Тёмный
No video :(

ਖਤਰਨਾਕ ਸੱਸ ਦੇ ਕਾਰੇ ਦੇਖੋ !! ਕਿਵੇ ਤੰਗ ਕਰਦੀ ਏ ਨੂੰਹ ਨੂੰ !!NEW LATEST PUNJABI VIDEO!! 

jatt sauda records
Подписаться 25 тыс.
Просмотров 113 тыс.
50% 1

thanks for watching 🙏🏻❣️
casting :-
sippy namol
heer sharma
laddi namol
kuljeet kaur
jinder buggar
lovely khan
butta namol
abhi bhangu
gagga pindi
story.director.editor. d.o.p all overall (jatt sauda team)
facbook page nu follow kro jii sare 👉🏼 www.facebook.c...
apne instagram page nu b jrur follow kro sare link👉🏼👉🏼 ...

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 120   
@sofigurdaspuri
@sofigurdaspuri 6 месяцев назад
ਮਾਵਾਂ ਧੀਆਂ ਦੀ ਜ਼ਬਾਨ ਤੇ ਲਾਲ ਮਿਰਚਾਂ ਰੱਖੀਆਂ ਪਈਆਂ lll ਜਿਹੋ ਜਹੀ ਮਾਂ ਓਹੋ ਜਹੀ ਧੀ
@JaspreetSingh-wo4xr
@JaspreetSingh-wo4xr 6 месяцев назад
ਬਹੁਤ ਸਹੋਣੀ ਵੀਡੀਓ ਬਾਈ ਜੀ❤❤❤ਕਿਸਾਨ ਏਕਤਾ ਜਿੰਦਾ ਬਾਦ✊✊✊✊✊✊✊✊
@PalaAULAKH
@PalaAULAKH 6 месяцев назад
ਜਿਉਂਦੇ ਰਹੋ ਬਾਈ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਸ ਕਰੇ ਕਰਨੈਲ ਤੇ ਬੰਤ ਦੀ ਐਕਟਿੰਗ ਮੈਨੂੰ ਸਭ ਤੋਂ ਘੈਂਟ ਲੱਗਦੀ ਆ ਜੇ ਬਾਈ ਤੁਹਾਨੂੰ ਵੀ ਵਧੀਆ ਲੱਗਦੀ ਆ ਤਾਂ ਲਵਾਉ ਫੇਰ ਹਾਜਰੀ ਲਵਜੂ ਬਾਈ ਜੀ👍👍
@jassi3221
@jassi3221 6 месяцев назад
ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@officialRupinderchahal
@officialRupinderchahal 6 месяцев назад
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
@sukhbitkaursukhbitkaur4113
@sukhbitkaursukhbitkaur4113 6 месяцев назад
Ghant video ji. Good massage ji Kisan akta jindabad ji.gbu
@sukhdhillonpb4671
@sukhdhillonpb4671 6 месяцев назад
ਸਹੀ ਗੱਲ ਜਿੰਦਰ ਦੀ ਸਰਕਾਰ ਕੋਈ ਵੀ ਚੰਗੀ ਨਹੀ ਸਾਰੀਆ ਵੇਖ ਲਈਆ
@gurjindersingh3638
@gurjindersingh3638 6 месяцев назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਤੇ ਗੋਡ ਮੇਸਜ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
@billosingh1985
@billosingh1985 6 месяцев назад
ਬਹੁਤ ਬਹੁਤ ਵਧੀਆ ਵੀਡੀਓ ਸਾਰੀ ਟੀਮਨੂ ਸਤਿ ਸਤਿਸਿਰੀਅਆਕਾਲ
@deepmaan5998
@deepmaan5998 6 месяцев назад
Nice
@deepmaan5998
@deepmaan5998 6 месяцев назад
Nice video
@malwakhabarnama
@malwakhabarnama 6 месяцев назад
