Тёмный

ਖੇਤ ਵਾਲੀ ਮੋਟਰ ਨਾਂ ਸੜੂੰ ਕਦੇ ਆਹ ਟੂਣਾ ਕਰਵਾ ਲਓ ,,ਨਾਂ ਜੋੜ ਪਟਾਕਾ ਮਾਰੇ 

Подписаться
Просмотров 49 тыс.
% 937

#sukhjinder_lopon

Опубликовано:

 

12 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 58   
@parmjitkaur7944
@parmjitkaur7944 24 дня назад
ਹਰੇਕ ਸ਼ਹਿਰ ਵਿੱਚ। ਵੱਡੀ ਦੁਕਾਨ ਤੇ ਦਿਉ
@jinderpoohla
@jinderpoohla 24 дня назад
ਸਿੱਧੀ ਬਿਜਾਈ 2020 ਦੀ ਕੀਤੀ ਆ ਝੋਨੇ ਦੀ ਬਾਈ 98 ਮਣ ਦਾ ਕਿਲੇ ਵਿੱਚੋ ਹੁੰਦਾ 🎉🎉
@RavinderSingh-wm8xq
@RavinderSingh-wm8xq 24 дня назад
apna number deo veer ji
@sakinderboparai3046
@sakinderboparai3046 23 дня назад
ਕੁਵਿੰਟਲ ਦੱਸਿਆ ਕਰੋ। ਮਣ ਸ਼ੇਰ ਤਾ1947ਵੇਲੇ ਚੱਲਦੇ ਸੀ। ਹੁਣ। ਕਿਲੋ ਤੇ ਕੁਵਿੰਟਲ ਚੱਲਦੇ ਨੇ।
@rajgill4314
@rajgill4314 21 день назад
40 qntl approx ​@@sakinderboparai3046
@gurdarshansingh6924
@gurdarshansingh6924 День назад
ਇਹ ਕੰਮ ਸਟਾਰਟਰ ਦੀ ਰਿਲੇ ਕਰਦੀਂ ਹੈ ਜੇ ਉਹ ਸਹੀ ਲੋਡ ਤੇ ਸੈਟ ਹੋਵੇ ਬਾਕੀ ਮੋਟਰ ਦੇ ਐਮਪੀਅਰ ਕਦੇ ਵੀ 4 ਐਮਪੀਅਰ ਦੀ ਵੈਰੀਏਸਨ ਤੇ ਨਹੀਂ ਖੜਦੇ ਜਦੋਂ ਵੋਲਟੇਜ ਘਟਦੀ ਹੈ ਤਾਂ 25ਐਮਪੀਅਰ ਲੈਂਦੀ 40 ਐਮਪੀਅਰ ਤੇ ਚਲੀ ਜਾਂਦੀ ਹੈ
@ALLWARKSPUNJAB
@ALLWARKSPUNJAB 24 дня назад
ਓ ਭਰਾਵਾਂ ਮੈਂ ਮੋਟਰਾਂ ਬੰਨਦਾ ਚੌਦਾ ਸਾਲਾ ਤੋਂ ਜੇ ਥੋਡਾ ਮਿਸਤਰੀ ਵਧੀਆ ਮੋਟਰ ਰਪੇਅਰਕੀਤੀ ਹੋਈ ਚਾਰ ਪੰਜ ਸਾਲ ਕਿਤੇ ਨਹੀਂ ਜਾਦੀ ਵੱਧ ਵੀ ਚੱਲ ਜਾਂਦੀਆਂ ਸਟਾਟਰ ਵਧੀਆ ਸੁੱਕਾ ਲਗਾਓ ਫਿਉਜ ਪਤਲਾ ਲਗਾਓ। ਕੋਈ ਜੋੜ ਢਿੱਲਾ ਨਾ ਰੱਖੋ। ਕੁੱਛ ਨਹੀਂ ਹੁੰਦਾ।
@saab7205
@saab7205 24 дня назад
Bai sadi moter feoj udyi jandi jandi a
@amrindersingh8817
@amrindersingh8817 24 дня назад
ਕਿਹੜਾ ਜਿਲਾ ਵੀਰ ?
@ALLWARKSPUNJAB
@ALLWARKSPUNJAB 24 дня назад
@@amrindersingh8817 ਲੁਧਿਆਣਾ ਵੀਰ
@ALLWARKSPUNJAB
@ALLWARKSPUNJAB 24 дня назад
@@saab7205 ਵੀਰ A ਚੈਕ ਕਰਵਾਓ ਕਈ ਕਾਰਨ ਬਣਦੇ ਨੇ ਫਿਉਜ ਉਡਣ ਦੇ
@amrindersingh8817
@amrindersingh8817 24 дня назад
@@ALLWARKSPUNJAB ਸਾਡੇ ਖੇਤ ਵਾਲੀ ਮੋਟਰ ਕਰੰਨਟ ਮਾਰਦੀ ਆ ਕੋਈ ਹੱਲ ?
@sidhugymboy662
@sidhugymboy662 24 дня назад
price ?
@kuldeepsidhu2184
@kuldeepsidhu2184 24 дня назад
Very nice
@HariRam-cu5zi
@HariRam-cu5zi 18 дней назад
