Тёмный

ਕੋਈ ਇੰਨਾ ਗਲਤ ਕਿਵੇਂ ਸੋਚ ਸਕਦਾ ਹੈ 🤔koi enna galat kive soch sakda hai कोई इतना ग़लत कैसे सोच सकता है 

sonu Jeetan
Подписаться 47 тыс.
Просмотров 171 тыс.
50% 1

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 905   
@kulwantsingh1949
@kulwantsingh1949 26 дней назад
ਹਾਂ ਜੀ ਭੈਣ ਸਿੱਖਤਾ ਸੜਕਾਂ ਤੇ ਲੰਗਰ ਲਾ ਦਿੰਦੇ ਆ ਉਹ ਤਾਂ ਘਰ ਆ ਕੇ ਵੀਡੀਓ ਬਣਾਉਣ ਏ ਜਦੋਂ ਲੋਕ ਇਹੋ ਜੇ ਕਮੈਟ ਕਰਦੇ ਆ ਉਹਨਾਂ ਦੇ ਦਿਲ ਛੋਟੇ ਹੁੰਦੇ ਆ❤❤❤❤
@AishaMalik_96
@AishaMalik_96 День назад
ਜੇ ਤੇ ਕਵਲ ਵੀਰ ਜੀ ਦੀ ਫੈਮਲੀ ਬਾਰੇ ਜਾ ਤੁਹਾਡੀ ਬਾਰੇ ਕੋਈ ਗਲਤ ਕਮੈਂਟ ਕਰਦਾ ਫੇਰ ਤੇ ਉਹਦੇ ਤੇ ਲੱਖ ਦੀ ਲਾਹਨਤ ਆ। ਜ ਫੇਰ ਤੇ ਸਮਝੋ ਉਹ ਇਨਸਾਨ ਪੰਜਾਬੀ ਸਭਿਆਚਾਰ ਦੀ ਭੰਡੀ ਕਰ ਰਿਹਾ। ਰੱਜੇ ਪੁੱਜੇ ਖਾਨਦਾਨ ਦੇ ਲੋਕ ਇਹੋ ਜਿਹੀਆਂ ਭੁਖੀਆ ਗੱਲਾ ਨਹੀਂ ਕਰਦੇ ਜਿੰਨਾ ਦੇ ਦਿਲ ਰੱਜੇ ਹੋਣ❤ ਆ ਤੇ ਭੁੱਖਿਆ ਦਿਯਾ ਨਿਸ਼ਾਨੀਆ ਇਹੋ ਜਿਹੀ ਗੱਲ ਕਰਦੇ ਲੋਕ। ਮੈਨੂੰ ਲਗਦਾ ਜਿੰਨੇ ਓ ਕਮੈਂਟ ਕੀਤਾ ਉਹ ਤੇ ਆਪਦੇ ਆਟੇ ਵਾਲੀ ਡਰੰਮੀ ਨੂੰ ਵੀ ਜਿੰਦਰਾ ਲੱਗਾ ਕੇ ਰਖਦੇ ਹੋਣੇ 😂😂😂 ਬੱਲੇ ਬਈ ਤੁਹਾਡੀ ਸੋਚ ਦੇ
@parveenrani4634
@parveenrani4634 26 дней назад
ਬਾਣੀ ਵਿੱਚ ਵੀ ਲਿਖਿਆ ਹੈ ਜੀ,ਜਹਾ ਦਾਣੇ ਤਾਹਂ ਖਾਣੇ ਨਾਨਕਾ ਸਚੁ ਹੇ।। ਕੋਈ ਗੱਲ ਨਹੀ ਜਿਵੇਂ ਕਿਸੇ ਦੀ ਸੋਚ ਸੋਚਣ ਦਿਓ🙏🙏🙏🙏
@Heckraw1234
@Heckraw1234 26 дней назад
ਜਿਦਾ ਦੇ ਲੋਕ ਆਪ ਹੁੰਦੇ ਆ ਉਹ ਦੂਸਰੇ ਨੂੰ ਆਪਣੇ ਵਰਗੇ ਸਮਝਦੇ ਨੇ ਤੁਸੀਂ ਟੇਂਸ਼ਨ ਨਾ ਲਿਆ ਕਰੋ ❤❤❤❤
@KashdeepKaur-c8p
@KashdeepKaur-c8p 26 дней назад
ਤੁਸੀਂ ਬਿਲਕੁਲ ਸਹੀ ਹੀ ਹੋ ਵੀਰ ਜੀ ਲੋਕਾਂ ਦੀ ਪਰਵਾਹ ਨਾ ਕਰੋ ਤੁਸੀਂ ਹੀ ਬਹੁਤ ਹੀ ਵਧੀਆ ਪਰਿਵਾਰ ਹੈ
@The.trend-Abhi
@The.trend-Abhi 26 дней назад
Main kawal veer huna diya video odo to dekhdi jado gurmehar hon wali c .eni Changi family te family' ch ena pyar waheguru di mehar naal pehli waar dekheya .hor kise da mainu ni pta par main dilo sport te dilo pyar kardi sareya nu . Jinne change kawal veer de ma peo ne saaf dil de oda de hi ohna de bache ne .dil de vade te dil de Ameer ne .fer Vicky veer ehna di life ch aye Vicky veer di family eni Changi te Vicky de ma peo rab da roop ne sabh ral milke rehnde ne bhut mehnat kiti a sareya ne tahi rab ne sabh kuj dita .aj lok ohna wal dekh ke jelsy karde te mada bolde a .eh ohna loka di okaat hi eni a .Jo kise nu taraki karde dekh ni sakde .ardas v karde a te ehi bolde a ki raba sabh da bhla kari .bhala sareya da ohi mangda Jo dil da saaf hove .har ik nu agy wadda dekh khush hove .te bhut familys dekhiya Jo kam karke viche shad gaye kawal Veer huna nu .asi ohna to ki laina Jo shad gaye main te ohna nu dekhna v pasand ni kardi te na kade aj tak dekheya .Jo kawal de ni hoye jis bande ne ohna nu kam dita oh loka de kise hor de kitho ho jaan ge . Baki hun Sonu veer ji tusi kam karde ohna naal tuhanu agy le ke aye tuhadi pehchaan bani tuhade Dona family's ch ena pyar a .bhut Khushi mildi dekh ke .rab agy eni ardas a ki tusi ik duje naal eda hi pyar naal raho.baki loka di soch bhut shoti a .main ik comment dekheya c kawal di video te kudi da .kehndi tusi te bhut Paisa kma leya hun asi tuhadi sport kiyo kariye kise greeb di krage .Mera man bhut apset hoyea c ki kida di soch loka di .eda de lok pyar ni karde sirf video dekhde te Jo muh onda boli jande .te eda de lok sport na v Karan te koi ni bhut ne jo dilo pyar karde a .5. 