Тёмный

ਖਾਲਸਾ ਬਾਰਡਰ ਦੀ ਬਦਲ ਦਿੱਤੀ ਤਸਵੀਰ, ਜਿੱਥੇ ਕੋਈ ਪੁੱਛਦਾ ਨੀਂ ਸੀ ਬਾਤ ਉਥੇ ਅੱਜ ਵੇਖੋ ਕੀ ਤੋਂ ਬਣ ਗਿਆ ਕੀ 

Punjabi Lok Channel
Подписаться 2 млн
Просмотров 7 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@TheKingHunter8711
@TheKingHunter8711 Час назад
ਬਹੁਤ ਧੰਨਵਾਦ ਹੈ ਬਾਬਾ ਰਜਿੰਦਰ ਸਿੰਘ ਜੀ ਹੋਰਾਂ ਦਾ ਜਿੰਨਾਂ ਨੇ ਸਿੱਖਾਂ ਦੀ ਏਸ ਧਰੋਹਰ ਲਈ ਇਕੱਲਿਆਂ ਬੈਠਕੇ ਹੀ ਧਰਨਾ ਸ਼ੁਰੂ ਕੀਤਾ ਸੀ 🙏🏻
@jantyguru9404
@jantyguru9404 9 часов назад
ਚੜ੍ਹਦੀ ਕਲਾ ਹੋ ਰਹੀ ਹੈ ਜੀ ਕੌਮ ਦੀ ਚਾਰੇ ਪਾਸਿਓਂ ਅਕਾਲ ਪੁਰਖ ਆਪ ਆਪਣੀਆਂ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਰਾ ਰਿਹਾ ਹੈ
@amritpalsingh5495
@amritpalsingh5495 8 часов назад
Ji waheguru aap shaaahi ho rhe ne
@TheKingHunter8711
@TheKingHunter8711 Час назад
ਬਹੁਤ ਧੰਨਵਾਦ ਬਾਬਾ ਰਜਿੰਦਰ ਸਿੰਘ ਅਤੇ ਪੱਤਰਕਾਰ ਸਾਹਿਬ ਦਾ 🙏🏻
@SurinderSingh-f2n
@SurinderSingh-f2n 6 часов назад
ਪਰਮਾਤਮਾ ਆਪ ਸਹਾਇ ਹੋ ਕੇ ਸਿੱਖ ਸੰਗਤ ਕੋਲੋਂ ਸੇਵਾ ਕਰਵਾ ਲੇਂਦੇ ਹਨ ਕੋਮ ਚੜ੍ਹਦੀ ਕਲਾ ਵਿਚ ਰਹੇਂ ਝੁਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਦੇ ❤❤
@ChardaPunjab-p6e
@ChardaPunjab-p6e 6 часов назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸੇਵਾ ਕਰਨ ਵਾਲੇ ਵੀਰੇ ਨੂੰ। ਬਹੁਤ ਵਧੀਆ ਅਪਰਾਲਾ ਕੀਤਾ ਜੀ। 🙏 ਕੰਪਣੀ ਵਾਲਿਆਂ ਨੂੰ ਵੀ ਸਲਾਮ। ਵਾਹਿਗੁਰੂ ਜੀ ਇਹਨਾਂ ਨੂੰ ਵੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਣ ਜੀ 🙏
@ravinderravi8257
@ravinderravi8257 6 часов назад
ਬਾਕਮਾਲ ਕੰਮ ਕੀਤਾ ਹੈ ਧੰਨਵਾਦ ਉਹਨਾਂ ਯੋਧਿਆ ਪ੍ਬੰਧਕਾ ਦਾ
@GursinghJallah
@GursinghJallah 8 часов назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏 ਚੜਦੀ ਕਾਲਾ ਵਿੱਚ ਰਾਹੁ ਖ਼ਾਲਸਾ 🙏🙏🙏
@KaurSharanjeet-gi3lx
@KaurSharanjeet-gi3lx 8 часов назад
ਝੂਲਤੇ ਨਿਸ਼ਾਨ ਰਹਿਣ ਪੰਥ ਮਾਹਰਾਜ ਕੇ🙏🙏
@gurpreetkaur-zl2ie
@gurpreetkaur-zl2ie 8 часов назад
ਵਾਹਿਗੁਰੂ ਦਾ ਸ਼ੁਕਰ ਹੈ
@JaswinderKaur-tg2jb
@JaswinderKaur-tg2jb 8 часов назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ💖💖💖💖💖
@JaswinderKaur-g9s
@JaswinderKaur-g9s 9 часов назад
ਵਾਹਿਗੁਰੂ ਜੀ❤
@rajbirkaur9037
@rajbirkaur9037 7 часов назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@SinghBh-mu8wv
@SinghBh-mu8wv 7 часов назад
ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ
@rajvirsingh4558
@rajvirsingh4558 3 часа назад
ਬਹੁਤ ਹੀ ਸ਼ਲਾਘਾਯੋਗ ਤੇ ਸ਼ਾਨਦਾਰ
@prmjeetkaurghumaan
@prmjeetkaurghumaan 8 часов назад
ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਸਾਰੇ ਸਿੱਖ ਕੌਮ ਨੂੰ 🙏🏻 ਬਹੁਤ ਬਹੁਤ ਮੁਬਾਰਕਾਂ ਜੀ
@satgurkotra2543
@satgurkotra2543 3 часа назад
ਰਾਜ ਕਰੇਗਾ ਖਾਲਸਾ
@makhansingh5676
@makhansingh5676 7 часов назад
ਧੰਨ ਵਾਦ ਹੈ ਜੀ ਤਸਵੀਰ ਹੋਰ ਵੀ ਵਧੀਆ ਹੋ ਜਾਣੀ ਹੈ ਜੀ ਧੰਨ ਵਾਦ ਹੈ ਜੀ 🙏🙏🙏
@PremSing-k7p
@PremSing-k7p 8 часов назад
ਵਾਹਿਗੁਰੂ ਜੀ ❤❤❤❤❤
@harbhajansingh4663
@harbhajansingh4663 7 часов назад
ਵਾਹਿਗੁਰੂ ਜੀ ਇਹ ਦੁਆਰੇ ਨਿਸ਼ਾਨ ਸਾਹਿਬ ਬਣਨਾ ਲਗਦਾ ਹੈ ਖ਼ਾਲਸਾ ਰਾਜ ਦੀ ਆਮਦ ਹੋ ਗਈ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sukhwinderkaur5354
@sukhwinderkaur5354 2 часа назад
Waheguru ji apne Sikha nu samut bakhshan ji❤❤
@sikh763
@sikh763 3 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️❤️❤️
@shawindersingh6931
@shawindersingh6931 7 часов назад
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਮੀ ਫਤਿਹ🌹
@NPB9513
@NPB9513 3 часа назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JASWINDERSINGH-hz7di
@JASWINDERSINGH-hz7di 9 часов назад
Guru granth sahib ji ki kripa hogi
@gurchransingh5674
@gurchransingh5674 5 часов назад
ਪੱਤਰਕਾਰ ਵੀਰ ਜੇ ਕੌਮ ਨੂੰ ਜਗਾਉਣ ਲਈ ਕੌੜੇ ਸਬਦ ਬੋਲਣੇ ਪੈਣ ਉਹ ਗੁਨਾਹ ਨਹੀ ਹੁੰਦਾ ਧੰਨਵਾਦ ਦਿਲੋ ਸਲੂਟ ਜੀ
@amrindersingh6994
@amrindersingh6994 6 часов назад
ਖਾਲਸਾ ਰਾਜ ਜ਼ਰੂਰ awega
@RavinderSingh-ev6sf
@RavinderSingh-ev6sf 9 часов назад
Waheguru ji ♥️🙏
@RanjitSingh-zr6eo
@RanjitSingh-zr6eo 3 часа назад
ਸ਼ੁਕਰ ਆ ਵਾਹਿਗੁਰੂ ਜੀ ਦਾ
@TheKingHunter8711
@TheKingHunter8711 Час назад
❤ Raaj Krega Khalsa ❤ 🏁⚔️🏁⚔️🏁⚔️🏁⚔️🏁⚔️ _____________________________
@ChamkilaSukhjinder
@ChamkilaSukhjinder 9 часов назад
Wehaguru ji mhara Karan panjab te sikh com te Khalisatan jindabad Sikh raj jindabad 💯⚔️ Raj karga khalas 🦅🦅🦅 Wehaguru ji 🦅💯
@GurjeetSingh-kj3ti
@GurjeetSingh-kj3ti 3 часа назад
ੴ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⛳🙏🏻 ਅਕਾਲ ਸਹਾਏ⛳ਸਰਕਾਰ ਏ ਖਾਲਸਾ 💐🌹🏵️⚔️🙏🏻 ਸੰਯੁਕਤ ਪੰਜਾਬ ਅਜਾਦ ਦੇਸ਼ ਖਾਲਿਸਤਾਨ ਜਿੰਦਾਬਾਦ ⛳🦁🦅❤💛💐🌹🏵️🗡️🏹🪓⚔️✊🙏🏻
@GagandeepSingh-ww3mk
@GagandeepSingh-ww3mk 8 часов назад
Waheguru ji ka khalsa waheguru ji ki Fateh 🙏🙏🙏
@ManinderjitSingh-d5s
@ManinderjitSingh-d5s 9 часов назад
Satnam shri waheguru ji
@GurjinderDeol-td7lj
@GurjinderDeol-td7lj 6 часов назад
ਵਾਹਿਗੁਰੂ ਭਲੀ ਕਰੇ ਜੀ
@user-bl1ds6cj8t
@user-bl1ds6cj8t 5 часов назад
