Тёмный
No video :(

ਖੋਜੇਵਾਲ ਚਰਚ ਦੇ ਪਾਸਟਰ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਚਾਲੇ ਛਿੜਿਆ ਨਵਾਂ ਵਿ+ਵਾਦ, 

Update Punjab 24
Подписаться 873
Просмотров 42 тыс.
50% 1

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 271   
@dmgill5609
@dmgill5609 5 месяцев назад
ਵਿਵਾਦ ਕਰਨ ਨਾਲੋ ਚੰਗਾ ਸਚਿਆਈ ਦੀ ਖੋਜ ਕੀਤੀ ਜਾਏ
@navi7517
@navi7517 5 месяцев назад
Good message sir
@RajKumar-ti8li
@RajKumar-ti8li 5 месяцев назад
ਜਿਹੜੇ ਲੋਕ ਕਹਿੰਦੇ ਹਨ ਕਿ ਇਹ ਸਭ ੧੦ ਸਾਲਾਂ ਨੂੰ ਈਸਾਈ,ਬਣ ਜਾਣਗੇ ਉਹ ਈਸਾਈ ਨਈ , ਅੱਤ ,ਮਹਾਨ ,ਓਟ,ਪਰਮਧਾਮ ,ਪ੍ਰਭੂ, ਪਰਮੇਸ਼ੁਰ ਦੀ ਮਹਿਮਾ ਅਤੇ ਸੰਗਤ ਬਣਨਗੇ ,
@GurmeetsinghMeet-wp7td
@GurmeetsinghMeet-wp7td 6 месяцев назад
ਗੁਰੂ ਘਰਾ ਚ ਪਰਧਾਨ ਗੋਲਕ ਦੇ ਪੈਸਿਆਂ ਨਾਲ ਗੱਡੀਆਂ ਲੈ ਰੱਖਿਆ ਨੇ, ਜਾਤ ਪਾਤ ਦਾ ਰੋਲਾ ਪਾਉਦੇ ਨੇ,
@ashokklair2629
@ashokklair2629 5 месяцев назад
ਇਹ ਸ਼ਾੱਤ੍ਰ-ਦਿਮਾਗ **ਢਢਰੀ* ਸਿਖਕੌਮ ਦਾ ਵਿਰੋਧੀ ਹੈ! ਕਿਉਕਿ ਆਉਣ ਵਾਲੇ ਸਮੇ ਵਿਚ ਢਢਰੀ ਸੰਗਤ ਸਮੇ, ਸਿਖਕੌਮ ਨੂੰ ਛਡਕੇ, 1978 ਦੇ ਨਿਰੰਕਾਰੀਆ ਵਾੰਗ ਕਦੇ ਵੀ ਅੱਲਗ ਹੋ ਸਕਦੈ।਼ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਪੰਗਾ, ਖਾਲਸਾ ਅਕਾਲਪੁਰਖ ਕੀ ਫੌਜ ਹੈ। ਪਰ ਢਢਰੀ ਕਹਿੰਦਾ ਕਹਿਓਦਾ ਨਿਹੰਗ ਮੰਗ ਖਾਣੇ ਹਨ। ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।
@rajarairajarai8594
@rajarairajarai8594 5 месяцев назад
ਪ੍ਰਭੂ ਦੇ ਜੀ ਨੇ ਸਬ ਨੂੰ ਇਕੋ ਜਿਹਾ ਸਮਜਿਆ ਚਰਚ ਵਿਚ ਸਬ ਨੂੰ respect ਮਿਲਦੀ ਹੋਵੇ ਗੁਰੁਘਰ ਚ sotte ਬੜੇ ਲੋਕਾਂ ਦਾ ਫਰਕ਼
@honnysingh3310
@honnysingh3310 5 месяцев назад
Gal sun rab ek tusi lok fir guru kar da ja madar da lagar keu nahi kade
@monikaluthra7289
@monikaluthra7289 6 месяцев назад
Hallelujah praise the lord
@Philpus-lj4fb
@Philpus-lj4fb 5 месяцев назад
Praise. The. Iord
@navi7517
@navi7517 5 месяцев назад
Yes amen
@user-eo3ti1zl5z
@user-eo3ti1zl5z 6 месяцев назад
Praise the lord
@reshamsingh6421
@reshamsingh6421 6 месяцев назад
ਤੁਸੀਂ ਕਿਹੜੇ ਮਹਾਂਪੁਰਖ ਹੋ ਜਿੰਨਾ ਨੂੰ ਪਤਾ ਹੈ ਕਿ ਪੰਜਾਬ ਵਿੱਚ ਸਾਰੇ ਕ੍ਰਿਸ਼ਚਨ ਬਣ ਜਾਣਗੇ ਤੁਹਾਨੂੰ ਕੁਛ ਨਹੀਂ ਪਤਾ ਸਿਰਫ ਵਾਹਿਗੁਰੂ ਜੀ ਨੂੰ ਪਤਾ ਹੈ ਉਹਨੇ ਕੀ ਕਰਨਾ ਹੈ
@ashokklair2629
@ashokklair2629 5 месяцев назад
ਢਢਰੀ ਵਾਲਾ:- Schism=ਸਕਿਜ਼ੱਮ=ਫੁੱਟ ਪਾਉਣ ਵਾਲਾ ਅਪਰਾਧੀ। (ਏਕਤਾ ਭੰਗ ਕਰਨ ਦਾ ਦੋਸ਼ੀ), ਦੋਫਾੜ ਕਰਨਾ, ਧੜੇਬੰਦੀ। ਅੰਮ੍ਰਿਤਸਰ ਦਰਬਾਰ ਸਾ: & ਤੇ ਅਕਾਲ ਤਖਤ ਦੇ ਵਿਰੁੱਧ, 1978 ਦੇ ਨਿਰੰਕਾਰੀਆ ਵਾੰਗ, ਆਪਦੀ ਅਲੱਗ,,, ਤੇ ਬਰਾਬਰ, ***((ਸੰਸਥਾ**)) ਬਣਾਉਣੀ ਚਾਹੁੰਦੈ! (ਜਿਵੇ ਸੰਨ 2015 ਤੋ, ਬਹੁਤ ਹੀ ਸ਼ਾੱਤਰ ਦਿਮਾਗ ਢਢਰੀਆ ਵਾਲਾ, ਸਿਖਕੌਮ ਚ ਫੁੱਟ ਪਾਕੇ, **ਨਿਰੰਕਾਰੀਆਂ) ਵਾਂਗ ਆਪਣੀ ਅਲੱਗ ਧੜੇਬੰਦੀ (ਸੰਸਥਾ) ਬਣਾਉਣੀ ਚਾਹੁਦੈ ), ਇਸੇ ਕਾਰਣ, ਅਕਾਲ-ਤਖਤ ਸਾ: & ਦਰਬਾਰ ਸਾ: ਦੇ ਵਿਰੋਧ ਵਿਚ, ਆਪਣਾ ਅਲੱਗ ਗੁਰਦੁਆਰਾ **(ਪਰਮੇਸਰ-ਦੁਆਰ))* ਹੈ।
@ashokklair2629
@ashokklair2629 5 месяцев назад
ਇਹ ਸ਼ਾੱਤ੍ਰ-ਦਿਮਾਗ **ਢਢਰੀ* ਸਿਖਕੌਮ ਦਾ ਵਿਰੋਧੀ ਹੈ! ਕਿਉਕਿ ਆਉਣ ਵਾਲੇ ਸਮੇ ਵਿਚ ਢਢਰੀ ਸੰਗਤ ਸਮੇ, ਸਿਖਕੌਮ ਨੂੰ ਛਡਕੇ, 1978 ਦੇ ਨਿਰੰਕਾਰੀਆ ਵਾੰਗ ਕਦੇ ਵੀ ਅੱਲਗ ਹੋ ਸਕਦੈ।਼ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਪੰਗਾ, ਖਾਲਸਾ ਅਕਾਲਪੁਰਖ ਕੀ ਫੌਜ ਹੈ। ਪਰ ਢਢਰੀ ਕਹਿੰਦਾ ਕਹਿਓਦਾ ਨਿਹੰਗ ਮੰਗ ਖਾਣੇ ਹਨ। ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।
@ashokklair2629
@ashokklair2629 5 месяцев назад
