Тёмный

ਗਰਾਊਂਡਾਂ ਵਿੱਚ ਦਾਲ ਵੇਚਣ ਵਾਲੇ ਯੂ. ਪੀ. ਦੇ ਇਸ ਵਿਅਕਤੀ ਦੀਆਂ ਕਬੱਡੀ ਬਾਰੇ ਗੱਲਾਂ ਹੈਰਾਨ ਕਰ ਦੇਣਗੀਆਂ | Kabaddi365 

Kabaddi365.com
Подписаться 2,2 млн
Просмотров 100 тыс.
50% 1

Buy: amzn.to/3MjPP6U
Join this channel to get access to perks: bit.ly/3B5oHSA
ਯੂ. ਪੀ. ਦੇ ਗਰਾਊਂਡਾਂ ਵਿੱਚ ਦਾਲ ਵੇਚਣ ਵਾਲੇ ਇਸ ਵਿਅਕਤੀ ਦੀਆਂ ਕਬੱਡੀ ਬਾਰੇ ਗੱਲਾਂ ਹੈਰਾਨ ਕਰ ਦੇਣਗੀਆਂ | Kabaddi365
👉Don't Forget to Like, Comment, Share and Subscribe to Kabaddi365.com RU-vid Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 201   
@HarjotsinghgurmGurm
@HarjotsinghgurmGurm 4 года назад
ਬਾ ਜੀ ਪ੍ਦੀਪ ਕਮਾਲ ਕਰ ਦਿੱਤੀ ਇਸ ਗਰੀਬ ਦੀ ਇਜਤ ਕਰਕੇ ਕਬੱਡੀ ਚ ਇਦਾ ਦੀ ਚਿਜਾ ਚਾਹੀ ਦੀਆ ਨੇ ਧੰਨਵਾਦ ਜੀ
@gurbatth7528
@gurbatth7528 4 года назад
ਗੱਲਬਾਤ ਕਰਨ ਦਾ ਤਰੀਕਾ ਬਹੁਤ ਸੋਹਣਾ ਪਰਦੀਪ ਵੀਰ ਜੀ ਗਰੀਬ ਦੀ ਪੂਰੀ ੲਿੱਜ਼ਤ ਕਰੀ
@gurbakshsingh4116
@gurbakshsingh4116 4 года назад
Usuggo
@brownboy1993
@brownboy1993 4 года назад
ਖ਼ੁਸ਼ ਕਰਤਾ ਵੀਰ ਨੇ ਆਪਣੇ ਵੱਲੋਂ ਕੋਈ ਡਿਸਲਾਈਕ ਨਹੀਂ ਇਸ ਵੀਰ ਨੂੰ, ਮਿਹਨਤ ਮਜ਼ਦੂਰੀ ਕਰਨ ਆਲੇ ਲੋਕ ਆ ਇਹ ਜ਼ਿਆਦਾਤਰ, , ਪ੍ਰਦੀਪ ਨੇ ਵੀ ਚੰਗੀ ਰਿਸਪੇਕਟ ਦਿੱਤੀ ਆ ਇੱਕ ਗਰੀਬ ਬੰਦੇ ਨੂੰ wmk
@karanmaankaransingh3167
@karanmaankaransingh3167 4 года назад
ਯਾਰ ਦਿਲ ਖੁਸ਼ ਕਰਤਾ ਪਰਦੀਪ ਬਾਈ ਨੇ ਇਕ ਗਰੀਬ ਦੀ ਇਜਤ ਕਰੀ ਪਰਦੀਪ ਬਾਈ ਲਵ ਯੂ
@user-bf7qw6dl4j
@user-bf7qw6dl4j 4 года назад
ਕਯਾ ਬਾਤ ਆ ਯਾਰ ਬਾਈ ਲਵ ਯੂ ਪਰਦੀਪ ਭਰਾ ਬਹੁਤ ਵਧੀਆਂ ਕੌਸ਼ਿਸ਼ ਵੀਰ ਹੁਣਾ ਦੀ.........ਜੀਉ ਭਰਾ ਉਏ...❤❤
@pawandipsingh3315
@pawandipsingh3315 3 года назад
ਵਾਹ ਜੀ ਵਜੇ ਰੂਹ ਖ਼ੁਸ਼ ਹੋ ਗਈ.. ਇੱਕ ਗੱਲ ਏ ਸਾਡੇ ਖਿਡਾਰੀ ਕਿੰਨੇ ਵਧੀਆ ਇਨਸਾਨ ਨੇ ਜੋ ਦਿਲਾਂ ਚ ਗਰੀਬ ਦਾ ਦਰਦ ਵੀ ਰੱਖਦੇ ਆ. ਇਸ ਵੀਰ ਨੂੰ ਵੀ ਸਲਾਮ ਏ
@user-io9gm9yl6x
@user-io9gm9yl6x 4 года назад
ਵੀਰ ਦੀ ਮੇਹਨਤ ਦਾ ਮੁੱਲ ਪੈਂਦਾ ਰਹੇ
@user-io9gm9yl6x
@user-io9gm9yl6x 4 года назад
ਵਾਹਿਗੁਰੂ ਜੀ ਮੇਹਰ ਕਰੇਂ ਵੀਰ ਤੇ
@sabbraikot1386
