Тёмный

ਕੋਟਦੁੱਨੇ ਵਾਲੇ ਮੱਘਰ ਨਾਲ ਦੂਜੇ ਪਿੰਡ ਦੇ ਮੁੰਡੇ ਦੀ ਫਸੀ ਗਰਾਰੀ | Live Sauda | New Holland 6500 Live Boli 

Amrik Bhaini Jassa ਅਮਰੀਕ ਭੈਣੀ ਜੱਸਾ
Просмотров 338 тыс.
50% 1

ਕੋਟਦੁੱਨੇ ਵਾਲੇ ਮੱਘਰ ਨਾਲ ਦੂਜੇ ਪਿੰਡ ਦੇ ਮੁੰਡੇ ਦੀ ਫਸੀ ਗਰਾਰੀ | Live Sauda | New Holland 6500 Live Boli
Hi
I am amrik dhaliwal Welcome to our youtube channel Amrik Bhaini Jassa.
ਦੂਜਾ ਚੈਨਲ Subscribe 👇link
/ @amrikunscripted
Facebook page link👇 Follow
/ amrikdhaliwal3600
#AmrikBhainiJassa #LiveSauda #LiveBoli #ProducerDxx #NewHolland6500LiveSauda #Farmtrac70LiveSauda #Kotduna #KotdunaTractorBoli #KotdunaTractorLiveSauda

Авто/Мото

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 218   
@jagtarsingh7001
@jagtarsingh7001 2 года назад
ਬਹੁਤ ਮਹਿੰਗੇ ਵੀਕੇ ਨੇ ਬਾਈ ਦੋਨਾਂ ਦੀ ਮਾਰਕੀਟ ਨੀ ਜਵਾਂ ਵੀ 😂😂😂😂
@ArshpreetSingh-qg4zy
@ArshpreetSingh-qg4zy Месяц назад
Y ehe morkh look ne pehla hunde c Sade pend da pehlwan hae v peth na lagn dae pehlwana pend de ejat tere hath hae a mere bRge ne Jeb vitcho khuj dena ne akhe pend de mundeo tarector appa. Bahr ne jandena v fer tu he rakh la ewe cawad bAnae tarectora te ene ene lagae nande han enanshe wale ae han fer ohe na bole de dende ewe chak ch na aeya kro Loko bole te chej kade saste melde hae es nalo mande te chej thok bna ke low fer agle nu rupeya deo charde to charde kahde hunde a
@dhiansingh1133
@dhiansingh1133 2 года назад
ਸੁਸਾਇਟੀ ਦੇ ਟਰੇਕਟਰਾ ਦੀ ਲਾਈਵ ਬੋਲੀ ਦੇਖ ਕੇ ਨਜ਼ਾਰਾ ਆਗਿਆ ਜੀ ਬਹੁਤ ਇਮਾਨਦਾਰੀ ਨਾਲ ਸੰਪੂਰਨ ਹੋਈ ਹੈ
@bhagsingh9639
@bhagsingh9639 Год назад
ਜੱਟਾਂ ਨੂੰ ਰੱਬ ਨੇ ਜੋਰ ਬਥੇਰਾ ਦੇਤਾ ਅਕਲ ਧੇਲੇ ਦੀ ਨੀ ਦਿੱਤੀ।
@jagseersinghmaan6153
@jagseersinghmaan6153 2 года назад
ਐਵੇਂ ਨਹੀਂ ਕਹਿੰਦੇ ਕਿ ਅੱਜ ਸਾਬਿਤ ਕਰਤਾ ਵੀ ਵਾਕਿਆ ਹੀ ਜੱਟ ਕਲੱਨ ਹੁੰਂਦੇ ਐ।
@jagtarsingh7001
@jagtarsingh7001 2 года назад
ਸੱਤ ਬਚਨ ਬਾਈ 😂😂😂
@oddahi7886
@oddahi7886 2 года назад
