Тёмный

ਖੋਲਤੀ ਸਿਆਸਤ ਬਿਕਰਮ ਸਿੰਘ ਮਜੀਠੀਆ ਨੇ ! ਦੇਵੇਗੀ ਦਖਲ ਦਿੱਲੀ…Punjab Television 

Punjab Television
Подписаться 335 тыс.
Просмотров 37 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 186   
@harjindersinghsidhu9213
@harjindersinghsidhu9213 2 месяца назад
ਭਾਈ ਗੁਰਦੀਪ ਸਿੰਘ ਖੇੜਾ ਨੇ ਬੇਸ਼ੱਕ 34 ਸਾਲ ਹੋ ਗਏ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਮੂਹਰੇ ਰੱਖ ਜੇਲ੍ਹ ਕਟੀ ਆ ,, ਪਰ ਸਿੱਖੀ ਤੋ ਮੈਂ ਸਮਝਦਾ ਕੇ ਉਹੋ ਹਜੇ ਅਨਜਾਣ ਨੇ ,, ਇਹੋ ਹਾਲ ਸਾਡੀ ਨੌਜਵਾਨ ਪੀੜ੍ਹੀ ਦਾ ,, ਅੱਜ ਦੀ ਨੌਜਵਾਨ ਪੀੜ੍ਹੀ ਧੰਨੁ ਗੁਰੂ ਨਾਨਕ ਦੇਵ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਤੋ ਨਾ ਵਾਕਿਫ਼ ਆ ਪਰ ਭਿੰਡਰਾਂਵਾਲਾ ਦੇ episode ਤੋ ਇਕ ਨਵਾਂ ਇਤਿਹਾਸ ਸਿਰਜਣ ਦੇ ਰੌਂਅ ਵਿੱਚ ਜਰੂਰ ਆ ,, ਅੱਜ ਭਾਈ ਗੁਰਦੀਪ ਸਿੰਘ ਖੇੜਾ ਨੇ ਜਿਥੋਂ ਤੱਕ ਮੈਂ ਸਮਝਦਾ ਕੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣੇ ਇਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ ,, ਉਹੋ ਆਪਣੇ ਭਾਸ਼ਣ ਵਿੱਚ ਭਿੰਡਰਾਂਵਾਲਾ ਲਈ ਮਰਦ ਅਗੰਮੜਾ ਕਹਿ ਸੰਬੋਧਨ ਕਰ ਰਹੇ ਆ ਜੋਕਿ ਅਤ ਨਿੰਦਣਯੋਗ ਆ , ਮਰਦ ਅਗੰਮੜਾ ਦਾ ਸੰਬੋਧਨ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਲਈ ਹੀ ਸੁਣੰਦੇ ਬੋਲਦੇ ਰਹੇ ਆ ,, ਪਰ ਭਿੰਡਰਾਂਵਾਲਾ ਲਈ ਇਹ ਸ਼ਬਦ ਬੋਲ ਕਰ ਕੇ ਭਿੰਡਰਾਂਵਾਲਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਬਰਾਬਰ ਪੇਸ਼ ਕਰਨਾ ,, ਅਤ ਨਿੰਦਣਯੋਗ ਹੈ ਮੈਂ ਖੁੱਲ੍ਹੇ ਸ਼ਬਦਾਂ ਵਿੱਚ ਇਸ ਦੀ ਨਖੇਦੀ ਕਰਦਾ #ਸਿੰਘ ਹਰਜਿੰਦਰ
@kulwantsinghjohal4849
@kulwantsinghjohal4849 2 месяца назад
ਪੰਜਾਬ ਦੇ ਮੱਸਲਿਆ ਪੑਤੀ ਕੋਈਵੀ ਲੀਡਰ ਸੁਹਿਰਦ ਨਹੀਂ ਰਿਹਾ ਭਾਵੇਂ ਕਿਸੇ ਪਾਰਟੀ ਦਾ ਹੋਵੇ ਸਿਰਫ ਸਤਾ ਦਾ ਅਨੰਦ ਹੀ ਮਾਣਿਆ ਸਭ ਨੇ। ਪੰਜਾਬੀ ਸੂਬਾ ਬਣੇ ਨੂੰ 60 ਸਾਲ ਹੋਗੇ ਰਾਜਧਾਨੀ ਨੀ ਲੈ ਸਕੇ ।ਹੋਰ ਕੀ ਉਮੀਦ ਕੀਤੀ ਜਾ ਸਕਦੀ।
@partapsingh1189
@partapsingh1189 2 месяца назад
ਇੱਕਠ ਤਾ ਸਾਰੇ ਸਰੋਮਣੀ ਕਮੇਟੀ ਦੇ ਮੁਲਾਜਮ ਪਰਵਾਰਾ ਸਮੇਤ ਰੈਲੀਆ ਵਿਚ ਸਾਮਲ ਕਰਾਏ ਜਾਦੇ ਹਨ ਅਤੇ ਸਾਰੇ ਕੰਪਨੀਆ ਦੇ ਪਰਵਾਰ ਬਾਕੀ ਟੁਟ ਭੱਜ ਕਰਕੇ ਇੱਕਠ ਕਰਲਿਆ ਜਾਦੇ ਜੀ
@KulbirSingh-cb2oh
@KulbirSingh-cb2oh 2 месяца назад
ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਜੀ ਜੇ ਕਰ ਸੁਖਬੀਰ ਆਪਣੀ ਜਿਦ ਤੇ ਅੜਿਆ ਕੇ ਮੈ ਪਰਧਾਨ ਹੀ ਬਣੇ ਰਹਿਣਾ ਹੈ ਇਸ ਨਾਲ ਅਕਾਲੀ ਦਲ ਖਤਮ ਸਮਝੋ
@amarjitsingh7886
@amarjitsingh7886 2 месяца назад
ਸੁਖਬੀਰ ਅਤੇ ਪੰਥ ਦਾ ਆਪਸ ਵਿਚ ਦੂਰ ਦੂਰ ਦਾ ਕੋਈ ਲੈਣਾ ਦੇਣਾ ਨਹੀਂ।ਸਿਰਫ ਤੇ ਸਿਰਫ ਸੱਤਾ ਉਤੇ ਮੁੜ ਕਾਬਜ਼ ਹੋਣ ਦਾ ਹਲਕਾਅ। ਜਥੇਦਾਰ ਜੀ ਅੱਜ ਕੱਲ ਕਿਹੜੀ ਗੰਭੀਰ ਦੁਵਿਧਾ ਵਿੱਚ ਫੱਸੇ ਹੋਏ ਹਨ। ਕਿਉ ਮਜ਼ਾਕ ਦਾ ਪਾਤਰ ਬਣ ਰਹੇ ਹਨ। ਜਗਤਾਰ ਸਿੰਘ ਜੀ ਠੀਕ ਬੋਲ ਰਹੇ ਹਨ। ਅਕਾਲੀ ਦਲ ਬਾਦਲ ਲਿਮਿਟਡ ਨੂੰ ਪੰਜਾਬ ਦੀ ਰਾਜਨੀਤੀ ਵਿੱਚੋ ਪੱਕੇ ਤੌਰ ਤੇ ਮੁਨਫੀ ਕਰਨ ਲਈ ਇਹਨਾਂ ਤੋ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋ ਕਬਜ਼ਾ ਹਟਾਉਣਾ ਬੇਹੱਦ ਜ਼ਰੂਰੀ ਹੈ।
@gurdeepsingh1403
@gurdeepsingh1403 2 месяца назад
ਬਿਲਕੁਲ ਠੀਕ ਕਿਹਾ ਹੈ ਬਾਈ ਅਮਰਜੀਤ ਜੀ ਨੇ ਪਰ ਲੱਗਦਾ ਨਹੀਂ ਕਿ ਸੁਖਬੀਰ ਬਾਦਲ ਪੰਥ ਹਿਤ ਲਈ ਇਕ ਪਾਸੇ ਹੋਣਗੇ, ਔਰ ਜਿੰਨਾ ਸਮਾਂ ਉਹ ਅਕਾਲੀ ਦਲ ਦੇ ਪ੍ਰਧਾਨ ਹਨ ਕੋਈ ਫਾਇਦਾ ਨਹੀਂ ਹੋਵੇਗਾ...