10 janeya di sport na Karan naal ohna nu koi farak ni paina te na hi pawe parmatma ne bhut kuj de Dena .te rahi gall Khan peen di .ohna de ghar de nit hi viha wala mahol rehnda .kise nu bhukha ni rehn dinde .te mainu ni lagda aj de time ch koi kise da ena karda haoga .kon mistriya nu apne gharo ena kuj khwaoga ena sabh kuj Karan lai .dil bhut bda hona chaida .Kai eda de v lok ne crora pati ne .kisse nu Mari makhi ni de sakde ene kanjoos hunde ne . waheguru ohnu nu sabh kuj dinda ne dujeya bare sochda hove.tusi eni tention na lao ena na socho ral milke raho ik duje naal .ene gande lok ne ki tuhade bacheya nu v ni baksheya .ki tusi bache dra ke rakhde a .hor apa ki umeed kar sakde eda de loka to .agy wado hor tarakiya karo rab tuhanu sariya khushiya deve .Sonu veer ji hmesha hasde wasde raho .je kuj galat boleya geya hove te maafi chohni a .I love u Sandeep preeto jeeta bhabhi family 😊❤
@Maan_panjabi
@Maan_panjabi 26 дней назад
ਬਾਬੇ ਨਾਨਕ ਨੇ 20ਰੁ਼. ਦਾ ਲੰਗਰ ਲਗਾਇਆ ਸੀ ਅਸੀਂ ਇਹ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਪਰ ਕੀ ਅਸੀਂ ਘਰ ਆਏ ਮਹਿਮਾਨ ਦਾ ਆਦਰ ਮਾਣ ਤੇ ਖੁਆ ਪਿਆ ਨਹੀਂ ਸਕਦੇ ਇਹ ਜਿਨਾਂ ਨੇ ਤੁਹਾਨੂੰ ਇਨਾ ਉੱਚਾ ਚੁੱਕਿਆ ਤੇ ਨਾਲੇ ਭੈਣ ਭਰਾ ਇੱਜ਼ਤ ਕਰਨਾ ਕੋਈ ਮਾੜੀ ਗੱਲ ਨਹੀਂ ਖੁਆਉਣ ਕਿਹੜੀ ਗੱਲ ਹੈ❤❤❤
@ravinderkaur9247
@ravinderkaur9247 26 дней назад
ਸੰਦੀਪ ਹੁਣੀ ਬਹੁਤ ਚੰਗੀ ਆ ਕਵਲ ਸੰਦੀਪ ਵਿੱਕੀ ਤ ਤੇ ਪ੍ਰੀਤੀ ਉਹਨਾਂ ਦੇ ਘਰ ਕਿਹੜੀ ਚੀਜ਼ ਦੀ ਕਮੀ ਪਰਮਾਤਮਾ ਨੇ ਸਭ ਕੁਝ ਦਿੱਤਾ ਤੁਹਾਨੂੰ ਭੈਣ ਭਰਾ ਤੁਸੀਂ ਖੁਸ਼ ਰਿਹਾ ਕਰੋ ਕੋਈ ਜੋ ਬੋਲਦਾ ਬੋਲਣ ਦਿਆ ਕਰੋ ਤੁਸੀਂ ਆਪਣਾ ਕੰਮ ਕਰਕੇ ਵਾਹਿਗੁਰੂ ਵਾਹਿਗੁਰੂ ਕੀਤਾ❤❤❤❤❤❤❤❤
@jassalkaur3548
@jassalkaur3548 21 день назад
❤❤❤❤❤❤❤❤👌🙏
@Virk-2022
@Virk-2022 26 дней назад
ਸੋਨੂੰ ਪੁੱਤਰ ਦੀਆ ਗੱਲਾ ਸੁਣ ਕੇ ਬਹੁਤ ਸੋਹਣਾ ਲਗਾ ਅਪਦੀ ਉਮਰ ਨਾਲੋ ਵੱਧ ਸਿਆਣੀ ਆ ਗੱਲਾ ਕਰ ਰਿਹਾ ❤ਐਥੇ ਕੋਈ ਨੀ ਜਰਦਾ ਕਿਸੇ ਨੂੰ ਦੇਖ ਕੇ ਸਦਾ ਖੁਸ਼ ਰਿਹਾ ਕਰੋ ❤
@MaaDurgaBhaktiSagar09
@MaaDurgaBhaktiSagar09 24 дня назад
Sehi gl aa jemedariya bandee nu umar toh pehla sv kush sikha dindi aa
@user-tq8ml2hn7n
@user-tq8ml2hn7n 11 дней назад
Veer g hum apko buhat like karty hain apny sas perdhan may Jo role kia hai wo buhat acha tha is sy humy buhat si baty sikhny ko milti hai hum Pakistan sy hai or apka program dakhty hain ❤❤❤❤❤❤❤❤❤
@RajwinderKaur-yf4pk
@RajwinderKaur-yf4pk 26 дней назад
ਸੋਨੂ ਵੀਰ ਜੀ ਲੋਕਾਂ ਦੀਆਂ ਗੱਲਾਂ ਨਹੀਂ ਸੁਣੀ ਦੀਆਂ ਲੋਕ ਤਾਂ ਇਕੱਠੀਆਂ ਭੈਣਾਂ ਨੂੰ ਵੀ ਨਹੀਂ ਦੇਖ ਕੇ ਖੁਸ਼ ਹੁੰਦੇ ਤੁਸੀਂ ਤਾਂ ਫਿਰ ਵੱਖੋ ਵੱਖ ਭਰਾ ਬਣੇ ਹੋਏ
@amandeepkaurgill5475
@amandeepkaurgill5475 26 дней назад
U right ji
@niveditasharma5164
@niveditasharma5164 25 дней назад
Sehaj manni, raghbir and manpreet te hor v bahut lokan di help kiti kanwar ne but koi yaad ni rkhda. Sare bhul gye. Tusi yaad rkhya and specially is topic te video bnayi. Is ton pta lgda tusi kinne change insaan aan and kinne thankful aan tusi uhna de.
@user-hy5iq7jr2z
@user-hy5iq7jr2z 25 дней назад
Maanpur waliya de v boht kiti aa help kawal hona ne mainu maanpur wale chnge ne lgde jdo koi kawal hona nu chdd dinda maanpur wale odo e ohna nu bulaun lgg jande aa janke
@Sargodha_diaries
@Sargodha_diaries 19 дней назад
⁠@@user-hy5iq7jr2zmanpoor alyan nay tay bht marda keeta kanwal pa jee nal 😢halank itnay achay nay kanwal horee tay ay gul suchee a k manpoor alyan no bnaya e kanwal pa jee nay hath purdhya e inhan nay magar unhan nay na sirf namak hramee keetee ulta bnday putay vee kanwal day sikhay hooay manoo burda dookh lagda shyed asay wastay kanwal noo rub hor toon hor deetee janda ay k saf neeat bnda ay
@rajwinderkaurdhillon288
@rajwinderkaurdhillon288 26 дней назад
ਵੀਰ ਜੀ ਲੋਕਾ ਦੀ ਪਰਵਾ ਨੀ ਕਰੀਦੀ ਕਈ ਲੋਕ ਆਦਤ ਤੋ ਮਜਬੂਰ ਹੁੰਦੇ ਸਦਾ ਖੁਸ਼ ਰਹੋ🙏
