Тёмный

ਕੈਮੀਕਲ ਝੋਨੇ ਚ ਏਨੇ ਸਮੇਂ ਚ ਪੂਰੀ ਕਰ ਦਿਉਂ UREA, ਨਹੀਂ ਪਏਗੀ ਪੱਤਾ ਲਪੇਟ || ਕਦੋਂ ਤੇ ਕਿੰਨੀ ਪਾਈਏ ਸਰੋਂ ਦੀ ਖ਼ਲ? 

Naturalfarming ਕੁਦਰਤੀ ਖੇਤੀ
Подписаться 136 тыс.
Просмотров 7 тыс.
50% 1

ਕੈਮੀਕਲ ਝੋਨੇ ਚ ਏਨੇ ਸਮੇਂ ਚ ਪੂਰੀ ਕਰ ਦਿਉਂ UREA, ਨਹੀਂ ਪਏਗੀ ਪੱਤਾ ਲਪੇਟ || ਕਦੋਂ ਤੇ ਕਿੰਨੀ ਪਾਈਏ ਸਰੋਂ ਦੀ ਖ਼ਲ?

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@jagseersidhu2749
@jagseersidhu2749 2 года назад
Very nice veer ji
@samdishsinghpadda2883
@samdishsinghpadda2883 2 года назад
🙏🙏
@roopvirk7114
@roopvirk7114 3 года назад
ਬੋਹਤ ਸੋਹਣੀਆ ਗੱਲਾ ਨੇ ਵੀਰ ਦੀਆ
@gurdipsingh4556
@gurdipsingh4556 3 года назад
ਵੀਰ ਜੀ ਸਿੱਧੀ ਬਿਜਾੲੀ ਵਿੱਚ ਕਿੰਨਾ ਯੂਰੀਅਾ ਪਾੳੁਣਾ ਹੈ ਅਤੇ ਕਿੰਨੇ ਦਿਨਾਂ ਵਿੱਚ ਪਾੳੁਣਾ ਚਾਹੀਦਾ ਹੈ?
@Niteshkumar-hp5jr
@Niteshkumar-hp5jr 3 года назад
Bhahut sukriya bhai
@gurpreetsinghkhalsa2552
@gurpreetsinghkhalsa2552 3 года назад
ਧੰਨਵਾਦ ✅ ਜੀ
@MohitSharma-lw7xx
@MohitSharma-lw7xx 3 года назад
Nice knowledge
@paramjitsingh3337
@paramjitsingh3337 3 года назад
sir ji poosa 44 ch urea 35 din tk ya isto v do din vadh tk lai k.jani chahidi kyuki eh long time.wali vareity aa
@hardeepsingh1225
@hardeepsingh1225 3 года назад
Bhut vadia jankari veer ji
@Vishav-k4j
@Vishav-k4j 2 года назад
ਵੀਰ ਪੱਤਾਲਪੇਟ ਦਾ ਤਾ ਕੋਈ ਨੁਕਸਾਨ ਨਹੀਂ
@sandeepchahal2956
@sandeepchahal2956 3 года назад
Sir aapne ek video me bola tha ki agar khad jaldi dal doge to fasal apna bacha hua life cycle bina kurak k kaise pura karegi
@balrajsingh3392
@balrajsingh3392 3 года назад
Bht bdya jankari gurpreet ji dhanbaad 🙏🙏🙏
@user-sn5qf9oy6u
@user-sn5qf9oy6u 3 месяца назад
سراد جی میں پاکستان تو
@sillusillu870
@sillusillu870 3 года назад
ji sir thankyou try krunga ji
@chshamshad8494
@chshamshad8494 3 года назад
Veer G sarso ke khal vatao par kasy istmal karna ha kno ka vatao par to panie khra nhe rha sakta
@manishgujjar300
@manishgujjar300 3 года назад
👍👍👍👌👌👍 From Haryana
@ambardahiya
@ambardahiya 3 года назад
बहुत बहुत धन्यवाद भाई जी
@manjinderaulakh1086
@manjinderaulakh1086 3 года назад
ਬਾਈ ਜੀ ਜਾਨਕਾਰੀ ਬਹੁਤ ਵਧੀਆ
@rocketgaming1461
@rocketgaming1461 3 года назад
जैविक नरमे की खुराक, उपचार। धन्यवाद
@iqbalsidhu594
@iqbalsidhu594 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਨੇ ਧੰਨਵਾਦ ਬਾਈ ਜੀ
@allabouttruthandsikhism3873
@allabouttruthandsikhism3873 3 года назад
ਬਹੁਤ ਖੂਬ
@rabbdebande682
@rabbdebande682 3 года назад
Very good information
@asnfamousgamer2717
@asnfamousgamer2717 3 года назад
True
@inderpreetsingh6145
@inderpreetsingh6145 3 года назад
ਅੱਤ ਵੀਡੀਓ
@shamshersingh2408
@shamshersingh2408 3 года назад
Y narme di growth li ki kri tubewel water narm a
@mandermaan6734
@mandermaan6734 3 года назад
Good
@jagtar.jagtar.dhaliwal7633
@jagtar.jagtar.dhaliwal7633 3 года назад
Sir.nrma.pani.lon.nal.suk.riha.koe.jankari.deo.
