Тёмный

ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ । Nishan E Sikhi । Amrik Manpreet । Walk With Turna 

Walk With Turna
Подписаться 109 тыс.
Просмотров 72 тыс.
50% 1

ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ
1 ਸਾਲ ਪਹਿਲਾਂ ਹੀ Admission ਹੋ ਜਾਂਦੀ Full
ਨਿਸ਼ਾਨ-ਏ-ਸਿੱਖੀ International School
#WalkWithTurna #KhadurSahib #NishanESikhi
Nishan E Sikhi International School Khadur Sahib । Amrik Manpreet । Walk With Turna

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 105   
@amreekkaur4136
@amreekkaur4136 5 месяцев назад
ਜੇ ਸਾਰੇ ਬਾਬੇ ਖਡੂਰ ਸਾਹਿਬ ਬਾਬਾ ਜੀ ਤਰਾ ਵਿਦਿਆ ਦੇ ਚਾਨਣ ਦਾ ਪ੍ਸਾਰ ਕਰਨ ਤੇ ਸਿੱਖੀ ਨਾਲ ਜੋੜਨ ਦਾ ਤਾ ਪੰਜਾਬ ਦੀ ਨੁਹਾਰ ਹੀ ਬਦਲ ਜਾਵੇ
@gogijosan4966
@gogijosan4966 5 месяцев назад
ਬਹੁਤ ਹੀ ਵਧੀਆ ਉਪਰਾਲਾ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੀਆਂ ਦਾ ਕਾਸ ਜੇ ਸਾਰੇ ਕਾਰ ਸੇਵਾ ਵਾਲੇ ਬਾਬੇ ਹਰ ਇਕ ਜਿਲੇ ਵਿੱਚ ਇੱਕ ਇੱਕ ਸਕੂਲ ਇਸ ਤਰਾਂ ਦੇ ਬਣਾ ਦੇਣ ਤਾ ਬਹੁਤ ਵਧੀਆ ਹੋਵੇਗਾ ਤੇ ਨਾਲ ਸਿੱਖੀ ਦਾ ਪ੍ਰਚਾਰ ਵਧੀਆ ਹੋਵੇਗਾ 🙏🏻
@GurpreetSingh-kp8sj
@GurpreetSingh-kp8sj 5 месяцев назад
ਬਹੁਤ ਖੁਸ਼ੀ ਹੋਈ ਇਸ ਤਰ੍ਹਾਂ ਦਾ ਸਿੱਖਾਂ ਦੁਬਾਰਾ ਬਣਾਇਆ ਪਹਿਲਾ ਸਕੂਲ ਦੇਖ ਕੇ ਇਸ ਤਰ੍ਹਾਂ ਦੇ ਸਕੂਲਾਂ ਦੀ ਬਹੁਤ ਲੋੜ ਹੈ ਇਸ ਤਰ੍ਹਾਂ ਦੇ ਸਕੂਲਾਂ ਦੇ ਜਰੀਏ ਪੰਜਾਬ ਦੇ ਬੱਚੇ IAS , IPS , PCS ਬਣਾਏ ਜਾ ਸਕਦੇ ਹਨ
@AmrojKhehra
@AmrojKhehra Месяц назад
ਬਹੁਤ ਹੀ ਵਧੀਆ ਵੀਡੀਉ❤️ ਮੈਂ 2016 ਤੋਂ 2022 ਤੱਕ ਇਸ ਸਕੂਲ ਵਿੱਚ ਪੜ੍ਹਿਆ ਹਾਂ ਜੀ। ਅੱਜ ਸੱਤ ਸਮੁੰਦਰ ਪਾਰ ਆਸਟਰੇਲੀਆ ਵਿੱਚ ਬੈਠੇ ਇਹ ਵੀਡੀਉ ਦੇਖ ਕੇ ਸਕੂਲ ਦੀ ਯਾਦ ਤਾਜ਼ਾ ਹੋ ਗਈ।❤️
@armansandhu6504
@armansandhu6504 5 месяцев назад
ਬਹੁਤ ਵਧੀਆ ਜੀ ਬਹੁਤ ਦੇਰ ਦੀ ਤਮੰਨਾ ਸੀ ਇਹ ਸਕੂਲ ਵੇਖਣ ਦੀ ਅੱਜ ਪੂਰੀ ਹੋ ਗਈ ਬਾਬਾ ਜੀ ਨੂੰ ਪੰਜਾਬ ਵਿੱਚ ਹੋਰ ਬ੍ਰਾਂਚਾਂ ਵੀ ਖੋਲਣੀਆਂ ਚਾਹੀਦੀਆਂ 🙏
@s.sarvansingh5714
@s.sarvansingh5714 4 месяца назад
ਪੜ੍ਹਾਈ ਦੇ ਨਾਲ-ਨਾਲ ਗੁਰਮੱਤ ਦੀ ਪੜ੍ਹਾਈ ਕਰਾਈ ਜਾ ਰਹੀ।ਬਹੁਤ ਵਧੀਆ ਉਪਰਲਾ। ਗਰੀਬ ਸਿੱਖ ਪਰਿਵਾਰ ਦੇ ਹੁਸ਼ਿਆਰ ਬਚਿਆ ਨੂੰ ਫ੍ਰੀ ਅਡਮਿਸ਼ਨ ਵੀ ਦੇਣਾ ਚਾਹੀਦਾ ਹੈ।
@Kanwarnau-nihal-singh70
@Kanwarnau-nihal-singh70 5 месяцев назад
ਬਹੁਤ ਹੀ ਵਧੀਆ ਉਪਰਾਲਾ ਕੀਤਾ, ਲੋਕ ਹੋਰ ਜਾਗਰੂਕ ਹੋਣਗੇ, ਧੰਨਵਾਦ ਜੀ, ਅਸੀਂ ਮਾਝੇ ਵਾਲੇ ਅੰਮ੍ਰਿਤਸਰ ਤੋਂ!
@diljeetkaur5858
@diljeetkaur5858 5 месяцев назад
ਬਹੁਤ ਹੀ ਉੱਚੇ ਪੱਧਰ ਦਾ ਸਕੂਲ♥️🙏🏻🙏🏻👌
@drsarvjeetbrarkundal2858
@drsarvjeetbrarkundal2858 2 месяца назад
ਚੜਦੀ ਕਲਾ ਜੀ।
@HSsingh741