@sarbjitsaini4706
@sarbjitsaini4706 26 дней назад
ਸੋਨੂੂੰ ਵੀਰ ਜੀ ਤੁਸੀਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਉਹ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਇਸ ਤਰ੍ਹਾਂ ਦੇ ਲੋਕ ਆਪ ਕਿਸੇ ਨੂੰ ਵੀ ਪਾਣੀ ਦਾ ਘੁੱਟ ਨਹੀਂ ਪਕਾਉਂਦੇ ਨਾਲੇ ਕੰਵਲ ਵੀਰ ਜੀ ਨੂੰ ਕਿਸ ਚੀਜ਼ ਦਾ ਘਾਟਾ ਵਾਹਿਗੁਰੂ ਜੀ ਨੇ ਉਨ੍ਹਾਂ ਨੂੰ ਬਹੁਤ ਦਿੱਤਾ ਹੋਇਆ ਆ ਅਸੀਂ ਵੀ ਦੇਖਿਆ ਕਿ ਉਨ੍ਹਾਂ ਨੂੰ ਕਈ ਵਾਰ ਕੋਈ ਖਾਣ ਪੀਣ ਵਾਲੇ ਭਾਈ ਆਵੇ ਤਾਂ ਉਹ ਤਾ ਆਪਣੇ ਮਿਸਤਰੀਆਂ ਨੂੰ ਵੀ ਬਰਾਬਰ ਹੀ ਖਲਾਉਦੇਆ ਆ ਕਿਸੇ ਨਾਲ ਕੋਈ ਫ਼ਰਕ ਨਹੀਂ ਕਰਦੇ ਸਾਡੇ ਤਾਂ ਗੁਰਬਾਣੀ ਵਿੱਚ ਇਹੀ ਕਿਹਾ ਗਿਆ ਆ ਕਿਰਤ ਕਰੋ ਵੰਡ ਛਕੋ❤❤❤❤❤❤❤
@baljitkaur5005
@baljitkaur5005 26 дней назад
ਸੋਨੂੰ ਜੀਤਾ ਤੁਸੀ ਆਪਣਾ ਕੰਮ ਕਰਦੇ ਰਹੋ ਲੋਕਾ ਦੀ ਪ੍ਰਵਾਹ ਨਾ ਕਰੋ , ਕੰਵਲ ਹੋਣੀ ਵੀ ਬਹੁਤ ਵਧੀਆ ਕੰਮ ਕਰਦੇ ਹੈ, ਇਸ ਤਰਾ ਦੇ ਘਟੀਆ ਕਿਸਮ ਦੀ ਸੋਚ ਵਾਲੇ ਲੋਕਾ ਦੀ ਪ੍ਰਵਾਹ ਨਾ ਕਰੋ ਰਲਮਿਲ ਕੇ ਆਪਣਾ ਕੰਮ ਕਰਦੇ ਰਹੋ । ਮੈ 2018 ਤੋ ਕੰਵਲ ਹੋਣਾ ਦੀਆ ਵੀਡੀਓ ਦੇਖ ਰਹੀ ਆ ❤❤
@yudhveersingh1046
@yudhveersingh1046 26 дней назад
ਕਿਸੇ ਦੀ ਕੋਈ ਪ੍ਰਵਾਹ ਨਹੀ ਕਰੀ ਦੀ ਲੋਕ ਅੱਜ ਕੱਲ੍ਹ ਕਿਸੇ ਨੂੰ ਰੋਟੀ ਖਾਂਦਿਆਂ ਵੇਖ ਨਹੀ ਸਕਦੇਂ
@harneetkaurkamboj1603
@harneetkaurkamboj1603 26 дней назад
Tugada sb da nature bohut vadia kise de parwah krn di lor nhi
@karandeepsingh1711
@karandeepsingh1711 26 дней назад
ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ। ਤੁਹਾਡੀ ਸਾਰੀ ਟੀਮ ਬਹੁਤ ਵਧੀਆ ਹੈ।👍👍👍👍
@PunjabiKitchenvlogs1313
@PunjabiKitchenvlogs1313 25 дней назад
ਇਹ ਤਾਂ ਬਾਬੇ ਨਾਨਕ ਦਾ ਲੰਗਰ ਹੈ ਘਰ ਕੋਈ ਵੀ ਆਇਆ ਉਹ ਰੱਜ ਕੇ ਜਾਵੇ ਜੇ ਬੰਦਾ ਮੂੰਹ ਚੋਂ ਨਹੀਂ ਬੋਲਦਾ ਤਾਂ ਢਿੱਡ ਤਾਂ ਅਸੀਸ ਦਿੰਦਾ ਕੋਈ ਕਿਸੇ ਦਾ ਨੀ ਖਾਂਦਾ ਆਪਣੇ ਕਰਮਾਂ ਦਾ ਖਾਂਦਾ 🙏🙏🙏🙏🙏
@AmanGill-xi4pi
@AmanGill-xi4pi 26 дней назад
ਤੁਸੀਂ ਬਿਲਕੁਲ ਸਹੀ ਹੋ ਵੀਰ ਜੀ ਲੋਕਾ ਦੀ ਪ੍ਰਵਾਹ ਨਾ ਕਰੋ ਤੁਹਾਡੀ ਸਾਰੀ ਟੀਮ ਬਹੁਤ ਹੀ ਵਧੀਆ ਹੈ ਜੀ ਕਿਸੇ ਦੀ ਪ੍ਰਵਾਹ ਨਾ ਕਰੋ ❤❤
@damanpreetsingh9904
@damanpreetsingh9904 25 дней назад
ਵੀਰ ਜੀ ਲੋਕਾਂ ਦੀ ਪਰਵਾਹ ਨਾ ਕਰੋ ਲੋਕੀ ਜਰਦੇ ਨਹੀਂ ਆ ਵੇਖ ਕੇ ਨਾਲੇ ਕਵਲ ਵੀਰ ਜੀਉ ਹੀ ਬਹੁਤ ਵਧੀਆ ਨੇ ਤੇ ਉਹ ਤੇ ਲੱਗਦਾ ਤੁਹਾਡਾ ਹੀ ਪਰਿਵਾਰ ਹੁੰਦਾ ਦਿੱਤਾ❤❤
@karamjeetkour8144
@karamjeetkour8144 26 дней назад
ਸਾਨੂੰ ਤਾਂ ਸਾਡੇ ਗੁਰੂਆਂ ਨੇ ਵੀ ਇਹੋ ਹੀ ਸਿਖਾਇਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੁਸੀਂ ਸੋਨੂ ਜੀ ਤਾਂ ਕਿਸੇ ਦੀ ਪਰਵਾਹ ਨਹੀਂ ਕਰਨੀ ਤੁਸੀਂ ਬਹੁਤ ਵਧੀਆ ਨੇਚਰ ਦੇ ਹੋ ਜਿਵੇਂ ਦੇਖੋ ਉਸ ਤਰ੍ਹਾਂ ਦੇ ਰਹੋ ਮੈਂ ਤੁਹਾਡੇ ਨਜ਼ਦੀਕ ਪਿੰਡ ਕੰਡੀਲੇ ਤੋਂ 👍🏻👍🏻🙌🏻
@NishaSharma-oo8pq
@NishaSharma-oo8pq 26 дней назад
Kon kise nu khvonda h sb Dane Dane te mohar lgi hoyi h ❤❤ bhut hi sohna parivar h Kanwal da Vicky bi koi Jwai wali gll nhi bhut hi piyara parivar h ❤❤ waheguru ji chardi kla ch rakhe no tensha Sonu Jeeta loka da km h bolna boli jan Dio tenshan na lo plz plz
@gurekamsingh6385
@gurekamsingh6385 26 дней назад
Sonu ਵੀਰ ਜੀਤਾਂ ਭਾਬੀ ਤੁਸੀਂ ਓਹਨਾ ਦੇ ਜਰੀਏ ਬਹੁਤ ਸਿਖਰਾਂ ਤੇ ਪਹੁੰਚ ਗਏ ਜੇ ਓਹਨਾ ਦਾ ਵੀ ਧੰਨਵਾਦ ਓਹਨਾ ਤੁਹਾਨੂੰ ਗਾਈਡ ਕੀਤਾ ਤੇ ਪਰ ਇਹ ਵੀ ਸੱਚ ਆ ਕੇ ਤੁਸੀਂ ਵੀ ਮਨੋ ਤਨੋ ਮਿਹਨਤ ਕੀਤੀ ਆ ਪਰ ਇਹ ਸੱਚ 👍🏻 ਆ ਕੇ ਇਸ ਵੇਲੇ ਤੁਸੀਂ ਵੀ ਮਸ਼ਹੂਰ ਹੋ ਚੁੱਕੇ ਓ ਹੁਣ ਲੋਕ ਤੁਹਾਨੂੰ ਵੀ ਬਹੁਤ ਪਿਆਰ ਕਰਦੇ ਆ 🙏🏻 ਬਾਕੀ ਕਲਜੁਗ ਦੇ ਜਮਾਨੇ ਵਿੱਚ ਜੇ ਕਿਸੇ ਦੇ ਨਾਲ ਕਿਸੇ ਫੈਮਿਲੀ ਨਾਲ ਏਨਾ ਪਿਆਰ ਆ ਤੇ ਫੇਰ ਸਵਰਗ ਇਹੀ ਆ ਨਹੀਂ ਤੇ ਕਲੇਸ਼ ਹੰਕਾਰ ਦਾ ਦੂਜਾ ਨਾਮ ਨਰਕ ਆ ਪਰ ਤੁਸੀਂ ਸਵਰਗ ਵਿੱਚ ਰਹਿ ਰਹੇ ਓ ਅਤੇ ਕੰਵਲ di ਇਮਾਨਦਾਰੀ ਆ ਕੇ ਜੀਜਾ( ਵਿੱਕੀ )ਵੀ ਫਰੈਂਡ ਵਰਗਾ ਮਿਲਿਆ
@user-uc4xl1sy2u
@user-uc4xl1sy2u 25 дней назад
ਕਿਸੇ ਦੀ ਪਰਵਾਹ ਨਹੀ ਕਰੀ ਦੀ ਦੁਨੀਆ ਬਹੁਤ ਰੰਗਾਂ ਦੀ ਹੈ । very nice Very lovely family ਖੁਸ਼ ਰਹੋ❤❤❤❤❤❤❤❤❤❤❤❤
@SandeepKaur-wg5rn
@SandeepKaur-wg5rn 26 дней назад
ਵੀਰ ਜੀ ਗੰਦੀ ਸੋਚ ਵਾਲੇ ਲੋਕ ਨੇ ਤੁਸੀਂ ਆਪਣਾ ਕੰਮ ਕਰਦੇ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੋ ਸਦਾ ਖੁਸ਼ ਰਹੋ ❤❤❤❤
@parmjitsamra8777
