Тёмный

ਕੰਗਨਾ ਰਣੌਤ ਤੇ ਭੜਕੇ ਦਾਦੂਵਾਲ ਦਾ ਵੱਡਾ ਬਿਆਨ ਕਿਹਾ ਹੁਣ ਦੋ ਵਾਰ ਥੱਪੜ ਦਿਵਸ ਆਇਆ ਕਰੂਗਾ | Harpreet Singh Makhu 

Harpreet Singh Makhu
Подписаться 204 тыс.
Просмотров 32 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 68   
@DelightfulRoadCar-vp8zc
@DelightfulRoadCar-vp8zc 4 месяца назад
ਸਾਡੀ ਭੈਣ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਕੁਲਵਿੰਦਰ ਕੌਰ ਭੈਣ ਦੇ ਨਾਲ ਆ
@LakhwinderSingh-tp8oy
@LakhwinderSingh-tp8oy 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@reshamsingh5864
@reshamsingh5864 4 месяца назад
ਖ਼ਾਲਸਾ ਜੀ ਕੁਲਵਿੰਦਰ ਕੌਰ ਸ਼ੇਰਨੀ ਨੇ ਜੋ ਕੀਤਾ ਸਹੀ ਕੀਤਾ ❤❤❤❤🎉🎉🎉🎉
@guru-zj6dy
@guru-zj6dy 4 месяца назад
Kangna v ਸ਼ੇਰਨੀ ਹੈ,
@simranjitsingh8833
@simranjitsingh8833 4 месяца назад
😂😂😂😂😂😂ta he rondi pe aaaaa
@Jasper_js
@Jasper_js 4 месяца назад
😂😂😂Pagal sherni​@@guru-zj6dy
@SukhdevSingh-pz8ii
@SukhdevSingh-pz8ii 4 месяца назад
ਮਖੂ ਸਾਹਿਬ ਜੀ ਸਰਕਾਰ ਕੋਲ ਕੰਗਨਾ ਵਰਗੇ ਚਮਚੇ ਰਖੇ ਨੇ ਜਿਹੜੇ ਜਹਿਰੀਲੇ ਭਾਸਣ ਦੇਕੇ ਵਾਦ ਵਿਵਾਦ ਖੜੇ ਰਖਦੇ ਨੇ ਨੌਜਵਾਨਾਂ ਨੂੰ ਥੋੜਾ ਜਿਹਾ ਸਬਰ ਰਖਣਾ ਚਾਹੀਦਾ ।।ਬਾਕੀ ਕੁਲਵਿੰਦਰ ਕੋਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ।।
@DALJEETSINGH-n4l
@DALJEETSINGH-n4l 4 месяца назад
Very good speech
@sukhwindersinghshahzada8416
@sukhwindersinghshahzada8416 4 месяца назад
ਚੱੜ੍ਹਦੀ ਕਲਾ ਜੀ
@JasvirSingh-ed5yz
@JasvirSingh-ed5yz 4 месяца назад
ਵਾਹਿਗੁਰੂ ਜੀ
@kuldeepsingh-xh6jv
@kuldeepsingh-xh6jv 4 месяца назад
ਕੁਲਵਿੰਦਰ ਕੌਰ ਭੈਣ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਜੀ ❤❤❤
@alambirsingh5076
@alambirsingh5076 4 месяца назад
ਕੰਗਣਾ ਤਾਂ ਹੀ ਗਸਤੀ
@LakhvirSingh-vf4eg
@LakhvirSingh-vf4eg 4 месяца назад
Waheguru ji ki fathe ji❤
@desasingh7038
@desasingh7038 4 месяца назад
ਦਾਦੂਵਾਲ ਦੀਆ ਗਲਾ ਬਾਤਾ ਸਚੀਆ ਹਨ ਦਾਦੂਵਾਲ ਨਿਧੜਕ ਬੰਦਾ ਹੈ
@prabjit7425
@prabjit7425 4 месяца назад
ਜਦੋਂ ਕੰਗਣਾ ਨੇ ਪੰਜਾਬ ਦੀਆਂ ਔਰਤਾਂ ਨੂੰ ਸੌ ਸੌ ਰੁਪਏ ਲਈ ਵਿੱਕਣ ਵਾਲੀਆਂ ਕਿਹਾ ਸੀ ਤਾਂ ਉਸ ਸਮੇਂ ਸਰਕਾਰ ਨੇ ਕੰਗਣਾ ਉੱਤੇ ਕੇਸ ਕਿਉੰ ਨਹੀਂ ਸੀ ਦਰਜ ਕੀਤਾ 😡 ?