Klunn ni bro hrek nu dikhda hunda v ghata pe reha gal graari di hundi aa baki naale jihde palle kuch hunda ohi panga lenda hunda bolli vich
@MalkitSingh-nl1sg
@MalkitSingh-nl1sg Год назад
Jata varga koi kalan ni hunda jata varga koi saf Dil ni hunda
@Funadda-lk1wt
@Funadda-lk1wt Год назад
😂😂
@happychhina9062
@happychhina9062 Год назад
​❤
@mehra6889
@mehra6889 2 года назад
ਬੋਲੀ ਲਾਊਣ ਵਾਲੇ ਖੱੜੇ ਨੇ ਵੇਹਲੇ ਲੋਗ ਬੈਠੇ ਨੇ 😂😂😂
@AkashdeepSingh-ij6gn
@AkashdeepSingh-ij6gn 2 года назад
Jatt bai ne jatta wali gal kiti aa 👍 sirra krta yrr jatta
@lalimehal1987
@lalimehal1987 2 года назад
ਮੱਘਰ ਪ੍ਰਧਾਨ ਦੇ ਆੜੀ ਨੇ ਐਵੇ ਆਵਦੀ ਲੱਸੀ ਕਰਵਾ ਲੀ, ਮੋਗੇ ਆਲੇ ਨੂੰ ਰਾਂਝਾ ਬਣਾਉਂਦਾ ਸੀ, ਮੁੜ ਕੇ ਖੜਿਆ ਵੀ ਨੀ ਪ੍ਰਧਾਨ ਨਾਲ
@arvindergill4374
@arvindergill4374 2 года назад
Nahi veer jatt ne he jatt da nuksan karvaya lal pag vale ne pump de ke reate vada ditta fiyda bank vale da hoya 5o hajer tractor mehanga leya
@dhanwantbhullar42
@dhanwantbhullar42 2 года назад
Good
@gurpreetbrarbrar5492
@gurpreetbrarbrar5492 2 года назад
Swaad aa geya moge aaleya 👍👍💪💪💪
@harpreetchahalharpreet840
@harpreetchahalharpreet840 Год назад
ਫੁੱਕਰੇ ਨੇ ਸਾਰੇ ਆਈ ਮਰਦਾਂ ਜੱਟ
@HardeepSingh-ot1vf
@HardeepSingh-ot1vf 2 года назад
ਪਿੰਡ ਆਕੇ ਜੁੱਤੀ ਮਾਰ ਗਿਆ ਨਾਲੇ ਪੰਪ ਬੰਦ ਕਰਵਾ ਗਿਆ
@dhanwantbhullar42
@dhanwantbhullar42 2 года назад
Good
@faridworkers9069
@faridworkers9069 2 года назад
ਫੈਰ ਆਖਦੇ ਜੱਟ ਖੁਦਕੁਸ਼ੀਆਂ ਕਰਦੇ ਨੇ
@sukhdhaliwal3163
@sukhdhaliwal3163 2 года назад
Theek aa price ...525 tk da haiga tractor 🚜
@RamSingh-sn1iy
@RamSingh-sn1iy 2 года назад
ਪਿੰਡ ਚ ਪੰਪ ਭਲਾਂ ਕਿੱਧਰ ਗਿਆ ਕਹਿੰਦਾ ਸੀ ਸੱਡਣਾ ਨ੍ਹੀਂ ਪਹਿਲਾਂ ਦਾ
@gurjitsingh7404
@gurjitsingh7404 Год назад
ਬਾਈ ਜੀ ਨੇ 70 ਟਰੈਕਟਰ ਬਹੁਤ ਵਧੀਆ ਰੇਟ ਨਾਲ ਖਰੀਦ
@navibrar7313
@navibrar7313 2 года назад
Kamle Jatt ewe fukrpune ch rate chki jnde aw fir mere vrga faha la Linda jdo kol kuj na rahe
@GurtejSingh-kz9vg
@GurtejSingh-kz9vg 2 года назад
Pump wala kithe. Aa pardhan nu pump den wala