@HSsingh741 5 месяцев назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮਨ ਖੁਸ਼ ਹੋ ਗਿਆ ਵੇਖ ਕੇ।ਵਾਹਿਗੁਰੂ ਕਿਰਪਾ ਕਰਨ ਕਿ‌ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਹੋਰ ਸਕੂਲ ਖੁੱਲਣ ।।
@peaceformind627
@peaceformind627 5 месяцев назад
ਵਾਹਿਗੁਰੂ ਚੜਦੀ ਕਲਾ ਕਰਨ ਸਿੱਖ ਕੌਮ ਪੜ੍ਹੇ ਲਿਖੇ ਵਧੇ ਫੁੱਲੇ
@manjot2765
@manjot2765 5 месяцев назад
HE IS THE BEST PRINCIPAL ♥ such a gem of a person.. S. Amarjeet Singh
@peaceformind627
@peaceformind627 5 месяцев назад
ਰੂਹ ਖੁਸ਼ ਹੋਗੀ ਬਾਬਾ ਜੀ ਦੇ ਚਲਾਏ ਕਾਰਜ ਨੂੰ ਦੇਖਕੇ
@rakkarrakkar2981
@rakkarrakkar2981 5 месяцев назад
ਸ਼੍ਰੀ ਚਮਕੌਰ ਸਾਹਿਬ ਵਿੱਚ ਇਵੇਂ da,ਸਕੂਲ ਖੋਲ੍ਹਿਆ ਜਾਣਾ ਚਾਹੀਦਾ ਹੈ ❤
@tejpalpannu2293
@tejpalpannu2293 2 месяца назад
Waheguru ji 🙏🙏🙏🇮🇳💯🇮🇳🙏🙏🙏
@HarjitKaur-ue7jr
@HarjitKaur-ue7jr 3 месяца назад
Bahut vadeaa waheguru ji Maher Karan ji
@gurdialsingh5951
@gurdialsingh5951 5 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@gurpreetsingh-xl3im
@gurpreetsingh-xl3im 5 месяцев назад
Waheguru ji nishan e sikhi international school nu tarakiya bkshe .....school nu chrdikala vich rkhe
@MiriPiriOfficialChannel
@MiriPiriOfficialChannel 5 месяцев назад
Waheguru ji bhai amreek singh. Ji bahut salangha yog uprala
@BalwinderSingh-qe8jv
@BalwinderSingh-qe8jv 5 месяцев назад
Your tarban very good brother God bless you
@WalkWithTurna
@WalkWithTurna 5 месяцев назад
Thanks a lot
@GurdeepSingh-wl3dd
@GurdeepSingh-wl3dd 5 месяцев назад
Appriciate you both, very nice professional interview
@BaljinderSinghBrar-gc4md
@BaljinderSinghBrar-gc4md 5 месяцев назад
🙏🤲 Very fantastic 🌹 Absolutely Greatfull 👍 Waheguru Ji 🙏 Ess School De All Staff Aur All Bacheyaan Nu With family's Hamesha Khush Tandurust Aur Chardi Kla Vich Rakhna Ji 🙏 ☝️👏
@singh11600
@singh11600 3 месяца назад
Waheguru Ji Meher kare
@kulpreetkaur6154
@kulpreetkaur6154 4 месяца назад
Bhut hi vdiya uprala hai ji istra da upralla har sikh bacheya nu milna chahida hai ji
@husanpreetKaur-jo9iy
@husanpreetKaur-jo9iy 4 месяца назад
ਜਦੋ ਇਹ ਸਕੂਲ ਬਣਿਆ ਸੀ ਤਾ ਗਰੀਬਾ ਨੇ ਫਰੀ ਸੇਵਾ ਕਰਕੇ ਇਹ ਸਕੂਲ ਬਣਾਉਣ ਦੇ ਵਿੱਚ ਮਦਦ ਕੀਤੀ ਸੀ ਤਾ ਜੋ ਉਹਨੇ ਦੇ ਬੱਚੇ ਪੜ ਸਕਣ ਪਰ ਅੱਜ ਇੱਕ ਗਰੀਬ ਤੇ ਗਰੀਬ ਦਾ ਬੱਚਾ ਇੱਥੇ ਪੈਰ ਵੀ ਨਹੀ ਪਾ ਸਕਦਾ ।
@g.sharan6041
@g.sharan6041 5 месяцев назад
Very high level school, beautiful building, thanks for showing this school
