Тёмный

ਕੌਣ ਲੈ ਕੇ ਆਇਆ ਸਾਨੂੰ ਸੰਗਰੂਰ ਤੋਂ ਫਰੀਦਕੋਟ 26 ਸਾਲ ਥੋੜੇ ਨਹੀ ਹੂੰਦੇ ,Why we came here ? 

Sandhu Family Cooking And Vlogs
Подписаться 14 тыс.
Просмотров 20 тыс.
50% 1

First choice - • ਬਹੁਤ ਹੀ ਖੂਬਸੂਰਤ ਕਢਾਈ ਵ...
Welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you
@Punjabi_Suits

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 148   
@Meetansh-wb7ud
@Meetansh-wb7ud 2 месяца назад
ਸੋਚ ਸੋਚ ਦਾ ਫਰਕ ਹੁੰਦਾ ਜੀ ਅਗਰ ਨੈਗਟਿਵ ਸੋਚ ਨਾਲ ਸੋਚਿਆ ਜਾਵੇ ਤਾਂ ਇਹ ਘਰ ਤੁਹਾਡੇ ਲਈ ਲੱਕੀ ਨਹੀਂ ਹੈ ਕਿਉਂਕਿ ਅੰਕਲ ਜੀ ਇੱਥੇ ਆਉਣ ਸਾਰ ਜ਼ਿੰਦਗੀ ਤੋਂ ਦੂਰ ਹੋ ਗਈ ਅਗਰ ਪੋਜਟਿਵ ਸੋਚ ਨਾਲ ਸੋਚੀਏ ਤਾਂ ਜੋ ਕੁਝ ਹੁੰਦਾ ਹੈ ਉਹ ਪਰਮਾਤਮਾ ਦੀ ਰਜਾ ਦੇ ਵਿੱਚ ਹੀ ਹੁੰਦਾ ਹੈ ਅੱਜ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨੇੜੇ ਆ ਗਏ ਨਾ ਚਾਹੁੰਦੇ ਹੋਏ ਵੀ ਮਜਬੂਰੀਆਂ ਦੇ ਵਿੱਚ ਕਈ ਵਾਰ ਰਿਸ਼ਤੇਦਾਰ ਆਉਣਾ ਚਾਹੁੰਦੇ ਨੇ ਪਰ ਆਹ ਨਹੀਂ ਪਾਉਂਦੇ ਰਸਤਾ ਲੰਬਾ ਹੋਣਾ ਵੀ ਇੱਕ ਵਜਹਾ ਬਣ ਜਾਂਦਾ ਹੈ
@tripdamankaur1987
@tripdamankaur1987 2 месяца назад
ਬਿਲਕੁਲ ਸਹੀ,ਸਾਨੂੰ ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ ਫਿਕਰ ਹੁੰਦੀ ਆ ਪਰ ਵਾਹਿਗੁਰੂ ਨੂੰ ਸਭ ਦੀ ਵਾਹਿਗੁਰੂ ਜੋ ਵੀ ਕਰਦੇ ਨੇ ਓਸ ਵਿਚ ਹੀ ਸਾਡੀ ਭਲਾਈ ਆ
@sandeepkaur2442
@sandeepkaur2442 2 месяца назад
ਬਹੁਤ ਸੋਹਣੀ ਗੱਲ ਬਾਤ ਕੀਤੀ ਤੁਸੀਂ ਭੈਣੇਂ ਤੁਹਾਡੇ ਵਰਗੀਆਂ ਭੈਣਾਂ ਸੋਸ਼ਲ ਮੀਡੀਆ ਤੇ ਹੋਣਾ ਬਹੁਤ ਜਰੂਰੀ ਹੈ ਜੋ ਵੀ ਪਰਮਾਤਮਾ ਨੇ ਤੁਹਾਨੂੰ ਸਮੱਤ ਬਖ਼ਸ਼ੀ ਹੈ ਇਸੇ ਤਰ੍ਹਾਂ ਸਭ ਨਾਲ ਸਾਝ ਪਾਉਂਦੇ ਰਹਿਣਾਂ ❤😊
@rajinderdhaliwal4277
@rajinderdhaliwal4277 2 месяца назад
ਸੱਚੀ ਗੱਲ ਆ ਭੈਣੇ ਰੱਬ ਆਪੇ ਹੀ ਸਬੱਬ ਬਣਾਉਂਦਾ ਤੁਹਾਨੂੰ ਆਪਣਿਆਂ ਕੋਲ ਲਿਆ ਕੇ ਛੱਡਣਾ ਤੇ ਤੁਹਾਡੇ ਕਿਸੇ ਆਪਣੇ ਨੂੰ ਆਬਦੇ ਕੋਲ਼ੇ ਬੁਲਾ ਲੈਣਾ ਇਹ ਸਬੱਬ ਹੀ ਤਾਂ ਸੀ ਬੱਸ ਪ੍ਰਮਾਤਮਾ ਨੂੰ ਸਭ ਦਾ ਫ਼ਿਕਰ ਆ ਭੈਣੇ ਪ੍ਰਮਾਤਮਾ ਤੁਹਾਨੂੰ ਹਿੰਮਤ ਬਖਸ਼ਣ
@Harbir-b1f
@Harbir-b1f 2 месяца назад
ਭੈਣੇ ਪਤੀ ਪਤਨੀ ਦਾ ਪਿਆਰ ਤੁਹਾਡੇ ਵਿੱਚੋਂ ਵੇਖਣ ਨੂੰ ਮਿਲਦਾ
@sonysidhu7451
@sonysidhu7451 2 месяца назад
