Тёмный

ਕੈਨੇਡਾ ਵਿੱਚ ਬੇਸਮੈਂਟਾ ਕਿਵੇਂ ਹਨ | Calgary Basement Tour | Mandy Harry 

Mandy & Harry
Подписаться 3,3 тыс.
Просмотров 192 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 305   
@muchogusto2018
@muchogusto2018 Месяц назад
ਸ਼ੁਕਰੀਆ ਭੈਣ ਜੀ ਤੁਹਾਡੀ ਵੀਡੀਓ ਵੇਖ ਕੇ ਇਹ ਸਮਝ ਆਈ ਕਿ ਪੰਜਾਬ ਵਿੱਚ ਛੇ ਮਰਲੇ ਘਰ ਸੋਹਣਾ ਬਣਿਆ, ਘਰ ਵਿੱਚ ਜੀ ਆ ਸਾਰਿਆਂ ਵਿੱਚ ਰਲ ਕੇ ਬਹਿ ਕੇ ਖਾ ਖਾ ਪੀ ਰਹੇ ਹਾਂ ਅਤੇ ਘੁੰਮ ਫਿਰ ਵੀ ਰਹੇ ਹਾਂ ਆਹ ਰੋਜ਼ਗਾਰ ਵੀ ਸੋਣਾ ਚੱਲ ਰਿਹਾ ਇੱਥੇ ਜਿੰਦਗੀ ਸੋਹਣੀ ਆ, ਸ਼ੁਕਰੀਆ ਲੋਕਾਂ ਨੂੰ ਵੀ ਇਹੀ ਸਲਾਹ ਆ ਕਿ ਇਥੇ ਰਹਿ ਕੇ ਜਿਆਦਾ ਵੱਡਾ ਨਾ ਸੋਚੋ ਮਿਹਨਤ ਕਰੋ ਤਾ ਜੀਓ ਛੋਟੀ ਜਿਹੀ ਜਿੰਦਗੀ ਆ ਮਰ ਮੁਕ ਜਾਣਾ, ਜਿੰਦਗੀ ਜੀਓ ਹੰਕਾਰ ਛੱਡੋ
@jagsirsingh4127
@jagsirsingh4127 2 месяца назад
ਮੁਰਗੇ ਤੇ ਬੱਕਰੀ ਵਾਲੇ ਵੀਰਾਂ ਨੂੰ ਬੇਨਤੀ ਐ ਕਿ ਬਾਈ ਕਿਸੇ ਦਾ ਮਜ਼ਾਕ ਨਾ ਉਡਾਇਆ ਕਰੋ ਕੁੜੀ ਕਿੰਨਾ ਸੋਹਣਾ ਤੇ ਮਿੱਠਾ ਜਿਹਾ ਬੋਲਦੀ ਸੀ ਨਾਲੇ ਜਨਾਬ ਮੈਨੂੰ ਲਗਦੈ ਮੁਰਗੇ ਤੇ ਬੱਕਰੀਆਂ ਵਾਲ਼ੇਆ ਦੇ ਘਰ ਜਾਣੀ ਬੇਸਮੈਂਟ ਤਾਂ ਬਹੁਤ ਸੋਹਣੇ ਹੋਣਗੇ। ਮੀਂਗਣਾਂ ਤੇ ਬਿੰਠਾ ਦਾ ਘਰ
@ranjitkaur7628
@ranjitkaur7628 2 месяца назад
ਬਹੁਤ ਵਧੀਆ ਬੇਟਾ ਜੀ ਵਧਧੋ ਫੁਲੋਂ ਲੋਕਾਂ ਦਾ ਕੀ ਹੈ ਲੋਕ ਤਾਂ ਰੱਬ ਨੂੰ ਵੀ ਟੱਪ ਦੱਸਦੇ ਨੇ ਪਿਆਰ ਨਾਲ ਰਹਿਣ ਵਾਲਾ ਘਰ ਸਵਰਗ ਤੋਂ ਘੱਟ ਨਹੀਂ ਹੁੰਦਾ ਖੁਸ਼ ਰਹੋ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ❤❤
@SukhwinderSingh-wq5ip
@SukhwinderSingh-wq5ip 2 месяца назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@mandyharryvlogs
@mandyharryvlogs 2 месяца назад
Thanks you so much Ji 😊
@ksmgorganicfarm4731
@ksmgorganicfarm4731 2 месяца назад
ਵੀਰੇ ਤੇਰੀ ਬੇਸਮੈਂਟ ਵੇਖ ਕੇ ਮਜਾ ਆ ਗਿਆ ਤੇ ਵਾਕਿਆ ਹੀ ਇੰਜ ਲੱਗਾ ਕਿ ਇੰਡੀਆ ਬਹੁਤ ਸੋਹਣਾ ਪਰ ਸਾਨੂੰ ਇੰਡੀਆ ਦੇ ਵਿੱਚ ਕੰਮ ਕਰਨਾ ਨਹੀਂ ਆਉਂਦਾ ਮੈਨੇਜਮੈਂਟ ਕਰਨਾ ਹੀ ਨਹੀਂ ਆਉਂਦੀ ਘੁੰਮਣ ਵਾਸਤੇ ਕਨੇਡਾ ਵਧੀਆ
