Тёмный

ਖੇੜੀ ਵਾਲੇ ਬਾਬੇ ਦੀ ਸੱਸ ਨਾਲ ਕ*ਲੇ*ਸ਼ ਦੀ ਕੀ ਸੀ ਅਸਲ ਵਜ੍ਹਾ ? ਸੱਸ 'ਤੇ 5 ਵਿਆਹ ਕਰਵਾਉਣ ਦਾ ਲਗਾਇਆ ਇਲਜ਼ਾਮ | 

Pro Punjab Tv
Подписаться 1,2 млн
Просмотров 77 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 228   
@manjotsinghdhaliwal380
@manjotsinghdhaliwal380 2 месяца назад
ਬਾਬੇ ਦੀ ਭੈਣ ਸਹਮਣੇ ਟੀ ਵੀ ਦੇਖਣ ਵਾਲੀ ਗੱਲ ਸਹੀ ਏ।
@Mehar-warya
@Mehar-warya 2 месяца назад
ਜਨਾਨੀਆਂ ਤਾਂ ਵੱਡੇ ਵੱਡਿਆਂ ਦੀਆਂ ਗੋਡਣੀਆਂ ਲਵਾ ਦਿੰਦੀਆਂ ਨੇ ਬਾਬਾ ਤੇਰਾ ਪੰਗਾ ਬਹੁਤ ਗਲਤ ਜਗ੍ਹਾ ਪੈ ਗਿਆ
@sukhdeepsingh-ku3fc
@sukhdeepsingh-ku3fc 2 месяца назад
ਇਹਦੀ ਸੱਸ ਚਵਲ ਏ! ਗੁਰਵਿੰਦਰ ਸਹੀ ਆ! ਸੱਸ ਸਿਰੇ ਦੀ ਲੁੱਚੀ ਜਨਾਨੀ ਏ
@gulshanmaan1364
@gulshanmaan1364 2 месяца назад
ਬਾਬਾ ਸੱਚਾ ਬੰਦਾ ਯਿਆਰ❤
@harpalsandhu9242
@harpalsandhu9242 2 месяца назад
ਆਪਣੀ ਭੈਣ ਸਾਮ੍ਹਣੇ tv ਵਾਲੀ ਗੱਲ ਬਾਬੇ ਦੀ ਬਿਲਕੁਲ ਸਹੀ ਆ ਜਦੋਂ ਕਿਤੇ ਕੋਈ ਪੁਰਾਣੀਆ ਫਿਲਮਾਂ ਚ ਕੋਈ ਓਹੋ ਜਿਹਾ ਸੀਨ ਆ ਜਾਣਾ ਜਾ ਤੇ ਸਰਮ ਕਰਦਿਆ ਉੱਠ ਕੇ ਚਲੇ ਜਾਣਾ ਜਾ ਚੈਨਲ ਬੰਦ ਕਰ ਦੇਣਾ ਤੇ ਚੈਨਲ ਵੀ ਦੋ ਈ ਹੁੰਦੇ c jld doordarshan ਤੇ ਪਾਕਿਸਤਾਨ ਰਹੀ ਗੱਲ ਬਾਬੇ ਦੀ ਸੱਸ ਦੀ ਤੇ ਓਨੇ ਰਿਸ਼ਤਾ ਈ ਬਾਬੇ ਦੇ ਲੱਖਾ ਰੁਪਏ ਦੇ ਘੋੜੇ ਤੇ ਪੈਸਾ ਦੇਖ ਕੇ ਕੀਤਾ c
@KhusdeepSingh-r6j
@KhusdeepSingh-r6j 2 месяца назад
ਬਾਬੇ ਦੀ ਸੱਸ ਜ਼ਿਆਦਾ ਗਲਤ ਲੱਗਦੀ ਆ
@Gurinderjoshi3745
@Gurinderjoshi3745 2 месяца назад
ਬਾਬਾ ਜੀ ਫੁਲ ਸਪੋਟ ਆ
@vowlogistic8845
@vowlogistic8845 2 месяца назад
ਬਾਬਾ ਸਹੀ ਆ । ਸੱਸ ਈ ਖੱਚ ਆ । ਬਾਬੇ ਦੀ ਗਲਤੀ ਇਹਨੇ ਪਹਿਲਾ ਪ੍ਰਵਾਰ ਬਾਰੇ ਪਤਾ ਕਰਨਾ ਸੀ ਰਿਸਤਾ ਜੋੜਣ ਤੋ ਪਹਿਲਾ
@AmarjitKaur-xh3so
@AmarjitKaur-xh3so 2 месяца назад
ਬਾਬਾ ਠੀਕ ਬੋਲਰਿਹਾ
@harmandeepsingh8620
@harmandeepsingh8620 2 месяца назад
ਬਾਬਾ ਬਹੁਤ ਵਧੀਆ ਬੰਦਾ ਯਾਰ
@sawranjeetsinghsidhusawran1384
@sawranjeetsinghsidhusawran1384 2 месяца назад
ਬਾਬਾ ਉਦੋ ਤਾਂ ਕਹਿੰਦਾ ਸੀ ਮਾਤਾ ਤੇਨੂੰ ਸ਼ੋਮਣੀ ਅਕਾਲੀ ਦਲ ਦੀ ਪ੍ਰਧਾਨ ਬਣਾ ਦੇਣਾ
@RamSingh-eh9ju
@RamSingh-eh9ju 2 месяца назад
Sirra banda babab
@kewalsinghkewalsingh6286
@kewalsinghkewalsingh6286 2 месяца назад
ਬਾਬਾ ਸੱਚਾ ਪਤਰਕਾਰ ਸਾਹਬ ਤੁਸੀਂ ਹਸਦੇ ਹੋ
@DarshanSingh-xx2rg
@DarshanSingh-xx2rg 2 месяца назад
ਬਾਬੇ ਤੇਰਾ ਭੈੜਾ ਟਾਇਮ ਸ਼ੁਰੂ ? ਬੱਚ ਜਾ ਜਿਨ੍ਹਾਂ ਬੱਚ ਹੁੰਦਾ।
@juraboldani3562
