Тёмный

ਕੈਨੇਡਾ ‘ਚ ਮੁਫ਼ਤ ਰਾਸ਼ਨ ਲਈ ਲੰਬੀਆਂ ਲਾਈਨਾਂ | Students ਲਈ ਵਰਦਾਨ Guru Nanak Free Kitchen  

Punjabi Post
Подписаться 17 тыс.
Просмотров 358 тыс.
0% 0

#canada #canadalife #students #studentlife #gurunanakdevji #gurunanakfreekitchen #kitchen #punjab #grocery #calgary
About Channel:
ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ
(ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
(punjabipostpb@gmail.com)
/ @punjabipostpb
/ punjabipost.inc
/ punjabipostpb

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 660   
@GurmeetSingh-ud1dv
@GurmeetSingh-ud1dv 22 дня назад
ਦੇਖ ਰੰਗ ਬਾਲਿਆ ਕਰਤਾਰ ਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇਰੀ ਕਮਾਂਈ 20ਰੁਪੈ ਦਾ ਲੰਗਰ ਸਦਾ ਚੜ੍ਹਦੀ ਕਲਾ ਵਿੱਚ ਰਹੂੰ
@user-mx7fz3ig9q
@user-mx7fz3ig9q 22 дня назад
Baba ji tuhadi seva vich vadha kare
@GurmeetSingh-ud1dv
@GurmeetSingh-ud1dv 22 дня назад
@@user-mx7fz3ig9q ਬਹੁਤ ਧੰਨਵਾਦ ਜੀ ਭਾਈ ਨੰਦ ਲਾਲ ਸਿੰਘ ਜੀ ਦੀ ਪੀੜ੍ਹੀ ਵਿਚੋਂ ਏ ਜੋਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਜੀ
@GurdevSingh-vd5ie
@GurdevSingh-vd5ie 22 дня назад
ਕੰਮ ਚਾਹੀਦਾ ਹੈ ਸਾਡੇ ਅੰਣਖੀ ਕੋਮ ਨੂੰ 😮ਲੰਗਰ ਲੋਉਣ ਵਾਲੀ ਕੋਮ।।ਦੇ ਬੱਚੇ ਲੰਗਰ ਲੈਣ ਵਾਲੇ ਬਣਦੇ ਜਾ ਰਹੇ ਹਨ 😮 ਵਾਹਿਗੁਰੂ ਜੀ ਇਹ ਤਾਕਤਾਂ ਨਾ ਖੋਈ ਸਾਡੀ ਕੋਮ ਤੋਂ।।।😮ਅਸੀ ਵਰਤੋਣ ਚ ਰਾਜ਼ੀ ਹਾ ਲੈਣ ਚ ਨਹੀਂ 😢😢😢
@AmritaKaur111
@AmritaKaur111 19 дней назад
Kedi kedi city ch aa ?
@GurdialSingh-yn9tq
@GurdialSingh-yn9tq 18 дней назад
ਪਰ ਆਪਾਂ ਠੇਕਾ ਲਿਆ ਹੋਇਆ ਕੁਦਰਤ ਦਾ ਸਤਿਆਨਾਸ ਮਾਰਨ ਲਈ ਲਾ ਲਾਕੇ ਅੱਗਾਂ
@Lakha_Allowal
@Lakha_Allowal 22 дня назад
ਗੁਰੂ ਨਾਨਕ ਦੇ ਖੇਤਾਂ ਚੋ ਬਰਕਤ ਨੀ ਜਾ ਸਕਦੀ, ਧੰਨ ਗੁਰੂ ਨਾਨਕ 🙏 ਵਾਹਿਗੁਰੂ ਵਾਹਿਗੁਰੂ 🙏
@brillancechirag8751
@brillancechirag8751 22 дня назад
Gurunanak de kheta cho barkat ni ja skti
@GurdevSingh-vd5ie
@GurdevSingh-vd5ie 22 дня назад
ਬਾਈ ਜੀ ਕੰਮ ਵੀ ਦਿਵਾਉ ਬੱਚੇ ਆਂ ਨੂੰ।। ਮੇਰੇ ਦੋਨੋਂ ਬੱਚੇ ਬਾਹਰ ਕੈਨੇਡਾ ਨੇ ਕੰਮ ਦੀ ਕਿਲਤ ਹੈ 😢 ਅਸੀਂ ਮੁਫ਼ਤ ਨੂੰ ਖਾ ਕੇ ਰਾਜ਼ੀ ਨਹੀਂ।।ਪਰ ਇਹ ਮਜਬੂਰੀ ਏਨੀਂ ਜ਼ਿਆਦਾ ਹੈ 😢ਸੋ ਵਾਹਿਗੁਰੂ ਜੀ ਕੰਮ ਦਿਵਾਉ ਜੀ 😮ਜਿੰਨੇ ਵੀ ਪੰਜਾਬੀ ਸੈਟ ਨੇ ਔਨਾ ਨੂੰ ਬੇਨਤੀ ਹੈ ਕਿ ਕੰਮ ਦਿਉ 🎉
@singhpunjab007
@singhpunjab007 21 день назад
Babe nanak de khet Kartarpur san, ethe canada di gal ho rahi e.
@singhpunjab007
@singhpunjab007 21 день назад
​@@GurdevSingh-vd5iebai gi, odo ta sina chora karke turda hove ga jado 2 munde canada tore hone. Aaj bhukhe mar rahe han.
@GurdevSingh-vd5ie
@GurdevSingh-vd5ie 21 день назад
@@singhpunjab007 ਨਹੀਂ ਬਾਈ ਮੈਂ ਖੁਸ਼ੀ ਨਹੀਂ ਮਨੋਉਦਾਂ।।ਹਰ ਵੇਲੇ ਸਮਾਜ ਦੇ ਦੁਖਾਂ ਨੂੰ ਦੇਖਕੇ ਉਦਾਸ ਹੀ ਰਹੀ ਦਾ ਸੀ ਸ਼ੁਰੂ ਤੋਂ ਹੀ।।ਥੋਡਾ ਅੰਦਾਜ਼ਾ ਗਲਤ ਹੈ।।ਉਲਟਾ ਮੈਨੂੰ ਰਿਸ਼ਤੇਦਾਰ ਕੇਹਿਦੇ ਸੀ।।ਹੁਣ ਕਯੋਂ ਆਏ ਹੈ ਬੱਚੇ ਤੇਰੇ ਕੈਨੇਡਾ ਨੇ।।। ਮੰਨਦੇ ਹਾਂ।।ਨਭੇ ਪ੍ਰਸੈਂਟ ਪੰਜਾਬੀ ਕੈਨੇਡਾ ਜਾ ਕੇ।ਬੂਕਦੇ ਨੇ।। ਗਯਾਨੰ ਗੁਰੂ ਦਾ ਵਾਧੂ ਹੈ ਪਲੇ।।।ਸਾਦਗੀ ਹੰਡਾਈ ਹੈ ਔਰ ਸਦਾ ਹੀ ਹਰ ਗੱਲ ਗਯਾਨੰ ਦੀ ਹੀ ਕਰੀ ਦੀ ਹੈ
@user-fp1nt9sl3v
@user-fp1nt9sl3v 21 день назад
ਸਾਰਿਆਂ ਤੋਂ ਪਹਿਲਾਂ ਬੱਚਿਆਂ ਨੂੰ ਦਿੱਤਾ ਜਾਵੇ ਉਹ ਵੀ ਉਹਨਾਂ ਨੂੰ ਜਿਹਨਾ ਕੋਲ ਨੋਕਰੀ ਨਹੀ ਹੈ ਫਿਰ ਉਹ ਪੰਜਾਬ ਦਾ ਹੋਵੇ ਜਾਂ ਹੋਰ ਕਿੱਤੇ ਦਾ। ਕਿਉਂਕਿ ਮੈਨੂੰ ਗੱਲ ਸੁਣਨ ਨੂੰ ਮਿਲੀ ਸੀ ਕਿ ਜੋ ਲੋਕ ਹੋਰ ਦੇਸ਼ਾਂ ਤੋਂ ਆਕੇ ਪਨਾਹ ਲਈ ਹੋਈ ਹੈ ਉਹਨਾਂ ਨੂੰ ਸਰਕਾਰ ਨੇ ਪੱਕੇ ਵੀ ਕਰ ਦਿੱਤਾ ਤੇ ਬਿੰਨਾ ਕੰਮ ਕੀਤੇ ਪੈਸੇ ਵੀ ਹਰ ਹਫ਼ਤੇ ਦਿੰਦੇ ਹਨ। ਫਿਰ ਉਹਨਾਂ ਦਾ ਹੱਕ ਤਾਂ ਨਹੀ ਬਣਦਾ। ਬਾਕੀ ਬਾਬੇ ਨਾਨਕ ਜੀ ਦਾ ਲੰਗਰ ਹੈ ਜੋ ਆਵੇ ਸੋ ਰਾਜ਼ੀ ਜਾਵੇ🙏