@kulvirsinghdhanoa9283
@kulvirsinghdhanoa9283 2 года назад
Nama kena da bapu khanda manu ta bo😀😁😂🤣😃😄😅😗😉😚😋ht hasi aye
@gursimranruhal5916
@gursimranruhal5916 2 года назад
Lal pag aale ne sira lati
@mehra6889
@mehra6889 2 года назад
ਦਿਮਾਗ ਤੋ ਨਹੀ ਦਿਲ ਤੋ ਕੰਮ ਲੈਣਾ ਸਿਖੋ
@sukhjithathur
@sukhjithathur 2 года назад
ਸਹੀ ਕਿਹਾ ਵੀਰ ਐਵੇਂ ਚੱਕ ਚੋੜੋ ਹੋ ਹੋ ਪੈਸਾ ਲਾਈ ਜਾਂਦੇ ਨਾਲੇ ਸੋਸਾਇਟੀ ਦੇ ਸਮਾਨ ਟਰੈਕਟਰ ਦੀ ਕਿੰਨੀ ਕੁ ਦੇਖ ਰੈਂਕ ਹੁੰਦੀ ਏ ਤੇਲ ਪਾਣੀ ਤੋਂ ਬਿਨਾਂ ਚਲਾਈ ਫਿਰਦੇ ਏ
@AvtarSingh-vb7rs
@AvtarSingh-vb7rs 2 года назад
ਡੀਜ਼ਲ ਦੇਖੋ ਕਿਨੇ ਦਾ ਖਾਂ ਗਿਆ ਜੇ ਸਾਲ ਵਿੱਚ 6 ਲੱਖ ਦਾ ਡੀਜ਼ਲ ਖਾਦਾ ਸੋਸਾਇਟੀ ਵਿੱਚ ਫਿਰ ਦੇਖ ਕੇ ਲਿਆ ਕਰੋ
@brargurmeet8242
@brargurmeet8242 2 года назад
ਪੁੱਤ ਮੇਰੇ ਕੋਲ ਆਜਾ ਮੈ ਦੱਸੂ ਤੈਨੂੰ ਕਿੰਨੇ ਦਾ ਕੰਮ ਤੇ ਕਿੰਨਾਂ ਡੀਜਲ ਖਾਂਦੈ ਤੁਹਾਡੀ ਸੁਸਾਇਟੀ ਦਾ ਟਰੈਕਟਰ
@JobFarming
@JobFarming 2 года назад
ਬਾਈ ਸੋਸਾਇਟੀ ਦੇ ਟਰੈਕਟਰ ਦਾ 6 ਲੱਖ ਦਾ ਡੀਜ਼ਲ ਖਾਣਾ ਕਿੰਨਾ ਕੂ ਆ?? ਇਕ ਸੀਜ਼ਨ ਚ 700-700 ਘੰਟੇ ਟਰੈਕਟਰ ਚੱਲ ਜਾਂਦੇ ਆ ਸੋਸਾਇਟੀ ਆਲ਼ੇ। ਸਾਡੇ ਸੋਸਾਇਟੀ ਵਿਚ ਜਦੋਂ ਨਵਾ ਟਰੈਕਟਰ ਆਇਆ ਸੀ ਸਭ ਤੋਂ ਪਹਿਲਾ ਅਸੀਂ ਲੈਕੇ ਆਏ ਸੀ ਖੇਤਾਂ ਵਿਚ ਲੇਜ਼ਰ ਲੈਵਲਰ ਮਾਰਨ ਲਈ।ਉਸਤੋਂ 2.5 ਕੂ ਮਹੀਨੇ ਬਾਅਦ ਫੇਰ ਥੋੜੇ ਜਹੇ ਖੇਤਾਂ ਚ ਲੇਜ਼ਰ ਮਾਰਨਾ ਸੀ ਬੁਲਾਇਆ ਤਾਂ ਓਹ 750 ਘੰਟੇ ਚੱਲ ਚੁੱਕਾ ਸੀ।ਇਹਨਾਂ ਦੇ ਡਰਾਈਵਰ ਕਿਹੜਾ ਤੇਲ ਘੱਟ ਖਵਾਉਣ ਲਈ ਵਹਾਉਂਦੇ ਨੇ।ਫੁੱਲ ਰੇਸ ਚ ਹੀ ਚਲਦਾ ਕੰਮ।ਬਾਕੀ ਟਾਂਕਾ ਵੀ ਲਗਦਾ ਹੁੰਦਾ। 6 ਲੱਖ ਦਾ ਤੇਲ ਕੋਈ ਜਿਆਦਾ ਨੀ ਸਾਲ ਚ ਸੋਸਾਇਟੀ ਆਲੇ ਟਰੈਕਟਰ 7-8 ਮਹੀਨੇ ਚਲਦੇ ਰਹਿੰਦੇ ਕਦੀ ਕੋਈ ਫਸਲ ਆ ਗਈ ਕਦੀ ਕੋਈ।।ਏਵੇਂ ਨੀ ਆ ਕਿ ਇੱਕਲੀ ਜੀਰੀ ਕਣਕ ਦਾ ਹੀ ਕੰਮ ਹੁੰਦਾ ਓਹਨਾਂ ਨੂੰ।।
@13_maninder
@13_maninder Год назад
Att hoi payi aa
@kulwindersinghbhathal8383
@kulwindersinghbhathal8383 2 года назад
ਚੱਕ ਆਲੇ ਚਵਲ ਆਪ ਬੋਲੀ ਦੇ ਦੇਣ
@harpreetkaur8063
@harpreetkaur8063 2 года назад
ਸਤਿ ਸ੍ਰੀ ਆਕਾਲ ਵੀਰ ਤਹਾਨੂੰ ਬਹੁਤ ਵਧਾਈਅ
@user-fg8cp3ou6h
@user-fg8cp3ou6h 4 месяца назад
ਮੱਘਰ ਦੀ ਗੜ੍ਹ ਤੀ ਜਮਾਂ
@gopichahal7797
@gopichahal7797 2 года назад
ਦੰਦ ਐਵੇਂ ਕੱਢ ਰਹੇ ਨੇ ਜਿਵੇਂ ਕਮਲੀ ਲ ਨੂੰ ਦੇਖ ਕੇ
@brargurmeet8242
@brargurmeet8242 2 года назад