@juraboldani3562 2 месяца назад
😂😂😂😂
@malkeettony-ne5wl
@malkeettony-ne5wl 2 месяца назад
kuj ni hunda babe nu putri 😂😂😂 tusi uee tnsn lae jnio
@nirmalsingh4807
@nirmalsingh4807 2 месяца назад
Baba ji Aap Ji De Nal Hai Pure Indian army Ji
@punjjaabdesh8659
@punjjaabdesh8659 2 месяца назад
ਵਾਹ ਬਈ ਵਾਹ। ਇਹ ਬੰਦਾ ਤਾਂ ਬਿਲਕੁਲ ਬਾਬਾ ਬਣਨ ਦੇ ਕਾਾਬਲ ਆ। ਹੁਣ ਬਾਬਾ ਜੀ ਦਾ ਲੈਵਲ ਰਾਮ ਰਹੀਮ, ਆਸਾ ਰਾਮ ਤੋਂ ਵੀ ਉੱਪਰ ਹੋ ਗਿਆ। ਬਾਬਾ ਜੀ🙏🙏🙏🙏🙏
@balwinderdhaliwal2729
@balwinderdhaliwal2729 2 месяца назад
Baba shacha
@kewalsinghkewalsingh6286
@kewalsinghkewalsingh6286 2 месяца назад
ਯਰ ਬੁੜੀ ਵਾਹਲੀ ਚਵਲ ਆ ਇਉਂ ਨਹੀਂ ਚਾਹੀਦਾ
@hssekhongaming6985
@hssekhongaming6985 2 месяца назад
ਬਾਬਾ ਸੱਚਾ
@sukhmindersalh4685
@sukhmindersalh4685 2 месяца назад
ਬਾਬੇ ਦੀ ਸੱਸ ਸਿਰੇ ਦੀ ਖੱਚ
@Gurivbbj
@Gurivbbj 2 месяца назад
ਬਾਬਾ ਸਹੀ ਹੈ
@onkarsingh6435
@onkarsingh6435 2 месяца назад
ਬਾਬੇ ਦੀ ਸੱਸ਼ ਗ਼ਲਤ ਆ
@kamaljeetkhaira8106
@kamaljeetkhaira8106 2 месяца назад
ਸਰਮ ਨੀ ਆਉਂਦੀ ਏਸ ਦੱਲੇ ਨੂੰ ਬਾਬਾ ਕਹਿੰਦੇ ਨੂੰ ?ਵੀਹ ਪਿੰਡਾਂ ਚ ਪੁਆੜੇ ਪਾਤੇ ਜਾਤਾਂ ਪਾਤਾਂ ਬੇਸਰਮ ਲੋਕ
@pavetergill85
@pavetergill85 2 месяца назад
Baba zidabad ❤
@ammydhillonn
@ammydhillonn 2 месяца назад
Bilkul sacha banda kheri wala baba
@DeolRaghbir
@DeolRaghbir 2 месяца назад
Baba good 👍
@chamkauraulakh8036
@chamkauraulakh8036 2 месяца назад
ਫੇਰ ਤਾਂ ਲੰਢੇ ਨੂੰ ਮੀਣਾ ਮਿਲਿਆ ਹੋਇਆ ।ਦੋਵੇਂ ਧਿਰਾਂ ਬਰਾਬਰ ਨੇ ।
@yosoysandhupreetspain
@yosoysandhupreetspain 2 месяца назад
Baba. Sehi. Wa.
@Sunnysingh-vp7kc
@Sunnysingh-vp7kc 2 месяца назад
Sahi gal.dono khach AA
@Sunnysingh-vp7kc
@Sunnysingh-vp7kc 2 месяца назад
​@@yosoysandhupreetspainbhen de de ohnu....odi jot Kaur bhajj gayi
@AmarjitKaur-xh3so
@AmarjitKaur-xh3so 2 месяца назад
ਔਰਤ ਗਲਤਹੈ😂ਬਿਲਕੁਲ ਸੱਚ ਹੈਸਂਸ ਗਲਤ ਆ
@GurnamSingh-nm8pr
@GurnamSingh-nm8pr 2 месяца назад
ਇਨਾਂ ਬਾਬਿਆਂ ਨੂੰ ਐਨੇ ਐਨੇ ਵਿਆਹ ਕਰਵਾਉਣ ਦੀ ਇਜਾਜਤ ਕਿਸ ਨੇ ਦਿਤੀ ਹੈ? ਇਨਾਂ ਖੀਲਾਫ ਪੁਲੀਸ ਆਪਣੇ ਪਧਰ ਤੇ ਹੀ ਕਾਰਵਾਈ ਕਰੇ।
@Wise_Man609
@Wise_Man609 2 месяца назад
kine viah kraye aa tnu pta aa ??