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਤੁਸੀਂ ਬਹੁਤ ਹੀ ਵਧੀਆ ਆਪਣੀ ਜ਼ਿੰਦਗੀ ਬਾਰੇ ਵਿਚਾਰ ਚਰਚਾ ਕੀਤੀ ਜੀ। ਛੋਟੀ ਜਿਹੀ ਗੁਜਾਰਿਸ਼ ਹੈ ਕਿ ਮੈਡਮ ਜੀ ਸਭਨਾਂ ਦੇ ਕਮੈਂਟਸ ਦੇ ਜਵਾਬ ਬੇਸ਼ੱਕ ਨਾ ਦਿਆ ਕਰੋ ਲੇਕਿਨ ਹਰ ਕਮੈਂਟ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ । ਤਾਂ ਕਿ ਤੁਹਾਡੇ ਸ਼ੁੱਭ ਚਿੰਤਕ ਨੇ ਜਿਹੜੇ ਉਨ੍ਹਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਵਿਚਾਰ ਮੈਡਮ ਨੇ ਪੜ੍ਹ ਲਏ ਨੇ। ਬਾਕੀ ਮੈਂ ਤਾਂ ਤੁਹਾਡੇ ਤੋਂ ਬਹੁਤ ਛੋਟਾ ਜੀ ਮੈਂ ਤਾਂ ਕਦੇ ਕਿਸੇ ਨੂੰ ਰਾਇ ਨਹੀਂ ਦਿੱਤੀ ਜੀ। 🙏
@Sandhufamilyvlog
@Sandhufamilyvlog 2 месяца назад
thanku bro.
@Kaintpunjabistories786
@Kaintpunjabistories786 2 месяца назад
ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਦੀ ਪਰ ਕਈ ਵਾਰ ਆਪਾਂ ਸ਼ਿਕਵਾ ਕਰਨ ਲੱਗ ਜਾਂਦੇ ਆ ਪਰਮਾਤਮਾ ਨਾਲ
@RajwantKaur-b4r
@RajwantKaur-b4r Месяц назад
0:32 ਅਸੀਂ ਵੀ ਮਲੇਰਕੋਟਲਾ ਤੋਂ ਆ ਸਾਡਾ ਘਰ govt college ਦੇ ਬਿਲਕੁਲ ਸਾਮਣੇ ਆ
@surindersharma9935
@surindersharma9935 17 дней назад
Sat shri akal sister ji didi tusi Nan kana road par mai v didi ji sangrur tu hai didi ji tusi bahut hosle wale ho ji thuadea vlog dekh ke bahut accha lagde hai ji khush raho hamesha 🙏🙏🧡💛🌿🖤💜🌿💚💙🌿
@Sukhpreet-b2j
@Sukhpreet-b2j 2 месяца назад
ਭੈਣ ਜੀ ਸਤਿ ਸ੍ਰੀ ਆਕਾਲ ਤੁਹਾਡੀਆਂ ਗੱਲਾਂ ਬਹੁਤ ਹੀ ਸੁਹਣੀਆ ਹਨ ਸੁਣ ਕੇ ਦਿਲ ਨੂੰ ਸਕੂਨ ਜਿਹਾ ਮਿਲਦਾ ਆ ਤੁਸੀਂ ਬੋਲਦੇ ਹੋ ਤਾਂ ਚਿਤ ਕਰਦਾ ਸੁਣੀ ਜਾਵਾਂ
@gurdialsingh6843
@gurdialsingh6843 2 месяца назад
ਜਦ ਆਪਣਾ ਜਨਮ ਹੁੰਦਾ ਜੀ ੳਦੋਂ ਹੀ ਵਾਹਿਗੁਰੂ ਆਪਣੇ ਕਰਮ ਨਾਲ ਹੀ ਲਿਖ ਦਿੰਦੇ ਨੇ ਜੀ। ਜੋ ਆਪਣੇ ਕਰਮਾਂ ਚ ਦੁਖ ਸੁਖ ਆਉਂਦਾ ੳਹ ਵਾਹਿਗੁਰੂ ਦਾ ਪਹਿਲਾ ਹੀ ਤੈਅ ਕੀਤਾ ਹੁੰਦਾ ਜੀ। ਸੋ ਹੁਣ ਤਾਂ ਉਹਨਾਂ ਦਾ ਭਾਣਾ ਮੰਨਣਾ ਹੀ ਪਵੇਗਾ ਜੀ।
@loverosebal5668
@loverosebal5668 2 месяца назад
Waheguru ji didi te adesh nu lammi Umar te tandrusti di daat bakhsho❤❤❤❤❤
@ramanpreetkaur9950
@ramanpreetkaur9950 2 месяца назад
ਪਰਮਾਤਮਾ ਤੁਹਾਨੂੰ ਸਬਰ, ਹੌਸਲਾ, ਤੇ ਹਿੰਮਤ ਬਖਸ਼ੇ ਦੀਦੀ
@bainsfamily4734
@bainsfamily4734 2 месяца назад