ਜੱਟ ਸੌਦਾ ਰੈਕਡਜ ਦੀ ਅੱਜ ਦੀ ਵੀਡੀਓ ਬਹੁਤ ਸਿਰਾ ਵੀਡੀਓ ਹੈ। ਪੂਰੀ ਟੀਮ ਨੂੰ ਬਹੁਤ ਮੁਬਾਰਕਾਂ। ਅੱਜ ਦੀ ਵੀਡੀਓ ਦੇ ਵਿੱਚ ਨਵਾਂ ਵਿਸ਼ਾ, ਨਵਾਂ ਕਨਸੈਪਟ ਚੁਣਿਆ ਹੈ, ਜਿਹੜਾ ਕਿ ਬਹੁਤ ਹੀ ਕਮਾਲ ਦਿਖਾ ਗਿਆ।
@user-wm4lb4hj2c
@user-wm4lb4hj2c 6 месяцев назад
Bai ji bhut badhiya video all team members very good acting
@AnilSharma-bz4ww
@AnilSharma-bz4ww 6 месяцев назад
Bahut badia video hai samaj laye ek sandesh hai
@harmandhaliwal2842
@harmandhaliwal2842 6 месяцев назад
Very nice Video Bhai ji ❤❤❤
@deepmaan5998
@deepmaan5998 6 месяцев назад
Nice video 📸❤️
@pardeepmann5688
@pardeepmann5688 6 месяцев назад
ਹਾਂਜੀ ਜਿੰਦਰ ਸਿੰਘ ਜੀ ਸਾਰੀ ਹੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ॥ ਹਾਂਜੀ ਤੁੱਸੀ ਸਾਰੀ ਹੀ ਟੀਮ ਅੱਤ ਦਾ ਸਿਰਾਂ ਕੰਮ ਕਰਦੇ ਹੋ , ਤੁੱਸੀ ਅੱਜ ਕਿਸਾਨ ਧੱਰਨੇ ਵਾਰੇ ਵੀ ਵੱਟ ਕੱਢ ਦਿੱਤੇ ॥ ਮੈ ਤਾਂ ਦੋਵੇ ਹੱਥ ਜੋੜਕੇ ਬੇਨਤੀ ਕੱਰਦਾ ਹਾਂ ਕੀ ਪੰਜਾਬ ਦੇ ਸਾਰੇ ਹੀ ਵਿਲੋਗਰਾ ਨੂੰ ਤੁਹਾਡੇ ਵਾਂਗ ਆਪਣਾ ਫੱਰਜ ਨਿਭਾਉਣਾ ਚਾਹੀਦਾ ਹੈ , ਪਰ ਬਈ ਇਹ ਧੱਰਨੇ ਵਾਰੇ ਕੋਈ ਸਹਿਯੋਗ ਨਹੀ ਦੇ ਰਹੇ ॥ ਜਦੋ ਧੱਰਨੇ ਵਾਲੇ ਕਿਸਾਨ ਬਾਰਡਰ ਟੱਪ ਕੇ ਦਿੱਲੀ ਵੱਲ ਨੂੰ ਕੂਵ ਕੱਰ ਗਏ , ਉੱਦੋ ਸਾਰਿਆਂ ਨੇ ਹੀ ਵਿਲੋਗ ਬਣਾ ਬਣਾ ਕੇ ਰੰਗ ਲਾਂ ਦੇਣੇ ਹੱਨ , ਇੰਨਾ ਨੂੰ ਹੁੱਣ ਸਹਿਯੋਗ ਦੇਣਾ ਚਾਹੀਦਾ ਹੈ ॥ ਹੁੱਣ ਇਹ ਸਾਰੇ ਹੀ ਕੱਣਕ ਦੀਆਂ ਬੱਲਾਂ ਦੀ ਲੰਬਾਂਈ ਹਰ ਰੋਜ਼ ਮਿੱਣਤੀ ਕਰੀ ਜਾਂਦੇ ਹੱਨ , ਆਪਣੇ ਟਰੈਕਟਰਾ ਨੂੰ ਝੋਟਾ ਝੋਟਾ ਕਹੀ ਜਾ ਰਹੇ ਹੱਨ , ਇੰਨਾਂ ਨੂੰ ਇੱਕ ਟਰਾਲੀ ਉੱਥੇ ਲੈਕੇ ਜਾਣੀ ਚਾਹੀਦੀ ਹੈ ॥ ਇਹ ਸਾਰਾ ਦਿਨ ਹੱਸੀ ਜਾਂਦੇ ਹੱਨ , ਇੰਨਾਂ ਵਿੱਚੋਂ ਸਿੱਰਫ ਬਲਵੀਰ ਸਿੰਘ ਦਾ ਛੌਟਾ ਮੁੰਡਾ ਹੀ ਗਿਆ ਹੈ ॥ ਫੱਸਲ ਦੇ ਰੇਟ ਵਾਰੇ ਸਾਰੇ ਹੀ ਕਹੀ ਜਾਂਦੇ ਹੱਨ ਕੀ ਬਹੁੱਤ ਘੱਟ ਮਿੱਲਦਾ ਹੈ॥ PARDEEP SINGH MANN LIVE OAK , Near Yuba City California. ਪਿਛੌਕੜ ਬੰਗਾ ਖ਼ਾਸ ਸ਼ਹਿਰ॥
@JasmailKaur-ix9qe
@JasmailKaur-ix9qe 5 месяцев назад
😊 14:36
@Harmeet7842
@Harmeet7842 6 месяцев назад
True jinder deia ladhei kyon karo🩴🩴🩴🩴
@AmandeepSingh-bu4wn
@AmandeepSingh-bu4wn 6 месяцев назад
ਜਿੰਦਰ ਬਹੁਤ ਵਧੀਆ ਬੰਦਾ
@sukhwinderkaur7145
@sukhwinderkaur7145 6 месяцев назад
ਬੰਤ ਸਿਰਾ🎉🎉🎉🎉
@championgamemap6485
@championgamemap6485 6 месяцев назад
❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ 😂❤
@khanmuskann719
@khanmuskann719 6 месяцев назад