@JarnilSingh-wc3hv
@JarnilSingh-wc3hv 2 месяца назад
Popopòpopòpopòòiòlòilòlòloolòuòuououolòuòuoòuòuolopuoòuòuuoououoououòuouòòlòuòuòliolòpòpòpòpòlòpòpopòpòpópìlìlilìlìpìpììlìpìlìliìlìliilìlilìlilìliìlìpìpìlilìlìlipìlilìlìlìlilìlìlìlililìpìlìlìlìlìlilìlìpilìlilìlìlìlìlìlìpìluìlìlìlìlìlìlìlìlìlìlìlìlìlìlìlìlìlilììlìlìlìlìlìlìlìlìlìlìlilìlìlilìlìlìlìlluìlìlìlìlilìlìlìlìlilililìlìlillìlìlìlìlìlìlìluìlilìlìlilìlìlllìlìyìyìòq❤❤❤❤❤❤.​@@gurdeepsingh1403
@narindersandhu-gx9xc
@narindersandhu-gx9xc 2 месяца назад
ਦਰਸ਼ਨ ਸਿੰਘ ਧਾਲੀਵਾਲ ਦੀ ਇੰਟਰਵਿਊ ਬਹੁਤ ਵਧੀਆ ਸੀ ਰੰਧਾਵਾ ਸਾਹਿਬ
@narindersandhu-gx9xc
@narindersandhu-gx9xc 2 месяца назад
ਇੱਕ ਹੋਰ part ਕਰੋ ਧਾਲੀਵਾਲ ਸਾਹਿਬ ਨਾਲ ਬਹੁਤ ਵਧੀਆ ਗੱਲਾਂ ਕੀਤੀਆਂ
@tarlokstoor7258
@tarlokstoor7258 2 месяца назад
ਕੋਈ ਦੱਸ ਸਕਦਾ ਜੀ ਧਾਲੀਵਾਲ ਜੀ ਨੂੰ ਦਿੱਲੀ ਏਅਰਪੋਰਟ ਤੋਂ ਹੀ ਵਾਪਸ ਬਰੰਗ ਹੀ ਭੇਜ ਦਿੱਤਾ ਸੀ ਫਿਰ ਮੋਦੀ ਜੀ ਨਾਲਕਿਹੜਾ ਸਮਝੌਤਾ ਹੋਇਆ ਸੀ ਜਿੰਨਾਂ ਨੇ ਦਿੱਲੀ ਉੱਤਰਨ ਨਾ ਦਿੱਤ ਉਨਾ ਨਾਲ ਜੱਫੀਆਂ ਪੈ ਗਈਆਂ
@hsingh9180
@hsingh9180 2 месяца назад
@@tarlokstoor7258samjhota ki? Hath jod k pairi pai k khera shdayea dhaliwal ne, unofficially peo manda shah nu hun
@paramjitdhamrait5185
@paramjitdhamrait5185 2 месяца назад
Waheguru ji bless you all.
@satpauldhadwal5365
@satpauldhadwal5365 2 месяца назад
ਪਹਿਲਾਂ ਵੀ ਤਾਂ ਇਹੋ ਲੀਡਰ ਅਗਵਾਈ ਕਰ ਰਹੇ ਸਨ, ਹੁਣ ਕਿਹੜਾ ਨਵਾਂ ਜੋਸ਼ ਆ ਗਿਆ। ਪਬਲਿਕ ਬਹੁਤ ਸੋਚ ਸਮਝ ਕੇ ਫ਼ੈਸਲਾ ਕਰਦੀ ਹੈ।
@MewaSingh-q3f
@MewaSingh-q3f 2 месяца назад
ਬਾਦਲ ਪਰਿਵਾਰ ਸਿੱਖ ਨਹੀ , ਸਿੱਖੋ ਕੱਢ ਦਿਓ ਆਪਣੇ ਭਰਮ ਭੁਲੇਖੇ
@GillGill-fy8kv
@GillGill-fy8kv 2 месяца назад
ਲੋਕ ਦੱਸਣਗੇ ਕਿ ਅਸੀਂ ਕਿਥੇ ਹਾ ਲੀਡਰਾਂ ਦੀ ਕੀ ਗੱਲ ਹੈ ਝੂਠੇ ਲੋਕ ਨੇ ਪੰਥ ਝੂਠ ਨਹੀਂ ਬੋਲਦਾ ਪੰਥ ਕੁਰਬਾਨੀਆਂ ਕਰਦਾ ਲੁੱਟਦਾ ਨਹੀਂ
@gurdeepsingh1403
@gurdeepsingh1403 2 месяца назад
100 ਪਰਸੇੰਟ ਸਹੀ ਗੱਲ ਹੈ ਸਿੱਧੂ ਸਾਹਿਬ... ਵਾਹਿਗੁਰੂ ਖੈਰ ਰੱਖੇ....
@thindthind6700
@thindthind6700 2 месяца назад
ਹਮੀਰ ਜੀ ਸਤਿ ਸ੍ਰੀ ਅਕਾਲ ਹਮੀਰ ਜੀ ਸੁਖਬੀਰ ਨੇ ਤਾਂ ਅਪਣੇ ਭਾਸ਼ਨ ਵਿੱਚ ਏਹ ਸ਼ੋ ਕਰ ਹੀ ਦਿੱਤਾ ਕਿ ਜਥੇਦਾਰ ਸਾਹਿਬ ਮੈਨੂੰ ਹੀ ਪ੍ਧਾਨ ਰੱਖਣਗੇ ਤੇ ਮੈਂ ਹੀ ਅੱਗੇ ਪ੍ਧਾਨ ਰਹਾਂਗਾ ਅਕਾਲੀ ਦਲ ਵਿੱਚ ਭਾਂਵੇ ਸਿਰਫ ਮੇਰਾ ਪ੍ਰਵਾਰ ਦੇ ਹੀ ਜੀਅ ਕਿਉਂ ਨ ਰਹਿ ਜਾਣ
@GlobalPeace-e8l
@GlobalPeace-e8l 2 месяца назад
ਧੋਖੇਬਾਜ਼ ਬਾਦਲ ਨੇ 1998 ਸੰਘ ਨਾਲ ਸਾਜ਼ਿਸ਼ ਰਚੀ ਅਤੇ ਪੰਥ ਦੇ ਰਾਖੇ ਮਰਹੂਮ ਜਥੇਦਾਰ ਟੌਹੜਾ ਨੂੰ ਪਿੱਠ ਵਿੱਚ ਛੁਰਾ ਮਾਰਿਆ ਗਿਆ! - ਪੰਥ ਦਾ ਬਹੁਤ ਵੱਡਾ ਨੁਕਸਾਨ
@baljitsingh6957
@baljitsingh6957 2 месяца назад
ਅਕਾਲੀ ਦਲ ਨੂੰ ਇਹਨਾਂ ਦੀਆਂ ਰੈਲੀਆਂ ਅਨੁਸਾਰ ਜਿੰਨਾ ਇਕੱਠ ਹੁੰਦਾ ਹੈ ਉਸ ਮੁਤਾਬਿਕ ਇਨ੍ਹਾਂ ਨੂੰ ਵੋਟਾਂ ਕਿਉਂ ਨਹੀ ਪੈਂਦੀਆਂ, ਜ਼ਰਾ ਸੋਚੋ।
@singhbhullar7227
@singhbhullar7227 2 месяца назад
@@baljitsingh6957 ਅੱਜ ਇਕੱਠ ਹੈ ਵੀ ਨਹੀਂ ਸੀ
@jasbirsingh4631
@jasbirsingh4631 2 месяца назад
ਬਾਦਲ ਪਰਿਵਾਰ ਬੇਈਮਾਨ ਹੈ ਪਨਥ ਮਾਰੂ ਹੈ
@gurdeepsingh1403
@gurdeepsingh1403 2 месяца назад
ਬਲਜੀਤ ਸਿੰਘ ਜੀ ਇਕੱਠ ਕਰਨਾ ਕੌਈ ਵੱਡੀ ਗੱਲ ਨਹੀਂ ਜਿਸ ਸਮਾਜ ਵਿਚ ਇੰਨੇ ਵੇਹਲੜ੍ਹ ਲੋਕ ਹੋਣ ਉੱਥੇ ਵੱਡਾ ਇਕੱਠ ਹੋ ਜਾਂਦਾ ਹੈ ਥੋੜੇ ਜੇ ਪੈਸੇ ਖਰਚ ਕਰਨਾ ਪੈਂਦਾ ਹੈ, ਤੇ ਸੁਖਬੀਰ ਬਾਦਲ ਕੋਲ ਪੈਸੇ ਦੀ ਕਕੌਈ ਕਮੀ ਨਹੀਂ...