ਸਤਿ ਸ੍ਰੀ ਅਕਾਲ ਭੈਣ ਜੀ 🙏🏻 ਪ੍ਰਮਾਤਮਾ ਸਦਾ ਹੀ ਖੁੱਸ਼ ਰੱਖੇ ਤੁਆਨੂੰ
@BaljitKaur-ok2ct
@BaljitKaur-ok2ct 2 месяца назад
ਸਤਿ ਸ੍ਰੀ ਆਕਾਲ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਸਬਰ ਸੰਤੋਖ ਬਹੁਤ ਸਾਰੀਆਂ ਖੁਸ਼ੀਆਂ ਬਖਸ਼ਣ ਜੀ 🙏🙏🙏🙏🙏
@SandeepKaur-wg5rn
@SandeepKaur-wg5rn 2 месяца назад
ਸਤਿ ਸ੍ਰੀ ਆਕਾਲ ਦੀਦੀ ਜੀ ਪਰਮਾਤਮਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਖੁਸ਼ ਰਹੋ❤❤❤❤
@KulbirSingh-cb2oh
@KulbirSingh-cb2oh 2 месяца назад
ਕੁਦਰਤਬੇਟੀ ਮੈ ਆਪ ਦੇ ਵਲੋਗ ਦੇਖੇ ਬਹੁਤ ਵਧੀਆ ਲੱਗੇ ਆਪ ਦੇ ਹੋਸਲੇ ਨੂੰ ਸਲਾਮ ਹੈ ਫਰੀਦਕੋਟ ਵਿੱਚ ਘਰ ਕਿਥੇ ਹੈ ਮੈ ਜਦ ਇੰਡੀਆ ਆਇਆ ਜਰੂਰ ਮਿਲਣ ਆਵਾਗੇ ਬਾਕੀ ਵਹਿਗੁਰੂ ਦੇ ਵੱਸ ਹੈ ਕੁਦਰਤ ਬੇਅੰਤ ਹੈ
@Sandhufamilyvlog
@Sandhufamilyvlog 2 месяца назад
thanku uncle g
@satwinderkaurtiwana1652
@satwinderkaurtiwana1652 2 месяца назад
ਪ੍ਰਮਾਤਮਾ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤
@pavitarjeet
@pavitarjeet 2 месяца назад
ਮੈਡਮ ਬਹੁਤ ਵਧੀਆ ਥੋਡੀ ਸੋਚ ਨੂੰ ਸਲਾਮ
@harveersinghsingh1239
@harveersinghsingh1239 Месяц назад
ਸੰਗਰੂਰ ਵਿੱਚ ਕਿਹੜੀ ਸਾਈਡ ਹੈ ਤੁਹਾਡਾ ਘਰ
@gurnoorghuman1986
@gurnoorghuman1986 2 месяца назад
Sat sri akal sis ji nice vlog menu jdo v time lagda tuhadi videos jaroor dhakdi a
@Sandhufamilyvlog
@Sandhufamilyvlog 2 месяца назад
thanku g
@DesiFood1254
@DesiFood1254 2 месяца назад
Faridkot vich kithe rehnde o jrur dso
@sukhpreetrani6174
@sukhpreetrani6174 2 месяца назад
ਸੰਗਰੂਰ ਵਾਲੇ ਘਰ ਦੀ ਸੰਭਾਲ ਕੋਣ ਕਰਦਾ ਦੀਦੀ ਉਹ ਮਾਤਾ ਕੋਣ ਸੀ ਸੰਗਰੂਰ ਵਾਲੇ ਘਰ ਵਿੱਚ
@jaswindersinghdhaliwal3668
@jaswindersinghdhaliwal3668 2 месяца назад
Di jo tuc bolde o eve lagde jive koi book pad ri hova jis vich nu pade asi os ch ਗੁਆਚ jaande a
@bindersinghmann5981
@bindersinghmann5981 2 месяца назад
Tusy ta kihde c sode sohre sangrur aa
@RanveerKaurDhillon
@RanveerKaurDhillon Месяц назад
Hello didi mara paka v Malerkotla na didi ma nu thuada vlog bhut vadia lg da
