Тёмный

ਖੇਡੀ ਗਈ ਖੇਡ ! ਬਣਨਗੇ ਸੰਕਟ ਮੋਚਕ ਸੁਪਰੀਮੋ ! ਬਦਲ ਜਾਵੇਗੀ ਕਮਾਂਡ ਪੰਜਾਬ ‘ਚ…Punjab Television 

Punjab Television
Подписаться 327 тыс.
Просмотров 37 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 135   
@karanveerbrar4346
@karanveerbrar4346 4 дня назад
ਜਿਸ ਤਰ੍ਹਾਂ ਕੇਜਰੀਵਾਲ ਐਂਡ ਪਾਰਟੀ ਪੰਜਾਬ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਕੀਤੀ..... ਉਸ ਤੋ ਵੀ ਵੱਧ ਇਸ ਨਾਲ ਹੋ ਰਹੀ ਹੈ....
@HardipSingh-jc9no
@HardipSingh-jc9no 4 дня назад
😊
@SurindersinghSurindersin-qh3gc
Right 👍👍👍 ji sukhpal singh kahera sab ji jindabad jindabad jindabad ❤❤❤
@LaftainSingh-g4h
@LaftainSingh-g4h 3 дня назад
RSS-2 vire
@Kiranpal-Singh
@Kiranpal-Singh 4 дня назад
*ਕਿਸੇ ਵੀ ਰਾਜਸੀ ਆਗੂ ਦੇ ਚਾਪਲੂਸ ਬਣਨ ਦੀ ਬਜਾਏ* …. ਸੱਚ ਅਤੇ ਲੋਕ ਹਿਤ ਨੂੰ ਧਿਆਨ ਵਿੱਚ ਰੱਖ ਕੇ-ਸਾਥ ਦੇਈਏ !
@daljitsingh-xb6bg
@daljitsingh-xb6bg 4 дня назад
ਆਪ ਵਾਲਿਆ ਦਾ ਹਰਿਆਣਾ ਵਿੱਚ ਨੋਟਾ ਨਾਲ ਮੁਕਬਲਾ ਹੋਏਗਾ।
@bakhtawarsinghdhaliwal5011
@bakhtawarsinghdhaliwal5011 4 дня назад
ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।ਰੰਧਾਵਾ ਸਾਹਿਬ ਚੋਰ ਜੇਲ੍ਹ ਤੋਂ ਬਾਹਰ ਆਏ ਤਾਂ ਚੋਰਾਂ ਨੂੰ ਹੀ ਜੇਲ ਤੋਂ ਬਾਹਰ ਆਉਣ ਦੀ ਖੁਸ਼ੀ ਹੁੰਦੀ ਹੈ।
@taranjitsingh3519
@taranjitsingh3519 4 дня назад
ਬਿਲਕੁਲ ਠੀਕ ਹੈ ਜੀ
@baljitsingh6957
@baljitsingh6957 4 дня назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਤੇ ਸੁਲਝੇ ਹੋਏ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@HardialSandhu-si7gq
@HardialSandhu-si7gq 4 дня назад
ਰਾਹੁਲ ਗਾਂਧੀ ਨੇ ਤਾਂ ਕੇਵਲ ਹਿਊਮਨ ਰਾਈਟਸ ਦੀ ਗੱਲ ਕੀਤੀ
@mangalsinghkhosa4503
@mangalsinghkhosa4503 4 дня назад
Right
@SurindersinghSurindersin-qh3gc
ਸ੍ਰ ਹਮੀਰ ਸਿੰਘ ਜੀ ਤੁਸੀਂ ਬਹੁਤ ਹੀ ਸਤਿਕਾਰਯੋਗ ਹੋ ਜੀ ਤੁਸੀਂ ਇੱਕਲੇ ਹੀ ਹੋ ਜਿਨ੍ਹਾਂ ਦੇ ❤ ਵਿੱਚ ਮਨਰੇਗਾ ਮਜ਼ਦੂਰਾਂ ਦਲਿਤਾਂ ਗਰੀਬਾ ਦੇ ਲੋਕਾਂ ਲਈ ਹਮਦਰਦੀ ਹੈ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤
@user-ci6zp6ud9
@user-ci6zp6ud9 4 дня назад
ਰਿਸ਼ਤੇਦਾਰ ਵੀ ਹੈਸੀਅਤ ਦੇਖ ਕੇ ਪਾਣੀ ਪਿਆਉਂਦੇ ਹਨ ‬ ‪ *ਪੈਸੇ ਵਾਲੇ ਨੂੰ ਕਾਜੂ ਬਦਾਮ ਨਹੀ ਤਾਂ 5₹ ਵਾਲਾ ਪਾਰਲੇ ਜੀ*
@LaftainSingh-g4h
@LaftainSingh-g4h 3 дня назад
Kiya baat hai g