@Vinca54
@Vinca54 19 дней назад
ਬਹੁਤ ਬਹੁਤ ਧੰਨਵਾਦ ਜੀ ਦਾਨ ਦੇਣ ਵਾਲੇ ਸਾਰੇਆਂ ਨੂੰ । ਇਹ ਕੰਮ ਹਰ ਕਿਸੇ ਦੇ ਵੱਸ ਦਾ ਨਹੀਂ। ਕਨਾਡਾ ਦੇ ਸਿੱਖਾਂ ਨੂੰ ਬਹੁਤ ਬਹੁਤ ਵਧਾਈ 🙏💐
@amarjeetkaur1007
@amarjeetkaur1007 22 дня назад
ਵਾਹਿਗੁਰੂ ਜੀ ਧੰਨ ਬਾਬਾ ਨਾਨਕ ਧੰਨ ਬਾਬਾ ਗੁਰੂ ਰਾਮਦਾਸ ਜੀ ਦਾ ਲੰਗਰ ਕਦੇ ਮੁੱਕਦਾ ਨਹੀਂ 🙏🙏👍
@example-xp9jl
@example-xp9jl 13 дней назад
ਬੱਚੇ ਮੰਗਤੇ ਬਣਾ ਕੇ ਰਖਤੇ। ਤੁਹਾਨੂੰ ਕੀ ਲੱਗਦਾ ਹੈ ਖ਼ਰਬੂਜਿਆਂ ਨਾਲ ਢਿਡ੍ਹ ਭਰ ਜੂ। ਪੰਜਾਬੀਆਂ ਨੂੰ ਚੌੜ ਕਰਨ ਦੀ ਆਦਤ ਹੈ। ਪੰਜਾਬੀ ਆਪਣੇ ਮੁਲਾਜਮਾਂ ਦਾ ਖੂਨ ਚੂਸ ਲੈਂਦੇ ਹਨ। ਕੋਈ ਵੀ ਪੰਜਾਬੀ ਬੱਚਾ ਦੇਖ ਲੋ ਉਹ ਗੋਰਿਆਂ ਦੀ ਕੰਪਨੀ ਲਈ ਕੰਮ ਕਰਕੇ ਖੁਸ਼ ਹੈ।
@DYCXD
@DYCXD 22 дня назад
ਮੈਂ ਫਤਿਹ ਗੜ ਸਾਹਿਬ ਤੋਂ ਹਾਂ ਦੇ ਖਾਕੇ ਧੰਨ ਗੁਰੂ ਨਾਨਕ ਦੇਵ ਧੰਨ ਤੇਰੀ ਕਮਾਈ,❤❤❤❤❤❤❤❤😂😂😂😂
@jaswantbassi9621
@jaswantbassi9621 22 дня назад
ਧੰਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਦੀ ਮੇਹਰ ਕੋਈ ਭੁੱਖਾ ਨਾ ਸੋਂਵੇਂ
@ajitsinghharika5963
@ajitsinghharika5963 22 дня назад
ਇਹ ਗਰੌਸਰੀ ਪਹਿਲ ਦੇ ਆਧਾਰ ਤੇ ਸਿਰਫ ਸਟੂਡੈਂਟਸ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ।
@HarishSharma-dt5dt
@HarishSharma-dt5dt 21 день назад
ਉਹ ਅੱਛਾ G,ਤੇ ਤੁਸੀਂ ਏਹ ਗੱਲ ਕਿਹੜੇ ਆਧਾਰ ਤੇ ਕਿਹ rahe ho,ਦੂਜਿਆਂ ਦੇ ਢਿੱਡ ni ਲੱਗੇ
@satwinderdhillon1305
@satwinderdhillon1305 21 день назад
ਵਾਹ ਬਲਿਆ ਬਾਬੇ ਨਾਨਕ ਨੂੰ ਪਤਾ ਹੀ ਨਹੀਂ ਲਗਿਆ ਕਿ ਉਹਨਾਂ ਵਲੋ ਸਜਾਈ ਕੌਮ ਵਿਚ ਬਾਂਦਰ ਵੀ ਪੈਦਾ ਹੋ ਜਾਣਗੇ।ਪੁਤਰਾ ਬਾਬੇ ਨੂੰ ਸਾਰੀ ਖਲਕਤ ਦਾ ਫਿਕਰ ਸੀ ਤਾਂ ਹੀ ਉਹਨਾਂ ਨੇ ਭੁਖਿਆਂ ਨੂੰ ਭੋਜਨ ਛਕਾਇਆ ਸੀ ਤੈਨੂੰ ਆਪਣੇ ਢਿੱਡ ਦਾ ਹੀ ਫਿਕਰ ਏ।ਸੇਵਾ ਕਰਨ ਵਾਲੇ ਨੇ ਸੇਵਾ ਲਾਈ ਏ ਹਰ ਕੋਈ ਮਾਾ ਨਾਲ 15:18 ਲਾਈਨ ਵਿਚ ਲਗ ਕੇ ਲੰਗਰ ਲੈ ਰਿਹਾ ਸੇਵਾਦਾਰ ਭੁਲ ਗਏ ਕਿ 25- 25 ਲਖ ਵਾਲਿਆ ਨੂੰ ਲਾਇਨ ਵਿਚ ਲਗ ਕੇ ਰਾਸ਼ਨ ਲੈਣ ਲਗੇ ਨੂੰ ਸ਼ਰਮ ਆਉਂਦੀ ਏ।ਧੰਨਵਾਦ
@surjitrai4038
@surjitrai4038 22 дня назад
ਜਿੱਦਾਂ ਆਪਣੇ ਪੁਰਾਣੇ ਬਜ਼ੁਰਗ ਇੱਕ ਦੂਜੇ ਦਾ ਸਾਥ ਦਿੰਦੇ ਸੀ ਇਸ ਤਰਾਂ ਹੀ ਇੱਕ ਦੂਜੇ ਸਾਥ ਦਿੰਦੇ ਰਹੋਗੇ ਨਾ ਆਪਾਂ ਅੱਗੇ ਵਧ ਸਕਦੇ ਹਾਂ ਪੰਜਾਬੀਓ
@XOYzzzz
@XOYzzzz 19 дней назад
We need more population !!! Due to low population Sikhs community which were the number one in the sacrifices for the freedom of India and now they are no body in the power share !!!!!
@jatt1144
@jatt1144 19 дней назад
Je agge wadh na hi hai tn apne desh che reh ke wadho, dusre desh ch jake diahdia krnia koi success ni a , apne desh che rehke kam kro apne desh nu hor succeed kro uss nu agge wadhna kehnde han
@pamajawadha5325
@pamajawadha5325 4 дня назад
Hun jatt to punjabi ban gya kada kisan ban jada ho fer pasa a gya fer jatt ban jao
@surjitarora-rp5jh
@surjitarora-rp5jh 22 дня назад
ਧੰਨ ਗੁਰੂ ਰਾਮਦਾਸ ਜੀ ਬਾਬਾ ਜੀ ਦੇ ਫੁੱਲ ਕਿਰਪਾ good job ji duniwai ਜੀਵਾ ਦੇ ਰਭੇਰ ਧੰਨ ਗੁਰੂ ਨਾਨਕ ਜੀ ਦਾ twenty rupee da ਲੰਗਰ ਕੋਈ ਬੁਖਾ ਨਾ ਰਹੇ ਸਟੂਡੈਂਟ ਦੇ ਸਪੋਟ very nice
@chakkdeindia1313
@chakkdeindia1313 22 дня назад
ਲੋੜਵੰਦ ਦੀ ਮਦਦ ਕਰਨਾ ਵਧੀਆ ਪਰ ਇਹ ਇਹ ਲੋਕ ਨੇ ਜੋਂ ਆਪਣੇ ਦੇਸ਼ ਦੀ ਸਰਦਾਰੀ ਛੱਡ ਕੈਨੇਡਾ ਵਿੱਚ ਹੱਥ ਫਲੋਣ ਤੇ ਮਜਬੂਰ ਨੇ
@user-pj1ot8wf8j
@user-pj1ot8wf8j 22 дня назад
Fer ki ho giaa ajj eh lodwand ne kl nu den waliaan wich honge. Changa bura time hr desh wich ho sakda hai.. Ajj othe bachiaan nu kamm nhi mil riha fer ki hoiaa. Eh sirf punjabi hi nhi hr desh de lok hn.
