Тёмный

ਕੰਠ ਕਲੇਰ ਦੇ ਵਿਆਹ ‘ਤੇ ਪਿਆ ਸੀ ਪੰਗਾ,ਮੈਂ ਘਰਵਾਲੀ ਨੂੰ ਆਪ ਦੱਸਿਆ ਆਪਣੇ ਦੂਜੇ ਵਿਆਹ ਬਾਰੇ….. 

Daily Post Punjabi
Подписаться 2,8 млн
Просмотров 14 тыс.
50% 1

ਕੰਠ ਕਲੇਰ ਦੇ ਵਿਆਹ ‘ਤੇ ਪਿਆ ਸੀ ਪੰਗਾ,ਮੈਂ ਘਰਵਾਲੀ ਨੂੰ ਆਪ ਦੱਸਿਆ ਆਪਣੇ ਦੂਜੇ ਵਿਆਹ ਬਾਰੇ…..
#dailypostpunjabi #newsofpunjab #punjabnews #latestnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 71   
@sarassinghjoy9734
@sarassinghjoy9734 День назад
ਰੱਜ ਕੇ ਸੁਰੀਲੇ ਗਾਇਕ ਤੇ ਰੱਜ ਕੇ ਸਾਓ ਇਨਸਾਨ ਵੀ।🙏🏻🙏🏻🙏🏻God bless you always ਵੀਰੇ 🙏🏻🙏🏻🙏🏻🙏🏻
@bittuuhdnawalia4235
@bittuuhdnawalia4235 День назад
ਕੰਠ ਕਲੇਰਜੀ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ
@komaldhillon1291
@komaldhillon1291 18 часов назад
ਕੰਠ ਕਲੇਰ ਜੀ ਤੁਸੀਂ ਬਹੁਤ ਵਧੀਆ ਹੋ ਜਿਹੜਾ ਤੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋ ਜਿਹੜਾ ਮਿਹਨਤ ਕਰਦਾ ਵਾਹਿਗੁਰੂ ਉਸ ਦੀ ਜਰੂਰ ਸੁਣਦਾ ਹੈ
@bittuuhdnawalia4235
@bittuuhdnawalia4235 День назад
ਸਤਿ ਸ੍ਰੀ ਅਕਾਲ ਜੀ ਅੱਜ ਤੋਂ 30 ਸਾਲ ਪਹਿਲਾਂ ਜਲੰਧਰ ਦੂਰਦਰਸ਼ਨ ਤੇ ਇੱਕ ਪ੍ਰੋਗਰਾਮ ਚਲਦਾ ਸੀ ਦੁਪਹਿਰ ਨੂੰ 12 ਵਜੇ ਜਿਹਦਾ ਨਾਂ ਸੀਗਾਂ ਨਵ ਰੰਗ ਪ੍ਰੋਗਰਾਮ ਉਸ ਪ੍ਰੋਗਰਾਮ ਦੇ ਪ੍ਰੋਡਿਊਸਰ ਸਨ ਮਨੋਹਰ ਭਰਤ ਵਾਜ ਜੀ ਇਹ ਗੱਲ 1998 ਜਾ 99 ਦੀ ਹੈ ਉਸ ਪ੍ਰੋਗਰਾਮ ਦੇ ਵਿੱਚ ਮੇਰੇ ਭਰਾ ਨਿਰਮਲ ਨਿੰਮਾ ਦੇ ਦੋ ਗੀਤ ਰਿਕਾਰਡ ਹੋਏ ਸਨ ਦੋ ਗੀਤ ਕੰਠ ਕਲੇਰ ਭਾਜੀ ਦੇ ਹੋਏ ਸਨ ਇੱਕ ਗੀਤ ਮੈਨੂੰ ਹਜੇ ਵੀ ਯਾਦ ਹੈ ਸਾਡੀ ਟੁੱਟ ਗਈ ਏ ਯਾਰੀ ਯਾਰਾ ਸਾਰਿਆਂ ਦੇ ਨਾਲ ਅਸੀਂ ਜਦੋਂ ਦੀਆਂ ਲਾਈਆਂ ਚੰਨ ਤਾਰਿਆਂ ਦੇ ਨਾਲ ਉਸ ਵੇਲੇ ਮੈਂ ਵੀ ਭਾਜੀ ਜੀ ਦੇ ਨਾਲ ਸੰਗਤ ਕੀਤੀ ਸੀ ਇੱਕ ਛੋਟੇ ਜਿਹੇ ਸਾਂਝ ਖੰਜਰੀ ਦੇ ਨਾਲ
@gurbaxkaur2452
@gurbaxkaur2452 День назад
ਕਲੇਰ ਕੰਠ ਬਹੂਤ ਵਦੀਆ ਇਨਸਾਨ ਨਾਈਸ ਪਰਮਾਤਮਾ ਚੜਦੀ ਕਲਾ ਰਖੇ
@mannagra9825
@mannagra9825 День назад
ਮੈਂ ਮਿਲਿਆ ਆ ਕੰਠ ਭਾਜੀ ਨੂੰ ਬਹੁਤ ਵਧੀਆ ਬੰਦਾ ਆ ❤🙏🏾🙏🏾
@scmgchannel7545
@scmgchannel7545 6 часов назад
ਬਹੁਤ ਵਧੀਆ ਸਿੰਗਰ ਕੰਠ ਕਲੇਰ ❤❤ ਸਦਾ ਬਹਾਰ ਗੀਤ ਗਾਉਣ ਵਾਲਾ ❤❤ love you
@dh2krecords870
@dh2krecords870 День назад
ਆਵਾਜ਼ ਦੇ ਆ ਫੈਨ ਕੰਠ ਕਲੇਰ ਦੀ ਆਵਾਜ਼ ਦੀ ਦਲੇਰੀ ਕਿੰਨੀ ਆ ਕਲੇਰ ਦੀ ❤
@sandeepkt7668
@sandeepkt7668 15 часов назад
ਸਦਾ ਬਹਾਰ ਕੰਠ ਕਲੇਰ ਭਾਜੀ❤❤
@HarryMeet-g6x
@HarryMeet-g6x День назад
