Тёмный

ਗਾਇਕ Rami Randhawa ਮਾਮਲੇ ਚ ਕੁੜੀ ਦਾ ਘਰਵਾਲਾ ਆਇਆ ਸਾਹਮਣੇ ਕੈਮਰੇ ਤੇ ਦੱਸਿਆ ਕਿਵੇਂ ਗਿਆ ਸਾਡਾ ਘਰ ਪੱ,ਟਿਆ ! 

Punjab News
Подписаться 473 тыс.
Просмотров 185 тыс.
50% 1

Rami Randhawa
ਗਾਇਕ Rami Randhawa ਮਾਮਲੇ ਚ ਕੁੜੀ ਦਾ ਘਰਵਾਲਾ ਆਇਆ ਸਾਹਮਣੇ ਕੈਮਰੇ ਤੇ ਦੱਸਿਆ ਕਿਵੇਂ ਗਿਆ ਸਾਡਾ ਘਰ ਪੱ,ਟਿਆ !
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabNews
Music :
Punjab News

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 470   
@harnetchoudhary1782
@harnetchoudhary1782 Год назад
ਜਦੋਂ ਐਲੀ ਮਾਂਗਟ ਵੀਰ ਦਾ ਇਹਨਾਂ ਦੱਲੀਆ ਨਾਲ ਰੋਲਾ ਹੋਈਆ ਸੀ ਉਦੋਂ ਜਿਹਨਾਂ ਨੇ ਇਹਨਾਂ ਡਰਾਮੇਬਾਜਾ ਦੀ ਸਪੋਟ ਕੀਤੀ ਸੀ ਉਹ ਅੱਜ ਵੀ ਇਹਨਾਂ ਦੀ ਹਮਾਇਤ ਕਰਨਗੇ ਕਿ ਸੱਚ ਦਾ ਸਾਥ ਦੇਣਗੇ
@fatehsingh-m8p
@fatehsingh-m8p Год назад
ਨਚਾਰਾਂ ਨੂੰ ਬਹੁਤਾ ਸਿਰ ਨਹੀ ਚੜ੍ਹਾਉਣਾ ਚਾਹੀਦਾ,ਇਹ ਬਹੁਤੇ ਖੱਚ ਹੀ ਹੁੰਦੇ ਹਨ।
@DmMangat-uj3bt
@DmMangat-uj3bt Год назад
Fudu soch..Madi soch bnde di hundi na k singer di
@fatehsingh-m8p
@fatehsingh-m8p Год назад
@@DmMangat-uj3bt ਚਵਲਾ ਧਿਆਨ ਨਾਲ ਪੜ੍ਹ ਲੈ ਪਹਿਲਾਂ। ਬਹੁਤਿਆਂ ਨੂੰ ਖੱਚ ਕਿਹਾ, ਸਾਰਿਆਂ ਨੂੰ ਨਹੀਂ।
@user-rs4ys1gz4l
@user-rs4ys1gz4l Год назад
ਪ੍ਰਧਾਨ ਜੀ ਰੰਮੀ ਹੋਰਾਂ ਵਾਸਤੇ ਬਹੁਤ ਮਾੜੀ ਗੱਲ ਆ ਇਹ ਸੱਭਿਆਚਾਰ ਦੇ ਨਾਂ ਤੇ ਕਲੰਕ ਹਨ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀਆਂ ਸਟੇਜਾਂ ਦਾ ਬਾਈਕਾਟ ਕਰਨਾ ਚਾਹੀਦਾ
@jaswindersinghjaswindersin4492
ਜਿੰਨੇ ਵੀ ਅੱਜ ਕੱਲ੍ਹ ਦੇ ਗਾਇਕ ਨੇ ਕੁੱਝ ਨੂੰ ਛੱਡ ਕੇ ਸਾਲੇ ਸਾਰੇ ਸਿਰੇ ਦੇ ਗੁੰਡੇ ਨੇ। ਅੱਜ ਕੱਲ੍ਹ ਦੀ ਮੰਡੀਰ ਇਹਨਾਂ ਨੂੰ ਹੀ ਹੀਰੋ ਸਮਝੀ ਜਾਂਦੀ ਐ ਕੰਜਰਾ ਨੂੰ।
@jatinderbhandal5520
@jatinderbhandal5520 Год назад
ਬਿਲਕੁਲ ਸਹੀ ਕਿਹਾ ਬਾਈ ਜੀ ਇਹਨਾਂ ਵਿੱਚੋਂ ਚੰਗਾ ਕੋਈ ਵੀ ਨਹੀਂ ਹੈ
@manukhivastra
@manukhivastra Год назад
Bilkul g shi keha sab toh jada gand punjabi singra ne kitti khuch k singer vadia bas baki nwe singera ne gand payea.. Amrinder gill best💯
@avtars.dhindsa8381
@avtars.dhindsa8381 Год назад
ਦੋ ਚਾਰ ਨੂੰ ਛੱਡ ਕੇ ਬਾਕੀ ਸਾਰੇ ਕੰਜਰਖਾਨੇ ਦਾ ਮਾਲ ਹੀ ਏ , ਗਿੱਪੀ ਗਰੇਵਾਲ ਨੇ ਕੈਰੀ ਆਨ ਜੱਟਾ ਵਰਗੀਆਂ ਫਿਲਮਾਂ ਚ ਸਭਿਆਚਾਰ ਤੋਂ ਉਲ਼ਟ ਚਲ ਕੇ ਗੰਦ ਹੀ ਪਾਇਆ ਹੋਇਆ ਇਕ ਵੀ ਡਾਈਲਾਗ ਕਿਸੇ ਢੰਗ ਦਾ ਨਹੀ ਸਾਰੇ ਦੇ ਸਾਰੇ ਕੰਜਰਾਂ ਨੇ ਰੱਜ ਕੇ ਗੰਦ ਪਾਇਆ,ਇਕ ਤਾਂ ਬੁੜਾ ਹੋਇਆ ਪਿਆ