ਯਾਰ ਸੈਕਟਰੀਆ ਕੁਮੈਂਟਾਂ ਵਾਲੇ ਲੋਕ ਤਾਂ ਅਜੇ ਵੀ ਨਰਾਜ ਐ ਇਸ ਤੋਂ ਅੱਗੇ ਤਾਂ ਪਰਧਾਨ ਤੇ ਸੈਕਟਰੀ ਪੈਂਟ ਲਾਹਦੋ ਯਾਰ ਪਿੰਡ ਦੇ ਭਾਈਚਾਰੇ ਦੀ ਵੀਡੀਓਗ੍ਰਾਫੀ ਕਰੋ ਪਰ ਲਾਈਵ ਜਲੂਸ ਨਾਂ ਕੱਢਵਾਉ
@gurpreetsandhu9701
@gurpreetsandhu9701 2 года назад
ਮਲਵਈ ਤਾਹੀ ਫਾਹ ਲੈ ਕੈ ਮਰਦੇ ਆ ਆਪਣੇ ਕੱਮਾ ਤੋਂ
@mandeepsinghsingh2924
@mandeepsinghsingh2924 2 года назад
Bhut vdia bai congratulations
@user-ec4hy2tf4t
@user-ec4hy2tf4t 2 года назад
ਅਸੀ ਜੱਟ ਅਾ ਤੇ ਜੱਟਾ ਆਲੀ ਕਰਾਗੇ .. ਸਿਰਾ ਲਾਤਾ
@Kuldeepsingh-rw6ic
@Kuldeepsingh-rw6ic 2 года назад
Laa
@worldpeace5725
@worldpeace5725 2 года назад
last ch lal pagg aala kacha ja krta jdo ohne keha pind di nishani sambal k rkhu, agla kehnda tnu ki yar m ta bechunga🤣🤣🤣👌👌👌
@gurjant147
@gurjant147 Год назад
ਉਗਲ ਤੇ ਕੇਹਦੈ ਪਖਰਾ ਨੂੰ ਪਾੜ ਦਿੰਦੀ ਆ ਪਹਿਲਾਂ ਬਾਪੂ ਨੇ ਕਿਹਾ ਸੀ ਛੰਡ ਦੋ ਫੇਰ ਮਗਰ ਪੰਪ ਵਾਲੇ ਕੰਮ ਖਰਾਬ ਕਰਦੇ ਆ
@kaursingh127
@kaursingh127 2 года назад
Sarkar karja muaf kardo ihna greeba da
@madanlalmadanlal9117
@madanlalmadanlal9117 2 года назад
Very nice
@AmrikBhainiJassa
@AmrikBhainiJassa 2 года назад
ਧੰਨਵਾਦ ਜੀ
@jasbirsinghsandhu6211
@jasbirsinghsandhu6211 Год назад
ਬਸ ਬਾਹਰ ਆਹ ਕੁਝ ਨਹੀ ਹੇਗਾ ਵਿਹਲੜਪੁਣਾ ਕਮ ਇਕ ਦਾ ਸੋ ਨਾਲ ਵਿਹਲੜ
@jasspreet3538
@jasspreet3538 2 года назад
End moge wala
@JaswantSingh-hl6bu
@JaswantSingh-hl6bu 2 года назад
ਬਹੁਤ ਵਧੀਆ ਨਤੀਜੇ
@manpreetsingh1389
@manpreetsingh1389 2 года назад
Marva gya fukarpuna ,vaah oye jatodyo
@happygujjar4201
@happygujjar4201 2 года назад
Jagmeet y sirra krta y
@buttarkuwait1320
@buttarkuwait1320 2 года назад
Veer atttttt
@GurpreetSingh-bh3xi
@GurpreetSingh-bh3xi 2 года назад
ਜਿੱਦ ਬਾਜ਼ੀ ਵਿੱਚ ਟਰੈਕਟਰ ਮਹਿੰਗਾ ਲੈ ਲਿਆ
@PANJAB-13
@PANJAB-13 2 года назад
New da rate puch li ja ke
@maan.9899
@maan.9899 2 года назад
Gurpreet.11.Lakh.new.da.reat
@JobFarming
@JobFarming 2 года назад