ਵੀਰ ਜੀ ਤੁਹਾਡੇ ਫੈਨ ਹਾ, ਦਰਸ਼ਨ ਹੋਏ ਤੁਹਾਡੇ, ਬਹੁਤ ਧੰਨਵਾਦ ਜੀ, ਗੀਤਕਾਰ ਮੀਤ ਸਫੀਪੁਰ ਕਲਾ
@gurnoorsinghgoriye7833
@gurnoorsinghgoriye7833 18 часов назад
❤❤❤ ਕੰਠ ਕਲੇਰ ਵਦੀਆ ਕਲਾਕਾਰ ❤❤❤
@jkpunjabi578
@jkpunjabi578 11 часов назад
ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੁੰਦਾ ਸੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਪੰਗਾ 🎉ਪਾਉਣ ਵਾਲੇ ਤਾ ਕਿਲੋ ਮੀਟਰ ਤੋ ਵਿੱਚ ਆਕੇ ਵੱਜਦੇ ਮੇਰੇ ਵਿੱਚ ਸੁਰਜੀਤ ਖਾਨ ਨੇ ਗੲਇਆ ਉਸਦਾ ਨਾਮ ਲੈ ਦਿੱਤਾ ਸਾਰੇ ਕਲਾਕਾਰ ਹੀ ਗਾਉਂਦੇ ਆ ਸਿਗਰ ਦਾ ਨਾਮ ਹੀ ਲੈਦੇ ਬਾਕੀ ਲੋਕ ਕਹਿਣ ਕਿ ਇਹ ਤਾ ਫਲਾਨੇ ਗੀਤਕਾਰ ਦਾ ਗ਼ੀਤ ਏ ਧੱਕੇ ਨਾਲ ਨੀ ਕਹਾਉਣਾ ਪੈਦਾ
@amanatblaggan7915
@amanatblaggan7915 9 часов назад
Bhut ਸਾਉ ਮੁੰਡਾ ਤੇ ਬਹੁਤ ਸੁਰੀਲਾ ਹੈ ਕੰਠ ਕਲੇਰ
@Amandeep-15-7
@Amandeep-15-7 День назад
ਕਲੇਰ ਕੰਠ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🎵🎵🎵🎵
@RealTrading786
@RealTrading786 День назад
Love you bhaji only kanth kaler fan
@ashokamedicos7508
@ashokamedicos7508 День назад
Brilliant brilliant brilliant brilliant brilliant brilliant 👍 ghaint veere
@avjotsingh6514
@avjotsingh6514 2 дня назад
Kanth kler nu bohut suneya bachpan vich alag awaaz
@jazzchouhan2167
@jazzchouhan2167 День назад
Bhot vdiya intrviu lgi Kath bai di
@parmjeetkaur4932
@parmjeetkaur4932 Час назад
Buhat vadia singer ❤waheguru ji app ji nu tandrustyi bakhshan te chardy kla vich rakhan ❤
@prabhjotsinghalok2249
@prabhjotsinghalok2249 16 часов назад
sad song da badshah byi kanth..bhut hi vdea singer bhut ee besr
@sukhidhandhwar5476
@sukhidhandhwar5476 День назад
❤❤❤❤❤ good singer
@Karan_Insta21
@Karan_Insta21 День назад
Kaint ❤❤ saaf dil bnda
@sandeepbangerh1770
@sandeepbangerh1770 14 часов назад
My all time favorite singer ❤
@SABIRAIDER
@SABIRAIDER День назад
Personality 👌👌
@dilbagbanger2265
@dilbagbanger2265 День назад
❤❤ ਕੰਠ ਸਾਹਿਬ ❤
@amrindersingh2828
@amrindersingh2828 2 дня назад
Kanth kler my favourite
@ManishBilla-k5l
@ManishBilla-k5l День назад
Very Good interview 🎊🎊🎊🎊
@KaurInder-y1d
@KaurInder-y1d 7 часов назад