@RajKumar-tl2qk
@RajKumar-tl2qk 2 месяца назад
Delhi mein soda block dekhiae bahut Sone se bahut pyara
@THEGAGUTV
@THEGAGUTV 2 месяца назад
ਵਾਹਿਗੁਰੂ ਜੀ ਤੰਦਰੁਸਤੀ ਰੱਖੇ
@RajinderKaur-dy9po
@RajinderKaur-dy9po 2 месяца назад
ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ 🎉🎉❤❤
@JasvirKaur-hk9hb
@JasvirKaur-hk9hb 2 месяца назад
Rabb nu di pata c aaun vala samaa tuhada ki a riha one intjam karta me v story Susi hossla miliya mainu v me aapne hasband nu bahut pyaar kardi a but jado tuhadi story suni hor jadda payar a ria ona te sochdi a sab to jada keemti cheej a meri vichher gi dobara ni milni ❤tuha mobile n dedo didi plz gal karn nu dil karda
@pammiwalia7013
@pammiwalia7013 2 месяца назад
ਉਸ ਨੇ ਕਰਿਓ ਭੈਣੇ ਇਹ ਘਰ ਥੋਨੂੰ ਸੋਜੇਆ ਨਹੀਂ, ਘਰ ਵੀ ਸੋਚ ਸਮਜ ਕੇ ਲੈਣਾ ਚਾਹੀਦਾ ਐ,ਸੰਗਰੂਰ ਵਾਲਾ ਘਰ ਸਾਡਾ lucky ci
@kulvirsingh2296
@kulvirsingh2296 2 месяца назад
haji mam.. ਮੇਰੇ ਪਾਪਾ ਜੀ ਦੀ ਵੀ ਸੜਕ ਦੁਰਘਟਨਾ ਵਿੱਚ ਅਚਾਨਕ death ਹੋ ਗਈ ਸੀ 2008 ਚੋਂ,,,ਪਰ ਮੈਨੂੰ ਯਕੀਨ ਹੁਣ ਤੱਕ ਨਹੀਂ ਹੋ ਰਿਹਾ ਵੀ ਉਹ ਨਹੀਂ ਰਹੇ,,,,ਪਰ ਉਨ੍ਹਾਂ ਦੇ ਜਾਣ ਦਾ ਪਰਮਾਤਮਾ ਨੇ ਸਾਨੂੰ ਪਹਿਲਾਂ ਹੀ ਪਤਾ ਲੱਗਣ ਲਾ ਤਾਂ ਸੀ,,,,ਪਰ ਉਹ ਗੱਲਾਂ ਦੀ ਸਮਝ ਸਾਨੂੰ ਉਨ੍ਹਾਂ ਦੇ ਜਾਣ ਤੋਂ ਬਾਅਦ ਆਈ,,, ਮੇਰੇ ਪਾਪਾ ਦੀ ਉਮਰ 50 ਸਾਲ ਸੀ,, ਬਹੁਤ ਮਿਹਨਤੀ ਬੰਦੇ ਸੀ ਉਹ😢
@Sandhufamilyvlog
@Sandhufamilyvlog 2 месяца назад
So sad
@Kaurveerpal-85
@Kaurveerpal-85 2 месяца назад
Waheguru jithy rakhda rehna pyda mam ...ohdi rajja wich
@sohisaab5920
@sohisaab5920 2 месяца назад
Hnnji mam waheguru ji sab da hi sochde ne
@harveersinghsingh1239
@harveersinghsingh1239 Месяц назад
ਤੁਸੀਂ ਦੀਦੀ ਥਲੇਸ਼ਾ ਵੀ ਡਿਊਟੀ ਨਿਭਾਈ ਹੈ
@BalwinderKaur-mq3om
@BalwinderKaur-mq3om Месяц назад
Mam tuhada namaste ki a
@mandeepsandhu7738
@mandeepsandhu7738 2 месяца назад
Di bhut hosla milya aap diya gla toi.
