ਼ਰ ਹੈ । ਉਹਨਾਂ ਕਿਹਾ ਕਿ ਇੱਕ ਲੜਕੀ ਵਜੋਂ ਕੰਮ ਕਰਦੇ ਹੋਏ ਉਹਨਾਂ ਨੇ ਆਪਣੀ ਡਿਊਟੀ ਤਨਦੇਹੀ ਅਤੇ ਬਹਾਦਰੀ ਨਾਲ ਨਿਭਾਈ ਹੈ ਜਦ ਕਿ ਗੁੰਡਿਆਂ ਨੇ ਇੱਕ ਲੜਕੀ ਉੱਤੇ ਹੱਥ ਚੁੱਕ ਕੇ ਅਤੀ ਘਿਨਾਉਣਾ ਕੰਮ ਕੀਤਾ ਹੈ, ਜਿਨਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪੁਲਿਸ ਕਮਿਸ਼ਨਰ ਸ ਰਣਜੀਤ ਸਿੰਘ ਨੇ ਅਮਨਜੋਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਦਿਨ ਦਾ ਇਹਨਾਂ ਨੇ ਵੇਰਕਾ ਵਿੱਚ ਅਹੁਦਾ ਸੰਭਾਲਿਆ ਹੈ, ਨਸ਼ਾ ਸਮਗਲਰਾਂ ਨੂੰ ਨੱਥ ਪਾਈ ਹੈ ਅਤੇ ਲੋਕਾਂ ਨਾਲ ਬੜੇ ਨੇੜਿਓਂ ਜੁੜੇ ਹਨ । ਉਹਨਾਂ ਕਿਹਾ ਕਿ ਮੈਨੂੰ ਆਪਣੇ ਅਜਿਹੇ ਅਧਿਕਾਰੀਆਂ ਉੱਤੇ ਮਾਣ ਹੈ ਅਤੇ ਸਾਰੀ ਪੁਲਿਸ ਇਹਨਾਂ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਦੋਸ਼ੀ ਫੜ ਲਏ ਗਏ ਹਨ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।। ਕੈਪਸ਼ਨ ਪੁਲਿਸ ਇੰਸਪੈਕਟਰ ਅਮਨਜੋਤ ਕੌਰ ਦਾ ਹਸਪਤਾਲ ਵਿੱਚ ਹਾਲ ਪੁੱਛਦੇ ਹੋਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਪੁਲਿਸ ਕਮਿਸ਼ਨਰ ਸ ਰਣਜੀਤ ਸਿੰਘ।
@armylover5546
@armylover5546 2 месяца назад
@@rajwindersingh9334 police v do tra di aa .... Assi ik Hor type di police nu v jande a....dusre desha nu mada kehna chado 🙏🙏
@surjitbhangu4287
@surjitbhangu4287 2 месяца назад
Gurnam didi very nice program 👍
@jaswantkaur8685
@jaswantkaur8685 2 месяца назад
Very nice, bibi da wrong and good bahut vadiya ❤
@SarabjeetKaur-n6n
@SarabjeetKaur-n6n 2 месяца назад
ਹਰ ਰੋਜ਼ ਬੀਬੀਆਂ ਗੁਰੂ ਘਰਾਂ ਦੇ ਵਿੱਚ ਅਰਦਾਸ ਸੁਣਦੀਆਂ ਨੇ ਜੇ ਅਰਦਾਸ ਧਿਆਨ ਨਾਲ ਸੁਣਨ ਤਾਂ ਬੀਬੀਆਂ ਨੂੰ ਪਤਾ ਲੱਗੇ ਵੀ ਸਿੱਖ ਬੀਬੀਆਂ ਨੇ ਆਪਣੇ ਬੱਚੇ ਵੀ ਕੁਰਬਾਨ ਕਰਦੇ ਸੀਗੇ ਪਰ ਸਾਡੀਆਂ ਬੀਬੀਆਂ ਤਾਂ ਕੋਈ ਫਰਕ ਹੀ ਨਹੀਂ ਪੈਂਦਾ