Always favourite ❤❤
@AmrikSingh-uu6uq
@AmrikSingh-uu6uq День назад
Banda heera gane bahut vadia hunde si❤
@supinder.7027
@supinder.7027 День назад
Very nice 👍👍👍👍👍👍👍👍👍👍👍👍👍👍👍👍
@balrajkaler-zc8wn
@balrajkaler-zc8wn День назад
Love u bro🙏🏻
@professionalstudiokartar
@professionalstudiokartar День назад
Malik Hor Vi Tarakiyan Bakshe Veer Ji Tusan Nu
@ItzSukh-x1q
@ItzSukh-x1q День назад
Ajj v sun dy song old is gold
@kiyaadsinghmusic4793
@kiyaadsinghmusic4793 4 часа назад
🙏🙏🙏🙏🙏 Suprb Kanth Paji
@malketsingh7327
@malketsingh7327 9 часов назад
Good singer
@janakraj2868
@janakraj2868 День назад
Very nice
@SurjitKumar-nx7gs
@SurjitKumar-nx7gs День назад
Very nice bro
@parmodchopra4243
@parmodchopra4243 2 часа назад
Good Job Bro 👏 ❤
@sarabjitkaur7225
@sarabjitkaur7225 3 часа назад
Very nice interview
@GoldyKumar-mz1fo
@GoldyKumar-mz1fo День назад
❤❤
@Lovesadiqmusic
@Lovesadiqmusic День назад
Kanth Bhaji Mikka Singh V Lagg Rhe aa🤩😍
@ikbaljeetkaurkaur5138
@ikbaljeetkaurkaur5138 17 часов назад
Bilkul right
@Baljinderthraj8864
@Baljinderthraj8864 День назад
❤❤❤❤❤❤❤❤❤❤❤❤❤
@BaldevSingh-be2zg
@BaldevSingh-be2zg 16 часов назад
Good Nice Bro 👍👍
@parmodchopra4243
@parmodchopra4243 2 часа назад
Super Bro 👌 ❤
@sonisingh-ei1fg
@sonisingh-ei1fg 22 часа назад
Very nice veer ji 🙏🙏🙏🙏🙏❤❤❤❤❤
@baldishkaur9953
@baldishkaur9953 10 часов назад
Supar avaz ❤❤
@Sunny-oy4gp
@Sunny-oy4gp 2 дня назад
@Manider-q5n
@Manider-q5n 16 часов назад
Bhut hi sohani gal kante sab 1990 da same bhut hi chaga c Gurpreet pind chahal Faridkot
@diljitboss156
@diljitboss156 7 часов назад
ਲੇਜੇਂਡ ਕਿੰਗ 🙏🌹
@RamanDjEvents-wm6ti
@RamanDjEvents-wm6ti 6 часов назад
Kanth Kaler sira Banda Hai
@gaggu8bpyt232
@gaggu8bpyt232 День назад
Tere kolon door rehn di aadat pai gayi aa ,holi holi dard sehhn di aadat pai gayi aa. Bohot yadan judian ne es geet naal
@HarshKumar-z8u1w
@HarshKumar-z8u1w 10 часов назад
