Тёмный

ਕੋਠੀ ਦਾ🏗️ | ਠੇਕਾ ਦੇਣਾ ਸਹੀ ਹੈ ਜਾਂ ਖੁਦ ਕੰਮ ਕਰਾਉਣਾ, ਖੁਦ ਕੰਮ ਕਰਾਉਣ ਵਿੱਚ ਫ਼ਾਇਦਾ | ਫਲੈਟ ਦੁਬਾਰੇ ਕਿਰਾਏ ਤੇ 

JaanMahal video
Подписаться 1,1 млн
Просмотров 42 тыс.
50% 1

ਮਕਾਨ ਬਣਾਉਣ ਦੇ ਫ਼ੈਸਲੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਠੇਕਾ ਦੇਣ ਦਾ ਫ਼ੈਸਲਾ ਸਹੀ ਹੈ ਜਾਂ ਨਹੀਂ? ਕੀ ਖੁਦ ਕੰਮ ਕਰਾਉਣ ਵਿੱਚ ਵੱਧ ਫ਼ਾਇਦਾ ਹੈ? ਇਸ ਲਾਈਵ ਵਿੱਚ ਅਸੀਂ ਗੱਲ ਕਰਾਂਗੇ ਠੇਕੇਦਾਰ ਰੱਖਣ ਦੇ ਫ਼ਾਇਦੇ ਅਤੇ ਨੁਕਸਾਨ, ਤੇ ਆਪਣੇ ਤਜਰਬੇ ਸਾਂਝੇ ਕਰਾਂਗੇ।
ਆਓ, ਗੱਲਬਾਤ ਕਰੀਏ ਤੇ ਸੁਝਾਅ ਲਵਾਂ ਤੁਹਾਡੇ ਵੀ! 🏡🛠️
#HouseConstruction #BuildingContractor #PunjabiVlogs #HomeBuildingDecisions #ConstructionJourney #livediscussion
ਕੋਠੀ ਜਾਂ ਮਕਾਨ ਬਣਾਉਣ ਵੇਲੇ ਸਭ ਤੋਂ ਵੱਡਾ ਫ਼ੈਸਲਾ ਹੁੰਦਾ ਹੈ ਕਿ ਕੰਮ ਖੁਦ ਕਰਵਾਉਣਾ ਚਾਹੀਦਾ ਹੈ ਜਾਂ ਠੇਕੇਦਾਰ ਨੂੰ ਦੇਣਾ। ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕੀ ਠੇਕਾ ਦੇਣਾ ਵਧੀਆ ਰਹੇਗਾ ਜਾਂ ਆਪਣੇ ਆਪ ਕੰਮ ਕਰਵਾਉਣ ਵਿੱਚ ਵੱਧ ਫ਼ਾਇਦਾ ਹੋਵੇਗਾ। ਕਈ ਲੋਕ ਕਹਿੰਦੇ ਹਨ ਠੇਕਾ ਦੇ ਕੇ ਮੋਹਰੀ ਪਾਈ ਜਾਵੇ, ਪਰ ਆਪਣੇ ਤਜਰਬੇ ਤੋਂ ਸਿੱਖਦੇ ਹੋਏ, ਅਸੀਂ ਤੁਹਾਡੇ ਨਾਲ ਇਹ ਅਨੁਭਵ ਸਾਂਝਾ ਕਰਾਂਗੇ।
ਕਮੈਂਟ ਕਰੋ ਤੇ ਦੱਸੋ ਤੁਹਾਡੇ ਮਤਲਬ ਦੇ ਕੀ ਫ਼ੈਸਲੇ ਹਨ! 🛠️🏡
#HouseConstruction #BuildingJourney #ContractorVsSelfWork #PunjabiVlogs #ConstructionTips #HomeBuildingExperience
ਇਸ ਲਾਈਵ ਵਿੱਚ ਅਸੀਂ ਗੱਲ ਕਰਾਂਗੇ ਕਿ ਕੋਠੀ ਬਣਾਉਣ ਦੇ ਪ੍ਰੋਸੇਸ ਦੌਰਾਨ ਕਿੰਨੇ ਸਾਰੇ ਮਸ਼ਵਰੇ ਮਿਲੇ। ਕਈ ਲੋਕ ਕਹਿੰਦੇ ਹਨ ਕਿ ਠੇਕਾ ਦੇ ਕੇ ਕੰਮ ਕਰਵਾ ਲਵੋ, ਪਰ ਸਾਨੂੰ ਕਿਸ ਤਰ੍ਹਾਂ ਦੇ ਤਜਰਬੇ ਹੋਏ, ਇਹ ਸਭ ਸਾਂਝਾ ਕਰਨ ਜਾ ਰਹੇ ਹਾਂ। ਜੇ ਤੁਸੀਂ ਵੀ ਘਰ ਜਾਂ ਕੋਠੀ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਇਸ ਲਾਈਵ ਨੂੰ ਜ਼ਰੂਰ ਦੇਖੋ!