@mandyharryvlogs
@mandyharryvlogs 2 месяца назад
Bilkul sahi gal tuhahi veer g, India vargi rees nahi aa... Bas othe sarkara ena tax kat k v sanu facilities nhi de pandia.. Ese karke future set karan lyi loka nu bahar nikalna penda ae.
@g.k.1209
@g.k.1209 2 месяца назад
​@@mandyharryvlogsbhainji tusi kinna tax katwaonde se India vich??
@harminderkaur5182
@harminderkaur5182 2 месяца назад
Bahoti sohna putt ghar basement hove chahe kachi mitti da hove privaar ch payar aa respect aa love you bachho mandy harry❤❤❤❤
@mandyharryvlogs
@mandyharryvlogs 2 месяца назад
Thanks you so much Ji 😊
@DeepSingh-jn9mu
@DeepSingh-jn9mu 14 дней назад
Bhen ji thoda bed ute nu h ye bujurga da bed thle nu e kyun​@@mandyharryvlogs
@kuldipnandchahal8994
@kuldipnandchahal8994 2 месяца назад
ਲੜਕੀ ਨੇ ਬੜੇ ਰੀਜ਼ ਨਾਲ ਕੈਨੇਡਾ ਵਿਚ ਰਹਿੰਦੇ ਪ੍ਰਵਾਸੀ ਲੋਕਾਂ ਦੇ ਰਹਿਣ ਸਹਿਣ ਨੂੰ ਦਿਖਣ ਦੀ ਕੋਸ਼ਿਸ਼ ਕੀਤੀ ਹੈ ਭਾਈ ਕੋਈ ਕਿਸੇ ਦਾ ਮਜ਼ਾਕ ਨੇ ਉਡਾਇਆ ਕਰੋ ਨਹੀਂ ਚੰਗਾ ਲਗਦਾ ਨਾ ਦੇਖਿਆ ਕਰੋ ਚੰਗਾ ਹੈ ਮਾੜਾ ਕਿਸੇ ਦਾ ਨਹੀਂ ਹੁੰਦਾ ਹਾਲਾਤ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਪਰਦੇਸਾਂ ਵਿੱਚ ਰਹਿਣਾ ਕੋਈ ਖਾਲਾ ਜੀ ਦਾ ਘਰ ਨਹੀਂ ਹੁੰਦਾ
@satwinderkaurtiwana1652
@satwinderkaurtiwana1652 2 месяца назад
ਪ੍ਰਮਾਤਮਾ ਪੁੱਤਰ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@mandyharryvlogs
@mandyharryvlogs 2 месяца назад
Thanks you so much Ji 😊
@GurmeetSingh-kz7nc
@GurmeetSingh-kz7nc 2 месяца назад
Gs
@JaswinderSingh-vb1us
@JaswinderSingh-vb1us 2 месяца назад
ਵਧੀਆ ਭਾਈ .ਬਹੁਤ ਵਧੀਆ ਬੇਸਮੇਂਟ ਹੈ .