@parmjitsamra8777 25 дней назад
Don’t worry about people. do what ever do you want .your family and kamal family’s both are good people god bless bata ji . I’m from USA 🇺🇸
@user-dv7qb8hp6n
@user-dv7qb8hp6n 25 дней назад
ਸੈਨੁ ਪੁੱਤ ਤੁਸੀਂ ਬਹੁਤ ਵਧੀਆ ਵੀਡੀਉ ਪਾਉਂ ਪਰ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਸਾਰਿਆਂ ਦੇ ਸੋਚ ਵੱਖਰੀ ਹੁੰਦੀ ਹੈ
@satnamji__waheguriji
@satnamji__waheguriji 25 дней назад
ਸੋਨੂੰ ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾ ਕੀਤੀਆਂ ਕਿਸੇ ਨੂੰ ਕੀ ਇਤਰਾਜ਼ ਆ ਤੁਸੀਂ ਇੱਕ ਦੂਜੇ ਨਾਲ ਰਲ਼ ਮਿਲ਼ ਕੇ ਖਾਂਦੇ ਪੀਂਦੇ ਘਰਾਂ ਵਿੱਚ ਕਰਮਾਂ ਨਾਲ ਪ੍ਰਾਹੁਣੇ ਆਉਂਦੇ ਹਨ
@user-sw2tm4fw6u
@user-sw2tm4fw6u 26 дней назад
Ji veer ji bilkul sahi gall a ji aap na vit chuka samaa bhul na ni cha hi da hi sare member ekathe buhat sohne lagde ne ji waheguru thonu hamesha khush rakhe god bless you ❤❤❤
@jodhaaujla1984
@jodhaaujla1984 25 дней назад
ਵੀਰ ਜੀ ਇਹ ਗੱਲਾਂ ਤਾਂ ਮੈਂ ਆਪਣੇ ਘਰ ਵਿੱਚ ਵੀ ਕਰਦਾ ਹੁੰਦਾ ਕਵਲ ਦੀ ਸੋਚ ਬਹੁਤ ਵਧੀਆ ਵਾ ਆਹ ਅਗਾਂਹ ਵਧੂ ਆ ਬੰਦਾ ਤੇ ਨਾਲ ਲੈ ਕੇ ਤੁਰਨ ਵਾਲਾ ਬੰਦਾ ਵਾ ਦੁਨੀਆ ਜੋ ਮਰਜੀ ਕਹੀ ਜਾਵੇ ਯਾਰ ਦੁਨੀਆ ਨਹੀਂ ਇਸੇ ਨੇ ਜਿੱਤੀ ਮੈਨੂੰ ਕਵਲ ਬਹੁਤ ਵਧੀਆ ਬੰਦਾ ਲੱਗਾ
@anhadsinghrandhawa312
@anhadsinghrandhawa312 26 дней назад
ਸੋਨੂ ਵੀਰ ਇਨਾ ਦੇ ਘਰ ਕੋਈ ਆਓਦਾ ਨੀ ਹੋਣਾ ਆਦਤ ਨੀ ਇਹ ਸਭ ਦੇਖਣ ਦੀ😂
@gurwinderkaur4009
@gurwinderkaur4009 26 дней назад
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆ ਨੇ
@jashanpreetsingh1521
@jashanpreetsingh1521 25 дней назад
ਜਿਹੜੇ ਲੋਕ ਗ਼ਲਤ ਗੱਲਾਂ ਕਰਦੇ ਆ ਉਹ ਰੱਬ ਦੀ ਰਜ਼ਾ ਵਿਚ ਨਹੀਂ ਰਹਿੰਦੇਂ ਕਿਉਂਕਿ ਉਹਨਾਂ ਨੂੰ ਉਹ ਅਖਾਣ ਨਹੀਂ ਪਤਾ ਹੋਣਾ ਕਹਿੰਦੇ ਹਨ ਕਿ ਜਹਾਂ ਦਾਣੇ ਤਹਾਂ ਖਾਂਣੇ,❤❤❤
@jkranu4044
@jkranu4044 26 дней назад
ਸੋਨੂੰ ਬੇਟਾ ਲੋਕ ਕਿਸੇ ਨੂੰ ਦੇਖ ਕੇ ਜਰਦੇ ਨਹੀ ਤੁਸੀ ਕਿਸੇ ਦੀ ਪ੍ਰਵਾਹ ਨਾ ਕਰੋ ਖੁਸ਼ ਰਹੋ ਮੈਂ ਜਸਵਿੰਦਰ ਕੌਰ ਪਿੰਡ ਖੁਰਦ ਜਿਲਾ ਮਲੇਰਕੋਟਲਾ
@ishantindiangamer
@ishantindiangamer 25 дней назад
ਸੋਨੂ ਭਾਜੀ ਤੁਸੀਂ ਬਹੁਤ ਸਹੀ ਕਹਿ ਰਹੇ ਹੋ ਜਿਹੜੇ ਕੰਮ ਵੇਲੇ ਆਵਣ ਉਹਨਾਂ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਐਸੀ ਤਰਾਂ ਮੇਰੇ ਪਾਪਾ ਨੂੰ ਕਿਸੇ ਨੇ ਸਰਕਾਰੀ ਨੌਕਰੀ ਲਗਵਾਈ ਸੀ ਹਾਲਾਂਕਿ ਮੇਰੇ ਪਾਪਾ ਅੰਗੂਠਾ ਜਾਪ ਸੀ ਫਿਰ ਵੀ ਅੱਜ ਤੱਕ ਪਾਪਾ ਮੇਰੇ ਹੈ ਤਾਂ ਨਹੀਂ ਲੇਕਿਨ ਉਹਨਾਂ ਦਾ ਗੁਣ ਨੂੰ ਜਰੂਰ ਗਾਉਂਦੇ ਸੀ ਕਿ ਮੈਨੂੰ ਇਹ ਰੋਟੀ ਦੇਣ ਵਾਲਾ ਇਹਨੂੰ ਮੈਂ ਕਦੀ ਨਹੀਂ ਭੁੱਲ ਸਕਦਾ ਦਾ ਹੀ ਮੈਂ ਵੀ ਸੋਚ ਇਹੀ ਰੱਖਦੀ ਆ ਜਿਹਨੇ ਸਾਡਾ ਹੱਥ ਫੜਿਆ ਵੇ ਚਾਹੇ ਸਾਡੀ ਮਿਹਨਤ ਹੈ ਲੇਕਿਨ ਉਹਨਾਂ ਨੇ ਸਾਨੂੰ ਅੱਗੇ ਤਾਂ ਲਾਇਆ ਹੱਥ ਤਾਂ ਫੜਿਆ ਅਸੀਂ ਉਹਨਾਂ ਨੂੰ
@Vickyanju435
@Vickyanju435 26 дней назад
ਵੀਰ ਜੀ ਏ ਤੇ ਤੁਹਾਡਾ ਆਪਸ ਦਾ ਪਿਆਰ ਕਵਲ ਵੀਰ ਜੀ huna da te tuhada ਤੁਹਾਡਾ ਆਪਸੀ ਪਿਆਰ ਇਦਾਂ ਹੀ ਬਣਿਆ ਰਹੇ❤
@MaaDurgaBhaktiSagar09
@MaaDurgaBhaktiSagar09 24 дня назад
Veere kush loka di aadat hundi aa... Koi gl ni dil te lyni .... Tusi apni roji roti kmaande aa .... Sacha te sucha km krde. Waheguru ji di bhut kirpa thude te.. Kush lok negative jrur honge but buhte thanu pyar krn vaale aa .... Sanu pusho asi kina pyar krde thanu sv nu tusi Sare sanu sadi family jaapde aa...parwaah ni krni kese di v...oh kehnde hunde aa na ki aari nu ta ek paase daande hunde but loka nu dona paase hunde.. Bhut sohna km krde aa aasi hamesha thude naal aa. Waheguru thanu hor v chardi kala bakshan 🙏thuda hr supna pura hove... Bhabi sadi Jeeta ek vaar kehndi c kush k din pehle di gl aa ki asi v kadi abroad jamage kadi ✈️️✈️️✈️️ch bythage.. Kyu ni Jeeta byne kyu ni bythoge... Bhut jaldi bythoge... Bhut jldi oh v time auna dekheyo tusi... Waheguru de gr kese cheej da gata nhi aa🙏God bless u... To all of u my dears.