@kamaljeetkhaira8106
@kamaljeetkhaira8106 2 месяца назад
ਸ਼ੁਆਦ ਆ ਗਿਆ ਇਸ ਦੱਲੇ ਨੇ ਆਲੇ ਦੁਆਲੇ ਪਿੰਡਾਂ ਚ ਲੋਕਾਂ ਵੰਡਕੇ ਜਾਤਾਂ ਪਾਤਾਂ ਚ ਵੰਡਕੇ ਦੁਕਾਨ ਚਲਾ ਰਿਹਾ ਸੀ।ਹੁਣ307 ਲੱਗ ਗਈ ਹੁਣ ਸਵਾਦ ਆਉ।ਏਦੇ ਸਹੁਰਾ ਪਰਿਵਾਰ ਬਾਰੇ ਮੈਨੂੰ ਕੋਈ ਜਾਣਕਾਰੀ ਨਹੀ ਚੰਗੇ ਮਾੜੇ ਬਾਰੇ।150ਤੇ ਗੱਡੀ ਆਉਦੀਂ ਵਿਚ ਵੱਜ ਗਈ ਬਚ ਗਿਆ ਅਜੇ ਵੀ ਆਪਣੇ ਆਪ ਨੂੰ ਕਰਾਮਾਤੀ ਦੱਸ ਰਿਹਾ।ਬੇਸਰਮ ਲੋਕ ਏਨੂੰ ਬਾਬਾ ਕਹਿੰਦੇ ਨੇ ਕਿਵੇਂ ਕੈਮਰੇ ਸਾਹਮਣੇ ਸਰੇਆਮ ਗਾਲਾਂ ਕੱਡ ਰਿਹਾ।ਪਿੰਡ ਜਾਉ ਕੈਮਰਾ ਲੈਕੇ।ਸਹੀ ਕਹਿ ਰਿਹਾ ਪਿੰਡੋਂ ਸਾਰਾ ਪਤਾ ਲੱਗ ਜਾਉ ਪਿੰਡ ਚ ਇਕ ਕੁਤਾ ਵੀ ਨੀ ਨਾਲ ਤੁਰਦਾ।ਗਾਲਾਂ ਕੱਡਕੇ ਸਬੂਤ ਖੁਦ ਹੀ ਦੇ ਰਿਹਾ ਮਲੰਗ ਪੁਣੇ ਦਾ ਸਬੂਤ।😈👿ਹਾਹਾ ਹਾ ਹਾ ਗੱਲਾਂ ਤਾਂ ਆਏਂ ਕਰ ਰਿਹਾ ਜਿਵੇਂ ਏਸ ਦੱਲੇ ਨੂੰ ਕੋਈ ਜਾਣਦਾ ਹੀ ਨਾ ਹੋਵੇ।ਦੋ ਚਾਰ ਜਾਣੇ ਵੇਹਲੜ ਲੰਗਾੜੇ ਏਦਾ ਦੱਲ ਪੁਣਾ ਕਰਨ ਨੂੰ।ਹੁਣ ਮੈਨੂੰ ਏਦੇ ਦੱਲੇ ਮੈਨੂੰ ਦੇਖਿਉ ਕਿਵੇਂ ਗਾਲਾਂ ਕੱਡਣਗੇ।ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਇਕੱਲੇ ਏਦੇ ਪਿੰਡ ਨੀ ਹੋਰ ਵੀ ਆਲੇ ਵੀਹ ਪਿੰਡਾਂ ਚ ਪਤਾ ਕਰਕੇ ਵੂੀਡਿਉ ਬਣਾ ਕੇ ਪਾਉ ਸਾਰਾ ਸੱਚ ਸਾਹਮਣੇ ਆਜੂ।ਨਾਲੇ ਏਸ ਦੱਲੇ ਦਾ ਪਿੰਡ ਖੇੜੀ ਨਹੀ ਖੇੜੀ-ਜੱਟਾਂ ਹੈ ਸਹੀ ਸੱਚ ਨੀ ਬੋਲ ਰਿਹਾ।😈👿
@BinduChaudhary-i7u
@BinduChaudhary-i7u 2 месяца назад
😊😊
@p.sstudiorjp8288
@p.sstudiorjp8288 2 месяца назад
ਸੱਸ ਵੀ ਸਭ ਤੋ ਸਿਰਾ ਆ ਤੇ ਜਵਾਈ ਵੀ ਪੂਰਾ ਓਤਰਾ ਟੱਕਰ ਬਰਾਬਰ ਦੀ ਆ ਖੁਡੀਆਂ ਦੇ ਸਿੰਘ ਫਸ ਗਏ ਦੋਨੋ ਇਕ ਨੰਬਰ ਦੇ ਲੁੱਚੇ ਨੇ
@kamaljeetkhaira8106
@kamaljeetkhaira8106 2 месяца назад