@chakkdeindia1313
@chakkdeindia1313 22 дня назад
@@user-pj1ot8wf8j ਵੀਰ ਜੀ ਸਾਡੀ ਕੌਮ ਦਾ ਬੇੜਾ ਗ਼ਰਕ ਹੀ ਹੱਥ ਅੱਡ ਕੇ ਹੋ ਰਿਹਾ ਹੈ ਇਹ ਸਭ ਪਲਾਨ ਤਰੀਕੇ ਨਾਲ ਹੋ ਰਿਹਾ ਹੈ ਸਿੱਖਾਂ ਹੈ ਵਜੂਦ ਖਤਮ ਕਰਨ ਲਈ
@harmanjeetsingh8308
@harmanjeetsingh8308 22 дня назад
ਹਾਹਾਹਾਹਾ ਹੱਥ ਨਾ ਪਹੁੰਚੇ ਥੂ ਕੌੜੀ,🤮
@chakkdeindia1313
@chakkdeindia1313 22 дня назад
@@harmanjeetsingh8308 ਕੀ ਸੋਚ ਹੈ ਤੁਹਾਡੇ ਵਰਗੇ ਲੋਕਾਂ ਦੀ ਅੱਜ ਕੈਨੇਡਾ ਵਿੱਚ ਸ਼ਰੇਆਮ ਪੰਜਾਬੀਆਂ ਦਾ ਨਾਮ ਡਰੱਗ ਰੈਕੇਟ, ਗੈਂਗਵਾਰ,ਹੁੱਲੜਬਾਜ਼ ਵਜੋਂ ਜਾਣਿਆ ਜਾਣ ਲੱਗ ਗਿਆ ਹੈ ਸਾਡੇ ਵੱਡੇ ਕਾਮਾਗਾਟਾਮਾਰੂ ਵਰਗੇ ਮਹਾਨ ਸੂਰਮੇ ਅੱਜ ਓਹਨਾ ਦਾ ਨਾਮ ਖਰਾਬ ਹੋ ਰਿਹਾ ਹੈ ਕਿਸੇ ਸੰਸਥਾ ਨੇ ਓਸਦੇ ਲਈ ਕੀ ਕੀਤਾ ਜਾ ਕਰ ਰਹੀਆਂ ਨੇ ਇਸਦਾ ਰਿਜਲਟ ਕੁਛ ਸਮੇਂ ਬਾਦ ਮਿਲੇਗਾ ਤੁਹਾਡੇ ਵਰਗੇ ਸਿਰਫ ਇਸ ਤਰਾ ਦੇ ਕਮੈਂਟਸ ਕਰਕੇ ਆਪਣੇ ਆਪ ਨੂੰ ਜਿਆਦਾ ਅਕਲਮੰਦ ਸਮਜੜੇ ਨੇ ਪਰ ਕੀ ਕਰੀਏ ਵੀਰ ਸਾਡਾ ਪੰਜਾਬ ਮਹਿਲ ਵਰਗਾ ਸਾਥੋਂ ਖੰਡਰ ਬਣਦਾ ਵੇਖਿਆ ਨਹੀਂ ਜਾਂਦਾ
@preetjayot8249
@preetjayot8249 22 дня назад
Ki fayda abroad Jan da punjab ki kami h
@harmeetsinghchauhan4916
@harmeetsinghchauhan4916 22 дня назад
Punjabi Students ਤੇਂ ਇਥੇ ਲਾਇਨ ਵਿੱਚ ਵਿਖਦੇ ਹੀ ਨਹੀ ਪਏ , ਕਿਰਪਾ ਕਰ ਕੇ ਪੰਜਾਬੀ ਸਟੂਡੈਂਟਸ ਦੀ ਮਦੱਦ ਕਰ ਕੇ ਪਹਿਲ ਦੇ ਅਧਾਰ ਤੇ ਸੇਵਾ ਲਵੋ ਜੀ, ਧੰਨਵਾਦ ਜੀ।
@BalvirSingh-ig7lx
@BalvirSingh-ig7lx 22 дня назад
Sarbat da bhla ji
@kaursukh6634
@kaursukh6634 21 день назад
@@BalvirSingh-ig7lxsarbat sikhan da kinna ku bhlaa krdi aa?? Ohi gal aa avde ghre kaal piaa hoea te dujeyan nu ghar lutayi jane aan.
@BalvirSingh-ig7lx
@BalvirSingh-ig7lx 21 день назад
@@kaursukh6634 sardarni Balwinder kaur Brar bhi langar da rashan warta rhi hai!! Oh bahut waddi vidhwan Hai Main nahin soch skda ke oh koee galat kamm Kr rhi hai !!! Sarbat da bhla Hai. Sarbat sikha da bhla kite likhea nahin milda. Sikha dee help bhi krni chahidi dee hai. Tusi jithe bhi ho sewa start Kro Adress bhej DENA main Daswandh bhej dewa GA ji.
@nooran678
@nooran678 20 дней назад
​@@kaursukh6634tahi tuhade vargeya nu vasde rho da vardaan mileya...ujde hoye hi kuch changa sochange...mnukhata sikha da dharm hai
@gurmeetsinghsanghera5232
@gurmeetsinghsanghera5232 20 дней назад
ਸਹੀ ਗੱਲ ਆ ਜੀ. ਜਿਹੜ੍ਹੇ ਬੱਚੇ ਬੇਰੋਜ਼ਗਾਰ ਆ ਤੇ ਮਾਂ ਬਾਪ ਤੋਂ ਦੂਰ ਇਕੱਲੇ ਬੈਠੇ ਆ ਉਹਨਾਂ ਦੀ ਜ਼ਰੂਰਤ ਅਨੁਸਾਰ ਹੋਰ ਵੀ ਮਦਦ ਕੀਤੀ ਜਾ ਸਕਦੀ ਆ.
@shivanisharma5562
@shivanisharma5562 18 дней назад
ਕਿੰਨੀ ਗ਼ਰੀਬੀ ਹੈ ਕੈਨੇਡਾ ਵਿੱਚ,ਐਮੈ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਹਨ, ਫ੍ਰੀ ਰਾਸ਼ਨ ਪੰਜਾਬ ਵਿੱਚ ਸਰਕਾਰ ਦੇ ਰਹੀ ਹੈ,
@sukhjitsingh07005
@sukhjitsingh07005 22 дня назад
ਇਹ ਬਹੁਤ ਵਧੀਆ ਉੱਪਰਾਲਾ ਹੈ ਸਿੱਖ ਕੌਮ ਦਾ ਵਾਹਿਗੁਰੂ ਚੜਦੀਕਲਾ ਬੱਖਸਣ ਹਮੇਸ਼ਾ ਲੰਗਰ ਚਲਦੇ ਰਹਿਣ ਇਹ ਸਭ ਗੁਰੂ ਨਾਨਕ ਦੇਵ ਜੀ ਦੇ ੨੦ ਰੁਪਏ ਦਾ ਖਜਾਨਾ ਹੈ ਸਿੱਖ ਕੌਮ ਕੋਲ ਜੋ ਕਿ ਕਦੀ ਵੀ ਨਹੀਂ ਖਤਮ ਹੋ ਸਕਦਾ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@hartegvirkharar3499
@hartegvirkharar3499 21 день назад
Waheguru ji Barkat paa raha ne
@pamajawadha5325
@pamajawadha5325 4 дня назад
Eh gala Dhadi n jod dita 20 rupe 14 v sadi vich bhut badi amount c 20 rupe nhi c
@SukhpalSingh-db2sb
@SukhpalSingh-db2sb 22 дня назад