Bahut sohni video aa ji allha sari teem nu sda salamat rakhe ❤❤❤😊😊
@deepmaan5998
@deepmaan5998 6 месяцев назад
Nice ❤
@jsa-bb2mf
@jsa-bb2mf 6 месяцев назад
Vary vary nice video
@JasvinderSingh-yl8ir
@JasvinderSingh-yl8ir 6 месяцев назад
Nice movie
@dharmpreetsingh7000
@dharmpreetsingh7000 6 месяцев назад
Kisaan majdoor ekta 🌾🌾🌾🌾jindabad
@Santa_singh_
@Santa_singh_ 6 месяцев назад
ਵੀਡੀਓ ਬਹੁਤ ਵਧੀਆ ਹੈ ਵੀਰ ਜੀ ਸੰਦੀਪ ਇਸ ਵੀਡੀਓ ਰਾਹੀਂ ਸੁਨੇਹਾ ਬਹੁਤ ਹੀ ਵੱਡਾ ਦੇ ਤਾ ਵੀਰ
@JasvinderSingh-yl8ir
@JasvinderSingh-yl8ir 6 месяцев назад
Siraaaaaa story
@GulabSingh-lg9vw
@GulabSingh-lg9vw 6 месяцев назад
ਬਹੁਤ ਵਧੀਆ ਵਿਡੀਉ ਜੀ ❤❤❤❤❤
@deepmaan5998
@deepmaan5998 6 месяцев назад
Nice video 📸
@sonikhipal4081
@sonikhipal4081 6 месяцев назад
👍👍👍👌👌👌
@numberdargogi
@numberdargogi 6 месяцев назад
ਬਹੁਤ ਵਧੀਆ ਸੁਨੇਹਾ ਦਿੱਤਾ ਜੀ
@RajvinderSingh-kw8vg
@RajvinderSingh-kw8vg 6 месяцев назад
Very nice video yg kala daraj
@diljassaujla5875
@diljassaujla5875 6 месяцев назад
Good video ❤❤❤❤❤❤ beautiful pictures
@GurpreetSingh-fq7di
@GurpreetSingh-fq7di 6 месяцев назад
Amazing video brother jinder always your videos superb and your all team members work awesome ❤️👍🌹🙏🙏
@Harmandeep9898
@Harmandeep9898 6 месяцев назад
#KisaanMazdoorEktaZindabaad
@jagseersingh4506
@jagseersingh4506 6 месяцев назад
SIRRRRA ACTING BAI BANT AND LADDI AND SHERA BAI JINDER BHABBI JI AND ALL'TEAM LOVE YOU TRUCK 🚛🚛🚛🚛 BHAR K
@Harmeet7842
@Harmeet7842 6 месяцев назад
Bhai rani
@akashdeepsinghakashdeepsin3674
@akashdeepsinghakashdeepsin3674 6 месяцев назад
ਬਹੁਤ ਵਧੀਆ ਵੀਡਿਓ ਆ ਬਾਈ ❤
@baljitsinghsekhon8598
@baljitsinghsekhon8598 6 месяцев назад
Kisan majdur akta jindabad
@HarpalSingh-il9om
@HarpalSingh-il9om 6 месяцев назад
Nincviedeo❤❤❤
@user-yo1ij3uw8t
@user-yo1ij3uw8t 6 месяцев назад
Aha kali nu gabrat bhout hundi
@Harmeet7842
@Harmeet7842 6 месяцев назад
Simmer is beautiful ❤️❤️
@Raisaab911
@Raisaab911 6 месяцев назад