ਇਹ ਸ਼ਾੱਤ੍ਰ-ਦਿਮਾਗ **ਢਢਰੀ* ਸਿਖਕੌਮ ਦਾ ਵਿਰੋਧੀ ਹੈ! ਕਿਉਕਿ ਆਉਣ ਵਾਲੇ ਸਮੇ ਵਿਚ ਢਢਰੀ ਸੰਗਤ ਸਮੇ, ਸਿਖਕੌਮ ਨੂੰ ਛਡਕੇ, 1978 ਦੇ ਨਿਰੰਕਾਰੀਆ ਵਾੰਗ ਕਦੇ ਵੀ ਅੱਲਗ ਹੋ ਸਕਦੈ।਼ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਪੰਗਾ, ਖਾਲਸਾ ਅਕਾਲਪੁਰਖ ਕੀ ਫੌਜ ਹੈ। ਪਰ ਢਢਰੀ ਕਹਿੰਦਾ ਕਹਿਓਦਾ ਨਿਹੰਗ ਮੰਗ ਖਾਣੇ ਹਨ। ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।
@AmanKaur-kn3zn
@AmanKaur-kn3zn 5 месяцев назад
Hallelujah
@stevejaffer3582
@stevejaffer3582 6 месяцев назад
Praise the Lord amen
@karnalsingh4777
@karnalsingh4777 5 месяцев назад
ਕਰਿਚਨ ਹੋਈ ਹੁੰਦੇ ਨੇ ਜਿਹੜੇ ਗੁਰਬਾਣੀ ਜਾਂ ਗੁਰੂਆਂ ਦਾ ਇਤਿਹਾਸ ਨਹੀਂ ਜਾਣਦੇ, ਜਰੂਰੀ ਨਹੀਂ ਜਿਹਨਾਂ ਨੇ ਬਾਣਾ ਪਾਇਆ ਹੈ ਉਹੀ ਸਿੱਖ ਹੈ ਬਹੁਤ ਦੁਨੀਆਂ ਐਸੀ ਵੀ ਹੈ ਜੋ ਬਗੈਰ ਬਾਣੇ ਤੋਂ ਵੀ ਸਿੱਖ ਹਨ ਤੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹਨ, ਤੇ ਬਹੁਤ ਸਾਰੇ ਲੋਕ ਐਸੇ ਵੀ ਨੇ ਜੋ ਬਾਣਾ ਪਾ ਕੇ ਵੀ ਸਿੱਖ ਜਾਂ ਸਿੰਘ ਨਹੀਂ ਹਨ ਜੀ. ਗੁੱਸੇ ਨਹੀਂ ਹੋਣਾ ਗੱਲ ਸਹੀ ਹੈ ਜੀ ਮਾਫ ਕਰਨਾ
@ashokklair2629
@ashokklair2629 5 месяцев назад
ਇਹ ਸ਼ਾੱਤ੍ਰ-ਦਿਮਾਗ **ਢਢਰੀ* ਸਿਖਕੌਮ ਦਾ ਵਿਰੋਧੀ ਹੈ! ਕਿਉਕਿ ਆਉਣ ਵਾਲੇ ਸਮੇ ਵਿਚ ਢਢਰੀ ਸੰਗਤ ਸਮੇ, ਸਿਖਕੌਮ ਨੂੰ ਛਡਕੇ, 1978 ਦੇ ਨਿਰੰਕਾਰੀਆ ਵਾੰਗ ਕਦੇ ਵੀ ਅੱਲਗ ਹੋ ਸਕਦੈ।਼ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਪੰਗਾ, ਖਾਲਸਾ ਅਕਾਲਪੁਰਖ ਕੀ ਫੌਜ ਹੈ। ਪਰ ਢਢਰੀ ਕਹਿੰਦਾ ਕਹਿਓਦਾ ਨਿਹੰਗ ਮੰਗ ਖਾਣੇ ਹਨ। ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।
@ramanmasih2006
@ramanmasih2006 6 месяцев назад
HALLELUJAH HALLELUJAH PRAISE THE LORD GOD BLESS U PASTOR HARPREET G 🙏🏻AMEEEEN🙏🏻
@Surinder5665singh
@Surinder5665singh 6 месяцев назад
ਮਤੀ ਦੀ ਕਿਤਾਬ ਪੜੋ ਯਿਸ਼ੂ ਮਸੀਹ ਜੀ ਨੇ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਮੈਂ ਜਰੂਰ ਵਾਪਸ ਅਵਾਗਾ ਯਿਸ਼ੂ ਮਸੀਹ ਜੀ ਨੇ ਮੇਰੀ ਜਿੰਦਗੀ ਬਦਲ ਦਿੱਤੀ ਸੱਚ ਵਿੱਚ ਜਿਉਂਦਾ ਖ਼ੁਦਾ ਹੈ ਯਿਸ਼ੂ ਮਸੀਹ
@amarjit5447
@amarjit5447 5 месяцев назад
Dharm change. Karn nal koi. Santi ni mildi , sab karma da fal honda a
@user-tz4ie1se9l
@user-tz4ie1se9l 6 месяцев назад
Amen 🙏🙏
@jeevanjyoti9667
@jeevanjyoti9667 5 месяцев назад
Halleluyeh🙌 Amen
@monikaluthra7289
@monikaluthra7289 5 месяцев назад
Hallelujah praise the lord God bless you apostle ji I love you jesus papa hallelujah hallelujah hallelujah hallelujah hallelujah hallelujah hallelujah 💯💯🤲🤲🤲🖐️🖐️🖐️
@krishanlal8535
@krishanlal8535 6 месяцев назад
*💐सरदार जी 10 साल नी 2सालों में कृषचन कम्युनिटी भारत में छा जायेंगी आमीन🙏*
@amarjit5447
@amarjit5447 5 месяцев назад
Pakand vich paster 1 nember te a
@Yeshuhijeevanhai721
@Yeshuhijeevanhai721 Месяц назад
Amen hallelujah thank you Jesus Christ
@ranjitkaursaroay7609
@ranjitkaursaroay7609 6 месяцев назад
God bless you pastor ji 🎉🎉
@PritamSingh-gw1iq
@PritamSingh-gw1iq 5 месяцев назад
ਯਹੋਵਾਹ ਅਕਾਲ ਪੁਰਖ ਪਰਮੇਸ਼ਵਰ ਧੰਨ ਹੈ ਆਮੀਨ
@GeorgeSidhu-fr8ig
@GeorgeSidhu-fr8ig 6 месяцев назад
Lord Jesus Christ is king of the Universe. Hallelujah hallelujah hallelujah Amen.
@lovelykhokhar199
@lovelykhokhar199 6 месяцев назад
Thank you Jesus Christ
@krishanlal8535
@krishanlal8535 6 месяцев назад