@sabbraikot1386 4 года назад
Royal king wale ta sarre ghaint bande ne ❤❤ Fariyad te inderjeet Upro lally coach kokka banda Baba mehar kare ❤❤
@gurusaria9376
@gurusaria9376 4 года назад
ਭਈਆ ਤਾਂ ਪੰਜਾਬੀ ਬੋਲਣ ਦੀ ਕੋਸ਼ਿਸ ਕਰ ਰਿਹਾ ਪਰ ਪਰਦੀਪ ਬਾਈ ਪੰਜਾਬੀ ਛੱਡ ਹਿੰਦੀ ਠੋਕੀ ਜਾਂਦਾ
@vikasgujjar5491
@vikasgujjar5491 4 года назад
apni fverate team royal king player faryad Gujjar
@gurusaria9376
@gurusaria9376 4 года назад
ਬਹੁਤ ਵਧੀਆ ਲਗਿਆ ਇਸ ਪ੍ਰਵਾਸੀ ਵੀਰ ਦੀ ਕੱਬਡੀ ਬਾਰੇ ਗੱਲਬਾਤ ਸੁਣਕੇ
@vikasgujjar5491
@vikasgujjar5491 4 года назад
faryad ta bai vdia bnda h
@gaggi6620
@gaggi6620 4 года назад
ਕਈਆ ਘਰਾਂ ਦੀ ਗਰੀਬੀ ਕਰ ਤੀ ਤੂੰ ਦੂਰ ਨੀ ਕਬੱਡੀ ਏ।
@sandhujatt3553
@sandhujatt3553 4 года назад
ਬਾਈ ਰੱਬ ਲੰਮੀਆਂ ਉਮਰਾਂ ਕਰੇ ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਦੀਆਂ
@BhupinderSingh-bh6fd
@BhupinderSingh-bh6fd 6 месяцев назад
ਪਰਵਾਸੀ ਵੀਰ ਦਾ ਜ਼ੇ ਕਿਤੇ ਸਨਮਾਨ ਹੋਜੇ ਪੰਜਾਹ ਸੱਠ ਹਜ਼ਾਰ ਨਾਲ ਤੇ ਧੰਨ ਧੰਨ ਹੋ ਜ਼ੇ ਕਬੱਡੀ ਵਾਲਿਓ
@JatinderSingh-qh4rg
@JatinderSingh-qh4rg 4 года назад
ਵੀਰ ਜੀ ਦਿਲ ਖੁਸ਼ ਕਰਤਾ
@JagpreetSingh-wv3ve
@JagpreetSingh-wv3ve 4 года назад
Nice pardeep veer, ehao jaha aam insaan nal gal baat kran liye
@jasseanaclub1773
@jasseanaclub1773 4 года назад
Kabaddi365+kabaddilovers=kabaddijagat| lub 😍 u pardeep veere Tusi sabb ijat karde o
@gurmeetkhalsa6336
@gurmeetkhalsa6336 4 года назад
Pardeep tehna ji thudaa bahut bahut danbad tushi ek garib insan nal bahut piyar nall galbat kiti .ajkal duniya peasewaliya nu salam kardi a pardeep bai har ek kabbadi cup te darska nall bhi bahut hasi majak karda waheguru ji chrdi cla ch rakhe sade veer nu.satnam shri waheguru ji
@gurjeetkang6623
@gurjeetkang6623 4 года назад