@parmveersandhu8860
@parmveersandhu8860 2 месяца назад
ਬਾਹਲੈ ਦਿਆੜੀਏ ਹੁਦੈ ਆ ਬਾਦਲਾ ਕੋਲ ਪੈਸਾ ਵਾਧੂਆ ਜੀ
@paramjitdhamrait5185
@paramjitdhamrait5185 2 месяца назад
Waheguru ji bless you all.
@Nanak-rc1go
@Nanak-rc1go 2 месяца назад
ਅਕਾਲੀ ਦੱਲ ਨੇ ਸੰਘਰਸ਼ ਉਦੋ ਤੱਕ ਹੋਏ ਨੇ ਜਦੋਂ ਤੱਕ ਲੋਕ ਅਨਪੜ ਜਾਂ ਸਾਂਝੇ ਪ੍ਰੀਵਾਰ ਸੀ। ਬਾਦਲ ਪ੍ਰਵਾਰ ਵੀ ਸੰਯੁਕਤ ਪ੍ਰੀਵਾਰ ਸੀ। ਉਹ ਹੁਣ ਸਭ ਕੁਝ ਖਤਮ ਹੋ ਗਿਆ, ਅੱਗੇ ਨੂੰ ਵੀ ਨੀ ਹੋ ਸਕਣੇ ਸੰਘਰਸ਼। ਹੁਣ ਲੋਕ 🐑🐑🐑🐑🐑🐑🐑🐑 ਨੀ ਰਹੇ।
@satindersingh9369
@satindersingh9369 2 месяца назад
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੂੰ ਸੱਤਾ ਤੋਂ ਬਾਹਰ ਆ ਕੇ ਹੀ ਪੰਥ ਦੀ ਯਾਦ ਕਿਉਂ ਆਉਂਦੀ ਹੈ ਸੱਤਾ ਵਿੱਚ ਆ ਕੇ ਆਰ ਐਸ ਐਸ ਨਾਲ ਯਾਰੀ ਰੱਖੀ ਹੈ
@MewaSingh-q3f
@MewaSingh-q3f 2 месяца назад
ਇਹ ਸੁਖਬੀਰ ਬਾਦਲ ਕਹਿੰਦੇ ਸਾਡੀ ਸਰਕਾਰ ਬਣਾਓ ਤਾਂ ਕਿ ਸਿੱਖਾਂ ਦੇ ਪਿੱਠਾਂ ਚ ਫੇਰ ਛੁਰਾ ਫੇਰੀਏ ਮਾਰੀਏ
@HardevSingh-k6k
@HardevSingh-k6k 2 месяца назад
ਇਹਨਾ ਤੇ ਵਿਸਵਾਸ ਕਿਸ ਤਰਾ ਕੀਤਾ ਜਾਵੇ
@mahindersingh7136
@mahindersingh7136 2 месяца назад
ਸ ਹਮੀਰ ਸਿੰਘ ਜੀ,ਪੰਡਾਲ ਤਾਂ ਭਰਿਆ ਜਾਂਦਾ ਕਿਉਂਕਿ ਸਭ ਦੀਆਂ ਗਰਜ਼ਾਂ ਨੇ,ਸਭ ਨੇ ਮਲਾਈ ਖਾਦੀ ਆ ਹੁਣ ਜੋ ਇਹ ਲਭਦੇ ਫਿਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਿਨਾਂ ਨਹੀਂ ਲੱਭਣਾ
@sarabjitsinghsekhon1636
@sarabjitsinghsekhon1636 2 месяца назад
I again ask, Can an employee punish his employer
@SurinderSingh-jk4er
@SurinderSingh-jk4er 2 месяца назад
Bakvas your Jathedar is Hawara
@baljitsingh6957
@baljitsingh6957 2 месяца назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਕਾਬਲੇ ਗੌਰ ਤੇ ਕਾਬਲੇ ਤਾਰੀਫ਼ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
@Ranjeetdaliwal-kz2nc
@Ranjeetdaliwal-kz2nc 2 месяца назад
ਅਕਾਲੀ ਦੱਲ ਤੋ ਵੱਖਰਾ ਹੋਇਆ ਇੱਕ ਧਰਾ ਕੋਈ ਵਡੇ ਉਤਸਾਹ ਨਾਲ ਅੱਗੇ ਨਹੀ ਵਧ ਰਿਹਾ। ਇੰਝ ਲੱਗਦਾ ਹੈ ਕਿ ਇਹ ਧਰਾ ਦੁਚਿੱਤੀ ਵਿੱਚ ਹੈ ਕਿ ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾਲ ਲੈਕੇ ਰਾਜਨੀਤੀ ਕੀਤੀ ਜਾਵੇ ਕਿ ਨਾ। ਭਾਈ ਸਰਬਜੀਤ ਸਿੰਘ ਖਾਲਸਾ ਦੇ ਬਿਆਨਾਂ ਤੋਂ ਇੱਕ ਅਨਾਰੀ ਨੇਤਾ ਵਰਗੇ ਹਨ। ਰਾਜਨੀਤੀਕ ਦਿਮਾਗ਼ ਘਟ ਤੇ ਯਕਦਮ ਬਣੇ ਨੇਤਾ ਵਾਂਗ ਜਿਆਦਾ ਹਨ। ਜੋਂ ਆਪਣੀ ਸ਼ਖ਼ਸੀਅਤ ਤੋ ਜਿਆਦਾ ਉਹਨਾਂ ਲੋਕਾ ਤੇ ਨਿਰਭਰ ਜਿੰਨਾ ਜਿਤਾਉਣ ਵਿੱਚ ਰਾਜਨਿਤੀ ਕੀਤੀ। 89 ਵਿੱਚ ਵਕੀਲ ਅਤੇ ਹੋਰ ਇੱਕ ਵੇਵ ਜਿੱਤੇ ਪਰ ਲਗਾਤਰ ਉਹ ਜਿਉਂਦਾ ਰਿਹਾ ਕਿਲ੍ਹਾ ਹਰਨਾਮ ਸਿੰਘ ਵਾਲਾ ਇੱਕ ਅੰਗਰੇਜਾਂ ਵਲੋ ਦਿੱਤੀਆ ਜਗੀਰਾਂ ਦਾ ਮਾਲਿਕ ਸ ਸਿਮਰਨਜੀਤ ਸਿੰਘ ਮਾਨ। ਜੋਂ ਪ੍ਰੀਵਾਰ ਇੱਕ ਜਗੀਰਦਾਰ ਬਣਨ ਵਿੱਚ ਕੀ ਪਾਪੜ ਵੇਲੇ। ਅੰਗਰੇਜਾਂ ਦੇ ਸਨਮਾਨਿਤ ਲੋਕ ਰਹੇ ਕਿਲ੍ਹਾ ਹਰਨਾਮ ਸਿੰਘ ਦੀ ਪੀੜੀ। 89 ਵਾਲੇ ਕੁੱਝ ਵਾਹਿਗੁਰੂ ਨੂੰ ਪਿਆਰੇ ਹੋ ਗਏ, ਕਈ ਜ਼ਮੀਨੀ ਆਧਾਰ ਨਾ ਹੋਣ ਕਰਕੇ ਗੁੰਮਨਾਮੀ ਵਿੱਚ ਚਲੇ ਗਏ। ਹੁਣ ਸਿਅਸੀ ਬੇਰੁਜਗਾਰ ਐਮ ਪੀ ਸਾਬਕਾ ਆਪੋ ਆਪਣੇ ਤਰੀਕੇ ਨਾਲ ਰਾਜਨੀਤੀ ਵਿੱਚ ਫ਼ਿਰ ਓਹੋ ਜਿਹਾ ਮਾਹੌਲ ਤਿਆਰ ਕਰਕੇ ਆਪਣੀ ਮਨਸਾ ਨੂੰ ਅੱਗੇ ਵਦਾ ਰਹੇ ਹਨ। ਰਾਜਨਿਤੀ ਜੇਕਰ ਦਿਮਾਗ਼ ਸਿਅਸੀ ਨਹੀ, ਭੀੜ ਸਹਾਰੇ ਚਲ ਰਿਹਾ ਹੈ। ਇਸਨੂੰ ਵਕਤੀ ਨੇਤਾ ਆਖਦੇ ਜਾਂਦਾ ਹੈ।