Bai ji starter de hisab nal connection di diagram bhej dio
@bhinder_singh_.8093
@bhinder_singh_.8093 24 дня назад
ਵੈਰੀ ਗੁਡ ਵਰਕ ਬਾਈ ਜੀ
@EKAMPREETWAHLA
@EKAMPREETWAHLA 24 дня назад
ਪਾਜੀ 3hp ਸੋਲਰ ਮੋਟਰ ਉੱਤੇ ਚੱਲ ਜਆਵੇਗਾ
@lakhveersinghmallan4273
@lakhveersinghmallan4273 24 дня назад
ਬਹੁਤ ਵਧੀਆ ਬਾਈ
@kulwantgill7988
@kulwantgill7988 24 дня назад
Price dso
@AvtarSingh-uv1dc
@AvtarSingh-uv1dc 23 дня назад
Price ke ha y
@farmarfarming3846
@farmarfarming3846 20 дней назад
ਬਾਈ ਆਪਣੇ ਵੀ ਏਦੇ ਨਾਲਦੇ ਸਟਾਟਰ ਆ 20 ਸਾਲ ਹੋ ਗਏ ਮੋਟਰ ਅਤੇ ਸਟਾਟਰ ਨੂੰ ਇਕ ਵਾਰ ਵੀ ਨਹੀਂ ਸੜੇ
@charanjitjeeta7766
@charanjitjeeta7766 24 дня назад
Price kina a
@Amritcheema-gt6vb
@Amritcheema-gt6vb 25 дней назад
Bhut vadia jugad aa
@balwinderpabla1835
@balwinderpabla1835 24 дня назад
L/t ❤
@RanveerSingh-cx2rn
@RanveerSingh-cx2rn 25 дней назад
ਪਾਣੀ ਬਚਾਉਣ ਦਾ ਵੀ ਕੋਈ ਜੰਤਰ ਤਿਆਰ ਕਰੋ ਕੋਈ
@reshamsidhu7397
@reshamsidhu7397 24 дня назад
126 jhona lao
@sikandersingh6507
@sikandersingh6507 24 дня назад
ਭਾਰਤ ਤੋਂ ਅਜ਼ਾਦੀ ਲਵੋ ਨਹਿਰਾਂ ਦਾ ਪਾਣੀ ਮਿਲੇਗਾ ਫੇਰ ਹੇਠਲਾ ਪਾਣੀ ਬਚੇਗਾ
@bulletwala678
@bulletwala678 24 дня назад
Pani de saving Karo
@satyakijeet1815
@satyakijeet1815 20 дней назад
ਮੇਰੈ ਮੂਹ ਦੀ ਗੰਲ ਕੱਰਤੀ ਝੋਨੈ ਤੈ ਰੋਕ ਲੱਗਣੀ ਚਾਹੀਦੀ ਪੰਜਾਬ ਵਿੱਚ ਚੋਲ ਬਾਹਰ ਵਾਲੈ ਖਾਦੈ ਐਨਾ ਨੂੰ ਲੈਟ ਫਰੀਹ ਐਸੈ ਵਾਸਤੈ ਦਿਤੀ ਵਾ ਨਹਿਰੀ ਪਾਣੀ ਵੱਲ ਵੈਖਣ ਨਾ ਝੋਨੈ ਦੈ ਸੀਜਣ ਵਿੱਚ ਬਿੱਲ ਠੋਕਣ ਤੱਕੜਾ ਜੇੜਾ ਸੁਚ ਨੱਪਕੈ ਸੋਹ ਜਾਦੈ ਨੇ ਅਕਲ ਆਜੈ ਪਰ ਐਦਾ ਸਰਕਾਰ ਕੱਰਨਾ ਨਹੀ ਓਹ ਤਾ ਚੁਹਦੈ ਧਰਤੀ ਨੂੰ ਬਜਰ ਬਣਾਕੈ ਪੰਜਾਬ ਨੂੰ ਭੁਖਾ ਮਾਰੀਏ ਜੇੜਾ ਉਠ ਨਾ ਸਕਣ ਪਰਵਾਸੀ ਬੱਣਕੈ ਹੋਰ ਸਟੈਟਾ ਵਿੱਚ ਦੀਆੜੀਆ ਕਰਨ
@jimidarasolar
@jimidarasolar 22 дня назад
ਇਹ ਕੋਈ ਇਕੱਲੀ company ਨਹੀਂ.. ਬਹੁਤ ਸਾਰੀਆਂ companies ਦੇ ਆ ਰਹੇ aa ਪਿਛਲੇ ਕਈ ਸਾਲ ਤੋਂ... 2 ਸਾਲ ਤਾਂ ਮੈਂਨੂੰ ਲਾਉਂਦੇ ਨੂੰ ਹੋ ਗਏ... ਹੈ ਫਾਇਦੇ ਵਾਲੀ ਚੀਜ਼
@harwindermann5384
@harwindermann5384 20 дней назад
Ki naam hunda y ehda kedi company da aunda ga
@bhindrangaming
@bhindrangaming 25 дней назад
Y es tra da ik hor Kam kar laoo MCCB hi la daoo