ਤੁਹਾਡੇ ਸਵਾਲਾਂ ਦੇ ਜਵਾਬ ਵੀ ਲੈ ਕੇ ਆਵਾਂਗੇ, ਤਾਂ ਸਾਡੇ ਨਾਲ ਜੁੜੇ ਰਹੋ! 🏡🛠️
#LiveVideo #HouseBuilding #PunjabiVlogs #ConstructionJourney #HomeBuildingAdvice #PunjabiLiveShow

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@JaanMahalvideo
@JaanMahalvideo 6 дней назад
ਕਮੈਂਟ ਕਰਕੇ ਦੱਸੋ ਸਾਡਾ ਫੈਸਲਾ ਸਹੀ ਆ ਜਾ ਠੇਕਾ ਦੇਣਾ ਚਾਹੀਦਾ ਸੀ ਠੇਕਾ ਦੇਣ ਦਾ ਫ਼ੈਸਲਾ ਸਹੀ ਹੈ ਜਾਂ ਨਹੀਂ? ਕੀ ਖੁਦ ਕੰਮ ਕਰਾਉਣ ਵਿੱਚ ਵੱਧ ਫ਼ਾਇਦਾ ਹੈ?
@sumankaur578
@sumankaur578 6 дней назад
Veer ji ਕੋਠੀ ਦਾ ਠੇਕਾ best h
@bhangu8199
@bhangu8199 6 дней назад
Tekka dedeo veer nhi thoda bhut khrch krwao mistri
@harwinderbains4275
@harwinderbains4275 6 дней назад
Bai ji teka buhat Megha penda
@SANDEEPMANILA-w2m
@SANDEEPMANILA-w2m 6 дней назад
Theka mehnga pau ji dihary vich km teek aa
@SANDEEPMANILA-w2m
@SANDEEPMANILA-w2m 6 дней назад
Bai amana kyo nhi onda tuhade ghare hon ki gall ho gye
@pindawale2734
@pindawale2734 6 дней назад
ਜਸਬੀਰ ਬਾਈ ਤੇਰਾ ਪਰਿਵਾਰ ਬਹੁਤ ਵਧੀਆ ਸਾਰਾ ਪਰਿਵਾਰ ਹੀ ਫਿਕਰ ਕਰਦੇ ਆ ਤੇਰੀ ਨਵੇਂ ਮਕਾਨ ਦੀ ਸਾਰੇ ਹੀ ਚਾਚੇ ਤਾਏ ਬਹੁਤ ਸਾਥ ਦੇ ਰਹੇ ਆ ਬਹੁਤ ਵਧੀਆ ਇਦਾਂ ਦੇ ਪਰਿਵਾਰ ਕਿਸੇ ਵਿਰਲੇ ਨੂੰ ਹੀ ਮਿਲਦੇ ਆ ਵੀਰ
@jaijwaanjaikisan7345
@jaijwaanjaikisan7345 6 дней назад
ਬਾਹਰਲੀਆ ਕੰਧਾਂ ਪੁਰਾਣੀਆਂ ਬਾਅਦ ਚ ਬਹੁਤ ਤੰਗ ਕਰਦੀਆਂ,ਜੇ ਸਾਂਝੀਆਂ ਹਨ ਤਾਂ ਪੰਜ ਇੰਚੀ ਹੀ ਨਵੀਂ ਕੱਡ ਦੳ
@MrSonsoya
@MrSonsoya 6 дней назад
@@jaijwaanjaikisan7345 sanjhi kandd da jamana nhi, apni vakhri kandd banao
@Navrajnumberdar13