ਜਿਹੜੀ ਇਹ 6500 ਹੌਲੈਂਡ ਦੀ ਬੋਲੀ ਹੋਈ ਆ ਓਹ ਬੋਲੀ ਚੱਕ ਕੇ ਲਿਆ ਕਿਸੇ ਬੰਦੇ ਨੇ ਪਰ ਢਿੱਡ ਏਥੇ ਕਮੈਂਟਾਂ ਚ ਹੋਰ ਹੀ ਲੋਕਾਂ ਦਾ ਦੁੱਖੀ ਜਾ ਰਿਹੈ। ਨਵਾਂ 6500 11 ਲੱਖ ਤੋਂ ਉੱਤੇ ਦਾ ਹੋ ਗਿਆ।ਜਿੰਨੇ ਦਾ ਅਗਲੇ ਨੇ 6500 ਖਰੀਦ ਲਿਆ ਓੰਨੇ ਦਾ 5500 ਵੇਚ ਦਿੰਦੇ ਨੇ ਲੋਕੀਂ। ਕਦੀ 6500 ਦਾ ਰੇਟ ਪੁੱਛ ਕੇ ਦੇਖਿਓ ਇਹ ਇਹਨਾਂ ਵਿਦਵਾਨਾਂ ਨੂੰ ਮਹਿੰਗਾ ਲੱਗ ਰਿਹੈ ਜਦੋਂ ਇਹੋ ਜੇਹਾਂ ਨੂੰ ਪੁੱਛੋ ਇਹਨਾਂ ਦੇ ਤਾਂ ਅਪਣਾ 2 ਲੱਖ ਆਲਾ ਸਵਰਾਜ ਵੀ 3.5 ਲੱਖ ਦਾ ਦੱਸਦੇ ਨੇ।। ਏਥੇ ਆਕੇ ਜੱਟ ਇਹ ਆ ਜੱਟ ਓਹ ਸਰਕਾਰਾਂ ਦੀ ਗਲਤੀ ਨੀ।ਪਤਾ ਨੀ ਕੀ ਕੀ ਬੋਲੀ ਜਾਂਦੇ।
@sattisamrao5422
@sattisamrao5422 2 года назад
Sahi aa mai 99 modal swaraj lain geaa 190 ton hetha ni utrea tyar v pichle 35 paise c 🙏
@JobFarming
@JobFarming 2 года назад
@@sattisamrao5422 ਬਾਈ ਇਹੀ ਤਾਂ ਗੱਲ ਐ ਏਥੇ ਕਮੈਂਟਾਂ ਚ ਹਰ ਕੋਈ ਦਲਾਲ ਬਣੀ ਫਿਰਦਾ।ਮਹਿੰਗਾ ਲੈ ਲਿਆ,ਜੱਟ ਫਾਹੇ ਲੈਂਦੇ ਆ ਫਲਾਣਾਂ ਢੀਮਕਣਾ।।ਅਗਲਾ ਭਾਵੇਂ ਕਿਸੇ ਵੀ caste ਦਾ ਹੋਵੇ ਵਿਚਲੈਣੀ ਦਿਆਂ ਨੂੰ ਹਰੇਕ ਜੱਟ ਹੀ ਲਗਦਾ।।
@sattisamrao5422
@sattisamrao5422 2 года назад
@@JobFarming ਹੋਰ ਵੀਰ 855 ਸੀ 185 ਤੇ ਅੱਡ ਗੇਆ ਟਰੈਕਟਰ ਸੀ 160 165 ਦਾ 170 ਵੀ ਲਾਤੇ ਸੀ
@JobFarming
@JobFarming 2 года назад
@@sattisamrao5422 ਹੋਰ ਬਥੇਰੇ ਮਿਲ ਜਾਂਦੇ ਬਾਈ।ਅਗਰ ਕੋਈ ਜਿਆਦਾ ਅੜਦਾ ਤਾਂ ਰਹਿਣ ਦਵੇ ਬੰਦਾ ਲੈਣ ਤੋਂ।।ਅਗਰ ਓਹਦੀ ਵੀਡਿਉ ਬਣਾਕੇ ਪਾਉਂਦੇ ਤੁਸੀਂ ਤਾਂ ਬਾਈ ਲੋਕਾਂ ਨੇ ਤੈਨੂੰ ਕਹਿਣਾ ਸੀ ਫੇਰ ਤੇਰੇ ਵਰਗੇ ਫਾਹੇ ਲੈਂਦੇ ਆ ਇਹ ਤਾਂ ਟਰੈਕਟਰ ਹੀ ਲੱਖ ਰੁਪਏ ਦਾ ਏ ਵਗੈਰਾ ਵਗੈਰਾ।।ਤੂੰ 1 70 ਲਾਈ ਜਾਂਦਾ।ਇਹ ਵੋ
@sattisamrao5422
@sattisamrao5422 2 года назад
@@JobFarming ਹੋਰ ਕੀ ਵੀਰ ਮੇਰੇ ਆਲਾ ਤਾਂ ਚਾਚੇ ਨੇ ਬੋਲੀ ਲਾ ਕੇ ਰੱਖ ਲਿਆ ਸਾਰਾ ਸੰਦਾ ਦਾਦੇ ਨੇ ਮੈਨੂੰ ਦਿੱਤਾ ਹੋਏਆ ਸਾਰਾ ਕੁਝ ਚਾਚੇ ਨੂੰ ਬਾਰ ਪੇਜਤਾ ਸਾਰੀ ਫੈਮਿਲੀ ਸਮੇਤ ਓਹ pr ਹੋ ਗਏ ਜਿਹੜਾ ਲੋਨ ਲਿਮਟ ਕਰਾ ਕੇ ਬੇਜਿਆ ਸੀ ਓਹ ਮੈਂ ਉਤਾਰੇ ਦਾਦੇ ਨਾਲ ਹਿਸਾਬ ਨੀ ਕਿੱਤਾ ਦੋ ਵਾਰ ਆਇਆ ਸੀ ਏਦਾਂ ਹੀ ਮੁੜ ਗਿਆ ਮੇਰੇ ਪੈਸੇ ਬਣਦੇ ਸੀ ਓਸ ਕੰਨੀ ਟਰੈਕਟਰ ਮੈਨੂੰ ਦਿੱਤਾ ਹੋਏਆ ਸੀ ਅਚਾਨਕ ਹਾਰਟ ਅਟੈਕ ਨਾਲ ਦਾਦੇ ਜੀ ਦੀ ਡੈਥ ਹੋ ਗਈ ਪਹਿਲਾ ਪਿਤਾ ਫਟ ਗਿਆ ਸੀ ਮੈਕਸ ਮੋਹਾਲੀ ਚੋ ਇਲਾਜ਼ ਕਰਵਾਇਆ ਸੀ 7ਲੱਖ ਲੱਗੇ ਸੀ ਓਹਨਾ ਚੋ ਵੀ ਨੀ ਹਿਸਾ ਦਿੱਤਾ ਹੁਣ ਆਇਆ ਸੀ tractor ਵੀ ਬੋਲੀ ਲਾ ਕੇ ਰੱਖ ਗਿਆ ਮੇਰੇ ਹਿੱਸੇ ਦੇ ਪੈਸੇ ਵੀ ਨੀ ਦੇ ਕੇ ਗੇਆ 🙏
@DmMangat-uj3bt
@DmMangat-uj3bt Год назад
Edda rl mil k rho...khusi shonk di
@SherSingh-ht7me
@SherSingh-ht7me 2 года назад