@GurpreetSingh-ny3pp
@GurpreetSingh-ny3pp 2 месяца назад
Rangla Punjab bachao
@sukhdeepbrar945
@sukhdeepbrar945 2 месяца назад
Good ji ❤paramjit kaur brar
@sukhbirkhahra7895
@sukhbirkhahra7895 2 месяца назад
ਪੰਜਾਬ ਆ ਕੇ ਤੀਆ ਮਨਾਓ ਇਥੇ ਨਹੀ ਜੇ ਫਬਦੀਆ 👎
@armanjotyt3404
@armanjotyt3404 2 месяца назад
ਜੇਕਰ ਤੁਸੀਂ ਆਪ ਨਹੀਂ ਜਾ ਸਕਦੇ ਦੁਜਿਆ ਨੂੰ ਗਲਤ ਨਾ ਬੋਲੋ
@sajjansingh7602
@sajjansingh7602 2 месяца назад
ਤੀਆਂ ਦਾ ਸਿੱਖਾਂ ਨਾਲ਼ ਕੋਈ ਸਬੰਧ ਨਹੀਂ ਗੁਰੂ ਸਾਹਿਬ ਨੇ ਇਹ ਕੰਜਰਪੁਣਾ ਕਰਨ ਦੀ ਆਗਿਆ ਨਹੀਂ ਦਿੱਤੀ ਸਿੱਖਾਂ ਨੂੰ ਤੀਆਂ ਦਾ ਇਤਿਹਾਸ ਪੜ੍ਹੋ ਇਹ ਇਕ ਅਸ਼ਲੀਲਤਾ ਦਾ ਤਿਉਹਾਰ ਸੀ ਇਸ ਬਾਰੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਕਥਾ ਵੀ ਮੌਜੂਦ ਹੈ
@JaswinderKaur-iu2vc
@JaswinderKaur-iu2vc 2 месяца назад
V nice punjabi virasat nu sambh ke rekhya
@kanwalkaur9045
@kanwalkaur9045 2 месяца назад
ਪੰਜਾਬ ਵਿੱਚ ਰਹੋ ਰਹੇ ਕੇ ਤੀਆਂ ਮਨਾਊਂ ਵਿਦਿਆ ਲਗੇ
@jass2965
@jass2965 2 месяца назад
ਸਾਡੇ ਸਾਰੇ ਹੀ ਆਪਦੇ ਭੈਣ ਚਾਚੇ ਚਾਚੀਆਂ ਸਾਰੀਆਂ ਭੂਆ ਜੀ ਤੇ ਗੋਰ ਸਾਰੇ ਰਿਸ਼ਤੇਦਾਰ ਕਨੇਡਾ ਬੈਠੇ ਨੇ ਪਰ ਅਸੀ ਦੋਨੋ ਭਰਾ ਏਥੇ ਹੀ ਪੰਜਾਬ ਚ ਵੱਡਾ ਬਿਜਨਸ ਤੇ ਕੋਠੀ ਪਾਕੇ ਵਧੀਆ ਜ਼ਿੰਦਗੀ ਜਿਉਂਦੇ ਹਾਂ ਨਾਂ ਕਨੇਡਾ ਜਾਣਾ ਨਾਂ ਨਾਮ ਤੱਕ ਲੈਣਾ ਤੁਸੀ ਹੀ ਹੋ ਤੁਸੀ ਮਰਨ ਤੋਂ ਬਾਅਦ ਅਗਲੀ ਪੀੜੀ ਨਹੀ ਆਉਂਦੀ ਸਿਰਫ 20% ਰਹਿ ਜਾਣੇ ਨੇ ਆਉਣ ਜਾਣ ਵਾਲੇ ਏਥੇ ਪੰਜਾਬ ਚੋ ਨਸਲਾਂ ਖਤਮ ਕੀ ਬਣੂ ਪੰਜਾਬ ਦਾ ਘਰਾਂ ਦਾ ਜ਼ਮੀਨਾਂ ਦਾ ਹਾਏ ਕਨੇਡਾ ਹਾਏ ਕਨੇਡਾ ਰੀਸੋ ਰੀਸ ਗੱਲ ਕੁੱਝ ਨੀ ਹੈਗੀ ਬੱਸ ਭੈੜ ਚਾਲ ਦੇਖ ਦੇਖ
@akashdhanju4933
@akashdhanju4933 2 месяца назад
ਇਨ੍ਹਾਂ ਬੁੜੀਆਂ ਨੂੰ ਪੁੱਛੋ ਤੀਆਂ ਦਾ ਇਤਿਹਾਸ ਕੀ ਆ
