Тёмный

ਖਾੜਕੂ ਲਹਿਰ ਨੇ ਐਨੇ ਨੌਜਵਾਨ ਮਰਵਾ ਕੇ ਕੀ ਖੱਟਿਆ? ਬਾਬਾ Bakshish Singh ਸਿੰਘ ਤੋਂ ਸੁਣੋ ਅਣਸੁਣੇ ਕਿੱਸੇ | 

SMTV
Подписаться 254 тыс.
Просмотров 82 тыс.
50% 1

ਖਾੜਕੂ ਲਹਿਰ ਨੇ ਐਨੇ ਨੌਜਵਾਨ ਮਰਵਾ ਕੇ ਕੀ ਖੱਟਿਆ? ਬਾਬਾ Bakshish Singh ਸਿੰਘ ਤੋਂ ਸੁਣੋ ਅਣਸੁਣੇ ਕਿੱਸੇ |
#punjabi #singh #punjab #1984 #india #darbarsahib #akaltakhatsahib

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 463   
@goodvibesyes
@goodvibesyes 12 дней назад
ਸਾਡਾ ਬੁਰਾ ਹਾਲ ਹੋਣਾ ਸੀ ਤੇ ਪੰਜਾਬ ਪੂਰਨ ਤੌਰ ਤੇ ਲੁੱਟਿਆ ਜਾਣਾ ਸੀ ਜੇ ਅਸੀ ਹਥਿਆਰਬੰਦ ਸੰਘਰਸ਼ ਨਾ ਲੜਦੇ ਜੇ ਸੈਟਰ ਨੂੰ ਆਪਣੀ ਜੁਰਤ ਨਾਲ ਦਿਖਾਉਂਦੇ ,ਅਸੀ ਹਥਿਆਰਬੰਦ ਲਹਿਰ ਚੋ ਆਉਣ ਵਾਲਾ ਜੀਵਣ ਤੇ ਪਾਤਿਸ਼ਾਹੀ ਦਾਵਾ ਖੱਟਿਆ,ਸਿੱਖ ਰਾਜ ਦੀ ਨੀਹ ਪੂਰਨ ਤੌਰ ਤੇ ਪੱਕੀ ਕਰ ਦਿਤੀ ਐ,ਆਉਣ ਵਾਲੇ ਸਮੇ ਚ ਜਦੋਂ ਖਾਲਿਸਤਾਨ ਸਥਾਪਿਤ ਹੋਉ ਫਿਰ ਪਤਾ ਲੱਗੂ ਅਸੀ ਕਿੰਨਾ ਕੁਝ ਖੱਟਿਆ ❤
@vickysinghvicky2618
@vickysinghvicky2618 23 дня назад
ਬਾਬਾ ਬਖਸ਼ੀਸ਼ ਸਿੰਘ ਜੀ ਸਿੱਖ ਕੌਮ ਦੇ ਹੀਰੇ ਨੇ ਬਾਬਾ ਜੀ ਇਹ ਗੱਲਾਂ ਦਗੜਦੱਲਿਆ ਦੇ ਵੱਸੋਂ ਬਾਹਰ ਨੇ❤
@pamipami1937
@pamipami1937 23 дня назад
Baba bhut harmi aa
@kamaldeepsingh3988
@kamaldeepsingh3988 23 дня назад
ਜੇ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਉਣ ਤੇ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਬਾਅਦ 18ਵੀਂ ਸਦੀ ਦੇ ਸਿੰਘ ਸੰਘਰਸ਼ ਨਾ ਕਰਦੇ ਤਾਂ ਨਾ ਹੀ ਸਿੱਖ ਰਾਜ ਸਥਾਪਿਤ ਹੋਣਾ ਸੀ ਨਾ ਹੀ ਸਾਡਾ ਇਹ ਇਤਿਹਾਸ ਹੋਣਾ ਸੀ ਜੋ ਮਾਣ ਨਾਲ ਸੁਣਾਇਆ ਜਾਂਦਾ ਹੈ... ਸੰਘਰਸ਼ ਜ਼ਿੰਦਗੀ ਤੇ ਸਿੱਖਾਂ ਦੀ ਹੋਂਦ ਦਾ ਹਿੱਸਾ ਹੈ... 🙏🏻
@ashokklair2629
@ashokklair2629 22 дня назад
ਕੀ ਦਸਮ ਗੁਰੂ ਜੀ ਨੇ, ਦੁਨੀਆਵੀ ਲੋਕਾ ਵਾੰਗ, ਚਿਖਾ ਵਿਚ ਜਲਕੇ ਜਿਉਦੇ ਜੀਅ ਆਤਮ-ਹਤਿਆ ਕਰਨ ਵਾਲੇ ਹਨ। ਸੋ 1708 ਵਿਚ ਜੋਤੀ ਜੋਤ ਨਹੀ ਸਮਾਏ, ਦਸਮਗੁਰੂ ਜੀ, ਨੇ ਕੌਤਕ ਰਹਿਆ ਸੀ, ਕਿ ਚਿਖਾ ਪਰਚੰਡ ਕਲਕੇ, ਨੀਲੇ ਉਤੇ ਅਸਵਾਰ ਹੋਕੇ ਨਿਕਲ ਗਏ ਸਨ। ਇਸੇ ਕਰਕੇ ਚਿਖਾ ਵਿਚੋ ਅਸਥੀਆ ਨਹੀ ਮਿਲੀਆ, ਲੋਹੇ ਵਡੀ ਕਿਰਪਾਨ, ਬੰਦੂਖ, ਚਿਖਾ ਵਿਚੋ ਨਹੀ ਮਿਲੀ। ਚਿਖਾ ਵਿਚੋ ਸਿਰਫ ਛੋਟੀ ਚਾਰ ਇੰਚੀ ਕਿਰਪਾਨ ਮਿਲੀ । ਸੋ ਦਸਮ ਗੁਰੂ ਜੀ 1666 ਤੋ 1812 ਤੱਕ, 146ਸਾਲ ਸਰੀਰਕ ਤੌਰ ਤੇ ਰਹੇ, ਤੇ ਅਗਵਾਈ ਕੀਤੀ ਸੀ।
@kamaldeepqsingh1144
@kamaldeepqsingh1144 18 дней назад
Right bro
@Gill..daljit..1313
@Gill..daljit..1313 17 дней назад
💯👍
@dilsingh9318
@dilsingh9318 17 дней назад
Jaatpaat tusi shadde nahi, gareeb sikhan nu tusi banda nahi samajde, tohade naal kon chalega
@MAKHANSINGH-lj8kk
@MAKHANSINGH-lj8kk 14 дней назад
Ki tusi srkar nal mtha la skde ho. Srkar kol army police bsf te hor forca at adhunik hthiar . Hvai zhaj Dhai tin lkh naujvan mrva kr rkh te . Sikh kaum de mthe te klnk Lata atvadi da.
@chamkurthind7765
@chamkurthind7765 17 дней назад
ਬਾਬਾ ਬਖਸ਼ੀਸ਼ ਸਿੰਘ ਜੀ ਸ਼ਤਿ ਸ਼੍ਰੀ ਅਕਾਲ ਸਿੱਖ ਕੌਮ ਦੇ ਹੀਰੇ ਨੇ ਰਬ ਚੜਦੀ ਕਲਾ ਰੱਖੇ ਵੀਰ ਨੁੰ
@GursewakSingh-ke1uh
@GursewakSingh-ke1uh 15 дней назад
ਏਨਾ ਪਿਆਰ ਗੁਰੂ ਸਾਹਿਬ ਜੀ ਨੂੰ ਕਰੋ, ਜਿਨਾ ਜਿੰਦ ਜਾਨ ਵਾਰੀ ਹੈ, ਇਹ ਤਾਂ ਕਾਤਲ ਹੈ, ਜੀ
@MalkiatSingh-s9w
@MalkiatSingh-s9w 23 дня назад
ਬਾਬਾ ਬਖਸ਼ੀਸ਼ ਸਿੰਘ ਜੀ ਦੇ ਬਹੁਤ ਵੱਡਮੁੱਲੇ ਵਿਚਾਰਾਂ ਸ਼ਲਾਘਾ ਕਰਦੇ ਹਾਂ
@amanmahal7253
@amanmahal7253 23 дня назад
ਬਹੁਤ ਵਧੀਅਾ ,ਜਾਣਕਾਰੀ ਦਿਁਤੀ, ਬਾਬਾ ਜੀ ,ਨੇ। ਧੰਨਵਾਦ ,ਮੱਕੜ ਸਾਹਬ।
@rajpaltiwana9249
@rajpaltiwana9249 23 дня назад
ਸਘੰਰਸੀ ਯੋਧਿਆਂ ਨੂੰ ਪ੍ਰਣਾਮ
@kabalsinghbhojiankabalsing2470
@kabalsinghbhojiankabalsing2470 23 дня назад
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏 ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🚩🚩⚔️⚔️ ਮੱਕੜ ਵੀਰ ਬਹੁਤ ਬਹੁਤ ਧੰਨਵਾਦ ਜੀ ❤
@gandhisidhu1469
@gandhisidhu1469 23 дня назад
ਵਾਹਿਗੁਰੂ ਜੀ ਮੇਹਰ ਕਰੇ ਜੀ
@SaRooP.Singh666
@SaRooP.Singh666 23 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ਪਿੰਡਾਵਾਲੇ-ਹ1ਥ
ਆ ਵੀ ਹੈਗੇ ਜ ਜਿਨਾ ਨੂੰ ਨਾ ਪਤਾ ਲਗਾ ਨਾ ਪਤਾ ਕੀ ਗੱਲ ਚਲ ਰਹੀ ਏ ਵਾਹਿਗੁਰੂ ਲਿਖਿਆ ਚਲੋ ਅਗਲੀ ਵੀਡਿਓ ਤੇ ਬੱਲੇ ਕੁਸਲ ਸਾਬ ਜੀ ਤੁਹਾਨੂੰ no 9 ਦਾ ਅਵਾਰਡ ਮਿਲਦਾ ਹੈ ਧੰਨਵਾਦ
@user-lj8rc1tm5g
@user-lj8rc1tm5g 23 дня назад
ਇਹ ਤਾ ਓਹ ਗੱਲ ਹੋਗੀ ਜਦੋ ਕੋਈ ਘਰ ਆ ਜੈ ਇਜ਼ੱਤ ਨੂੰ ਪੇਜੇ ਤੇ ਅਗਲਾ ਬਚਾਅ ਲਈ ਲੜੇ ਤੇ ਪਾਸੇ ਆਲ਼ੇ ਪੁਸ਼ਣ ਵੀ ਤੁਸੀ ਕਿ ਖੱਟਿਆ, ਤੇ ਘਰੇ ਚੜ ਕੇ ਆਉਣ ਆਲ਼ੇ ਨੂੰ ਕੋਈ ਸਵਾਲ ਨੀ 🙏