Good job 👍
@jobanmangat9822
@jobanmangat9822 2 года назад
Etho tn jatt mrde aa fukrpune ch
@Maverick170
@Maverick170 2 года назад
tenu rate pta 6500 new holland da
@Jssidhufarm
@Jssidhufarm Год назад
ਫੇਰ ਫਾਹਾ ਲੈਦੇ ਨੇ
@jattmafia1517
@jattmafia1517 2 года назад
Sirrra lgai video bro Oh babe da review jror leni c video dea last ch Baki siraaa brother 🍾
@AmrikBhainiJassa
@AmrikBhainiJassa 2 года назад
Review lya bai Last vich
@NareshKumar-qu1ft
@NareshKumar-qu1ft 2 года назад
👌👌👌👍Very Good and funey 🤣😂🤣😂🤣👍
@satveerkhosa4731
@satveerkhosa4731 2 года назад
O sntri pag aala chwl oda pump kithe gya ame pump de de k nuksan awde ki jimidar pra da kri jade a fukr Puna ni sdna pve plle kus na rwe
@harpreetkaur8063
@harpreetkaur8063 2 года назад
ਵਾਹਿਗੁਰੂ ਜੀ ਤਰਕੀਬਖਸੇ
@sukhdhillon6024
@sukhdhillon6024 2 года назад
ਕਾਲ karo plz
@pendumehkma1930
@pendumehkma1930 2 года назад
@@sukhdhillon6024 asha g
@dhanwantbhullar42
@dhanwantbhullar42 2 года назад
Good moge Wala y
@user-ep6ud1zd4b
@user-ep6ud1zd4b 2 года назад
ਬਚੋ ਬਾਈ ਸਰਕਾਰਾਂ ਦੀ ਆ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਆ
@AmrinderSingh-tq5ci
@AmrinderSingh-tq5ci Год назад
sahi kah rahe o vir ji tusin
@pamajawadha5325
@pamajawadha5325 Месяц назад
Hor madi aap ai c dhaka karn tractor de k gya
@mandeepvirk0001
@mandeepvirk0001 2 года назад
ਫਿਰ ਆਖਣਗੇ ਸਰਕਾਰ ਕਰਜ਼ਾ ਮਾਫ ਨੀ ਕਰਦੀ । ਜਦੋਂ ਕਿਸੇ ਜੱਟ ਜਿੰਮੀਦਾਰ ਦੇ ਘਰੋਂ ਲੈਣਾ ਹੋਇਆ । 22 ਰੇਟ ਜ਼ਿਆਦਾ ਬਹੁਤ ਹੈ । ਹੁਣ 2011 ਮਾਡਲ ਦਾ ਨਵੇਂ ਮਾਡਲ ਦੀ ਕੀਮਤ ਸਰਕਾਰ ਨੂੰ ਦੇਈ ਜਾਂਦੇ ਨੇ
@JobFarming
@JobFarming 2 года назад
ਬਾਈ ਤੁਹਾਡੇ ਰਿਸ਼ਤੇਦਾਰ ਸੀ ਜੇਹੜੇ ਬੋਲੀ ਲਾ ਰਹੇ ਸੀ ਜੇਹੜਾ ਥੋਨੂੰ ਪਤਾ ਵੀ ਓਹ ਕਰਜ਼ਾ ਚੱਕ ਕੇ ਬੋਲੀ ਲਾ ਰਹੇ ਨੇ??? ਬੋਲੀ ਵਿੱਚ ਏਵੇਂ ਹੀ ਹੁੰਦਾ।ਚੀਜ ਮਹਿੰਗੀ ਵਿਕ ਜਾਂਦੀ ਆ ਜਦੋਂ ਗਰਾਰੀ ਅੜ ਜਾਵੇ।ਜਦੋਂ ਆਮ ਸੌਦਾ ਹੁੰਦਾ ਤਾਂ ਓਥੇ ਥੱਲੇ ਨੂੰ ਜਾਈ ਜਾਂਦਾ ਰੇਟ।। ਅਗਲੇ ਦੀ ਮਰਜੀ ਐ ਇਹ ਤਾਂ ਭਾਵੇਂ ਦੁੱਗਣਾ ਰੇਟ ਦੇਕੇ ਲਵੇ।। ਰਹੀ ਗਲ ਕੀਮਤ ਦੀ ਤਾਂ ਭਰਾ ਇਕ ਵਾਰੀ ਏਜੰਸੀ ਗੇੜਾ ਮਾਰਕੇ ਆਈਂ ਰੇਟ ਕਿੱਥੇ ਪੁੱਜ ਗਏ ਪਤਾ ਲੱਗ ਜਾਊ।3630 ਸੁਪਰ ਦਾ ਹੀ 8.51 ਲੱਖ ਮੰਗਦੇ ਅਗਲੇ।