@user-ci6zp6ud9
@user-ci6zp6ud9 4 дня назад
ਮੁੱਦਤਾਂ ਬਾਦ ਤਬਦੀਲ ਹੋਇਆ ਹੈ ਮੌਸਮ ਜਿਵੇਂ ‬ ‪ *ਛੁਟਕਾਰਾ ਮਿਲਿਆ ਹੋਵੇ ਕਿਸੇ ਮੁਸਾਫ਼ਰ ਨੂੰ ਬੀਮਾਰੀ ਤੋਂ*
@baljitsingh6957
@baljitsingh6957 4 дня назад
ਦਿੱਲੀ ਦੇ ਕਤਲੇਆਮ ਦਾ ਚਾਲ਼ੀ ਸਾਲ ਇਨਸਾਫ਼ ਨਾ ਮਿਲਣਾ ਵੀ ਉਸ ਕਤਲੇਆਮ ਤੋਂ ਜ਼ਿਆਦਾ ਦੁਖਦਾਇਕ ਹੈ।
@user-ci6zp6ud9
@user-ci6zp6ud9 4 дня назад
ਕੋਇਲ ਆਪਣੀ ਭਾਸ਼ਾ ਬੋਲਦੀ ਹੈ, ਤਾਂ ਆਜ਼ਾਦ ਰਹਿੰਦੀ ਹੈ *ਤੋਤਾ ਦੂਜਿਆਂ ਦੀ ਭਾਸ਼ਾ ਬੋਲਦਾ ਹੈ ਇਸ ਲਈ ਸਾਰੀ ਜ਼ਿੰਦਗੀ ਪਿੰਜਰੇ ਚ ਰਹਿੰਦਾ ਹੈ*
@LaftainSingh-g4h
@LaftainSingh-g4h 3 дня назад
Bilkul sahi hai
@LaftainSingh-g4h
@LaftainSingh-g4h 3 дня назад
@@user-ci6zp6ud9 Dhami kha se ho? Utera khand mere dost ne Army vich
@user-ci6zp6ud9
@user-ci6zp6ud9 3 дня назад
@@LaftainSingh-g4h I’m from Harrow London basically Hoshiarpur
@LaftainSingh-g4h
@LaftainSingh-g4h 3 дня назад
@@user-ci6zp6ud9 hosiapur tbi kahun etna chah Punjabi bol sakda
@user-sb4yo6hr7j
@user-sb4yo6hr7j 4 дня назад
ਆਮ ਆਦਮੀ ਪਾਰਟੀ ਨਹੀਂ ਜਿੱਤੇਗੀ ਹਰਿਆਣੇ ਦੀਆਂ ਚੋਣਾਂ ਵਿੱਚ ਇਹਨਾਂ ਨੂੰ ਨੌਟਾ ਤੋਂ ਵੀ ਘੱਟ ਵੋਟਾਂ ਮਿਲਣਗੀਆਂ , ਹਰਿਆਣੇ ਦੇ ਲੋਕਾਂ ਨੂੰ ਪਤਾ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕੀ ਬਦਲਾਅ ਲਿਆਂਦਾ ਹੈ ਹਰਿਆਣੇ ਦੀ ਪਬਲਿਕ ਸਭ ਕੁੱਝ ਜਾਣਦੀ ਹੈ
@BittuSingh-fk2je
@BittuSingh-fk2je 4 дня назад
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@dupindersinghgill5824
@dupindersinghgill5824 4 дня назад
ਮੈਂ ਕਿਸੇ ਦਾ ਖੈਰ ਖਵਾ ਨਹੀਂ, ਜਿਨੇ ਮਰਜੀ ਡਾਂਸ ਕਰ ਲੈਣ, ਹੁਣ ਇਹਨਾ ਦੀ ਵਾਰੀ ਪੰਜਾਬ ਵਿਚ ਤੇ ਨਹੀਂ ਆਉਣੀ ਹੋ ਸਕਦਾ ਦਿੱਲੀ ਵੀ ਖੁਸ਼ ਜਾਵੇ ਇਸਦਾ ਕਾਰਨ ਜੋ ਪੰਜਾਬੀਆਂ ਦੇ ਮਨੋ ਲਹਿ ਗਿਆ, ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ
@dupindersinghgill5824
@dupindersinghgill5824 4 дня назад
ਪੰਜਾਬ ਵਿਚ ਲਾਲੇ ਦੀ ਮੁਹਿੰਮ ਬਣ ਗਈ ਉਸ ਦਾ ਮਤਲਬ ਸੀ ਮਾਨ ਪਰ ਹੁਣ ਮਾਨ ਹੁਣਾ ਦੀ ਵੀ ਨਹੀਂ, ਚੱਲਣੀ, ਸਫਾਇਆ ਹੋਉ
@BalwinderSingh-md4is
@BalwinderSingh-md4is 4 дня назад
ਤਿੰਨੋ ਤੁਸੀਂ ਪਗੜੀਧਾਰੀ ਹੋ, ਪ੍ਰੋਗਰਾਮ ਦੇ ਸ਼ੁਰੂ ਵਿੱਚ ਸੱਤ ਸ੍ਰੀ ਅਕਾਲ ਬੋਲਿਆ ਕਰੋ, ਜੀ ਆਇਆਂ ਨਹੀਂ।
@Jasvirsingh-bo1zt
@Jasvirsingh-bo1zt 4 дня назад
Hamir Singh is very intelligent journalist ❤
@jaspalsingh2075