89। ਚੋਣ ਇੱਕ ਉਬਾਰ ਦਾ ਸਿਖ਼ਰ ਸੀ, ਚਕ ਲੋ ਫਰ ਲੌ ਤੋ ਬਾਅਦ ਜਿੱਤ ਤਾਂ ਹੋ ਸਕਦੀ ਹੈ ਪਰ ਜ਼ਮੀਨੀ ਪੱਧਰ ਉੱਪਰ ਇੱਕ ਵਸਣ ਸਿੰਘ ਤੋ ਮਿਲਖੀ ਰਾਮ ਤਕ ਅੱਤ ਜਰੂਰਤਾ ਤੇ ਗਰੀਬੀ ਨਾਲ ਗ੍ਰਸਤ ਹਨ। ਦੀਵਾਨ ਸਜ਼ਾ ਕੇ ਭਾਣਾ ਮਨਨ ਦਾ ਉਪਦੇਸ ਦੇਣ ਵਾਲ਼ਾ, ਭਾਰਤੀ ਸਵਿਧਾਨ ਦੀ ਸੌਹ ਚੁੱਕਣ ਵਾਲਾ ਕੀ ਇੱਕ ਭਾਰਤ ਨਹੀ ਪੰਜ਼ਾਬ ਦੀ ਰਾਜਧਾਨੀ ਵਿੱਚ ਕਾਮਝਾਬ ਹੁੰਦਾ। ਵਕਤ ਜ਼ਮੀਨੀ ਪੱਧਰ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਸਿਅਸੀ ਸਿਰ ਦੀ ਲੋੜ ਹੁੰਦੀ ਹੈ। ਪਰ ਜੇਕਰ ਸਿਅਸੀ ਧਿਰ ਨੂੰ ਕੌਮੀ ਪੱਧਰ ਦੀ ਕਿਸੇ ਏਜੇਂਸੀ ਦਾ ਸਹਿਜੋਗ ਹੋਵੇ ਉਹ ਕੁੱਝ ਵਕਤ ਚੜਦੇ ਪਾਸੇ ਤੈਰ ਸੱਕਦਾ ਹੈ। ਪਰ ਉੱਮਰ ਲੰਬੀ ਨਹੀ ਹੁੰਦੀ। ਸੁਖਵੀਰ ਸਿੰਘ ਬਾਦਲ ਜੇਕਰ ਪ੍ਰਧਾਨ ਕੁੱਝ ਸਮੇਂ ਤਕ ਨਾ ਵੀ ਰਹੇ। ਅਕਾਲੀ ਦੱਲ ਕੇਵਲ ਸੁਖਵੀਰ ਵਾਲ਼ਾ ਕਾਮਯਬ ਹੋਵੇਗਾ। ਸਕਰੀਨ ਸਰਟ ਲਿਆ ਸੱਕਦਾ ਹੈ।
@baljitsingh6957
@baljitsingh6957 2 месяца назад
@@Ranjeetdaliwal-kz2nc you are right
@HARJITSINGH-qo6pl
@HARJITSINGH-qo6pl 2 месяца назад
Mr B president SAD still has desire of CM Punjab but he has no desire for Demands of Sikh Panth and Punjabi regarding Release of Bandi singh, punishment to Criminal of Guru Granth Sahib disrespect case , Transfer of Chandigarh, Rights of water claims etc
@gurdeepsingh1403
@gurdeepsingh1403 2 месяца назад
ਹਰਜੀਤ ਜੀ ਬਾਦਲ ਪਰਿਵਾਰ ਤੋਂ ਉਮੀਦ ਰੱਖਣਾ ਮੂਰਖਤਾ ਹੋਵੇਗੀ... ਅੱਜ ਦੇ ਦਿਨ ਕੌਈ ਵੀ ਬਾਦਲ ਪਰਿਵਾਰ ਦੇ ਸੰਘਰਸ਼ ਸ਼ਾਮਿਲ ਨਹੀਂ ਹੋਵੇਗਾ...
@MahasinghChahal-h5y
@MahasinghChahal-h5y 2 месяца назад
ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਨਾਲ ਖਾਸ ਕਰਕੇ ਭਾਜਪਾ ਸਰਕਾਰ ਨਾਲ ਸਿੱਧੀ ਟੱਕਰ ਲੈਣ ਤੋਂ ਬਚ ਰਿਹਾ ਹੈ
@GillGill-fy8kv
@GillGill-fy8kv 2 месяца назад
ਝੂਠੇ ਮੁਕਾਬਲੇ ਵਿੱਚ ਮਾਰੇ ਗਏ ਲੋਕਾਂ ਬਾਰੇ ਕਿਸੇ ਨਹੀਂ ਗੱਲ ਕੀਤੀ
@harbilassingh8033
@harbilassingh8033 2 месяца назад
ਅਕਾਲੀ ਦੱਲ ਖਤਮ ਹੋ ਚੁੱਕਾ ਹੈ, ਇੰਨਾਂ ਦੀਆਂ ਰੈਲੀਆਂ ਵਿੱਚ ਮੁਫ਼ਤ ਦਾ ਖਾਣ ਪੀਣ ਵਾਲੇ ਹੀ ਆਉਂਦੇ ਹਨ । ਸੱਤਾ ਦੇ ਲਾਲਚੀ ਤੇ ਭ੍ਰਿਸ਼ਟ ਲੋਕ ਹਨ ।
@parkashsinghkhurmi2941
@parkashsinghkhurmi2941 2 месяца назад
ਨਾਂ ਜੀ ਨਾਂ ਪ੍ਰਧਾਨਗੀ ਨਹੀਂ ਛੱਡਣੀ ਬਾਕੀ ਸ ਜਗਤਾਰ ਸਿੰਘ ਜੀ ਇੰਨਾ ਲੋਕਾਂ ਦੇ ਪੱਲੇ ਕੱਖ ਨਹੀਂ
@gurdeepsingh1403
@gurdeepsingh1403 2 месяца назад
ਦਿਹਾੜੀਦਾਰ ਲੋਕ ਇਕੱਠ ਚ ਹੁੰਦੇ ਹਨ, ਕਿਸਾਨ ਨੇਤਾ ਵੀ ਲੋਕਾਂ ਨੂੰ ਦਿਹਾੜੀ ਦਿੰਦੇ ਹਨ... ਵਿਹਲੜ੍ਹ ਲੋਕਾਂ ਨੂੰ ਥੋੜੇ ਜੇ ਪੈਸੇ ਦੇ ਕੇ ਇਕੱਠੇ ਕੀਤਾ ਜਾ ਸੱਕਦਾ ਹੈ ਇਹ੍ਹ ਕੌਈ ਵੱਡੀ ਗੱਲ ਨਹੀਂ...
@Parmjitsingh-t3w4k
@Parmjitsingh-t3w4k 2 месяца назад
ਕੋਈ। ਬਾਦਲਾ ਨਹੀਂ ਸਿਰਫ ਸੁਖਬੀਰ ਕੁਰਸੀ ਦਾ ਭੂਖਾ
@Kiranpal-Singh
@Kiranpal-Singh 2 месяца назад
ਸਾਰਾ ਬਾਦਲ ਪਰਿਵਾਰ, ਸਣੇ ਵੱਡਾ ਬਾਦਲ ਨਿੱਜ ਪ੍ਰੱਸਤ ਹਨ !