@PANJAB-13
@PANJAB-13 2 года назад
Koi jiada ni rate new sa rate puch li ja ke kinne da
@JobFarming
@JobFarming 2 года назад
@@PANJAB-13 ਬਾਈ ਜੀ ਇਹ ਕਦੀ ਏਜੰਸੀ ਗਏ ਨੇ ਅਜ੍ਹੇ ਵੀ ਸੋਚਦੇ 6 ਲੱਖ ਦਾ ਆ ਜਾਂਦਾ ਨਵਾ ਟਰੈਕਟਰ
@amrinderaulakh202
@amrinderaulakh202 2 года назад
ਫੁਕਰਪੁਣਾ ਮਰਵਾਉਦਾ ਹੁੰਦਾ
@vipherobalahakam8316
@vipherobalahakam8316 2 года назад
ਬੋਲ੍ਹੈ ਜੱਟ ਆਪਸ ਦੇ ਵਿੱਚ ਭਿੜੀ ਜਾਂਦੇ ਹਨ
@AkashdeepSingh-ij6gn
@AkashdeepSingh-ij6gn 2 года назад
Jagmeet bai sira
@BalwinderSingh-ch4ly
@BalwinderSingh-ch4ly Год назад
Jagmeet veere bouat pyar nal gal krde ho
@dhaliwalbalourdhaliwalthan5833
@dhaliwalbalourdhaliwalthan5833 2 года назад
very good news 👌👌👌☺
@deolharjotsingh940
@deolharjotsingh940 2 года назад
Boli sirf 2 jane laa rahe aa, baki janta vehli aa boli dekhan ayi aa
@sukhpreetbassi3592
@sukhpreetbassi3592 2 года назад
ਘੁੱਸੇ ਜੱਟ ਨਵਾਂ ਟਰੈਕਟਰ ਜਿੰਨਾ ਪੈਸੇ ਲਾ ਦਿੱਤੇ
@karmjeetsingh4911
@karmjeetsingh4911 2 года назад
855 modal 2016 y 6 30 da litaa bapu n
@user-zd8sz6jh8u
@user-zd8sz6jh8u Год назад
Moga y ne sira karta
@MukeeProductions
@MukeeProductions 2 года назад
Producer dxxx
@punjabearthmovers2153
@punjabearthmovers2153 2 года назад
jattmind⚠️❣
@jassacyprus2071
@jassacyprus2071 2 года назад
J eh hi kise greeb nu lain dende ta ki frk paina c veero apna locka da ida fadiya lainde aa oo
@Janti838
@Janti838 2 года назад
👍👍👍👍👍
@ffgaminglive8156
@ffgaminglive8156 2 года назад
Ok
@punjabearthmovers2153
@punjabearthmovers2153 2 года назад
cra krta 🤙⚠️
@arvindergill4374
@arvindergill4374 2 года назад
75000 hajer rupey mehnga leya tracter lal pag vale ne pump de k rete mehanga kar dita jatt ne he jatt da nuksan ketta
@jagjitsandhu3012
@jagjitsandhu3012 Год назад
Oh vpari a veer lal pag vala.