@jaspalsingh2075 4 дня назад
Bail congress da khel kharaab karann waste mili hariyana vich
@SurindersinghSurindersin-qh3gc
Right sir ji
@mangalsinghkhosa4503
@mangalsinghkhosa4503 4 дня назад
Absolutely right
@jaspalsingh2075
@jaspalsingh2075 4 дня назад
🙏🙏
@user-ci6zp6ud9
@user-ci6zp6ud9 4 дня назад
ਯਾਦ ਰਹੇ ਕਿ ਜਦੋਂ ਨਜ਼ਰਾਂ ਝੁਕਾਉਣ ਵਾਲਾ ਨਜ਼ਰਾਂ ਮਿਲਾਉਣ ਲੱਗ ਜਾਵੇ ‬ ‪ *ਤਦ ਸਮਝ ਲੈਣਾ ਕਿ ਚੱਕਰਵਿਊ ਰਚਿਆ ਜਾ ਚੁੱਕਾ ਹੈ ਹਮਲਾ ਕਦੀ ਵੀ ਸੰਭਵ ਹੈ*
@LaftainSingh-g4h
@LaftainSingh-g4h 3 дня назад
Mere nal vichar milde ne tuhade.kite asi kabu na jae ehnade
@ajaibsinghpanesarCanada
@ajaibsinghpanesarCanada 4 дня назад
S S A 🙏🙏🙏 Randhawa Sahib ji S.Hamir Singh ji and S.Jagtar Singh ji
@paramjitdhamrait5185
@paramjitdhamrait5185 4 дня назад
Waheguru ji bless you all. Love from Holland.
@HarjinderSingh-c8f
@HarjinderSingh-c8f 4 дня назад
ਰੰਦਾਵਾਂ ਸਹਿਬ ਤੂਸੀ ਬਹੂਤ ਸਿਆਣੇ ਓ ਸੰਮਜਦਾਰ ਓ ਇਤਹਾਸ ਦੇ ਜਾਣ ਕਰ ਪਰ ਗੁੱਸਾ ਨਾ ਕਰਿਓ ਤਿੰਨੇ ਵੀਰ ਸਤਿ ਸ਼੍ਰੀ ਕਾਲ ਜ਼ਰੂਰ ਸਾਜੀ ਕਰਿਆ ਕਰੋ ਜੀ ਬੇਨਤੀ ਤਹਾਨੂੰ ਸਰ ਮਨੋਹਰ ਸਿੰਘ ਗਿੱਲ ਸਤਿ ਸ੍ਰੀ ਕਾਲ ਨਾ ਸਬੋਦਨ ਕਰਦੇ ਸਨ 🙏🏽🙏🏽
@jasmeetpandher7377
@jasmeetpandher7377 4 дня назад
ਰੰਧਾਵਾ ਜੀ ਤੁਸੀਂ ਗ਼ਲਤ ਹੋ, ਇਕ ਜੱਜ ਨੇ arrest ਲੀਗਲ and ਦੂਸਰੇ ਜੱਜ ਨੇ illegal ਕਿਹਾ. Bail ਉਪਰ ਦੋਨਾਂ ਹੀ ਸਹਿਮਤ ਸੀ
@kuldeepsinghkuldeepsingh3468
@kuldeepsinghkuldeepsingh3468 4 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@paramjitsinghkhalsa4066
@paramjitsinghkhalsa4066 4 дня назад
Kejri nu dent ke layi chadia
@sukhwinderbling1330
@sukhwinderbling1330 4 дня назад
ਸ੍ਰ ਜਗਤਾਰ ਸਿੰਘ ਜੀ ਪੰਜਾਬ ਵਾਲਿਆਂ ਬੋਝ ਘਟਣ ਦੀ ਬਜਾਏ ਸਗੋਂ ਬੋਝ ਵਧ ਗਿਆ ਹੈ ਪੰਜਾਬ ਵਾਲੇ ਇਕ ਦੂਜੇ ਦੇ ਮੂਹਰੇ ਹੋ ਹੋ ਕੇਜਰੀਵਾਲ ਦੇ ਅੱਗੇ ਵਿਖਾਵਾ ਕਰਨਗੇ ਪੰਜਾਬ ਦੀ ਲੀਡਰਸ਼ਿਪ ਨੂੰ ਖੁਦ ਤੇ ਤਾਂ ਖਰਚਾ ਕਰਨਾ ਹੀ ਪਵੇਗਾ ਨਾਲ ਦਿੱਲੀ ਵਾਲਿਆਂ ਤੇ ਵੀ ਪੈਸੇ ਦੀ ਜੋ ਵਿੰਗੇ ਟੇਢੇ ਢੰਗ ਨਾਲ ਬਰਬਾਦੀ ਪੰਜਾਬ ਦੀ ਹੀ ਹੋਣ ਦੇ ਚਾਂਸ ਬਣਨਗੇ
@meghsinghdhindsa3195
@meghsinghdhindsa3195 4 дня назад
ਸਤਿ ਸ੍ਰੀ ਆਕਾਲ ਤਿੰਨੋ ਸੂਝਵਾਨ ਸਰਦਾਰ ਸਾਬ ਜੀ ਆ ਨੂੰ ਜੀ
@virindersinghvirindersingh4655