@Navrajnumberdar13 6 дней назад
ਅਮਨਾ ਕੰਮਚੋਰ ਨਹੀਂ ਆਇਆ ਵੀ ਕਿਤੇ ਕੰਮ ਨਾ ਲਾਲੇ
@surinderchana9110
@surinderchana9110 6 дней назад
Hello Jaan Mahal...i dont see concreet in foundation only bricks....foundaton should be heavy concrete??? USA
@SatnamSinghSivia
@SatnamSinghSivia 6 дней назад
❤ ਤਿੰਨ ਦੁਰਮਟ ਤਿੰਨ ਤੁਸੀਂ ਪਰਿਵਾਰ ਦੇ ਮੈਂਬਰ ਹੋ ਹੋ ਜਾਓ ਸ਼ੁਰੂ
@AmritpalsinghKhalsa-m6y
@AmritpalsinghKhalsa-m6y 6 дней назад
ਵੀਰੇ ਮਕਾਨ ਵੀ ਸ਼ਬਦ ਗਲਤ ਹੀ ਆ ਘਰ ਹੁੰਦਾ
@ALLIN-tn4ny
@ALLIN-tn4ny 6 дней назад
ਫਾਇਦਾ ਕਿਸੇ ਵਿੱਚ ਵੀ ਨਹੀ ਹੈ,ਜੇ ਠੇਕਾ ਦਿਓਗੇ ਤਾਂ ਜਲਦੀ-ਜਲਦੀ ਵਿਚ ਫਾਹਾ-ਵੱਢ ਕਰਨਗੇ ਫਿਰ ਬਾਅਦ ਵਿਚ ਮੁਰੰਮਤਾਂ ਕਰਵਾਉਂਦੇ ਫਿਰੋ ਪੈਸਾ ਉਨਾ ਹੀ ਲੱਗ ਜਾਣਾ ਇਹਦੇ ਨਾਲੋਂ ਚੰਗਾ ਦਿਹਾੜੀ ਦੇ ਦਿਓ ਪਰ ਸਿਰ ਤੇ ਬੈਠੇ ਰਿਹੋ।
@taranjeetsalh636
@taranjeetsalh636 6 дней назад
ਕੋਠੀ ਦਾ ਠੇਕਾ ਦੇਣਾ ਬਿਲਕੁਲ ਠੀਕ ਹੈ। ਮੈਂ ਵੀ ਕੋਠੀਆਂ ਵਿੱਚ ਬਿਜਲੀ ਦਾ ਠੇਕਾ ਹੀ ਲੈਦਾ ਹਾ
@Pardesimajid
@Pardesimajid 5 дней назад
Wha wha zaberdast new home🏠🏠 working me bouth time bad aya ho ap kay chinal pay Pakistan🇵🇰🇵🇰Punjab say❤❤❤❤
@MohinderSingh-tl7to
@MohinderSingh-tl7to 6 дней назад
ਵੀਰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਬੀ ਜੀ ਨੁੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ
@thatwasyesterday
@thatwasyesterday 5 дней назад
22g oh plastic isocyanate wala container naa paani vastey use karo. Isocyanate carcinogenic hundey. Cancer da risk hunda. Kala 22g vi naa use karey.