@parneetkaur6838
@parneetkaur6838 2 месяца назад
Mam mnu bhut Vadia lgdea thoda video dak ka bhut time bad thonu video ch
@Sandhufamilyvlog
@Sandhufamilyvlog 2 месяца назад
thanku g
@HarjitKaur-v8s
@HarjitKaur-v8s 2 месяца назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bhupindersingh1127
@bhupindersingh1127 2 месяца назад
Waheguru ji Waheguru ji 🙏
@KulwinderKaur-ef7qk
@KulwinderKaur-ef7qk 2 месяца назад
God bless you sister
@gopalaulakh7973
@gopalaulakh7973 2 месяца назад
ਮੈਡਮ ਤੁਹਾਡੇ ਭੂਆ ਜੀ ਕਿੰਨਾਂ ਦੇ ਘਰ ਸਨ ਮੈਂ ਵੀ ਨਾਨਕ ਸਰ ਤੋਂ ਹਾਂ
@RajinderKaur-kp8xq
@RajinderKaur-kp8xq 2 месяца назад
Waheguru g🙏🙏❤❤
@karamjitkaur1711
@karamjitkaur1711 2 месяца назад
Thodi gall shi aa parmatma nu sabh da fikar aa par Afsos Veer G V Vartde eh Ghar
@Sandhufamilyvlog
@Sandhufamilyvlog 2 месяца назад
thanku g
@gurmitkaur3725
@gurmitkaur3725 2 месяца назад
Sat shri akal behanji, os waheguru dian khedda appa nahi samaj sakde but time ann te appa no feel jaroor hunda rehda hai Waheguru beant hai ji 🙏🙏😊😆
@Sandhufamilyvlog
@Sandhufamilyvlog 2 месяца назад
hanji bhainji tuc shi keh rhe on g
@amrjeetkaurkalar4636
@amrjeetkaurkalar4636 2 месяца назад
ਵਾਹਿਗੁਰੂ ਜੀ🙏🙏🙏🙏🙏
@baljinderkaursohi5198
@baljinderkaursohi5198 2 месяца назад
Sat Sri akal didi God bless you be happy very strong ji❤
@amarjitsandhu8921
@amarjitsandhu8921 2 месяца назад
Sat shri akal ji good bless you 🙏🎉❤
@ranbirkaur3414
@ranbirkaur3414 2 месяца назад
Bilkul sis Parmatma nu sab da fikar hai.❤❤❤❤
@SarbjeetKaur-cv1xx
@SarbjeetKaur-cv1xx 2 месяца назад
Ssa sis 🙏 tuhade vlog te vichar mainu bht vadhia lgde kio ki asi v eho jihe halaata vicho langh rhe a asi v 2008 vich nwa ghar bnaea te 2009 vivh es ghr vich agae c but sadi joent family a 2 ghar bnaun di sochde c but ikk hi banea 2018 vich sade bijee vdde bhaji te mere jathani tino janea di 5 month vich thode thode frk naal death hogi ohna de v 2 bache te sade v hun sade beta beti te ohna da beta nuhh rani te potra potro sare bahr te ohna beti jo sade sare bachia to vaddi a oh te sade papa g asi dono edhar a oh beti thori problem a ohi tuhadi story sun ke ahi lgda ki parmaatma jo krda oh thk krda je 2ghr bna lainde bht aukha hona c par jo es problem jo langda ohnu hi eh story changia lagdia waheguru ji mehar krn tuhanu v strong banae rakhan ek dusre val dekh ke time langhda ji 🙏🙏
@Sandhufamilyvlog
@Sandhufamilyvlog 2 месяца назад
thanku nhain thanku so much tuc ada msg likhya ...tuc bhot support krde on g.... hanji waheguru sab d sunda
@SarbjeetKaur-cv1xx
@SarbjeetKaur-cv1xx 2 месяца назад
🙏🙏
@ravinderkaur3999
@ravinderkaur3999 2 месяца назад
Waheguru ji bahut be ant hun.