@karamjeetkaur9108
@karamjeetkaur9108 26 дней назад
ਵੀਰ ਜੀ ਬਾਣੀ ਵੀ ਕਹਿੰਦੀ ਆ ਖਾਵਹੁ ਖਰਚਹੁ ਰਲ ਮਿਲ ਭਾਈ ਤੋਟ ਨ ਆਵਹਿ ਵਧਦੋ ਜਾਈ
@kamaljitbanwait1223
@kamaljitbanwait1223 25 дней назад
ਲੋਕਾ ਦੀ ਸੋਚ ਛੋਟੀ ਆ ਜਾ ਉਹ ਜੇਲਸ ਕਰਦੇ ਨੇ ਜਾ ਫਿਰ ਉਹਨਾ ਨੂੰ ਹੋਰ ਕੋਈ ਕੰਮ ਨਹੀ ਹੈ ਤੁਸੀ ਆਪਣੇਦੋਨੋ ਪਰੀਵਾਰ ਇਸੇ ਤਰਾ ਪਿਆਰ ਨਾਲ ਰਹੋ ਵਾਹਿਗੁਰੂ ਜੀ ਸਰਬੱਤ ਦਾ ਭਲਾ❤❤❤ loves you all
@Manpreet936
@Manpreet936 26 дней назад
ਲੋਕਾਂ ਦੀ ਪਰਵਾਹ ਨਹੀਂ ਕਰਦੀ
@jashanpreetkaur-nk3lp
@jashanpreetkaur-nk3lp 8 дней назад
loka da kmm wa bakwas krna maai didi nll call te gaal kiti aa bhot vdiya nature ❤❤❤❤ lots of love from my side didi and paji
@kulwantkaur9999
@kulwantkaur9999 26 дней назад
Shi kiha Sonu tuci Dane Dane te khan wale da naam likhya hunda oh ohde karma da hunda ohne kha k hi jana kon kise nu kush de skda.ikk parmatma jihda sab nu sab kush dinda.Kawal hona de ghar kihda kise cheej di koi kami oh ta aap jihda v ohna nu Milan aonda ohna nu sab kush bna k khvonde a fr fruits te sabjia v apne ghro tod k de dinde ne sab nu.ih sir ikk pyar di gal hundi a k kthe baith k khan nl pyar bhut vdhda hai te parmatma rijak v bhut dinda hai.Sonu tuci apna kam bhut ache trike nl kar rhe ho tuci apni duty poori krde rho kise di pariah na kro.jinni kise di soch hundi ohde mutabik comment kar dinda tuci ignor marro awe ni dil te lona kush v.khush rho hmesha dono families.God bless u and ur family.❤❤❤❤
@pindervirk9494
@pindervirk9494 26 дней назад
ਵੀਰ ਜੀ ਤੇ ਜੀਤਾਂ ਤੁਸੀਂ ਲੋਕਾਂ ਦੀ ਪ੍ਰਵਾਹ ਨਾ ਕਰੋਂ ਉਹ ਵੀ ਬਹੁਤ ਚੰਗੇ ਹਨ ਤੇ ਤੁਸੀਂ ਵੀ ਬਹੁਤ ਚੰਗੇ ਹਨ ਵਾਹਿਗੁਰੂ ਜੀ ਤੁਹਾਡਾ ਪਿਆਰ ਬਣਿਆ ਰਹੇਂ ❤
@pindervirk9494
@pindervirk9494 26 дней назад
ਜਿਹੜੇ ਇਦਾਂ ਦੇ ਕਮੈਂਟਸ ਕਰਦੇ ਹਨ ਉਹ ਆਪ ਹੀ ਘਟੀਆਂ ਕਿਸਮ ਦੇ ਹੁੰਦੇ ਹਨ ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮਰੱਥਾ ਬਖਸ਼ਿਸ਼ ਕਰਨ
@dimplevlogz
@dimplevlogz 26 дней назад
Bilkul sahi kawal ne bahut loka nu kam dita lekin kuj jande kuj nhi... Sonu ne mul pa dita kawal di mehnat da baba ji always blessed you and your family
@manpreetkaur3570
@manpreetkaur3570 20 дней назад
veer ji tusi bhut vdy oo kise do koi parwah na kro koi kise di vja krke pahchaan ni bnouda tusi har series do jaan oo.best of luck both of u.❤❤
@user-nl9ex4fp5n
@user-nl9ex4fp5n 26 дней назад
ਸੋਨੂੰ ਤੁਹਾਡੀ ਨੇਚਰ ਬਹੁਤ ਵਧੀਆ ਲੱਗਦੀ ਹੈ ਵਾਹਿਗੁਰੂ ਜੀ ਉਹਨੂੰ ਚੜਦੀ ਕਲਾ ਚ ਰੱਖੇ ਜੀ🎉🎉🎉🎉🎉🎉🎉🎉🎉
@bikramjitsingh7435
@bikramjitsingh7435 25 дней назад
ਮੈਂ ਦੁਬਈ ਵਿਚ ਹਾਂ ਡਰਾਈਵਰ ਹਾਂ ਮੈਂ ਕਈ ਆਪਣੇ ਯਾਰ ਤੇ ਰਿਸ਼ਤੇਦਾਰ ਦੁਬਈ ਬੁਲਾਏ ਤੇ ਉਹਨਾਂ ਦੇ ਲਾਇਸੈਂਸ ਬਣਾਏ ਫਿਰ ਕੰਮ ਤੇ ਲਵਾਏ ਹੁਣ ਸਾਡੇ ਨਾਲ ਬੋਲਦੇ ਵੀ ਨਹੀਂ ਕਈਆ ਸਾਡੇ ਪੰਜਾਬ ਆਕੇ ਪੁਲਿਸ ਕੇਸ ਕਰਤਾ ਅੱਜ ਕੱਲ੍ਹ ਕਿਸੇ ਦੀ ਮਦਦ ਕਰਨ ਦਾ ਜ਼ਮਾਨਾ ਨਹੀਂ ਪਾਜੀ ਲੋਕਾਂ ਦੀ ਪ੍ਰਵਾਹ ਨਾ ਕਰੋ❤❤
@anmolkahlon1974
@anmolkahlon1974 26 дней назад