@ShamsherSingh-sh8tq
@ShamsherSingh-sh8tq Год назад
😊😊😊😅😅
@RahulGurjar-jx2zd
@RahulGurjar-jx2zd 3 года назад
Gurpreet dabdikhana जी सरो दी खल kena din de chona nu denhi H ji
@dilbagsinghmaan3155
@dilbagsinghmaan3155 3 года назад
ਹਰਾ ਕਸ਼ਿਸ਼ te ek video bnao ji
@GurpreetSingh-fq6rw
@GurpreetSingh-fq6rw 3 года назад
Apa ve Dsr wich 50 din te puri kar te
@gurpejaulakh7023
@gurpejaulakh7023 3 года назад
Bai ji narme vich sarso di khal kive te kini paiye
@NaturalfarmingKK
@NaturalfarmingKK 3 года назад
ਘੋਲ ਬਣਾ ਕੇ ਪਾ ਸਕਦੇ ਹੋ 200 ਲੀਟਰ ਪਾਣੀ ਚ 15 ਕਿੱਲੋ ਪ੍ਰਤਿ ਏਕੜ
@inderjitsingh8092
@inderjitsingh8092 3 года назад
Urea saron di khal nal mix hoju
@NaturalfarmingKK
@NaturalfarmingKK 3 года назад
ਯੂਰੀਆ ਤੋਂ 4-5 ਦਿਨਾਂ ਦੇ ਫ਼ਰਕ ਨਾਲ ਪਾਉ ਸਰੋਂ ਦੀ ਖ਼ਲ
@GurjitSingh-of7oi
@GurjitSingh-of7oi 3 года назад
👍
@kuldeepsinghmangi1995
@kuldeepsinghmangi1995 3 года назад
🙏🙏🙏🙏🙏
@SukhdevSingh-qu9ju
@SukhdevSingh-qu9ju 3 года назад
ਵੀਰ ਜੀ ਮੈ ਜੰਤਰ ਵਾਹ ਦਿੱਤਾ ਕਿੰਨੀ ਯੂਰੀਅਾ ਪਾੲਿਅਾ ਜਾਵੇ
@NeerajRana-lp3ez
@NeerajRana-lp3ez 3 года назад
Veer ji pathy da pani jada vech vi pani mal de sakde ha daseo ji
@NaturalfarmingKK
@NaturalfarmingKK 3 года назад
Aisa koi tjrba nhi mera bha ji
@HarjitSingh-tf1ux
@HarjitSingh-tf1ux 3 года назад
Veer ji seeth blite da best treatment daso ji
@kamalbirsingh6934
@kamalbirsingh6934 3 года назад
Urea vich sro di khal mila k pa side y ji
@NaturalfarmingKK
@NaturalfarmingKK 3 года назад
Urea ton 4-5 dina da agga piccha krk pao sron di khl
@lovedeepmaan4603
@lovedeepmaan4603 3 года назад
22 ji gussa na kreo tuhda 2 3 chanal aa kehti te 1 Dr saab da 2 crops information 3 tuhda ..saro di khal di dose koi clear ne hoi koi kini kehda koi kini ...Nava kissan ke krn smaj ne aunda kuch
@harkiratsingh6217
@harkiratsingh6217 3 года назад
Pardan ji jekar saro di khal pyi hai ta Zinc te sulphar v pouni pao k nhi??
@mrsingh8950
@mrsingh8950 3 года назад
Sar sri akal veer
@NaturalfarmingKK
@NaturalfarmingKK 3 года назад
ਸਤਿ ਸ੍ਰੀ ਅਕਾਲ ਜੀ
@gurmitsingh4512
@gurmitsingh4512 3 года назад
Veerji jorr wali jameen ch 1 kille ch 20 killo saro di khall pa sakde haan .. koi nuksan ta nhii .??
@NaturalfarmingKK
@NaturalfarmingKK 3 года назад
Jorr?
