Тёмный

ਗਹਿਲਾ ਦੀਆਂ ਪੰਚਾਇਤੀ ਚੌਣਾਂ 

Gurjit Gehal
Подписаться 5 тыс.
Просмотров 57 тыс.
50% 1

#ਪੰਚਾਇਤਚੌਣਾ #ਪੰਜਾਬ #ਪਿੰਡ #ਗਹਿਲ

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@rinkudhand2027
@rinkudhand2027 3 дня назад
ਵਧੀਆ ਇੰਨਸਾਨ ਆ ਸਰਦਾਰ ਬਲਵੀਰ ਸਿੰਘ ਜੀ ਆੜਤੀਆ ਇਸ ਪਰਵਾਰ ਦੇ ਵਧੀਆ ਗੁਡ ਆ ਪਿੰਡ ਚ ਸਾਰੇ ਪਿੰਡ ਦਾ ਧੰਨਵਾਦ ਮੇਰੇ ਵਲੋ ਸਰਦਾਰ ਬਲਵੀਰ ਸਿੰਘ ਨੂੰ ਸਰਪੰਚ ਵਾਲਾ ਮੋਕਾ ਦਿੱਤਾ ਹੁਣ ਸਾਰਾ ਪਿੰਡ ਸਾਥ ਦੇਵੋ ਜੀ ਬਲਵੀਰ ਸਿੰਘ ਜੀ ਦਾ
@Amardeep45416
@Amardeep45416 3 дня назад
ਇਸ ਬਾਰ nota ਦੱਬਾਗੇ 😂
@InderDhaliwal41
@InderDhaliwal41 2 дня назад
ਸਰਪੰਚ ਘਰੋ ਬਣਾ ਕੇ ਲਿਆਏ ਕਹਿੰਦੇ ਸਰਬਸੰਮਤੀ ਕਰਨੀ ਏ ਕੋਈ ਕੰਮ ਦੀ ਗੱਲ ਵੀ ਕਰਲੋ ਕੰਮ ਕੀ ਕਰਨਾ ਪਿੰਡ ਦਾ ਪਨੀਤ ਮਾਨ ਆ ਤਾ ਗਿਆ ਸੀ ਫੇਰ ਗੱਲ ਕਿਉਂ ਨਹੀਂ ਕਰੀ ? ਇੱਥੇ ਸਰਮ ਤਾਂ ਲੋਕਾਂ ਨੇ ਕਣਕ ਦੀ ਟਰਾਲੀ ਨਾਲ ਹੀ ਵੇਚ ਦਿੱਤੀ ਸੀ ਨਾ ਗੱਲ ਏ ਇੱਕ…
@manvirdhaliwal-cu3sy
@manvirdhaliwal-cu3sy День назад
😂😂
@manvirdhaliwal-cu3sy
@manvirdhaliwal-cu3sy 4 дня назад
ਪੂਰੇ ਪੰਜਾਬ ਚ ਸਰਬਸੰਮਤੀ ਹੋ ਜਾਊ ਆਪਣੇ ਪਿੰਡ ਨੀ ਹੁੰਦੀ
@RajaSingh-sd6uk
@RajaSingh-sd6uk 3 дня назад
ਕਿਹੜੇ ਪਿੰਡ ਵੀਰੇ
@pb91wale50
@pb91wale50 3 дня назад
Sare pinda ch veere a hi haal aw
@ManrajGehal
@ManrajGehal 3 дня назад
ਪਿੰਡ-ਗਹਿਲ ਜਿਲਾ-ਬਰਨਾਲਾ
@NonuCheema
@NonuCheema 3 дня назад
Aap wale kise pind ne jitde
@taperecordstudio6079
@taperecordstudio6079 2 дня назад
Na na kithe prava eston vi bura hall a
@sahilsingh-ze5sm
@sahilsingh-ze5sm День назад
ਸਮੁੱਚੇ ਨੱਗਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਸਰਬਸੰਮਤੀ ਕਰਨ ਨਾਲ ਪਿੰਡ ਦੀ ਸ਼ੋਹਰਤ ਵਧ ਗਈ, ਜੋ ਪਿੰਡ ਵਾਲਿਆਂ ਨੇ ਨਿਰਵਿਰੋਧ ਸਰਦਰ ਬਲਵੀਰ ਸਿੰਘ ਜੀ ਨੂੰ ਚੁਣ ਕੇ ਪਹਿਲੀ ਵਾਰ ਬਤੌਰ ਸਰਪੰਚ ਪਿੰਡ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ ਹੈ, ਪਰਮਾਤਮਾ ਇੰਨਾ ਨੂੰ ਤੰਦਰੁਸਤੀਆਂ ਬਖਸ਼ੇ ਹਮੇਸ਼ਾਂ ਖੁਸ਼ੀਆਂ ਖੇੜਿਆਂ ਤੇ ਚੜ੍ਹਦੀ ਕਲਾ ਚ ਰੱਖੇ ਤਾਂ ਜੋ ਸਰਪੰਚ ਸਾਬ ਪਿੰਡ ਵਾਸੀਆਂ ਦੇ ਕੰਮ ਆਉਂਦੇ ਰਹਿਣ ਤੇ ਪਿੰਡ ਦੀ ਬਿਹਤਰੀ ਅੱਗੇ ਰਹਿਕੇ ਇਸ ਇਸ਼ਸਿਕ ਪਿੰਡ ਦਾ ਨਾਮ ਹੋਰ ਵੀ ਜ਼ਿਆਦਾ ਰੌਸ਼ਨ ਕਰਨ🙏👍🎉