@vikramjit9891
@vikramjit9891 23 дня назад
ਸ਼ਹੀਦ ਹੌਰ ਹੋ ਗਏ ਤੇ ਰਾਜ ਹੌਰ ਲੇ ਗੈ ਸਾਰਾ ਕਣ ਕੌਮ ਧਾ ਬਾਦਲ ਹੋਰਾ ਨੇ
@dalvirboparai6471
@dalvirboparai6471 23 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
@DarshanSingh-ph7rt
@DarshanSingh-ph7rt 23 дня назад
ਮਰਨੁ ਮੁਨਸਾ ਸੂਰਿਆਂ ਹਕੁ ਹੈ ਜੋ ਮਰਹਿ ਹੋਇ ਪਰਵਾਨੋ
@harjinderbrar8013
@harjinderbrar8013 23 дня назад
ਹੀਰੋ ਸਿੱਖ ਕੌਮ ਦਾ ਬੇਧੜਕ ਯੋਧਾ ਵੀਰ ਬਾਬਾ ਬਖਸੀਸ ਸਿੰਘ ਜੀ ਦੀ ਸੋਚ ਵੀ ਬਾ ਕਮਾਲ
@ManjeetSingh-lc6wd
@ManjeetSingh-lc6wd 23 дня назад
ਕਿਸੇ ਦੇ ਸੁਪਨਿਆਂ ਦਾ ਮਰ ਜਾਣਾ ਹੀ ਉਸਦੀ ਆਤਮਿਕ ਮੌਤ ਹੁੰਦੀ ਹੈ। ਜਿਸ ਦਿਨ ਰਾਜ-ਭਾਗ ਦਾ ਸੰਕਲਪ ਸਿੱਖਾਂ ਵਿੱਚੋਂ ਮੁੱਕ ਗਿਆ ਤਾਂ ਉਸ ਦਿਨ ਭੇਡਾਂ-ਬੱਕਰੀਆਂ ਅਤੇ ਸਿੱਖਾਂ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਣਾ। ਮੌਜੂਦਾ ਸਿੱਖ-ਸੰਘਰਸ਼ ਦੀ ਸੱਭ ਕੁੱਝ ਗਵਾਉਣ ਤੋਂ ਬਾਅਦ ਸਭ ਤੋ ਵੱਡੀ ਇਹੀ ਪ੍ਰਾਪਤੀ ਹੈ ਕਿ ਮੌਜੂਦਾ ਪਦਾਰਥਵਾਦੀ ਯੁੱਗ ਵਿੱਚ ਵੀ ਸਿੱਖਾਂ ਦੇ ਸੁਪਨਿਆਂ ਨੂੰ ਬਰਕਰਾਰ ਰੱਖਿਆ ਹੈ।
@Yo-yo-uu3wl
@Yo-yo-uu3wl 10 дней назад
Tere kehan daa mtlb shri mehta ram kalu ji tae mata tripta devi ji bhaida bakryaa snn.. 1947 ch Pakistan ch sikh 30 lakh snn aj 20/30 hazaar nae…isda mtlb 29 lakh 70/80 hazaar bheda bakryaa hi snn… afganistaan/pakistan/bangladesh cho sikh ku khtm ho gyae .. othae taan hindu nehi hnn?
@Yo-yo-uu3wl
@Yo-yo-uu3wl 10 дней назад
Kehdi prapti kiti attwaad nae.. ydd police gn chkdi c taan hath jod jod mafyaa mangdae c..
@James-Prinsep
@James-Prinsep 19 дней назад
ਜਨਰਲ ਸੁਬੇਗ ਸਿੰਘ, ਜਨਰਲ ਲਾਭ ਸਿੰਘ ਦੇਸ਼ ਲਈ ਆਵਦੀ ਜਾਨ ਦੇਗੇ
@manpreetsinghsingh7918
@manpreetsinghsingh7918 18 дней назад
ਜੇਲੇ ਸਤਰਾਨੇ ਨੇ ਬਹੁਤ ਕਤਲੇਆਮ ਕਿਤਾ ਪਿੰਡ ਵਿੱਚ ਬੇਹਕਸੁਰ ਲੋਕ ਮਾਰੇ ਨੇ
@RavidarSingh-e6r
@RavidarSingh-e6r 15 дней назад
ਲੋਕਾ ਦੇ ਘਰਾ ਞਿਚ ਜਾ ਕਿ ਬਦੂਕ ਦੀ ਨੋਕ ਤੇ ਫਰੀ ਪਰਸਾਦੇ ਛਕਦੇ ਸੀ, ਦੂਸਰੇ ਦਿਨ ਪੁਲਿਸ ਘਰ ਞਾਲਿਆ ਨੂ ਚੁਕ ਕੇ ਲੈ ਜਾਦੇ ਸੀ., ਪੁਲਿਸ ਘਰ ਞਾਲਿਆ ਤੇ ਕੁਟਾਪਾ ਚਾੜ ਕੇ ਲੁਟਿਰੇਆ ਞਾਰੇ ਪੁਛ ਲੈਦੇ ਸੀ, ਪੈਸੇ ਲੈ ਕੇ ਛਁਡ ਦਿਦੇ ਸੀ, ਦੁਸਰੇ ਦਿਨ ਲੁਟੇਰੇ ਘਰ ਞਾਲਿਆ ਨੂ ਆ ਕੇ ਮਾਰ ਦਿਦੇ ਸੀ, ਕਿ ਤੁਸੀ ਪੁਲਿਸ ਨੂ ਸਾਡੇ ਞਾਰੇ ਕਿਉ ਦਁਸੁਆ??? ਅਸਲੀ ਖਾੜਕੂ ਤਾ ਜੱਗਲਾ, ਖੇਤਾ ਞਿਚ , ਨਹਿਰਾ ਕਨਾਰੇ ਰਹਿਦੇ ਸੀ, ਆਮ ਲੋਕਾ ਨੂ ਪਰੇਸਾਨ ਨਹੀ ਕਰਦੇ ਸੀ, ਲੋਕਾ ਤੋ ਫਿਰੌਤੀ ਨਹੀ ਮਗਦੇ ਸੀ, ਔਰਤਾ, ਬਁਚਿਆ, ਨੂ ਨਹੀ ਮਾਰਦੇ ਸੀ, ਹਿਦੂ ਞੀਰਾ ਨੂ ਬਁਸਾ ਞਿਚੋ ਕਁਢ ਕਿ ਨਹੀ ਮਾਰਦੇ ਸੀ
@Kuldeep06sraw
@Kuldeep06sraw 23 дня назад
ਮਰਨ, ਤੇ ਅੱਜ ਵੀ, ਰਹੇ,ਨੇ,ਨੌਜਵਾਨ, ਨਸਿਆ,ਨਾਲ, ਕਿਉ,ਨਹੀ,ਸਰਕਾਰ ਇਨਾ,ਨੂੰ, ਬਚਾ ਰਹੀ,ਮੌਤ,ਤਾ,ਮੌਤ,ਹੀ,ਹੈ,
@SukhdeepSingh-vf4qq
@SukhdeepSingh-vf4qq 23 дня назад
ਬਾਬਾ ਬਖਸ਼ੀਸ਼ ਸਿੰਘ ਖਾਲਸਾ। ਸਤਿਕਾਰ ਜੀਉ। ਧੰਨਵਾਦ ਸਹਿਤ
@James-Prinsep
@James-Prinsep 19 дней назад
1984 ਤੋਂ ਪਹਿਲਾਂ 4 ਹਵਾਈ ਜਹਾਜ਼ ਕਿਡਨੈਪ ਕੀਤੇ, 8 ਜਗ੍ਹਾ ਤੇ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ, DIG ਦਾ ਦਰਬਾਰ ਸਾਹਿਬ ਚ ਕਤਲ ਕੀਤਾ ਗਿਆ, ਇਹ ਕਹਿੰਦੇ ਹਨ ਕੀ ਅਸੀਂ ਕੁਸ਼ ਵੀ ਕਰੀਏ ਪਰ ਸਾਨੂੰ ਕੋਈ ਕੁਸ਼ ਨਾਂਹ ਕਹੇ
@SandhuSandhu2113
@SandhuSandhu2113 15 дней назад
I am Sikh but sach veer
@kulvindersingh7304
@kulvindersingh7304 12 дней назад
1984 to pehla gurugranth sahab di beadbi karn valee nu tee 13 sikha dee katal nu baiijjat bari kr ditaa gyaa, bedoshe sikha nu fad kk jaila ch dakna, 1971 de hero jarnal shubeg singh nu beijjat krke fouj cho kad dena, punjabi suba banon layi kurbania ditiaa eh sab bi 1984 to pehla hi hoya veer jii
@James-Prinsep
@James-Prinsep 11 дней назад
@@kulvindersingh7304 ਨਿਰੰਕਾਰੀਆਂ ਨਾਲ ਬਿਨਾਂ ਵਜਾ ਬੂੰ. ਡ ਪੰਗਾ ਲਿਆ,, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਨਹੀਂ ਕੀਤੀ, ਨਵੇਂ ਸੂਬੇ ਬਣਾਉਣ ਲਈ ਸਾਊਥ ਇੰਡੀਆ, ਮਹਾਰਾਸ਼ਟਰ,, ਝਾਰਖੰਡ, ਹੁਣ ਤੇਲੈਂਗਾਨਾ ਚ ਬਹੁਤ ਖੂਨ ਖਰਾਬਾ ਹੋਇਆ, ਓਹਥੇ ਸਾਰੇ ਹਿੰਦੂ ਸਨ,,, ਜਨਰਲ ਸੁਬੇਗ ਸਿੰਘ ਭਾਰਤ ਮਾਤਾ ਦਾ ਸਪੁੱਤਰ ਸੀ,, ਓਹ ਆਵਦੇ ਦੇਸ਼ ਲਈ ਸ਼ਹੀਦ ਹੋਇਆ,, ਓਹਦੇ ਪੁੱਤ ਇੰਡਿਯਨ ਆਰਮੀ ਚੋ ਬ੍ਰਿਗੇਡੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ, ਭਾਰਤ ਸਰਕਾਰ ਨੇ ਓਹਨੂੰ ਅੱਜ ਤੱਕ ਗਦਾਰ ਨਹੀਂ ਕਿਹਾ
@user-wu3ur3di6p
@user-wu3ur3di6p 4 дня назад
You are right bro tusi theek bol re oo..