Very nice 👍👍😇❤🎉
@soniuppal161
@soniuppal161 6 месяцев назад
Kaint video
@darshansinghcheema6383
@darshansinghcheema6383 6 месяцев назад
Very nice video
@deepmaan5998
@deepmaan5998 6 месяцев назад
❤❤❤❤❤❤❤❤❤❤❤❤❤❤❤❤❤❤❤❤❤
@user-bm4zz9jt9m
@user-bm4zz9jt9m 6 месяцев назад
ਸਨਦੀਪ ਤੂ ਆ ਬੜੀ ਵਧੀਆ ਗੱਲ ਆਖੀ ਤੂ ਆਪ ਬਣਾ ਲਓ ਨਕਾਰਾ ਆ ਗਿਆ
@tarnpreetsingh8334
@tarnpreetsingh8334 6 месяцев назад
Kisan Tandoori ekta jindabad jinder bhai very nice
@SatnamSingh-og6dc
@SatnamSingh-og6dc 6 месяцев назад
👍👍👍okgg22
@jagseersingh4506
@jagseersingh4506 6 месяцев назад
GOOD VIDEO GOOD ACTING ALL'TEAM THANKS SO MUCH ❤❤❤❤❤❤❤❤
@user-xy6rx2hc1v
@user-xy6rx2hc1v 6 месяцев назад
ਬਾਈ ਤੁਹਾਡੀਆਂ ਸਾਰਿਆ ਫਿਲਮਾਂ ਬੁਹਤ ਵਧਾਇਆ ਹੁਦੀਆ ਨੇ ਬਾਈ ਤੁਹਾਡੇ ਕੋਲ ਜਿਹੜਾ ਸਕੂਟਰ ਆ ਓਹ ਸਾਡਾ ਸੀ ਪਹਿਲਾਂ 3712
@surendersheoran1696
@surendersheoran1696 6 месяцев назад
Surender sheoran kheowali sirsa nice video
@gaggubawa8821
@gaggubawa8821 6 месяцев назад
Siraaa video a y
@reshamsingh7783
@reshamsingh7783 6 месяцев назад
❤🎉🎉
@AmandeepSingh-bu4wn
@AmandeepSingh-bu4wn 6 месяцев назад
ਮਾਤਾ ਬਹੁਤ ਤੇਜ ਏ
@tarnpreetsingh8334
@tarnpreetsingh8334 6 месяцев назад
❤❤❤❤❤
@bagichasingh-fy6lx
@bagichasingh-fy6lx 6 месяцев назад
Nice jindra bi
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@dharmpreetsingh7000
@dharmpreetsingh7000 6 месяцев назад
Bhot ❤❤🎉knt jaatsauda alyo veere oo
@surjitsingh8297
@surjitsingh8297 6 месяцев назад
ਲਆ ਬੁੜੀ ਜੀ ਦੇ ਫੇਰੋ ਡਆਂਗ ਜਿਹੋ ਜੀ ਕੋਕੋ ਓਹੋ ਜੇ ਬੱਚੇ
@sukhdhillonpb4671
@sukhdhillonpb4671 6 месяцев назад
ਬੁੱੜੀ ਤਾ ਬਹੁਤ ਮਾੜੀ ਜਿਦਰ ਕਹਿਦਾ ਮੈ ਕਿਰਨਾ ਦੀ ਚੂੜੀ ਕੱਸਦੂ ਬੁੱੜੀ ਦੀ ਆਪਣੇ ਆਪ ਕੱਸੀ ਜਾਊ ਸਹੀ ਗੱਲ ਜਿੰਦਰ ਹੀ ਸੁਧਾਰ ਕਰ ਸੱਕਦਾ
@darshancheema1376
@darshancheema1376 6 месяцев назад
ਬਿਲੀ ਅੱਖ ਤਾਂ ਊੲਈ ਮਾੜੀ ਹੁੰਦੀ ਐ ਏ ਤਾਂ ਫਿਰ ਵੀ ਸੱਸ ਐ
@manishagarg5381
@manishagarg5381 6 месяцев назад
ਘੱਰੇ ਸਿਤਰ ਪੈਦੇ ਨੇ ਦੂਜੇ ਘਰ ਪਨਚੇਤੀ🐈‍⬛🐈‍⬛🐈‍⬛🐈‍⬛🐈‍⬛🐈‍⬛
@user-vq9kq1ge7i
@user-vq9kq1ge7i 6 месяцев назад
Ghant video Jinder veere
@user-eb3jx6jv2v