*✝️🌼🌷🌾💐🕯 Christianity is not a religion but heavenly Beauty & Fragrance it includes Love, Truth, Humbleness, Tenderness, Loveliness, Softness, Passion, Humanity, Purity, Humilty, Piousness & all spiritual gifts Amen🙏*
@shinecute4770
@shinecute4770 5 месяцев назад
God bless you abundantly pastor ji 😊
@neetuarora6408
@neetuarora6408 5 месяцев назад
Praise the Lord ✝️ 🙏🏽
@kaurmanjeet1724
@kaurmanjeet1724 5 месяцев назад
Praise da Lord ✝️✝️🙌🙌🙌🙌🙌🙌🙌🙌🙌
@GumeetSingh-v8o
@GumeetSingh-v8o Месяц назад
Bahut Sona message hai 🇮🇳
@PoojaPooja-ut5yi
@PoojaPooja-ut5yi 6 месяцев назад
Praise the lord God bless you pastor g
@randhirsingh6300
@randhirsingh6300 5 месяцев назад
ਤੁਸੀਂ ਲੜਦੇ ਰਹੋਂ। ਗੋਲਕਾਂ ਦੇ ਪੈਸੇ ਖਾਤਰ ਅਗਲਿਆਂ ਨੇ ਤਾਂ ਜਾਣਾ ਉਥੇ ਹੈ। ਜਿਥੇ ਉਨ੍ਹਾਂ ਨੂੰ ਗਰੀਬੀ ਤੇ ਜਾਤ ਪਾਤ ਤੋ ਦੂਰ ਕੀਤਾ ਜਾਵੇ ਗਾ।
@ashokklair2629
@ashokklair2629 5 месяцев назад
ਇਹ ਸ਼ਾੱਤ੍ਰ-ਦਿਮਾਗ **ਢਢਰੀ* ਸਿਖਕੌਮ ਦਾ ਵਿਰੋਧੀ ਹੈ! ਕਿਉਕਿ ਆਉਣ ਵਾਲੇ ਸਮੇ ਵਿਚ ਢਢਰੀ ਸੰਗਤ ਸਮੇ, ਸਿਖਕੌਮ ਨੂੰ ਛਡਕੇ, 1978 ਦੇ ਨਿਰੰਕਾਰੀਆ ਵਾੰਗ ਕਦੇ ਵੀ ਅੱਲਗ ਹੋ ਸਕਦੈ।਼ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਪੰਗਾ, ਖਾਲਸਾ ਅਕਾਲਪੁਰਖ ਕੀ ਫੌਜ ਹੈ। ਪਰ ਢਢਰੀ ਕਹਿੰਦਾ ਕਹਿਓਦਾ ਨਿਹੰਗ ਮੰਗ ਖਾਣੇ ਹਨ। ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।
@Surinder5665singh
@Surinder5665singh 6 месяцев назад
ਯਿਸ਼ੂ ਮਸੀਹ ਸੱਚ ਵਿੱਚ ਜਿਉਂਦਾ ਖੁਦਾ ਹੈ ਹੋਰ ਕਿਸੇ ਕੋਲ ਵੀ ਉਹ ਸ਼ਕਤੀ ਨਹੀ ਜਿਹੜੀ ਮੁਰਦੇ ਜਿਉਂਦੇ ਕਰ ਦੇਵੇ ਸਿਰਫ ਯਿਸ਼ੂ ਮਸੀਹ ਜੀ ਦੇ ਕੋਲ ਹੀ ਉਹ ਸ਼ਕਤੀ ਹੈ ਕਿਉ ਕਿ ਯਿਸ਼ੂ ਮਸੀਹ ਸੱਚ ਵਿੱਚ ਜਿਉਂਦਾ ਹੈ ਮਰਿਆ ਹੋਇਆ ਨਹੀ ਬਾਕੀ ਗੱਲ ਸੱਭ ਦੇ ਸਾਹਮਣੇ ਆ ਜਾਵੇਗੀ ਸੱਚ ਤੇ ਝੂਠ ਸੱਭ ਦਾ ਪਤਾ ਚੱਲ ਜਾਵੇਗਾ ਟਾਈਮ ਆਉਣ ਤੇ
@amarjit5447
@amarjit5447 6 месяцев назад
Jesus di language v siko
@amarjit5447
@amarjit5447 5 месяцев назад
Sakti sirf. Indian pastera. Kal a ,,,,loka noh gomrah karda a
@lifestruth9066
@lifestruth9066 5 месяцев назад
Kerre mre jyonde kre .. 1000 sala ch jo pta ni lgg skya oo hor kdo pta lggu . Yisu masih ji wrge mahan saint de naam da sahara le k hor kdo tak loka nu vehma bharma ch paoge
@amandhaap6812
@amandhaap6812 5 месяцев назад
@@lifestruth9066 te naale mre hoye jeonde hunde ne brother g a cheej koi fake Nhi hai
@harmeshdhaliwal2820
@harmeshdhaliwal2820 5 месяцев назад
Sirf gumrah kar rhe aa
@divineproductions1570
@divineproductions1570 6 месяцев назад
Very good paster deol ji God bless
@sanjulottia1430
@sanjulottia1430 5 месяцев назад
Hallelujah ✝️
@Goldy_Hans
@Goldy_Hans 6 месяцев назад
God bless you pastor ji🙏⛪🙏💐🙌💓💓💓🤗🤗🤗👍
@manmohanmasih4033
@manmohanmasih4033 6 месяцев назад
ਢੰਡਰੀ ਨੁੰ ਫਿਕਰ ਪਿਆ ਆ ਸਾਡਾ ਰੋਟੀ ਪਾਣੀ ਬੰਦ ਹੋਈ ਜਾੰਦਾ ਆ
@amarjit5447
@amarjit5447 6 месяцев назад
Tusi pastra. De gulam ban jio
@manmohanmasih4033
@manmohanmasih4033 6 месяцев назад
@@amarjit5447 ਅਸ਼ੀ ਜੀਸੁ ਮਸੀਹ ਜੀ ਗੁਲਾਮ ਹੋਰ ਕਿਸੇ ਦੇ ਨੀ ਆ
@amarjit5447
@amarjit5447 6 месяцев назад
@@manmohanmasih4033 jeuse Indian ni a. Na. E indian vich da rasidence c. ,,,, partra nai apna business bna lia a
@manmohanmasih4033
@manmohanmasih4033 6 месяцев назад