@simsingh3152
@simsingh3152 15 дней назад
ਇਸ ਦੀਆਂ ਗੱਲਾਂ ਇਸਦੀ ਉਮਰ ਨਾਲ ਮੇਲ਼ ਨਹੀਂ ਖਾਂਦੀਆਂ, ਪਲ ਫਿਰ ਵੀ ਪੱਤਰਕਾਰ ਇਹਨੂੰ ਖਾਹਮਖਾਹ ਫੂਕ ਛਕਾਈ ਜਾ ਰਹੇ ਨੇ
@Panjab918
@Panjab918 День назад
ਤੇਰੀਆ ਖਾਂਦੀਆ
@simsingh3152
@simsingh3152 День назад
@@Panjab918 ਬੂਝੜ ਹੀ ਰਹਿਣਾ ਤੇਰੇ ਵਰਗਿਆਂ ਨੇ, ਜਿਹੜਾ ਜੰਮਿਆ ਹੀ ਇਨ੍ਹਾਂ ਘਟਨਾਵਾਂ ਤੋਂ ਬਾਅਦ ਵਿੱਚ ਹੈ, ਉਹ ਸਾਰਾ ਸੱਚ ਕਿਵੇਂ ਦੱਸ ਸਕਦਾ ਹੈ??
@user-Sgill
@user-Sgill 23 дня назад
ਬਾਬਾ ਬਖਸ਼ੀਸ਼ ਸਿੰਘ ਚੜਦੀਕਲਾ ਚ ਰਹੋ 🙏
@GursewakSingh-ke1uh
@GursewakSingh-ke1uh 15 дней назад
ਬਾਬਾ ਕਿਦਾ ਕਹਿ ਸਕਦੇ ਹੋ, ਬਾਬਾ ਸਬਦ ਓਸ ਦੇ ਲੇਈ ਹੈ ਜਿਸ ਨੇ ਆਪਣੇ ਜੀਵਨ ਦੀ ਬਾਜੀ ਲੁੱਟ ਲੇਈ ਹੋਵੇ,, ਮੇਰਾ ਮੰਨਣਾ ਹੈ ਕਿ ਇਹ ਲੋਕ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਅਤੇ ਸਿੱਖੀ ਨੂੰ ਖਤਮ ਕਰਨ ਦੇ ਲਈ ਤੁਲੇ ਹੈ, ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਖੜਾ ਕਰ ਕੇ ਓਸ ਦੇ ਲੇਈ ਗੁਰੂ ਗ੍ਰੰਥ ਸਾਹਿਬ ਤੋਂ ਤੋਂ ਮਾਫ਼ੀ ਮੰਗੀ ਜਾਵੇ ਤਾਂ ਉਹ ਆਉਣ ਵਾਲੇ ਸਮੇਂ ਦੇ ਗਲਤੀ ਨਾ ਕਰੇ, ਉਸ ਬੰਦੇ ਦੇ ਸਵੇਰੇ ਸਾਮ ਅਰਦਾਸ ਕੀਤੀ ਜਾ ਸਕਦੀ ਹੈ ਕਿ ਗੁਰੂ ਸਾਹਿਬ ਜੀ ਇਹ ਤੁਹਾਡਾ ਬੱਚਾ ਹੈ ਇਸ ਨੂੰ ਮਾਫ਼ ਕਰੋ ਜੀ, ਪਰ ਅਸੀ ਅੱਜ ਗੁਰੂ ਸਾਹਿਬ ਜੀ ਤੋਂ ਵੱਡੇ ਬਣਦੇ ਹਾ ਅਪਨੇ ਆਪ ਹੀ ਸਜਾ ਦੇ ਦਿੰਦੇ ਹਾਂ ਪਤਾ ਨਹੀਂ ਕਿੰਨੇ ਲੋਕਾ ਨੇ ਜਾਨ ਗਵਾਈ ਏ ਤੇ ਕਿੰਨੇ ਹੋਰ ਮਰਨਗੇ, ਇਹ ਤਾਂ ਵਾਹਿਗੁਰੂ ਹੀ ਜਾਣਦੇ ਹਨ, ਆ ਫੁਕਰਿਆ ਨੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਲੀਕ ਲਾ ਕੇ ਰੱਖ ਦਿੱਤੀ ਹੈ
@KalaSerron
@KalaSerron 23 дня назад
ਸੋ ਪਰਸੈਟ ਸਹੀ ਗੱਲ ਹੈ ਬਾਬਾ ਜੀ ਲਵ ਯੂ
@mrJattkaran
@mrJattkaran День назад
Baba ji is a living legend!🙏❤️
@jagwantsingh7921
@jagwantsingh7921 23 дня назад
ਗਲਤੀ ਮੰਨਣੀ ਚਾਹੀਦੀ ਜਿਨਾ ਕੀਤਾ ਗੁਰਬਾਣੀਵਿਰੁਧ ਹੈ
@ManveersinghDhaliwalDhaliwal
@ManveersinghDhaliwalDhaliwal 12 дней назад
Ki gurbani de verudh hoya dasso veer ji
@JatinderKumar-sl7qi
@JatinderKumar-sl7qi 7 дней назад
84 ਦੇ ਲੋਕਾਂ ਨੂੰ ਇਹ ਲੋਕ ਕਿਵੇਂ ਬੇਸ਼ਰਮੀ ਨਾਲ ਗੁਰੂ ਗੋਬਿੰਦ ਸਿੰਘ , ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮਿਲਾ ਕੇ ਉਦਾਹਰਨਾ ਦੇਦੇਂ ਆ ।। ਤੁਹਾਡੇ ਦਹਸ਼ਤਗਰਦਾ ਤੇ ਸਰਕਾਰਾ ਦੀਆ ਬੇਵਕੂਫੀਆਂ ਨੇ ਹਜਾਰਾਂ ਨਿਰਦੋਸ਼ ਹਿੰਦੂ ਸਿੱਖ ਭਰਾ ਮਰਵਾ ਦਿੱਤੇ।।। ਤੇ ਕਾਹਦੀ UNO . ਇਹੋ ਜਿਹੀਆ ਸੰਸਥਾਵਾਂ ਛਿੱਤਰ ਦੀਆਂ । ਕੌਣ ਪੁਛਦਾ ਉਥੇ । uno ਦੀ ਨੱਕ ਹੇਂਠਾਂ ਅਮਰੀਕਾ ਇਰਾਕ, ਅਫਗਾਨਿਸਤਾਨ ਤਬਾਹ ਕਰ ਦੇਦਾਂ ਆ। ਇਰਾਨ ਕੋਈ ਚੋਟੀ ਦਾ ਜਰਨਲ ਮਾਰ ਦੇਂਦਾਂ । ਇਜਰਾਇਲ ਠਾਠ ਨਾਲ ਜੁੱਤੀ ਫੇਰਦਾ। ਕਸ਼ਮੀਰ ਦਾ ਕੀ ਬਣਿਆ ਜਦ ਕੇ ਕਸ਼ਮੀਰ ਨਾਲ ਦੋ ਦੇਸ਼ ਚੀਨ ਪਾਕਿ ਖੜੇ ਆ। ਤੁਸੀ ਕੁਝ ਲੋਕ ਇਥੇ ਬੈਠ ਕੇ uno ਦੇ ਨਾਮ ਤੇ ਆਪਣੀਆ ਗਲਤੀਆ ਨੂੰ ਡਿਫੈਂਡ ਕਰਦੇ ਹੋ ਕਿ ਇਹ ਖੱਟਿਆ ਅਸੀ। ਭੋਲੇ ਭਾਲੇ ਲੋਕਾਂ ਨੂੰ ਨਾ ਗੁੰਮਰਾਹ ਕਰੋ। ਚੈਨ ਨਾਲ ਜੀਨ ਲੈਣ ਦੋ ਲੋਕਾਂ ਨੂੰ।
@gurtejsingh5383
@gurtejsingh5383 23 дня назад
ਖਾੜਕੂ ਸਿੰਘਾਂ ਦੇ ਸਘਰੰਸ ਦੀ ਬਦੌਲਤ ਹੀ ਸੰਸਾਰ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਗੱਲ ਚੱਲੀ ਹੈ
@sukhvirsidhu5895
@sukhvirsidhu5895 23 дня назад
ਗੱਲਾਂ ਦੀ ਕੜਾਹ ਹੀ ਆ ਹੋਰ ਕੋਈ ਗਰਾਊਂਡ ਲੈਵਲ ਤੇ ਜ਼ੋਰ ਨਹੀਂ
@baljitsingh9283
@baljitsingh9283 20 дней назад
ਘਰੇ ਬੈਠਿਆ ਨੂਂ ਕੀ ਪਤਾ ਜੋਰ ਹੈਗਾ ਜਾ ਨਈਂ ਜੇਹੜੇ ਸਰਕਾਰਾ ਦੇ ਟੱਟੂ ਨੇ ਓਹਨਾਂ ਨੇ ਤੇ ਏਹੀ ਕਹਿਣਾ ਕੋਈ ਜ਼ੋਰ ਨਈਂ
@yudhvirsingh9909
@yudhvirsingh9909 20 дней назад
​@@baljitsingh9283ghare ni baithe fuddua, hun tere warge moorkh hi lagda Amritpal piche. Jeda pehlaan Mona si, tuhanu moorkh banaun nu amrit chaak leya, naale kehnda ki unpadh raho ohde waangu
@baljitsingh9283
@baljitsingh9283 20 дней назад