Kush raho veer ji loka dii ki ਪਰਵਾਹ ਕਰਨੀ ਜੋ ਲੋਕ ਇੰਝ ਦੀ ਸੋਚ ਰਖਦੇ ਭੁਖੇ ਉਹਨਾ ਨੇ ਕੀ ਖਾਣਾ ਉਹਨੇ ਦੇ ਘਰ ਤੇ ਲੰਗਰ ਲਗਾ ਰਹਿੰਦਾ soo tantione len dii ki zurret
@JasbirKaur-nm2om
@JasbirKaur-nm2om 17 дней назад
Loka diya galla nahi suniyediya love you bro❤❤❤❤🙏🙏🙏🙏🙏
@JotFateh12
@JotFateh12 25 дней назад
Good work carry on bless you ❤❤
@ranasandhu1093
@ranasandhu1093 26 дней назад
ਪੁੱਤ ਸੜਦਿਆਂ ਨੂੰ ਸਾਵਾਂ ਗੇ ਨਿਤ ਕੜਾਈ ਚਾਵਾਂ ਗੇ ਕਿਸੇ ਦਾ ਅਸਲ ਨਾਕਰੈ❤❤ ਤੁਸੀਂ ਇਕ ਵਾਰ ਪੂੜੇ ਫੇਰ ਬਣਿਉ
@NishaSharma-oo8pq
@NishaSharma-oo8pq 26 дней назад
Sonu Jeeta tenshan n lo plz plz loka da km h bolna Waheguru ji din dugni rat chougni kre ida hi mehnta krde rho bs bhut hi Puri team members ❤❤❤ love you all membars❤❤
@MyKitchenHighlights
@MyKitchenHighlights 24 дня назад
Sonu veer ji loka da koi Kuj nahi kr sakda tuc sare bahut pyaar nal mil jul k km krde ooo keep it up 👍 waheguru ji thonu sarea nu chardikala h rakhan (Ludhiana)
@NishaSharma-oo8pq
@NishaSharma-oo8pq 26 дней назад
Shi gll h Sonu Jeeta beta ji lok nhi jharde khi Jan dio Jo kuch koi kh riha h khi Jan do koi khan da bhukha nhi ek piyar h bs piyar hi Jana h sare team membar bhut hi sohne te piyare h waheguru ji tuhanu sb nu chardi kla ch rakhe❤❤🎉
@kirantiwari5746
@kirantiwari5746 9 дней назад
Bilkul Sahi tuhada sabda pyar bania rahe ignore faltu gallan
@kbmbankz7917
@kbmbankz7917 26 дней назад
ਸੋਨੁ ਕੱਲ 15 August c ਪਰ ਲੋਕਾ ਦਾ ਦਮਾਗ਼ ਲਹੀ ਅਜਾਦ ਤੁਸੀਂ ਕੋਈ ਪਰਵਾਹ ਨਾ ਕਰੋ ਕਮਲ ਤੇ ਉਹਨਾਂ ਦਾ ਪਰਵਾਰ ਬੁਹਤ ਨਾਈਸ ਹਨ
@lakshitasharma9352
@lakshitasharma9352 25 дней назад
Hng ssk veer ji, tuc ek gl khi c m kise di prwa ni krda . M sare fesle khud lena va . Zindagi da ht fesla m kla lena va.. tuc prwa krio v na... Ek gl hi choti jhi... Kuch toh log khenge, logo ka kaam hi kehna .... Galt bnda kde shi bol nhi skda , te shi kde glt ni bol skda.. tuc sare bot ache ho.. god bless all❤❤
@BaljinderKaur-lp7sq
@BaljinderKaur-lp7sq 26 дней назад
ਵੀਰ ਜੀ ਟੈਂਸ਼ਨ ਨਾ ਲਾਓ ਲੋਕਾਂ ਦੀ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਤਿਆਰ ਕਰਕੇ ਕਾਲਾ ਟਿੱਕਾ ਲਾਉਂਦੀ ਆ ਉਵੇਂ ਮਾੜਾ ਕਮੈਂਟ ਕਰਕੇ ਤਾਡੀ ਵੀਡੀਓ ਨੂੰ ਵੀ ਕਾਲਾ ਟਿੱਕਾ ਲਾ ਦਿੰਦੇ ਨੇ ਟੈਨਸ਼ਨ ਨਾ ਲਓ❤❤❤❤
@ParminderKaur-cp5gq
@ParminderKaur-cp5gq 26 дней назад
Right
@OPgaming-wu7jl
@OPgaming-wu7jl 25 дней назад
Bhut hi vdia comment.. Even ki comment of the day
@ParminderKaur-cp5gq
@ParminderKaur-cp5gq 25 дней назад
@@OPgaming-wu7jl right
@ranjitgosal5868
@ranjitgosal5868 25 дней назад
Waheguru ji mehar.karan 🙏🏻 Waheguru God-bless.you All.team 🙏🏻 ♥️
@gagandandiwal4168
@gagandandiwal4168 26 дней назад
ਟੇਸਨ ਨਾਂ ਲਓ ਵੀਰ ਆਪਣੇ ਕੰਮ ਨੂੰ ਏਦਾਂ ਹੀ ਕਰਦੇ ਰਹੋ ਤੁਸੀਂ ਵੀਰ ਜੀ ਕਿਸੇ ਦੀ ਪ੍ਰਵਾਹ ਨਾਂ ਕਰੋ nice family ❤❤❤❤❤
@KirandeepKaur-qb3vz
@KirandeepKaur-qb3vz 25 дней назад
ਬਹੁਤ ਸੋਹਣੀ ਫੈਮਿਲੀ ਹੈ, ਤੁਹਾਡੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਮੇਹਰ ਰੱਖਣ....