@Gurwinder_singh27
@Gurwinder_singh27 6 часов назад
Good
@MOR.BHULLAR-PB05
@MOR.BHULLAR-PB05 5 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ
@sarbkaur5199
@sarbkaur5199 5 месяцев назад
Waheguru jio
@RobinSingh-sg1xi
@RobinSingh-sg1xi 5 месяцев назад
ਬਹੁਤ ਵਧੀਆ ਜੀ
@mohansingh3290
@mohansingh3290 4 месяца назад
Waheguru ji
@mawinakaur3812
@mawinakaur3812 5 месяцев назад
Bahut bahut shukria ji...sari videos tuhadi bahut sohni hundiya...te eh vlog v dekh k dil bada khush hoya...kyunki asi v teaching line vich reh chuke ha...so eh school da system...divinity nal v jodya hoya jo ki bahut sohna uprala hai
@ayeshabegumRollno.79
@ayeshabegumRollno.79 5 месяцев назад
Masaallha❤❤🎉🎉subhanallha
@NavreetkaurKang-lg8xh
@NavreetkaurKang-lg8xh 5 месяцев назад
ਮੇਰਾ ਬੇਟਾ ਵੀ ਇਸੇ ਸਕੂਲ ਚ ਪੜ੍ਹਦਾ ਆ, nursary ਤੋ ਇਸ ਸਕੂਲ ਵਿਚ ਆ, ਹੁਣ ਓ 4th ਵਿਚ ਆ, ਬਹੁਤ ਵਧੀਆ ਪੜ੍ਹਾਈ ਆ ਸਕੂਲ ਦੀ, ਖਰਚਾ ਵੀ ਜ਼ਿਆਦਾ ਨਈ ਆ, ਆਮ ਸਕੂਲਾਂ ਵਾਂਗ ਈ ਆ
@AvtarSingh-qz9qn
@AvtarSingh-qz9qn 5 месяцев назад
ਮੇਰੇ ਦੋਨੋ ਜੁੜਵਾ ਬੇਟੇ ਇਸੇ ਸਕੂਲ ਚ ਪੜ੍ਹਦੇ ਆ ਜੀ ,,ਤੁਸੀ ਕਿੱਥੋ ਜੀ
@pritpalkaur5280
@pritpalkaur5280 5 месяцев назад
Sister g ithe hostal da parband hai biys ly
@AvtarSingh-qz9qn
@AvtarSingh-qz9qn 5 месяцев назад
Nhi ji
@AvtarSingh-qz9qn
@AvtarSingh-qz9qn 5 месяцев назад
@@pritpalkaur5280 good morning ji
@AvtarSingh-qz9qn
@AvtarSingh-qz9qn 5 месяцев назад
@@pritpalkaur5280 hostal nhi hai ji
@tejbir-q4t
@tejbir-q4t 5 месяцев назад
Very nice and very great ❤
@sodhitalwandi6162
@sodhitalwandi6162 5 месяцев назад
Waheguru g mehar karan 🙏
@VARINDERMEHROK
@VARINDERMEHROK 5 месяцев назад
Awesome ❤
@iqbalsidhu6651
@iqbalsidhu6651 5 месяцев назад
Well come my dear brother and Sister ji
@avtarsingh-cm3vc
@avtarsingh-cm3vc 5 месяцев назад
Very nice School & staff
@innocentthought7173
@innocentthought7173 3 месяца назад
V nyc ji
@JaswantSingh-py5cd
@JaswantSingh-py5cd 3 месяца назад
Baba ji great
@kksandhu1779
@kksandhu1779 5 месяцев назад
Bohot vadiya ji
@rajakamboj5042
@rajakamboj5042 5 месяцев назад
Very good
@punjabitravelvlogs6126
@punjabitravelvlogs6126 5 месяцев назад
Very nice 👌
@surjitpunia8262
@surjitpunia8262 5 месяцев назад