@@yudhvirsingh9909 ਸਿਰੇ ਦਾ ਫਦੂ ਤੂ ਲੱਗਦਾ ਅਮ੍ਰਿਤਪਾਲ ਸਿਂਘ ਨਾਲ ਬਹੁਤ ਕਾਤੀੜਾ ਨੇ ਸਵਾਲ ਜਵਾਬ ਕੀਤੇ ਸੀ ਅਗਲੇ ਨੇ ਮੂਹਤੋੜ ਜਵਾਬ ਦਿਤੇ ਸੀ ਤੇਰੇ ਨਾਲ਼ੋਂ ਜ਼ਿਆਦਾ ਪੜਿਆ ਹਊ ਦੂਜੀ ਗੱਲ ਸਮਝ ਤੇ ਅਕਲ ਪੜਨ ਨਾਲ ਨਈਂ ਆਉਂਦੀ ਜ਼ਿਦਾ ਤੈਨੂ ਨਈਂ ਆਈ ਜੇਹੜੇ ਕੁਤੇ ਕਹਿਂਦੇ ਸੀ ਇਸ ਨੂਂ ਕੌਣ ਪੁਛਦਾ ਸੈਂਟਰ ਤੇ ਸਟੇਟ ਦੀਆ ਸਰਕਾਰਾ ਦਾ ਜ਼ੋਰ ਲੱਗਾ ਸੀ ਥੱਲੇ ਲਾਉਣ ਨੂਂ ਅਗਲਾ ਹਿਕ ਤਾਣ ਖੜਾ MP ਬਣ ਕੇ ਸਾਨੂਂ ਮਾਣ ਖਡੂਰ ਸਾਹਿਬ ਵਾਲਿਆ ਤੇ
@baljitsingh9283
@baljitsingh9283 20 дней назад
@@yudhvirsingh9909 ਨਾਲੇ ਜੇ ਤੈਨੂ ਅਕਲ ਹੁਂਦੀ ਤਾਂ ਤੈਨੂ ਏਹ ਵੀ ਪਤਾ ਹੁਂਦਾ ਸ਼ਹੀਦ ਭਾਈ ਸੁਖਾ ਜਿ਼ੰਦਾ ਵੀ ਮੋਨੇ ਸੀ ਕਿਸੇ ਤੇ ਗੁਰੂ ਸਾਹਿਬ ਨੇ ਕਦੋਂ ਕਿਰਪਾ ਕਰ ਦੇਣੀ ਕਿਸੇ ਨੂਂ ਨਈਂ ਪਤਾ ਜੇ ਤੇਰੇ ਵਰਗੇ ਇਤਹਾਸ ਪੜ ਲੈਣ ਤਾਂ ਹੀ ਸਮਝ ਆਊ
@parmindersinghnambardar1314
@parmindersinghnambardar1314 23 дня назад
good baba bakshish singh ji
@baljindersingh1184
@baljindersingh1184 22 дня назад
ਬਹੁਤ ਸਹੀ ਗੱਲ ਕਰ ਰਿਹਾ ਭਾਈ ਬਖਸ਼ੀਸ਼ ਸਿੰਘ। ਅਸੀਂ ਉਸ ਸਮੇਂ ਦਾ ਦੌਰ ਅੱਖੀਂ ਵੇਖਿਆ ਹੈ। ਇਹ ਵੀ ਸਿੱਖ ਨਸਲਕੁਸ਼ੀ ਹੀ ਸੀ । ਅਪ੍ਰੇਸ਼ਨ ਵੁੱਡ ਰੋਜ ਦਾ ਮਤਲਬ ਹੈ ਜਵਾਨ ਹੋ ਰਹਿਆਂ ਦਾ ਖਾਤਮਾ ਕਰਨਾ ਹੈ ।
@user-og4in5yx2i
@user-og4in5yx2i 23 дня назад
ਨੌਜਵਾਨ ਮਰਵਾਕੇ ਕੀ ਖੱਟਿਆ?? ਹੈਂ?? ਗੁਰੂ ਅਰਜਨ ਦੇਵ ਜੀ ਨੇ ਕੀ ਖੱਟਿਆ ਤਵੀ ਤੇ ਬਹਿ ਕੇ,ਛੇਵੇਂ ਪਾਤਸ਼ਾਹ ਜੀ ਨੂੰ ਕੀ ਮਿਲਿਆ ਜੰਗਾਂ ਕਰਕੇ,ਦਸਵੇਂ ਗੁਰਾਂ ਨੂੰ ਕੀ ਮਿਲਿਆ ਪਰਿਵਾਰ ਸ਼ਹੀਦ ਕਰਵਾਕੇ ਪੁਰਾਤਨ ਸਿੱਖਾਂ ਨੂੰ ਕੀ ਮਿਲਿਆ ਘੱਲੂਘਾਰਿਆਂ ਵਿਚ ਅੱਧੀ ਅੱਧੀ ਕੌਮ ਸ਼ਹੀਦ ਕਰਵਾ ਕੇ? ਅਸਲ ਵਿੱਚ ਇਹ ਕਮਜ਼ੋਰੀਆਂ ਹਨ ਸਿੱਖੀ ਧਰਮ ਤੋਂ ਥਿੜਕੇ ਹੋਏ ਅੰਦਰੋ ਮਰੇ ਹੋਏ ਤੇ ਨਾਸਤਿਕ ਲੋਕਾਂ ਦੀਆਂ
@GursewakSingh-ke1uh
@GursewakSingh-ke1uh 23 дня назад
ਜੇਕਰ ਤੂੰ ਪਹਿਲਾ ਹੁੰਦਾ ਤਾਂ ਭਿੰਡਰਾ ਵਾਲੇ ਨੂੰ ਸਲਾਹ ਦੇਣੀ ਸੀ ਕਾਸ਼ ਇਹ ਕਤਲੇਆਮ ਨਾ ਹੀ ਹੁੰਦਾ ਸੀ
@KaranGuraya-rg1gg
@KaranGuraya-rg1gg 23 дня назад
Asi sarre friends beh k sunde ha tuhadi vdo ral k dekhde aw puri vdo te tu c sanu sarreiya nu bhut vadiya lgdi aw tuhadi sarriya vdo dhayan nal dekhde ha Kyuki puri vdo ch kuch na kuch sikhan nu milda . God bless you makkar Shabh lu luv u bro lge reho
@parmindersinghnambardar1314
@parmindersinghnambardar1314 23 дня назад
good jawaab ditta
@prabhjituppal2933
@prabhjituppal2933 22 дня назад
ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@balversinghbs3325
@balversinghbs3325 23 дня назад
ਵੀਰ ਜੀ ਜੇ ਗੁਰੂ ਘਰਾ िਵਚ ਖਾਲਸਾ ਪੰਥ ਦਾ ਇिਤਅਾਸ ਸੰਗਤ िਵਚ ਪ੍ਚਾिਰਅਾ ਜਾਦਾ ਕੀ िਸਘ ਕੋਣ ਹਨ ਤੇ िਕਸ ਕੰਮ ਲਈ ਗੁਰੂ ਗੋिਬਦ िਸਘ ਨੇ ਖਾਲਸਾ ਪ੍ਗਟ ਕੀਤਾ ਸੀ िਜਨੀਅਾ ਵੀ ਹੁਣ ਤਕ ਸ਼ਹੀਦੀਅਾ ਖਾਲਸੇ ਨੇ ਕੀਤਆ ਇਹ ਤਾ ਹੋਈਅਾ ਕੀ ਖਾਲਸਾ ਕਦੇ ਨਾ िਵਕਦਾ ਹੈ ਭਾਵੇ ਫੜਨ ਲਈ ਸਰਕਾਰ ਮੁਲ ਪਾ िਦਦੀ ਹੈ ਪਰ ਖਾਲਸਾ ਕਦੇ ਜੁਲਮ ਕਰਨ ਵਾਲੇ ਅਗੇ ਝੁिਕਅਾ ਨਹੀ ਈਨ ਨਹੀ ਮੰਨੀ ਸ਼ਹੀਦ ਹੋਣਾ ਮਨਜੂਰ ਹੈ ਇਹ ਹੁੰਦਾ ਅਸਲੀ ਖਾਲਸਾ ਇਕ ਬਾਣਾ ਪਾ ਕੇ ਖਾਲਸਾ ਨਹੀ ਬਣਦਾ ਅਸੂਲ ਵੀ ਜਰੂਰੀ ਨੇ ਖਾਲਸੇ ਲਈ
@ManjeetSingh-lc6wd
@ManjeetSingh-lc6wd 23 дня назад
ਬਾਦਲਾਂ ਨੇ ਰਾਜ ਭਾਗ ਲੈਣ ਲਈ BJP ਨਾਲ ਸਮਝੌਤਾ ਕਰਕੇ ਸਿੱਖ ਪੰਥ ਵਿੱਚ ਵੰਡੀਆਂ ਪਾ ਕੇ ਸਿੱਖ ਕਾਜ ਦੀ ਵਿਰੋਧਤਾ ਹੀ ਕੀਤੀ ਹੈ।
@narinderpalsingh5349
@narinderpalsingh5349 18 дней назад
ਕੁੱਝ ਵੀ ਨਹੀ ਖੱਟਿਆ,,,,ਸਿਰਫ ਪੁੱਤਰ ਮਰਵਾਏ ਹਨ 😢😢😢😢😢
@user-nr3qx2qz7h
@user-nr3qx2qz7h 10 дней назад
ਦਿੱਲੀ ਦੇ ਸਿੱਖਾ ਕੀ ਖਾਲਿਸਤਾਨ ਦੇ ਨਾਹਰੇ ਮਾਰੇ ਸੀ
@user-kx7ls9pw1q
@user-kx7ls9pw1q 23 дня назад
ਸਿੱਟਾ ਇਹ ਹੈ ਕੇ ਪੜ ਲਿਖ ਨੌਕਰੀ ਵਪਾਰ ਕਾਰੋ , ਆਪਣੇ ਪਰਿਵਾਰ ਦਾ ਖਿਆਲ ਰੱਖੋ ਗ਼ਲਤ ਕੰਮਾਂ ਵੱਲ ਨਾ ਜਾਓ
@ManjitKaur-fy8dj
@ManjitKaur-fy8dj 23 дня назад
ਤੇ ਜ਼ਿਆਦਤੀਆਂ ਵੇਖੀ ਜਾਓ ਚੁੱਪ ਕਰਕੇ????