ਰੰਧਾਵਾ ਸਾਹਿਬ ਜੀ ਜੇਕਰ ਬੱਚੇਕੋਲ ਲਾਈਟਰ ਆ ਜਾਵੇ ਬੜੇ ਇਹ ਕਹ ਦਿੰਦੇ ਹਨ ਵੇਖੀ ਅਗਨਾ ਲਾ ਦੇਵੀ ਉਹੀ ਗਲ ਪੰਜਾਬ ਵਿੱਚ ਭੂੰਦੜ ਦਾ ਸਲਾਹਕਾਰ ਦਰਬਾਰਾ ਗੁਰੂ ਦੇ ਲਾਉਣ ਨਾਲ ਵਰਤੀ ਪੁਰਾਣੇ ਜਖਮ ਯਾਦ ਕਰਾਉਣ ਨਾਲ ਅਜਿਹੀਆਂ ਘਟਨਾਵਾਂ ਅਕਸਰ ਵਰਤ ਜਾਂਦਿਆਂ ਹਨ ਧੰਨਵਾਦ
@georgebelly1008
@georgebelly1008 4 дня назад
Best discussion. Nirpakh te sateek
@gur0092
@gur0092 4 дня назад
ਹਰਿਅਾਣਾ ਵਿੱਚ ਵੋਟਾਂ ਕਰਕੇ ਜ਼ਮਾਨਤ ਮਿਲੀ ਹੈ
@harpalsingh5181
@harpalsingh5181 3 дня назад
ਬਿਲਕੁਲ ਸਹੀ ਗਲ
@punjjaabdesh8659
@punjjaabdesh8659 4 дня назад
ਦੋਸਤੋ ਰੰਗ ਬਦਲ ਗਿਆ ਮੌਸਮ ਦਾ। ਦੋ ਰਾਜੇ ਇੱਕ ਕਚਿਹਰੀ, ਕੋਈ ਸਾਜਿਸ਼ ਲੱਗਦੀ ਗਹਿਰੀ, ਦੌਰ ਆਖਰੀ ਸ਼ੱਕੀ ਲੱਗਦਾ, ਸੋਚੀਂ ਪਾਤੇ ਸਾਰੇ ਸ਼ਹਿਰੀ।
@GurnekSingh-l6c
@GurnekSingh-l6c 4 дня назад
643th.Like🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵਧੀਆ ਪ੍ਰੋਗਰਾਮ ਐ ਸਰਦਾਰ ਜੀਓ। ☝️☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👏✍️✍️💯💯💚
@BittuSingh-fk2je
@BittuSingh-fk2je 4 дня назад
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@HardialSandhu-si7gq
@HardialSandhu-si7gq 4 дня назад
ਰਾਹੁਲ ਗਾਂਧੀ ਕੇਵਲ ਜਿੰਮੇਵਾਰ ਨੇ 1984 ਦੇ ਸਾਕੇ ਲਈ ਕਿਉਂਕਿ ਉਹ ਤਾਂ ਉਦੋਂ ਬਹੁਤ ਹੀ ਛੋਟਾ ਸੀ।
@randhirsingh836
@randhirsingh836 4 дня назад
BJP ਦੀ B ਟੀਮ ਹੈ AAP
@jugsingh2006
@jugsingh2006 4 дня назад
There is no closure to Punjab trouble as no justice has been rendered.
@jagjitsingh9224
@jagjitsingh9224 4 дня назад
Good 🎉 discussion
@jarnailsingh9949
@jarnailsingh9949 4 дня назад
920th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@SardarilalMahey
@SardarilalMahey 4 дня назад
Face of the Candidates more important than parties
@satkartar5459
@satkartar5459 4 дня назад
❤❤❤❤❤❤❤
@randhirsingh836
@randhirsingh836 4 дня назад
Hamir Singh best Journalist
@TerlokiGupta
@TerlokiGupta 4 дня назад
Good news from Vancouver
@jagjitsingh5212
@jagjitsingh5212 4 дня назад
Good news and views thanks Randhawa saab Hamir saab and jagtar saab ❤🙏🙏🙏
@yuvrajsingh-fj1oh
@yuvrajsingh-fj1oh 4 дня назад
Your trio are the best Sikh representatives. Waheguru ji always blesses you all.