ਬਹੁਤ ਵਧੀਆ , ਲੋਕਾਂ ਪਿਛੇ ਐਵੇਂ ਭੱਜੇ ਫਿਰਦੇ ਨੇ, ਪਹਿਲੀ ਵਾਰ ਆਪਣਿਆ ਲਈ ਚੰਗਾ ਕੀਤਾ।
@user-on7ps2bx9t
@user-on7ps2bx9t 22 дня назад
ਇਹ ਗੁਰੂ ਨਾਨਕ ਦਾ ਸਿਧਾਂਤ ਗੁਰੂ ਨਾਨਕ ਦੀ ਵਡਿਆਈ ਆ ਗੁਰੂ ਮਹਾਰਾਜ ਤੁਹਾਡੇ ਕਿੰਨੇ ਪਿਆਰ ਏਕਤਾ ਬਖਸ਼ੇ ਧੰਨ ਗੁਰੂ ਰਾਮਦਾਸ
@amriksingh9589
@amriksingh9589 17 дней назад
ਜਿਹੜੇ ਕਹਿੰਦੇ ਸੀ ਕਨੇਡਾ ਵਿੱਚ ਕਿਸੇ ਕੋਲ ਟਾਈਮ ਨਹੀਂ ਕੰਮ ਤੋ ਘਰੇ ਘਰੋ ਕੰਮ ਤੇ ਕਿਸੇ ਨਾਲ ਗੱਲ ਕਰਨ ਦਾ ਟਾਇਮ ਵੀ ਨਹੀਂ ਹੁੰਦਾ ਪਰ ਜਿਥੇ ਸਿੱਖ ਚਲੇ ਜਾਣ ਊਹ ਲੋਕਾਂ ਨੂੰ ਟੈਨਸਨ ਫਰੀ ਕਰ ਦੇਂਦੇ ਨੇ ਕੋਈ ਲੋੜ ਨਹੀਂ ਜਿਨਾ ਚਿਰ ਅਸੀਂ ਹਾ ਮੋਜਾ ਕਰੋ❤❤❤
@gianchand999
@gianchand999 19 дней назад
ਬਹੁਤ ਵਧੀਆ ਕੰਮ ਲਗਰਾਂ ਦਾ ਸਭ ਦਾ ਢਿੱਡ ਭਰਨ ਦਾ ਇੰਤਜ਼ਾਮ ਧਨ ਸੇਵਾਦਾਰ ਜੀਓ ਸੇਵਾ ਨਿਭਾਈ ਜਾ ਰਹੇ ਹਨ।
@harmanjeetsingh8308
@harmanjeetsingh8308 22 дня назад
ਰੂਹ ਖ਼ੁਸ਼ ਹੋ ਗੱਈ ਇਹ ਸਬ ਵੇਖ ਕੇ
@example-xp9jl
@example-xp9jl 13 дней назад
ਨਹੀਂ ਮੁਨ ਬਹੁਤ ਉਦਾਸ ਹੋ ਗਿਆ ਦੇਖ ਕੇ।
@Harbanskalsi
@Harbanskalsi 22 дня назад
ਕੈਨੇਡਾ ਦੀ ਹੀ ਇੱਕ ਉਦਾਹਰਣ ਹੈ ਕਿ ਕੋਈ ਪੰਜਾਬੀ ਆਪਣੀ ਛੱਤ ਤੇ ਪੰਛੀਆਂ ਨੂੰ ਦਾਣਾ ਪਾ ਰਿਹਾ ਸੀ, ਨਾਲ ਲੱਗਦੇ ਘਰ ਦੀ ਛੱਤ ਤੇ ਇੱਕ ਗੋਰਾ ਬੱਚਾ ਆਪਣੀ ਦਾਦੀ ਨਾਲ ਖੜ੍ਹਾ ਸੀ I ਬੱਚੇ ਨੇ ਦਾਦੀ ਨੂੰ ਕਿਹਾ ਕਿ ਦੇਖੋ ਉਹ ਅੰਕਲ ਪੰਛੀਆਂ ਨੂੰ ਦਾਣਾ ਪਾ ਕੇ ਕਿੰਨਾ ਚੰਗਾ ਕੰਮ ਕਰ ਰਿਹਾ ਹੈ I ਦਾਦੀ ਨੇ ਆਪਣੇ ਪੋਤੇ ਨੂੰ ਕਿਹਾ ਕਿ ਉਹ ਬਹੁਤ ਗ਼ਲਤ ਕਰ ਰਿਹਾ ਹੈ, ਪ੍ਰਮਾਤਮਾ ਨੇ ਪੰਛੀਆਂ ਨੂੰ ਦਾਣਾ ਲੱਭਣ ਤੇ ਖਾਣ ਦੀ ਮੱਤ ਦਿੱਤੀ ਹੈ, ਜਿਸ ਦਿਨ ਇਹ ਆਦਮੀ ਨਾ ਰਿਹਾ ਤੇ ਇਸਦੇ ਪਰਿਵਾਰ ਨੇ ਪੰਛੀਆਂ ਨੂੰ ਦਾਣਾ ਪਾਉਣਾ ਬੰਦ ਕਰ ਦਿੱਤਾ ਤਾਂ ਉਹ ਕਿੱਧਰ ਜਾਣਗੇ I ਉਹਨਾਂ ਨੂੰ ਭੁੱਖਾ ਰਹਿ ਪੈਣਾ ਸਕਦਾ ਇਥੋਂ ਤਕ ਕੇ ਉਹ ਮਰ ਭੀ ਸਕਦੇ ਨੇ ਕਿਓਂਕਿ ਜੋ ਪ੍ਰਮਾਤਮਾ ਨੇ ਜੰਗਲ-ਬੇਲਿਆਂ ਵਿੱਚ ਇਹਨਾਂ ਵਾਸਤੇ ਦਾਣਾ ਵਿਛਾਇਆ ਹੈ ਉਹ ਤਾਂ ਇਨ੍ਹਾਂ ਨੂੰ ਪਤਾ ਹੀ ਨੀ I ਇਨ੍ਹਾਂ ਦੀ ਦੌੜ ਤਾਂ ਇਸ ਘਰ ਤਕ ਹੈ I ਸੋ ਵੀਰੋ ਲੰਗਰ ਲੋੜਵੰਦਾਂ ਲਈ ਹੈ, ਜੋ ਬੇਰੁਜਗਾਰ ਨੇ, ਬਿਮਾਰ ਨੇ, ਕਿਤੇ ਹੜ੍ਹ ਆ ਗਿਆ, ਭੁਚਾਲ ਆ ਗਿਆ ਆਦਿ I ਇਸ ਤਰਾਂ ਤਾਂ ਅਸੀਂ ਇਨ੍ਹਾਂ ਨੂੰ ਭਾਰਤੀਆਂ ਵਾਂਗੂ ਆਲਸੀ ਬਣਾ ਦੇਵਾਂਗੇ I ਫਿਰ ਇੱਥੇ ਭੀ ਨੀਲੇ - ਪੀਲੇ ਕਾਰਡ ਬਣਨਗੇ ਤੇ ਸਰਕਾਰ ਨੂੰ ਮੁਫ਼ਤ ਰਾਸ਼ਨ ਦੀ ਸਕੀਮ ਚਲਾਉਣੀ ਪਾਏਗੀ I
@HarpreetSingh-ux1ex
@HarpreetSingh-ux1ex 22 дня назад
ਫੇਰ ਤੇ ਤੁਸੀਂ ਆਪਣਾ ਖਾਣ ਲਈ ਖੁੱਦ ਬੀਜੋ ਫਸਲ ਨਾਲੋਂ ਵੱਢੋ ਖਾਣਾ ਤਿਆਰ ਕਰੋ ਖਾਓ ਤੇ ਕੰਮ ਕਰੋ ਕਿਉ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਫ਼ਲਸਫੇ ੍ਰਤੇ ਕਿੰਤੂ ਵਾਲੀ ਗੱਲ ਮੰਗਣ ਤੇ ਖਾਣ ਓਹੀ ਜਾਂਦੇ ਜੋ੍ ਲੋੜਬੰਦ ਹੋਣ ਚੰਗਾ ਖੁੱਦ ਨਹੀਂ ਕਰਨਾ ਤੇ ਦੂਜੀਆਂ ਨੂੰ ਕਰਦੇ ਵੇਖ ਸੜੋ ਨਾ ਕਰਨ ਦਿਓ ਸੋਚੋ ਸਮਝੋ ਫਿਰ ਬੋਲੋ
@Singhanshd2
@Singhanshd2 22 дня назад
ਦਾਣਾ ਖਾ ਕੇ ਫਿਰ ਜਿਹੜੀ ਉਸ ਵਿੱਚ ਮੱਤ ਸੀ ਉਹ ਖਤਮ ਹੋਗੀ
@kaursukhwant9757
@kaursukhwant9757 22 дня назад
Waheguru ji ne sab layi sochya hoya hai daana sutan wala j oh na reha koe hor jariya bne ga oh bhukhe nahi marn ge soch apni apni hai sarbatt da bhlaa ji 🙏
@harmanjeetsingh8308
@harmanjeetsingh8308 22 дня назад
ਧੰਨ ਹਨ ਗੁਰੂ ਸਾਹਿਬ ਜੀ ਤੇ ਧੰਨ ਹਨ ਗੁਰੂ ਸਾਹਿਬ ਜੀ ਦੇ ਸਿੱਖ,ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@jalourSingh-bz4dj
@jalourSingh-bz4dj 20 дней назад
ਬੇਟੇ ਬਹੁਤ ਹੀ ਅੱਛਾ ਲੱਗ ਰਿਹਾ ਬੱਚਿਆਂ ਨੂੰ ਤੁਸੀਂ ਦੂਜਿਆਂ ਨੂੰ ਸਮਾਨ ਦਿਓਰ ਆਪਣੇ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਇਹੀ ਬਖਸ਼ਿਆ ਤੇ ਆਪਾਂ ਉਹਨਾਂ ਦੇ ਪੁੱਤਰ ਧੀਆਂ ਉਹਨਾਂ ਦੇ ਫਾਲੋ ਬਣ ਕੇ ਉਹਨਾਂ ਦੇ ਕਦਮਾਂ ਤੇ ਚੱਲ ਰਹੇ ਹਾਂ ਮੇਰੇ ਵੱਲੋਂ ਡਾਕਟਰ ਬਲਵਿੰਦਰ ਕੌਰ ਜੀ ਨੂੰ ਸਤਿ ਸ੍ਰੀ ਅਕਾਲ ਭੈਣ ਜੀ ਨੂੰ ਕਹਿਣਾ ਵੀ ਤੁਹਾਡੀਆਂ ਗੱਲਾਂ ਸੁਣ ਦੋਨੇ ਬੜੀਆਂ ਅੱਛੀਆਂ ਲੱਗਦੀਆਂ ਹਨ