@guru-zj6dy
@guru-zj6dy 4 месяца назад
Tu kra ਦੇਣਾ c, ja ਕੁਲਵਿੰਦਰ ਕੌਰ nu keh ਦੇਣਾ c, ਪਰ ਕੇਸ ਲੜਨ ਲਈ ਦਿਮਾਗ ਚਾਹੀਦਾ ਹੈ,
@shivanisharma5562
@shivanisharma5562 4 месяца назад
ਸਹੀ ਕਿਹਾ ਹੈ ਜੀ,
@satnamuppal2959
@satnamuppal2959 4 месяца назад
Waheguru ji ka kalsa WAHEGURU ji ki FATEH
@chanchalsingh9938
@chanchalsingh9938 4 месяца назад
ਕੁੜੀ ਸੇਰਨੀ ਨੂੰ ਖਾਲੀ ਸੀਟ ਤੇ ਐਮ ਐਲ ਏ ਬਣਾਉ ਕੁਲਵਿੰਦਰ ਕੌਰ ਨੂੰ ਨੌਕੜੀਆ ਦਾ ਘਾਟਾ ਨਹੀ ਸਿਖ ਕੌਮ ਦੀ ਧੀ
@SushilKumar-bm9kj
@SushilKumar-bm9kj 4 месяца назад
Good, one lakh minimum every month SGPC kudi nu deve g, Naukri te gyi hun advocate free v chahida h g. Court case ladna jroori aa.
@BalwinderSingh-nw8un
@BalwinderSingh-nw8un 4 месяца назад
ਜੀਭ ਚ ਹੱਡੀ ਤੇ ਨਹੀ ਹੁੰਦੀ।ਪਰ ਹੱਡੀਆਂ ਜਰੂਰ ਤੁੜਵਾ ਦੇਦੀ ਏ।
@GurnaibbituBitu-en7uc
@GurnaibbituBitu-en7uc 4 месяца назад
ਲਖੀਮਪੁਰ ਖੀਰੀ ਚ ਇਨੇ ਕਿਸਾਨ ਵੀਰਾਂ ਦਾ ਕਤਲ ਹੋਇਆ ਉਥੇ ਅੱਤਵਾਦ ਨਹੀਂ ਆਇਆ ਪੰਜਾਬ ਚ ਇੱਕ ਥੱਪੜ ਨਾਲ ਅੱਤਵਾਦ ਆ ਗਿਆ ਵਾਹ ਨੀ ਕੰਗਣਾ ਉਹ ਤੇਰਾ ਫੁੱਫੜ ਲੈ ਕੇ ਵੋਟਾਂ ਫਿਰ ਜਿੱਤ ਗਿਆ ਲਖੀਮਪੁਰ ਖੀਰੀ ਵਾਲਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿਸਾਨਾ ਨੂੰ ਤੇਰੇ ਇੱਕ ਥੱਪੜ ਵੱਜਾ ਤੇ ਅੱਤਵਾਦ ਆ ਗਿਆ ਨਾਲੇ ਭਾਈ ਗੱਲ ਹੋਰ ਆ ਵੀ ਜਿਹੋ ਜਿਹਾ ਕੋਈ ਬੀਜ ਬੀਜਦਾ ਨਾ ਉਹੋ ਜਿਹਾ ਨੂੰ ਵੱਢਣਾ ਪੈਂਦਾ ਇਸ ਵਾਸਤੇ ਜੁਬਾਨ ਸੋਚ ਸਮਝ ਕੇ ਚਲਾਉਣੀ ਚਾਹੀਦੀ ਹੈ
@Narinder13131
@Narinder13131 4 месяца назад
Bibi Kulwinder Kaur must stand as a candidate for MLA in Punjab as a reward for her courageous act of serving Kangna Renaut a well deserved "thappar".