@aviroopbrar7356
@aviroopbrar7356 4 дня назад
Social media & Political leaders have lost credibility.
@HarbansSingh-zs7vz
@HarbansSingh-zs7vz 4 дня назад
Good
@Takdir-Singh_Gill
@Takdir-Singh_Gill 4 дня назад
Nice discussion.
@rakeshbajaj9869
@rakeshbajaj9869 4 дня назад
Very nice ji
@KewalSingh-e9u
@KewalSingh-e9u 4 дня назад
Jadon kejriwal koi kam nahi kar sakda na hi office ja sakda kejriwal kise hor nu CM kyon nahi bana dinda nuksan janta da ho rehakoi kam hunda
@jugsingh2006
@jugsingh2006 4 дня назад
Eh tan election lyee furlough hai.Hor koi kumm Kejriwal nahin kar sakda.
@harbhajansinghcheema7582
@harbhajansinghcheema7582 3 дня назад
Kejriwal ji
@sanamdeepsingh4119
@sanamdeepsingh4119 4 дня назад
Congress Win Haryana Ch 1000%
@baljindersingh7802
@baljindersingh7802 4 дня назад
Waheguru ji
@reshamsingh5116
@reshamsingh5116 4 дня назад
ਜੇ ਕਾਂਗਰਸ ਨੇ ਬਾਜਵੇ ਨੂੰ ਪੰਜਾਬ ਦਾ ਲੀਡਰ ਮੰਨ ਲਿਆ ਤਾਂ ਸਮਝੋ ਮਾਲਵੇ ਚ ਕਾਂਗਰਸ ਦੀ ਫੱਟੀ ਜਾਣੀ ਆ
@sharmarakeshsm
@sharmarakeshsm 4 дня назад
Hamir Singh ji Rahul Gandhi jo ki Gandhi nahi hai, oh sahi bolda hai, congress ne jo bhi hindustan ke lai sahi kita hai,tusi sare khush ho ,
@Kiranpal-Singh
@Kiranpal-Singh 4 дня назад
*ਪਾਖੰਡੀ ਬਾਬਿਆਂ ਨੂੰ ਬੇਨਕਾਬ ਕਰਨ ਵਿੱਚ ਸਾਥ ਦੇਈਏ-ਜਾਗਰੂਕ ਹੋਣ ਦੀ ਲੋੜ ਹੈ* ….. ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਸਾਥੀਆਂ ਨੇ ਬਲਾਤਕਾਰੀ ਬਾਬੇ ਬਲਜਿੰਦਰ ਨੂੰ ਬੇਨਕਾਬ ਕੀਤਾ, ਪਾਖੰਡੀ ਬਾਬੇ-ਸਾਧਾਂ ਨੇ ਬੇੜਾ ਗਰਕ ਕੀਤਾ ਹੈ-ਧਰਮ ਦੀ ਆੜ ਥੱਲੇ ਗੁਨਾਹ ਕਰਨ ਦਾ ਅੱਡਾ ਬਣਾ ਲੈਂਦੇ ਹਨ, ਸਿਰਸੇ ਵਾਲਾ ਬਲਾਤਕਾਰੀ-ਕਾਤਲ, ਆਸਾ ਰਾਮ ਤੇ ਹੋਰ ਬਥੇਰੇ ਹਨ, ਹਰ ਦੇਸ਼-ਧਰਮ-ਕੌਮ ਵਿੱਚ ਚੰਗੇ-ਮਾੜੇ ਲੋਕ ਹਨ, ਇਮਾਨਦਾਰੀ ਨਾਲ ਗੁਰਮਤਿ-ਸਿੱਖ ਇਤਿਹਾਸ ਅਨੁਸਾਰ ਡਟੇ ਰਹੀਏ ਅਤੇ ਸੰਗਤ ਦਾ ਸਹਿਯੋਗ ਹਮੇਸ਼ਾ ਨਾਲ ਰੱਖੀਏ, ਗੁਰੂ ਸਾਹਿਬ ਸਾਨੂੰ ਨਾਮ-ਬਾਣੀ ਅਭਿਆਸ ਦੀ ਦਾਤ ਬਖਸ਼ਣ !