@gurjindersingh-mu2eq
@gurjindersingh-mu2eq 21 день назад
ਕੀ ਹਾਲਾਤ ਬਣ ਗਏ ਹਨ ਸਾਡੇ ਪੰਜਾਬੀ ਵੀਰਾਂ ਦੇ ਲੱਖਾਂ ਰੁਪਏ ਲਗਾ ਕੇ ਕਨੇਡਾ ਕਮਾਈਆਂ ਕਰਨ ਗਏ ਸੀ ਅੱਜ ਉੱਥੇ ਹੀ ਲਾਈਨਾਂ ਦੇ ਵਿੱਚ ਲੱਗ ਕੇ ਦਾਨ ਦੇ ਵਿੱਚ ਰਾਸ਼ਨ ਲੈ ਰਹੇ ਹਨ ਵੰਡਣ ਵਾਲੇ ਹੱਥ ਆਪ ਮੰਗਤੇ ਬਣ ਗਏ ਹਨ ਬਹੁਤ ਸ਼ਰਮਨਾਕ ਗੱਲ ਹੈ
@ranjeetkaur6746
@ranjeetkaur6746 20 дней назад
ਵੀਰ ਪੰਜਾਬ ਵਿੱਚ ਜਦੋਂ ਲੰਗਰ ਲੱਗਦਾ ਜਾਂ ਨਗਰ ਕੀਰਤਨ ਵੇਲੇ , ਲੋਕ ਲਿਫ਼ਾਫ਼ੇ ਭਰੀ ਜਾਂਦੇ ਹਨ ,ਕੀ ਉਹ ਸਾਰੇ ਹੱਥ ਫੈਲਾ ਰਹੇ ਹੁੰਦੇ ਹਨ।
@gurjindersingh-mu2eq
@gurjindersingh-mu2eq 20 дней назад
@@ranjeetkaur6746 ਨਹੀਂ ਵੱਡੇ ਭਾਜੀ ਉਹ ਹੱਥ ਨਹੀਂ ਫੈਲਾ ਰਹੇ ਹੁੰਦੇ ਉਹ ਲੰਗਰ ਵਿੱਚੋਂ ਆਪਣੇ ਘਰ ਨੂੰ ਰਸਦਾਂ ਲੈ ਕੇ ਜਾ ਰਹੇ ਹੁੰਦੇ ਹਨ ਭਾਵੇਂ ਉਹਨਾਂ ਵਿੱਚ ਬੜੇ ਚੰਗੇ ਚੰਗੇ ਧਨਾਢ ਅਤੇ ਪਿੰਡਾਂ ਦੇ ਸਰਪੰਚ ਲੰਬਰਦਾਰ ਵੀ ਖਲੋਤੇ ਹੁੰਦੇ ਹਨ ਪਰ ਇਹ ਜੋ ਲੜਕੇ ਵਿਦਿਆਰਥੀ ਆਪਣੇ ਪੰਜਾਬ ਚੋਂ ਕਨੇਡਾ ਡਾਲਰ ਕਮਾਉਣ ਗਏ ਹਨ ਇਹ ਚੰਗੇ ਹਾਲਾਤਾਂ ਚੰਗੇ ਘਰਾਂ ਦੇ ਲੜਕੇ ਗਏ ਸਨ ਜਿਨਾਂ ਨੇ 25 ,30-30 40-40 ਲੱਖ ਰੁਪਈਆ ਖਰਚ ਕੇ ਉਥੇ ਪਹੁੰਚੇ ਹਨ ਔਰ ਬਹੁਤਿਆਂ ਦੇ ਮਾਂ ਪਿਓ ਚੰਗੇ ਜਿਮੀਂਦਾਰ ਅਫਸਰ ਜਾਂ ਕਈ ਵਸੀਲਿਆਂ ਤੋਂ ਧਨਾਢ ਹਨ ਇੱਥੇ ਇਹ ਲੋਕਾਂ ਨੂੰ ਦੇਣ ਜੋਗੇ ਸਨ ਅੱਜ ਉਥੇ ਲੈਣ ਜੋਗੇ ਸਨ,ਕਿਰਪਾ ਕਰਕੇ ਇਸ ਗੱਲ ਨੂੰ ਜਰੂਰ ਚੰਗੀ ਤਰ੍ਹਾਂ ਵਾਚਿਉ, ਲੰਗਰ ਦੇ ਲਿਫਾਫੇ ਭਰਨ ਤਾਂ ਇਸ ਤਰ੍ਹਾਂ ਨੌਜਵਾਨ ਪੀੜੀ ਨੂੰ ਦਾਨ ਲੈਣ ਵਿੱਚ ਬਹੁਤ ਫਰਕ ਹੁੰਦਾ ਹੈ ਉਮੀਦ ਹੈ ਆਪ ਨੂੰ ਮੇਰੀ ਗੱਲ ਸਪਸ਼ਟ ਸਮਝ ਲੱਗ ਗਈ ਹੋਵੇਗੀ
@gurjindersingh-mu2eq
@gurjindersingh-mu2eq 15 дней назад
@BhupinderSingh-w7f ਚੰਗੀ ਤਰਾਂ ਸੁਣ ਲਓ ਤੁਹਾਡੇ ਪੰਜਾਬੀ ਵੀਰ ਬੱਚੇ ਕੀ ਕਹਿ ਰਹੇ ਹਨ ਕਿ ਕਿੰਨੇ ਦੀ ਗਰੋਸਰੀ ਜਾਂਦੀ ਸੀ ਤੇ ਹੁਣ ਅਸੀਂ ਸੌਖੇ ਹੋ ਗਏ ਹਾਂ
@jeetsingh2312
@jeetsingh2312 21 день назад
🙏🏻🙏🏻 ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਮੁਕਦੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaspalsinghkahlon4829
@jaspalsinghkahlon4829 22 дня назад
No one will asleep hungry when Khalsa raj will prevail on the 🌎.Free kitchen for all mankind. Nanak Nam Chardi Kala Tere Bhane SARBAT Da Bhala .👍👍 Dhan Guru Nanak Dhan Guru Nanak.
@example-xp9jl
@example-xp9jl 13 дней назад
This is all eye wash.
@gurpalsingh5609
@gurpalsingh5609 22 дня назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਭਨਾਂ ਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸੁੱਖ ਸਾਂਤੀ ਬਖਸ਼ਣਾ ਜੀ
@Ashmeet4706
@Ashmeet4706 21 день назад
ਸਿਰ ਢੱਕ ਕੇ ਸੇਵਾ ਕਰੋ। ਕਨੇਡਾ ਦੀ ਧਰਤੀ ਤੇ ਤਾਂ ਜੋ ਸਾਡਾ ਕਲਚਰ ਉਹਨਾਂ ਨੂੰ ਪਤਾ ਲੱਗੇ ਕਿ੍ਪਾ ਕਰਕੇ ਸਾਰੇ ਧਿਆਨ ਦੇਣਾ ਜੀ ਬੇਨਤੀ ਹੈ ਆਪ ਜੀ ਦੇ ਚਰਨਾਂ ਵਿਚ
@kaursukh6634
@kaursukh6634 21 день назад
Sada culture tan sanu ni yaad.horan nu ki pta lgna bhrawa 😢
@Ashmeet4706
@Ashmeet4706 21 день назад
@@kaursukh6634 ਦੁਪੱਟਾ ਸਿਰ ਤੇ ਲੈਣ ਨਾਲ ਕੋਈ ਜੁਰਮਾਨਾ ਨਹੀ ਲੱਗਦਾ ਭੈਣੇ ਮੇਰੀਏ
@Ashmeet4706
@Ashmeet4706 21 день назад
@@kaursukh6634 ਤੇਰੀ ਗੱਲ ਵੀ ਸਹੀ ਏ ਬਿਲਕੁਲ ਸਾਨੂੰ ਸਾਡਾ ਕਲਚਰ ਖੁਦ ਵੀ ਯਾਦ ਨਹੀਂ। ਧੰਨਵਾਦ ਉਨ੍ਹਾਂ ਵੀਰਾਂ ਦਾ ਜੋ ਦਿਲ ਤੋਂ ਸੇਵਾ ਕਰ ਰਹੇ ਨੇ ।ਪਰ ਸਾਡੀਆਂ ਭੈਣਾਂ ਨੂੰ ਸਿਰ ਢੱਕ ਕੇ ਸੇਵਾ ਕਰਨੀ ਚਾਹੀਦੀ
@SukhwinderSingh-wq5ip
@SukhwinderSingh-wq5ip 22 дня назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
@salujainderjit5342
@salujainderjit5342 18 дней назад
🙏 Nanak Naam Chardikala Tere Bhaane Sarbat Da Bhala.