@@amarjit5447 ਸਾਰੀ ਦੁਨੀਆ ਦਾ ਮਾਲਕ ਜੀਸੁ ਮਸੀਹ ਆ ਨਾਲੇ ਸੁਰਗ ਦਾ
@ajayratti911
@ajayratti911 5 месяцев назад
Shi gll
@shivanisharma5562
@shivanisharma5562 5 месяцев назад
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,ਇਸ ਗੂੰਡੈ ਨੂੰ ਕੋਈ ਨੰਥ ਨਹੀਂ ਪਾ ਸਕਦਾਂ 😢😢😢
@sukhjitsingh1916
@sukhjitsingh1916 5 месяцев назад
ਗਲਤ ਅਾ ਢੰਢਰੀਅਾ ਵਾਲਾ
@Kashmir856
@Kashmir856 6 месяцев назад
Prbhu...di...mehma...dunia...de..Kone....Kone...Tak...hyugi... Hallelujah..✝️🙏
@lifestruth9066
@lifestruth9066 6 месяцев назад
Bilkul ji .. Jdo Yisu masih ji te Waheguru ji ne kirpa kr k sach de raste pr torya c ta hun kyu ni . Dunia de kone konne ch prabhu di mehma hi chlugi
@amarjit5447
@amarjit5447 6 месяцев назад
Prabu di Lela tuda khir vich Changi lagdi a
@lifestruth9066
@lifestruth9066 6 месяцев назад
@@amarjit5447 right veere .. Kyu k Jo rabb khud kde joon ch nhi aya us nu smjhn ch boht saare manukhi dimag fail ho jande .. Boht saare achhe saints .. Jiwe Yisu masih ji wrge saints da sandesh koi hor hunda sade punjab de pastora di roti timiya ncha ncha k chldi .. Rabb ki kr reha insan ki kr reha
@amarjit5447
@amarjit5447 6 месяцев назад
@@lifestruth9066 Jesus di na. India vich Kai quarbani ni
@lifestruth9066
@lifestruth9066 6 месяцев назад
@@amarjit5447 veere Qurbani bare mai pushya nhii .. Ohna di kurbani nu shota na kro .. Ohna di kurbani poori dunia lyi hai .. Tuc bas shetan dsoo kitho aaye
@sarbikaur3595
@sarbikaur3595 5 месяцев назад
ਨਹੀ ਰਹਿਣਾ ਸਿਖ ਧਰਮ ਹੀ ਆ।ਗੁਰੂ ਹੀ ਬਚਾ ਸਕਦਾ ਕਲਯੁਗ ਵਿਚ।ਹੋਣਾ ਤਾ ਬਹੁਤ ਕੁਝ।
@billusingh7065
@billusingh7065 6 месяцев назад
🙏Satnam waheguru ji 🙏
@Amritprophet
@Amritprophet 5 месяцев назад
Hallelujah ❤😊
@harishkumar9449
@harishkumar9449 5 месяцев назад
🎉जैमशी 🎉 आमीन 🎉आमीन 🎉 आमीन 🎉आमीन 🎉 आमीन 🎉🎉🎉🎉🎉🎉🎉❤❤❤❤❤❤❤❤
@user-qt5xh7hl3t
@user-qt5xh7hl3t 5 месяцев назад
Aao milkar prathna Karen ki hamare Desh mein Shanti bani rhy. Aur hamare Sare deshvasiyon par Prabhu ki Daya Bani rhy😊
@RanjitSingh-rm3hi
@RanjitSingh-rm3hi 5 месяцев назад
God. Bless. You
@karamjeetkaur4629
@karamjeetkaur4629 6 месяцев назад
Waheguru ji ka Khalsa waheguru ji ki feth 🙏🙏
@harbindersingh1313
@harbindersingh1313 5 месяцев назад
Praise the lord hallelujah hallelujah hallelujah hallelujah hallelujah praise the lord hallelujah hallelujah hallelujah hallelujah aey hi jabab sab noo
@sukhsoni6692
@sukhsoni6692 Месяц назад
ਭਾਈ ਸਾਬ ਢਡਰੀਆਂ ਵਾਲੇ ❤
@PardeepSingh-ed9ke
@PardeepSingh-ed9ke 6 месяцев назад
ਜੈਲਸ ਦੀ ਗੱਲ ਨੀ ਵੀਰ ਧਰਮ ਕੋਈ ਮਾੜਾ ਨਹੀ ਪਰ ਜਿਹੜੇ ਬੇਈਮਾਨ ਲੋਕ ਖਾਸ ਕਰਕੇ ਸਿੱਖ ਆਪਣਾ ਧਰਮ ਬਦਲਦੇ ਆ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਅਪਮਾਨ ਕਰਦੇ ਆ ਉਹਨਾ ਨੂੰ ਮਨ ਨੂੰ ਸ਼ਆਂਤੀ ਕਿਤੇ ਵੀ ਨੀ ਮਿਲਣੀ
@manmohanmasih4033
@manmohanmasih4033 6 месяцев назад
ਛਾਨਤੀ ਮਿਲਦੀ ਕਰਕੇ ਤਾ ਜਾੰਦੇ ਆ ਜੇ ਨਹੀ ਮਿਲਦੀ ਹੁੰਦੀ ਤੇ ਮੁੜ ਕੇ ਵਾਪਸ ਨਾ ਆ ਜਾੰੰਦੇ
@gurpreetranouta5252