@shersingh7660
@shersingh7660 4 дня назад
Haryana only congress and bjp
@sarwansingh895
@sarwansingh895 4 дня назад
👌🌹🙏
@HardialSandhu-si7gq
@HardialSandhu-si7gq 4 дня назад
ਜਦੋਂ ਜਮਾਨਤ ਮਿਲਦੀ ਸੈਲੀਬਰੇਸ਼ਨ ਤੋਂ ਹੁੰਦੀ ਹੈ।
@HardialSandhu-si7gq
@HardialSandhu-si7gq 4 дня назад
ਕੇਜਰੀਵਾਲ ਕਿਤੇ ਭਾਜਪਾ ਦੀ ਵਾਸ਼ਿੰਗ ਮਸ਼ੀਨ ਤਾਂ ਨਹੀਂ ਜਾ ਰਹੇ ਕਲੀਰ ਕਰੋ ਜੀ
@HardialSandhu-si7gq
@HardialSandhu-si7gq 4 дня назад
ਜਮਾਨਤ ਦੇ ਵਿੱਚ ਜਗਤਾਰ ਸਿੰਘ ਜੀ ਕੋਈ ਭਾਜਪਾ ਦਾ ਕਨੈਕਸ਼ਨ ਤਾਂ ਨਹੀਂ।
@satishkhullar-xe5ee
@satishkhullar-xe5ee 4 дня назад
Randhawa ji is war haryana da lokan ta mann bna lya h hun chahe aap hove ja baab hove
@joginderbal4504
@joginderbal4504 3 дня назад
Its well come news that Jagdeesh Tytler is being charged but its not enough actualy India committed Genocide of Sikhs so the whole state machinery was involved in the Genocide
@GurmeetSingh-vb8zy
@GurmeetSingh-vb8zy 4 дня назад
Good sir g
@ajaibsinghpanesarCanada
@ajaibsinghpanesarCanada 4 дня назад
S S A 🙏🙏🙏🙏🙏🙏🙏🙏 1:51 to all members present at this time program
@PaulBernard-k1w
@PaulBernard-k1w 4 дня назад
ਜਸਕੀਰਤ ਸਿੰਘ ਚਾਹਲ ਉਹ ਪੁਲੀਸ ਵਾਲਾ ਹੈ ਜਿਹਨੇਂ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਫੈਡਰੇਸ਼ਨ ਜਲੰਧਰ ਦੇ ਕਨਵੀਨਰ ਹਰਮਿੰਦਰ ਸਿੰਘ ਚਲੁਪਰ ਦੇ ਮੂੰਹ ਵਿੱਚ ਗੋਲੀ ਮਾਰਕੇ ਸ਼ਹੀਦ ਕੀਤਾ ਸੀ, ਮੈਂ ਵੀ ਉਸ ਵੇਲੇ ਉਸ ਜਥੇ ਵਿੱਚ ਫੈਡਰੇਸ਼ਨ ਵੱਲੋਂ ਸ਼ਾਮਿਲ ਸੀ
@rajtilak6634
@rajtilak6634 4 дня назад
Well Done Rahul is suporter or khalistani pannu
@kuldipsinghdhesi7018
@kuldipsinghdhesi7018 4 дня назад
ਹਰਿਆਣੇ ਵਾਲੇ ਪੰਜਾਬੀਆਂ ਵਾਂਗ aap ਨੂੰ ਮੂੰਹ ਨਹੀ ਲਾਉਣਗੇ ।
@gurmailsingh994
@gurmailsingh994 4 дня назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@surjeetsingh8809
@surjeetsingh8809 4 дня назад
👍👍👍👍👌
@paramjitsingh8773
@paramjitsingh8773 4 дня назад
Paji j court ne arrest nu shi paya ta resign nhi banda
@jugsingh2006
@jugsingh2006 4 дня назад
Na.Case prove hovay tan hi.
@BalkarSingh-og4xb
@BalkarSingh-og4xb 4 дня назад
ਕੇਜਰੀਵਾਲ ਬਾਹਰ ਆਉਣ ਨਾਲ ਹਰਿਆਣੇ ਵਿੱਚ ਆਪ ਨੂੰ ਵੋਟ ਮਿਲ ਸਕਦੀ ਹੈ ਪਰ ਜਿੱਤ ਨਸੀਬ ਨਹੀਂ ਹੋਵੇਗੀ ਕਾਂਗਰਸ ਵੋਟ ਦੀ ਵੰਡ ਹੋਵੇਗੀ ਤੇ ਕਾਂਗਰਸ ਦੀ ਹਾਰ ਹੋ ਸਕਦੀ ਹੈ ਭਾਜਪਾ ਸਰਕਾਰ ਬਣਾ ਸਕਦੀ ਹੈ।
@sanamdeepsingh4119
@sanamdeepsingh4119 4 дня назад
Bjp hun govt nhi bna skegi 1000000000%
@jugsingh2006
@jugsingh2006 4 дня назад
Fight is only between BJP Congress.