@jarnaildhillon2796
@jarnaildhillon2796 2 дня назад
ਇਹ ਸਾਉਣ ਸਰਪੰਚ ਲੋਕਾ ਤੇ ਪਰਚੇ ਕਰਾਉਣ ਵਾਲਾ ਇ ਪਰ ਸਾਹਮਣੇ ਬੋਲਣ ਵਾਲੇ ਨਹੀ
@sukhdeepsinghdeep205
@sukhdeepsinghdeep205 День назад
ਸਾਡੇ ਪਿੰਡ ਦੀਆ ਚਵਲਾ ਸਾਡੇ ਪਿੰਡ ਚ ਕਦੇ ਸਰਬ ਸੰਮਤੀ ਨਹੀਂ ਹੋਣ ਦੇਣਗੀਆਂ ਪਿੰਡ ਬੋਪਾਰਾਏ ਕਲਾ ਅੰਮ੍ਰਿਤਸਰ
@howtopunjabi5668
@howtopunjabi5668 День назад
ਪੁਨੀਤ ਦੀ ਵੀ ਸੁਣ ਲੈਂਦੇ ਏਨਾ ਡਰ ਪੁਨੀਤ ਦਾ ਪੁਨੀਤ ਦੇ ਆਉਣ ਦਾ ਸੁਣਕੇ ਸਰੋਪਾ ਪਾ ਦਿੱਤਾ 😂😂
@HariSingh-t5y
@HariSingh-t5y 4 дня назад
ਸਰਪੰਚਾਂ ਤੂੰ ਕਿਸੇ ਨਾਲ ਵਧੀਆ ਕੰਮ ਕਰਵਾਉਣ ਲਈ ਤੁਰਦਾ ਤਾਂ ਹੈਂ ਨਹੀਂ। ਸਰਬਸੰਮਤੀ ਕਿਵੇ ਹੋ ਜਾਉ
@meet-xt3rv
@meet-xt3rv 4 дня назад
Vota pen gya eda Kive ban ju 😂😂😂
@rinkudhand2027
@rinkudhand2027 3 дня назад
ਸਾਡੇ ਪਿੰਡ ਦੇ ਕੈਮਰੇ ਤੋੜਨ ਵਾਲਾ ਸਰਪੰਚ ਨੀ ਸਰਬ ਸੰਮਤੀ ਹੋਣ ਦਿੰਦਾ ਪਹਿਲਾ ਬੀ ਬੁ... ਕੁੱਟੀ ਸੀ ਇਸ ਦੀ ਇਸ ਬਾਰ ਫਿਰ ਕੁੱਟੀ ਜਾਣੀ ਆ
@surindersyal6575
@surindersyal6575 2 дня назад
ਪੰਚਾਇਤਾਂ ਦੀਆਂ ਚੋਣਾਂ ਤੇ ਸਰਕਾਰ ਦਾ ਬਹੁਤ ਪੈਸਾ ਖਰਚ ਹੁੰਦਾ ਹੈ। ਇਸ ਲਈ ਪੰਚਾਇਤਾਂ ਤੇ ਜਿੰਮੇਵਾਰੀਆਂ ਵੀ ਪਾਈਆਂ ਜਾਣੀਆਂ ਚਾਹੀਦੀਆਂ ਹਨ।
@gurpreetdhaliwal5109
@gurpreetdhaliwal5109 4 дня назад
ਆਪਣੇ ਮੁਸ਼ਕਿਲ ਲਗਦੀ ਸਰਬਸੰਮਤੀ ਹੋਣੀ
@darshansingh8115
@darshansingh8115 3 дня назад
Dil khush ho gea sare paga Wale dekh ke
@rahulff8830
@rahulff8830 3 дня назад
Good 👍👍
@jaswindersinghjsgill796
@jaswindersinghjsgill796 3 дня назад
ਬਹੁਤ ਬਹੁਤ ਵਧਾਈ ਸਰਪੰਚ ਤੇ ਪਿੰਡ ਦੇ ਲੋਕਾਂ ਦੀ ਸਿਆਣਪ
@deepuchahal7098
@deepuchahal7098 3 дня назад