@nikkamaan1228
@nikkamaan1228 12 дней назад
ਬਹੁਤ ਵਧੀਆ ਤੇ ਬਹੁਤ ਵੱਡੀ ਸੇਵਾ ਹੈ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ
@surindergill9238
@surindergill9238 22 дня назад
Dhan dhan satguru Nanak Dev ji
@baldevsinghgillbudhsinghwa9352
@baldevsinghgillbudhsinghwa9352 21 день назад
ਬਹੁਤ ਵਧੀਆ ਹੈਰਾਨ ਕਰਨ ਵਾਲਾ ਗੁਰੂ ਕਾ ਲੰਗਰ ਕਨੇਡਾ ਵਿੱਚ, ਮੈਂ ਹਾਂਗਕਾਂਗ ਤੋਂ ਦੇਖ ਰਿਹਾ ਹਾਂ।
@example-xp9jl
@example-xp9jl 13 дней назад
ਕੈਨੇਡਾ ਵਿਚ ਸਟੂਡੈਂਟਸ ਦਾ ਬਹੁਤ ਸ਼ੋਸ਼ਣ ਹੋ ਰਿਹਾ ਹੈ। ਕਰਨ ਵਾਲੇ ਸਾਰੇ ਪੰਜਾਬੀ ਹਨ। ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ਬੱਸ ਪੰਜਾਬੀਆਂ ਨੂੰ ਚੌੜ ਕਰਨ ਦੀ ਆਦਤ ਹੈ। ਜੱਟਾਂ ਨੇ ਸਿੱਖ ਧਰਮ ਨੂੰ ਪੂਰੀ ਤਰਾਂ ਹਾਈਜੈਕ ਕਰ ਲਿਆ ਹੈ।
@kskaryanastore
@kskaryanastore 14 дней назад
ਬਾਹ ਓ ਪੰਜਬੀਓ ਸਲੂਟ ਆ ਤੁਹਾਨੂੰ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ❤❤❤❤❤❤❤❤❤❤❤❤❤❤❤😂❤
@jasvirsingh477
@jasvirsingh477 19 дней назад
ਵੀਰ ਜੀ ਧੱਨ ਗੁਰੂ ਨਾਨਕ। ਪੰਜਾਬੀ ਵੀਰੋ ਪੰਜਾਬ ਵੱਲ ਤਾ ਲੋਕ ਇਸਾਈ ਬਣੀ ਜਾਦੇ ਹਨ ਪਹਿਲਾ ਅੱਪਣਾ ਘਰ ਸਾਭਿੲਈ ਸੇਵਾ ਤੁਹਾਡੀ ਧੱਨ ਹੈ। ਮਾਨਸਾ
@Dutt-ff
@Dutt-ff 22 дня назад
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਜੀ 🙏🙏
@KuldipSingh-jr4bb
@KuldipSingh-jr4bb 22 дня назад
Dhan baba nank ji
@user-ig4xl5bp3c
@user-ig4xl5bp3c 22 дня назад
Sewa karan wallian nu waheguru chardi kalla vich rakhe 😊😊
@AshokKhurana-ux3zr
@AshokKhurana-ux3zr 5 дней назад
Whe guruji mehra bakshn ji saare duniya nu Nanak Naam chadhi.Kala tere pade sarvada Palha
@gurmailkaur7296
@gurmailkaur7296 22 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਦਾ ਦਾਤਾ ਏਕ ਸਬ ਕੌ ਦੇਵਣ ਹਾਰ ਏ ਸੇਵਾ ਬਾਬੇ ਨਾਨਕ ਦੇ ਫਲ ਸਫੇ ਨੁ ਦਰਸੌਦੀ ਹੈ ਵਾਹਿਗੁਰੂ ਜੀ ਸਬ ਦਾ ਭਲਾ ਕਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🌹🌹🌹🌷🌷🌷🪻🪻❤️🙏❤️🙏💜🙏❤️🙏💜👌👌👍👍👍
@surinder3377
@surinder3377 22 дня назад
Happy day waheguru chaddikala bakhshe ji seva karn walea nu meenu ta Rona aa gia eh seva dekh ke dan dan punjabio good seva
@RanjitSingh-gn5gf
@RanjitSingh-gn5gf 18 дней назад
ਮੇ ਲੰਗਰ ਲਗਾਉਣ ਦੇ ਖਿਲਾਫ ਨਹੀ ਪਰ ਰੁਜ਼ਗਾਰ ਦੇਣਾ ਚਾਹੀਦਾ ਹੈ ਜੀ ਹੁਣ ਸਮੇ ਦੀ ਮੰਗ ਹੈ ਜੇ ਲੰਗਰ ਲਗਾਉਣਾ ਹੀ ਹੈ ਤਾਂ ਹੈਲਥ ਅਤੇ ਐਜੂਕੇਸ਼ਨ ਦਾ ਲਗਾਇਆ ਜਾਵੇ ਸਾਡੇ ਪੰਜਾਬ ਨੂੰ ਫਰੀ ਦੀਆਂ ਚੀਜ਼ਾਂ ਨੇ ਬਰਬਾਦ ਕਰ ਦਿੱਤਾ ਹੈ ਜੀ ਐਡਾ ਵੱਡਾ ਲੰਗਰ ਲਗਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@5911Wala-zs5md
@5911Wala-zs5md 20 дней назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmailsingh548
@gurmailsingh548 22 дня назад
ਲੰਗਰ ਲਾਉਣ ਤੇ ਹੀ ਜੋਰ ਰੱਖਿਓ ਆਪਣੇ ਪੰਜਾਬ ਦੇ ਵਿੱਚ ਜਿਹੜੇ ਗਰੀਬ ਭਰਾ ਨੇ ਉਹਨਾਂ ਬਾਰੇ ਨਾ ਸੋਚਿਓ
@BalvirSingh-ig7lx
@BalvirSingh-ig7lx 22 дня назад
Panjab vich tusi lagao ji.
@satwinderdhillon1305
@satwinderdhillon1305 21 день назад
ਬਾਈ ਗੁਸਾ ਨਹੀਂ ਕਰਨਾ ਸ਼ੁਰੂਆਤ ਘਰ ਤੋਂ ਕਰੋ ਕਿਸੇ ਲੋੜਵੰਦ ਦੀ ਮਦਦ ਕਰਕੇ ਫਿਰ ਕਿਸੇ ਨੂੰ ਸੁਝਾਓ ਦਿਓ। ਧੰਨਵਾਦ
@Gill_cinematographer
@Gill_cinematographer 18 дней назад
Ethe bhra nu bhra ni puchda
@balbirbhogal3859
@balbirbhogal3859 22 дня назад
ਵਾਹਿਗੁਰੂ ਜੀ ਦੀ ਅਪਾਰ ਕਿਰਪਾ🙏 ਸੰਗਤ ਖੁਸ਼ ਰਹੇ ਇਹ ਹੀ ਮੇਰੇ ਵਾਹਿਗੁਰੂ ਜੀ ਦੀ ਖੁਸ਼ੀ ਆ। 🙏
@sparrowgaming334
@sparrowgaming334 16 дней назад
Dhan dhan stguru Nanak dev ji.sbh te vda stgur Nanak.babe nank dev ji di kirpa dekh k mere ta hanju aa gye dhan guru nanak dhan guru nanak
@balbirgill9961
@balbirgill9961 18 дней назад
ਜੱਟ ਦਾ ਪੁੱਤ ( ਅਸਲੀ ) ਤਾਂ ਨੀ ਖੜਦਾ ਲਾਈਨਾਂ 'ਚ ਤੇ ਗੁਰੂ ਘਰ ਦਾ ਰਾਸ਼ਨ ਫਰੀ ਨਹੀ ਖਾਂਦਾ , ਉਹ ਗੋਲਕ 'ਚ ਦਸਵੰਧ ਵੀ ਪਾਊਗਾ ਤੇ ਸੇਵਾ ਵੀ ਕਰੂਗਾ ਤੇ ਫੇਰ ਲੰਗਰ ਸ਼ਕਣ ਬਾਰੇ ਸੋਚੂਗਾ ।
@shivanisharma5562
@shivanisharma5562 18 дней назад
ਸ਼ਹੀ ਕਿਹਾ ਹੈ ਜੀ, ਇਥੇ ਖਰੜ ਵਿਖੇ ਹੈ ਇਕ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
@HarjinderSingh-js8pf
@HarjinderSingh-js8pf 16 дней назад
ਪੰਜਾਬ ਗੋਲਕ ਜੱਟ ਹੀ ਖਾ ਰਹੇ ਹਨ
@kamalchawla9617
@kamalchawla9617 10 дней назад
Sikhs serve the Humanity! Feed Humans! Keep it up, Guru's Sangat! Guru's Sikhs!
@kamalchawla9617
@kamalchawla9617 10 дней назад
Sarbat daa bhalaa!