@gurmitsingh4512
@gurmitsingh4512 3 года назад
@@NaturalfarmingKK mtlb strong te bhaari jameen
@gurmitsingh4512
@gurmitsingh4512 3 года назад
Sir please reply
@JaspreetSingh-js1xn
@JaspreetSingh-js1xn 3 года назад
Well👍 done🚜🚜🚜🚜🚜
@amritpalsingh1174
@amritpalsingh1174 3 года назад
ਕੀ ਖਲ਼ ਦੀ ਦੂਜੀ ਖੁਰਾਕ ਦੀ ਲੋੜ ਹੈ ਜਾਂ ਨਹੀਂ ? ਜੇ ਹੈ ਤਾਂ िਕੰਨੇ िਦਨਾਂ ਦੀ ਫਸਲ ਚ ਪਾ ਸਕਦੇ ਹਾਂ
@harmandeepsinghsingh7160
@harmandeepsinghsingh7160 3 года назад
Kne din te saro di khal pa skde a ji
@gurpreet3534
@gurpreet3534 3 года назад
ਯੂਰੀਆ ਪਾਣੀ ਸੁੱਕਾ ਕੇ ਪੌਣਾ ਚਾਈਦਾ ? ਵਿਚ ਕਹ ਰਹੇ ਆ ਕੇ ਝੋਨਾ 42 ਦਿਨ ਤਕ ਫੋਟ ਕਰਦਾ ਤਾਂ 40 ਦਿਨ ਤਕ ਵੀ ਯੂਰੀਆ ਪਾਂ ਸਕਦੇ ਆ?
@NaturalfarmingKK
@NaturalfarmingKK 3 года назад
ਕਦੇ ਵੀ ਖੜ੍ਹੇ ਪਾਣੀ ਚ ਯੂਰੀਆ ਨਹੀਂ ਪਾਉਣਾ ਚਾਹੀਦਾ। ਜੇਕਰ ਤੁਸੀਂ ਝੋਨੇ ਨੂੰ ਯੂਰੀਆ 35 ਤੋਂ 45 ਦਿਨ ਵਿਚਕਾਰ ਲੈ ਜਾਓਗੇ ਤਾਂ ਤੁਹਾਡੀ ਫਸਲ 'ਤੇ ਪੱਤਾ ਲਪੇਟ ਸੁੰਡੀ ਦਾ ਭਿਆਨਕ ਹਮਲਾ ਹੋਵੇਗਾ। ਸੋ ਯੂਰੀਆ 28-30 ਦਿਨਾਂ ਚ ਹੀ ਪੂਰਾ ਕਰ ਦਿਉ। ਤਜਰਬਾ ਤਾਂ ਲਾਜ਼ਮੀ ਕਰਕੇ ਦੇਖੋ ਜਨਾਬ!
@gurpreet3534
@gurpreet3534 3 года назад
@@NaturalfarmingKK thanks
@JaspreetSingh-js1xn
@JaspreetSingh-js1xn 3 года назад
First dose 0.5 bag 7-10 days Second dose 1bag with 5kg 33%wala 20days Third dose 1bag 30days
@HarjitSingh-tf1ux
@HarjitSingh-tf1ux 3 года назад
Saron di khal bilkul vareek kar k pauni chahidi aa ja thodi jihi papdi v chal jandi aa veer
@ManjitSingh-vr5tl
@ManjitSingh-vr5tl 3 года назад
ਵੀਰ ਸੱਰੂ ਦੀ ਖੱਲ ਵਿਚ ਕਿਹੜੇ ਤੱਤ ਹਨ
@NaturalfarmingKK
@NaturalfarmingKK 3 года назад
ਥੋੜੀ ਮਾਤਰਾ ਚ ਨਾਈਟ੍ਰੋਜਨ ਅਤੇ ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਬੋਰਾਨ ਆਦਿ ਛੋਟੇ ਤੱਤ
@inderjitsingh8092
@inderjitsingh8092 3 года назад
Tatt kehde aa ehh te pta ni inna kise nu kamm bahut kardi aa
@gurpreetsinghkhalsa2552
@gurpreetsinghkhalsa2552 3 года назад
ਪਾਣੀ ਘੱਟ ਖੜਦਾ ਜੀ ਸਰੋ ਦੀ ਖਲ ਪਾ ਸਕਦੇ ਹਾਂ?