ਬਾਈ ਸਹੀ ਕਿਹਾ ਸੱਸ ਬਾਰੇ ਤਾਂ ਪਤਾ ਨੀ ਪਰ ਏਸ ਦੱਲੇ ਬਾਰੇ ਪੂਰਾ ਪਤਾ।ਏਹ ਸਿਰਸੇ ਆਲਾ ਬਲਾਤੀ ਸਾਧ ,ਰਾਮਪਾਲ .ਆਸਾਰਾਮ ਕੈਟਾਗਰੀ ਦਾ ਬੰਦਾ ਹੈ।ਹੁਣ ਪਰਚਾ ਹੋਗਿਆ ਹੁਣ ਹੋਰ ਹਿਟ ਹਉਗਾ।ਏਦੇ ਦੱਲਿਆਂ ਚ ਹੇਰ ਵਾਧਾ ਹੋਵੇਗਾ👿😈ਹਾ ਹਾ ਹਾ ਵੀਹ ਪਿੰਡਾਂ ਚ ਜਸਨ ਮਨਾਏ ਜਾ ਰਹੇ ਹਨ ਏਨੇ ਦੁਖੀ ਸਨ ਲੋਕ ਇਸ ਕਤੀੜ ਤੋਂ😈👿
@GurnamSingh-nm8pr
@GurnamSingh-nm8pr 2 месяца назад
ਅਜਿਹੇ ਸਾਂਢਾਂ ਵਿਰੁਧ ਸਰਕਾਰ ਨੂੰ ਆਪਣੇ ਪਧਰ ਤੇ ਹੀ ਕਾਰਵਾਈ ਕਰ ਦੇਣੀ ਚਾਹੀਦੀ ਹੈ।
@AvtarGujjar-je8hj
@AvtarGujjar-je8hj 2 месяца назад
Bai yar eh ta menu vichara fukra lgda yr bai ehdi sas chalak ae veer ji jdo kuri da ghr tutda ta ma jiundi mr jandi oh ta has has ke glla krdi
@NavdeepSanghera43
@NavdeepSanghera43 2 месяца назад
Baba tu bil kul sahi bolda
@RajpalSingh-jz3dj
@RajpalSingh-jz3dj 2 месяца назад
Waheguru waheguru waheguru waheguru waheguru waheguru ji
@KhushwantSingh-ht5qe
@KhushwantSingh-ht5qe 2 месяца назад
ਸਸਪੈਂਡ ਸਸ
@BhantBilling
@BhantBilling 2 месяца назад
Vote for Gurvinder Baba ji
@gurjantmaan9834
@gurjantmaan9834 2 месяца назад
ਇਸਦੀ ਬਦਮਾਸ਼ ਸੱਸ ਨੇ ਰਿਸ਼ਤਾ ਤਾਂ ਕੀਤਾ ਸੀ ਕਿ ਡੇਰੇ ਤੇ ਚੜਾਵਾ ਚੰਗਾ ਚੜਦਾ ਰਲ ਮਿਲ ਕੇ ਖਾਵਾਂ ਕਰਾਂਗੇ ਹੁਣ ਓ ਗੱਲ ਨਹੀਂ ਬਣੀ ਤਾਂ ਇਹਨਾਂ ਕੰਮਾਂ ਤੇ ਆ ਗੲਈ ਬਾਕੀ ਬਾਬੇ ਵਿਚਾਰੇ ਦਾ ਭਵਿੱਖ ਮਾੜਾ ਈ ਆ😢
@ajayajayajayajay5672
@ajayajayajayajay5672 2 месяца назад
ਬਾਬਾ ਸੱਚਾ ਲਗਦਾ
@harmitsingh6691
@harmitsingh6691 2 месяца назад
ਫੀਮ kha k karda c
@GurwinderSingh-gy6mx
@GurwinderSingh-gy6mx 2 месяца назад
ਕਬਜਾ ਕਰਨ ਦੀ ਨੀਅਤ
@dhaliwal1217