@sandysafrisandysafri1624
@sandysafrisandysafri1624 22 дня назад
🙏 waheguru waheguru dhan guru nanak dev ji 🙏♥️♥️♥️
@user-sp9kw9en8p
@user-sp9kw9en8p 22 дня назад
🙏🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹੇ ਸੰਸਾਰ ਦੇ ਮਾਲਕਾ, ਗੁਰੂ ਨਾਨਕ ਦੇਵ ਜੀ - ਇਸੇ ਤਰ੍ਹਾਂ ਹੀ ਆਪਣੇ ਦਰ ਦੇ ਸੇਵਕਾਂ ਤੇ, ਆਪਣੀ ਰਹਿਮਤ-ਏ-ਨਦਰ ਬਣਾਈ ਰੱਖੋ ਜੀ।
@SukhdevSingh-ol3nd
@SukhdevSingh-ol3nd 20 дней назад
ਸੇਵਾਦਾਰ ਸਿਰੋਪਾਓ ਨਾਲ ਸਿਰ ਢਕੋ ਜੋ ਲੰਗਰ ਵੰਡਣ ਦੀ ਰਵਾਇਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JBS.TV05
@JBS.TV05 22 дня назад
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਬਾਬੇ ਗੁਰੂ ਨਾਨਕ ਦੀ ਮੇਹਰ ਏ ਇਹ ਪੰਜਾਬੀ ਹੀ ਕਰ ਸਕਦੇ ਨੇ ❤❤❤❤❤❤❤❤🎉🎉🎉🎉🎉🎉🎉🎉🎉
@user-um7qr3lp1z
@user-um7qr3lp1z 21 день назад
Dhan Baba Nanak g da Langar rahndi dunia tak lga rhaga❤🎉
@HarjinderSingh-kn3zh
@HarjinderSingh-kn3zh 21 день назад
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੂਰੁ ਰਾਮਦਾਸ ਸਾਹਿਬ ਜੀ
@user-ot1ti6ux8s
@user-ot1ti6ux8s 20 дней назад
Babe nanak di takdi Tera Tera boldi. Waheguruji
@dilpreetsingh6578
@dilpreetsingh6578 20 дней назад
Dhan dhan shri guru nanak dev ji waheguru waheguru waheguru waheguru waheguru waheguru ji ❤❤❤❤
@amriksingh9589
@amriksingh9589 17 дней назад
ਇਹ ਕੰਮਾਂ ਤੇ ਜ਼ੋਰ ਰੱਖਿਉ ਐ ਨਹੀਂ ਪੰਜਾਬ ਵਿੱਚ ਗਰੀਬ ਸਿੱਖਾਂ ਦੇ ਬੱਚਿਆਂ ਲਈ ਫਰੀ ਕਾਲਜ ਖੋਲੋ ਫਰੀ ਮੈਡੀਕਲ ਕਾਲਜ ਖੋਲ ਕੇ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਡਾਕਟਰ ਬਣਾਇਏ ਆਈ ਪੀ ਐੱਸ ਬਣਾਈਏ ਪੰਜਾਬ ਵਿੱਚ ਗੁਰੂ ਘਰ ਦੇ ਗ੍ਰੰਥੀ 4-5-ਹਜਾਰ, ਰੁਪਏ ਵਿਚ ਪਤਾ ਨਹੀਂ ਕਿਵੇਂ ਗੁਜ਼ਾਰਾ ਕਰ ਰਹੇ ਨੇ ਨਾ ਬੱਚਿਆਂ ਨੂੰ ਪੜਾ ਸਕਦੇ ਨੇ ਵਧੀਆ ਸਕੂਲ ਕਾਲਜਾਂ ਵਿੱਚ ਲੰਗਰ ਖਾਕੇ ਕੋਈ ਗੁਣ ਨਹੀਂ ਗਾਉਦਾ ਸੇਵਾ ਉਹ ਹੁੰਦੀ ਹੈ ਗਰੀਬ ਸਿੱਖਾਂ ਨੂੰ ਪੜਾਉ ਲਿਖਾਉ🎉🎉
@user-vi6nw6ie8m
@user-vi6nw6ie8m 21 день назад
Waheguru Waheguru Waheguru Waheguru Waheguru Waheguru Waheguru Waheguru Waheguru Waheguru ❤🎉❤🎉❤Waheguru Waheguru ❤🎉❤🎉Waheguru Waheguru Waheguru Waheguru Waheguru Waheguru ji
@ranjitcheema8199
@ranjitcheema8199 21 день назад
ਧੰਨ ਧੰਨ ਗੁਰੂ ਨਾਨਕ ਦੇਵ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ। 🙏🙏💐💐💐
@sarvenderamar9787
@sarvenderamar9787 22 дня назад
Waaah.........🤗🤳😮.... ਧਨ ਬਾਬਾ ਨਾਨਕ ਦੀ ਵਡਿਆਈ...🙏..!
@khemsingh6241
@khemsingh6241 21 день назад
Waheguru waheguru waheguru waheguru waheguru waheguru waheguru waheguru ji Dhan Dhan sri guru nanak ji.
@manindersingh3339
@manindersingh3339 22 дня назад
ਪੰਜਾਬ ਚ ਰਹਿ ਕੇ ਕੰਮ ਕਰਲੋ ਘਰੋਂ ਤਾ ਮਿਲਜਾਂਦਾ ਸਭ ਕੁੱਜ
@inderjit748
@inderjit748 22 дня назад
APNE BACHEY ROTI. PICHEY LINE WHICH KHAREY NE
@PreetSingh-mj6vw
@PreetSingh-mj6vw 22 дня назад
35 lakh la k line vich lago .trasadi aa sadi kaum di
@PoonamGaddi
@PoonamGaddi 17 дней назад
I wish , after watching this video every Indian work hard in India so that there is no poverty left.
@jaspalbaja55j
@jaspalbaja55j 17 дней назад
Very Appriciable .. God Bless 🙌 the people who are involved in this Service, Noble Job ...🎉
@user-fd4cq1qj3i
@user-fd4cq1qj3i 22 дня назад
ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇਰੀ ਫੁੱਲ ਕਿਰਪਾ ❤
@gurmukhsingh9717
@gurmukhsingh9717 20 дней назад
ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਇੰਦਾ ਹੀ ਸੇਵਾ ਕਰਦੇ ਰਹਿਣ ਵਹਿਗੁਰੂ ਜੀ
@example-xp9jl
@example-xp9jl 13 дней назад
ਜਿਨ੍ਹਾਂ ਸੋਸ਼ਣ ਪੰਜਾਬੀ ਆਪਣੇ ਕਾਮਿਆਂ ਨਾਲ ਕਰਦੇ ਹਨ। ਓਨਾ ਤਾਂ ਗੋਰਿਆਂ ਨੇ ਆਪਣੇ ਗੁਲਾਮਾਂ ਨਾਲ ਵੀ ਨਹੀਂ ਕੀਤਾ। ਤੇ ਫੇਰ ਗੁਰੂ ਨਾਨਕ ਮਹਾਰਾਜ ਦੇ ਸਿੱਖ ਹੋਣ ਦਾ ਪਾਖੰਡ ਕਰਦੇ ਹਨ।
@jatinderparhar1723
@jatinderparhar1723 22 дня назад
Great job Sangat ji,Dhan Dhan baba Nanak ji.😊
@pdbansal9367
@pdbansal9367 18 дней назад
ਪਰ ਅਜੇ ਵੀ ਲੋਕ ਆਪਣੇ ਦੇਸ਼ ਦੀ ਸਰਦਾਰੀ ਛੱਡ ਕੇ ਕਨੇਡਾ ਨੂੰ ਭੱਜੇ ਜਾ ਰਹੇ ਨੇl
@Jupiter5752
@Jupiter5752 11 часов назад
Waheguru ji baba naank sabte kirpa kare .sab insan khush rahen❤❤
@MulkhRajSinghRao
@MulkhRajSinghRao 22 дня назад
Excellent. It will help the poor and needy persons. God bless all the volunteers.
@ravinderkaur3905
@ravinderkaur3905 20 дней назад
Thankyou ona bhle loka da sasthava da jo bhar gye students di help kr rhe hn ghar to bhar jake ena cheja da mul pta lgda he sade punjab vich vi agar ena krn ta koi greeb n rhe
@kulbeersingh4911
@kulbeersingh4911 22 дня назад
Waheguru ji waheguru ji waheguru ji waheguru ji waheguru ji
@HARPREETKAUR-tt8jf
@HARPREETKAUR-tt8jf 18 дней назад
ਸਤਿਨਾਮ ਵਾਹਿਗੁ਼ਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂਜੀ 🙏🙏🙏🙏🙏♥️🌹🌺🌷🌷
@jaswinderjaswinder9101
@jaswinderjaswinder9101 22 дня назад
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏❤
@rooparakesh7765
@rooparakesh7765 20 дней назад
Sri guru Nanak dev ji
@shergillphotography9002
@shergillphotography9002 18 дней назад
Dhan Dhan Shri Guru Nanak Dev Ji🙏🙏Bahut Wadiya kamm kr rehe ho ji🙏🙏
@aruhimehmi7439
@aruhimehmi7439 21 день назад
Than than guru nanak dec ji than than guru ramdas ji
@gurdarshansingh5306
@gurdarshansingh5306 22 дня назад
ਗੁਰੂ ਨਾਨਕ ਦੇ ਦਰ ਤੋ ਕੋਈ ਖਾਲੀ ਨਹੀ ਜਾਂਦਾ.!ਕੋਈ ਕਿਸੇ ਨਾਲ ਭੇਦਭਾਵ ਨਹੀ ਕੀਤਾ ਜਾਦਾ,🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉ਸਰਕਾਰ ਨੂੰ ਵੀ ੍੍ਚਾਹੀਦਾ ਹੈ ਵਈ ਜੋ ਇਨਰ ਨੈਸ਼ਨਲ ਬਚੇ ਪੜਨ ਲਈ ਆਏ ਹੋਏ ਹਨ, ,ਕੰਮ ਦੇਵੇ,ਇਹ ਸਾਰੇ ਪੇਸੈ/ਫੀਸਾ ਭਰ ਕੇ ਆਏ ਨੇ ਜੋ,ਸਰਕਾਰ ਖਜਾਨੇ ਚ ਗਏ ਨੈ,ਸਰਕਾਰ ਦਾ ਵੀ ਫਰਜ ਬਣਦਾ ਬਚਿਆਂ ਨੂੰ ਕੰਮ ਦੇਵੇ🎉🎉🎉🎉🎉🎉🎉🎉🎉
@HarbhajanSingh-ii8ej
@HarbhajanSingh-ii8ej 22 дня назад
Only guru Nanak sahib ,s house can do it. Wah guru sahib.