@jaskaran3394
@jaskaran3394 2 месяца назад
ਜੇਹੜੇ ਗ਼ਲਤ ਬੋਲਦੇ ਹਨ ਆਪ ਤਾਂ ਬੰਦੇ ਸ਼ਰਾਬ ਪੀਕੇ ਜਦੋਂ ਇਨੀਆਂ ਗੰਦਗੀ ਬੋਲ ਦੇ ਨੇ ਉਦੋਂ ਗੁਰੂ ਯਾਦਾਂ ਨਹੀਂ ਆਉਂਦੀ ਇਹ ਬੀਬੀਆਂ ਨੇ ਕਹਿੜਾ ਮਾੜਾ ਕੰਮ ਨਹੀਂ ਕੀਤਾ ਪਹਿਲਾਂ ਲੋਕ ਪੁਰਾਣ ਸਮੇਂ ਤੀਆਂ ਲੱਗਦੀਆਂ ਸਨ ਉਨ੍ਹਾਂ ਸਮੇਂ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਸਨ ਪੇਕੇ ਵਾਲੇ ਉਨ੍ਹਾਂ ਨੂੰ ਸਦਾਰਾ ਦੇ ਕੇ ਭੇਜ ਦੇ ਸਨ ਇਹੋ ਜਿਹੀ ਗੱਲ ਨਹੀਂ ਸੀ ਕੋਈ ਆਪਣੀ ਆਪਣੀ ਸਹੇਲੀ ਆ ਨੂੰ ਮਿਲਦੀਆਂ ਸਨ ਉਦੋਂ ਕੁੜੀਆਂ ਦੀ ਇੱਜ਼ਤ ਬਹੁਤ ਵਧੀਆ ਕਰਦੇ ਸਨ ਹੁਣ ਬਹੁਤ ਮਾੜਾ ਸਮਾਂ ਹੈ ਪਹਿਲਾਂ ਨਾਲੋਂ ਹੁਣ ਤਾਂ ਲੋਕ ਆਪਣੇ ਬੱਚਿਆਂ ਨੂੰ ਘਰ ਵਿੱਚ ਵੀ ਇਕੱਲੇ ਨਹੀਂ ਸੱਡ ਸਕਦੇ ਹੁਣ ਬਹੁਤ ਭੈੜੀ ਦੁਨੀਆਂ ਹੈ
@EknoorSingh-mg4gk
@EknoorSingh-mg4gk 2 месяца назад
👍👍👍👍♥️♥️♥️
@lakhbirkaur6643
@lakhbirkaur6643 2 месяца назад
Very nice 👍👍
@ManjeetKaur-qu7sz
@ManjeetKaur-qu7sz 2 месяца назад
ਤੀਆਂ ਸਿੱਖ ਕੌਮ ਦਾ ਤਿਉਹਾਰ ਨਹੀਂ ਹੈ ਇਹ ਮੁਗ਼ਲ ਹਕੂਮਤ ਦੀ ਦੇਂਣ ਹੈ ਕਿਸੇ ਨੂੰ ਪੁੱਛ ਲਵੋ ਕਿ ਤੀਆਂ ਦਾ ਕੀ ਇਤਿਹਾਸ ਹੈ ਸਿੱਖ ਧਰਮ ਵਿੱਚ ਤੀਆਂ ਦਾ ਕੋਈ ਇਤਿਹਾਸ ਨਹੀਂ ਹੈ
@ranarani8043
@ranarani8043 2 месяца назад
V v nice 🙏🙏🙏❤❤🌷
@swaranjitkaur-vw2kq
@swaranjitkaur-vw2kq 2 месяца назад
ਪੰਜਾਬ ਵਿੱਚ ਰਹੋ ਪੰਜਾਬ ਬਚਾਓ ਐਥੇ ਧਕੇ ਖਾਣ ਗਈਆਂ
@Art_and_craft...176
@Art_and_craft...176 2 месяца назад
😂,😂😂😂
@Art_and_craft...176
@Art_and_craft...176 2 месяца назад
😂😂😂😂
@user-fk8eu5nk1d
@user-fk8eu5nk1d 2 месяца назад
😂😂😂
@sukhvir4825
@sukhvir4825 2 месяца назад
😂😅😂😅Ghrmi krke othe ne winter ch punjab yaad oda ena de iik pension dyia maryia ne fr hwa krde ne canada di