Sirrraaaa bnda aa bht psnd krda kabbadi nu
@madhavsharma2658
@madhavsharma2658 4 года назад
Bohat vadia pardeep bhaji ess veer nu rubru krake maan bakshan layi
@vipankumar1677
@vipankumar1677 4 года назад
ਪ੍ਰਦੀਪ ਭਾਜੀ ਬਹੁਤ ਵਧੀਆ ਲੱਗਿਆ ਜੀ... ਪਰ ਕਦੇ ਦਰਸ਼ਕਾਂ ਕੋਲ਼ੋਂ ਪਲੇਅਰਾਂ ਦੇ ਸੱਟਾਂ ਵੱਜਣ ਦੇ ਕਾਰਨ ਵੀ ਜਰੂਰ ਪਤਾ ਕਰਿਆ ਕਰੋ ਜੀ... ਤਾਂ ਕਿ ਪਲੇਅਰਾਂ ਦਾ ਕਿਸੇ ਤਰਾਂ ਸੱਟਾਂ ਤੋਂ ਆਪਾਂ ਬਚਾ ਕਰਨ ਦਾ ਕੋਈ ਉਪਰਾਲਾ ਜਰੂਰ ਕਰੀਏ ਜੀ.. ਬਾਕੀ ਤਾਂ ਸਭ ਪ੍ਰਮਾਤਮਾਂ ਦੇ ਹੱਥ ਵਿੱਚ ਹੀ ਹੈ ਜੀ...ਕਰ ਭਲਾ ਹੋ ਭਲਾ... ਅੰਤ ਭਲੇ ਦਾ ਭਲਾ...
@baghasunil6551
@baghasunil6551 4 года назад
ਬਾਕੀਆ ਦੇ ਨਾਲ ਲਾਲੀ ਵੀਰੇ ਦਾ ਵੀ ਧੰਨਵਾਦ ।
@Jagdeepsingh-oo9xv
@Jagdeepsingh-oo9xv 4 года назад
ਬਾਈ ਦੀ ਕਰ ਦੋ sports ਸਿਰਾ ਵੀਰ
@gurpreetdagru659
@gurpreetdagru659 4 года назад
ਕਬੱਡੀ ਨੂੰ ਮਾੜਾ ਕਹਿਣ ਵਾਲੇ ਜਰੂਰ ਸੁਣਨ,
@Singhkabaddi737
@Singhkabaddi737 4 года назад
Sab toh vdiya interview hai veer dil khush kr tah
@joshanpreetgrewal1656
@joshanpreetgrewal1656 4 года назад
oye khush kita i❤️
@Jagtarkalsian
@Jagtarkalsian 4 года назад
Jeonda rahh veer waheguru chardikala ch rakha
@sabbraikot1386
@sabbraikot1386 4 года назад
👍
@KaranKumar-cm9rj
@KaranKumar-cm9rj 4 года назад
Pardeep veer smjh ni aaundi thaunu kime thanks kran ,,,sachi dil toh love u bhra ,hmesha hasde vasde rho
@kuldipbajwa8385
@kuldipbajwa8385 4 года назад
ਬਹੁਤ ਵਧੀਅਾ ਲਗਿਅਾ ਬੲੀਅਾ ਵੀ ਕਬੰਡੀ ਦਾ ਫੈਨ ਅਾ
@jeetpadda6135
@jeetpadda6135 4 года назад
Love you Kabbadi
@safyyan1582
@safyyan1582 4 года назад
Fryad ali di khed mele lotn wali a
@tanvirgujjarr4524
@tanvirgujjarr4524 4 года назад
Faryad ali gujjar 💪 att aa 22
@shergillsonuofficial3396
@shergillsonuofficial3396 4 года назад
waah pardeep paji..jeonde raho jo es bande di interview kiti.