Waheguru ji blessed Nishan e Sikhi school and thanks Baba ji how made this,and also thanks of turna ji
@sukhchainsingh6243
@sukhchainsingh6243 5 месяцев назад
Very good work ji
@zsingh809
@zsingh809 4 месяца назад
Agar har City vich eda de hi school hon ta lok private school di lut vicho Bach sakde ne sikhi nu vad to vad Parmot kita ja sakda ajj samay eda da ke lok parai lai apne bacheya nu Othe Dhram de schoola vich jana painda bhut vadiya school 🙏🙏🙏
@sandeepkaurdhillon8700
@sandeepkaurdhillon8700 5 месяцев назад
Pls also make video on nishan e sikhi centre ,khadur sahib
@angrejparmar6637
@angrejparmar6637 5 месяцев назад
Thanks
@jaswindersingh1459
@jaswindersingh1459 5 месяцев назад
ਬਹੁਤ ਸੋਹਣਾ ਕੰਮ ਜੀ
@Daily_Brain_Dose28
@Daily_Brain_Dose28 5 месяцев назад
Nice
@damanpreetsingh4135
@damanpreetsingh4135 5 месяцев назад
Pls come up every sikh and take mission to open this type of school in Every district of Punjab. To avoid this current education in Christan school by admitted their child by sikh families
@deepakbabbar3107
@deepakbabbar3107 4 месяца назад
Not only for Sikh Everyone Can join
@rajwantkaur1151
@rajwantkaur1151 5 месяцев назад
Great 👍👍
@HARJINDERGILL-w2w
@HARJINDERGILL-w2w 5 месяцев назад
Nice 👍
@RamanpreetToor
@RamanpreetToor 5 месяцев назад
Paji kartarpur wale school bi explore kreyo same ah shri guru arjan dev public school baba g he run krade❤❤❤
@Simrankour-1948
@Simrankour-1948 4 месяца назад
Eho jehe school har disst ch hona cahida a 🙏
@Manjit-m4x
@Manjit-m4x 5 месяцев назад
ਗਰੀਬ ਪਰਿਵਾਰ ਦਾ ਬੱਚਾ ਸਕੂਲੇ ਪੜ੍ਹਦਾ ਜਾਂ ਨਹੀਂ ਇਹਦੀ ਜਾਣਕਾਰੀ
@thirteencoffins
@thirteencoffins 5 месяцев назад
ਬਹੁਤ ਸੋਹਣਾ ਲੱਗਾ ਵੀਰ ਜੀ, ਇੰਝ ਹੀ ਪੱਗ ਬੰਨ੍ਹ ਕੇ ਰੱਖਿਆ ਕਰੋ। ਇਹ ਸਾਡੀ ਪਛਾਣ ਹੈ। ਤੁਸੀਂ ਬਾਹਰਲੀਆਂ ਥਾਵਾਂ ਤੇ ਵੀ ਜਾਂਦੇ ਹੋ, ਪੱਗ ਨਾਲ ਹੀ ਪਤਾ ਲਗਦਾ ਹੈ ਕਿ ਸਿੱਖ ਆਏ ਨੇ। ਫਿਰ ਦੇਖਿਓ ਦੁੱਗਣੀ ਇੱਜਤ ਵੀ ਮਿਲੇਗੀ ਤੁਹਾਨੂੰ।
@baljindersingh7802
@baljindersingh7802 5 месяцев назад
I love you bata and bati
@rajbindersingh3048
@rajbindersingh3048 5 месяцев назад
🙏
@rakkarrakkar2981
@rakkarrakkar2981 5 месяцев назад
❤❤❤❤❤
@SinghH-zt9uj
@SinghH-zt9uj 5 месяцев назад
Well done my son 2boys
@nirmaljotkaur1265
@nirmaljotkaur1265 5 месяцев назад
Plz ludhiane v khol do eda di branch