@dhaliwal1217 2 месяца назад
ਬਾਬੇ ਦੀ ਸੱਸ ਨਿਗਰ ਪਈ ਆ। ਉਹ ਭਾਲਦੀ ਹੋਣੀਂ 😮 ਬਾਬੇ ਨੇਂ ਗਾਜਰ ਗੁੱਲਾਂ ਨੀਂ ਫੇਰਿਆ। ਸੱਸ ਨੂੰ ਵੀ ਆਸ਼ਰਮ ਵਿੱਚ ਰੱਖਕੇ ਕਿਸੇ ਪਾਗਲ ਜੇ ਨੂੰ ਚਮੈੜ ਦੇਣਾ ਸੀ।
@RanjotSingh-kz8tx
@RanjotSingh-kz8tx 2 месяца назад
ਬਾਬਾ ਵਰਜਦਾ ਜੀ ਬਾਬੇ ਦੇ ਵਿਚਾਰੇ ਦਮ ਤਾਂ ਤੋੜ ਤੇ ਹੋਰ ਵੱਜ ਕੇ ਦੇਖ ਤਾਂ ਲਿਆ ਉਹਨੇ
@Vickygill-bl3sx
@Vickygill-bl3sx 2 месяца назад
ਇਹ ਦੋਨੋ ਹੀ ਪਾਖੰਡ ਕਰਦੇ ਆ ਉਦਾ ਏਨਾ ਦੇ ਸਤਾਂ ਲਗਿਆਂ ਪਰ ਇੰਟਰ ਵਿਊ ਦੇਣ ਤੋ ਨੀ ਟਲਦੇ ਭਾਈ ਜੇਦੇ ਗੋਲੀ ਲੱਗੀ ਹੁੰਦੀ ਓਹ ਦਸ ਦਿਨ ਸੈੱਟ ਨੀ ਹੁੰਦਾ ਪਰ ਏਨਾ ਨੂੰ ਦੇਖ ਲਓ ਲੋਕੋ ਕੋਈ ਏਨਾ ਦਾ ਸਾਥ ਨਾ ਦਿਓ
@KhushwantSingh-ht5qe
@KhushwantSingh-ht5qe 2 месяца назад
ਬਾਬੇ ਬਾਬੇ ,ਨਵੇ ਨਵੇ ਡਾਬੇ
@Jugaddi4321
@Jugaddi4321 2 месяца назад
😂😂😂😅😅😅😂😂😂😅😅😅😂😂😂😅😅😅 ਬਾਬਾ ਤਾ ਖੜਕਾਤਾ,ਦੰਦ ਤੋੜਤੇ , ਟੇਢਾ ਕਰਤਾ,ਵਿੰਗਾਂ ਤੁਰਨ ਲਾਤਾ 😅🤣😂 ਬਾਬੇ ਤੋ ਘੋੜ ਸਵਾਰੀ ਨੀ ਹੋਣੀ ਹੁਣ. ਬਾਬੇ ਨੂੰ ਬਾਬਾ ਰਹਿਣ ਹੀ ਨੀ ਦਿੱਤਾ ਮੰਗਤਿਆ ਵਾਲਾ ਹਾਲ ਕਰਤਾ ਦਿਹਾੜੀਦਾਰ ਬਣਾਤਾ. ਭੁੱਕੀ lover ਡੋਡਾ lover ਬਾਬਾ ਜੀ 😂😅😂😅😂😅😂😅😂😅. ਇਹ ਵੀ ਕੁੱਝ ਜਿਆਦਾ ਹੀ ਖੁਸ਼ ਸੀ ਵਿਆਹ ਕਰਾਕੇ 😂😂😂😂😂😅😅😅😂😅😂😅😂😅😂😅..!
@sultansingh9719
@sultansingh9719 2 месяца назад
ਇਸ ਸੱਜਣ ਕੋ ਕਿਆ ਤਕਲੀਫ ਹੈ ਇਸਨੇ ਬਾਬੇ ਦਾ ਵੰਝ ਲੈਣਾ ਹੈ ਬਾਬੇ ਦਾ ਪੰਗਾ ਬਾਬੇ ਦੀ ਸੱਸ ਆਪੇ ਨਬੈੜ ਲੈਣ ਗੇ ਬਾਬੇ ਅਮਲੀ ਦੀ ਰਗੜੀ ਕਚਹਿਰੀ ਜਾ ਕੇ ਝਗੜੀ ਜੁਗਾੜੀ ਜੱਟ ਏ ਆਪੇ ਨਬੈੜ ਲੂ
@Jugaddi4321
@Jugaddi4321 2 месяца назад
​@@sultansingh9719 ਆ ਗਿਆ ਬਾਬੇ ਦਾ ਮੋਰਲਾ. ਮੇਰੇ ਲੰਨ ਤੇ ਨਾ ਚੜ੍ਹ. ਤੂੰ ਬਾਬੇ ਦਾ ਟੌਪਾ ਚੁੰਘਂ. ਗੂੰਹ ਖਾਲਾ ਬਾਬੇ ਦਾ ਪਲੇਟ ਚ ਪਾਕੇ.