@NaturalfarmingKK
@NaturalfarmingKK 3 года назад
Ghol bna ke pa diu, 200 liter pani ch 15 killo
@burajkaramgarhhr2446
@burajkaramgarhhr2446 3 года назад
ਵੀਰ ਜੀ ਸਿੱਧੀ ਬਿਜਾਈ ਵਾਲ਼ੇ ਝੋਨੇ ਦੇ ਬਿਜ਼ਈ ਤੋਂ ਪਹਿਲਾਂ ਸਵਾਹਗੇ ਥੱਲੇ ਸਰੁਂ ਖਲ਼ ਦਾ ਕੋਈ ਫਾਇਦਾ ਹੈ ਜੀ ਰੇਤਾ ਮਿਕਸ ਖੇਤ ਨਹਰੀ ਪਾਣੀਂ ਰਕਬਾ ਹੈ
@bhullar110
@bhullar110 3 года назад
ਕਾਲੇ ਸੋਰੋ ਵਾਸਤੇ ਕੀ ਵਰਤਾ ਚਾਹੀਦਾ
@satvirsingh956
@satvirsingh956 3 года назад
ਸਤਿ ਸ੍ਰੀ ਆਕਾਲ ਬਾਈ ਜੀ। ਦੂਸਰੀ ਵਾਰੀ ਯੂਰੀਆ ਨਾਲ ਪਾਂ ਸਕਦੇ ਆ ਸਰੋ ਦੀ ਖਲ
@jassiwander4665
@jassiwander4665 3 года назад
ਵੀਰੇ 28 ਮੲੀ ਪੂਸਾ 44 ਝੋਨਾ ਬੀਜਿਅਾ ਸੀ ੲਿਸ ਵਿਚ ਸਰੋ ਦੀ ਖਲ ਕਦੋ ਪਾੲੀੲੇ ਦੱਸਿਓ ਭਰਾ ਬਣ ਕੇ🙏🙏🙏
@NaturalfarmingKK
@NaturalfarmingKK 3 года назад
ਜੁਲਾਈ ਪਹਿਲੇ ਹਫ਼ਤੇ ਪਾ ਦੇਣਾ ਜੀ
@jassiwander4665
@jassiwander4665 3 года назад
@@NaturalfarmingKK ਠੀਕ ੲੇ ਬਾੲੀ ਜੀ ਧੰਨਵਾਧ🙏🙏🙏
@जयगौमाता-ङ8ध
@जयगौमाता-ङ8ध 3 года назад
120 din wali verity (pr 114) me bhi bhai 28-30 din me pura kerna hai
@NaturalfarmingKK
@NaturalfarmingKK 3 года назад
Ji
@HARMEETSINGH-qq9ot
@HARMEETSINGH-qq9ot 3 года назад
ਵੀਰ ਜੀ ਪੂਸਾ 44 ਤੇ ਫਾਟਾ ਕਿੰਨੇ ਦਿਨਾਂ ਤੇ ਮਾਰਨਾ ਚਾਹੀਦਾ ਹੈ. ਤੇ ਕਿੰਨੇ ਕੁ ਵਜਨ ਦਾ ਲਗਭਗ ਹੋਣਾ ਚਾਹੀਦਾ ਹੈ
@NaturalfarmingKK
@NaturalfarmingKK 3 года назад
25 ਕੁ ਦਿਨਾਂ ਦੇ ਝੋਨੇ ਨੂੰ ਫਾਟਾ ਲਾ ਸਕਦੇ ਹੋ 20-22 ਕਿੱਲੋ ਵਜ਼ਨ ਦੀ ਗੋਲ ਪਾਈਪ ਇਸ ਕੰਮ ਵਢੀਆਂ ਰਹੇਗੀ।
@gurtajbhullar1191
@gurtajbhullar1191 3 года назад
@@NaturalfarmingKK ਵੀਰ ਜੀ ਇਹ ਫਟਾ ਕੀ ਹੁੰਦਾ
@shonkjattde5780
@shonkjattde5780 3 года назад
Call kar sakde a sonu
@AmarjitSingh-lz3gv
@AmarjitSingh-lz3gv 3 года назад
ਵੀਰ ਜੀ ਜਨਕ ਵੀ ਝੋਨੇ ਨੂੰ ਪੋਣੀ ਚਾਈ ਦੀ ਜਾ ਨਹੀਂ
@NaturalfarmingKK
@NaturalfarmingKK 3 года назад
ਜੇਕਰ ਫਸਲ ਮੰਗੇ ਤਾਂ ਪਾ ਸਕਦੇ ਹੋ।
@Niteshkumar-hp5jr
@Niteshkumar-hp5jr 3 года назад
Bhai our shidi buwai me kitna din me pura karna hai dono ko
@NaturalfarmingKK
@NaturalfarmingKK 3 года назад
55 to 60 din ch urea te 35ve din soon di khl
@sukhbiedeswal1825
@sukhbiedeswal1825 3 года назад
Jay hind sir
@kuldeepdhillon2901
@kuldeepdhillon2901 3 года назад
👍
Далее
The Difference Between Gasoline And Hydrogen Engines
14:19