Тёмный

ਗਰਮੀਆਂ ਵਿੱਚ 5 ਤੋਂ 6 ਲੀਟਰ ਦੁੱਧ ਵਧਾਉਣ ਵਾਲਾ ਫਾਰਮੂਲਾ 🐃🐃 

Sarpanch dairy farm 735
Подписаться 8 тыс.
Просмотров 26 тыс.
50% 1

ਗਰਮੀਆਂ ਵਿੱਚ 5 ਤੋਂ 6 ਲੀਟਰ ਦੁੱਧ ਵਧਾਉਣ ਵਾਲਾ ਫਾਰਮੂਲਾ 🐃🐃 #farming #viral #agriculture #dairy #punjabi #farm #baffalo #treanding #animals

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@NarinderSingh-kp7qq
@NarinderSingh-kp7qq Месяц назад
ਤੁਹਾਡੀ ਵੀਡਿਓ ਦੇਖ ਕੇ ਵੀਰ ਜੀ ਮੈਂ ਦਵਾਰਾ ਕੰਮ ਸੁਰੂ ਕਰਨ ਲੱਗਿਆ ਜੀ ਨਹੀਂ ਤਾਂ ਹੋਸਲਾ ਹੀ ਨਹੀ ਪੈਂਦਾ ਸੀ ਤੁਹਾਡਾ ਬੁਹਤ ਧੰਨਵਾਦ ਕਰਦੇ ਜੀ❤❤
@RSFarm9545
@RSFarm9545 Месяц назад
ਵੀਰ ਜੀ ਹੁਸਲਾ ਨਾ ਛੱਡਿਉ
@LovepreetSingh-us2qf
@LovepreetSingh-us2qf 2 месяца назад
ਬਾਈ ਜੀ ਕਿੰਨਾ ਪਾਉਣਾਂ ਕਿੰਨੇ ਦੁੱਧ ਮਗਰ
@GurdeepSingh-jg1hi
@GurdeepSingh-jg1hi 3 месяца назад
ਬਹੁਤ ਵਧੀਆ ਵੀਰ ਜੀ ਫਾਰਮੂਲਾ ਸਮਝਾਉਣ ਦਾ ਤਰੀਕਾ ਧੰਨਵਾਦ ਜੀ
@amritchahal995
@amritchahal995 2 месяца назад
ਵੀਰ ਜੀ ਇਹ ਸਾਰਾ ਸਮਾਨ ਸਰਦੀ ਵਿੱਚ ਵੀ ਪਾ ਸਕਦੇ ਹਾਂ ਜਾਂ ਕੁਝ ਹੋਰ ਐਡ ਕਰਨਾ ਪੈਂਦਾ
@pannu8673
@pannu8673 3 месяца назад
ਬਾਈ ਜੀ ਐ ਜਿਹੜੀ ਫੀਡ ਐ 2 ਪ੍ਰਕਾਰ ਦੀ ਬਣਾਉਂਣੀ ਪਵੇਗੀ ਤੁਸੀਂ ਤਾਂ 2 ਪ੍ਰਕਾਰ ਦੀ ਪਾਉਂਦੇ ਹੋ ਪਲੀਜ਼ ਦੱਸਣਾ ਸਰਪੰਚ ਸਾਬ
@Sarpanch_dairy_farm735
@Sarpanch_dairy_farm735 3 месяца назад
Feed different aa
@Sarpanch_dairy_farm735
@Sarpanch_dairy_farm735 3 месяца назад
Aa hor chij aa y
@DeepSingh-kp2zf
@DeepSingh-kp2zf 3 месяца назад
ਫੀਡ ਵਿੱਚ ਕੀ ਕੁਝ ਪਾਓੁਣਾ ੨੨
@satpalram9341
@satpalram9341 3 месяца назад
ਸਰ ਜੀ ਮੈਂ ਤੁਹਾਡਾ ਦਿੱਤਾ ਹੋਇਆ ਫਾਰਮੂਲਾ ਵਰਤ ਰਿਹਾ ਹਾਂ ਬਹੁਤ ਹੀ ਵਧੀਆ ਹੈ ਜੀ 🙏🙏🌹
@GurwinderSingh-om6yr
@GurwinderSingh-om6yr 3 месяца назад
ਬਾਈ ਜੀ ਜਿਹੜੀ ਫੈਕਟਰੀ ਤੋਂ ਖੰਡਾਂ ਚੂਰੀ ਤੇ ਵੜੇਵਿਆਂ ਦੀ ਖਲ ਲਿਉਂਦੇ ਹੋ ਉਹਨਾਂ ਦਾ ਨੰਬਰ ਦੇਉਂ
@Sarpanch_dairy_farm735
@Sarpanch_dairy_farm735 3 месяца назад
Name:ਟਹੋਆਣਾ ਫੀਡ ਬੋਬੀ Phone:9416194302;
@GamingwithJass
@GamingwithJass Месяц назад
Gurdaspur
@PawittarSingh-l8w
@PawittarSingh-l8w 3 месяца назад
ਥੈਂਕਸ vir ji
@JagdishLal-zg5gj
@JagdishLal-zg5gj Месяц назад
Sahib atusi bhaji Vpo Talhan
@pannufarm46
@pannufarm46 3 месяца назад
ਛੋਲਿਆ ਦਾ ਖੰਡਾ ਕਿਸ ਰੇਟ ਮਿਲਦਾ
@sarpanchdairyfarm4157