@RamanDeep-p9f
@RamanDeep-p9f 23 дня назад
​@@ManjitKaur-fy8djnhi fer bund nu hat laa laa dak de o bus garm gla krn joge aa hor kus nhi
@kamaldeepsingh3988
@kamaldeepsingh3988 20 дней назад
ਮਰਵਾ ਕੇ ਹੱਥ ਲਾਉਣ ਤੇ ਤਸਦਤ ਦੇ ਬਾਅਦ ਹੱਥ ਲਾਉਣ ਚ ਫ਼ਰਕ ਹੁੰਦਾ.. ਤੂੰ ਬੱਸ ਮਰਵਾਈ ਸਾਰੀ ਉਮਰ..​@@RamanDeep-p9f
@GurvinderSingh-xh6zy
@GurvinderSingh-xh6zy 20 дней назад
​@@ManjitKaur-fy8dj Terri pen te bhaiye chadan ge jdo fir lun fad li sada odo tu apni family naal reh k kehda amar ho jao je jyona a jurt naal jyo nai te tere vang sarkari Patta PVA k gallan kha kha kaddo 😂😂
@SukhjeetSingh-oh4cb
@SukhjeetSingh-oh4cb 18 дней назад
naukar majdoor fudu
@RavidarSingh-e6r
@RavidarSingh-e6r 15 дней назад
ਭਿਡਰਾਞਾਲੇ ਦਾ ਕੋਈ ਞੀ ਪਰਞਾਰ ਦਾ ਮੈਬਰ ਨਹੀ ਮਰਿਆ, ਸਾਰੇ ਞਿਦੇਸਾ ਵਿਚ ਬੈਠੇ ਹਨ, ਭਿਡਰਾਞਾਲਾ ਕਹਿੰਦਾ ਸੀ ਮੁਡਿਆ ਨੂ ਕਹਿਦਾ ਸੀ, ਕਿ ਅਪਣੇ ਮਾਤਾ ਪਿਤਾ ਨੂ ਆਖਰੀ ਸਤਿ ਸਿਰੀ ਅਕਾਲ ਬੁਲਾ ਕੇ ਆ ਗਿਆ,ਕੇ ਨਹੀ??? ਪਰ ਆਪਣੇ ਲੜਕੇ ਨੂ ਕਿਉ ਨਹੀ ਕਿਹਾ, ਕਿ ਮੈਨੂ ਆਖਰੀ ਸਲਾਮ ਬੁਲਾ ਅਤੇ ਜਾ ਕਿ ਸਹੀਦੀ ਦੇ, ਅਨੇਕਾ 22000/ਮਾਞਾ ਦੇ ਪੁਤ ਮਰ ਗਏ . ਘਰਾ ਦੇ ਘਰ ਉਜੜ ਗਏ,, ਗਿਆ ਗਲਤੀ ਭੇਡਾ ਦੀ ਹੈ, ਜਿਹੜੀਆਂ ਧਰਮ ਦੇ ਨਾਮ ਤੇ ਜਜ਼ਬਾਤੀ ਹੋ ਕੇ ਅਪਣੀ ਉੱਨ ਲਹਾ ਲੈਦੀਆ ਹਨ, ,ਸਿਮਰਨਜੀਤ ਮਾਨ ਚਾਰ ਪੰਜ ਞਾਰੀ ਉੱਨ ਲਾਹ ਗਿਆ, ਇਕ ਞਾਰੀ ਅਮ੍ਰਿਤਪਾਲ ਲਾਹ ਗਿਆ. ਸਾਬਾਸ਼
@kulbirdhillon243
@kulbirdhillon243 5 дней назад
Harminder sadhu de katal di jimmewari kinna ne lai c...atinderpal nu puchho k 92 di election de bycot da kissa ki c..
@charanjitbasra4543
@charanjitbasra4543 11 дней назад
ਸੰਤ ਭਿਡਰਾ ਵਾਲਿਆਂ ਕਿਰਦਾਰ ਫੁਕਰੇ ਲੋਕਾਂ ਨੇ ਖਰਾਬ ਕੀਤਾ ਕੀ ਖੱਟਿਆ ਜਞਾਨੀ ਚੰਗੀ ਸੋਚ ਖਤਮ ਕਰਞਾ ਦਿੱਤੀ
@ManjeetSingh-lc6wd
@ManjeetSingh-lc6wd 23 дня назад
ਹੁਣ ਇਹ ਸੁਪਨੇ ਦਿਨ ਦੇ ਸਮੇਂ ਵੀ ਆਉਣ ਲੱਗੇ ਹਨ। ਜੋ ਸੁਪਨੇ ਦਿਨੇ ਉੱਠਦੇ-ਬਹਿੰਦੇ ਆਉਣ ਲੱਗਣ ਤਾਂ ਉਨ੍ਹਾਂ ਨੂੰ ਬੂਰ ਪੈਣਾ ਵੀ ਲਾਜ਼ਮੀ ਹੈ। ਸੌ ਹੁਣ ਤਾਂ ਸਿੱਖਾਂ ਦੇ ਸੁਪਨਿਆਂ ਦਾ ਯੂਰਪੀਅਨ ਦੇਸਾਂ ਨੇ ਵੀ ਨੋਟਿਸ ਲੈਣਾ ਸੁਰੂ ਕਰ ਦਿੱਤਾ ਹੈ।
@sandipsinghbains4988
@sandipsinghbains4988 10 дней назад
ਸਿੱਖ ਗੁਲਾਮ ਹੈ, ਇਸ ਮੂਲਕ ਵਿੱਚ, ਆਪਣਾ ਘਰ ਵਸਾਓ, ਰਿਪਬਲਿਕ ਔਫ ਖਾਲਿਸਤਾਨ ਜ਼ਿੰਦਾਬਾਦ
@ManjetSingh-k1n
@ManjetSingh-k1n 9 дней назад
Khalistan zindabad
@RANDEEPSINGH-j9p
@RANDEEPSINGH-j9p 23 дня назад
ABSOLUTELY CORRECT , THANK YOU .
@inderjitjhutty7746
@inderjitjhutty7746 23 дня назад
ਬਾਬਾ ਬਖਸੀ਼ਸ਼ ਸਿੰਘ ਸਹੀ ਗੱਲ ਕਰਦੇ ਨੇ
@garrytakhar7468
@garrytakhar7468 18 дней назад
ਕੁੱਝ ਸੰਘਰਸ਼ ਖੱਟਣ ਵੱਟਣ ਲਈ ਨਹੀਂ ਆਪਣੀ ਹੋਂਦ ਲਈ ਵੀ ਲੜੇ ਜਾਂਦੇ ਨੇ 🙏
@bsr840
@bsr840 23 дня назад
ਤੂੰ ਜਾਂ ਤਾਂ ਡਰਪੋਕ ਹੋ ਕੇ ਲੁਕ ਛਿਪ ਕੇ ਜਾਨ ਬਚਾਈ ਜਾਂ ਫਿਰ ਸਰਕਾਰ ਨਾਲ ਰਲ ਗਿਆ।
@jaswantjaswantsinghjassa1630
@jaswantjaswantsinghjassa1630 17 дней назад
ਬਾਬਾ ਬਖਸ਼ੀਸ਼ ਸਿੰਘ ਜੀ ਕੌਮ ਦੇ ਹੀਰੇ ਨੇ ਭਾਈ ਜੀ ਆਪਾ ਕਦੇ ਭਾਈ ਸਾਹਿਬ ਜੀ ਨੂੰ ਕਦੇ ਮਿਲੇ ਨਹੀਂ ਪਰ ਦਿਲੋਂ ਸਤਿਕਾਰ ਯੋਗ ਨੇ ਜੀ
@Abhigarg939
@Abhigarg939 23 дня назад
Hindu sikh nu nafrat ch paa ke christan aapne loka nu convert kar rhe ne.eh aapa sochde hi nhi.10 % convert ho chuke ne aini jaldi
@BalwinderSingh-gy1fm
@BalwinderSingh-gy1fm 19 дней назад
ਗਪੋੜੀਆ 1978 ਦਾ ਤੇਰਾ ਜਨਮ 1985 ਵਿੱਚ ਲੁਧਿਆਣੇ ਵਾਲਾ ਬੈਂਕ ਲੁੱਟਿਆ ਤੇਰੀ ਉਮਰ ਕਨੀ ਬਣਦੀ 😂😂😂
@tezzbeni9202
@tezzbeni9202 22 дня назад
ਕੀ ਖੱਟਿਆ - ਇੱਕ ਇਤਿਹਾਸ, ਇੱਕ ਬਦਲਾ ਲੈਣ ਦੀ ਰੀਤ, ਇੱਕ ਜਜ਼ਬਾ, ਇੱਕ ਚੜਦੀਕਲਾ ਦਾ ਹੌਸਲਾ, ਇੱਕ ਸ਼ਹੀਦੀਆਂ ਕੀ ਗਵਾਇਆ - ਇੱਕ ਦੂਰ ਅੰਦੇਸ਼ੀ ਸੋਚ, ਇੱਕ ਕੌਮ ਦੇ ਅਨਮੋਲ ਹੀਰੇ, ਇੱਕ ਪੰਜਾਬ ਦਾ ਭਵਿੱਖ, ਇੱਕ ਸੱਚ ਅਸੀਂ ਅੱਜ ਤੱਕ ਨਹੀਂ ਸਮਝੇ ਕਿ ਸਾਡੇ ਸੂਰਬੀਰਾਂ ਨੇ ਕੁਰਬਾਨੀਆਂ ਕਰਕੇ ਵੀ ਬਹੁਤ ਕੁੱਝ ਗਵਾ ਦਿੱਤਾ ਕਿਉਂਕਿ ਕੁਰਬਾਨੀ ਦੀ ਕਦਰ ਹੀ ਨਹੀਂ ਪਈ ਤੇ ਉਹ ਹੁਣ ਫੇਰ ਆ ਰਹੇ ਨੇ ਤੁਹਾਡੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਐਮਰਜੈਂਸੀ ਨਾਮ ਦੀ ਇੱਕ ਕਾਲਪਨਿਕ ਫਿਲਮ ਬਣਾ ਕੇ ਤੁਹਾਡੇ ਹਿੱਤਾਂ ਨੂੰ ਤੁਹਾਡੀ ਵੱਖਰੀ ਪਹਿਚਾਣ ਨੂੰ ਵੱਖਰਾ ਤੇ ਤਹਿਸ ਨਹਿਸ ਕਰਨ.....