@JarnailSingh-yg7cp
@JarnailSingh-yg7cp 24 дня назад
Bai. Khata. Walea. Motara. Kadan. Lae. Ta. Bhuth. Sand. Bana. Ta. Changi. Gaal. Ha jadi. Ghair. Wali. Sundkae. Wali. Moter. Ha usnu. Kadan. Wala. Koi. Sand. Bano. Bai. Bai. Sade. 280. Fut. Sudka. Ha. Kadan. Wale 4. Bandae. Chaide. Han. Koi. Hall. Karo. Bai. Ji
@rakeshvlog44
@rakeshvlog44 24 дня назад
तेल वाले starter vich kamyab h kya
@satnamkahlon8441
@satnamkahlon8441 21 день назад
hanji vra call krlo
@jdrama
@jdrama 24 дня назад
ਬੜੀ ਕੰਮ ਦੀ ਆਇਟਮ ਲਾਗੇ ਸਾ.......!
@user-of9sx5ih7r
@user-of9sx5ih7r 24 дня назад
🌹🌹🙏🙏👍👍👍
@harjeetsidhu7126
@harjeetsidhu7126 17 дней назад
L t l kਚੋਟੀ ਦਾ ਸਟਾਟਰ ਐ
@tractorlovers2048
@tractorlovers2048 24 дня назад
Gappi aa sire da
@KulwinderSingh-vn3ny
@KulwinderSingh-vn3ny 24 дня назад
Ki prise Bhai ji
@gindersandhu1429
@gindersandhu1429 24 дня назад
Baba chori bdi a ki kra ge
@JagdeepSingh---
@JagdeepSingh--- 24 дня назад
22 ji hega kdg company da bhut pehla da
@bilwasingh9325
@bilwasingh9325 24 дня назад
Kum sahi kerda veer ji
@tractorlovers2048
@tractorlovers2048 24 дня назад
Pese le k promotion krda Saaala gift da
@santokhsinghbenipal8592
@santokhsinghbenipal8592 24 дня назад
ਪੈਸੇ ਨਹੀਂ ਦਸੇ
@sarbjitsingh-vo9hz
@sarbjitsingh-vo9hz 21 день назад
ਜੀਰੀ ਨੀ ਹੁੰਦੀ lh ਲੋਨ ਨਾਲ
@user-mw8ei8bt4c
@user-mw8ei8bt4c 17 дней назад
Daimo kro
@angrejsangha9537
@angrejsangha9537 24 дня назад
ਟੱਟੂਆਂ ਭੜ੍ਹੱਕਾ ਨੀ ਪਟਾਕਾ ਬੋਲ਼ੀ ਦਾ
@SukhaSingh-vt8oc
@SukhaSingh-vt8oc 24 дня назад
ਬੜੀ ਸੋਹਣੀ ਬੋਲ ਬਾਣੀ ਹੈ ਭਰਾ ਤੇਰੀ,ਅਗਲਾ ਤੁਹਾਡੇ ਫਾਇਦੇ ਦੀਆ ਗੱਲਾ ਦੱਸ ਰਿਹਾ ਤੂੰ ਵਧੀਆ ਇਨਾਮ ਦੇ ਰਿਹਾ
@sakinderboparai3046
@sakinderboparai3046 23 дня назад
@@SukhaSingh-vt8oc ਸਹੀ ਗੱਲ ਹੈ। ਵੀਰੇ ਤੇਰੀ।
@jaggibhuller1092
@jaggibhuller1092 22 дня назад
prize ta dass do veer,❤❤
@satnamkahlon8441
@satnamkahlon8441 21 день назад
contc kro veer g