@harmanSingh-me9oy
@harmanSingh-me9oy 2 месяца назад
ਰੰਧਾਵਾ ਸਾਹਿਬ ਅਕਾਲੀ ਦਲ ਦੀ ਕੋਈ ਵੀ ਹੋਂਦ ਨਹੀਂ ਰਹੀ ਹੁਣ ਪੰਜਾਬ ਦੇ ਵਿਚ
@parkashsinghkhurmi2941
@parkashsinghkhurmi2941 2 месяца назад
ਸ ਹਮੀਰ ਸਿੰਘ ਜੀ ਹੁਣ‌ ਟਾਈਮ ਹੈ ਸਰਬੱਤ ਖਾਲਸਾ ਸੰਮੇਲਨ ਸੱਦਣਾ ਚਾਹੀਦਾ ਹੈ
@sukhbatth9089
@sukhbatth9089 2 месяца назад
ਖੇਤਰੀ ਪਾਰਟੀ ਜ਼ਿੰਦਾਬਾਦ ਹੈ
@reshamsandhu9669
@reshamsandhu9669 2 месяца назад
ਜਗਤਾਰ ਸਿੰਘ ਜੀ ਆਪਣੀ ਗੱਲਬਾਤ ਦੇ ਵਿੱਚ ਜੇਕਰ ਸੁਖਬੀਰ ਦਾ ਨਾਂ ਥੋੜਾ ਘੱਟ ਪ੍ਰਯੋਗ ਚ ਲਿਆਓ ਤਾਂ ਬੇਹਤਰ ਹੋਵੇਗਾ , ਏਸ ਪਸੂ ਬਿਰਤੀ ਕਰੈਕਟਰ ਤੇ ਹੁਣ ਕੋਈ ਵੀ ਸਮਝਦਾਰ ਬੰਦਾ ਯਕੀਨ ਕਰਨ ਨੂੰ ਤਿਆਰ ਨਹੀਂ ਜੇ।
@sandhu3507
@sandhu3507 2 месяца назад
ਪ੍ਰੇਮੀ ਸੁਖਬੀਰ ਇੰਸਾ ਬਾਦਲ ਹੁਣ ਜਿੰਨੇ ਮਰਜ਼ੀ ਡਰਾਮੇ ਕਰ ਲਵੇ “ ਪਰ ਬਣਨਾ ਇੰਨਾਂ ਦਾ ਕੁਝ ਨਹੀ “ ਡੇਰਾ ਪ੍ਰੇਮੀ ਸੁਖਬੀਰ ਇੰਸਾ ਬਾਦਲ ਜੁੰਡਲੀ ਕੋਲ ਮਜੂਦਾ ਸਮੇਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਕੋਈ ਤੋੜ ਨਹੀ “ ਕਿਉਂਕਿ ਬਹੁਗਿਣਤੀ ਸਿੱਖ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਕਰਦੇ ਨੇ,
@jaswindergill1674
@jaswindergill1674 2 месяца назад
ਅਕਾਲੀ ਦਲ ਦੀ ਇਹ ਹਾਲਤ ਕਿਸ ਕਰ ਕੇ ਹੋਈ ਬਾਦਲ ਅਕਾਲੀ ਦਲ ਨੂੰ ਖਤਮ ਕਰਕੇ ਹੀ ਮਨਣਗੇ ਅਜੇ ਵੀ ਮੈ ਨਹੀ ਛੱਡੀ
@jagtarsinghbrar5124
@jagtarsinghbrar5124 2 месяца назад
ਪੰਥ ਚ ੲਏਕਤਾ ਜਗਤਾਰ ਤੈਨੂੰ ਚੰਗੀ ਨਹੀਂ ਲਗਦੀ
@Nanak-rc1go
@Nanak-rc1go 2 месяца назад
ਜੋ ਵੋਟਰ ਚਾਹੁੰਦੇ ਨੇ , ਉਹ ਹੋ ਨੀ ਰਿਹਾ। ਡਰਾਮੇ ਜਿੰਨੇ ਮਰਜ਼ੀ ਕਰ ਲੈਣ। ਇਕੱਠ ਚ ਸਾਰੇ ਉਹ ਹੁੰਦੇ ਨੇ, ਜਿੰਨਾਂ ਦਾ ਸ਼ਾਮ ਨੂੰ ਸਤਿਕਾਰ ਮਾਣ ਕੀਤਾ ਜਾਂਦਾ। ਇਹ ਲੋਕਾਂ ਦੀਆਂ ਘਰ ਦੀਆਂ ਵੋਟਾਂ ਵੀ ਇਹਨਾਂ ਦੇ ਨਾਲ ਨੀ ਹੁੰਦੀਆਂ ਜੀ। ਸੁਖਬੀਰ ਦੇ ਅਸਤੀਫੇ ਬਿਨਾ ਕੰਮ ਚਲਣਾ ਨੀ। ਸੋ ਹੱਥ ਰੱਸਾ ਸਿਰੇ ਤੇ ਗੰਡ ਜੀ।
@GurnekSingh-l6c
@GurnekSingh-l6c 2 месяца назад
1.2K.th.Like.🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯💚👏👏👏
@GlobalPeace-e8l
@GlobalPeace-e8l 2 месяца назад
ਸਾਰੇ 3 ​​ਵਿਸ਼ਲੇਸ਼ਕਾਂ ਦਾ ਸਤਿਕਾਰ - ਦੱਸ ਦਈਏ ਕਿ ਤੁਸੀਂ ਬਾਦਲ ਦਲ ਵੱਲੋਂ ਦਿੱਤੇ ਬਿਆਨਾਂ ਦਾ ਬੇਕਾਰ ਵਿਸ਼ਲੇਸ਼ਣ ਕਰ ਰਹੇ ਹੋ। ਕੋਈ 'ਅੰਡਰਲਾਈੰਗ' ਰਣਨੀਤੀ ਨਹੀਂ ਹੈ - ਉਹਨਾਂ ਦੀ ਕਿਸੇ ਰਣਨੀਤੀ ਪ੍ਰਤੀ ਵਫ਼ਾਦਾਰੀ ਨਹੀਂ ਹੈ। ਮੈਂ ਇਹ ਸਮਝਣ ਵਿੱਚ ਅਸਫਲ ਹਾਂ ਕਿ ਵਿਸ਼ਲੇਸ਼ਣ bluff ਨੂੰ ਸਮਝਦੇ ਕਿਉਂ ਨਹੀਂ ਹਨ? ਇਹ ਪੂਰੀ ਤਰ੍ਹਾਂ bluff ਹੈ, ਸਮਝਣਾ ਆਸਾਨ ਹੈ!
@harveencheema1619
@harveencheema1619 2 месяца назад
ਰੰਧਾਵਾ ਸਾਬ ਦਰਸ਼ਨ ਸਿੰਘ ਧਾਲੀਵਾਲ ਵਾਲੀ ਇੰਟਰਵਿਊ ਬਹੁਤ ਹੀ ਵਧੀਆ ਅਤੇ ਕਮਾਲ ਦੀ ਸੀ ਜੀ
@DarshanSingh-bc7pq
@DarshanSingh-bc7pq 2 месяца назад
ਕਿਉ ਤੁਸੀਂ ਹਾਲੇ ਵੀ ਖਾਲੀ ਦਲ ਦੇ ਏਜੰਟ ਬਣੇ ਹੋਏ ਹੋ ਕੀ ਸੋਨੂ ਵਿਸ਼ਵਾਸ ਹੈ ਕਿ ਲੋਕ ਹਾਲੇ ਵੀ ਇਹਨਾਂ ਪੰਥ ਦੇ ਦੁਸ਼ਮਣਾ ਦੇ ਵਿਸ਼ਵਾਸ ਕਰਨਗੇ ਲੋਕਾਂ ਨੇ ਇਹਨਾਂ ਪਾਖੰਡੀਆਂ ਨੂੰ ਦਿਲੋਂ ਵਿਸਾਰ ਦਿੱਤਾ ਹੈ ਇਹ ਕੁਝ ਮਰਜ਼ੀ ਭੌਕੀ ਜਾਣ ਤੁਹਾਨੂੰ ਪਤਾ ਨੀ ਇਹਨਾਂ ਨਾਲ ਕਿਉ ਪਿਆਰ ਜਾਗਦੈ
@shersingh7660
@shersingh7660 2 месяца назад
Ki bhand changa he. Sarabi cm
@Surjeet_singh.
@Surjeet_singh. 2 месяца назад
ਬਿਲਕੁਲ ਸਹੀ ❤
@BalwinderSingh-wq3oo
@BalwinderSingh-wq3oo 2 месяца назад
💯✅
@ParamjitSingh-i1h
@ParamjitSingh-i1h 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦਾ ਸਭ ਕੁਝ ਠੀਕ ਹੋ ਜੇ ਮੇਰੀ ਦਿਲੋਂ ਅਰਦਾਸ ਵਾ ਸੁਖਬੀਰ ਬਾਦਲ ਹੋਇਆ ਮਜੀਠੀਆ ਹੋਇਆ ਕੋਈ ਹੋਏ ਇਹ ਪੰਥ ਦਲ ਦੇ ਪਿਛਲੇ ਪੱਤੇ ਖੜੇ ਹੋ ਜਾਣ ਇਹਨਾਂ ਦੇ ਸਾਰੇ ਕੱਛੇ ਲਿਬੜੇ ਉਹ ਸੁੱਕੇ ਹੋ ਜਾੂਗੇ।
@harmanaujla11
@harmanaujla11 2 месяца назад
Sulhbir should resign as president.