@dropatisidhu179
@dropatisidhu179 2 месяца назад
❤❤❤ I like your vlog mam ji
@user-sb2fj7vf2i
@user-sb2fj7vf2i 2 месяца назад
didi je tusi sangrur hunde mai tuhanu jrur mildi ji mera dil krda tuhade nal galla karn nu ji
@JaswinderKaur-cq4fh
@JaswinderKaur-cq4fh 2 месяца назад
Dhan ho bhain ji ❤
@jasmeetkaur-od9ve
@jasmeetkaur-od9ve 2 месяца назад
Waheguru ji 🙏
@HarmansinghBadesha
@HarmansinghBadesha 2 месяца назад
ਮੇਰਾ ਪੁਤ 23 ਸਾਲ ਦਾ 😢ਇਕਲੌਤਾ ਪੁਤ ਇਕ ਦਿਨ ਵਿਚ ਸਾਰਾ ਖਤਮ ਹੌ ਗਿਅਆ ਉ
@Sandhufamilyvlog
@Sandhufamilyvlog 2 месяца назад
oh god
@RajKumar-tl2qk
@RajKumar-tl2qk 2 месяца назад
Didi Sodhi baat bahut pyari hai
@jaspalkaur2065
@jaspalkaur2065 2 месяца назад
Say sri akal mam ji waheguru ji
@promillanagpal1173
@promillanagpal1173 2 месяца назад
Ur vlogs r very nice ji.
@mandeepsandhu7738
@mandeepsandhu7738 2 месяца назад
Di vlog veer ji dai Jan toi bhad bnaun lagai Tusi
@Sandhufamilyvlog
@Sandhufamilyvlog 2 месяца назад
hanji
@JeevanshGarg
@JeevanshGarg 2 месяца назад
Jaskaran Mam sahi hai ji parmatma di marji hai ji
@sargundeepkaur155
@sargundeepkaur155 2 месяца назад
Waheguru jo karda theek hi karda God bless you
@KuldeepKaur-zj2hb
@KuldeepKaur-zj2hb Месяц назад
Waheguru ji ❤❤
@BaljinderKaur-vo4sw
@BaljinderKaur-vo4sw 2 месяца назад
Nice
@dilpreetkaur5069
@dilpreetkaur5069 2 месяца назад
You are so strong stay blessed ❤❤❤
@Karmjotkaur2601
@Karmjotkaur2601 2 месяца назад
Nice di ji ❤❤❤
@RajKaur-q7l
@RajKaur-q7l 2 месяца назад
Sister kehda jga nahi chl ke jadi insaan chl ke auanda jga te
@Gurbinder-um1ni
@Gurbinder-um1ni 2 месяца назад
ਭੈਣੇ ਭੁਲੇਰੀਆ ਰਿਸ਼ਤੇਦਾਰੀ ਹੈ
@Sandhufamilyvlog
@Sandhufamilyvlog 2 месяца назад
tuhade nal hai g rishtedari🙏🏼
@harbanskaur4681
@harbanskaur4681 2 месяца назад
Waheguru ji waheguru ji waheguru ji waheguru ji waheguru ji
@anmoltarad8365
@anmoltarad8365 2 месяца назад
❤❤❤❤ nice didi
@sargundeepkaur155
@sargundeepkaur155 2 месяца назад
Sat shri akal didi g
@AmandeepKaur-de6qe
@AmandeepKaur-de6qe 2 месяца назад
ਦੀਦੀ ਜੋ ਕਰਦਾ ਪਰਮਾਤਮਾ ਚੰਗਾ ਹੀ ਕਰਦਾ
@gurdialsingh6843
@gurdialsingh6843 2 месяца назад
Sat sri akal jii god blessed you🎉🎉
@sandeepsingh-qx7ob
@sandeepsingh-qx7ob 2 месяца назад
Hlo mam I am your old student in Bhalwan school
@amritashergill6635
@amritashergill6635 17 дней назад
Tusi fdk kithe rynde o
@anmolgrewal3410
@anmolgrewal3410 2 месяца назад
Waheguru ji
@Amna1k8HO
@Amna1k8HO 2 месяца назад
Behn g main Pakistan tu wan main apni choti 2 sisters di shadi krni wan koi overseas meri help kro please main charde Punjab de behn te bro nu request krdi wan please apne guru nanak se saqde meri help kro
@parmeetkaur6487
@parmeetkaur6487 2 месяца назад
I’m agree with you didi g
@surjitsidhu823
@surjitsidhu823 2 месяца назад
Waheguru ji chardi kla vich rakhan tuhanu 🙏🏻🌹
@mohittiwana9858
@mohittiwana9858 2 месяца назад
SSA didi ji ❤❤❤❤
@komalkaur6618
@komalkaur6618 2 месяца назад
Sat Sri akaal Ji. Always be happy and stay healthy. ❤
@harbhajankaurkundra6895
@harbhajankaurkundra6895 2 месяца назад
Sat Sri akaal mam.Always be happy .