@tirathkaur847
@tirathkaur847 2 месяца назад
ਬਜੁਰਗਾਂ ਤੋਂ ਵੀ ਪੁੱਛੋ ਕਿਵੇ ਘੁਟਨ ਭਰੀ ਜਿੰਦਗੀ ਜੀ ਰਹੇ ਨੇ,ਆਪਣੇ ਮੁਲਕ ਵਾਲੀ 7:29 ਰੀਸ ਕਿੱਥੇ ,ਇੱਥੇ ਮਿਹਨਤ ਕਰੋ ਖੁਸਹਾਲ ਜਿੰਦਗੀ ਗੁਜਾਰੋ❤
@jass2748
@jass2748 2 месяца назад
Nale tusi kehnde ke assi ghulam aa te duje pase kehnde ke apni mulak di rees kithe😂😂😂 Baki har ik generation da apna way aa life jeon da
@ਬਲਦੇਵਸਿੰਘਸਿੱਧੂ
ਬਹੁਤ ਵਧੀਆ ਜੀ
@ਕਰਮਸਿੰਘ-ਸ4ਧ
@ਕਰਮਸਿੰਘ-ਸ4ਧ 2 месяца назад
ਬਹੁਤ ਸੋਹਣਾ ਵੀਡੀਓ ਹੈ
@KulwinderKaur-ef7qk
@KulwinderKaur-ef7qk 20 дней назад
God bless you all family's very nice waheguru tuhadi sadha chardhi kala rekhe ❤kulwinder jit kaur patiala punjab ❤
@SimranjeetSimranjeet-vc6xg
@SimranjeetSimranjeet-vc6xg 2 месяца назад
Mehnati te sache loka da waheguru sda sath dinda❤
@Turbanator54
@Turbanator54 2 месяца назад
ਤੁਹਾਡਾ ਘਰ 🏠ਵੀ ਸੋਹਣਾ ਤੁਸੀਂ ਵੀ ਸੋਹਣੇ ਜੀ
@pankaj53553
@pankaj53553 Месяц назад
canada di basement vekh ke mainu apna ghar sohna lagan lag gaya
@SurinderSingh-ih1dk
@SurinderSingh-ih1dk 2 месяца назад
Good to see your vlog 👍! Something useful for us , as how the younger generations struggles and feel happy to share even the small things, ❤❤
@SURJITSINGH-h3f
@SURJITSINGH-h3f 2 месяца назад
ਮੈਨੂੰ ਨੂੰ ਚੰਗਾ ਲੱਗਾ
@Pkwaraich
@Pkwaraich 2 месяца назад
Very good God bless you
@InderjeetSingh-v6j
@InderjeetSingh-v6j 2 месяца назад
Great video with complete information. Your explaining skills are great. Please keep it up. This is INDERJEET SINGH from Delhi.
@kamalpreetsingh2291
@kamalpreetsingh2291 2 месяца назад
Good aa Bhen ji. Khush raho🎉
@daljitkaurjassa7302
@daljitkaurjassa7302 Месяц назад
Bahot soni besmennt hai, medmji भी सोने hai mammy papa bhi 😂❤❤
@SimranKaur-nl3qc
@SimranKaur-nl3qc Месяц назад
Very nice❤
@daljitkaurjassa7302
@daljitkaurjassa7302 Месяц назад
Kaka bhi bahot sona hai ❤
@binderjeetbabahisugarbarvd1396
@binderjeetbabahisugarbarvd1396 2 месяца назад
Bahut sohna God bless u in every field
@charanjitsingh2607
@charanjitsingh2607 2 месяца назад
Very Nice place to live and very nice people are living in
@narinderheer5745
@narinderheer5745 2 месяца назад
Bhut vdia sister. God bless you 😘 🙏
@chahaly7
@chahaly7 2 месяца назад
Bahut wadia beta Mandy and Harry Ur basement tour was very good, Beta both of u showed and told good Bt beta Kise de gal Dil te na launa Sade Khun ch he ha ve Asi Lokh Kuj People Jalsi je feel karde ne because it's our habbits Bai g nu te Bhann ji nu Fateh blauni Parmatma Sonu chardi Kala Bakshe bacho
@RakheshKumar-y9w
@RakheshKumar-y9w 2 месяца назад
Work hard now and take your family to the heights of new sky.