@Deepsaab33
@Deepsaab33 2 месяца назад
ਇਹੀ ਕਹਿੰਦਾ ਹੁੰਦਾ ਸੀ ਫੀਮ ਬੰਦੇ ਨੂੰ ਡਿੱਗਣ ਨਹੀਂ ਦਿੰਦੀ , ਹੁਣ ਆਪ ਰਗੜ ਰਗੜ ਕੇ ਪਤਾ ਨਹੀਂ ਕਿਦਾ ਹਸਪਤਾਲ ਪੁੱਜਿਆ
@ajabsingh2610
@ajabsingh2610 2 месяца назад
ਬਾਬਾ ਪਖੰਡੀ ਨੇ ਹਥ ਦੋਨੋ ਬੰਧੇ ਪਰ ਬਾਵਾ ਕਿ ਦਾ ਘਮਾਈ ਜਾਦਾ ਪਤਰਕਾਰ ਤੂੰ ਵੀ ਵੇਖ
@darshansingh_shersinghpura
@darshansingh_shersinghpura 2 месяца назад
ਬਾਬਾ ਤਾਂ ਲੋਕਾਂ ਤੇ ਭਵਿੱਖਬਾਣੀ ਕਰਦਾ ਸੀ ਆਪਣੇ ਬਾਰੇ ਪਤਾ ਨੀ ਲੱਗਿਆ ਕੀ ਬੀਤੇਗੀ। ਬਾਬੇ ਤੇ ਗੁਰਜੀਤ ਕੌਰ ਗੇਮ ਪਾ ਗਈ।ਲਾ ਤਾਂ ਦੀਵਾਨ ਖੇੜੀ ਆਲੇ ਦਾ।
@swaransinghsingh3602
@swaransinghsingh3602 2 месяца назад
ਡਰਾਮੇਬਾਜ ਹੈ ਇਹ
@hssekhongaming6985
@hssekhongaming6985 2 месяца назад
ਸੱਸ ਗਲਤ ਹੈ
@Gurdasbrar-s1w
@Gurdasbrar-s1w 2 месяца назад
ਬਾਬਾ ਤੁਸੀਂ ਦੋਵੇਂ ਹੀ ਗਲਤ ਹੋ ਬੋਲਦੇ ਹੀ ਜ਼ਿਆਦਾ ਹੋ
@pritammanshahia3030
@pritammanshahia3030 2 месяца назад
ਸਾਡੇ ਲੋਕ ਹੀ ਮਾੜੇ ਨੇ ਜਿਹੜੇ ਇਨਾ ਬਾਬਿਆ ਨੂੰ ਤੇ ਅਸਰਾਮਾ ਨੂੰ‌ ਪਰਮੋਟ ਕਰਦੇ ਨੇ ਪਹਿਲਾ ਰਾਮ ਰਹੀਮ ਜਾ ਆਸਾਰਾਮ ਵਰਗਿਆ ਕੀ ਕਰਤੂਤਾ ਕਰੀ ਨੇ ਬਾਬੇ ਗਲਤ ਹੀ ਹੁੰਦੇ ਨੇ ਲੋਕਾ ਦੇ ਪੈਸਿਆ ਤੇ ਐਸ ਕਰਦੇ ਨੇ
@ChakWala-v1d
@ChakWala-v1d 2 месяца назад
ਬਾਬਾ ਤੂੰ ਸਾਰਿਆ ਨਹੀਂ ਸੱਸ ਅਪਣੀ ਦਾ ਤਾ ਇਲਜ਼ਾਮ ਲੋਣ ਦੀ ਤੇਰੇ ਤੇ
@gulshanmaan1364
@gulshanmaan1364 2 месяца назад
ਉ ਖੜ੍ਹਾ ਖੇੜੀ ਆਲਾ😂
@kulwindersinghninda375
@kulwindersinghninda375 2 месяца назад
ਨਹੀਂ ਯਾਰ ਇਹ ਬੰਦਾਂ ਸੱਚ ਬੋਲਦਾ ਇਸਦੇ ਨਾਲ ਧੋਖਾ ਹੋਇਆ ਬਹੁਤ ਵੱਢਾ
@SarabjitKaur-h5k
@SarabjitKaur-h5k 2 месяца назад
ਪੱਤਰ ਕਾਰ ਜੀ ਇਹੋ ਜਿਹੇ ਬੰਦੇ ਨੂੰ ਬਾਬਾ ਕਹਿਣ ਦੀ ਲੋੜ ਨਹੀਂ
@balwindersinghriarkala8957
@balwindersinghriarkala8957 2 месяца назад
@harpreetsinghgogi958
@harpreetsinghgogi958 2 месяца назад
Baba bnda theek a
@BaljitSingh-wk9wl
@BaljitSingh-wk9wl 2 месяца назад
ਗੁਰਵਿੰਦਰ ਸਿੰਘ ਬਾਈ ਜੀ ਤੂੰ ਸੱਚਾ ਕਰਕੇ ਬਚ ਗਿਆ ਨਹੀਂ ਕੰਮ ਖ਼ਰਾਬ ਸੀ ਬੈਠ ਕੇ ਗੱਲ ਨਿਬੇੜ ਲੋ ਗੁੱਛੇ ਗਿਲੇ ਠੀਕ ਹੋ ਜਾਣਗੇ,
@karamvirsingh2068
@karamvirsingh2068 2 месяца назад
ਚਵਲ ਬਾਬਾ ,ਸਿੱਖੀ ਨੁੰ ਡਾਹ ਲਾਊਣ ਵਾਲੇ ,ਬੇਵਕੁਫ ਲੋਕ ਜਿਹੜੇ ਇਹਨਾ ਪਿਛੇ ਲੱਗਦੇ ਨੇ 👎🏿
@DharmindersinghDhinda-ym7qu
@DharmindersinghDhinda-ym7qu 2 месяца назад
Posdi ਦਿਓ ਬਾਬਾ ਸੱਚ ਬੋਲੀ ਜਾਂਦਾ
@p.sstudiorjp8288
@p.sstudiorjp8288 2 месяца назад
ਲਓ ਜੀ ਆ ਗਿਆ ਇਕ ਬਾਬਾ ਦਾ ਖੱਬਾ tatta
@lakhwindersinghsingh8701
@lakhwindersinghsingh8701 2 месяца назад
ਵਾਹਿਗੁਰੂ ਜੀ ਵਾਹਿਗੁਰੂ
@GurwinderSingh-ts1bk
@GurwinderSingh-ts1bk 2 месяца назад
ਖੇੜੀ ਵਾਲਾ ਬਾਬਾ ਬਿਲਕੁਲ ਠੀਕ ਕਹਿ ਰਿਹਾ ਹੈ।
@Gurinderjoshi3745
@Gurinderjoshi3745 2 месяца назад
Full spot
@buttabuttasingh5087