@luckysidhu4696
@luckysidhu4696 4 года назад
Very Good Kabbadi 365.com. Appa Kabbadi International Level Te Lai K Jane Aaa . Kabbadi Lover Lucky Sidhu
@paramjitsingh4572
@paramjitsingh4572 4 года назад
Thanks Pardeep bhaji har ek da interview karn layi
@BalrajSingh-fb2bm
@BalrajSingh-fb2bm 4 года назад
Blle oye shera bahut tkhra fan va kabaddi da ehh
@GurpreetSingh-de3ny
@GurpreetSingh-de3ny 4 года назад
ਪਰਦੀਪ ਬਾਈ ਆਈ ਲਵ ਜੂ ਟਰੱਕ ਭਰ ਕੇ
@pasvindersingh5578
@pasvindersingh5578 4 года назад
Good bro
@jaskaranatwal7754
@jaskaranatwal7754 4 года назад
Waah
@happyjumbo974
@happyjumbo974 4 года назад
bai sachhhi dil khush ho gea thnku pardeep bai es veer nu agge leaun lyi te faryaad heera bnda aw
@nikkasingh948
@nikkasingh948 4 года назад
Ilove you veer
@robinrobin7014
@robinrobin7014 4 года назад
Pardeep veer Palla bai India kdo au
@manikaushik40
@manikaushik40 4 года назад
Faryad top player
@arshchahal5210
@arshchahal5210 4 года назад
End pra
@vikasgujjar5491
@vikasgujjar5491 4 года назад
lalli coch ta Craaa 💪💪💪💪
@lakshya6761
@lakshya6761 4 года назад
👍👍Bohut vadiya gl hai Kabaddi kr k bnde da ghr chlda😎😎 Faryad te Lalli bai ta bout vadiya 💯💯 💯 bnde hm🔥🔥 Kabaddi 👍👍365.com walyea ne aaam bnde da haal chaal puchya🤗🤗
@teziisharma8642
@teziisharma8642 4 года назад
kya baat .swere swere dil khush krta
@vishukumar8998
@vishukumar8998 4 года назад
Pardeep bai g bhut wadiya
@jagmeetrupal9577
@jagmeetrupal9577 4 года назад
Y 365 is best live and Pardeep ji Kind Hart people
@kalasidhu4095
@kalasidhu4095 4 года назад
Faryad y sirraa banda
@dhillonhub
@dhillonhub 4 года назад
Great job pardeep veer, te jis veer di inteview lai ohne v bahut vadia galla kitia
@rajivgujjar4674
@rajivgujjar4674 3 года назад
ਪਰਦੀਪ ਭਾਜੀ ਬੰਦਾ ਬਹੁਤ ਵਧੀਆ
@premsingh-rq9gv
@premsingh-rq9gv 4 года назад
Waheguru jii mehar karre
@chanderjeetsingh8211
@chanderjeetsingh8211 4 года назад
Bahat vadia pardeep ji.. Ik garib nall inya vadia gala... Good
@AmandeepSingh-hh5yf
@AmandeepSingh-hh5yf 4 года назад
Jindabad Kabbadi 🙏🙏🙏🙏🙏
@LSS53
@LSS53 4 года назад
Faryad Ali 💎
@hinderjatt1400
@hinderjatt1400 4 года назад
365 varga koi live ni
@paramjitsingh4572
@paramjitsingh4572 4 года назад
Pardeep good man good job
@lovepreetsinghlovepreetsin5244
@lovepreetsinghlovepreetsin5244 2 года назад
Siraa pardeep veer
@nanigill2223
@nanigill2223 4 года назад
Pardeep bai good 👍👍
@Bindi_maan
@Bindi_maan 4 года назад
pardeep good job vr
@GurpreetSingh-dm6tt
@GurpreetSingh-dm6tt 4 года назад
Wah ji wah siraaa pardeep ji
@gulavnavigulavnavi2105
@gulavnavigulavnavi2105 4 года назад
Up fan fan fan
@simarinsan1095
@simarinsan1095 4 года назад
Love you pardeep vrr
@shaandeep8686
@shaandeep8686 4 года назад
Eh banda kaim aa craaa 😍😍
@babbusidhu6679
@babbusidhu6679 4 года назад
Very nice pardeep veer
@happysehgal4170
@happysehgal4170 4 года назад
Love uu 😍
@sandeepsaini7988
@sandeepsaini7988 4 года назад
I love maa khed kabaddi💪
@happytrader1800
@happytrader1800 4 года назад
Sirra 22 j ✌️✌️✌️😍😍
@__Manpreet...sidhu...