@Remains926
@Remains926 19 дней назад
ਇੰਡੀਅਨ ਆਲਿਆ ਨੂੰ ਹੁਣ ਸਭ ਕੁਝ ਪਤਾ ਕਨੈਡਾ ਤੋ ਅਸੀਂ ਇੰਡੀਆ ਲਾਇਟ ਜਗਾ ਦੇਦੈ ਹਾਂ।
@Bikram-jit64
@Bikram-jit64 2 месяца назад
Video sohni hai ji, basement vdia hai, sara pariwar ikthe rehnde ho jo ki vdia gal hai nai tan ehna mulka ch bina tabbar de rehna aukha ho janda, Par at the end, punjab punjab hi aa❤️
@RajinderSingh-l4c
@RajinderSingh-l4c Месяц назад
Nice video ji
@balwindersidhu2772
@balwindersidhu2772 2 месяца назад
Wishing You happiness and joy
@lakhwindernagra6020
@lakhwindernagra6020 2 месяца назад
God bless you all family
@amritsingh9719
@amritsingh9719 2 месяца назад
Nice video ❤
@narinderpalsingh5349
@narinderpalsingh5349 2 месяца назад
😢 ਪੰਜਾਬ ਦੇ ਹੀਰੇ ਪੁੱਤਰ ਧੀਆਂ ਦੀਆਂ ਸੱਧਰਾਂ ਅਤੇ ਕੀਮਤੀ ਜਿੰਦਾਂ ਇਹਨਾਂ ਬੇਸਮੈਟਾਂ ਵਿੱਚ ਰੁਲ ਰਹੀਆਂ ਹਨ 😢😢😢 ਮੂਰਖ ਲੋਕ ਖਾਂਦੇ ਪੀਂਦੇ ਘਰਾਂ ਦੇ ਕਨੇਡਾ ਚ ਰੁਲ ਰਹੇ ਹਨ,,,ਗੁਸਤਾਖੀ ਮਾਫ 😢😢😢
@harshsodhi9302
@harshsodhi9302 2 месяца назад
Sahi hai veer
@mandyharryvlogs
@mandyharryvlogs 2 месяца назад
Thanks for your reply Ji... Life wich agge vadhan lyi kyi struggle karne painde han. Eh kite hoye struggle hi sanu Tarakia de raah te lai k jande han... Rab agge ardaas hai- Rab sab nu Tarakiaan Bakshe :)
@PB38ਆਲ਼ੇ
@PB38ਆਲ਼ੇ 2 месяца назад
@@narinderpalsingh5349 ਤੇ ਇੱਥੇ ਕਿਹੜਾ ਸਾਰੇ ਪੰਜਾਬ ਦੇ ਪੁੱਤਰ ਧੀਆਂ ਡੀਸੀ ਲੱਗੇ ਹਨ ਹਰ ਇਕ ਪਿੰਡ ਚੋਂ ਹਰ ਰੋਜ਼ 3,4 ਨਸ਼ੇ ਦੀ ਭੇਂਟ ਚੜ੍ਹ ਰਿਹੈ ਆ ਵੀਰ ਪੰਜਾਬ ਚ ਵੀ ਹਾਲਾਤ ਕੋਈ ਬੋਹਤੇ ਚੰਗੇ ਨਹੀਂ ਯੂਥ ਦੇ ਨਾਂ ਕੋਈ ਨੋਕਰੀ ਤੇ ਨਾ ਕੋਈ ਕਾਰੋਂਬਾਰ ਜ਼ਮੀਨਾ ਘੱਟ ਗੀਆ ਤੇ ਆਮਦਨ ਹੈ ਨਹੀ ਬਾਕੀ ਵੀਰ ਤੇਰੀ ਸੋਚ ਮਾੜੀ ਆ ਗੱਲ ਦੋਵਾਂ ਪੱਖਾਂ ਦੀ ਕਰੀਂ ਦੀ ਹੁੰਦੀ ਆ ਮੈਂ ਬਾਹਰ ਦੀ ਜ਼ਿੰਦਗੀ ਵੇਖੀ ਆ ਇਸ ਕਰਕੇ ਮੈਂ ਇਹ ਗੱਲ ਦੋਵਾਂ ਪੱਖਾਂ ਦੀ ਕਰ ਰਿਹਾ ਹਾਂ
@kamaljeetkaur4838
@kamaljeetkaur4838 2 месяца назад
Bhut sahee vir india vich vi mehnat kro te sab kuj mil janda
@harshsodhi9302
@harshsodhi9302 2 месяца назад
@@kamaljeetkaur4838 ਪੰਜਾਬ ਵਿੱਚ ਰਹੋ ਕਮਾਈਆਂ ਕਰੋ, ਫਿਰ ਚਾਹੇ ਬੇਸਮੇਂਟ ਵਿੱਚ ਰਹਿ ਲੋ, ਕਨੇਡਾ ਵਾਲੇ ਚਾਅ ਪੂਰੇ ਕਰੋ
@gurpreetkhattra994
@gurpreetkhattra994 2 месяца назад