@buttabuttasingh5087 2 месяца назад
Bhut vdia Banda gurwinder baba g Kent Banda
@MittarSingh-x4o
@MittarSingh-x4o 2 месяца назад
Baba sacha banda
@2loud284
@2loud284 2 месяца назад
ਬਾਬਾ ਭੈਣ ਯਾਰ ਆ ਪੱਕਾ
@Sukhmansidhu-mx8ji
@Sukhmansidhu-mx8ji 2 месяца назад
ਆਪਣੇ ਤੇ ਭਵਿੱਖ ਬਾਣੀ ਕਰਕੇ ਜਾਣੀ ਸੀ ਬਾਬਾ ਜੀ,
@Gurinderjoshi3745
@Gurinderjoshi3745 2 месяца назад
Baba ryt lagda
@parmveersandhu8860
@parmveersandhu8860 2 месяца назад
ਇਹ ਬਾਬਾ ਲੋਕਾ ਦੀ ਭਵਿਖ ਬਾਣੀ ਕਰਦਾ ਆਵਦਾ ਪਤਾ ਨੀ ਇਨੂੰ ਛਿਤਰ ਕਿਸੈ ਦੈ ਨੀ ਮਿਤਰ
@arshadkumar7055
@arshadkumar7055 2 месяца назад
Look nice teeth 🦷
@GurnamSingh-nm8pr
@GurnamSingh-nm8pr 2 месяца назад
ਹੁਣ ਘੁੰਡ ਕਿਊੰ ਕਢੀ ਬੈਠਾ ਹੈ ?
@yosoysandhupreetspain
@yosoysandhupreetspain 2 месяца назад
💯💯💯💯 Sehi. Baba.
@ApexTutu-xt6gl
@ApexTutu-xt6gl 2 месяца назад
ser nu sawa ser takkar giya.😅😅
@BalwinderSingh-gy1fm
@BalwinderSingh-gy1fm 2 месяца назад
ਹੋ ਸਕਦਾ ਕੁੜੀ ਵਾਲੇ ਵੀ ਗ਼ਲਤ ਹੋਣ ਪਰ ਬਾਬਾ ਵੀ ਝੂਠਾ ਦੀ ਪੰਡ a
@HappySmagh-zj1wr
@HappySmagh-zj1wr 2 месяца назад
Baba se❤❤❤❤❤
@avtargrewal2148
@avtargrewal2148 2 месяца назад
Very good ❤
@baljitsingh374
@baljitsingh374 2 месяца назад
Baba right
@TaraSingh-gs2qz
@TaraSingh-gs2qz 2 месяца назад
ਇੱਕ ਪਾਸੇ ਪਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹੱਥ ਦੇ ਕੇ ਬਚਾਇਆ ਇੱਕ ਬੈਕ ਕਰਦਾ ਮੇਰੀ ਮੂਤ ਨਾਲ ਦਾੜੀ ਮੁੰਨ ਦਿਓ ਇਹ ਯਾਰ ਕਿਹੜਾ ਬਾਬਾ
@LovepreetsinghToor-d7m
@LovepreetsinghToor-d7m 2 месяца назад
Baba sira Banda 😂❤
@sadhsingh2036
@sadhsingh2036 2 месяца назад
ਯਾਰ ਗਾਲ ਤੇ ਟੂ ਨਾ ਕਰਿਆ ਕਰੋ ਗਾਲ ਕੱਡਣ ਤੇ ਸੁਣਨ ਵਾਲੇ ਨੁੰ ਜੇ ਸਵਾਦ ਨਾ ਆਇਆ ਉਹ ਕਾਹਦੀ ਗਾਲ ਮੇਹਰਬਾਨੀ ਕਰਕੇ ਟੂ ਨਾ ਕਰਿਆ ਕਰੋ
@kaurkaur7621
@kaurkaur7621 2 месяца назад
Jananiya chalu lagdiya... Babe tan waise e chor hunde
@pavetergill85
@pavetergill85 2 месяца назад
Baba dbna nai fan is punjab saghaar ❤❤❤
@RavinderSingh-em2wj
@RavinderSingh-em2wj 2 месяца назад
Dangerr baba
@jaswinderjaswinderdeol2847
@jaswinderjaswinderdeol2847 2 месяца назад
4:57 ਤੈਨੂੰ ਜਰ ਦੋ ਨੰਬਰ ਦਾ ਪਰਵਾਰ ਮਿਲ ਗਿਆ ਤੇਰੀ ਲੇਨ ment tedi karti
@firkiflix
@firkiflix 2 месяца назад
Baba Sahi hai maut cho Aake v Hasda Jai babe di ❤😂
@entertainment1760
@entertainment1760 2 месяца назад
Sri sahib nu kive Bol reha ,
@DavinderSingh-nn8kc
@DavinderSingh-nn8kc 2 месяца назад
ਅੱਧੀ ਵੀਡੀਓ ਤਾਂ ਟੂ ਟੂ, ਟੂ ਟੂ ਚ ਕੱਢਤੀ.....