@gurpreetranouta5252 5 месяцев назад
ਸਹੀ ਕਿਹਾ ਵੀਰ ਜੀਉ
@Reuelsamson
@Reuelsamson 5 месяцев назад
Jehre nashe krde katal krde choriya krde sikh.ohna vl thuda koi dhyan nhi . church vich ki bura krde aa.
@dalvindersingh9495
@dalvindersingh9495 5 месяцев назад
ਪੰਜਾਬੀ ਮੁੰਡੇ ਕੁੜੀਆਂ ਵਿਦੇਸ਼ ਜਾ ਕੇ ਓੱਥੇ ਦੀ ਸਿਟੀਜਨ ਲੈਣ ਲਈ ਦੂਸਰੇ ਧਰਮ ਦੇ ਮੁੰਡੇ ਕੁੜੀਆਂ ਨਾਲ ਵਿਆਹ ਕਾਰਵਾਈ ਜਾ ਰਹੇ ਨੇ ਤੁਸੀ ਕੇਹੜੇ ਧਰਮ ਦੀ ਗਲ ਕਰਦੇ ਪਏ ਹੋ, ਬਾਕੀ ਜਦੋਂ ਇਸ਼ਾਈ ਦੇਸ਼ਾਂ ਚ ਜਾਣ ਲਈ ਸਾਡੇ ਪੰਜਾਬੀ ਮਾਰਦੇ ਪਏ ਨੇ, ਫਿਰ ਧਰਮ ਤੇ ਕੋਈ ਅਸਰ ਨਈ ਪੈਂਦਾ ,ਨਾ ਜਾਓ ਪੰਜਾਬ ਛੱਡ ਕੇ ਈਸਾਈਆਂ ਦੇ ਦੇਸ਼ਾਂ ਵਿੱਚ
@rupinderhans8294
@rupinderhans8294 5 месяцев назад
Y guru nanak dev ji ne v dasya hoya gurbani vich Jesus ware aap kise nu mara ni keh na
@pinkynahar7803
@pinkynahar7803 5 месяцев назад
Praise The Lord jarur g 10 years tak bohat se log christan honge 100% sach ghai koi rok nahi sakda christanity nu❤❤❤❤❤❤❤❤ H
@allgaming9962
@allgaming9962 5 месяцев назад
Amennnnnn
@lifestruth9066
@lifestruth9066 6 месяцев назад
Yisu masih ji jii ohna boht sare loka lyi shaheed ho gye c .... Oh boht mahan saint san jina ne khud. Nu Rab nal jod k rkhya te Greeb lodwand loka lyi shaheedi prapt kr gye .. Ohna loka ch boht sare loka di boht old age c ... Mtlb oho Yisu masih ji to v 30-40 saal pehla de janame hoye c dharti pr .. Ethe eh saaf dikh reha Yishu masih ji to pehla dhrti pr lok c te ohna loka vich bure lok v c jihna ne apnia puraniya peediya diya chliya aa rhiya dushmaniya kaddn lyi Greeb loka nu dbaya hoya c .. Result eh niklya k yishu masih jii khud dharti te rab bare kuj likh k nhi jaa ske ohna nu pehla hi saleeba pr chrra k shaheed kr ditta gya .. Pr aam loka lyi oo rabb hoge c jina ne baad vich ohna bare bible likhii .. Ohna nu rabb da roop ditta Gya .. ❤ Same kam muslim dharam ch hai .. Aneka hi muslman fakeer aaye pr khud lyi kise ne nhi likhya .. K asi sab to wadde aa ohna ne allah pak bare hi Gyan ditta te sachi suchi zindgi bateet kr k Gye.. ❤ Same chiz hindu Dharam ch hai .. Devte boht uchi suchi te pavittr zindgi jee k gye . oh Rab de boht nede c . ohna di v Rabb ne Boht mehma krwayi kyu k oh Ruhaa boht suchiya c .. Pr khud bare te rab bare oh v nhi likh ske .. Ohna Da Gyan Brehmanda te uppr c .. Etho tak k Geeta v baad ch likhi gyi .. Bhagwan valmik ji wllo .. ❤ Jdo ena kuj kr k v loka nu rabb ni mil skya fer Parmatma ne sme sme te Guru Ravidas ji , bhagat kabeer ji, Baba Fareed ji wang aneka hi fkeera rahi ik rabb hon de hoke ditte gye .. Pr j loka nu fer v samjh na ayi fer sikhisim de roop ch 10 Guru sahibana da kotak rchaya waheguru ji ne .. Fer same chiz sikhisim hoi .. Guru nanak ji to Guru Gobind Singh jitak 10 Guru sahiban aye .. Ohna sab ne loka diya akha kholiya k tusi alag alag dharam to nhi ho .. Tusi Rabb nu vando na oh kde khud joon vich nhi aunda .. Guru sahibana da ena shukrana