Ki Calgary vich boy nu sharing vich room mil sk da a? Pls koi help krdo
@karmjitsingh1836
@karmjitsingh1836 Месяц назад
Very good bery nice
@Punjab9760
@Punjab9760 2 месяца назад
Nice video
@Chardikala307
@Chardikala307 2 месяца назад
ਅਸੀ ਵੀ ਆਉਂਣਾ ਕੈਲਗਰੀ
@merapindmerishaan8668
@merapindmerishaan8668 2 месяца назад
Very nice basement
@Truthchannle
@Truthchannle 2 месяца назад
Agar Canada di basement eni vadhia ta Ground floor ja first floor kis trah da hoyega
@harnoorsingh4961
@harnoorsingh4961 2 месяца назад
Bahut vadiya Ji waheguru ji khush rakhe waheguru ji from Chandigarh India
@mandyharryvlogs
@mandyharryvlogs 2 месяца назад
Thanks you so much Ji 😊
@sanjeevverma1732
@sanjeevverma1732 2 месяца назад
So tuhada ghar bhut sona so.
@bhupinder9954
@bhupinder9954 Месяц назад
Thanks ji
@HarpreetSingh-t5g
@HarpreetSingh-t5g 2 месяца назад
Mehnat kro bhai rabb thnu taraki deve te agge vadho ji.kai lok fr murgiaan de khudde joge he reh jnde ne
@GurpinderKaur-kx1vg
@GurpinderKaur-kx1vg 2 месяца назад
Very nice ji ♥️♥️
@drsarvjeetbrarkundal2858
@drsarvjeetbrarkundal2858 2 месяца назад
Good thanks....
@GurvinderSingh75
@GurvinderSingh75 2 месяца назад
Wash besan bohat shota Hai. Same eh Hai Sade vi in Winnipeg. Parents bohat bore hunde ne ,mai vi bohat bore ਹੋਇਆ ਸੀ,ਆਪਣੇ ਬੇਟੇ ਨੂੰ ਮਿਲਣ ਆਇਆ ਸੀ।।
@SurinderSingh-dd8xk
@SurinderSingh-dd8xk 2 месяца назад
Bhen ne bohat change ghar dakhaya......jiunde vasde raho....Manhar nu waheguru chardikla ch rakhe....bohat change lagga Per ikk benti hai.........canada jinni marzi sohni hove......othe ghr vi bhaaanve..bohat khoobsurat ne.....othe daa system vi change hai.....changi gal hai.....per waheguru vaaste apne punjab murh aao......apna punjab khaali ho rehaa hai......biharian te purbian ate UP vaaleya ne kabze kr laye punjab te.....waheguru ji vaaste tuhanu punjab di mutti daa, apne punjab parat aao....tuhanu punjab haakaan maarda..hai.....murh aao. .
