Тёмный

ਖੇਤਾਂ ਵਿੱਚ ਕੇਬਲ ਚੋਰਾਂ ਲਈ ਆਹ ਚੌਂਕੀਦਾਰ 24 ਘੰਟੇ ਰਖਵਾਲੀ ਕਰੇਗਾ , ਦੁਕਾਨਾਂ ਸ਼ਟਰਾਂ ਰਾਖੀ ਵੀ ਕਰਦਾ mobile 

sewak singh
Подписаться 692 тыс.
Просмотров 66 тыс.
50% 1

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-
l&t mobile starter
single phase mobile starter
mobile motor pump controller
gsm mobile starter price
3 phase gsm motor starter
tata mobile starter price
mobile auto starter price
mobile starter for 3 phase motor price

Наука

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 100   
@punjab3459
@punjab3459 Год назад
ਸੇਵਕ ਜੀ ਵੀਡੀ ਉ ਪਾਉਣ ਲਈ ਧੰਨਵਾਦ ਇਸ ਵੀਰ ਜੀ ਨੂੰ ਐਗਰੀਕਲਚਰ ਯੂਨੀਵਰਸਟੀ ਦੇ ਕਿਸਾਨ ਮੇਲੇ ਤੇ ਇਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਤਾ ਜੋ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਹੀ ਮਾਰਗ ਮਿਲ ਸਕੇ👌👍💯 ਰਣਜੀਤ ਥਿੰਦ ਬੋੜ ਹਾਈ ਖੁਰਦ
@rupindersinghbhatti6955
@rupindersinghbhatti6955 Год назад
ਪੁੱਤਰਾ ਜਿਊਂਦਾ ਰਹਿ,ਬਹੁਤ ਵਧੀਆ ਕਾਢ ਕੱਢੀ ਹੈ,ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ।
@harmandhaliwal5589
@harmandhaliwal5589 Год назад
Ja kita is vich camera laga hunda ta hor vi vdi hona c ver video camera vi lavo is vich ji
@balvirslnghsahokesingh7446
@balvirslnghsahokesingh7446 Год назад
ਸੇਵਕ ਬਾਈ ਜੀ, ,,,ਚੋਰ ਪਹਿਲਾਂ ਇਸ ਯੰਤਰ ਨੂੰ ਹੀ ਨਾਂ ਭੰਨੇਂਗਾ. . ਯੰਤਰ ਸ਼ਲਾਘਾਯੋਗ ਉਪਰਾਲਾ ਕਰ ਦਿੱਤਾ ਹੈ ਜੀ. ਸਾ਼ਬਾਸ਼ ਲੱਗੇ ਰਹੋ ਖੁਸ਼ ਰਹੋ ਜੀ.
@JagdishSingh-hl6zd
@JagdishSingh-hl6zd Год назад
ਬਹੁਤ ਵਧੀਆ ਚੌਕੀਦਾਰ ਹੈ ਜੀ 🙏
@sukhpaldhaliwal1764
@sukhpaldhaliwal1764 Год назад
ਕੀ ਰੇਟ ਹੈ ਬਾਈ ਜੀ
@manfool.sandhu
@manfool.sandhu Год назад
Eeh km karn vaste jadi padai di jaroorat nahi hunda bs dimaag chahida bnda da asi eeh formula 2005 de vich bana chuke ha te ma sirf 2nd class pass ha jehra sada kol formula ha oh killa pani naal bharn te motor band krke call kr dinda ha mobile te es te har mahina recharge jaroori ha par asi hun new project tyar kita ha jis vich recharge di vi koi jaroorat nahi ha. ru-vid.comAEieeF2Y4TQ?feature=share
@herry2620