@inderchahal1306
@inderchahal1306 6 дней назад
Aa giya v aa giya kala bai aa giya bhut tym bad dekhiya jaan mahal de vlog ch
@rajshardra9600
@rajshardra9600 6 дней назад
Hello g very nice blog my thinking thay should wear safety shoes I know it’s expensive I can’t wait when your home finished Raj uk 🙏🙏
@sukhnands83
@sukhnands83 6 дней назад
Bai reta te bajri iktha lai lwo truck trala mngwa lwo.. Local shops wale bht mehnga lgounde
@zaheerakhter1860
@zaheerakhter1860 5 дней назад
You forgot to do one thing that is termite treatment ....which is very essential in our areas....do it now it is not costly but affective as you use all old bricks
@ranjitsinghsandhu1743
@ranjitsinghsandhu1743 6 дней назад
Vadia bloging
@rRicky4003
@rRicky4003 6 дней назад
Congrats on on new home!. one comment: why wearing chapal. wear shoes for safety !
@khalasawaj
@khalasawaj 6 дней назад
Neehan vich 4 inch dee ittt rakh kay dekhna kay 4 inchi ton vadd gatka pay geya. Jiss hisaab naal neehan vich gatka dikh reha, khalara payea lagda. Techinical treekay naal kamm nahin ho reha.
@amarindersingh1313
@amarindersingh1313 6 дней назад
ਵੀਰ ਜੀ ਤੁਸੀਂ ਆਪਣਾ ਫ਼ਲੈਟ ਕਿੱਸੇ govt employe ਨੁੰ ਦਿਓ ਨਾ ਕੇ ਕਿੱਸੇ ਮੁੰਡਿਆਂ ਜਾਂ ਕੁੜੀਆਂ ਨੁੰ । govt employe ਨੂੰ ਫ਼ਲੈਟ ਦੇਣ ਚ ਬਹੁਤ ਫਾਇਦਾ ਕਿਉਂ ਕੇ ਸਰਕਾਰੀਕਰਮਚਾਰੀ ਗੰਦ ਨਹੀ ਪਾਉਂਦੇ ਤੇ ਕਰਾਇਆ ਟਾਈਮ ਸਿਰ ਦਿੰਦੇ ਆ। ਬਾਕੀ ਜਿਵੇਂ ਤੁਹਾਡੀ ਮਰਜ਼ੀਂ !
@ranbeersinghrana
@ranbeersinghrana 6 дней назад
Address
@arjindersandhu3619
@arjindersandhu3619 6 дней назад
Waheguru je Maher kran sab te 🙏
@174yearsold
@174yearsold 5 дней назад
Ready to Use
@sukhchainsandhu92
@sukhchainsandhu92 6 дней назад
Bai ji rata bajri cement de vich ghagar reta da ve jarur istemal karo bahut vadia hunda a aur jada bheem pauna a kol khad ke pavya je bheem da bace jarur pawana jaruri hai os de upar saria pa ke maal bharna hai
@ChamkaurSingh-o5t
@ChamkaurSingh-o5t 3 дня назад
ਬਾਈ ਵੀਰ ਦੇ KAPPA ਦੀ ਟੀ ਸ਼ਰਟ ਪਾਈਆਂ
@pinderotal4722
@pinderotal4722 6 дней назад
Very nice video
@mandeepgosalmandeepgosal4839
@mandeepgosalmandeepgosal4839 6 дней назад
Nice vdo a bai
@LovepreetSingh-oq4ji
@LovepreetSingh-oq4ji 6 дней назад
Bht majboot kmm krn lga y
@parvinderkaur9458
@parvinderkaur9458 6 дней назад
Veerji vadaiyan boht boht sare priwar nu kina cha hunda new ghar da waheguru sda charhdi kla rakhe mere veer de
@surdipkaur5909
@surdipkaur5909 6 дней назад
Sät shri akal bhaji niha bhar ho gyaa congratulation❤
@MrSonsoya
@MrSonsoya 6 дней назад
Civil engineer nu hire karo technical pata hunda onnu. Koi technical banda supervise nhi kar raheya kaam nu. Paisa bachon di na socho.