@harbansbadesha
@harbansbadesha 5 месяцев назад
Principal ਸਿਫਾਰਸ਼ੀ ਲੱਗਦਾ
@luckygrewal4421
@luckygrewal4421 5 месяцев назад
Ludhiana vich eh school kholia jave
@JarnailSingh-cz4yk
@JarnailSingh-cz4yk 5 месяцев назад
Other district vich v eho school kholo
@gurdevsingh-pk8qd
@gurdevsingh-pk8qd 5 месяцев назад
🙏👍👏👌🇫🇷
@Sigma._.content001
@Sigma._.content001 5 месяцев назад
Mam 10+1 vich addmission kive lai sakede ne
@santokhsingh6149
@santokhsingh6149 5 месяцев назад
Sada school
@rajkang1171
@rajkang1171 3 месяца назад
22 kharcha ki aa ik saal da
@terapreet1313.
@terapreet1313. 5 месяцев назад
ਕਿਸੇ ਗਰੀਬ ਦਾ ਬੱਚਾ ਪੜਦਾ ਇਥੇ ਦੱਸੋ। ।।।
@user-nh8gv7sp6s
@user-nh8gv7sp6s 5 месяцев назад
Ha veer ji
@AbhayjitSingh-dx2st
@AbhayjitSingh-dx2st 5 месяцев назад
Nahi ji sada baccha ethe parda aa bht khrcha aa pr parai v bht vadiya aa
@sukhjotsingh4620
@sukhjotsingh4620 5 месяцев назад
Paji kharcha thora hi va mai +1 class ch va baki schoolan ch 11th di fees 5 ton 7 hazar hundi prr eathe sirf 2000 va ik mahine di ❤
@Gurbanipf5rh
@Gurbanipf5rh 5 месяцев назад
ਕਿਸੇ ਗਰੀਬ ਲਈ ਇਹੋ ਜਿਹੇ ਸਕੂਲ ਨਹੀਂ ਸੋਚਦੇ। ਘਟ ਫੀਸ ਵੀ ਕੋਈ ਗਰੀਬ ਨਹੀਂ ਦੇ ਸਕਦਾ।
@Amandeep-kp9kq
@Amandeep-kp9kq 4 месяца назад
Same to same akal academy vale rule a bas building hor a
@davinderkaur6966
@davinderkaur6966 5 месяцев назад
Hostel v ha
@amanjeetkaur-xr3vj
@amanjeetkaur-xr3vj 4 месяца назад
Sorry to say but first language di gl kiti but mnu ni lgda because she is trying to speak English instead of punjabi...😊😊
@jarnail-jas
@jarnail-jas 4 месяца назад
ਪਹਿਲਾਂ ਆਪ ਵੀ ਪੰਜਾਬੀ ਲਿਖੋ ਤੇ ਬੋਲੋ
@satnamkalsi1023
@satnamkalsi1023 5 месяцев назад
Ki sikh gareeb bacheyan lai koi sahoolat hai ki?like free education...kyoki sikhi school v sirf kaaam joge hi reh gaye guruyan de nam te lutt bas...eh mera personalexperience hai
@majorsingh5308
@majorsingh5308 5 месяцев назад
ਸ਼ਾਨ-ਏ-ਕੌਮ
@kulwant747
@kulwant747 5 месяцев назад
Waheguruji
@SwaranSingh-uj1ch
@SwaranSingh-uj1ch 5 месяцев назад
Very Good
@SatnamSingh-pn7ob
@SatnamSingh-pn7ob 5 месяцев назад
Nice
@Emmaarsr
@Emmaarsr 5 месяцев назад
Very good
Далее
Шоколад приходит на Землю.
00:23
Просмотров 185 тыс.