@amarjitsingh7886
@amarjitsingh7886 2 месяца назад
ਸਰਦਾਰ ਜਗਤਾਰ ਸਿੰਘ ਜੀ ਤੁਸੀ ਸਭ ਜਾਣਦੇ ਹੋ ਬਾਦਲ ਜੇਲ੍ਹ /ਰੈਸਟ ਹਾਊਸ ਨੂੰ ਜੇਲ੍ਹ ਵਿੱਚ ਤਬਦੀਲ ਕਰਵਾ ਲੈਣਾ ਵਿੱਚ ਕਦੋਂ ਤੇ ਕਿਊ ਜਾਂਦਾ ਸੀ ਅਤੇ ਜੇਲ੍ਹ ਵਿੱਚ ਰਹਿ ਕੇ ਕਿਹੜੀਆ ਚਾਲਾ ਆਪਣੇ ਸਿਆਸੀ ਨਿੱਜੀ ਮੁਫਾਦ ਲਈ ਪੰਥ ਨੂੰ ਹਨੇਰੇ ਵਿੱਚ ਰੱਖ ਕੇ ਕਰਦਾ ਸੀ, ਇਸ ਉਪਰ ਚਾਨਣਾ ਪਾਓ।
@gurinderpaldhillon3367
@gurinderpaldhillon3367 2 месяца назад
Sir Two different lines by Sukhbir & Bikram is like ਦੋਵਾਂ ਹੱਥਾ ਚ Laddu ਰੁੱਖਣਾ ਅਮਲੀ ਵਿਦ ਪਾਵਰ ਤੇ ਬਿਕਰਮ ਪੰਥ ਨਾਲ
@makhansidhu1693
@makhansidhu1693 2 месяца назад
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਦੋਸ਼ੀਆਂ ਨੂੰ ਸਜ਼ਾ ਮੌਤ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ ਜੀ
@gurinderpaldhillon3367
@gurinderpaldhillon3367 2 месяца назад
There is No Bigger Power or Person than Sukhbir Himself who are working against Akali Dal The day Badal & His Chamchas set Amalia Dal Free from their clutches Akali Dal will revive
@aviroopbrar7356
@aviroopbrar7356 2 месяца назад
All political parties must take action for development of Punjab State through Education. Health Care, Employment, High Prices & Development Infrastructure.
@gurmukhsingh6126
@gurmukhsingh6126 2 месяца назад
ਏਹ ਬਾਦਲ ਕੋਈ ਨਿਮਾਣਾ ਸਿੱਖ ਨਹੀਂ ਹੁਣ ਏਨਾ ਦੇ ਪੱਲੇ ਕੱਖ ਨਹੀਂ ਰਿਹਾ ਲੋਕਾਂ ਨੂੰ ਏਨਾ ਦੀ ਨਿਮਰਤਾ ਭੁੱਲੀ ਨਹੀਂ
@Kiranpal-Singh
@Kiranpal-Singh 2 месяца назад
*ਪੰਥ-ਪੰਜਾਬ ਨੂੰ ਸਮੱਰਪਿਤ, ਕਿਰਦਾਰੀ ਆਗੂਆਂ ਦੀ ਨਵੀਂ ਅਗਵਾਈ ਦੀ ਲੋੜ ਹੈ* ! ਸੁਖਬੀਰ ਬਾਦਲ, ਬਾਦਲ ਦਲ ਅਤੇ ਪੁਰਾਣੇ ਚਾਪਲੂਸ ਆਗੂਆਂ ਨੂੰ ਲੋਕਾਂ ਨੇ ਨਕਾਰ ਦਿੱਤਾ, ਜੋ ਮਰਜੀ ਕਹੀ ਜਾਣ
@bajwa_hs
@bajwa_hs 2 месяца назад
Good discussion 😊
@jagdishsingh-uc7ud
@jagdishsingh-uc7ud 2 месяца назад
Simro centre vich BJP nu vote pa k Speaker nu vdhiaa dindi amli kehinda BJP ne sri Hazoor sahib haryana dehli committee te kabja kita pehla ghar setting ta kar lvo
@harjinderkaur3978
@harjinderkaur3978 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@Surjeet_singh.
@Surjeet_singh. 2 месяца назад
ਇਹ ਕੂੜਾ ਹੁਣ ਅਕਾਲੀ ਦਲ ਚ ਦੁਬਾਰਾ ਨਾ ਵੜੇ ਤਾਂ ਚੰਗਾ ਹੋਵੇਗਾ, ਬਾਦਲ ਤੇ ਬਾਦਲਾਂ ਦੇ ਚਹੇਤੇ ਬੀਤੇ ਸਮੇਂ ਦੀ ਗੱਲ ਹੈ
@karambirsinghbal8055
@karambirsinghbal8055 2 месяца назад
badal wlo darshan dhaliwal de swala da jawab kiu nahi dita jerhra amit saha ne sukhbir bare kiha??
@kuldeepsinghkuldeepsingh3468
@kuldeepsinghkuldeepsingh3468 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@ramansharma5614
@ramansharma5614 2 месяца назад
ਭਾਣਾ ਜੋ ਮਰਜੀ ਵਾਪਰੇ ਤੁਹਾਡੀ ਦੁਕਾਨਦਾਰੀ ਚਮਕੇਗੀ ! ਆਖਿਰ ਵਿਸ਼ਲੇਸ਼ਣ ਵੀ ਤਾਂ ਕਿਸੇ ਨੇ ਕਰਨਾ ਹੀ ਹੈ !! ਕੰਮ ਚੰਗਾ ਚੱਲ ਤੁਰਿਆ ਹੈ !!!
@LovePNJAAB
@LovePNJAAB 2 месяца назад
ਸੁੱਖੇ ਅਮਲੀ ਨੂੰ ਇਕ ਸਵਾਲ ਜਸਵੰਤ ਸਿੰਘ ਖਾਲੜੇ ਕਿਸ ਏਜੰਸੀ ਦਾ ਬੰਦਾ ਸੀ????????? ਭਾਈ ਖਾਲੜੇ ਨੂੰ ਮਾਰਨ ਵਾਲੇ ਅਫਸਰ ਕਿਸ ਦੇ ਸੰਨ???? ਅਜੇ ਵੀ ਹਰ ਵਾਰ ਇਹ ਲੱਕ ਉਹਣਾਂ ਅਫ਼ਸਰਾਂ ਨੂੰ ਬਚਾ ਰਹੇ ਹਣ ਉਹ ਕੋਣ ਹੰਣ????? ਬੇਹਬਲ ਕਲਾਂ ਚ ਅਨਪਛਾਤੀ ਪੁਲੀਸ ਤੁਹਾਡੀ ਕਿਸ ਏਜੰਸੀ ਦੀ ਸੀ????? ਲ਼ੋਕ ਜਾਗ ਚੁੱਕੇ ਨੇ ਅੰਬ ਤੇਰਾ ਕਿਆ ਹੋਗਾ ਸੁੱਖੇ ????
@Takdir-Singh_Gill
@Takdir-Singh_Gill 2 месяца назад
Nice discussion.