@kaursukh6634
@kaursukh6634 20 дней назад
Bilkul sahi
@SmilingFlowers-lc7qj
@SmilingFlowers-lc7qj 14 дней назад
Wah babba ji wah
@RavidarSingh-e6r
@RavidarSingh-e6r 15 дней назад
ਇਹ ਤਾ ਮਾਮੂਲੀ ਗੱਲ ਤੋ ਬੰਦਾ ਮਾਰ ਦਿੰਦੇ ਸੀ, ਕੀ ਇਹ ਧਰਮਰਾਜ ਦੇ ਭਰਾ ਸਨ, ਕਿਸੇ ਨੂ ਮੌਤ ਦੇਣ ਜਾ ਕਿਸੇ ਨੂ ਬਖਸ ਦੇਣ?, ਇਹ ਗੁੰਡੇ ਸਨ, 2 ਚਾਰ % ਹੀ ਸਹੀ ਹਨ, ਬਾਕੀ ਲੁਟੇਰੇ ਸਨ.
@AmandeepSingh-ns7yr
@AmandeepSingh-ns7yr 19 дней назад
ਧੰਨ ਸ਼ਹੀਦ ਸਿੰਘ🙏
@bahadardhaliwal7171
@bahadardhaliwal7171 21 день назад
ਵਾਹਿਗੁਰੂ ਜੀ
@swaransingh483
@swaransingh483 23 дня назад
ਸਾਡਾ ਤਾਂ ਇਤਿਹਾਸ ਹੀ ਸ਼ਹੀਦਾਂ ਦਾ ਹੈ ਬਾਬਾ ਦੀਪ ਸਿੰਘ ਜੀ ਬਾਬਾ ਮਨੀ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਕਿੰਨੇ ਨਾਂਮ ਹਨ ਜੋਂ ਗਿਨਾਏ ਨੀਂ ਜਾ ਸਕਦੇ
@BalbirSingh-tr1tu
@BalbirSingh-tr1tu 17 дней назад
Waheguru ji ka Khalsa waheguru ji ki Fateh ji baba bakshsh Singhji jagdeeya jameera Wale surmea sanoo Mann hai assea juddea te
@JagdeepSinghJachak
@JagdeepSinghJachak 15 дней назад
ਡਾਕਟਰ ਸੋਹਣ ਸਿੰਘ ਨੇ ਬੇੜਾ ਗਰਕ ਕੀਤਾ ਮੂਵਮੈਂਟ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਬਲਾਤਕਾਰ ਡਾਕੇ ਬੇਗੁਨਾਹ ਕਤਲ ਕਰਵਾਏ
@baljindersandhu1627
@baljindersandhu1627 13 дней назад
When innocent and unarmed people were killed these people took full responsibility and never denied it .
@surindersingh-sw6nt
@surindersingh-sw6nt 14 дней назад
ਜੇ ਉਹ ਕੈਟ ਸਨ ਤਾਂ ਉਸ ਵੇਲੇ ਉਹ ਲੋਕਾਂ ਸਾਹਮਣੇ expose ਕਿਉੰ ਨਾ ਕੀਤੇ ਗਏ ਜੀ । ਧੰਨਵਾਦ।
@malkiatsingh4992
@malkiatsingh4992 15 дней назад
Good job Baba ji waheguru chardi klan ch rakhe ji
@punjabicalligraphyclassesm7692
@punjabicalligraphyclassesm7692 18 дней назад
ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਵਾਕਿਆ ਹੀ ਆਪਣੀ ਲਹਿਰ, ਆਪਣੇ ਖੇਤਰ ਦੀ ਨੌਲਜ ਹੈ। ਆਪਣੀ ਸੋਚ ਤੇ ਪਕੜ ਹੋਣੀ ਜ਼ਰੂਰੀ ਹੈ।ਜਿਸ ਰਾਹ ਤੇ ਤੁਰਦਾ ਹੈ, ਬੰਦਾ, ਨਿਸ਼ਾਨਾ ਕਲੀਅਰ ਹੋਣਾ ਜ਼ਰੂਰੀ ਹੈ।
@varinderkaur2461
@varinderkaur2461 23 дня назад
🙏🙏
@karanveersingh3964
@karanveersingh3964 20 дней назад
ਮਕੜ ਸਾਬ ਅਪਣਾ ਫ਼ਰਜ ਨਿਬਾ ਰਹੇ ਨੇ
@SimarjeetSingh-w8k
@SimarjeetSingh-w8k 20 дней назад
Sarder amrtpal Singh ji kalhsa mp mp mp mp mp jindabad
@MajorsinghSandhu-f1v
@MajorsinghSandhu-f1v 19 дней назад
Baba ji oh pind kili bodla Makhu kol
@surinderkaurkaur8240
@surinderkaurkaur8240 23 дня назад
ਬਖ਼ਸ਼ੀਸ਼ ਸਿੰਘ ਵੀਰ ਜੀ ਅਸੀਂ ਤਾਂ ਯੂਪੀ ਵਿੱਚ ਰਹਿੰਦੇ ਨੇ ਦੇ ਤੁਸੀਂ ਆਪਣਾ ਸਟੇਟ ਬਨਾਂ ਲਿਆ ਤਾਂ ਸਾਡਾ ਕੀ ਬਣੇਗਾ। ਸਾਨੂੰ ਵੀ ਕੋਈ ਹੱਲ ਦੱਸੋ ।
@user-bc7tg1jj4y
@user-bc7tg1jj4y 23 дня назад
ਤੁਸੀ ਸਾਡੇ ਨਾਲ ਰਿਹੋ ਪੰਜਾਬ ਵਿੱਚ
@ManjitKaur-fy8dj
@ManjitKaur-fy8dj 23 дня назад
Welcome back home, ਦੂਜਾ ਜੇ ਇਨਾ ਥੋਨੂੰ ਹੱਥ ਲਾਇਆਂ ਤਾਂ ਫੇਰ ਪੰਜਾਬ ਚ ਰਹਿਣ ਵਾਲਿਆਂ ਦਾ ਵੀ ਸੋਚ ਲੈਣ
@RamanDeep-p9f
@RamanDeep-p9f 23 дня назад
Y ji ite bro bro nu mr dida vat magr
@jasvirkaurgill2228
@jasvirkaurgill2228 23 дня назад
Guru ka Raj UP ch v avega bhanji
@AmritSingh-kp1yd
@AmritSingh-kp1yd 19 дней назад
ਹਸੀਨ ਸੁਪਨੇ। ​@@jasvirkaurgill2228
@gamdoorgamdoorsra
@gamdoorgamdoorsra 21 день назад
Satshreea. Akal.ji baba.ji..Waheguru.ji. maher.kri
@SukhdevSingh-kl9gj
@SukhdevSingh-kl9gj 13 дней назад
ਭਾਈ ਮੱਕੜ ਸਾਬ ਜੀ, ਕਿਰਪਾ ਕਰਕੇ ਤੁਸੀਂ ਭਾਈ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਸਾਬਕਾ ਐੱਮ ਪੀ ਜੀ ਨਾਲ ਰੂਬਰੂ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦ ਜੀ।
@JagtarSingh-kz8gi
@JagtarSingh-kz8gi 16 дней назад
ਜੇਕਰ ਪੰਜਾਬ ਪੁਲਿਸ ਏਨੀ ਜਾਲਮ ਸੀ ਤਾਂ ਫਿਰ ਪੁਲਿਸ ਨੇ ਇਸਨੂੰ ਤੇ ਬਿੱਟੂ ਵਰਗਿਆਂ ਨੂੰ ਕਿਉਂ ਨਾਂ ਮਾਰਿਆ ਇਹ ਗੱਲ ਸਮਝ ਨਹੀਂ ਆਈ
@manpreetsinghsingh7918
@manpreetsinghsingh7918 12 дней назад
@@JagtarSingh-kz8gi ਬਿਲਕੁਲ ਸਹੀ ਗੱਲ ਏ ਬਾਈ ਜੀ ਦਿਲਜੀਤ ਬਿੱਟੂ ਤੇ ਪੰਜਵੜ ਡਾਕਟਰ ਸੋਹਣ ਸਿੰਘ ਕਿਵੇਂ ਬੱਚਗੇ
@Baazsingh-bi4gs
@Baazsingh-bi4gs 23 дня назад
Raaj (political power) bina na dharam ( righteousness) chaley hai Dharam bina sab dhaley -maley hai. Modi Ram Ram karke mast hai khalistaan punjab da haq hai, jinvhe hindu pracharak kehndey han har samasya da hal ik lotta jal unvhii india occupied punjab de saarey samasyaa da hal khalistaan.❤ Inha di indra gandhi so-called bharat mata nu maut de ghaat utareya si invhe hi Modi so-called Vishnu nu bhi saza e aafta karega khalsa ❤ Boycott hindutva/ brahmanvaad ideology which is based on racism (varan-ashram) , jo nafrat da prateek hega . Bharat sarkar + rss runs on hindutva/ brahmanvaad ideology, fascists ideology. Bharat hakumat rapist , murderer, terrorist or badmaash hegi. Ee lok kadey bhi insaaf ni dengey , khalsa nu sangarsh karna pauga. Khalsa supports minorities Dalits ,jaats and we all fight against brahmanvaad/ hindutva ideology Muh me raam bagal me churri Mathey tikka khakaii dhoti hath churri jagat kasaai ( butcher of the world) Raaj krega Khalsa ❤ Aake (opposition) rahe na koe Khuaar (separated ones) hue sab milenge Bacche (son of waheguru) sharan jo hoe Bharat sarkar mughlon se bhi jyada zalim or angrezo se bhi jyada shaitaan hegi. Hindu da matlab chor hunda hai, khalsa da matlab pure hunda hai. I also request all viewers to listen tv 84 dr amarjit singh. Waheguru ji ka khalsa waheguru ji ki Fateh ❤ Raaj krega Khalsa ❤ Khalistaan zindabaad ❤ All true-gursikhs zindabaad ❤ Khalistaani zindabaad ❤ Khalistaani supporter zindabaad ❤ AKAAL HI AKAAL HAI ❤