@sarpanchdairyfarm4157 3 месяца назад
ਰੇਟ ਤਾਂ ਕੁਵਾਲਟੀ ਦੇ ਹਿਸਾਬ ਨਾਲ ਵੱਧ ਘੱਟ ਹੁੰਦਾ ਜੀ
@inderjeetsingh3319
@inderjeetsingh3319 3 месяца назад
ਧੰਨਵਾਦ ਬਾਈ ਜੀ
@brindergill458
@brindergill458 3 месяца назад
Bai mik feed da formula ki a
@chamkaursinghmaanmaan6598
@chamkaursinghmaanmaan6598 3 месяца назад
❤❤❤❤❤❤❤❤
@khushkaranjotsingh4999
@khushkaranjotsingh4999 3 месяца назад
ਵੀਰੇ ਪਹਿਲੇ ਸੁਵੇ ਸੂਨ ਵਾਲੀ ਝੋਟੀ 3 ਮਹੀਨੇ ਰਹਿ ਗਏ ਸੂਣ ਵਿੱਚ ਓਸ ਨੂੰ ਕੀ ਖੁਰਾਕ ਦੇਣੀ ਚਾਹੀਦੀ ਹੈ ਜੀ
@Sarpanch_dairy_farm735
@Sarpanch_dairy_farm735 3 месяца назад
Channel ta video dekho y pyi hoi aa
@paramjeetsidhu5652
@paramjeetsidhu5652 3 месяца назад
ਭਰਾ Liv ਈਸਟ ਕਿੰਨਾ ਪੈਂਦਾ ਇਕ qntl ਫੀਡ ਚ
@sarpanchdairyfarm4157
@sarpanchdairyfarm4157 3 месяца назад
1,5 ਤੋ 200 ਗ੍ਰਾਮ ਜੀ
@sarpanchdairyfarm4157
@sarpanchdairyfarm4157 3 месяца назад
200 ਗ੍ਰਾਮ ਜੀ
@balrajsinghpanaich4993
@balrajsinghpanaich4993 3 месяца назад
250 gram
@sukhjindersingh1410
@sukhjindersingh1410 3 месяца назад
ਬਹੁਤ ਵਧੀਆ ਜੀ
@harwindersingh-qy9ww
@harwindersingh-qy9ww 3 месяца назад
ਬਹੁਤ ਵਧੀਆ
@harinderbal3544
@harinderbal3544 3 месяца назад
ਬਾਈ ਜੀ ਮੈ ਅਮਿ੍ਤਸਰ ਤੋ ਹੈ ਸਾਡੇ ਇੱਥੋ ਖੰਡਾ ਨਹੀ ਮਿਲਦਾ ਜੀ
@Sarpanch_dairy_farm735
@Sarpanch_dairy_farm735 3 месяца назад
Feed factory too pta kro
@amrindersingh8817
@amrindersingh8817 3 месяца назад
ਖੰਡਾ ਕੀ ਰੇਟ ਮਿਲਦਾ ਤੁਹਾਨੂੰ
@Arshdeep-ki3yy
@Arshdeep-ki3yy 3 месяца назад
Bai liver tonic te calcium kera use krde o
@Punjab-cz7mz
@Punjab-cz7mz 3 месяца назад
Pura farmula dasoo veer likh kr
@NavadeepSingh-vb4eq
@NavadeepSingh-vb4eq 3 месяца назад
Very nice
@jagjeetbawa8242
@jagjeetbawa8242 3 месяца назад
Good information y g ♥️ 🙏🙏 🎉🎉
@SandeepSingh-gz2sr
@SandeepSingh-gz2sr 3 месяца назад
Buhat wadia bro
@sahibsekhon5376
@sahibsekhon5376 3 месяца назад
ਖੰਡਾ ਕਾਲੇ ਛੋਲੇਆ ਦਾ ਟੋਟਾ ਪੰਨਸਾਰੀ ਦੀ ਦੁਕਾਨ ਤੋ ਮਿਲ ਜਾਂਦਾ
@Sarpanch_dairy_farm735
@Sarpanch_dairy_farm735 3 месяца назад
Puch ka dekh lyo nahi fr feed factory too melu
@jeetgill3362
@jeetgill3362 3 месяца назад