@shamshersingh887
@shamshersingh887 2 месяца назад
God bless you
@Tanu-lu6bo
@Tanu-lu6bo 2 месяца назад
Very good basement neat and clean. Family vich shanti pyar hove taan choti jugaan vich vi dil.lagda. menu taan bohut vudia lagia. I am watching 1st time ur vlog. I like it. I am from.india.
@mandyharryvlogs
@mandyharryvlogs 2 месяца назад
Thanks you so much Ji 😊
@reenasharma6853
@reenasharma6853 2 месяца назад
So good
@dalbirSinghghuman-fn6ch
@dalbirSinghghuman-fn6ch 2 месяца назад
What's bad in it,no problem if anyone has its need and know the value of a roof plus ways of place management
@avtarsinghaujlasingh1790
@avtarsinghaujlasingh1790 2 месяца назад
Waheguru ji
@RVRytofficial
@RVRytofficial 2 месяца назад
Best video
@mangasingh8050
@mangasingh8050 2 месяца назад
Very nice
@VisaCreators
@VisaCreators 3 месяца назад
Veer ji, your video is really lovely and informative. I believe that after watching it, many landlords and students will change their viewpoint. Brotherhood is indeed essential in every country and in all aspects of life. See you very soon
@mandyharryvlogs
@mandyharryvlogs 2 месяца назад
Thanks you so much Paji... :) Love your support.... Waiting for you to come here...:)
@husanbad1458
@husanbad1458 2 месяца назад
Nice veera
@harvindersinghbajwa7135
@harvindersinghbajwa7135 29 дней назад
V nice
@dalvirsingh9881
@dalvirsingh9881 Месяц назад
50 Students Return to india
@LakhwinderKaur-dd5rl
@LakhwinderKaur-dd5rl 2 месяца назад
Ssa ji bahut vadiya so nice❤
@mandyharryvlogs
@mandyharryvlogs 2 месяца назад
Thanks you so much Ji 😊
@GurdipsinghSingh-mw2el
@GurdipsinghSingh-mw2el 2 месяца назад
Bhaut vadiya jankari diti
@mandyharryvlogs
@mandyharryvlogs 2 месяца назад
Thanks Ji 😊
@user-Raajsultanwind
@user-Raajsultanwind 2 месяца назад
Nyc vlong
@JaspreetSingh-yv5hy
@JaspreetSingh-yv5hy 3 месяца назад
Bahut sohni basement…. Waiting for more videos 😊
@mandyharryvlogs
@mandyharryvlogs 2 месяца назад
Thanks for your support :) Appreciate your comment. More videos to come :)
@AmritKaur-w3d
@AmritKaur-w3d 2 месяца назад
Boht vdhia ji
@mandyharryvlogs
@mandyharryvlogs 2 месяца назад
Thanks you so much Ji 😊
@kahansingh2348
@kahansingh2348 2 месяца назад
Very nice 🎉
@RavinderSingh-gz8jk
@RavinderSingh-gz8jk 2 месяца назад
Punjab de 6 kille vik gye a ahhh basment lain lai.
@HarjinderSingh-ch5js
@HarjinderSingh-ch5js 2 месяца назад
👌👌👌👌👌👌👌
@ekambrar3088
@ekambrar3088 2 месяца назад
👌👌👌
@jasvirgill927
@jasvirgill927 2 месяца назад
Very nice basement 😊
@mandyharryvlogs
@mandyharryvlogs 2 месяца назад
Thanks you so much Ji 😊
@parwindersingh3629
@parwindersingh3629 2 месяца назад
Very informative/nice video. 🙏🙏
@mandyharryvlogs
@mandyharryvlogs 2 месяца назад
Thanks you so much Ji 😊
@sukhpreetkaur-gv7ku
@sukhpreetkaur-gv7ku 2 месяца назад
Nice 👍🏻
@SimranjeetSimranjeet-vc6xg
@SimranjeetSimranjeet-vc6xg 2 месяца назад
Sister PR couple kini doler safe kr skda Canada minimum to Meximim
@ddsingh8754
@ddsingh8754 2 месяца назад
Very good My son... happy
@mandyharryvlogs
@mandyharryvlogs 2 месяца назад
Thanks you so much Ji 😊
@tarlochansingh9662
@tarlochansingh9662 Месяц назад
Good luck 🎉
@meenasingla7045
@meenasingla7045 2 месяца назад
Good
@kuldipkaur5742
@kuldipkaur5742 2 месяца назад
Very nice family and owner
@mandyharryvlogs
@mandyharryvlogs 2 месяца назад
Thanks you so much Ji 😊Hanji, Owner Bohat Vdia ne Ji ...