@Punjabpolice2023
@Punjabpolice2023 23 дня назад
Makad saab tuc pls Punjan police constable 2023 di bharti bare bolo kuj ..... Maan saab ne December 2023 ch joining deen da vaada kita c 😢😢😢😢 hun August 2024 ho gyi ji ..... Aje tak koi joining di gal e ni krr reha ji 😢😢😢 assi wait krde krde thak gye .... Na hun kuj hor kam lgg skde😢😢
@NarinderKaur-cj2ep
@NarinderKaur-cj2ep 23 дня назад
ਨਰਿੰਦਰ ਕੌਰ ਰਈਆ ❤ ਇਹ ਸਚ ਬੋਲ ਰਹੇ ਹਨ
@prabhjituppal2933
@prabhjituppal2933 22 дня назад
ਰਈਆ ਸ਼ਹਿਰ ਤੋਂ ਜੀ ਜਿਹੜਾ ਬਿਆਸ ਕੋਲ ਪੈਦਾ
@parmindersinghnambardar1314
@parmindersinghnambardar1314 23 дня назад
baba bakhsish singh asi tuhanu sanmanit karna, time dayo
@ਸ਼ਮਸ਼ੀਰ
@ਸ਼ਮਸ਼ੀਰ 23 дня назад
Dso veerji kithe krna tusi kithe auna
@James-Prinsep
@James-Prinsep 19 дней назад
ਤੁਸੀਂ ਬੁੰਡ ਪੰਗੇ ਲੈਨੂੰ ਹਟਦੇ ਨਹੀਂ ਸੀ, ਸਰਕਾਰ ਫੇਰ ਬੂੰ. ਡ ਕੁੱਟਣੀ ਸੀ
@user-wu3ur3di6p
@user-wu3ur3di6p 4 дня назад
😅😅 sai gal veer
@arvindersohal163
@arvindersohal163 23 дня назад
Nice topic for interviews
@misl_khalis
@misl_khalis 23 дня назад
@sandipsinghbains4988
@sandipsinghbains4988 10 дней назад
ਖਾਲਿਸਤਾਨ ਤੋਂ ਬਿਨਾ ਕੋਈ ਸਮਝੌਤਾ ਨਹੀਂ
@jaswindersingh6808
@jaswindersingh6808 19 дней назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ।। ਖਾਲਿਸਤਾਨ ਜਿੰਦਾਬਾਦ।।
@harpreetbilling8690
@harpreetbilling8690 21 день назад
ਮੱਕੜ ਸਾਹਿਬ ਜਦੋਂ ਭਾਈ ਅਮ੍ਰਿਤਪਾਲ ਬਾਹਰ ਨੈਸਨਲ ਮੀਡੀਆ ਤੱਕ ਡੀਵੇਟ ਕਰਨ ਲਈ ਚੈਂਲੈਜ ਕਰ ਰਹੇ ਸੀ ਓਦੋਂ ਜਾਣਾ ਸੀ ਉਸ ਕੋਲ ਤੈਨੂੰ ਸਭ ਜਵਾਬ ਮਿਲ ਜਾਣੇ ਸੀ। ਬਾਬਾ ਬਖਸੀਸ ਸਿੰਘ ਦੀ ਦਿਲ ਤੋਂ ਕਦਰ ਆ ਪਰ ਹਰ ਕੋਈ ਫਾਈਟਰ ਵਿਦਵਾਨ ਨਈ ਬਣ ਸਕਦਾ । ਮੱਕੜ ਜੀ ਜਦੋਂ ਬਾਹਰ ਆਇਆ ਸਿੰਘ ਉਦੋਂ ਜਵਾਬ ਲੈ ਲੈਣਾ
@kaursukh6634
@kaursukh6634 20 дней назад
Odon enu maut pai jandi aa.hun sacha pattarkar baneya firda.
@jogindermaan5801
@jogindermaan5801 19 дней назад
ਬਾਦਲ ਨੇ ਸਿੱਖ ਕੌਮ ਦਾ ਘਾਣ ਕਰਾਕੇ ਕੀ ਖੱਟਿਆ। ਬੇਅੰਤ ਸਿੰਘ ਨੇ ਪੰਜਾਬ ਦੀ ਜਵਾਨੀ ਦਾ ਕਤਲੇਆਮ ਕਰਾਕੇ ਕੀ ਖੱਟਿਆ। ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਾ ਕੇ ਕੀ ਖੱਟਿਆ। ਇਹਨਾ ਤਿੰਨ ਸ਼ਖਸ਼ੀਅਤਾ ਨੇ ਕੀ ਹਾਸਲ ਕੀਤਾ। (ਮੌਤ)ਹੀ ਨਾ।
@amardeep7770
@amardeep7770 16 дней назад
Bilkul sahi keha tusi
@gurpreetsinghgp6843
@gurpreetsinghgp6843 23 дня назад
Good question Nothing gained.
@ManjitKaur-fy8dj
@ManjitKaur-fy8dj 23 дня назад
ਕਾਫੀ ਮੋਟੀ ਸਮਝ ਜਾਪਦੀ ਥੋਡੀ
@HarpreetSingh-xk6wn
@HarpreetSingh-xk6wn 20 дней назад
🙏 right
@gurbirsingh182
@gurbirsingh182 23 дня назад
SMTV ਦੇ ਉਪਰਾਲੇ ਸ਼ਲਾਘਾਯੋਗ ਹਨ।
@majorsingh9252
@majorsingh9252 23 дня назад
ਜਦੋਂ ਕੋਈ ਮਨੁੱਖ ਗਲਤ ਕੰਮ ਕਰੂੰਗਾ ਤਾਂ ਫੇਰ ਉਸ ਦੀ ਸਜ਼ਾ ਸਰਕਾਰ ਦੇਵੇਗੀ ਹੀ ਜਿਹੋ ਜਾਂ ਬੰਦਾ ਬੀਜਦਾ ਹੈ ਵੱਡਦਾ ਵੀ ਉਹੋ ਹੀ ਹੈ
@dramanvirk6014
@dramanvirk6014 23 дня назад
ਜਦੋਂ ਸਰਕਾਰ ਨੂੰ ਸਿਰਾ ਤੇ ਬੰਨ੍ਹੀਆ ਕੇਸਰੀ ਦਸਤਾਰਾਂ ਤੇ ਦਾਹੜੇ ਹੀਂ ਗ਼ਲਤ ਲੱਗਣ ਲੱਗ ਜਾਣ ਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਸਿੱਖੀ ਛੱਡ ਕੇ ਸਰਕਾਰੀ ਸਿੱਖ਼ ਬਣ ਜਾਣਾ ਚਾਹੀਦਾ ਕਿਉਂਕਿ ਦਸਮ ਪਿਤਾ ਦੀ ਦਿੱਤੀ ਸਿੱਖੀ ਤੇ ਪਹਿਰਾ ਦੇਣ ਵਾਲੇ ਸਿੱਖਾਂ ਦੀ ਪਹਿਲੇ ਦਿਨ ਤੋਂ ਸਰਕਾਰਾਂ ਨਾਲ਼ ਘੱਟ ਬਣਦੀ ਰਹੀ ਹੈ
@gurjarsingh6016
@gurjarsingh6016 18 дней назад
VOTA referendum Punjab VOTA referendum Punjab VOTA referendum Punjab VOTA ✍️ 🌹🌹🌹⛳ VOTA ✍️🙏✍️ VOTA ✍️🙏✍️ VOTA referendum 🙏🌹⛳🌹🌹⛳🌹 VOTA ✍️🌹⛳ VOTA
@sukhwant690
@sukhwant690 23 дня назад
Ekta di ghaat c os wele,Baba Gurbachan Singh Manochahal,Sukhwinder singh Sangha ,Surjit Singh Behka eh Sare Taran Taran de c par Wakho wakh hon kar k sare hi khatam ho gae
@GurjeetSingh-nz8hb
@GurjeetSingh-nz8hb 17 дней назад
ਬਾਬਾ ਜੀ ਇਸ ਨੂੰ ਕੀ ਪਤਾ ਕੀ ਖੱਟਿਆ ਜਾਦਾ ਇਹ ਲੋਕੋ ਨੂੰ ਪੈਸੇ ਤੱਕ ਮਤਲਬ ਏ
@user-lj8rc1tm5g
@user-lj8rc1tm5g 23 дня назад
ਜਰ ਇਹ thumbnail ਈ ਗ਼ਲਤ ਲਾਇਆ, ਜੇਹੜੇ ਆਪਣਾ ਆਪ ਵਾਰ ਗਏ, ਜੇਹੜੇ ਨੇਂ ਤਲੀ ਤੇ ਜਾਨ ਰੱਖ ਜੰਗ ਲੜੀ ਓਸਨੂੰ ਖੱਟਣ khtaun ਆਲ਼ਾ ਕੀ ਪੁਸ਼ਦੇ ਓ ਤੁਸੀ 🙏
@HarpreetSingh-id8gv
@HarpreetSingh-id8gv 23 дня назад
Wahegru ji 🙏
@SukhwinderSingh-jb2oy
@SukhwinderSingh-jb2oy 23 дня назад
Satnam waheguru khalsa Raj jindabad
@KaranGuraya-rg1gg
@KaranGuraya-rg1gg 23 дня назад
Makkar ji mainu te mere friend circle ch samana town district patiala ch sab to vadiya
@windersingh9211
@windersingh9211 16 дней назад
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਾਰੀ ਗੁਰੂ ਰੂਪੀ ਸਾਧ ਸੰਗਤ ਜੀ ਨੂੰ ਰੱਬ ਕਰੇ ਇਹ ਟਾਈਮ ਨਾਂ ਆਵੇ ਪਰ ਜੇ ਫਿਰ ਤੋਂ ਹਾਲਾਤ ਖਰਾਬ ਹੁੰਦੇ ਨੇ ਉਹਦੇ ਜਿੰਮੇਵਾਰ ਉਹ ਕੁਝ ਲੋਕ ਜਿਹੜੇ ਦਰਿੰਦੇ ਨੇ ਘਟੀਆ ਸੋਚ ਵਾਲੇ ਹਿੰਦੂ ਨੇ ਜਿਹੜੀਆਂ ਜਿਨਸਾਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਖੁਸ਼ ਹੋ ਕਿ ਲੱਡੂ ਬੰਡੇ ਸਨ। ਹਾਲਾਤ ਖਰਾਬ ਕਰਨ ਜਾਂ ਹੋਣ ਲਈ ਹਿੰਦੂ ਜ਼ਿੰਮੇਵਾਰ ਹੋਣਗੇ ਜਿਹੜੇ ਹਰ ਰੋਜ਼ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਹਿੰਦੇ ਨੇ
@randeepgoraya84
@randeepgoraya84 23 дня назад
Waheguru g
@sahilk6500
@sahilk6500 20 дней назад
"ਜੇ 5 ਵਜ਼ੇ ਤੱਕ ਨੂੰ ਮੇਰੀ ਜੀਪ ਨਾ ਛੱਡੀ ਤਾਂ ****" "35-35 ਹਿੰਦੂ ਠੋਕਣ ਦੀ ਲੋੜ" ਬੀਬੀ ਬਲਜੀਤ ਕੌਰ ਦੇ ਗੁਪਤ ਅੰਗਾਂ ਨਾਲ ਭਿੰਡਰਾਵਾਲੇ ਤੇ ਉਸਦੇ ਚੇਲਿਆਂ ਨੇ ਕਿ ਕਿੱਤਾ?