@naeem6331
@naeem6331 6 дней назад
Jaan mahal reta vich meeti ziada lagdi ha
@gursharankaur5433
@gursharankaur5433 6 дней назад
😊😅interior da km kr krana te dasna perfect johunda
@harwindergill396
@harwindergill396 6 дней назад
ਵਧਾਇਆ ਮਾਹਲ ਬਾਈ
@manpreetgrewal7804
@manpreetgrewal7804 6 дней назад
22 g vlog tuhade saare dekhda bahot vadia hunde a comment first time kar rea tuci ghato ghat 2 toh dhai foot sarak toh ucha chako ghar nu
@Satwindr_pb26_wala
@Satwindr_pb26_wala 6 дней назад
Congratulations 🎉 bro vhut vadia lag rha a km chalda vhut kuchi a manu
@ravinderkaur3844
@ravinderkaur3844 6 дней назад
Waheguru ji
@amrindersony1834
@amrindersony1834 6 дней назад
ਸੜਕ ਤੋ ਘੱਟ ਤੋ ਘੱਟ 3 ਫੁਟ ਉਚਾ ਕਰੋ ਬਾਈ
@Sainiin6ix
@Sainiin6ix 6 дней назад
Jaan mahal bai ne sara pind vlog bnaan laata paise kmaan joge krte but bai nu hi pta hona kaun apna asal ch kaun praya.. bhawe sharika aa but asi roz dekhde hn sanu v sab smjh aunda kaun bai kol jallda kaun dillon krda.
@satinderhundal3165
@satinderhundal3165 6 дней назад
Tuhada flat bhut sohna h,
@ahmedmalik9232
@ahmedmalik9232 5 дней назад
Good
@SurendraSinghSirohi
@SurendraSinghSirohi 6 дней назад
Nice update veere
@ahmedmalik9232
@ahmedmalik9232 5 дней назад
Nice video ❤
@harwindergill396
@harwindergill396 6 дней назад
Jann ਬਾਈ tera nature bhot vadea e
@generalknowledgeblog-hn2ib
@generalknowledgeblog-hn2ib 6 дней назад
👍
@ahmedmalik9232
@ahmedmalik9232 5 дней назад
Good bhai g ❤
@kamaljitkaur9503
@kamaljitkaur9503 6 дней назад
👍🏻👍🏻🙏🏻🙏🏻🌹🌹
@Hardeepsingh-zl1jy
@Hardeepsingh-zl1jy 6 дней назад
Bai ji tuhanu dekh k apna ghar di yaad aa gi 2008 ch bnai c
@jaspalmaanjaspalmaan9473
@jaspalmaanjaspalmaan9473 6 дней назад
ਸਤਿ ਸ੍ਰੀ ਆਕਾਲ ਵੀਰ ਜੀ
@pannu2484
@pannu2484 6 дней назад
Daaru te rakhi sareyaa nu ,kam jaldi ,kyu ki tu shraabi ,pakka ,because afternoon drink beer ,than we understand 😢 u song 🎵 mein sharabi mein ,sharabi tu ki karna janani 😅
@kamaljotsingh7545
@kamaljotsingh7545 6 дней назад
SSA kal veer ji
@pardeepsinghsingh7928
@pardeepsinghsingh7928 6 дней назад
❤❤❤❤
@174yearsold
@174yearsold 4 дня назад
ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਹੀ ਰਹੋ ਕਿਉਂਕਿ ਕੋਲ ਰਹਿ ਕੇ ਨਿਗ੍ਹਾ ਰਹਿੰਦੀ ਆ ਅਤੇ ਤੁਹਾਨੂੰ ਕਿਰਾਇਆ ਵੀ ਮਿਲਦਾ ਰਹੁ।
@dilawarsingh3342
@dilawarsingh3342 6 дней назад
Paj dehari tai karoo g
@JasbirKaur-fo3jh
@JasbirKaur-fo3jh 6 дней назад
Sat shri akal bir ji Jasbirkaur Ambala City very nice yes bir ji 🎉❤
@Pardesimajid
@Pardesimajid 5 дней назад
Advice bouth bouth Mubarak ho ap ke pori family👪👪 ko 🇵🇰🇵🇰🇵🇰
@gursharankaur5433
@gursharankaur5433 6 дней назад
Basement v bnao car parking ly
@jasveersinghjassi2803
@jasveersinghjassi2803 6 дней назад
22 palember to pipe puya lene c bad ch ta aukha hunda
@Bhinda_
@Bhinda_ 6 дней назад
Nice video Ji paaji
@tirathsingh8931
@tirathsingh8931 6 дней назад
ki hal ji uk wolverhmpton
@pushpinderkaurtv
@pushpinderkaurtv 6 дней назад
Vich baith k kam karwaona sokha hai,flat ton aana bht aukha hai.