@jagseersingh964
@jagseersingh964 2 года назад
👌👌👌
@jassalgopi3215
@jassalgopi3215 2 года назад
pump de de kra diti boli
@indiaindian1181
@indiaindian1181 2 года назад
Galt gal a phela bapu ne khe ta c dedo fer hor la t
@aman5050d
@aman5050d 2 года назад
ਸਤਿ ਸ੍ਰੀ ਆਕਾਲ ਜੀ
@bhagsingh9639
@bhagsingh9639 Год назад
ਫੇਰ ਕਰਜੇ ਮਾਫੀ ਵਾਸਤੇ ਧਰਨੇ ਲਾਉਣਗੇ।
@Devil_gamer1094
@Devil_gamer1094 2 года назад
ਕਹਿੰਦੇ ਟ੍ਰੈਕਟਰ ਇਕ ਹੱਥ ਚ ਚੱਲਿਆ ਪਰ ਡਰਾਈਵਰ ਬਹੁਤ ਹੱਥਾ ਚ ਚਲਿਆ 🤣😂
@sarbjitsinghsidhu5141
@sarbjitsinghsidhu5141 2 года назад
🔙 Gear drop 🍌
@jattmakmagillfarmer8313
@jattmakmagillfarmer8313 2 года назад
Sala fukra lok fer sala ਫਾਹਾ ਲੈਕੇ ਮਰਦੇ ਆ ਨਾ ਸਰਕਾਰ ਦਾ ਪਾਉਂਦੇ ਆ
@santysingh4018
@santysingh4018 Год назад
Ha 22
@lakhveersingh3352
@lakhveersingh3352 2 года назад
Sachi gal krti y ne
@AvtarSingh-vb7rs
@AvtarSingh-vb7rs 2 года назад
ਘਰੇ ਜਾਕੇ ਲੱਤਾਂ ਨਾ ਪੈਣ
@AmrikBhainiJassa
@AmrikBhainiJassa 2 года назад
🤣😂
@aravinbrar1847
@aravinbrar1847 2 года назад
Eda jatt marde a mandi te tractar 4 lac.da 14 model jma bnd mil jnda aa
@RanjeetSingh-dd3jb
@RanjeetSingh-dd3jb 2 года назад
Good
@dhaliwalbalourdhaliwalthan5833
@dhaliwalbalourdhaliwalthan5833 2 года назад
❤💛
@LAKHWINDERSINGH-uj2xo
@LAKHWINDERSINGH-uj2xo 2 года назад
Bai putt ni bechida
@kaursingh127
@kaursingh127 2 года назад
Fir kehnde karja muaf kardo sada
@RanjitsinghSidhu-hm1cn
@RanjitsinghSidhu-hm1cn 4 месяца назад
Ranjeet singh
@goglyjhinger1297
@goglyjhinger1297 2 года назад
Parducer v khda ga
@AmrikBhainiJassa
@AmrikBhainiJassa 2 года назад
Haji Bro
@gurlalsinghvirkvirk877
@gurlalsinghvirkvirk877 2 года назад
Moga wal ne bund band ker te 😂😂😂😂😂
@pardeepparry8912
@pardeepparry8912 2 года назад
Prducer dxx
@SatnamSingh-jo7ci
@SatnamSingh-jo7ci 2 года назад
Tractor 🚜 de naal ik Rassa vi ley jayeo hun baad ch kehna sade sir karja ho giya shrm kro koi loko
@ArshpreetSingh-qg4zy
@ArshpreetSingh-qg4zy 2 месяца назад
Es vitch ke koe sepeshel garare lage a pan de rahe han kahredan wale nu v tarector bahe ne jan dena hun dhada dAhd chadae jande a chamb vitch bad vitch cahe hath la la dekhe jan ese tra he panchaete jameen de bole ek doje to outo outo de ho hoke denge mandea to ke tarector ne melde charde to charde kahde hunde han
@JasbirSingh-wx1xk
@JasbirSingh-wx1xk 2 года назад
New kne da he
@user-lx2gw3fo5w
@user-lx2gw3fo5w 2 года назад
Enu kehda aa jdo lish Chad jadi aa loka nu Fer aahi huda aa
@happydrall52
@happydrall52 2 года назад
ਕਿੱਤੇ ਤਾ ਉੱਹ 27 ਤੋ ਵੱਧ ਨੀ ਸੀ ਫਿੱਰ ਕਿ ਹੋ ਗਿਆ
@lakhveersingh3352
@lakhveersingh3352 2 года назад
Full tyari krke boli kiti aa
@KulwantSingh-qy7gf
@KulwantSingh-qy7gf 2 года назад
Fer kahnde ke sarkara madiya
@rajinderpunia8353
@rajinderpunia8353 7 месяцев назад
ਜੱਟੋ ਕਿਉ ਲੁੱਟੀ ਜਾਦੇ ਹੋ
@gsdhillon7707
@gsdhillon7707 2 года назад
💪👌👍
@kaursingh127
@kaursingh127 2 года назад
Blue pagg wala nang a
@reallifevloges4132
@reallifevloges4132 2 года назад
Jagmeet ghent banda
@punjabipeople345
@punjabipeople345 2 года назад
Boli VICH KOI FAIDA NHI HUNDA KOI VI CHEEJ MEHNGI HI MILDI AA ) BOLI DA MATLAB EHI HUNDA SELL HIGH
@sattisamrao5422
@sattisamrao5422 2 года назад
ਏ ਨਮਾ ਕਿੰਨੇ ਦਾ ਆਉਂਦਾ ਜੀ 😁🙏
@AmrikBhainiJassa
@AmrikBhainiJassa 2 года назад
👌👌👌👌🤣🤣😂😂😂
@sattisamrao5422
@sattisamrao5422 2 года назад
@@AmrikBhainiJassa 😁😁 🤟 ਬੰਦੇ ਸਾਰੇ ਰੌਣਕੀ ਨੇ🙏
@AmrikBhainiJassa
@AmrikBhainiJassa 2 года назад
@@sattisamrao5422 Haji
@amanlahoria94bhau
@amanlahoria94bhau 2 года назад
Pump mehkma kunda krva denda bande da😂
@HarpreetSingh-rc2cg
@HarpreetSingh-rc2cg Год назад
Dindia bala dockiter
Далее
21 августа 2024 г.
0:20
Просмотров 443 тыс.
#армия#россия#любэ
0:56
Просмотров 1,3 млн