Fateh, Fateh, Fateh 😃🙏
@gurindersinghhari1043
@gurindersinghhari1043 8 часов назад
Waheguru ji ka Khalsa waheguru ji ki Fateh
@SimranjeetSingh-sh9iw
@SimranjeetSingh-sh9iw 5 часов назад
🌹🌹🌹🌹👍👍
@shivanisharma5562
@shivanisharma5562 3 часа назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਗੂਲ ਮੋਹਰ ਪੰਜਾਬ ਭਾਰਤ ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
@ProvenAssetsGroup
@ProvenAssetsGroup 8 часов назад
❤❤🙏🙏🙏🙏🙏
@ravilehal7469
@ravilehal7469 9 часов назад
Waheguru ji
@thanosgaming1356
@thanosgaming1356 7 часов назад
Waheguru ji ka Khalsa waheguru ji ki Fateh veer patarkar nu lambi umar bakhse
@SubhdeepSingh-cr3ix
@SubhdeepSingh-cr3ix 7 часов назад
ਚੜ੍ਹਦੀ ਕਲਾ
@husanpreetsingh1380
@husanpreetsingh1380 8 часов назад
Thali vir jindabad❤
@baljeetkaur2072
@baljeetkaur2072 4 часа назад
Bahut khoob koshish ji shukria mehar karin mere malka sarean te mehar karin
@Gurmeet-iy7nj
@Gurmeet-iy7nj 5 часов назад
🙏🙏wmk sikha te🙏🙏
@VeerBhadraSangwan
@VeerBhadraSangwan 7 часов назад
ਚੱਲੋ ਘੱਟੋ ਘੱਟ ਇਸ ਨਿਸ਼ਾਨ ਸਾਬ ਤੋਂ ਪਤਾ ਤਾਂ ਚਲਦਾ ਕਿ ਵਰਤਮਾਨ ਰੋਪੜ ਜਿਲਾ ਪਹਾੜੀ ਰਿਆਸਤਾਂ ਬਿਲਾਪਸੂਰ/ਨਾਲਾਗੜ(ਭਾਖੜਾ ਨੰਗਲ , ਨੰਦਪੁਰ ਸਾਹਿਬ, ਕੀਰਤਪੁਰ ਆਦਿ ਸਰਸਾ ਨੰਗਲ ਤੱਕ), ਚੰਡੀਗੜ੍ਹ/ਮੋਹਾਲੀ, ਪਟਿਆਲਾ ਆਦਿ ਮਾਲਵੇ ਦੀਆਂ ਰਿਆਸਤਾਂ ਏਹੇ ਕਦੇ ਵੀ ਖਾਲਸਾ ਰਾਜ ਦਾ ਹਿੱਸਾ ਨਹੀਂ ਸਨ।
@Dosanjh84
@Dosanjh84 4 часа назад
ਬਿਲਕੁੱਲ ਇਹ ਦੇਸ਼ ਪੰਜਾਬ ਦਾ ਹਿੱਸਾ ਨਹੀਂ ਸਨ ਪਰ ਪੰਜਾਬ ਦਾ ਹਿੱਸਾ ਜ਼ਰੂਰ ਸਨ।
@VeerBhadraSangwan
@VeerBhadraSangwan 4 часа назад
@@Dosanjh84 ਨਾ ਏਹੇ ਅੱਲਗ ਸਵਤੰਤਰ ਰਿਆਸਤਾਂ ਸਨ ਰਾਜਿਆਂ ਦੀਆਂ ਜੋ ਅੰਗਰੇਜ਼ੀ ਹਿੰਦੁਸਤਾਨ ਦਾ ਹਿੱਸਾ ਸਨ। ਇਹਨਾਂ ਚੋਂ ਜੀਂਦ, ਪਟਿਆਲਾ ਜਹੀਆਂ ਸਿੱਖ ਰਿਆਸਤਾਂ ਤੇ ਫਰੀਦਕੋਟ ਸਰਦਾਰਾਂ ਨੇ ਖੁੱਲ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਲਾਹੌਰ ਦਰਬਾਰ ਵਿਰੁੱਧ।
@armankang5265
@armankang5265 5 часов назад
Waheguru ji bhut vidaa uprala kita sangat na waheguru ji sab ta mehar karn 🙏🙏
@daljeetsingh8166
@daljeetsingh8166 6 часов назад
Waheguru ji ka Khalsa waheguru ji ki Fateh ji 🙏🙏
@satwantkaurpandha1046
@satwantkaurpandha1046 8 часов назад
Thanks wahaguru ji chardi kale rakhna 🙏🙏🙏
@SimranHerbalcare
@SimranHerbalcare 6 часов назад
Wahegur
@GavvyBajwa-y7z
@GavvyBajwa-y7z 7 часов назад
Buhat sonhi koshish kiti veer g waheguru humesha chardi khalla ch rakhe🎉
@TheKingHunter8711