@malkitsingh5925
@malkitsingh5925 4 месяца назад
Wahegurugi Wahegurugi ❤️ 🙏 👍 ❤️
@KulwantSingh-c5v
@KulwantSingh-c5v 4 месяца назад
ਸੰਦੀਪ ਸਿੰਘ ਸੋਨੀ ਨੇ ਸੁਧੀਰ ਸੂਰੀ ਨੂੰ ਗੱਡੀ ਚਾੜ੍ਹਿਆ ਸੀ, ਉਸ ਬਾਰੇ ਸਾਰੇ ਚੁੱਪ ਨੇ
@nav8472
@nav8472 4 месяца назад
ਉਸ ਤੇ ਮਖੂ ਵਰਗਿਆਂ ਦੀ ਮੋਹਰ ਨਹੀਂ ਲੱਗੀ ਤਾਂ ਹੀ ਚੁਪ ਹਨ
@JaswantSingh-jn6ii
@JaswantSingh-jn6ii 4 месяца назад
ਮਖੂ ਸਾਬ ਇਹ ਹਿੰਦੂਤਵੀ ਸਿਖਾ‌ਖਿਲਾਫ ਜੋ ਮੂੰਹ ਆਇਆ ਬੋਲਦੇ ਨੇ ਕੋਈ ਨਹੀ ਰੋਕਦਾ ਨਾ ਕੋਈ ਕਾਰਵਾਈ ਗੂਲਾਮੀ ਦਾ ਅਹਿਸਾਸ ਹਲ ਆਜਾਦੀ ਹੈ ਰਿਫਰੈਡਮ
@jaswantSingh-xb4qy
@jaswantSingh-xb4qy 4 месяца назад
ਦਾਦੂਵਾਲ ਆਰ ਐਸ ਐਸ ਦਾ ਬੰਦਾ ਹੈ ਕਿਉਂਕਿ ਕੰਗਣਾ ਰਨੌਤ ਇਹਦੀ ਮਾਸੀ ਲੱਗਦੀ ਹੈ ਇਸ ਲਈ ਨਹੀਂ ਬੋਲਦਾ
@fandaduwalede5604
@fandaduwalede5604 4 месяца назад
Gudd ji ❤
@JaspalSingh-z8v
@JaspalSingh-z8v 4 месяца назад
Very good kulwinder sister
@manjitpal1156
@manjitpal1156 4 месяца назад
Fateh. G
@baljindershah9373
@baljindershah9373 4 месяца назад
ਭਾਰਤੀ ਨਿਆਂ ਪ੍ਰਣਾਲੀ ਨੂੰ ਚਾਹੀਦਾ ਇਸ ਕਤ੍ਹੀੜ ਨੂੰ ਸੰਗਲੀ ਪਾਵੇ ਜਿਸ ਤਰ੍ਹਾਂ ਇਹ ਭੌਂਕਦੀ ਏ ਕਿਤੇ ਵੱਢਣਾਂ ਨਾਂ ਸ਼ੁਰੂ ਕਰ ਦੇਵੇ ।
@gurdipsingh8628
@gurdipsingh8628 4 месяца назад
ਭਾਈ ਹਰਪ੍ਰੀਤ ਸਿੰਘ ਮੱਖੂ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਇਸ ਕੰਗਣਾ ਨੂੰ ਇਹ ਜ਼ਰੂਰ ਦੱਸ ਦਿਓ, ਤੂੰ ਐਵੇਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਬਾਰੇ ਜੋ ਇਹ ਘੱਟੀਆ ਸ਼ਬਦਾਵਲੀ ਬੋਲਦੀ ਹੈ ਹਟ ਜਾਅ, ਇਹ ਪੰਜਾਬ ਦੇ ਲੋਕ ਹੀਰੋ ਤੋਂ ਜ਼ੀਰੋ, ਰਣੌਤ ਤੋਂ ਰਸੌਤ ਅਤੇ ਐਮ. ਪੀ. ਤੋਂ ਬਣੀ ਹਿੰਮਤੀ ਤੋਂ ਇਹ ਹਿੰਮਤ ਵੀ ਖੋਹ ਲੈਦੇਂ ਹਨ।
@BaljeetSingh-fr3by
@BaljeetSingh-fr3by 4 месяца назад
🙏🙏
@kamaljeetsingh-vu1rr
@kamaljeetsingh-vu1rr 4 месяца назад
Good
@SanthokSingh-q2b
@SanthokSingh-q2b 4 месяца назад
Very good kulwinder kaur ji
@parminderkaurbrar394