@manjitsinghmatharu
@manjitsinghmatharu 4 дня назад
🙏🙏🙏
@SatnamSingh-gj7mb
@SatnamSingh-gj7mb 4 дня назад
❤❤❤❤❤❤❤❤❤❤❤❤❤
@aviroopbrar7356
@aviroopbrar7356 4 дня назад
Central Agencies are playing games in the State.
@Nanakpanthi
@Nanakpanthi 4 дня назад
S Randhawa ji , being Sikhs , why don't we discuss Dharam Yudh morcha followed by the movement. What was the purpose. Please elaborate. Was it not for political gain. Did it not created adverse sentiments against Sikhs living out side Punjab.. Happening on 31 Oct were bound to have some reactions.. Don't take it far granted that nothing would have happened. We never questioned our own leaders.
@jugsingh2006
@jugsingh2006 4 дня назад
What is govt for? To allow killings?
@Nanakpanthi
@Nanakpanthi 4 дня назад
@jugsingh2006 Right question. Where was the Govt in Punjab. Still Bandi Singh in side. A beautiful life gone. Who was in power for twenty long years.
@user-jw4nc9lf2o
@user-jw4nc9lf2o 4 дня назад
Judiciary executive and legislatures one and same institution. Kio jugdge ਕਿਉਂ ਨਹੀਂ ek ਸਾਲ ਵਿੱਚ desicision ਕਰਦੇ. Lok ਕੋਰਟ ਵਿਚ ਜਾਦੇ notice parke ਵਾਪਸ ਆ ਜਾਂਦੇ ਹਾਂ. 1947 ਤੋਂ ਪਹਿਲੇ ਕੋਰਟ ਜਲਦੀ ਫ਼ੈਸਲਾ ਕਰਦੀ ਸੀ ਹੁਣ ਪੈਸਾ power ਫੁਲ ਹੈ
@jarnailsingh2895
@jarnailsingh2895 4 дня назад
Kejriwal BJP taut hai.Es ne Punjab da berha garak kr ke rakh deta.Mai Haryana de lokon nu request Amm admi party nu vote na deo.
@ranvirdhanoea1606
@ranvirdhanoea1606 4 дня назад
Punjab no comrade ne barbad kar Dena Ji
@realsujansingh
@realsujansingh 4 дня назад
Kejriwal CM ght te Bharat daa PM vdh hai g Tusi osdi strong desire nu nhi jande
@Nanakpanthi
@Nanakpanthi 4 дня назад
Jagtar Singh ji I humbly differ with you. It was not planned, it was spontaneous. Had it been planned, who had planned the first part then. We Sikhs are known for our foolish actions. When such a thing happened, there was no condolence from Akali Dal or SGPC. At some places in our own state happiness was expressed, there were adverse comments, because these people were in a comfortable zone. Consequently things happened in Delhi and elsewhere . They were cought unaware in trains and buses. There after we seek sympathy from all over the world. You must be quite aware what happens at consulate offices abroad. And the strange thing is as usual the majority Sikhs keep mum and enjoy. This is simply irresponsible behavior . Regarding Darbar Sahib action you learned journalists know that letters were written by Longowal, and these are on record. We never talk about what was happening in Punjab before that. Sir, please, please introspect. Ask your conscience. Where we commit blunders and why the elders keep mum. Let's not be sympathy seeker. Just try to find ,were we also not at fault.
@baba__ji999
@baba__ji999 4 дня назад
🌹🌹🌹🙏🙏🙏
@ShamsherSingh-yr8sx
@ShamsherSingh-yr8sx 4 дня назад
2027 TAK PUNJAB BARBAD. HOO JAYEGA PHIR KARJE NAAL BARBAD HOO JAYE GA
@Ranjeetdaliwal-kz2nc
@Ranjeetdaliwal-kz2nc 4 дня назад
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ r।
@HardialSandhu-si7gq
@HardialSandhu-si7gq 4 дня назад
ਇਹ ਕੋਈ ਨਵਾਂ ਵਰਤਾਰਾ ਨਹੀਂ
@paramjitsingh8773
@paramjitsingh8773 4 дня назад
Randhawa g kejriwal naal kadhe v saab launo nhi bhulde. Ki mazboori hai janab.......
@aviroopbrar7356
@aviroopbrar7356 4 дня назад
Social media, Political parties & public have got the taste of the working & thinking of BJP leaders.