@GlobalPeace-e8l
@GlobalPeace-e8l 2 месяца назад
ਬਾਦਲ ਦਲ ਕੋਲ ਕੋਈ ਡੂੰਘੀ ਰਣਨੀਤੀ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ Majutia ਨੂੰ ਹੱਲਾਸ਼ੇਰੀ ਦੇਣ ਵਾਲੀ ਟਿੱਪਣੀ ਦੀ ਕੋਈ ਅਹਿਮੀਅਤ ਨਹੀਂ! ਜ਼ਮੀਨੀ ਹਕੀਕਤ ਇਹ ਹੈ ਕਿ ਬਾਦਲ ਦੀ ਘਟਦੀ coterie ਵਿੱਚ ਭਰੋਸੇਯੋਗਤਾ ਜਾਂ ਕੱਦ ਵਾਲਾ ਕੋਈ ਚਿਹਰਾ ਨਹੀਂ ਬਚਿਆ ਹੈ। SGPC president has no mass base and totally lacks charisma in personality - sounds totally unconvincing - contrast with the highly charismatic Jathedar Gurcharan Singh Tohra
@jagdishsingh-uc7ud
@jagdishsingh-uc7ud 2 месяца назад
Rajoana nu mohra bna k morcha laun ge kali 1984 vang maidan chhd k bhaj Jan ge 6 vari centre vich 5 badal sarkar bnai pr Punjab de haq di gal nhi kiti
@Nanak-rc1go
@Nanak-rc1go 2 месяца назад
Ssa ji
@narindersingh8588
@narindersingh8588 2 месяца назад
ਜਿਨੀ ਵੀ ਸਿੱਖ ਵਿਦਿਅਕ ਅਦਾਰੇ ਨੇ ਸਭ ਚ ਭ੍ਰਿਸਟਾਚਾਰ ਜ਼ੋਰਾਂ ਤੇ ਹੈ 1978 ਤੋਂ ਲੈ ਕੇ ਸਿੱਖ ਸਿਆਸਤ ਸਿੱਖ ਸੰਸਥਾਵਾਂ ਨਿਘਾਰ ਵੱਲ ਹੀ ਗਈਆ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵੀ ਕੋਈ ਵਧੀਆ ਨਹੀਂ ਰਹੇ ਇਸ ਦੀ ਜਵਾਬਦੇਹੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਪੰਥ ਨੂੰ ਕਰਨੀ ਪੈਣੀ ਹੈ ਇਕ ਕਹਾਵਤ ਹੈ ਜਦੋਂ ਇਨਸਾਨ ਜ਼ਿੰਦਗੀ ਦੇ ਅਖੀਰਲੇ ਸਮੇਂ ਚ ਆਉਂਦਾ ਹੈ ਤਾਂ ਉਹ ਲਾਲਚੀ ਤੇ ਮਕਾਰ ਹੋ ਜਾਂਦਾ ਹੈ ਸੋ ਅਕਾਲੀ ਤੇ ਸ਼੍ਰੋਮਣੀ ਕਮੇਟੀ ਚ ਆਹੀ ਵਰਤਾਰਾ ਭਰਪੂਰ ਹੈ 😊
@ParamjitSingh-i1h
@ParamjitSingh-i1h 2 месяца назад
ਅਗਰ ਅੱਜ ਪੰਜਾਬ ਦੇ ਹਰ ਬੱਚਾ ਬੱਚਾ ਇੱਕ ਥਾਂ ਇਕੱਠਾ ਹੋ ਜਾਊਗਾ
@tejindersingh890
@tejindersingh890 2 месяца назад
ਸੁਖਬੀਰ ਪਗਲਾ ਗਿਆ ਹੈ, ਉਸਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਿਹਾ ਹੈ।
@ssss24-b7w
@ssss24-b7w 2 месяца назад
Badal family should be expelled from Akali dal. They are not Akali from heart.
@bakhtawarsingh5530
@bakhtawarsingh5530 2 месяца назад
ਮਾਫੀ ਗਲਤੀਆਂ ਦੀ ਮਾਫੀ ਹੁੰਦੀ ਹੈ ਗੁਨਾਹਾ ਦੀ ਨਹੀਂ
@sukhdevthind221
@sukhdevthind221 2 месяца назад
Waheguru bless you both & full team.
@Ranjeetdaliwal-kz2nc
@Ranjeetdaliwal-kz2nc 2 месяца назад
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@RajSingh-oc5st
@RajSingh-oc5st 2 месяца назад
SARDAR SAHIB JI. KI KOI PANTHAK JATHEBANDI SUPREME COURT NI JA SAKDI ELECTION karvaun lai
@jasbirsingh4631
@jasbirsingh4631 2 месяца назад
ਜੇਕਰ ਸੁਖਬੀਰ ਸਿੰਘ ਐਸ ਏ ਡੀ ਦਾ ਪ੍ਰਧਾਨ ਰਹੇਗਾ ਤਦ ਆਪ .ਬੀ ਐਸ ਪੀ ਜਾ ਬੀ ਜੇ ਪੀ ਨੂ ਵੋਟ ਪਾਉਣਾ ਠੀਕ ਹੋਵੇਗਾ
@gurdeepsingh1403
@gurdeepsingh1403 2 месяца назад
ਬਿਲਕੁਲ ਠੀਕ ਕਿਹਾ..
@gurnamsingh-bc8oy
@gurnamsingh-bc8oy 2 месяца назад
ਸੁਖਬੀਰ ਬਾਦਲ ਦਾ ਕਿਰਦਾਰ ਬਿਲਕੁੱਲ ਨੰਗਾ ਹੋ ਚੁੱਕਿਆ ਹੈ, ਸਿੱਖ ਕੌਮ ਕਿਸੇ ਹਾਲਤ ਵਿੱਚ ਉਸ ਨੂੰ ਪਰਵਾਨ ਨਹੀਂ ਕਰੇਗੀ
@ashoksahil4616
@ashoksahil4616 2 месяца назад
Later or sooner Bikram Majithia will over power Sukhbir Badal and Akali dal .
@sarabjitsinghsekhon1636
@sarabjitsinghsekhon1636 2 месяца назад
Jina ne Punjab nu khada, Chita lianda, Beadbian karwaian, oh aj Punjab bchoun dia galan karde a
@sarwansingh895
@sarwansingh895 2 месяца назад
👌🌹🙏
@GurdeepSingh-ne8jy
@GurdeepSingh-ne8jy 2 месяца назад
ਹੁਣ ਦੀਆਂ ਸਾਰੀ ਅਕਾਲੀ ਨਾਮ ਤੇ ਸਿਆਸਤ ਕਰਨ ਵਾਲੀਆ ਧਿਰਾਂ ਸਭ ਚੋਰ ਨੇ ।ਸਭ ਕੁਰਸੀ ਦੀ ਦੌੜ ਵਿੱਚ ਸ਼ਾਮਿਲ ਹਨ ਅਤੇ ਚੌਧਰ ਦੇ ਭੁੱਖੇ ਨੇ ਚਾਹੇ ਉਹ ਸੁੱਖਾ ਗਪੀ ਹੈ ਚਾਹੇ ਗੁੰਡਾ ਅਨਸਰ ਅੰਮ੍ਰਿਤਪਾਲ ਤੇ ਮਾਨ ਹੋਵੇ । ਸਿੱਖਾਂ ਨੂੰ ਆਪਣੇ ਦਿਮਾਗ ਨਾਲ ਸੋਚ ਕੇ ਚਲਣ ਦੀ ਲੋੜ ਹੈ।ਇਹਨਾਂ political ਧਿਰਾਂ ਨੂੰ ਅਤੇ ਬਾਦਲਾ ਦੇ ਬਣਾਏ ਜੱਥੇਦਾਰਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ
@jaswantrauke5149
@jaswantrauke5149 2 месяца назад
ਸਹੀ ਸੇਧ
@manjitsinghmatharu
@manjitsinghmatharu 2 месяца назад
🙏🙏🙏
@surjeetsingh8809
@surjeetsingh8809 2 месяца назад
👍👍👍👍👌
@LakhwinderSingh-tp8oy
@LakhwinderSingh-tp8oy 2 месяца назад
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@GurmeetSingh-q7s
@GurmeetSingh-q7s 2 месяца назад
ਜਦੋਂ ਤੱਕ ਥੱਲਿਓਂ ਆਮ ਅਕਾਲੀਆਂ ਦਾ ਸੁਖਬੀਰ ਬਾਦਲ ਪ੍ਰੀਤੀ ਗ਼ੁੱਸਾ ਨਹੀ ਜਾਂਦਾ ਉਦੋਂ ਤੱਕ ਪਾਰਟੀ ਵਿੱਚ ਕੋਈ ਵਿਸ਼ਵਾਸ ਨਹੀ ਬਣੇਗਾ !