haii oo Guru Granth Sahib ji de roop vich loka nu Rab da asli marg dikha ske .... Ohna ne loka de har oo swal da jwab likh ditta jo rabb bare loka de dila ch shuru te hi boht dunge c .. Soo pastora nu benti aa aa shetan punjab ch na le k aoo .. Shwtana da dar te loka nu Gumrh kr k loka nu aps vich faadna band kro .. Christian di asi kadr krde aa pr loka ch jhooth fela k syast na kro .. Yisu dharti pr kise nu shetaan ni keh k gye .. Eh sab jhooth tuhadi roti da rojgar ban reha .. Punjab ch pehla shetan da naam v ni c hun tuhade aon nal shetan kitho fas gye vich dssyo jra
@Holyspirit92
@Holyspirit92 5 месяцев назад
👑⛪👑
@KarnailmasihMasih
@KarnailmasihMasih 5 месяцев назад
Amen👋
@MohitKumar-sl2pb
@MohitKumar-sl2pb 5 месяцев назад
Amin
@simranjitkaur1763
@simranjitkaur1763 5 месяцев назад
Sara punjab ni Sara india Jan lava prabhu g ni dhandri g
@ramanmaish6069
@ramanmaish6069 5 месяцев назад
God bless you paster ji
@JesusshortChannel
@JesusshortChannel 5 месяцев назад
Jesus I love you
@user-zn9ks5tx8v
@user-zn9ks5tx8v 5 месяцев назад
Jai masih ki 🙏🙏
@TaranvirSingh-hi9io
@TaranvirSingh-hi9io 5 месяцев назад
I love jesus
@navikhurana9597
@navikhurana9597 5 месяцев назад
Yes Aameen Thanks jesus
@basrasingh521
@basrasingh521 5 месяцев назад
, ਸਿੱਖ ਕੌਮ ਚੜ੍ਹਦੀ ਕਲਾ ਵਿਚ ਰਹੇਗੀ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,🙏🙏🙏🙏🙏🙏🙏🙏
@sukhasabarwal6641
@sukhasabarwal6641 6 месяцев назад
ਪਵਿੱਤਰ ਬਾਈਬਲ ਮਤੀ 24:9 ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ 13:ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ
@lifestruth9066
@lifestruth9066 6 месяцев назад
Ohi bibel jis nu yisu wrge mahaan saint ne nhi likhya .. Jis nu likh k baad ch smey smey te editing kr k change v kita janda reha
@GurshabadTv.RamnagarWale
@GurshabadTv.RamnagarWale 6 месяцев назад
😂😂😂😂
@sukhasabarwal6641
@sukhasabarwal6641 6 месяцев назад
@@lifestruth9066 ਪਵਿੱਤਰ ਬਾਈਬਲ ਮਤੀ 5:11ਧੰਨ ਹੋ ਤੁਸੀ ਜਦੋ ਲੋਕ ਮੇਰੇ ਕਾਰਨ ਤੁਹਾਨੂੰ ਬੇਇਜ਼ਤ ਕਰਨ ਸਤਾਉਂਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ 12:ਖੁਸ਼ ਹੋਵੋ ਅਤੇ ਅਨੰਦ ਮਨਾਓ ਕਿਉਂ ਜੋ ਤੁਹਾਡਾ ਫ਼ਲ ਸਵਰਗ ਵਿਚ ਵੱਡਾ ਹੈ
@lifestruth9066
@lifestruth9066 6 месяцев назад
@@sukhasabarwal6641 so kyu manda akhiye .. Jis jammhe Rajan .. Koi shetaan nhi hunda sab waheguru ji de rang han .. Ik passe pvittar bibel, jo saint yisu masih ji bare loka ne likhi Duje passe dhan dhan Sri Guru Granth Sahib ji mharaj .. Jo Guru Sahibana di khud Gurbani likhi .. Ik passe cristian .... Jo dharam ta pavitter hai jis desh ch christian dharam da janam hoya othe kde v churcha ch bibiya nachdiya nhi dekhiya gyiya .... Jdo k punjab ch pastora wllo timiya ncha k syast khedi ja rhi .. Jithe kde shetan supne ch b ni c dekhya .. Os punjab ch loka ch shetan aun lgg gya .. Pastora de aun nal .. Tu aap dss de ohna te pehla shetan kithe rehnde c ..