@JaswinderKaur-nj1uf
@JaswinderKaur-nj1uf 26 дней назад
ਸੋਨੂੰ ਬੇਟਾ ਬਹੁਤ ਵਧੀਆ ਗਲ ਕਰਦਾ ਬੇਟਾ ਇਹ ਲੋਕਾਂ ਦਾ ਦਿਮਾਗ ਮੋਟਾ ਕਹਿ ਸਕਦੇ ਆ ਜੀਨਾ ਦੀ ਸੋਚ ਗਲਤ ਆ
@satnamkaur9322
@satnamkaur9322 25 дней назад
ਲੋਕ ਸੜਦੇ ਆਂ ਕਿਸੇ ਦਾ ਪਿਆਰ ਦੇਖ ਨਹੀ ਸਕਦੇ ਪ੍ਰਵਾਹ ਨੀ ਕਰੀ ਦੀ ਹੋਰ ਸਾੜੋ ਤੁਹਾਡਾ ਪਿਆਰ ਇਸੇ ਤਰਾ ਬਣਿਆ ਰਹੇ ਸੁੱਖੀ ਰਹੋ
@anudeepkaur785
@anudeepkaur785 26 дней назад
ਕੋਈ ਗੱਲ ਨਹੀਂ ਵੀਰੇ ਟੈਨਸ਼ਨ ਨਾ ਲਿਆ ਕਰੋ ਲੋਕਾਂ ਦਾ ਤਾਂ ਕੰਮ ਹੀ ਆ ਗੱਲਾਂ ਕਰਨ ਦਾ ਕਮਲ ਵੀਰ ਵਿੱਚੀ ਵੀਰ ਸਾਰੇ ਬਹੁਤ ਵਧੀਆ ਨੇ ਉਹ ਸਭ ਦਾ ਭਲਾਈ ਵੀ ਕਰਦੇ ਨੇ ਖਿੱਚ ਕੇ ਰੱਖੋ ਤੁਸੀਂ ਕੰਮ
@iamshiv420
@iamshiv420 15 дней назад
Tusi bahut vadiya krdy o or kawwl hori bahut change ne sari famly aaj tak de sare video dhrkdi Mai
@majhewale1010
@majhewale1010 26 дней назад
ਸੋਨੂੰ ਵੀਰ ਜੀ ਤੁਸੀਂ ਠੀਕ ਜੇ god bless u veere
@manroopkaur7670
@manroopkaur7670 26 дней назад
Kawal huna ne tuhadi enni support kiti..ajj tusi v wadia reh rhe ho....enna pyaar aa Donaa families ch....ikathe khaan peen naal kise nu jo mrji farak pai jaawe.....tusi Edda de comments nu ignore kro agge ton....pyaar aa tan hi ral mil k rehnde....sanu te tusi saare bhaut chnggay lggde oo....main 2020 ton videos dekh rhi aa kawal huna di...sbb ton best stories ese channel dia hi hundia.....I really like u all.....ND ur videos too🎉🎉
@anhadsinghrandhawa312
@anhadsinghrandhawa312 26 дней назад
ਇਦਾ ਓ ਲੋਕ ਬੋਲਦੇ ਜੋ ਕਿਸੇ ਨੂ ਜੇਬ ਤੇ ਲੱਗਾ ਪੈਨ ਵੀ ਨਈ ਦੇ ਸਕਦੇ ਆਪਣਾ ਕਿਰਦਾਰ ਆਪ ਦਿਖਾ ਜਾਦੇ
@user-wk8sb4qm6m
@user-wk8sb4qm6m 26 дней назад
ਵੀਰ ਜੀ ਇਕੋ ਗਲ ਯਾਦ ਰੱਖੋ, ਕਿ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਬਾਕੀ ਕੁੱਤੇ ਭੋਕਦੇ ਰਹਿੰਦੇ ਹਨ।। ਤੁਸੀਂ ਆਪਣਾ ਕੰਮ ਜਾਰੀ ਰੱਖੋ
@EkamRandhawasaab2014
@EkamRandhawasaab2014 26 дней назад
ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰੀ ਦੀ 😊❤❤❤❤
@narinderwaraich7442
@narinderwaraich7442 25 дней назад
ਇਹ ਉਹ ਲੋਕ ਹਨ ਜਿਨ੍ਹਾਂ ਕਦੀ ਇਕੱਠ ਵਿੱਚ ਰਹਿ ਕੇ ਨਹੀਂ ਵੇਖਿਆ ਜਿੰਨਾ ਦੀ ਆਪਣੇ ਚਾਚੇ ਤਾਇਆਂ ਨਾਲ ਨਹੀਂ ਬਣਦੀ ਤੇ ਇੱਕ ਦੂਜੇ ਦੇ ਘਰ ਨਹੀਂ ਆਉਂਦੇ ਜਾਂਦੇ।
@balkarsingh-nn5le
@balkarsingh-nn5le 26 дней назад
ਵੀਰ ਜੀ ਜੇ ਕੰਮ ਕਰਨਾ ਤੇ ਕਿਸੇ ਦੀ ਪ੍ਰਵਾਹ ਨਾ ਕਰਿਆ ਕਰੋ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ❣️💖💓🙏🙏
@BaljitKaur-yy6tw
@BaljitKaur-yy6tw 26 дней назад
ਸੋਨੂ ਵੀਰ ਜੀ ਸਹੀ ਹੋ ਤੁਸੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@Preetkaur-z5
@Preetkaur-z5 25 дней назад
ਲੋਕਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਵੀਰ ਜੀ ਉਹਨਾਂ ਦਾ ਕੰਮ ਹੈ ਬੋਲਣਾ ,,, ਇਹੋ ਜਿਹੇ ਲੋਕ ਬਸ ਬੋਲਣ ਜੋਗੇ ਹੁੰਦੇ ਕੁਝ ਕਰ ਨਹੀਂ ਸਕਦੇ
@sandeepbatth968
@sandeepbatth968 26 дней назад
ਵੀਰ ਜੀ ਪ੍ਰਵਾਹ ਨਾ ਕਰੋ ਕੋਈ ਕਿਸੇ ਨੂੰ ਰਲ ਕੇ ਬਹਿਣਾ ਵੇਖ ਕੇ ਖੁਸ਼ ਨਹੀਂ
@harbindarkaur6741
@harbindarkaur6741 23 дня назад
Tusi dono family members bhauat vadiyaaa hai god bless you 🎉🎉🎉🎉🎉🎉
@kulvinderbhatti7945
@kulvinderbhatti7945 26 дней назад
Don’t worry about these nonsense people!!enjoy your life and keep up the good work.sending love and blessings from Canada 🇨🇦
@inder.gaming
@inder.gaming 26 дней назад
Veer g, ਕਿਸੇ ਦੀ ਪਰਵਾਹ ਨਾ ਕਰੋ,ਜੋ ਇਨਸਾਨ ਜਿੱਦਾ ਦਾ ਹੁੰਦਾ ਹੈ ਉਸ ਨੂੰ ਸਭ ਉਦਾ ਦੇ ਹੀ ਨਜਰ ਆਉਂਦੇ ਹਨ,both team members is very nice,god bless you veer g❤❤
@anhadsinghrandhawa312
@anhadsinghrandhawa312 26 дней назад
ਵੰਡ ਖਾ ਖੰਡ ਖਾ ਬਾਣੀ ਤੇ ਅਮਲ ਕਰਲੋ ਲੋਕੋ
@sukhwantsinghgill2759
@sukhwantsinghgill2759 25 дней назад
ਲੋਕਾਂ ਦਾ ਕੰਮ ਭੌਂਕਣਾ ਭੌਂਕੀ ਜਾਣਦੇ ਹੋ ਤੁਸੀਂ ਆਪਣਾ ਮਾਇੰਡ ਫਰੀ ਕਰਕੇ ਕੰਮ ਕਰੋ ਵੀਰੇ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ ਸੋਨੂ ਤੇ ਜੀਤਾ ਦੀਦੀ ਬਹੁਤ ਵਧੀਆ ਕੰਮ ਕਰਦੇ ਪਏ ਆ ਕਮਲ ਵੀਰ ਹੋਣੀ ਵੀ ਬਹੁਤ ਸੋਹਣਾ ਕੰਮ ਕਰਦੇ ਪਏ ਆ ਮੈਨੂੰ ਇਹਨਾਂ ਦੀਆਂ ਵੀਡੀਓ ਬਹੁਤ ਪਸੰਦ ਆਉਂਦੀਆਂ ਹਨ ਬਹੁਤ ਵਧੀਆ ਕੰਮ ਹੈ ਲੋਕਾਂ ਦਾ ਕੰਮ ਕੀ ਹੈ ਸੜਨਾ ਸੜੀ ਜਾਣ ਦਿਓ ਤੁਸੀਂ ਆਪਣਾ ਮਿਹਨਤ ਕਰੋ ਵੀਰੇ ਤੁਸੀਂ ਇਹ ਟੈਨਸ਼ਨ ਨਾ ਲਓ ਕੀ ਉਹ ਤੁਹਾਡਾ ਖਾ ਜਾਂਦੇ ਹਨ ਕੀ ਪਤਾ ਤੁਸੀਂ ਉਹਨਾਂ ਦੇ ਪੈਰਾਂ ਪਿੱਛੇ ਖਾਂਦੇ ਹੋ ਇਹ ਕਿਸੇ ਨੂੰ ਕਿਸੇ ਦਾ ਨਹੀਂ ਪਤਾ ਲੋਕਾਂ ਦਾ ਕੰਮ ਹੈ ਭੌਂਕਣਾ ਭੌਂਕੀ ਜਾਣ ਦਿਓ