@onkarsandhu187
@onkarsandhu187 6 дней назад
Bhai Ji mera flat 127 kharad Mohali glyco valley bhai ji retreat 3 room wala
@rajkang69
@rajkang69 5 дней назад
😮😅 ਠੀਕ ਹੈ , ਸ਼ੁਕਰੀਆ ਜੀ 🫢🤗, ਇਹ ਖ਼ਬਰ ਅਗਲੇ ਮਹੀਨੇ ਅੱਸੂ ਦੇ ਪਹਿਲੀ ਅਖਬਾਰ ਵਿਚ ਛਾਪ ਦਿੱਤੀ ਜਾਵੇਗੀ 🥳😹! ਜੇਕਰ ਸਾਰਾ ਐਡਰਸ ਵਗੈਰਾ + ਨੰਬਰ ਸਭ ਜਾਣਕਾਰੀ ਦਿੰਦੇ ਤਾਂ ਹੋਰ ਚਾਰ ਚੰਨ ਲੱਗ ਜਾਣੇ ਸਨ 😺🥳🤣😂!😤🤧🤠🤑🤕
@Satwindr_pb26_wala
@Satwindr_pb26_wala 6 дней назад
Ssa bro
@174yearsold
@174yearsold 5 дней назад
ਬਾਈ ਜੀ ਕਿਰਪਾ ਕਰਕੇ ਪੈਸੇ ਬਾਰੇ ਨਾ ਦਸਿਆ ਕਰੋ ਲੋਕਾਂ ਦੀ ਹਰ ਵਕਤ ਨਿਗਾ ਰਹਿੰਦੀ ਆ। ਇਹ ਚੀਜ਼ਾਂ ਹਮੇਸ਼ਾ private ਰੱਖਿਆ ਕਰੋ। ਬਾਕੀ ਤੁਸੀ ਖੁਦ ਬਹੁਤ ਸਿਆਣੇ ਹੋ।
@psprabhyt2328
@psprabhyt2328 6 дней назад
Bhai ji a khon patla karn di dawai desi a kitho lake aeo bhaji jror daseo
@sarbjeetSingh-yn4mt
@sarbjeetSingh-yn4mt 6 дней назад
Y darbaja v chukaa dey Bhain sadi ney 4 waar kih taa tohano🌹🌹🙏🙏
@LovepreetSingh-oq4ji
@LovepreetSingh-oq4ji 6 дней назад
Y live video 2 time bnaya kro
@sarbjeetSingh-yn4mt
@sarbjeetSingh-yn4mt 6 дней назад
Kom taa dehari purr hi parmanet hunda bus serdardi jada Hundi aa veer
@harpreetsinghbrar1417
@harpreetsinghbrar1417 6 дней назад
Bhut Vadia Vedio bhai Khij do km bai
@JohnPhillips-b8p
@JohnPhillips-b8p 3 дня назад
Paul Glens
@mangakakru1861
@mangakakru1861 6 дней назад
Bai.🙏🙏🙏🙏🙏 Bohat.mja.aa.reha.g Makan.thoda.ban.reha.h.g Sanu.bohat.kusi.h.g
@urmindersamra2974
@urmindersamra2974 6 дней назад