Feed te karayane Vali dukan valeya kol hunda
@punjabiweatherchannel
@punjabiweatherchannel 3 месяца назад
💧💧💧💧⛈️⛈️⛈️⛈️🌴🌴🌴
@InderpreetSingh-rd2mo
@InderpreetSingh-rd2mo 3 месяца назад
Nice bro 👌👌
@user-45674
@user-45674 3 месяца назад
Khanda ke rate ha bai ji
@RSFarm9545
@RSFarm9545 Месяц назад
Sr ji feed farmula di pic send kr deo ji
@JasvirSingh-sc5rs
@JasvirSingh-sc5rs 3 месяца назад
Good 👍
@lovepreet_dhillon721
@lovepreet_dhillon721 3 месяца назад
Chana churi kitho lene o bai asi tere gwand to e aa
@Sarpanch_dairy_farm735
@Sarpanch_dairy_farm735 3 месяца назад
Haryana too y
@karansidhu1745
@karansidhu1745 3 месяца назад
ਬਹੁਤ ਸੋਹਣਾ ਕੰਮ ਆ ਬਾਈ ਸਰਪੰਚ ਮੈਂ ਵੀ ਫੀਡਲ ਤਜਰਬਾ ਵਰਤਿਆ ਤੁਹਾਡਾ ਬਹੁਤ ਵਧੀਆ ਗਰੋਥ ਹੋਈ ਹੈ ਪਰ ਤੁਹਾਡਾ ਪਿੰਡ ਕਿਹੜਾ ਬਾਈ ਮਾਰਾਂਗੇ ਚੱਕਰ ਤੁਹਾਡੇ ਕੋਲੇ ਸਰਸੇ ਤੋਂ ਆ ਬਈ ਮੈਂ
@Sarpanch_dairy_farm735
@Sarpanch_dairy_farm735 3 месяца назад
Barnala kol uppli
@gursiratuppal
@gursiratuppal 3 месяца назад
Khanda ki humda
@Sarpanch_dairy_farm735
@Sarpanch_dairy_farm735 3 месяца назад
ਛੋਲਿਆ ਦਾ ਹੁੰਦਾ y
@gursiratuppal
@gursiratuppal 3 месяца назад
Dhanwad paji
@gaggithind
@gaggithind 3 месяца назад
ਜਦੋ ਫੋਨ ਈ ਨੀ ਚੱਕਣਾ ਤਾ ਨੰਬਰ ਕਿੳਉ ਦਿੰਦੇ ੳ ਵੀਰ
@Sarpanch_dairy_farm735
@Sarpanch_dairy_farm735 3 месяца назад
Y kyi vaar kmm ch huna aa
@Sarpanch_dairy_farm735
@Sarpanch_dairy_farm735 3 месяца назад
Baki phone bht onda aa y es lyi time bht thoda lg da
@gaggithind
@gaggithind 3 месяца назад
@@Sarpanch_dairy_farm735 veer nu do din ho gye try karde nu
@AvtarSingh-ud3hw
@AvtarSingh-ud3hw 3 месяца назад
Y sare din ch ik pasu noo kina hra te turhi paone oo
@Sarpanch_dairy_farm735
@Sarpanch_dairy_farm735 3 месяца назад
20 ਕਿਲੋ ਚਾਰ ਜਾਂ 30 ਕਿਲੋ ਹਰਾ ਚਾਰਾ ਦੁੱਧ ਵਾਲੇ ਪਸ਼ੂਆਂ ਨੂੰ ਦੁੱਧ ਦੇ ਹਿਸਾਬ ਨਾਲ ਅੱਧ ਮਾਤਰਾ ਚ ਦਾਣਾ ਫੀਡ ਤੇ ਬਾਕੀ ਧੋਕਡ ਪਸ਼ੂਆਂ ਨੂੰ 30 -40 kg ਪਾ ਸਕਦੇ
@jagsirsingh4652
@jagsirsingh4652 3 месяца назад
♥♥♥
@narinderdhaliobirokekalan8312
@narinderdhaliobirokekalan8312 3 месяца назад
Y tuhada phone nhi lgda g