@__Manpreet...sidhu... 4 года назад
Pardeep veer Pala India ਕਦੋ auu
@kennyjotusinghdhiman3251
@kennyjotusinghdhiman3251 4 года назад
Waheguru ji sabb te mehr krna ji
@preetkhatkar9151
@preetkhatkar9151 4 года назад
Bahoot badiya bhai g
@satgursingh3478
@satgursingh3478 4 года назад
Thanks veer pardeep taina and bhai up wala
@SukhwinderSingh-fh8ww
@SukhwinderSingh-fh8ww 4 года назад
Very very very very nice
@cheychiboy2280
@cheychiboy2280 4 года назад
Good jnab
@Karanchachoharia
@Karanchachoharia 4 года назад
kaim galbaat
@hardeepgill9156
@hardeepgill9156 4 года назад
good.veer
@Parmjait
@Parmjait 4 года назад
NYC pardeep paji bhut wadia kam kita 🙏🙏🙏🙏
@maansingh3992
@maansingh3992 4 года назад
waheguru mehar kre
@jashanaulakh2958
@jashanaulakh2958 4 года назад
Great bhai
@lovelykhan6995
@lovelykhan6995 4 года назад
FARYAD ALI💥💥
@amritsran1736
@amritsran1736 4 года назад
Good y
@NDS289
@NDS289 4 года назад
Shi keha is veer ne m B kalley nu kalla wali psand karda 1 nu 4 pai jaan oh kabaddi kitho hoeyi
@satnaamsangowalia3824
@satnaamsangowalia3824 4 года назад
GOOD. VEER. JI
@lakshya6761
@lakshya6761 4 года назад
👍👍Pardeep g nu request hai ki ewee hee Kabaddi naal Jude hr 🙏🙏bde de vedeo bnan 🔥🔥
@navirahon5256
@navirahon5256 4 года назад
Wah pardeep paji maza aa gaya
@variandersingh3258
@variandersingh3258 4 года назад
Sirrrrrrraa kar vaa taa jmaaa pardeep veere 👍👍👌👌👌👌👌👌👌👌👌👌👌
@mand1636
@mand1636 4 года назад
ਬਾਦਲ ਨਾਲੋਂ ਕਿਤੇ ਵੱਧ ਚੰਗਾ
@johnylohgarh9020
@johnylohgarh9020 4 года назад
Atttt veer ji
@gurinderdhariwal3798
@gurinderdhariwal3798 4 года назад
Up Wala sirra
@ohipunjabpurana4232
@ohipunjabpurana4232 4 года назад
True lover
@bachitarsandhu1814
@bachitarsandhu1814 4 года назад
ਬਹੁਤ ਵਧੀਆ
@gill7450
@gill7450 4 года назад
Very nice kabaddi 365 wale👍👍👍👍👍👍👍👍👍👍👍👍👍👍
@aveshkhan8064
@aveshkhan8064 4 года назад
Jama sira Bhai aho je bande 1bat hai jinu sok kabaddi da fer wo rukda kithe aa
@sarajudeen8157
@sarajudeen8157 4 года назад
FaryadAliGoodStoper
@balkarsingh-el2vj
@balkarsingh-el2vj 4 года назад
Lali bai teri family rab thek rakhe
@Gaurav-sj4mp
@Gaurav-sj4mp 4 года назад
Bahut wadiyaaaa tehna saab
@IqbalSingh-uz7xi
@IqbalSingh-uz7xi 4 года назад
Good job Kabaddi 365 wale veero
@sewaksingh1951
@sewaksingh1951 3 года назад
22 ne namaste karke interview ch hissa lea
Далее
Нарвался на сотрудника ФСБ⚡️
01:00
ВОТ ЧТО МЫ КУПИЛИ НА ALIEXPRESS
11:28
Просмотров 961 тыс.