@Bhullar-b5j
@Bhullar-b5j 2 месяца назад
ਪੱਤਰਕਾਰਾ ਦੀ ਪਹਿਲਾਂ ਬਹੁਤ ਇਜ਼ਤ ਕਰਦੇ ਸੀ ਲੋਕ । ਪਰ ਏਹੋ ਜਿਹੇ ਪੱਤਰਕਾਰਾ ਨੂੰ ਤਾਂ ਹੁਣ ਲੀਡਰਾਂ ਤੋਂ ਵੀ ਵੱਧ ਗਾਲਾਂ ਕੱਢ ਦੇ ਨੇ । ਏਨੀ ਘਟੀਆ ਪੱਤਰਕਾਰੀ
@GurwinderSingh-gy6mx
@GurwinderSingh-gy6mx 2 месяца назад
ਇਸ ਨੂ ਕਿਸਤਰਾ ਹੱਥ ਪਾਇਆ
@AbhijotSingh-fj4fq
@AbhijotSingh-fj4fq 2 месяца назад
Baba sahi aa yr
@JaspreetjassiDeo-ov7jp
@JaspreetjassiDeo-ov7jp 2 месяца назад
Gal theek ne babe dian
@rasmeetsingh2983
@rasmeetsingh2983 2 месяца назад
Is mamle vich baba sahi ha ,, Sas bohat chaval ha
@harishdhiman8893
@harishdhiman8893 2 месяца назад
ਬਾਬਾ ਟੋਪਿਕ ਤੇ ਆ ਹੀ ਨਹੀਂ ਰਿਹਾ। ਪਤਰਕਾਰ ਵੀ ਕਿ ਸੋਚ ਰਿਹਾ😅
@jatindersinghlakhanpal3344
@jatindersinghlakhanpal3344 2 месяца назад
ਪੱਤਰਕਾਰ ਕੱਲ ਦੱਸੋਂ ਕਲ ਦੱਸੋ
@Karmjit7582
@Karmjit7582 2 месяца назад
ਬਾਬਾ ਬੰਦਾ ਸੱਚੀਆਂ ਅਤੇ ਤੱਤੀਆਂ ਗੱਲਾਂ ਕਰਦੇ ਆ ਵੀਰ ਜੀ
@punjjaabdesh8659
@punjjaabdesh8659 2 месяца назад
ਅਸੀਂ ਤਾਂ ਕਹਿੰਦਾ ਭੰਨੇ ਪਏ ਆਂ, ਉਹਨਾਂ ਦੇ ਝਰੀਟ ਵੀ ਨੀ😅😅
@Keavysingh786
@Keavysingh786 2 месяца назад
😅😅😅😅
@Keavysingh786
@Keavysingh786 2 месяца назад
😅😅😅😅😅
@p.sstudiorjp8288
@p.sstudiorjp8288 2 месяца назад
ਬਾਬਾ ਜੀ ਆਪਣੀ ਸੱਸ ਦੀ ਸੈਟਿੰਗ ਕਰਾ ਔਖੀ ਆ ਵਿਚਾਰੀ ਤੇਰੇ ਤੋ ਤਾਂ ਓਹਨੂੰ ਉਮੀਦ ਸੀ ਵਾਦੁ ਕੇ ਚਲੋ ਕੁੜੀ ਬਾਬੇ ਘਰੇ ਵਿਆਹ ਦਿੰਦੇ ਆ ਨਾਲੇ ਆਨੇ ਬਹਾਨੇ ਆਸ਼ਰਮ ਬੈਠੇ ਰਿਹਾ ਕਰ ਗੇ ਨਾਲੇ ਰੋਜ ਨਵੀਂ ਨਵੀਂ ਤੁ ਬਾਬਾ ਬੇਬੇ ਦੇ ਅਰਮਾਨਾਂ ਤੇ ਪਾਣੀ ਫੇਰਤਾ ਹੁਣ ਅਗਲੀ ਗੁੱਸਾ ਵੀ ਨਾ ਕਰੇ
@NirmalNimma-s6i
@NirmalNimma-s6i 2 месяца назад
Baba g di sachaee lgdi aa 🙏
@nachatarsingh8246
@nachatarsingh8246 2 месяца назад
ਉਗਲਾ ਟੁਟਿਆ ਹੋਣ ਹੱਥ ਨੀ ਹਲਦਾ ਇਹ ਹੱਥ ਕਿਮੇ ਹਲਾਈ ਜਾਦਾ ਡਰਾਮੇ ਐ ਸਾਰੇ
@karamvirsingh2068
@karamvirsingh2068 2 месяца назад
ਫਿਮਚੀ ਬਾਬਾ😂😂😂
@GurpreetSingh-td8xd
@GurpreetSingh-td8xd 2 месяца назад
😂😂😂,, ਇਸ ਕੁੱਟੇਆ ਜਾਵੇ ਨਾ ਪੱਕਾ ਪਸਤੋਲ ਨਿਕਲੂ ਇਸ ਕੋਲੋਂ 😂😂😂
Далее
LEGENDS OF PUNJAB | ROAST by DAVIS DOSANJH
28:13
Просмотров 196 тыс.
Гравировка на iPhone, iPad и Apple Watch
00:40