@tejindersingh5698
@tejindersingh5698 3 месяца назад
Sare feed da ki reat baniya
@harjitsingh1084
@harjitsingh1084 3 месяца назад
Bhai je taje soe maj phathe but khat khande a koe hal dasio
@Sarpanch_dairy_farm735
@Sarpanch_dairy_farm735 3 месяца назад
Liver tonic start karo y
@harjitsingh1084
@harjitsingh1084 3 месяца назад
@@Sarpanch_dairy_farm735 ok je
@HARPALSINGH-sy1zf
@HARPALSINGH-sy1zf 3 месяца назад
ਖੰਡਾ ਕਿ ਹੁੰਦਾ ਬਾਈ
@Sarpanch_dairy_farm735
@Sarpanch_dairy_farm735 3 месяца назад
ਛੋਲਿਆ ਦਾ ਹੁੰਦਾ ਜੀ
@Chahal._.Vlogs212
@Chahal._.Vlogs212 3 месяца назад
Bai cow nu pa sakde a e feed
@sarpanchdairyfarm4157
@sarpanchdairyfarm4157 3 месяца назад
ਹਾ ਜੀ
@sarpanchdairyfarm4157
@sarpanchdairyfarm4157 3 месяца назад
ਹਾ ਜੀ
@Chahal._.Vlogs212
@Chahal._.Vlogs212 3 месяца назад
Ok ji
@Chahal._.Vlogs212
@Chahal._.Vlogs212 3 месяца назад
Ok ji
@SatnamWaheguru-k2u
@SatnamWaheguru-k2u 3 месяца назад
ਵਾਈ ਜੀ ਕਿਨੇ ਕੁਮੈਟ ਕੀਤੇ ਨੇ ਤੁਸੀਂ ਦੱਸਦੋ ਖੰਡਾ ਕੀ ਹੁੰਦਾ
@Sarpanch_dairy_farm735
@Sarpanch_dairy_farm735 3 месяца назад
ਛੋਲਿਆ ਦਾ ਹੁੰਦਾ ਵੀਰ
@beantdhot4687
@beantdhot4687 Месяц назад
ਛੋਲਿਆਂ ਦਾ ਝਾਰ
@beantdhot4687
@beantdhot4687 Месяц назад
ਛੋਲਿਆਂ ਦੀ ਟੁੱਟ
@GurpreetSingh-h4p5p
@GurpreetSingh-h4p5p 3 месяца назад
ਵੀਰ ਜੀ ਖੰਡਾ ਕਿਥੋਂ ਮਿਲਦਾ ਏ
@GurwinderKumar-io6dx
@GurwinderKumar-io6dx 3 месяца назад
😂
@sarpanchdairyfarm4157
@sarpanchdairyfarm4157 3 месяца назад
ਆਪਣਾ ਤਾਂ ਟੋਹਾਣਾ ਹਰਿਆਣਾ ਤੋਂ ਆਉਦਾ ਜੀ
@Sarpanch_dairy_farm735
@Sarpanch_dairy_farm735 3 месяца назад
Feed factory too
@sahibsekhon5376
@sahibsekhon5376 3 месяца назад
ਖੰਡਾ ਕਾਲੇ ਛੋਲੇਆ ਦਾ ਟੋਟਾ ਪੰਨਸਾਰੀ ਦੀ ਦੁਕਾਨ ਤੋ ਮਿਲ ਜਾਂਦਾ
@GurpreetSingh-h4p5p
@GurpreetSingh-h4p5p 3 месяца назад
@@sahibsekhon5376 ਧੰਨਵਾਦ ਵੀ ਰ ਜੀ
@manmeharsidhu1358
@manmeharsidhu1358 3 месяца назад
Bai mnu phone number deo apna m gl krni aa
@Sarpanch_dairy_farm735
@Sarpanch_dairy_farm735 3 месяца назад
Page di profile ch y
Далее
Лучше одной, чем с такими
00:54
Просмотров 654 тыс.