@sukhwindersingh-3587Mogawala
@sukhwindersingh-3587Mogawala 2 месяца назад
O Bai ji 1800 rent a Calgary cho basement de
@Agamjotq
@Agamjotq 2 месяца назад
Bhut vdya veer g Nice g
@mandyharryvlogs
@mandyharryvlogs 2 месяца назад
Thanks you so much Ji 😊
@JasvirKaur-jk1hl
@JasvirKaur-jk1hl 2 месяца назад
Nice ji thudi infermation. BUt menu thuda beta bahut sohna lagha
@mandyharryvlogs
@mandyharryvlogs 2 месяца назад
Thanks you so much Ji ☺
@surindersinghsehra4326
@surindersinghsehra4326 2 месяца назад
Very nice vedio.
@mandyharryvlogs
@mandyharryvlogs 2 месяца назад
Thanks you so much Ji 😊
@kawalbawa1252
@kawalbawa1252 Месяц назад
Log bahar ja k inj tirde jiddan Dc lagg gaye,te hakikat kuj hor a,eini ghutan utton basement vich ,eina nu sah kiddan aunda.
@Robertoknows2111
@Robertoknows2111 2 месяца назад
My dram is to come to Canada and live in a beautiful basement like yours . Does it get depressing living under ground in such a small space .
@mandyharryvlogs
@mandyharryvlogs 2 месяца назад
Thanks for your reply Ji... Depressing nahi aa ji... Vaise kyi basements ground floor te v mil jandia han. search karna penda... But overall its good ☺
@ishreetkaur8159
@ishreetkaur8159 2 месяца назад
👍👍👍👍👍
@paramjitkahlon2432
@paramjitkahlon2432 2 месяца назад
❤❤
@amarjitdhindsa7871
@amarjitdhindsa7871 Месяц назад
Is it north east
@punjabidecenthulk784
@punjabidecenthulk784 2 месяца назад
ਤੁਸੀਂ ਤੁਹਾਡੇ husband ਤੁਹਾਡੇ ਮਾਤਾ ਪਿਤਾ ਤੇ ਬੱਚਾ ਸਾਰੇ ਕੈਨੇਡਾ ਹੋ, ਰਹਿੰਦੇ ਬੀ ਕਿਰਾਏ ਤੇ, ਮੈਨੂੰ ਇਹ ਸਮਜ ਨੀ ਆਉਂਦੀ, ਕੀ ਕਮਾਉਂਦੇ ਹੋਵੋਗੇ ਤੇ ਕਿ ਬਚਦਾ ਹੋਵੇਗਾ,ਮਤਲਬ ਖ਼ੂਹ ਚੋ ਕੱਢ ਕੇ ਖੂਹ ਚ ਪਾਉਣ ਵਾਲੀ ਗੱਲ ਆ, ਬਚਦਾ ਕੁਸ਼ ਨੀ ਹੋਣਾ, ਇਹ ਕਿਹੋ ਜਿਹੀ ਜ਼ਿੰਦਗੀ ਹੈ 😮😮 ਗੁੱਸਾ ਨਾ ਕਰਿਓ sister bas ਮੰਨ ਚ ਸਵਾਲ ਆਇਆ ਤੇ ਪੁਸ਼ ਲਿਆ, ਇਕੱਲੇ ਹੋ, ਇਕ ਦਮ ਸੁੰਨਾ ਪਣ ਮਹਿਸੂਸ ਹੋਇਆ ਵੀਡੀਓ ਚ, ਤੇ ਤੁਸੀ ਕਿਦਾ ਰਹਿੰਦੇ ਹੋਵੋਗੇ 😮 ਲਬਣੀ ਨੀ muaj ਪੰਜਾਬ ਵਰਗੀ।।।।
@hardeepsandhu3406
@hardeepsandhu3406 2 месяца назад
Good luck🍀🍀🍀
@mandyharryvlogs
@mandyharryvlogs 2 месяца назад
Thanks Ji 😊
@Cookingwithkamal435
@Cookingwithkamal435 2 месяца назад
Nice ❤
@mandyharryvlogs
@mandyharryvlogs 2 месяца назад
Thanks Ji 😊
@indian-d8f