@armylover5546
@armylover5546 2 месяца назад
ਹੁਣ ਸਮਝ ਆਈ... ਅੰਗੂਰ ਖੱਟੇ ਹੈ
@rajwindersingh9334
@rajwindersingh9334 2 месяца назад
ਜਰਾ ਸੋਚੋ ਕਦੇ ਕੈਨੇਡਾ ਨੇ ਕਿਹਾ ਕਿ ਅਸੀਂ ਆਹ ਸ਼ਹਿਰ ਪੰਜਾਬ ਲੈ ਜਾਈਏ ਅਕਲ ਵੇਖ ਲਓ ਆਪਣੀ
@GianKaur-gn6nt
@GianKaur-gn6nt 2 месяца назад
P
@ajitsinghshergill8041
@ajitsinghshergill8041 2 месяца назад
ਪਜਾਬ ਪਜਾਬ ਹੀ ਹੇ ਸਾਡੇ ਗੁਰੂਆ ਜੋਦੇਆ ਦੀ ਕੁਰਬਾਨੀਆ ਨੂੰ ਭੁਲਗੀਆਂ ਸੋਡੇ ਕੋਈ ਸਬਦ ਨੀ ਜਾਦ ਸਹਿਬਜਾਦੇਆ ਨੂੰ ਭੁਲਗੀਆ
@punjabivirsabynirmalkaurni7601
@punjabivirsabynirmalkaurni7601 2 месяца назад
🎉🎉🎉🎉❤❤❤👍👍👍👍👍
@PahulSingh1313
@PahulSingh1313 2 месяца назад
Ok🎉
@Harmangujjar-v4p
@Harmangujjar-v4p 2 месяца назад
❤❤🎉
@dg9358
@dg9358 2 месяца назад
Good effort ❤❤
@sukhvir4825
@sukhvir4825 2 месяца назад
Bibyia ta sirr te chunni lenaa v pull gyia title likhde ne v ena ne virasat sabi aa ee apne app nu ee sabh len ethe oo ee wddi gall aa
@charanjitsinghsingh7946
@charanjitsinghsingh7946 2 месяца назад
3:13
@MehakpreetSingh-pk3jd
@MehakpreetSingh-pk3jd 2 месяца назад
ਤੁਸੀਂ ਪੰਜਾਬ ਤੋਂ ਕੀ, ਲੈਣਾ ਪੰਜਾਬ ਤਾਂ ਖਾਲੀ ਕਰਤਾ ਕਨੇਡਾ ਨੇ
@PBwalegs
@PBwalegs 2 месяца назад
ਡਰਾਮੇ ਕਰਦਿਆ ਪੰਜਾਬ ਨੂ ਤਾ ਬੁਰਾ ਸਮਝਕੇ ਸਦਗਾਈਆ
@MehakpreetSingh-pk3jd
@MehakpreetSingh-pk3jd 2 месяца назад
ਕਿਵੇਂ ਚਾਂਵਲਿਆ ਨੇ
@parmjitdhaliwal7681
@parmjitdhaliwal7681 2 месяца назад
👌🙏🙏🙏😄😄😄
@kinderkaur5622
@kinderkaur5622 2 месяца назад
Ik do aa jinna ne sir thakkiaa aa.