@herry2620 Год назад
Sir transfermr cho tel kdn valea da v koi hal socho ji
@balvirslnghsahokesingh7446
@balvirslnghsahokesingh7446 Год назад
ਸੇਵਕ ਬਾਈ ਜੀ, ,,ਯੰਤਰ ਦੀ ਦੂਰੀ ਕਿੰਨੀ ਤੱਕ ਲਿਮਟ ਤੈਅ ਹੈ ਜ9
@jasbir10333
@jasbir10333 Год назад
ਇਸੇ ਕਰਕੇ ਤਾਂ ਕਹਿੰਦੇ ਸਰਕਾਰਾਂ ਨੂੰ ਕਿ ਲੋਕਾਂ ਨੂੰ ਬਿਜਲੀ ਮੁਫ਼ਤ ਨਾ ਦਿੳ ਬਲਕਿ ਪੜ੍ਹਾਈ ਮੁਫ਼ਤ ਦਿੳ ,, ਜਦੋ ਲੋਕ ਪੜ੍ਹੇ ਹੋਣਗੇ ਤਾਂ ਬਿਜਲੀਆਂ ਬੁਜਲੀਆਂ ਤਾਂ ਲੋਕ ਖ਼ੁਦ ਹੀ ਬਣਾ ਲਿਆ ਕਰਨਗੇ।
@harjinderkaur8841
@harjinderkaur8841 Год назад
ਬੱਹੋਤ,ਵੱਦੀਆ,ਚੀਜ,ਬੱਨਾਈਆ,ਪੁੱਤ,ਅੱਗਰ,,ਬੱਦਾ,ਇਹ,ਟੱਰਾਸਫਾਰਮ,ਹੀ,ਪੁੱਟਕੇ,ਵਾਰਦਾਤ,ਕੱਰੇ,
@sarkariexamresult5
@sarkariexamresult5 Год назад
ਵੀਰ ਜੀ ਟਰਾਂਸਫਰ ਲਈ ਵੀ ਪ੍ਰੋਟੈਕਸ਼ਨ ਲਗਾ ਸਕਦੇ ਹਾਂ ਕਿ ਸਾਡਾ ਦੂਜੀ ਵਾਰ ਟਰਾਂਸਫਰ ਚੋਰੀ ਹੋ ਗਿਆ ਉਸ ਲਈ ਕੰਮ ਕਰੇਗਾ
@sukhjindersinghsarai6018
@sukhjindersinghsarai6018 Год назад
Verry nice video bahut hi vadia jankari dinde ho Sewak Singh bhajji good bless you bhajji
@baljindervirk910
@baljindervirk910 Год назад
Rate ਵੀ ਦੱਸੋਂ
@jassicarmatpasting4530
@jassicarmatpasting4530 Год назад
ਬਹੁਤ ਖੂਬ ਜੀ
@harjindersinghsajjan8363
@harjindersinghsajjan8363 Год назад
Nice sharing bhaji 🙏 interesting video 🙏
@gurdarshansingh4627
@gurdarshansingh4627 Год назад
Good jankari sevak ji 👍🙏🏻
@tejindersingh2417
@tejindersingh2417 Год назад
ਉਸਤਾਦ ਜੀ ਇਸ ਦੀ ਕਨੇਕਸਨ ਵੀਡਿਉ ਵੀ ਪਾਉ 🙏
@amritpalSingh-gd6ki
@amritpalSingh-gd6ki Год назад
ਬਹੁਤ ਵਧੀਆ ਕੰਮ ਕੀਤਾ ਜੀ,ਜੀਓ ਤੇ ਨਹੀਂ ਲਾਇਆ ਇਹ ਸੋਨੇ ਤੇ ਸੁਹਾਗਾ ਹੈ।
@HarbhajanSingh-eg4qw
@HarbhajanSingh-eg4qw Год назад
Number.is.righte.but.who.is.the.name.of.mamn
@technoperry6106
@technoperry6106 Год назад
Seems very effective Bhaji 🙏
@user-aman649
@user-aman649 Год назад
ਵੀਰ ਦੀ ਸਰਵਿਸ ਬਹੁਤ ਸੋਹਣੀ ਆ
@anenlightenedmisfit6262
@anenlightenedmisfit6262 Год назад
Price vi daso
@satnamsingh-sz9ml
@satnamsingh-sz9ml Год назад
Transform te vi lag sakda aa
@tarsemsinghsingh6002
@tarsemsinghsingh6002 Год назад
Very good🌹🌹🌹🌹🌹🌹🌹👍👍👍👍👍👍👍👍👍👍🌹🌹🌹🌹🌹🌹🌹🌹🌹🌹🌹
@RamRam-iz8sw
@RamRam-iz8sw Год назад
Bhaji nice informative vdo thnks