@JasbirSingh-y8p
@JasbirSingh-y8p 19 дней назад
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏 ਧੰਨ ਤੇਰੀ ਕਮਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏❤🎉
@sukhwinderrehill9590
@sukhwinderrehill9590 18 дней назад
Waheguru ji chaddikla che rkkhe sade kirdaar noo jo koi bhin bhaav nhi sarian noo eq hi hai njariya 🎉❤🎉❤🎉❤🎉❤🎉❤
@RobinSogi
@RobinSogi 20 дней назад
Dhan Guru Nanak Dev Ji Maharaj Satkartar
@GurdialSingh-yn9tq
@GurdialSingh-yn9tq 18 дней назад
ਲੰਗਰ ਅਤੁੱਟ ਵਰਤਿਆ ਬਾਬੇ ਨਾਨਕ ਸਾਹਿਬ ਦਾ ਪਰ ਰਿਪੋਰਟ ਝਾਟਾ ਖਿਲਾਰ ਕੇ ਹੀ ਇੰਟਰਵਿਊ ਕਰਨ ਲਈ ਗਈ ਐ
@kamaljit8319
@kamaljit8319 19 дней назад
WaHEGuRU jio Mehr kreo sab te 🙏🙏
@richaguru6018
@richaguru6018 22 дня назад
Full kirpa shri Guru Nanak dev g hmesha sewa krn walia nu charhdikla ch rkhay
@inderjitsingh1912
@inderjitsingh1912 22 дня назад
ਮਤਲਬ ਤਾ ਇਹ ਆ ਮੁਲਕ ਜਿਹੜਾ ਮਰਜੀ ਹੋਵੇ ਮੰਗ ਕੇ ਖਾਣ ਵਾਲੇ ਹਰ ਦੇਸ਼ ਵਿੱਚ ਹੈ ਨੇ
@poonampreetkaur2069
@poonampreetkaur2069 21 день назад
ਤੁਹਾਡੇ ਵਰਗੇ ਘਟੀਆ ਲੋਗ ਵੀ ਹਰ ਪਾਸੇ ਨੇ, ਜੋ ਘਟੀਆ ਸੋਚ ਰਖਦੇ ਨੇ। Choose your words wisely nicely and show humanity.
@inderjitsingh1912
@inderjitsingh1912 21 день назад
@@poonampreetkaur2069 ਘਟੀਆ ਕੀ ਆ ਕਹਾਵਤ ਝੂਠ ਆ ਮੇਹਨਤ ਕਰਨ ਵਾਲਾ ਭੁੱਖਾ ਨੀ ਰਹਿੰਦਾ ਫੇਰ ਹੱਥ ਪੈਰ ਸਲਾਮਤ ਹੋਣ ਮੰਗਣ ਦੀ ਕੀ ਲੋੜ ਆ ਕਿਰਤ ਕਰੋ ਜੇ ਅਪਾਹਜ ਹੈ ਜਾ ਕੋਈ ਬੱਚਾ ਜੇ ਕੰਮ ਨਹੀਂ ਕਰ ਸਕਦਾ ਫੇਰ ਆ
@inderjitsingh1912
@inderjitsingh1912 21 день назад
@@poonampreetkaur2069 ਇਨ੍ਹਾਂ ਵਿੱਚ ਚੈਕ ਕਰ ਲਈ ਸਭ ਕੋਲ iphone ਜੇਬ ਵਿੱਚ ਹੋਣੇ ਆ ਹੋ ਸਕਦਾ ਗੱਡੀਆਂ ਵੀ ਹੋਣ
@poonampreetkaur2069
@poonampreetkaur2069 20 дней назад
@@inderjitsingh1912 thode mann da vehm- k oh Mang k kha rahe ne. No. 1 - this is called donation, ਦਾਨ। No.2 - who told you that they don’t want to work. They can be jobless- and that doesn’t mean that they don’t want job. There can be countless atrocities they might be facing.
@poonampreetkaur2069
@poonampreetkaur2069 20 дней назад
@@inderjitsingh1912 This is a country where handicapped ppl can work too and earn money. You wrong about handicapped too. Downsizing makes People struggle to buy food, or pay rents.
@preetkaur-ve6hc
@preetkaur-ve6hc 10 дней назад
🙏ਬੁਹਤ 2ਸੁਕਰੀਆ ਪਰ ਇਹ ਦੇਖ਼ ਕੇ ਹੈਰਾਨ ਰਹਿ ਗਏ ਅਸੀਂ ਆਪਣੇ ਬੱਚਿਆਂ ਨੂੰ ਤਰਕੀ ਲੈਭੇਜੀਆ ਪਰ ਅਸੀਂ ਏਨੇ ਰਿਜ਼ਕ ਨੂੰ ਠੁਕਰਾ ਕੇ ਗਏ ਅਸੀਂ ਮਗਤੇ ਬਣਾ ਦਿੱਤਾ ਬਚੀਆਂ ਨੂੰ ਮੇਰੇ ਵੀ ਜਿਗਰ ਦੇ ਟੋਟੇ ਗਏ ਹੋਏ ਮੈ ਆਪੀਲ ਕਰਦਿ ਹਾ ਕੋਇ ਵੀ ਆਪਣੇ ਬੱਚਿਆਂ ਨੂੰ ਨਾ ਭੇਜਿਓ 😢
@jasbirsingh2252
@jasbirsingh2252 20 дней назад
Dhan hai sikhi, dhan han sewa den or karan wale. Waheguru hamesha chardi kala wich rakhan
@user-bz1qg5vj2x
@user-bz1qg5vj2x 21 день назад
Wanted,,, freedom of Sikhism Punjab, for helping, of, world
@Khwabeeda15vlog
@Khwabeeda15vlog 21 день назад
Dhan mere baba Nanak ji
@raghbirsingh9961
@raghbirsingh9961 21 день назад
ਡਾਕਟਕ ਬਲਵਿੰਦਰ ਕੋਰ ਜੀ ਸਿਰ ਢੱਕ ਕੇ ਸੇਵਾ ਕਰੋ!
@SukhdevSingh-ol3nd
@SukhdevSingh-ol3nd 20 дней назад
ਸੇਵਾਦਾਰ ਸਿਰ ਢੱਕ ਕੇ ਲੰਗਰ ਵੰਡਣ ਜੋ ਕਿ ਸਿੱਖ ਧਰਮ ਦੀ ਰਵਾਇਤ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ManjitSingh-cl4ur
@ManjitSingh-cl4ur 18 дней назад
Dhan Dhan shri Guru Nanak dev ji 🙏 ❤
@BalkarSingh-dc1oq
@BalkarSingh-dc1oq 22 дня назад
ਖਾਲਸਾ ਪੰਥ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ
@jagsirsingh4575
@jagsirsingh4575 20 дней назад
❤❤❤❤❤ dhan dhan Shri guru nanak dev ji da20 rs da langar sare would te chlda rhega baba nanak g sare would de paigambar 🎉🎉🎉🎉🎉🎉🎉❤❤❤❤
@gurmindersingh7855
@gurmindersingh7855 21 день назад
ਮੈਨੂੰ ਸਿੱਖ ਹੋਣ ਤੇ ਮਾਣ ਹੈ ਸੁਕਰ ਹੈ ਮੈਨੂੰ ਰੱਬ ਨੇ ਸਿੱਖਾਂ ਦੇ ਘਰ🏠🏠 ਜਨਮ ਦਿੱਤਾ। ਵਾਹਿਗੁਰੂ ਵਾਹਿਗੁਰੂ ਜੀ
@savidharti3751
@savidharti3751 22 дня назад
ਜਾਦਿਆ ਜ਼ਮੀਨਾਂ ਵਾਲੇ ਘਟ ਜ਼ਮੀਨਾਂ ਤੇ ਬੇਜ਼ਮੀਨਾਂ ਵਾਲਿਆਂ ਨੂੰ ਵੰਡ ਦੇਣ 🙏
@gurcharansingh1865
@gurcharansingh1865 21 день назад
Waheguru ji ka khalsa Waheguru ji ki fateh.. Dhan Dhan Dhan Baba Guru Nanak Dev Ji..
@RanjitSingh-zr6eo
@RanjitSingh-zr6eo 19 дней назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤❤❤
@happySingh-zo8xi
@happySingh-zo8xi 22 дня назад
dhan guru Ramdas ji
@JagtarSingh-wf2vj
@JagtarSingh-wf2vj 22 дня назад
ਧਨ ਬਾਬਾ ਨਾਨਕ ਸਭ ਦਾ ਭਲਾ ਕਰੀ
@SurinderKaur-gg6hp
@SurinderKaur-gg6hp 22 дня назад
Good job Waheguru ji 🙏🙏
Далее
Дежавю, прескевю и жамевю!
00:59
Китайка и Зеленый Слайм😂😆
00:20