@surjitgill662
@surjitgill662 2 месяца назад
Jaker sir te chuni nahi leni mata ji fir boy cutt kerwa lo Fir tean wich nachdian sohnia lgo gean
@HarmanpreetSingh-k1g
@HarmanpreetSingh-k1g 2 месяца назад
ਮੇਰਾਵੀ ਦਿਲ ਕਰਦਾ
@RajberKour
@RajberKour 2 месяца назад
Hanji di eh keda park aa me v calgery ch aa pls address send kareo comment ch
@Prabhnoor3291
@Prabhnoor3291 2 месяца назад
Sister Ji Kaneda De Gun Gi Jande ho Punjab Nu Bhul ge ho
@armanpreetkaur5309
@armanpreetkaur5309 2 месяца назад
Je kise nu pta eh kehre park ch c, please dseo?
@SarabjitKaur-s1g
@SarabjitKaur-s1g 2 месяца назад
Nicr
@kinderkaur5622
@kinderkaur5622 2 месяца назад
Kise bjurag de sir te chunni nai, sambia ki juaan.
@homlalacharya9997
@homlalacharya9997 2 месяца назад
Keep it on own culture
@kiranjitkaur5578
@kiranjitkaur5578 2 месяца назад
Mai ta dekhya k jinna desipuna ethe aa na , ona Punjab ch v ni,, ehna ton modern ta asi Punjab ch aa😂😂
@Art_and_craft...176
@Art_and_craft...176 2 месяца назад
😂😂😂😊😊😊
@kiranjitkaur5578
@kiranjitkaur5578 2 месяца назад
@@Art_and_craft...176 bilkul g
@kuldeepkaur1802
@kuldeepkaur1802 2 месяца назад
Eh sarieaa negha bnaanke aaeaa
@pachukoking2963
@pachukoking2963 2 месяца назад
All of sudden they wanna be cultured Punjabi.
@Store-v1t
@Store-v1t 2 месяца назад
Sant kartar singh bhindrawale ji di katha suno jra " tiya " bare .... Te tuc khud kho giya k eh rewaj alop hoya hi chnga
@kanwalkaur9045
@kanwalkaur9045 2 месяца назад
ਚਿਟੇਆ
@Aman-sekhon
@Aman-sekhon 2 месяца назад
😊very nice
@sarabjeetkaur-rd8kd
@sarabjeetkaur-rd8kd 2 месяца назад
Very very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍❤❤ 1:48 ❤❤❤❤❤🎉🎉🎉🎉 👍👍👍👍🙏🙏🙏🌹🪴🌺💐 nice video tiya son Diya very very good 🎉❤ Talwandi sabo Sri dmdma sahib ji
@ushasharma5607
@ushasharma5607 2 месяца назад
Eh kudia da tyohaar hai na ke buddia da ji
@kulvirkalsi1432
@kulvirkalsi1432 2 месяца назад
Wahh ji
@AmarjitKaur-xh3so
@AmarjitKaur-xh3so 2 месяца назад
ਆਈਲੈਟਸ ਵਾਲੀਆ ਦੀਆ ਮਾਤਾ ਮੁਡਿਅਆ 😂ਨੂ ਬੇਵਕੂਫ ਬਣਾਉਣ ਵਾਲੀਆ ਬੀਬੀਆ 😂😂
@JasvirKaur-mq2tq
@JasvirKaur-mq2tq 2 месяца назад
Very nice
@kulvirkalsi1432
@kulvirkalsi1432 2 месяца назад
❤❤❤❤❤good
@balwinderkaur4902
@balwinderkaur4902 2 месяца назад
Punjabi nhi keh sakde eh Canadian ne punjabi kahon da hak nhi har banda Punjab vichio 30.35lakh.canadanu.dinda.punjabdajo.baki.bhahdakice.kol.oh.v.beh.bat.ke.canada.le.jandene