@deepchhina2740
@deepchhina2740 2 месяца назад
🙏
@GurmeetKaur-xe9jc
@GurmeetKaur-xe9jc 2 месяца назад
Very nice didi be strong
@sukh_kahlon
@sukh_kahlon 2 месяца назад
Sat Sri akal g
@paramjitkaurkaur9949
@paramjitkaurkaur9949 2 месяца назад
Asi 12 tareek nu faridkot ana a ji valog ch bol dasia karo
@prabhnoor6011
@prabhnoor6011 2 месяца назад
Madam ji mere husband di death ho gyi 3month ho gye mera ek 4saal da baby a mai apne husband nu apni jaan ton vi vaad pyar kardi si par o mainu jaldi shad ke chale gye mai buhat tension vich han mera Apne husband ton bena Rehna muskal ho gya mera dil karda madam mai kuj kar la apne AAP nu please daso mainu ki karna chahida reply karna
@Sandhufamilyvlog
@Sandhufamilyvlog 2 месяца назад
call me please 9464202440
@palwindersingh8808
@palwindersingh8808 2 месяца назад
Waheguru ji waheguru
@HarpreetKaur-st8fn
@HarpreetKaur-st8fn 2 месяца назад
Regards ❤❤bhenji
@ManjitMaanManjit
@ManjitMaanManjit 2 месяца назад
God bless u ji
@paramjitkaurkaur9949
@paramjitkaurkaur9949 2 месяца назад
Faridkot kithe reh raho o ji❤
@Soulescape00
@Soulescape00 2 месяца назад
❤❤
@KulbeerSingh-p3h
@KulbeerSingh-p3h Месяц назад
@Avinashgill77
@Avinashgill77 2 месяца назад
Ssa ji
@priyanaveensharma
@priyanaveensharma 2 месяца назад
Tu c bilkul meri Massi varge ho bilkul Detto meri masi nabha rehnde a
@Amna1k8HO
@Amna1k8HO 2 месяца назад
Main Kafi lokan nu msg kite wa Lekin kese ne jawab nai ditta main sadqa kherait mangi c Lekin afsos koi help nai krda har plate from te msg kitta main
@kirandeepbrar1919
@kirandeepbrar1919 2 месяца назад
Shi a ji
@sehnaazmaan8872
@sehnaazmaan8872 2 месяца назад
🙏🙏🙏🙏Nice bolg
@sukhpreet8512
@sukhpreet8512 2 месяца назад
SSAJiDear sisterGod bless
@thesiviavlogs176
@thesiviavlogs176 2 месяца назад
Sat shri akaal didi main kamaljeet Kaur and Talwandi bhai mere husband ne spinal cord injury Hui hai hona Dena donon Lata Kam nahin kar dena devnarayan bathroom pata nahin chalta
@mandykaur4771
@mandykaur4771 2 месяца назад
Mere pekke fdk hi hai.
@KulwinderKaur-ef7qk
@KulwinderKaur-ef7qk 2 месяца назад
Ry nice sister i love you❤
Далее
Outsmarted 😂
00:20
Просмотров 6 млн
RENT SKINS in Standoff 2? #standoff #rental #skins
00:34