@sukhasabarwal6641
@sukhasabarwal6641 6 месяцев назад
@@lifestruth9066 ਵੀਰ ਜੀ ਤੁਸੀਂ ਪਹਿਲਾ ਆਪਣੇ ਧਰਮ ਦੇ ਪਾਖੰਡ ਦੂਰ ਕਰੋ ਫਿਰ ਦੂਸਰੇ ਦੀ ਗੱਲ ਕਰੋ ਸਾਡੇ ਆਲੇ ਅਸੀਂ ਆਪ ਹੀ ਦੇਖਣਾ ਤੁਸੀਂ ਆਪਣੇ ਗੁਰੂ ਦਾ ਪ੍ਰਚਾਰ ਚੰਗੀ ਤਰਾਂ ਕਰੋ ਲੋਕ ਆਪੇ ਤੁਹਾਡੇ ਪਿੱਛੇ ਲੱਗ ਜਾਣਗੇ
@neelamsandhu6022
@neelamsandhu6022 5 месяцев назад
Praise the lord brother God bless u
@Goldt_malik12345
@Goldt_malik12345 Месяц назад
i Love Jesus ❤
@navi7517
@navi7517 5 месяцев назад
Good job paster ji
@lakhvirsingh9941
@lakhvirsingh9941 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਚੜਦੀ ਕਲਾ ਚ ਰਹੇ
@AmitKumar-nq1bz
@AmitKumar-nq1bz 6 месяцев назад
Yes God Amen My Two Brothers Yes Pita Parmeshwar Apako Ashish De Yes God Bless You Amen Amen Amen 🙌🙌🙌 Hallelujah Hallelujah Hallelujah ♥️🇮🇳🇮🇳🇮🇳
@SajanMasih-pk4wn
@SajanMasih-pk4wn 5 месяцев назад
Jai Masih ki
@user-hl2oo4gm3f
@user-hl2oo4gm3f 5 месяцев назад
ਧਨ ਧਨ ਢਡਿਰਿਅ ਵਾਲੇ
@ashokklair2629
@ashokklair2629 5 месяцев назад
ਢਢਰੀ ਵਾਲਾ:- Schism=ਸਕਿਜ਼ੱਮ=ਫੁੱਟ ਪਾਉਣ ਵਾਲਾ ਅਪਰਾਧੀ। (ਏਕਤਾ ਭੰਗ ਕਰਨ ਦਾ ਦੋਸ਼ੀ), ਦੋਫਾੜ ਕਰਨਾ, ਧੜੇਬੰਦੀ। ਅੰਮ੍ਰਿਤਸਰ ਦਰਬਾਰ ਸਾ: & ਤੇ ਅਕਾਲ ਤਖਤ ਦੇ ਵਿਰੁੱਧ, 1978 ਦੇ ਨਿਰੰਕਾਰੀਆ ਵਾੰਗ, ਆਪਦੀ ਅਲੱਗ,,, ਤੇ ਬਰਾਬਰ, ***((ਸੰਸਥਾ**)) ਬਣਾਉਣੀ ਚਾਹੁੰਦੈ! (ਜਿਵੇ ਸੰਨ 2015 ਤੋ, ਬਹੁਤ ਹੀ ਸ਼ਾੱਤਰ ਦਿਮਾਗ ਢਢਰੀਆ ਵਾਲਾ, ਸਿਖਕੌਮ ਚ ਫੁੱਟ ਪਾਕੇ, **ਨਿਰੰਕਾਰੀਆਂ) ਵਾਂਗ ਆਪਣੀ ਅਲੱਗ ਧੜੇਬੰਦੀ (ਸੰਸਥਾ) ਬਣਾਉਣੀ ਚਾਹੁਦੈ ), ਇਸੇ ਕਾਰਣ, ਅਕਾਲ-ਤਖਤ ਸਾ: & ਦਰਬਾਰ ਸਾ: ਦੇ ਵਿਰੋਧ ਵਿਚ, ਆਪਣਾ ਅਲੱਗ ਗੁਰਦੁਆਰਾ **(ਪਰਮੇਸਰ-ਦੁਆਰ))* ਹੈ।਼
@paramjeetkaur4840
@paramjeetkaur4840 5 месяцев назад
ameen ❤❤❤❤❤❤❤❤❤❤❤❤❤❤❤❤❤❤
@balcollection3105
@balcollection3105 5 месяцев назад
Boht yada dil to respect ..Jatt Ramghdiye shaini Lubahne Ty hor ...jo Dharm badli nhi karde yaa boht ghat..parr sade walya ny derre bhare pye ty hun ..😥sharm awundi ae yaar
@user-lb6rc2mf9d
@user-lb6rc2mf9d 5 месяцев назад
❤❤❤jesu pyaar karde aa nafrat nahi aa
@SimiGraceMasih
@SimiGraceMasih 5 месяцев назад
Right Christians will grow more than more because jesus ne sab ko pyar kiya h Or pyar karna sikhya h ❤ pyar se ap nafrat ko mita sakte h ❤ pyar se ap har ek cheez ko zeet sakte h yeshu pyar h ❤ God bless you💕 All
@user-ew8hi4ll2t
@user-ew8hi4ll2t 5 месяцев назад
God bless u
@ashokklair2629
@ashokklair2629 5 месяцев назад
ਢਢਰੀ ਨੇ ਸਿਖਕੌਮ ਨੂੰ ਢਾਹ ਲਾਉਣ ਵਾਸਤੇ, ਗੁਰੂ ਨਾਨਕ ਜੀ ਨੂੰ ਮਰਿਆ ਕਹੰਦੈ, ਤੇ ਗਿਆਨ-ਗੁਰੂ ਨੂੰ ਜਿਉੰਦਾ ਕਹਿੰਦੈ। ਪਰ ਕ੍ਰਿਸਚਨ ਲੋਕ ਯਿਸੂ ਨੂੰ ਜਿਊਦਾ ਸਮਝਦੇ ਹਨ
@rubimalik8516
@rubimalik8516 5 месяцев назад
Der Kish baat ka h ? Neshe khatm ho jayege ish baat ka ? Ya log pap chor dege ish baat ka jhaga khtam prem se rehege ish baat ka ? Bataye jara hallelujah hallelujah 🙏🏻🙏🏻
@sonu1680
@sonu1680 Месяц назад
Raj Karega Khalsa
@Jasminkarn
@Jasminkarn 5 месяцев назад
Natonki isai
@harjitsingh-oc5gt
@harjitsingh-oc5gt 6 месяцев назад
Sahi , change kum noo rokn dee koshiis nahin karni chahidde , Nashea noo rokna chahida