@AmarjitKaur-xh3so
@AmarjitKaur-xh3so 2 месяца назад
ਬੇਬੇ 😂ਕਾਲੀਆ ਐਨਕ😂ਜਰੂਰੀ ਹਨ 😂
@sukhvir4825
@sukhvir4825 2 месяца назад
Virse de waris punjab ch ee shone lgde aa videsha ne kuch nhi dena ena ee pyar howe je wirse da ta Punjab naa rhoo Mata Gujri ji ne kinaa kuch shn kita per apni Gurskhi ja desh nhi shdyia per aa lok punjabi khon de v like nhi apne singha sheedha di dharti nu pdthe aa te goryia ne nukar lgee aa
@satveerkaur3443
@satveerkaur3443 2 месяца назад
Etha ta smbalaya ni gya otha smbal ki Lena
@tejinderkaur5820
@tejinderkaur5820 2 месяца назад
Do all this in India 🇮🇳 Not Canada
@kiranjitkaur5578
@kiranjitkaur5578 2 месяца назад
Why 😂
@kinderkaur5622
@kinderkaur5622 2 месяца назад
Canada wallian ne ta punjab de sabiachaar da bhatha bithaiaa.
@kinderkaur5622
@kinderkaur5622 2 месяца назад
Kehdi virasat sambhi aa inna ne.
@PardeepSingh-qj4ki
@PardeepSingh-qj4ki 2 месяца назад
Panjab ch asking wali chldi c veere ta karke band ne mudiya te kudiya Dona di hi galt aa
@parminderkaur7130
@parminderkaur7130 2 месяца назад
panjab. keo khali krdeo
@mpsingh-nl1bn
@mpsingh-nl1bn 2 месяца назад
India di rs anal Canada gy ho Punjab vich ki nhi
@charanjitmann618
@charanjitmann618 2 месяца назад
Jay ethey kam kardiya, ta bahar jan dee kee lore c
@preetsidhu1111
@preetsidhu1111 2 месяца назад
ਭੈਣ ਜੀ ਸੂਟ ਤਿਆਰ ਕਰਵਾਉਣ ਲਈ ਸਾਡਾ ਚੈਨਲ ਸਬਸਕਰੈਬ ਕਰ ਦਿਓ ਪਲੀਜ
@preetsidhu1111
@preetsidhu1111 2 месяца назад
ru-vid.com/video/%D0%B2%D0%B8%D0%B4%D0%B5%D0%BE-UMx7d-23RLg.htmlsi=35OqXF-a8xt9UMTn
@akkikaur5697
@akkikaur5697 2 месяца назад
Punjab nu ਇਥੇ kyo Leana tuc rho Punjab chh
@charanjeetgill2016
@charanjeetgill2016 2 месяца назад
to much o
@balwinderkaur4902
@balwinderkaur4902 2 месяца назад
Tu ci ci Punjabi kahon de like nhi Punjab vich kehda jaga muk gi c tia lon li ethe ber 5todia firdia oh v phela canada nu palio rupee de ke
@Kamal-fq6wd
@Kamal-fq6wd 2 месяца назад
Tu.punjab.nu.canda.lejan.de.gal.karde.a.hath.la.le.dek.punjab.nu.punjab.only.punjab.he.todea.tea👎👎👎
@RajinderkaurGill-b6u
@RajinderkaurGill-b6u 2 месяца назад
Mam brar dot talk to take p to Canada have u taught students this lesson? V sad improve punjab don't uproot it bad message
Далее
🎙ПОЮ ВЖИВУЮ!
3:07:23
Просмотров 914 тыс.
Меня знают уже все соседи😅
00:34