Bro Almost 6 month lag jane a tuhanu new homech jan lye ਤੁਹਾਡਾ ਕੰਮ ਦਿਹਾੜੀ ਤਾ ਆ ਫੇਰ ਪਿੰਡ ਹੀ ਰਹਿਣਾ ਪੈਣਾ ਜੇਕਰ ਠੇਕਾ ਹੋਵੇ ਫੇਰ ਬੰਦਾ ਆਪ ਗੇੜਾ ਮਾਰ ਆਓਦਾ ਅਜੇ ਵੀ ਵਧੀਆ ਰਹਿਣਾ ਤੁਸੀ ਠੇਕਾ ਦੇ ਦਿਓ ਗੱਲ ਕਰਕੇ ਕੇਲੈਟਰ ਪਾਓਣ ਤੱਕ ਕੋਈ ਛੁੱਟੀ ਨਸੀ ਕਰਨੀ ਏਹਨਾ ਨੂੰ ਆਦਤ ਹੁੰਦੀ ਆ ਇਕ ਪਾਸੇ ਕੰਮ ਅੱਧ ਵਿਚਕਾਰ ਛੱਡ ਕੇ ਨਵਾ ਕੰਮ ਫੜ ਲੈਂਦੇ ਨੇ ਥੋ ਦਿਨ ਓਧਰ ਲਾ ਆਓਦੇ ਆ ਦੋ ਦਿਨ ਏਧਰ ਦਿਹਾੜੀ ਤੇ ਤੈਨੂੰ ਪਾਗਲ ਕਰ ਦੇਣਗੇ ਜਿਹੜ ਰੋਜ ਦੀ ਰੋਜ ਪੈਸਾ ਲੈਦੇ ਆ ਏਸ ਕੰਮ ਕਰਕੇ ਸਾਡੇ ਦੇਸ਼ ਵਿੱਚ ਲੋਕ ਕਾਮਯਾਬ ਨਹੀ ਆਪਾ ਨੂੰ ਪਤਾ ਮਜਦੂਰ ਨੂੰ ਘਰ ਦਾ ਖਰਚਾ ਚਲਾਉਣ ਲਈ ਮਿਹਨਤ ਬਹੁਤ ਕਰਨੀ ਪੈਂਦੀ ਏ ਜਿੰਨੀ ਦਿਹਾੜੀ ਲਗਾਈ ਸਾਮ ਨੂੰ ਜੇਕਰ ਪੈਸੇ ਲੈ ਗਏ ਓਹ ਸਵੇਰ ਤੱਕ ਖਤਮ ਜੇਕਰ ਕੁਛ ਕ ਪੈਸਾ ਜਮਾ ਕਰੀ ਜਾਣ ਚੰਗੀ ਗੱਲ ਆ
@LakhwinderGhuman-t3b
@LakhwinderGhuman-t3b 6 дней назад
Bai theke te shi rehnda
@gurpreetsinghdhaliwal9924
@gurpreetsinghdhaliwal9924 6 дней назад
Theke nallo dehari tai karaoo g
@sumitthind7964
@sumitthind7964 5 дней назад
Congratulations brother you're old subscriber ❤
@gursharankaur5433
@gursharankaur5433 6 дней назад
Theka dena wadia tusi tension free ho jaoge
@gurpreetsinghdhaliwal6428
@gurpreetsinghdhaliwal6428 6 дней назад
ਜਸਵੀਰ ਬਾਈ ਤੇਰਾਂ ਫਲੈਟ ਵਿੱਚ ਰੈਹ ਕੇ ਨਮੇਂ ਮਕਾਨ ਦਾ ਕੰਮ ਸਹੀ ਨਹੀਂ ਹੋਣਾ ਤੁਸੀਂ ਜਿਸ ਘਰ ਵਿੱਚ ਰਹਿ ਰਹੇ ਹੋ ਉਥੇ ਹੀ ਰਹੋਂ ਇਥੇ ਕਦੋਂ ‌ਆਏ ਕਦੋਂ ਗੲਏ ਠੀਕ ਨਹੀਂ ਆਉਣਾ ਜੋ ਮਕਾਨ ਬਣ ਰਿਹਾ ਉਸ ਦੇ ਕੋਲ ਹੀ ‌ਰਹੋ
@174yearsold
@174yearsold 4 дня назад
ਹੁਣ ਉਚਾ ਕਰਲੋ ਫਿਰ ਵਧੀਆ ਰਹੁ ਸੜਕ ਜਿੰਨੀ ਮਰਜ਼ੀ ਉੱਚੀ ਕਰੀ ਜਾਣ।
@Amansharma-qc7sw
@Amansharma-qc7sw 6 дней назад
Veer g plot da size Ki Hai?