@user-eb3jx6jv2v 6 месяцев назад
Jinder veer bahut vadia sunhea veer jameena bare je pher Modi AA gya veer APNA sikha da haal Ki kroga menu disda
@user-lh3yo3fp6b
@user-lh3yo3fp6b 6 месяцев назад
V nyc video 🎉
@satnamkaur2435
@satnamkaur2435 6 месяцев назад
ਬੁੜੀ ਦੀਆ ਅੱਖਾਂ ਕਿਨੀਆ ਬਿਲੀਆ ਤਾ ਹੀ ਲੜਾਕੀ ਐ
@user-dr2ti1gw5j
@user-dr2ti1gw5j 6 месяцев назад
Vadyia Video a 👌👌👌
@sukhjitsingh1916
@sukhjitsingh1916 6 месяцев назад
ਕਈ ਪਿੰਡਾ ਚ ਏਦਾ ਈ ਹੁੱਦੀਅਾ ਸੱਸਾ ਪਰ ਸਾਰੀਅਾ ਨੀ ਕਈ ਸੱਸਾ ਸਾਅ ਨੀ ਲੇਦੀਅਾ ਨੁੰਹਾ ਬਿਨਾ
@SukhwinderSingh-cv8cb
@SukhwinderSingh-cv8cb 6 месяцев назад
Kissan majdoor ekta zindabad
@GurmeetSingh-if2gb
@GurmeetSingh-if2gb 6 месяцев назад
Jinder y Weldone acting
@numberdargogi
@numberdargogi 6 месяцев назад
ਬਹੁਤ ਵਧੀਆ ਵਿਡੀਉ ਜੀ
@harbanssinghnikkababa4224
@harbanssinghnikkababa4224 6 месяцев назад
ਭਿਉਂ ਕੇ ਛਿੱਤਰ ਲਾਏ ਨੇ ਜਿੰਦਰ ਬਾਈ ਨੇ😂
@user-mc8hw3jc5j
@user-mc8hw3jc5j 6 месяцев назад
Very nice video bai ji
@sarvansinghgill4702
@sarvansinghgill4702 6 месяцев назад
ਬਹੁਤ ਹੀ ਵਧੀਆ ਵੀਡੀਓ ਆ ਜੇ ਸੱਸ ਚੰਗੀ ਮਿਲ ਜਾਵੇ ਤਾਂ ਨੂੰਹ ਗਲਤੀ ਮਿਲ ਜਾਦੀਆ ਨੇ ਜੇ ਨੂੰਹ ਚੰਗੀ ਮਿਲ ਜਾਵੇ ਤਾਂ ਸੱਸ ਗਲਤ ਮਿਲ ਜਾਦੀਆ ਨੇ ਬਹੁਤ ਹੀ ਵਧੀਆ ਏਪੀਸੋਡ ਆ
@boharsingh7725
@boharsingh7725 6 месяцев назад
ਬਹੁਤ ਹੀ ਵਧੀਆ ਬਾਈ 👍👍👍👍👍
@amarjitsingh1946
@amarjitsingh1946 6 месяцев назад
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤
@JaswantSingh-ww5sy
@JaswantSingh-ww5sy 6 месяцев назад
ਬਹੁਤ ਵਧੀਆ ਲੱਗੀ ਵੀਡਿਓ ਧੰਨਵਾਦ ਸਹਿਤ ਗੁਰੂ
@nirmalsinghsidhu3098
@nirmalsinghsidhu3098 6 месяцев назад
ਠੀਕ ਕਿਹਾ ਕਿ ਅਜੋਕੇ ਸਮੇਂ ਦੀਆਂ ਸਰਕਾਰਾਂ ਨਾਲੋਂ ਅੰਗਰੇਜ਼ਾਂ ਦੀ ਸਰਕਾਰ ਚੰਗੀ ਸੀ
@balwantsingh1942
@balwantsingh1942 5 месяцев назад
Very nice video ❤
@Gurjot96
@Gurjot96 6 месяцев назад
😂😂😂😂❤❤❤❤❤
@Harmeet7842
@Harmeet7842 6 месяцев назад
Kmeina aurth 🥵🥵🥵🥵🩴🩴
@Harmeet7842
@Harmeet7842 6 месяцев назад
Vinga moohe walii Kinaa makeup kari firdi aa budhi🩴🩴🩴🩴🥵🥵🥵🥵🥵🥵🥵
@DharmpalSingh-ky1wh
@DharmpalSingh-ky1wh 6 месяцев назад
ਹਰਿਆਣਾ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ
@BaljitKaur-ej3ue
@BaljitKaur-ej3ue 6 месяцев назад
🙏🙏❤️
@Harmeet7842
@Harmeet7842 6 месяцев назад
Nalaa tu khath aah rani 🥵🥵🥵🥵🥵🥵🩴🩴🩴🩴🩴🩴
@ButaSinghmohal
@ButaSinghmohal 6 месяцев назад
ਮਜ਼ਦੂਰ ਏਕਤਾ ਜਿੰਦਾਬਾਦ
@gurpreetmaan5802
@gurpreetmaan5802 6 месяцев назад
❤❤❤😂😂👍👍👌⚘⚘🙏🙏🙏
@sukhjitsingh1916
@sukhjitsingh1916 6 месяцев назад
ਬੋਤ ਚਤਰ ਜਨਾਨੀ ਦਿਖਾਈ ਅਾ
@user-nl9vb8db1y
@user-nl9vb8db1y 6 месяцев назад
😂😂😂😂
@Harmeet7842
@Harmeet7842 6 месяцев назад
Rani stuipd aurth🩴🩴🩴🩴🩴🩴🩴🩴🥵🥵🥵🥵🥵
@user-uc3go1ls5o
@user-uc3go1ls5o 6 месяцев назад
😂😂
@Harmeet7842
@Harmeet7842 6 месяцев назад
Rani tu aap deia shakal dekhi
@AmandeepSingh-bu4wn
@AmandeepSingh-bu4wn 6 месяцев назад
ਧੀ ਬਹੁਤ ਚਾਲਕ ਏ
@PalaAULAKH
@PalaAULAKH 6 месяцев назад
ਬੁੱਢੀ ਘੋੜੀ ਲਾਲ ਲਗਾਮ ਮੇਕਪ ਵੇਖ ਕਿੰਨਾ ਕੀਤਾ ਜੇ ਸਹੀ ਗੱਲ ਆ ਤਾਂ ਸਾਰੇ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰੀ ਟੀਮ ਨੂੰ👍👍
@SukhwinderKaur-me4ti
@SukhwinderKaur-me4ti 6 месяцев назад
Makeup kisne kita hoy menu ty lga ni tusi kis di gal kr rhe ho
@JatinderJatt-wn4jx
@JatinderJatt-wn4jx 6 месяцев назад
RYT VEER
@Inderjeet-ik1ko
@Inderjeet-ik1ko 6 месяцев назад
⁰😊😊😊😊😊😊😊😊😊​@@SukhwinderKaur-me4ti
@Inderjeet-ik1ko
@Inderjeet-ik1ko 6 месяцев назад
⁰😊😊😊😊😊😊😊😊😊​@@SukhwinderKaur-me4ti
@ashoksarin2736
@ashoksarin2736 5 месяцев назад
Mother-in-laws have truly RUINED many indian families. On the other hand, it's difficult for the mother -in-laws also to adjust with changing values of younger generation! 😢😢😢😢😢😢😢😢😢😢
@Harmeet7842
@Harmeet7842 6 месяцев назад
Eah tai bhught budhi ghatyia aa🥵🥵🥵🩴🩴
@Harmeet7842
@Harmeet7842 6 месяцев назад
Tu apna dhand dekh phela aap daia 🥵
@mandeepgarcha6662
@mandeepgarcha6662 6 месяцев назад
ਇਦਾ ਦੀ ਸੱਸ ਦੇ ਬੰਡ ਚ ਡੰਡਾਦੇ ਦੇਵੇ
@user-yo1ij3uw8t
@user-yo1ij3uw8t 6 месяцев назад
Aha buri nu na lia kro budi gori lal lagam
Далее
Testing Our Swords In The Sand
00:32
Просмотров 10 млн
Testing Our Swords In The Sand
00:32
Просмотров 10 млн