🎉🎉🎉🎉
@ANDERSONJAMES-t6y
@ANDERSONJAMES-t6y День назад
Kaler kanth ❤
@karansharma-jm5wx
@karansharma-jm5wx День назад
purane utaad g
@sonuchaudhary8578
@sonuchaudhary8578 День назад
Hun teri nigah badal gai tan hi ainkan layian
@jstudioburj7752
@jstudioburj7752 2 дня назад
❤❤❤❤
@kulwinderbrar2537
@kulwinderbrar2537 11 часов назад
bai overconfidence ch fuddu jihe sawal bahut puch dA harek interview ch ..
@gurmeetsingh7136
@gurmeetsingh7136 10 часов назад
Sahi gall aa. Homework pura nhi krke aunda.
@harindersingh863
@harindersingh863 День назад
Yar tere verga kon ban ju dunia ch dunia vich sirf ik hi kaler kanth ha. I
@NavneetKaur-xl3zk
@NavneetKaur-xl3zk День назад
Hun teri naga badal gai asi ho gai kun
@NirmalSingh-bz3si
@NirmalSingh-bz3si День назад
ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਨੇ ਉਹ ਹਮੇਸਾ ਚੜਦੀ ਕਲਾ ਵਿੱਚ ਰਹਿੰਦੇ ਨੇ ਪਰ ਇਹ ਗਾਉਣ ਵਾਲਾ ਰੋਦਾਂ ਹੀ ਰਹਿੰਦਾ ,,ਉਹ ਗਰੀਬਾਂ ਵਾਗੂੰ ਤਰਲੇ ਕਰਦਾ ,,ਕਿਹੜੇ ਗੌਣ ਵਾਲੇ ਨੇ ਇਹ,,ਤਾਂ ਜਮਾਂ ਨੁਸਰਤ ਅਲੀ ਵਾਗੂੰ ਗਾਉਦਾਂ ,,ਸਾਰਾ ਦਿਨ ਰੋਈ ਜਾਣਾਂ ਦੁਰਫਿਟੇਮੂੰਹ
@SABIRAIDER
@SABIRAIDER День назад
Aide=aide naam lai jaana tere moohon fabbde ni fudduaa
@kulwinderpal6859
@kulwinderpal6859 День назад
Tere kithe peer hoi
@GurdeepSingh-gp2yh
@GurdeepSingh-gp2yh День назад
ਬੱਸ ਕਰ ਹੋਇਆ ਫੇਸ ਬੁੱਕ ਵਾਲਾ nirmal tenu kiha
@HardeepKumar-q5l
@HardeepKumar-q5l День назад
Jad Guru Gobind Singh Ji ne Khalsa path di neeh rakhni se tad koi jatt sikh aage ne aaya se tad gareeb lok he se oh 5 Amrit shakan Wale
@karanvirbhatia7220
@karanvirbhatia7220 15 часов назад
Nirmal tere chitra ch mircha kyu lagdiya,durfite muh teri soch te
@JagjeetSingh-y5q
@JagjeetSingh-y5q День назад
Very nice
@GreatthinkingSingh
@GreatthinkingSingh 2 дня назад
❤❤❤❤
@bhupindersingh-lh8dd
@bhupindersingh-lh8dd 2 дня назад
❤❤❤
Далее
4 YEAR SIBLING DIFFERENCE! 😭 #shorts
00:11
Просмотров 10 млн
4 YEAR SIBLING DIFFERENCE! 😭 #shorts
00:11
Просмотров 10 млн