@parminderkaurbrar394 4 месяца назад
ਕੰਗਣਾ ਦਾ ਪੰਜਾਬ ਨਾਲ ਕੀ ਮਤਲਬ ਓਹ ਤਾਂ ਮੰਡੀ ਦੀ M p ਹੈ ਓਹ ਕੌਣ ਹੁੰਦੀ ਪੰਜਾਬ ਨੂੰ ਅੱਤਵਾਦ ਦੱਸਣ ਵਾਲੀ ਸੁਧਰ ਜਾ ਬੀਬਾ ਸੁਧਰ ਜਾ
@InderPal-d8r
@InderPal-d8r 4 месяца назад
Waheguru ji ka kahlsa Waheguru ji ki fathe singh saheb baljit singh daduwal ji ✌️ 🙏 🇪🇸
@Deepkaur-s2c
@Deepkaur-s2c 4 месяца назад
Kuleider kaur Punjab nu bulandhia ta phuchata
@jagsidhu1965
@jagsidhu1965 4 месяца назад
Kulwinder Kaur zindabad
@kuldeepveertegurudikirpaha7774
@kuldeepveertegurudikirpaha7774 4 месяца назад
Kisan organization should make Kulwinder Kaur MLA in bye poll election
@ParamjeetKaur-zy3km
@ParamjeetKaur-zy3km 4 месяца назад
गलत बोलन वाले नेतेया de खिलाफ vi कार्यवाही होनी chahidi.
@aparsingh5343
@aparsingh5343 4 месяца назад
ਮਖੂ ਸਾਹਿਬ ਇਹ ਉਨ੍ਹਾਂ ਪਹਾੜੀਆਂ ਦੀ ਔਲਾਦ ਹੈ ਜੋ ਔਰੰਗਜ਼ੇਬ ਨਾਲ ਰਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਰੁੱਧ ਜੰਗਾਂ ਲੜੀਆਂ, ਅੱਜ ਇਹੋ ਲੋਕ ਮੁਸਲਮਾਨ ਦੇ ਨਾ ਤੇ ਨਫਰਤ ਦੀ ਰਾਜਨੀਤੀ ਕਰਦੇ ਨੇ, ਇਹ ਪਾਰਟੀ ਨਫਰਤ ਚਿਮਟਿਆਂ ਨਾਲ ਚੱਲਦੀ ਹੈ।
@AmarjitSingh-eq3rl
@AmarjitSingh-eq3rl 4 месяца назад
ਮੁਖ਼ੁ ਦਾ ਕੰਮ ਵਧੀਆ ਕਿਸੇ ਨੂੰ ਫੋਨ ਲਾ ਲਉ ਤੇ ਗੱਲ ਕਰਕੇ ਨਜ਼ਾਰੇ ਲਵੋ
@deepchahal8601
@deepchahal8601 4 месяца назад
👍👍😃😃
@coolcool3197
@coolcool3197 4 месяца назад
Kulwinder kaur is lion of punjabi well done we all support you 👏 🙌 👍 😀
@ShardpalSingh-r5q
@ShardpalSingh-r5q 4 месяца назад
ਰਿਪੋਰਟਾਂ ਆ ਰਹੀਆਂ ਨੇ, ਦਾਦੂਵਾਲ ਨੇ ਆਪਣੇ 'ਸ਼ਰਧਾਲੂਆਂ' ਰਾਹੀਂ ਮਾਲਵੇ ਚ ਬੀਜੇਪੀ ਲਈ ਪੈਸੇ ਵੰਡੇ ਨੇ, ਖੋਜੀ ਰਿਪੋਰਟਰ ਇਹ ਦੀ ਹੋਰ ਪੜਤਾਲ ਕਰ ਸਕਦੇ ਹਨ।
@chananrayat7267
@chananrayat7267 4 месяца назад
Sade Sikh leaders Masands aa ji. Is karke sade maar pai rahi aa ji. Waheguru ji.