Sade pind khiala khurd(mansa) Ch chun lea sarbsmti nal sarpanch
@gurjit121
@gurjit121 3 дня назад
ਵਧਾਈ ਦੇ ਪਾਤਰ ੳ ਭਾਈ !
@amanjitsingh7218
@amanjitsingh7218 3 дня назад
jehra paise la ke banaya oh koi ni londa paise pind ch
@LakhvirSingh-v4k
@LakhvirSingh-v4k 3 дня назад
Chhiniwal khurd vi dikhao veer ji
@JasPinder-gx3xs
@JasPinder-gx3xs 3 дня назад
KUM WALE DIN HUN JHONE SIRTE AASUMTI THHEEK HAI NA KOEE KISE PIVE NA KOEE POAAVE JHUGRHHE VEE NAHONGE RSDHALIWALL
@PindaSingh-r3g
@PindaSingh-r3g 4 дня назад
ਸਾਡੇ ਪਿੰਡ kdeਸਰਬਸੰਮਤੀ ਨੀ ਹੋ ਸਕਦੀ 3:52
@RajaSingh-sd6uk
@RajaSingh-sd6uk 3 дня назад
ਪਿੰਡ ਵੀ ਦਸੈ ਵੀਰ
@lakhvirsingh8756
@lakhvirsingh8756 4 дня назад
ਵਧੀਆ ਗੱਲ ਹੈ ਜੇ ਸਰਵ ਸੰਮਤੀ ਹੁੰਦੀ ਆ
@manvirdhaliwal-cu3sy
@manvirdhaliwal-cu3sy 4 дня назад
ਕਦੇ ਵੀ ਨੀ ਹੋ ਸਕਦੀ
@LakhwinderSingh-ic1eg
@LakhwinderSingh-ic1eg 3 дня назад
Very good
@RamSingh-t1x
@RamSingh-t1x 3 дня назад
Sade gar chori hoyi nu 3 saal ho gaye n Hale Tak kesh chali janda kot vich kus ni karde sarpanch mebar
@srs670
@srs670 3 дня назад
Os vich sarpanch te member ki kr lu jdo court vich case chal reha oho es vich ki krn chori kon kr giya ehe Kam police da
@Sandeepchhiniwal
@Sandeepchhiniwal 3 дня назад
Good information video
@DarsanSingh-x9f
@DarsanSingh-x9f 4 дня назад
❤❤❤👌👌👌👌👌🙏🙏🙏🙏🙏🙏🙏🙏🙏👍👍👍👍
@Sarjeevansingh687-fy9mp
@Sarjeevansingh687-fy9mp 3 дня назад
Good. Speech.
@satbeerkaur8079
@satbeerkaur8079 4 дня назад
Good 👍
@pindersingh5855
@pindersingh5855 4 дня назад
🎉
Далее
Как открыть багажник?
00:36
Просмотров 14 тыс.
#kikakim
00:10
Просмотров 10 млн