@bootasinghaulakh3118
@bootasinghaulakh3118 Год назад
ਕੀ ਜੇਕਰ ਕੋਈ ਚੋਰ ਟਰਾਂਸਫਾਰਮਰ ਉਤੇ ਛੇੜਛਾੜ ਕਰੇ ਕੀ ਦੱਸੇਗਾ
@Darshansingh-pi2wc
@Darshansingh-pi2wc Год назад
Good
@gurmeetkaurrai972
@gurmeetkaurrai972 Год назад
Paji kitho milda.aa
@sunnythakur3165
@sunnythakur3165 Год назад
Good morning ji very good video ji
@rbrar3859
@rbrar3859 Год назад
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@Abhi-l8s3r
@Abhi-l8s3r Год назад
ਬਹੁਤ ਵਧੀਆ ਯੰਤਰ ਹੈ
@mangatsingh8608
@mangatsingh8608 Год назад
ਵਾਹ ਵਾਹ ਬਾੲੀ ਜੀ ਬਹੁਤ ਵਧੀਅਾ ੳੁਪਰਾਲਾ
@KuldeepSingh-cx2iq
@KuldeepSingh-cx2iq Год назад
ਬਹੁਤ ਵਧੀਆ ਵੀਡੀਓ ਵੀਰ ਜੀ ਆਪ ਦਾ ਮੋਬਾਈਲ ਨੰਬਰ ਪੂਰਾ ਅਡਰੈਸ ਵੀ ਮੈਨਸ਼ਨ ਕਰੋ ਧੰਨਵਾਦ ਜੀ
@sarabjitsidhu6928
@sarabjitsidhu6928 Год назад
Water level controller vich jo box tank te lagda oss vich battery lagdi hai jiss nu charge karna penda
@Abhi-l8s3r
@Abhi-l8s3r Год назад
ਨਹੀ ਅਸੀ ਵੀ ਟੈਕੀ ਤੇ ਆਟੋਮੈਟਿਕ ਸਟਾਟਰ ਲਾਇਆ ਹੈ ਜਿਹੜਾ ਟੇਕੀ ਖਾਲੀ ਹੋਣ ਤੇ ਚਲ ਪੈਦਾ ਹੈ ਜਦੋ ਭਰ ਗਈ ਆਪਣੇ ਆਪ ਬੰਦ ਹੋ ਜਾਦੀ ਹੈ
@rbs2303
@rbs2303 Год назад
Choor be dekh rehay honey ah video. 🤣🤣🤣
@jagtarsarpanch3073
@jagtarsarpanch3073 Год назад
Bah ji bah vir nu bahut bahut badai nale thnk
@JasvirSingh-tc8no
@JasvirSingh-tc8no Год назад
mic ve la do veer ji call received te voice vi a jo
@AjayPal-ht8lz
@AjayPal-ht8lz Год назад
Bai ji koi transfarmer di chori da hul es device nal hi Karo please jeda motar nal v install Hove
@jaswindergill3978
@jaswindergill3978 Год назад
👍👍👍👍
@BALKARSINGHelectronicworker
ਬਹੁਤ ਵਧੀਆ ਵੀਰ ਜਾਣ ਕਾਰੀ ਧੰਨਵਾਦ ਵੀਰ ਜੀ
@Beesonelectronic
@Beesonelectronic Год назад
Nice products😊😊
@jagjitsinghsomal754
@jagjitsinghsomal754 Год назад
ਵਧਾਈਆਂ
@jagtarsarpanch3073
@jagtarsarpanch3073 Год назад
वीर नू आबार्ड मिलना चाहिए
@Singh-mj2eq
@Singh-mj2eq Год назад
Bohat ਵਧੀਆ ਵੀਰੇ
@hlo-c8i
@hlo-c8i Год назад
ਬਹੁਤ ਵਧੀਆ ਵੀਰ
@arshpreetjandu8162
@arshpreetjandu8162 Год назад
ਘੈਂਟ ਐ ਕੰਮ 👍🙏
@dineshchoudharydcpodvr9
@dineshchoudharydcpodvr9 Год назад