@TheKingHunter8711 Час назад
. ☬ SIKH RAAJ ☬ . 🏁With Five-Eye's🏁 🏁 🇦🇺 🇺🇸 🇨🇦 🇳🇿 🇬🇧 🏁 ❤❤❤❤❤❤❤❤
@peplosboutique4983
@peplosboutique4983 7 часов назад
Waheguru ji 🙏
@BalwinderSingh-mc1lq
@BalwinderSingh-mc1lq 3 часа назад
Bhaji satnam singh zindabad ❤
@brahmjotsinghkhalsa008
@brahmjotsinghkhalsa008 6 часов назад
🙏🏻🙏🏻🙏🏻🙏🏻
@luckygrewal4421
@luckygrewal4421 6 часов назад
Sache patsah Malak waheguru mehar kare....khalsa Raj mud aa jave
@nishansurnath6095
@nishansurnath6095 3 часа назад
Waheguru Ji merakarne Ji 🙏 ❤️ 🫡✊️✊️🌹🌹
@PinderMarok
@PinderMarok 6 часов назад
Waheguru ji mehar kar 🙏 ❤
@HeeraLal-tp9np
@HeeraLal-tp9np 8 часов назад
ਜਿਹੜੀ ਆਸੇ ਪਾਸੇ ਇਹ ਜਾਲੀ ਲਾਈ ਹੈ ਇਹ ਤਾਂ ਠੀਕ ਹੈ ਪਰ ਇਹ ਜੋ ਉੱਪਰ ਕੰਡਿਆਂ ਵਾਲੀ ਤਾਰ ਲਾਈ ਹੈ ਇਹ ਨਹੀਂ ਹੋਣੀ ਚਾਹੀਦੀ ਇਹ ਪੰਛੀਆਂ ਲਈ ਠੀਕ ਨਹੀਂ
@PunjabSingh1999
@PunjabSingh1999 6 часов назад
ਇਥੇ ਬਾਦਰ ਆਉਂਦੇ ਸੀ ਜੋ ਸੰਗਤਾਂ ਲਈ ਖਤਰਾ ਬਣ ਸਕਦੇ ਸਨ
@GurbhejSingh-n3r
@GurbhejSingh-n3r 6 часов назад
@JS9h
@JS9h 6 часов назад
🙏🙏🙏
@rajsidhu7169
@rajsidhu7169 8 часов назад
Chardikala ji
@sikhsingh5822
@sikhsingh5822 7 часов назад
sahi hai ji sangat nu karne pene ehe sgpc da kam c
@inderjitsinghPB32
@inderjitsinghPB32 7 часов назад
🙏🙏🙏🙏🙏🙏
@Petworldpunjab46
@Petworldpunjab46 Час назад
❤❤❤❤
@gurisidhu345
@gurisidhu345 3 часа назад
❤🙏
@PB65MOHALIpannu
@PB65MOHALIpannu 5 часов назад
🙏🙏🙏🎉
@BaljeetSingh-c3z
@BaljeetSingh-c3z 7 часов назад
🌷👃👃🌷👃
@SauravKharoud
@SauravKharoud 26 минут назад
Baba rajinder singh ne pehle kiti dharna lagan da fal pai giya waheguru ji ka Khalsa waheguru ji ki fathe deg teg fateh Khalsa raj dovara avega
@Gagan2022
@Gagan2022 7 часов назад
Waheguru ji
@adeep7591
@adeep7591 7 часов назад
@balbinderkular9125
@balbinderkular9125 3 часа назад
🙏🙏🙏🙏🙏
@jotijatt4022
@jotijatt4022 9 часов назад
ਵਾਹਿਗੁਰੂ ਜੀ ❤
@singhmitter2139
@singhmitter2139 5 часов назад
ਵਾਹਿਗੁਰੂ ਜੀ ❤
@ParwinderSingh-y3d
@ParwinderSingh-y3d 7 часов назад
Waheguru ji
@harry_singh777
@harry_singh777 2 часа назад
Waheguru ji
@Happytarvler
@Happytarvler 4 часа назад
Waheguru ji
Далее
ŠKODA не перестает удивлять
00:48
ТЕСЛА КИБЕРТРАК x WYLSACOM / РАЗГОН
1:40:47
iPhone Flip станет ХИТОМ!
00:40
Просмотров 179 тыс.