@realsujansingh
@realsujansingh 4 дня назад
Pb de CM ne apne pensioners te mulazmaa nu bhot hee jiafa tng kr ditta hai Ih Hrayana vich zero hn Ihna dea jmanta v zbt ho janiya
@sharmatenthouse1848
@sharmatenthouse1848 4 дня назад
Hamir Singh jagtarsingh Randhawa by sat shri akal
@GURMAILSINGH-vd4yv
@GURMAILSINGH-vd4yv 4 дня назад
Kawal paterkar hi shi han
@Dhaliwalmanilegendfan
@Dhaliwalmanilegendfan 4 дня назад
ਰੰਧਾਵਾ ਸਾਬ ਮੈ 1984 ਤੋ ਬਾਅਦ ਵਾਲੀ ਪੀੜੀ ਚੋ ਆ 1991 ਚੋ ਪਰ ਮੈ ਜੋ ਸੁਣਿਆ ਆਪਣੇ ਵੱਡਿਆ ਵਡੇਰਿਆ ਸੁਹਿਰਦ ਲੋਕਾ ਤੋ ਤੁਹਾਡੇ ਵਰਗੇ ਜਾ ਹਮੀਰ ਸਿੰਘ ਜੀ ਜਾ ਜਗਤਾਰ ਸਿੰਘ ਜੀ ਜਾ ਹੋਰ ਬੁਧੀਜੀਵਾਂ ਤੋ ਸੁਣਿਆ ਹੈ ਨਾਕਿਦਾਂ ਸਿੱਖਾ ਦੀ ਮੇਰੇ ਸਿੱਖ ਭਾਇਆ ਭੈਣਾਂ ਦੀ ਧਾਹ ਕੇ ਨਸ਼ਲਕੁਸ਼ੀ ਕੀਤੀ ਗਈ ਉਹ ਕਦੇ ਸਿੱਖ ਕੌਮ ਨਹੀ ਭੁੱਲੇਗੀ ਉਹੀ ਦਰਦ ਅੱਜ ਵੀ ਮਹਿਸੂਸ ਹੁੰਦਾ ਹੈ ਕਿਕਿਧਾ ਕੋਹ ਕੋਹ ਕੇ ਮਾਰਿਆ ਗਿਆ ਸਾਡੇ ਆਪਣਿਆ ਨੂੰ 😢😢😢 ਸੋ ਪੀੜੀਆਂ ਨੂੰ ਸੇਧ ਦੇਣ ਵਾਲਾ ਕੋਈ ਸੁਹਿਰਦ ਹੋਵੇ ਤਾਂ ਕੋਈ ਵੀ ਪੀੜੀ ਆਪਣੇ ਇਤਿਹਾਸ ਜਾਂ ਉਹਨਾ ਨਾਲ ਹੋਏ ਘੱਲੂਘਾਰੇ ਕੋਈ ਪੀੜੀ ਨਹੀ ਭੁੱਲ ਸਕਦਾ
@krsingh2924
@krsingh2924 4 дня назад
ਟਾਇਟਲਰ ਵਿਰੁਧ ਕਾਰਵਾਈ ਬੀਜੇਪੀ ਕਰਕੇ ਹੋ ਰਹੀ ਹੈ।ਰਾਹੁਲ ਗਾਂਧੀ ਸੱਤਾ ਨਾ ਮਿਲਣ ਕਰਕੇ ਪਗਲਾਇਆ ਹੋਇਆ ਆਪਸੀ ਟਕਰਾਅ ਕਰਾਉਂਣਾ ਚਾਹੁੰਦਾ।ਹਮੀਰਿ ਹਿੰਦੂ ਵਿਰੋਧੀ ਹੋਣ ਕਰਕੇ ਬੀਜੇਪੀ ਨੂੰ ਸਿੱਖ ਵਿਰੁਧੀ ਹੋਣ ਕਰਕੇ ਰਾਹੁਲ ਵਿੰਚੀ ਨੂੰ ਜਾਇਜ ਸਿੱਧ ਕਰਦਾ।ਆਖਰ ਇਹ ਦੱਸੇ ਕਿ ਸਿੱਖਾਂ ਨੂੰ ਸਿੱਖੀ ਫਾਲੋ ਕਰਨ ਜਾਂ ਗੁਰਦਵਾਰੇ ਜਾਣ ਤੋਂ ਕੌਣ ਰੋਕਦਾ।ਸਿੱਖਾਂ ਨੂੰ ਹਿੰਦੂਆਂ ਵਿਰੁਧ ਭਡ਼ਕਾ ਕੇ ਉਹ ਮਰਵਾਉਂਣਾ ਚਾਹੁੰਦਾ ਜੋ ਆਪ ਇਸਾਈਅਤ ਨੂੰ ਫਾਲੋ ਕਰਦਾ।
@sharmarakeshsm
@sharmarakeshsm 4 дня назад
Kejriwal ik Sacha te imandar Banda hai isdi sare punjabia ate sare hindustan nu hel karni chahdi hai,
@SurindersinghSurindersin-qh3gc
😂😂😂
@jugsingh2006
@jugsingh2006 4 дня назад
AAP is corrupt in Punjab.I have no knowledge of Delhi.
@mangalsinghkhosa4503
@mangalsinghkhosa4503 4 дня назад
So called imaandar
@SurindersinghSurindersin-qh3gc
❤❤❤❤❤❤❤
@jagrajsingh5155
@jagrajsingh5155 4 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Далее
Каха и жена (недопонимание)
00:37