@SukhwinderSingh-ur2vo
@SukhwinderSingh-ur2vo 2 месяца назад
ਸਤਿਕਾਰਯੋਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ..🙏🏻🙏🏻🙏🏻🙏🏻🎉🎉🎉
@harpreetsinghthind2816
@harpreetsinghthind2816 2 месяца назад
🙏🙏🙏ਵਾਹਿਗੁਰੂ
@JhabberHaryana
@JhabberHaryana 2 месяца назад
Randawa.ji.badal.dal.panth.nhi.je.badal.dal.panth.te.duje.sikh.ki.ne.eh.dseo.kita Randawa.ji.badal.dal.panth.nhi.je.badal.dal.panth.te.duje.sikh.ki.ne.eh.dseo.kita Randawa.ji.badal.dal.panth.nhi.je.badal.dal.panth.te.duje.sikh.ki.ne.eh.dseo.kita
@JhabberHaryana
@JhabberHaryana 2 месяца назад
Randawa.ji.badal.dal.panth.nhi.je.badal.dal.panth.te.duje.sikh.ki.ne.eh.dseo.kita Randawa.ji.badal.dal.panth.nhi.je.badal.dal.panth.te.duje.sikh.ki.ne.eh.dseo.kita Randawa.ji.badal.dal.panth.nhi.je.badal.dal.panth.te.duje.sikh.ki.ne.eh.dseo.kita
@Parmjitsingh-t3w4k
@Parmjitsingh-t3w4k 2 месяца назад
ਸ਼ਰਾਬ ਨਸ਼ੇ ਦੇ ਲਾਲਚੀ ਜ਼ਿਆਦਾ ਪਤਾ ਕਰਨਾ ਚਾਹੀਦਾ ਕਿੰਨੀ ਸ਼ਰਾਬ ਅਤੇ ਨਸ਼ੇ ਵੰਡੇ ਗਏ
@ajaibsinghpanesarCanada
@ajaibsinghpanesarCanada 2 месяца назад
S S A 🙏🙏🙏🙏🙏🙏🙏🙏🙏🙏 to all members/viewers present at this time in program
@baba__ji999
@baba__ji999 2 месяца назад
🌹🌹🌹🙏🏻🙏🏻🙏🏻
@ajmersingh1723
@ajmersingh1723 2 месяца назад
Good news
@SukhdevSidhu-xg9gy
@SukhdevSidhu-xg9gy 2 месяца назад
Sukhbir badal nu lok muh nhi loun ge
@ajaibsinghpanesarCanada
@ajaibsinghpanesarCanada 2 месяца назад
S S A 🙏🙏🙏 Randhawa Sahib ji from U S A S.Hamir Singh ji and S.Jagtar Singh ji
@gurmailsingh994
@gurmailsingh994 2 месяца назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@jagdishsingh-uc7ud
@jagdishsingh-uc7ud 2 месяца назад
Jdo Sukhe amli ne pardhan banna c ta Jathedar sahib aap amrit chhkaun gai c
@dalipsingh1507
@dalipsingh1507 2 месяца назад
Sat shri akal v nice discussion
@Roger-lk4rl
@Roger-lk4rl 2 месяца назад
ਇਹ ਅਕਾਲੀ ਦੱਲ ਨਹੀ ਜੀ ਇਹ ਬਾਦਲ ਦੱਲ ਹੈ ਅਕਾਲੀ ਦੱਲ ਦਾ ਪ੍ਰਧਾਨ ਤਾਂ ਅਮ੍ਰਤਪਾਲ ਸਿੰਘ ਬਣੂਗਾ
@gursimratkaurcheema6000
@gursimratkaurcheema6000 2 месяца назад
ਬਾਦਲ ਵਾਲੇ ਪਾਸੇ ਵਿਆ ਸਿਖ ਹੀ ਸਨ ਭੇਡਾਂ ਬੱਕਰੀਆਂ ਨਹੀਂ ਇਕੱਠੇ ਹੋਏ ਬਿਨਾਂ ਅੰਮਿਰਤ ਪਾਲ ਸਿੰਘ ਵੀ ਕਾਮਯਾਬ ਨਹੀਂ ਹੋਣ ਲੱਗਾ ਦੂਜਿਆਂ ਦੀ ਇਜਤ ਕਰ ਕੇ ਮਾਨ ਦੇ ਕੇ ਸਿੱਖਾਂ ਦੀ ਪਰਾਪਤੀ ਹੋਏ ਗੀ ਪਹਿਲਾਂ ਬੰਦੀ ਸਿੰਘਾਂ ਦਾ ਮੋਰਚਾ ਕਾਮਯਾਬ ਕਰੋ ਨਹੀਂ ਤਾਂ ਸਾਰੇ ਫੇਲ ਅੰਮਿਰਤ ਪਾਲ ਸਿੰਘ ਦੋ ਨੰਬਰ ਤੇ ਲਿਆਉ ਬੰਦੀ ਸਿੰਘਾਂ ਦੇ ਮੋਰਚੇ ਨੂੰ ਜਿਤਾ ਉ ਫਿਰ ਲੋਕਾਂ ਸਾਥਦੇਣਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@balwindermalhi6904
@balwindermalhi6904 2 месяца назад
ਰੰਧਾਵਾ ਸਹਿਬ ਤੂਹਾਡੇ ਤਿੰਨਾ ਮੈਂਬਰਾਂ ਦੀ ਅਵਾਜ਼ ਬਹੂਤ ਘਟ ਸੂਨਾਈ ਦਿੰਦੀ ਜਦੋਂ ਅਸੀ ਕਮ ਧੰਦੇ ਲਗੇ ਹੂਦੇ
@SurjitSingh-ye2bt
@SurjitSingh-ye2bt 2 месяца назад
Jina marji ekath kr lain.. Pta tn lgega j vota v pain
@gursharansingh5894
@gursharansingh5894 2 месяца назад
Punjabi de akali dal badal nu den te badal akli dal de punjabian nu den de tulna karni chide ae
@harpalsingh8642
@harpalsingh8642 2 месяца назад
ਇਕੱਠ ਹੋਣ ਦਾ ਮਤਲਬ ਤੇ ਕਾਰਨ ਹੈ ਬਹੁਤ ਸਾਰੇ ਅਮੀਰ ਜੱਟ ਜਿੰਨਾਂ ਕੋਲ ਫਾਰਚੂਨਰ ਨੋਵਾ ਗੱਡੀਆਂ ਤੇ ਪੈਸੇ ਖ਼ਰਚਣ ਵਾਲੇ ਹਨ ਹਰ ਇੱਕ ਅਪਣੇ ਨਾਲ ਦਸ ਵੀਹ ਬੰਦੇ ਲਿਜਾ ਸਕਦਾ ਸ਼ਾਮ ਦਾ ਬੰਦੋਬਸਤ ਕਰਨ ਜੋਗੇ ਹਨ ਨਵੀ ਉਮਰ ਦੇ ਗਰੀਬਾਂ ਦੇ ਜਵਾਕਾਂ ਤੇਲ ਪਵਾ ਕੇ ਜਿੱਥੇ ਮਰਜ਼ੀ ਲਿਜਾ ਸਕਦੇ ਨੇ ਜਿਵੇ ਮੂਸੇ ਵਾਲੇ ਨਾਲ ਮੰਡੀਰ ਸੀ ਵੋਟਾਂ ਵੇਲੇ ਹਾਰ ਗਿਆ
@SarabjitKaur-s9d
@SarabjitKaur-s9d 2 месяца назад
Good luck Randawa ji
@RanjitCheema-gn3cg
@RanjitCheema-gn3cg 2 месяца назад
The people of Punjab gave ten years to SAD, but they what have given to the people of Punjab. Due to that the status of SAD is before you. They take the people as fools.
@punjjaabdesh8659
@punjjaabdesh8659 2 месяца назад
ਮੈਨੇਜਰ ਸਾਹਬ ਤਾਂ ਕਾਪੀ ਮਾਰਦੇ ਨੇ, ਹਮੇਸ਼ਾ ਪਹਿਲੇ ਦੀ ਟੋਨ ਫਾਲੋ ਕਰਦੇ ਨੇ। ਵਿਚਾਰ ਕਦੇ ਵੱਖਰੇ ਹੁੰਦੇ ਈ ਨੀ।
@angrejsingh-zk5lj
@angrejsingh-zk5lj 2 месяца назад
🙏🙏👍
@jagtarbirdi3295
@jagtarbirdi3295 2 месяца назад
ਬਾਗੀ ਅਕਾਲੀ ਕਿਥੇ ਸੀ?
Далее
На самом деле, все не просто 😂
00:45
Ванька пошел!!!! 🥰
00:18
Просмотров 808 тыс.