@defullterdhillon
@defullterdhillon 4 месяца назад
ਦਾਦੂ ਵਾਲ ਜੀ ਵੀ ਬੜੀ ਡੂਗੀ ਗੱਲ ਕਰ ਜਾਦੇ ਕਦੇ ਕਦੇ ਤੇ ਸੋਚ ਕੇ ਜਵਾਬ ਦੇਦੇ ਉਸ ਦਿਨ ਵੀ ਮਖੂ ਜੀ ਦੀ ਇੰਟਰ ਵਿਉ ਚ ਲੱਖੇ ਸਿਧਨੇ ਬਾਰੇ ਬੋਲਗੇ ਕਿ ਸਾਡਾ ਪਰਚਾਰਕ ਮਾਰਿਆ ਮਿੰਟ ਚ ਗੇਮ ਘੁੰਮ ਗੀ ਲੱਖੇ ਦੇ ਇਕੱਠ ਚ ਫਰਕ ਤੇ ਵੀਡੀਉ ਸ਼ੇਅਰ ਹੋਗੀ ਦੀਪ ਸਿੰਧੂ ਦਾ ਡੇਲਾਗ $ ਬੜੀ ਕੁੱਤੀ ਸ਼ੈ ਆ ਲਾਲਾ😊
@jaswantsingh-li5lf
@jaswantsingh-li5lf 4 месяца назад
ਮੋਦੀ ਨੇ ਕੰਗਣਾ ਨੂੰ ਜੋ ਕੁਝ ਵੀ ਕਿਸਾਨਾਂ ਵਿਰੁੱਧ ਬੋਲ ਰਹੀ ਸੀ ਚੁੱਪ ਤਾਂ ਕੀ ਕਰਾਉਣਾ ਸੀ ਸਗੋਂ ਮੋਦੀ ਨੇ ਇਨਾਮ ਵਜੋਂ ਕੰਗਣਾ ਨੂੰ ਟਿਕਟ ਦੇਕੇ ਨਵਾਜਿਆ ਗਿਆ ਪਰ ਗਲਤੀ ਮੰਡੀ ਵਾਲੇ ਲੋਕਾਂ ਦੀ ਬੀ ਹੈ ਜਿਨ੍ਹਾਂ ਨੇ ਕੰਗਣਾ ਨੂੰ ਵੋਟਾਂ ਪਾਕੇ ਜਿਤਿਆ ਗਿਆ ਹੈ ਕੰਗਣਾ ਤਾਂ ਪਹਿਲਾਂ ਹੀ ਮਾਨ ਨਹੀਂ ਸੀ ਹੁਣ ਤਾਂ ਐਪੀ ਬਣ ਗਈ ਹੈ ਜੇਕਰ ਕੰਗਣਾ ਦੇ ਜਦੋਂ ਕਿਸਾਨਾਂ ਨੂੰ ਪੁੱਠਾ ਬੋਲ ਰਹੀ ਸੀ ਉਸ ਵਕਤ ਹੀ ਇਸ ਦੇ ਨੱਥ ਪਾਈ ਗਈ ਹੁੰਦੀ ਤਾਂ ਅੱਜ ਆ ਕੁਝ ਹੋਣਾ ਹੀ ਨਹੀਂ ਸੀ
@sukhsingh4386
@sukhsingh4386 4 месяца назад
ਗੱਲ ਆ ਇੱਕ ਯਰ ਸਾਰੇ ਪੰਜਾਬ ਵਿੱਚ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਕੱਲ ਸ਼ਾਮ ਨੂੰ ਕੀ ਹੋਇਆ..ਪਰ ਸਾਡੇ ਫੁੱਦੂ ਜੇ ਮੁੱਖ ਮੰਤਰੀ ਭੰਡ ਦਾ ਇੱਕ ਵੀ ਬਿਆਨ ਤੱਕ ਨੀ ਆਇਆ ਤੇ ਬਾਕੀ ਖਾਸ ਗੱਲ ਇਹ ਭੰਡ ਦੀ ਐਂਟੀ ਪਾਰਟੀ ਵਿੱਚ ਹੈ ਲੰਡਰ (ਕੰਗਣਾ), ਫਿਰ ਵੀ ਕੋਈ ਬਿਆਨ ਨੀ ਆਇਆ ...ਤੇ ਜਦੋ ਮੋਦੀ ਇਹਨਾਂ ਨੂੰ ਕੋਡੇ ਕਰਦਾ ਓਦੋਂ ਇਹ ਮੋਦੀ ਨੂੰ ਬਹੁਤ ਕੁਛ ਬੋਲਦਿਆਂ, ਬਹੁਤ ਬਿਆਨ ਦਿੰਦਿਆ .....ਪਰ ਹੁਣ ਕੁੜੀ ਦੀ ਨੌਕਰੀ ਜਾਣ ਤੱਕ ਦਾ ਖਤਰਾ,ਫਿਰ ਵੀ ਮੂੰਹ ਵਿੱਚ ਘੁੰਘਣੀਆ ਪਾ ਰੱਖੀਆ ਨੇ ਭੈਣ ਚੋਦ ਨੇ 😡😡😡
@vinayguptaism
@vinayguptaism 4 месяца назад
Jurm pesha kaum ;bhai bhai
@Amanpreet-ni2lp
@Amanpreet-ni2lp 4 месяца назад
Mp di ticket leni c ta hi ta ajj bn gayi
@kuldeepsingh-eb8fb
@kuldeepsingh-eb8fb 4 месяца назад
2,cr. Waleo sirf tv te bian dain naal kutch nahin hona 10,10rs v dio bibi da and pariwar da future sanwar javega