@indian-d8f 2 месяца назад
ਵਿਦੇਸ਼ਾਂ ਵਿੱਚ ਵੀ ਖਾਲਸੇ ਦਾ ਡੰਕਾ ਵੱਜ ਰਿਹਾ ਹੈ ਜੀ। ਗੁਰੂ ਚੜਦੀਕਲਾ ਬਖਸ਼ੇ। ਸੱਭ ਨੂੰ ਸਤਿ ਸ਼੍ਰੀ ਆਕਾਲ। ਬੱਚੇ ਨੂੰ ਪਿਆਰ।
@mandyharryvlogs
@mandyharryvlogs 2 месяца назад
Thanks you so much Ji 😊
@rajinderaggarwal4560
@rajinderaggarwal4560 2 месяца назад
Har gal vich khalsa?
@TarlokSingh-hi9ss
@TarlokSingh-hi9ss 2 месяца назад
❤SSA BAI JI TARLOK SINGH CALGARY CANADA 🇨🇦 very nice 🎉JI
@mandyharryvlogs
@mandyharryvlogs 2 месяца назад
Thanks you so much ji 😊
@Mixcookingandvlogs
@Mixcookingandvlogs 2 месяца назад
Bahut sohni video beta ji ssa ji
@mandyharryvlogs
@mandyharryvlogs 2 месяца назад
SSA Ji, Thanks you so much 😊
@nirlaipkaur7822
@nirlaipkaur7822 Месяц назад
👍👍
@InderMaan-jt1ng
@InderMaan-jt1ng 2 месяца назад
👍
@Kakasudio_13
@Kakasudio_13 2 месяца назад
Verry 🎉🎉🎉🎉🎉🎉nice sistar
@mandyharryvlogs
@mandyharryvlogs 2 месяца назад
Thanks you so much Ji 😊
@-Unknown-5911
@-Unknown-5911 2 месяца назад
Tourist nu v basement mil janda 1 month lye
@ranjitkaur6445
@ranjitkaur6445 3 месяца назад
Haye haye India Valia ne eni jga ch Sirf lobby hi rakhi hundi aa But bahut vadia bachia nu paise di value pta lagg jandi aa Meri bety v canada ch hi aa
@mandyharryvlogs
@mandyharryvlogs 2 месяца назад
Thanks for your reply Ji :) .... Rab sab bachya de supne pure kare Ji 😊
@Strugglewithielts
@Strugglewithielts 2 месяца назад
Veere calgary vich basement kive labh sakde a india to ?
@mandyharryvlogs
@mandyharryvlogs 2 месяца назад
SSA bro... Asi jdo ana c, Facebook marketplace te search karde c, Utho hi mili c sanu.... Tusi Facebook marketplace je location set kar skde ho and fer search kar skde ho basement for rent. And othe lokan nu msg kar k puch skde ho details 😊
@harshsodhi9302
@harshsodhi9302 2 месяца назад
ਨਹੀ ਰੀਸਾਂ ਪੰਜਾਬ ਦੀਆਂ ❤ ,
@mandyharryvlogs
@mandyharryvlogs 2 месяца назад
Bilkul Veer 😊
Далее
Думайте сами блин
18:15
Просмотров 257 тыс.
iPhone Flip станет ХИТОМ!
00:40
Просмотров 412 тыс.
He went ALL in 😭
00:12
Просмотров 2 млн
LEAVING CALGARY😢 Time to go back! 😏 🇨🇦
27:09
Думайте сами блин
18:15
Просмотров 257 тыс.