@balwinderkaur-fz4io
@balwinderkaur-fz4io 5 месяцев назад
God is one
@rashpaldalam7762
@rashpaldalam7762 5 месяцев назад
Amen god bless you aman 🙏🙏🙏🙏🙏🙏🙏
@gurusingh2020
@gurusingh2020 5 месяцев назад
Wah jatt saab
@HappyGill-pl8ce
@HappyGill-pl8ce 5 месяцев назад
Lord jesus christ only the truth and even only way to heaven ❤✝️
@somraj5168
@somraj5168 5 месяцев назад
God bless you ✝️✝️ sant harpreet Deol ji tusi bohat he vadyea achhi tarah saf saf samjaya...sant ranjeet singh ji tusi siikho sadye khuda de dass ji ne kine vadyea tarikhe gal kete ...jalesh na bano ✝️✝️✝️✝️✝️⛪⛪⛪⛪
@BikramjitSingh-cc4ow
@BikramjitSingh-cc4ow 5 месяцев назад
Wahagur g
@AKATH_KATHA_BIKRAMJIT_SATHIALA
@AKATH_KATHA_BIKRAMJIT_SATHIALA 5 месяцев назад
❤ ਵਾਹਿਗੁਰੂ ਜੀ ❤
@LovelySingh-sl6fs
@LovelySingh-sl6fs 5 месяцев назад
Same on you pastro
@PoonamPoonam-gf7uu
@PoonamPoonam-gf7uu 5 месяцев назад
🛐🤲🤲🤲🙏
@user-zk2nc6dl4b
@user-zk2nc6dl4b 5 месяцев назад
Amen
@Gurpreet_Singh_moga
@Gurpreet_Singh_moga 5 месяцев назад
Jessu he prabhu hai
@ASEES...13
@ASEES...13 5 месяцев назад
Raj krega khalsa
@SukHDEVSiNGH-sc7fd
@SukHDEVSiNGH-sc7fd 6 месяцев назад
ਸਾਡੇ ਗੁਰੂਆਂ ਨੇ ਲਿਖਿਆ ਸਰਬੰਤ ਦਾ ਭਲਾ ਨਾ ਕੇ ਕਿਸੇ ਬੰਦੇ ਨੇ
@kawalpreetkaur3610
@kawalpreetkaur3610 6 месяцев назад
namak naam chardi kala tear. bana sarbat d Bala
@ManishSingh-sp1qy
@ManishSingh-sp1qy 5 месяцев назад
Sir g kyon loka nu chakra ch paya e yashu rb e mnde han pr eh pakhand tan na kro bhut preta wala corona time ki PTA kithe c eh SB jo mrija nu thik krde. C us time tan koi ni age aayya
@pargatbhatti2391
@pargatbhatti2391 5 месяцев назад
Jesus 1 prem hai
@user-pj4oc1rs7w
@user-pj4oc1rs7w 5 месяцев назад
Basti Jile god bless you
@tarunbhalla3763
@tarunbhalla3763 5 месяцев назад
Jesus is the way of heaven
@SajanMasih-pk4wn
@SajanMasih-pk4wn 5 месяцев назад
God bleus u
@user-op7ip6fb1b
@user-op7ip6fb1b 5 месяцев назад
Bhai ranjit singh g such bolde ne such da parchar karde ne unn ne apne sikha nu kya ki gurbani nall judo
@bakhsishsingh_1965
@bakhsishsingh_1965 5 месяцев назад
Nehle te dehla
@ManishSingh-sp1qy
@ManishSingh-sp1qy 5 месяцев назад
Rb ik e us da naam jpo bs kyon chkra ch paunde ho bhole bhale loka nu jo us rb ne likh diya na ove e hona e koi ni taal skda
@ashokklair2629
@ashokklair2629 5 месяцев назад
ਇਹ ਸ਼ਾੱਤ੍ਰ-ਦਿਮਾਗ **ਢਢਰੀ* ਸਿਖਕੌਮ ਦਾ ਵਿਰੋਧੀ ਹੈ! ਕਿਉਕਿ ਆਉਣ ਵਾਲੇ ਸਮੇ ਵਿਚ ਢਢਰੀ ਸੰਗਤ ਸਮੇ, ਸਿਖਕੌਮ ਨੂੰ ਛਡਕੇ, 1978 ਦੇ ਨਿਰੰਕਾਰੀਆ ਵਾੰਗ ਕਦੇ ਵੀ ਅੱਲਗ ਹੋ ਸਕਦੈ।਼ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਪੰਗਾ, ਖਾਲਸਾ ਅਕਾਲਪੁਰਖ ਕੀ ਫੌਜ ਹੈ। ਪਰ ਢਢਰੀ ਕਹਿੰਦਾ ਕਹਿਓਦਾ ਨਿਹੰਗ ਮੰਗ ਖਾਣੇ ਹਨ। ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।਼
Далее
Jaswant Singh Khalra - Last Speech
18:24
Просмотров 644 тыс.