@user-SunnYSingHo7pb3fc3r
@user-SunnYSingHo7pb3fc3r 20 дней назад
A pehla puri speech Sun...ik do akbar nu pad k ya clip dekh k side certificate na dya kro.. k kon sai kon galat
@Virksaab92
@Virksaab92 19 дней назад
Jive de fuddu Tusi ove da tuhada system India media di ki aukaat a Sab jande ne tuhade varge ya jaan k khacha marde a fake news sun k
@gulshanrana672
@gulshanrana672 12 дней назад
​@@user-SunnYSingHo7pb3fc3rpuri speech he suni hai .. ik Jeep badle 5000 Hindus maran di gal kiti c usne .. Os hate speech ne kine Hindus marwaye nhi pta tuhanu
@armaanlyrics825
@armaanlyrics825 9 дней назад
ਲੋਕ ਨੂੰ 84 ਦਿਸਦੀ ਆ ਸੰਤਾ ਕਰਕੇ ਵੀ ਤਾਹੀ ਹਮਲਾ ਹੋਇਆ ਫੇਰ ਜਦੋਂ ਨਿਬਾਹੂ ਸਿੰਘ ਜਦੋਂ ਲੱਖਪਤ ਰਾਇ ਦਾ ਸਿਰ ਲਾਹਿਆ ਸੀ ਫੇਰ ਤਾਂ ਲੋਕ ਓਹਦੇ ਏ ਕਹਿਦੇ ਵੀ ਤੂੰ ਸਿਰ ਲਾਇਆ ਸੀ ਤਾਹੀ ਛੋਟਾ ਘਲੂਘਾਰਾ ਹੋਇਆ ਫੇਰ ਜਦੋਂ ਅਬਦਾਲੀ ਆਇਆ ਸਿੰਘ ਜੰਗਲਾ ਚ ਨਿਕਲ ਕੇ ਲੁੱਟ ਕੇ ਲੈਕੇ ਆਉਂਦੇ ਸੀ ਨਾਲੇ ਕੁੜੀਆ ਛਡਵਾਕੇ ਲੈਕੇ ਆਉਂਦੇ ਸੀ ਫੇਰ ਲੋਕਾਂ ਨੇ ਮੇਹਣਾ ਮਾਰਨਾ ਸੀ ਵੀ ਤੁਸੀ ਅਬਦਾਲੀ ਨਾਲ਼ ਪੰਗਾ ਲੀਆ ਤਾਂ ਵੱਡਾ ਘਲੂਕਾਰਾ ਹੋਇਆ ਗਲ ਅਣਖ ਦੀ ਗੱਲ ਕੌਮ ਦੀ ਹਰ ਵਾਰ ਕਹਿ ਦਿੰਦੇ ਓ ਸੰਤਾ ਕਰਕੇ ਹੋਇਆ
@bsr840
@bsr840 23 дня назад
ਬਾਬਾ ਬਖਸ਼ੀਸ਼ ਸਿੰਘ ਐਵੇਂ ਹੀ ਊਂਟ ਪਟਾਂਗ ਬੋਲਦਾ ਰਹਿੰਦੈ। ਬਾਬਾ ਤੇਰੀਆਂ ਗੱਲਾਂ ਦਾ ਕੋਈ ਯਕੀਨ ਨਹੀਂ ਕਰਦਾ।
@tumerarakha1699
@tumerarakha1699 23 дня назад
ਮੈਨੂੰ ਲੱਗਦਾ ਕੇ ਤੂੰ ਹਿੰਦੂ ਹੈ ਜ਼ੇਕਰ ਤੂੰ ਸਿੱਖ ਹੈ ਤੇ ਫੇਰ ਤੂੰ ਅਕਰੀਤਘਣੀ ਹ।
@ramanjeetkaur4663
@ramanjeetkaur4663 23 дня назад
Tu na kr asi krde we respect Baba g
@user-td7cy9hl9f
@user-td7cy9hl9f 23 дня назад
No bhej ​@@ramanjeetkaur4663
@GurvinderSingh-xh6zy
@GurvinderSingh-xh6zy 20 дней назад
Teri pen de prone a gye dekh Jo krde ne cmt read kr Tere jije dekh kinne a khusi mna tu 😂😂😂😂
@narindersingh3140
@narindersingh3140 21 день назад
ਆਪ ਦਾ ਇਤਿਹਾਸ ਔਰ ਆਪਦੀਆਂ ਗੱਲਾਂ ਹਰ ਇੱਕ ਵਧਾ ਚੜਾ ਕੇ ਹੀ ਪੇਸ਼ ਕਰਦਾ ਹੈ ਝੂਠ ਬੋਲਿਆ ਜਾਂਦਾ ਹੈ ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਕਿੰਨੇ ਝੂਠ ਉਹਨਾਂ ਨੇ ਬੋਲੇ ਦਿੱਲੀ ਦੇ ਵਿੱਚ ਜਦੋਂ ਇਹਨਾਂ ਧਰਨਾ ਲਾਇਆ ਸੀ ਤੇ ਹੁਣ ਤੱਕ ਇਹ ਗੱਲ ਕਹਿੰਦੇ ਨੇ ਕਿ 700 ਤੋਂ ਜਿਆਦਾ ਕਿਸਾਨ ਮਰੇ ਨੇ ਪਰ ਪਰੂਫ ਅਜੇ ਤੱਕ ਉਹਨਾਂ ਕੋਈ ਨਹੀਂ ਦਿੱਤਾ ਸਿਰਫ ਇਕ ਕਹਿਣ ਦੀ ਗੱਲ ਹ ਕਿਉਂਕਿ ਦੂਸਰੀ ਧਿਰ ਨੂੰ ਨੀਵਾਂ ਵਿਖਾਉਣਾ ਔਰ ਕੋਈ ਵੀ ਪੱਤਰਕਾਰ ਉਹਨਾਂ ਨੂੰ ਇਹ ਪੁੱਛਦਾ ਨਹੀਂ ਸਵਾਲ ਕਿ ਤੁਸੀਂ ਜਿਹੜੇ ਕਿਸਾਨ ਉਥੇ ਮਰੇ ਨੇ ਉਹਨਾਂ ਦੀ ਇੱਕ ਲਿਸਟ ਤਿਆਰ ਕਰੋ ਇਹ ਸਾਰਾ ਅਜੰਡਾ ਹੁੰਦਾ ਹੈ ਝੂਠ ਹੁੰਦਾ ਹੈ ਪੈਸੇ ਕਮਾਉਣ ਦੀ ਹਰ ਇੱਕ ਦੀ ਆਪਦੀ ਇਕ ਦੁਕਾਨ ਹ ਬਚੋ ਜਿਹੜੇ ਆਮ ਲੋਕ ਨੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਚੰਗੇ ਇਨਸਾਨ ਬਣੋ ਚੰਗੇ ਕਰਮ ਕਰੋ ਤਾਂ ਜੋ ਤਰੱਕੀ ਹੋ ਸਕੇ ਇਨਸਾਨੀਅਤ ਨੂੰ ਮੰਨੋ ਸਾਇੰਸ ਦੇ ਢੰਗ ਤਰੀਕੇ ਨਾਲ ਜਿੰਦਗੀ ਬਤੀਤ ਕਰੋ ਤਾਂ ਜੋ ਜਿੰਦਗੀ ਦੇ ਵਿੱਚ ਆਪਾਂ ਵੀ ਕੁਝ ਇਸ ਦੁਨੀਆ ਨੂੰ ਦੇ ਸਕੀਏ ਮਜਬ ਧਰਮ ਪੰਥ ਦੀਨ ਇਹ ਨਫਰਤ ਹੀ ਫੜਾਉਂਦੇ ਨੇ ਇਨਸਾਨਾਂ ਨੂੰ ਵੰਡ ਦਿੰਦੇ ਨੇ ਇੱਕ ਹੋਣ ਹੀ ਨਹੀਂ ਦਿੰਦੀ ਇਹ ਦੁਨੀਆ ਸੁਖੀ ਤਾਂ ਹੋਵੇਗੀ ਜੇ ਆਪਾਂ ਇੱਕ ਦੂਜੇ ਦਾ ਇਜਤ ਮਾਣ ਕਰਾਂਗੇ ਸਤਿਕਾਰ ਕਰਾਂਗੇ ਤੇ ਫਿਰ ਇਹ ਦੁਨੀਆ ਸੋਹਣੀ ਬਣੇਗੀ ਜੇ ਇਸੇ ਤਰ੍ਹਾਂ ਹੀ ਦੁਨੀਆਂ ਨੂੰ ਇਹ ਵੰਡਦੇ ਰਹੇ ਇਕ ਧਰਤੀ ਦੇ ਟੁਕੜੇ ਬਦਲੇ ਤੇ ਫਿਰ ਇਸ ਸੰਸਾਰ ਦੇ ਵਿੱਚ ਇਨਸਾਨ ਇੱਕ ਦੂਜੇ ਨੂੰ ਖੁਦ ਹੀ ਮਾਰ ਕੇ ਖਤਮ ਕਰ ਲਏਗਾ
@ratanpalsingh3682
@ratanpalsingh3682 23 дня назад
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬਾਬਾ ਬਖਸੀਸ ਸਿੰਘ ਜੀ 🙏🙏
Далее
a hornet bit me on the nose 👃😂
00:16
Просмотров 2,5 млн
Decompress small game, have time to play it!
00:35
a hornet bit me on the nose 👃😂
00:16
Просмотров 2,5 млн