Nice information
@ssomalsomal5045
@ssomalsomal5045 Год назад
ਮੁਬਾਰਕਾG
@harrapacivilization2779
@harrapacivilization2779 6 месяцев назад
ਵੀਰ ਸਟਾਰਟਰ ਦਾ ਆਟੋਮੈਟਿਕ ਔਨ ਹੀ ਰੱਖਣਾ ?
@brarsaab007
@brarsaab007 Год назад
First, Good information
@jaggigrewal6945
@jaggigrewal6945 Год назад
Ki rate aw khet ale da
@charanjitsingh2116
@charanjitsingh2116 Год назад
Good bay
@JasveerSingh-bi5yb
@JasveerSingh-bi5yb Год назад
Vfd DC hi DC solar pump hi ac motor kida chlyea?
@bhupindersahota1207
@bhupindersahota1207 Год назад
Very nice brother God bless you very good job 👍👍👍👍
@harkiratsinghbhullar4607
@harkiratsinghbhullar4607 Год назад
Good job ji
@babbufdk4305
@babbufdk4305 Год назад
ਬਹੁਤ ਵਧੀਆ ਵੀਰ ਜੀ
@harjinderkaur8841
@harjinderkaur8841 Год назад
ਬੱਹੋਤ ,ਸੱਹੋਨੀ,ਚੀਜ,ਬੱਨਾਈਆ,
@arshpreetjandu8162
@arshpreetjandu8162 Год назад
ਅਤਾ ਪਤਾ ਦੱਸਣਾਂ ਸੀ ਸੇਵਕ🙏
@harrapacivilization2779
@harrapacivilization2779 6 месяцев назад
Jio ਕਿਉਂ ਨਹੀ ਚਲਦਾ
@amarjeetgurbachanlal892
@amarjeetgurbachanlal892 Год назад
👍👍🙏🙏
@Stylishkinglife
@Stylishkinglife Год назад
Good brother
@heera4433b
@heera4433b Год назад
First
@sunnymalik4169
@sunnymalik4169 Год назад
Sir ji solar pump Wale pr ak video dalo
@upkarsingh2309
@upkarsingh2309 Год назад
Good job
@GurpreetSingh-ui7vq
@GurpreetSingh-ui7vq Год назад
ਵਾਈ ਜੀ ਜੇ ਰਾਤ ਨੂੰ ਕੇਬਲ ਵੱਢਦੁ ਕੋਈ ਚੋਰ ਲੱਗਦਾ ਨਹੀਂ ਕੋਈ ਰਾਤ ਨੂੰ ਖੇਤ ਨੂੰ ਭੱਜੇਗਾ ਕੇਬਲ ਖਾਤਰ ਕੋਈ ਨਹੀਂ ਮਰਦਾਂ ਇਨ੍ਹਾਂ ਜ਼ਰੂਰ ਨੀਂਦ ਨਹੀਂ ਆਉਂਦੀ, ਰਹਿੰਦੀ ਬਾਕੀ, ਰਾਤ ਬਾਕੀ ਮੋਟਰ ਚਲੋਣੀ ਕਰਨੀ ਉਹ ਕੰਮ ਵਧੀਆ ਹੈਂ
@narvir_4966
@narvir_4966 Год назад
Jau kida ni
@GurpreetSingh-ui7vq
@GurpreetSingh-ui7vq Год назад
@@narvir_4966 ਵਾਈ ਨਹੀਂ ਜਾਂਦਾ ਹੈ ਕੋਈ ਅਗਲਾ ਕਹਿੰਦਾ ਨਵੀਂ ਪਾ ਲਵਾਗੇ
@manvirsingh7522
@manvirsingh7522 Год назад
Good Product
@anshsinghsra3699
@anshsinghsra3699 Год назад
Bhaut badiya ji
@RanjitSingh-xd6ji
@RanjitSingh-xd6ji Год назад
Good work 💪
@balwinderbrar3739
@balwinderbrar3739 Год назад
ਬਹੁਤ ਵਧੀਆ ਵੀਰ ਜੀ