@guysdabeasta3200
@guysdabeasta3200 4 дня назад
Congratulations paji new house wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@wahegurupal4440
@wahegurupal4440 6 дней назад
Jasvir beta ki rate kita mistri nal theke sa
@abijotsingh9464
@abijotsingh9464 6 дней назад
ਕੋਠੀ ਦਾ ਠੇਕਾ ਠੀਕ ਆਂ ਵੀਰ ਜੀ
@smiledeep2700
@smiledeep2700 6 дней назад
Aje sirf neehà de vlog a agge pta ni kina NZARA AyO from Tarn Taran ❤❤
@KalaBains-dx4db
@KalaBains-dx4db 6 дней назад
Bhai sada vadda veer g 🎉love from Canada 🇨🇦 Brampton. Congratulations 🎊 4 urs new dream home 🏡
@Gondrasabb2453
@Gondrasabb2453 6 дней назад
❤.bi
@174yearsold
@174yearsold 4 дня назад
ਬਾਈ ਜੀ ਤੁਸੀ ਮੇਰਾ ਚੈਨਲ promote ਨਹੀਂ ਕਰਿਆ ਮੈਂ ਤੁਹਾਡੇ vlog ਫਿਲਮ ਵਾਂਗੂੰ ਦੇਖਦਾ।
@Kulvirsinghsidhu-s7e
@Kulvirsinghsidhu-s7e 6 дней назад
🙏🙏🙏
@rahulbhardwaj9490
@rahulbhardwaj9490 6 дней назад
Khich. Rkho veer g guru maharaj sb krnge badhia g
@KuldeepThind-
@KuldeepThind- 6 дней назад
Congratulations brother
@JaskaranSingh-qu9vs
@JaskaranSingh-qu9vs 6 дней назад
Sat Sri akal Mahal bha ji
@almasgujjar9597
@almasgujjar9597 6 дней назад
bot bot mubark hoy paji tuhano nawy makann suro karan di from pakistan punjab
@amarjitkaur5261
@amarjitkaur5261 6 дней назад
ਨੀਹ ਡੂਗੀ ਨਹੀ ਲਗਦੀ ਭਾਜੀ
@Hardeepsingh-zl1jy
@Hardeepsingh-zl1jy 6 дней назад
Bai ji bahar kine saal rhe ho
@ranjitkaur6830
@ranjitkaur6830 6 дней назад
Ghar kiha kro veere
@BaljinderKaur-dl7vi
@BaljinderKaur-dl7vi 6 дней назад
Veer g tuse neehan vich ke rekhya aw bhabhi ne
@manmohansingh5510
@manmohansingh5510 6 дней назад
Ghar ucha pao ago vehda niva rakh lo chahe
@manjitsingh4834
@manjitsingh4834 6 дней назад
ਬਾਈ ਜੇਠੇਕਾ
@ravirandhawa1
@ravirandhawa1 6 дней назад
Do it yourself
@ShugunVirk
@ShugunVirk 5 дней назад
Bhaji rent kehna hai makaan da ?
@ShivamSharma-c8s9y
@ShivamSharma-c8s9y 6 дней назад
Waheguru ji chardiklala Ch rakhe 👌👍🙏
@daman_gill
@daman_gill 6 дней назад
Tusi aap flat ch move ho jaoo kyu k agge thnd v auni aa dhund v pyea krni aa ta kr k ethe aa jao@jaanmahal vlogs
Далее