@komalkaur6618
@komalkaur6618 26 дней назад
Sat Sri akaal ji. Asi kon hunde kise nu khvon wale. Babe Nanak da langer hai. Ghatda nahi sago wadhda hai. Sari Team very nice hai. ❤
@kulwinderkaur6315
@kulwinderkaur6315 25 дней назад
Kon kise nu khvonda h sb Dane Dane te mohar lgi hoyi hai nice god bless you ❤❤🎉🎉🎉🎉
@KulvinderSingh-qj7wi
@KulvinderSingh-qj7wi 26 дней назад
ਕਿਸੇ ਦੀ ਪਰਵਾਹ ਨਾ ਕਰੋ ❤❤
@mohinderpalkaur7798
@mohinderpalkaur7798 25 дней назад
ਜਿੱਥੇ ਮੋਹ ਪਿਆਰ ਹੁੰਦਾ ਉਥੇ ਹੀ ਕੁਝ ਖਾ ਪੀ ਸਕਦੇ ਆ ਪ੍ਰਸਾਦਾ ਪਾਣੀ ਛਕਾਉਣਾ ਗੁਰ ਸਿੱਖੀ ਅਨੁਸਾਰ ਬਹੁਤ ਉੱਤਮ ਮੰਨਿਆਂ ਗਿਆ ਹੈ ਕਿਸੇ ਵੀ ਭੈਣ ਭਰਾ ਨੂੰ ਗਲਤ ਨਹੀ ਬੋਲਣਾ ਚਾਹੀਦਾ ਕੋਈ ਵੀ ਭੁਖਾ ਨਹੀਂ ਹੁੰਦਾ ਤੇ ਨਾਲੇ ਉਹਨਾਂ ਦੇ ਘਰ ਕਿਹੜੀ ਚੀਜ਼ ਦੀ ਕਮੀ ਐ ਉਹ ਤਾ ਆਪ ਹਰ ਰੋਜ਼ ਕੁਝ ਬਣਾਉਂਦੇ ਈ ਰਹਿੰਦੇ ਨੇ
@Official_Gurshan
@Official_Gurshan 26 дней назад
ਵੀਰ ਜੀ ਰਬ ਤੁਹਾਨੂੰ ਬਹੁਤ ਸਾਰੀਆ ਤਰਕੀਆ ਬਖਸ਼ੇ ਹਮੇਸ਼ਾ ਖੁਸ਼ ਰਖੇ
@gurwinderdhindsa8531
@gurwinderdhindsa8531 24 дня назад
Khan peen wali chij naal pyar bada da purane samey which away karday huday c kina baichara ta pyar huda c hun lok ik duje nu vakh k nhi Raji pyar di ta gal door aah khen nu ta Mera kol bhut kuj aah par likh nhi huda 🙏🥰
@parveenrani4634
@parveenrani4634 26 дней назад
ਜੈਲਸੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਜੀ ਓਹ ਹਰ ਇਕ ਦਿਨ ਤੁਹਾਡੇ ਨਾਲ celebretion ਕਰਦੇ ਹਨ ਆਪਾ ਦੁਨੀਆ ਨਹੀਂ ਜਿੱਤ ਸਕਦੇ ਤੁਸੀ ਆਪਣਾ ਕਰਮ ਕਰੋ ਲੋਕਾਂ ਦਾ ਕੀ ਹੈ🙏🙏
@dalbirkaur9577
@dalbirkaur9577 25 дней назад
Your so sweet and simple family ❤
@Gurfateh2016
@Gurfateh2016 26 дней назад
ਵੀਰ ਜੀ ਕਿਸੇ ਦੀ ਪਰਵਾਹ ਨਹੀਂ ਕਰੀ ਦੀ 🙏ਵਾਹਿਗੁਰੂ ਜੀ
@gagangaganiqbal
@gagangaganiqbal 25 дней назад
ਤੁਸੀਂ tention ਨਾ ਲਓ, ਕੋਈ ਲੋੜ ਨਹੀਂ ਏਦਾਂ ਦੇ comments ਦੀ ਪਰਵਾਹ ਕਰਨ ਦੀ. KEEP IT UP👍👌.
@user-fu6kf2zi6v
@user-fu6kf2zi6v 26 дней назад
ਵੀਡੀਓ ਬਹੁਤ ਸੋਹਣੀ ਲੱਗਦੇ ਆ ਨੇ
@ranjitkaur6445
@ranjitkaur6445 23 дня назад
Sonu Jeeta Kise di parwa na kro Aapna kamm Mehnat karni koi v galat nhi Putt tusi aage vado God bless u all
@Dhaliwal157
@Dhaliwal157 26 дней назад
ਤੁਹਾਨੂੰ ਦੇਖ ਕੇ ਤੋਂ ਵੀਰ ਜੀ ਸਾਡਾ ਦਿਨ ਸੁਰੂ ਹੁੰਦਾ ਆ ❤❤❤❤❤❤❤
@gurjeetchana2034
@gurjeetchana2034 25 дней назад
Bhaji todan vale bahut hunde a joran vale koi koi hunde a parwaah krni shad deo duniya di . Menu kanwal veer ji huna di family bahut good a
@HarmeshKaur-uz7uu
@HarmeshKaur-uz7uu 26 дней назад
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਲੋਕਾਂ ਦੀ ਫ਼ਿਕਰ ਨਹੀਂ ਕਰੀਦੀ
@amandeepkaurgill5475
@amandeepkaurgill5475 26 дней назад
Hanji
@user-rh6te4ue4n
@user-rh6te4ue4n 26 дней назад
No tension veer ji loke de koi tension ne lee de koe khan da bhuka ni hunda gal pyar de hunde aa tuhade sare team bhut pyar karde ik dujee nal waheguru ji mahar krn 🙏 sb tee❤
@Kaursardarni01
@Kaursardarni01 26 дней назад
ਤੁਸੀ ਇਕ ਸਾਥ ਰਹਿਣਾ ਸੋਨੂ ਵੀਰ ਕੰਵਲ ਹੋਣਾ ਨੂੰ ਛੱਡਣਾ ਨੀ ਕਦੇ ਵੀ ਚਾਹੇ ਜੋ ਮਰਜੀ ਹੋਏ
@surinderd58
@surinderd58 18 дней назад
Dhane dhane te morh lagi hoi eb,jo karma da vo khana hi hai ,punjabia de karra vich ta satt beganna vi khann peen to bina nahi janda 🌹🙏🏼
@user-dl5od5un1n
@user-dl5od5un1n 26 дней назад
ਵੀਰੇ.ਦੁਨੀਅ.ਦੀ.ਪਰਵਾਹਨਹੀ.ਕਰਨੀਚਾਹੀਦੀ.ਬਾਕੀਕੰਮਤੁਹਾਡਾਬਹੁਤਵਧੀਅ.ਕਮਲ.ਹੋਰਾ.ਦਾ.ਸਾਥਨਾ.ਛੋਡੋਬਰਾੜਰੋਡੇ
@Manjindersingh-hi4cn
@Manjindersingh-hi4cn 25 дней назад
Tusi dono de jodi bhut kmaal de aa tuhadi sari team bhut vdiaa aa❤❤❤tuc fikr na kro kawal veer ji hune v mnu bhut psand ne ohna de puri famil v ma roj sare vlog dekhdi aa tuhade v te kwal paji huna de v❤❤❤❤❤
Далее
Самый БОЛЬШОЙ iPhone в МИРЕ!
00:52
Просмотров 905 тыс.