@ranakilewala
@ranakilewala 5 месяцев назад
Va kmal huner he bai da
@nirmalsidhu5777
@nirmalsidhu5777 Год назад
Good work
@molrisumit1828
@molrisumit1828 Год назад
Bhut vdia jankari 💯
@surjitkumar7551
@surjitkumar7551 Год назад
Keemat nahi dassi
@gurpreetsingh-vc6zh
@gurpreetsingh-vc6zh Год назад
Nice video very good 👌👌👌👌👌
@baljitsingh3108
@baljitsingh3108 Год назад
@davindertiwana2862
@davindertiwana2862 Год назад
👌👌💯💯🙏🙏
@harrapacivilization2779
@harrapacivilization2779 6 месяцев назад
Very good
@Artistic_Ekam
@Artistic_Ekam Год назад
Price veer g
@bselectrician1530
@bselectrician1530 Год назад
Veer ji dry run ja motor jaam lai feature hai, thanks
@surindergulati7173
@surindergulati7173 Год назад
Good work 👍
@surjitsingh7892
@surjitsingh7892 Год назад
Oh my god
@charandeep6888
@charandeep6888 Год назад
Good information
@gurlalsinghjawanda7699
@gurlalsinghjawanda7699 Год назад
ਬਹੁਤ ਵਧੀਆ ਚੋਕੀਦਾਰ ਐ ਬਾਈ ਜੀ 🙏
@kulbirbatth1190
@kulbirbatth1190 Год назад
👍
@lakhbirsingh7084
@lakhbirsingh7084 Год назад
Ati sunder veer ge dr lakhbir Singh bittu wattu
@startrak9206
@startrak9206 Год назад
ਬਾਈ ਜੀ ਜੇ ਚੋਰ ਨੇ ਕੰਧ ਈ ਪਾੜ ਲਈ ਫੇਰ😂
@harrapacivilization2779
@harrapacivilization2779 6 месяцев назад
13 ਇੰਚੀ ਕੰਧ ਕਰੋ
@harjindersingh1270
@harjindersingh1270 Год назад
Good information
@sunnymalik4169
@sunnymalik4169 Год назад
Sir ji Solar wale pr kam krega kya
@Abhi-l8s3r
@Abhi-l8s3r Год назад
ਹਾ
@sunnymalik4169
@sunnymalik4169 Год назад
Solar Wale pr ak video banao
@simrankaur-op3gt
@simrankaur-op3gt Год назад
Sadde v ground cho koi light put k lay gya😢
@simrankaur-op3gt
@simrankaur-op3gt Год назад
Light solar wali c
@BhupinderSinghBadesha
@BhupinderSinghBadesha Год назад
🙏🙏
@sukhjiwansingh5678
@sukhjiwansingh5678 Год назад
Chorus.. the..aha.. 5.sal..kare..sarkar
@HarvinderSingh-rb9sh
@HarvinderSingh-rb9sh Год назад
Contact nomber
Далее
iPhone 16
0:20
Просмотров 13 млн