@chananrayat7267
@chananrayat7267 4 месяца назад
Kangna ne +2 chandigarh ton kiti aa ji. Ehde bahut galat kisse aa ji +2 kardi de. Eh sarian women nu apne varge samjhadi aa ji. Sada CM kabooter ki karda aa ji. Eh, kabooter badlo ji. Waheguru ji.
@kuldeepveertegurudikirpaha7774
@kuldeepveertegurudikirpaha7774 4 месяца назад
Jharoo wale kithe Mar gae ,ohna da aje tak koi statement nhi ayia
@arshKahlon-b5h
@arshKahlon-b5h 4 месяца назад
Amrit pal v mp
@DilbaghSingh-l2i
@DilbaghSingh-l2i 4 месяца назад
Duplicate jhansi ki rani ko. Asli jhansi ki sherni mil gyi
@sattibains4818
@sattibains4818 4 месяца назад
Rajke help kro bhann de
@kinskins3895
@kinskins3895 4 месяца назад
Makhu ji Ashi sare jo marji karlo kulwinder nu India vicho ,80% sport mile fir bhi bjp nee nahi investigation karne bjp nee kise kanun nahi manane kulwinder nu insaaf nahi milne dhaduwal tee bjp da mhukota phai firde punjab da gardar hai enu ea lagne sukhbir singh badal da hath lagde es cash vich
@lovepreetbrar3758
@lovepreetbrar3758 4 месяца назад
ik sal ch ongia do diwalia
@freebfff4606
@freebfff4606 4 месяца назад
BJP walya me hun sarya jutiya khaniya
@kuldeepsingh-eb8fb
@kuldeepsingh-eb8fb 4 месяца назад
2,cr. Waleo sirf tv te bian dain naal kutch nahin hona 10,10rs v dio bibi da and pariwar da future sanwar javega
@Deepkaur-s2c
@Deepkaur-s2c 4 месяца назад
Kuleider kaur Punjab nu bulandhia ta phuchata
Далее
다리찢기 고인물⁉️😱 Leg Splits Challenge
00:37
Punjab Khalistan Movement Explained
35:08
Просмотров 10 млн