@fuffad254
@fuffad254 Год назад
💯💯💯💯👍👍
@vaidpawanbhardwaj6564
@vaidpawanbhardwaj6564 Год назад
💯💯💯
@sonyfoujigurdaspur
@sonyfoujigurdaspur Год назад
ਇਹੋ ਜਿਹੇ ਦੱਲੇ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਕਿਸੇ ਦਾ ਘਰ ਬਰਬਾਦ ਕਰਦੇ ਆ
@balwanthande1997
@balwanthande1997 Год назад
ਜਿਹੜੇ ਕਾਮੀ ਕੀੜੇ ਬਣ ਜਾਂਦੇ ਉਹ ਕਿਸੇ ਦੇ ਮਿੱਤ ਨਹੀਂ ਹੁੰਦੇ ਉਹਨਾਂ ਲਈ ਆਪਣੀ ਕੁੜੀ ਵੀ ਰੰਨ ਹੁੰਦੀ ਹੈ ਇਹੋ ਜਿਹੇ ਲੋਕ ਆਪਣੀ ਭੈਣ ਦੇ ਵੀ ਸਕੇ ਨਹੀਂ ਹੁੰਦੇ ਉਹ ਆਪਣੀ ਧੀ ਨੂੰ ਵੀ ਨਹੀਂ ਬਖਸ਼ਦੇ ਹੋਰ ਉਨ੍ਹਾਂ ਦਾ ਕੋਈ ਕੁਝ ਨਹੀਂ ਲੱਗਦਾ ਜਦੋ ਅਸੀਂ ਰੰਮੀ ਜਾ ਰੰਧਾਵੇ ਦੇ ਬੋਲ ਸੁਣਦੇ ਉਸ ਵਿਚ ਬਹੁਤ ਵੱਡਾ ਮੈਸਿਜ ਹੁੰਦਾ ਅਸੀਂ ਸਮਝਦੇ ਹਾਂ ਇਹ ਸਭਤੋਂ ਵੱਡਾ ਭਲਾਮਾਣਸ ਬੰਦੇ ਆ ਜਦ ਆਹ ਵੀਡੀਉ ਦੇਖੀ ਕੰਜਰ ਕਹਿਣ ਨੂੰ ਵੀ ਜੀ ਨਹੀਂ ਕਰਦਾ ਕਿਉ ਕੇ ਕੰਜਰ ਦੀ ਇੱਜਤ ਬੁੱਲ੍ਹੇਸ਼ਾਹ ਨੇ ਦੱਸੀ ਹੋਈ ਹੈ
@AbcDef-uo6pu
@AbcDef-uo6pu Год назад
ਬਹੁਤ ਵਧੀਆ ਬੋਲੇ ਤ੍ਰੇਹਨ ਜੀ ਸਹੀ ਫੈਸਲਾ ਲਿਆ
@Nobam_joan
@Nobam_joan Год назад
Gandu tren ji kudi samne te gal ni ayi
@sukhmandersingh4429
@sukhmandersingh4429 Год назад
😱
@Nobam_joan
@Nobam_joan Год назад
@@sukhmandersingh4429 tatti nikal gai si tren di hahqhqhhhah
@vickydauniya8021
@vickydauniya8021 Год назад
ਵੀਰ ਜੀ ਲਾਭ ਹੀਰੇ ਬਾਈ ਨੇ ਸੱਚ ਹੀ ਗਾਈਆਂ ਕਈਆਂ ਦੇ ਤਾਂ ਦੱਲ ਪੁਣਾਂ ਖੂਨ ਚ ਹੀ ਹੁੰਦਾ ਜਿਵੇਂ ਰੰਮੀ ਰੰਧਾਵੇ ਦੇ ਪ੍ਪਰਮਾਤਮਾ ਇਸ ਨੂੰ ਸਖਤ ਤੋ ਸਖਤ ਸਜਾ ਦਵੇ ਰੰਮੀ ਨੂੰ
@user-rs4ys1gz4l
@user-rs4ys1gz4l Год назад
ਪ੍ਰਧਾਨ ਜੀ ਮੈ ਇਹਨਾ ਦੇ ਗਾਏ ਗਾਣਿਆਂ ਦਾ ਬਹੁਤ ਫੋਨ ਸੀ ਅੱਜ ਤੋ ਬਾਅਦ ਕਦੇ ਇਹਨਾਂ ਦਾ ਗਾਣਾ ਨਹੀ ਸੁਣਾਂਗਾ
@rajinderaustria7819
@rajinderaustria7819 Год назад
ਉਹ ਹੋ ਬਹੁਤ ਹੀ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ। ਇਹ ਸਭ ਕੁੱਝ ਸੁਣ ਕੇ ਬਹੁਤ ਹੀ ਜਿਆਦਾ ਦੁੱਖ ਹੋਇਆ। RAJINDER SINGH AUSTRIA
@manjitgrewal4232
@manjitgrewal4232 Год назад
ਕੁੜੀਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ
@sukhilail511
@sukhilail511 Год назад
ਦੂਜਿਆ ਦੀਆਂ ਜਨਾਨੀਆਂ ਨੂੰ ਆਪਣੇ ਨਾਲ ਰੱਖ ਕੇ ਦੂਜਿਆ ਦਾ ਘਰ ਪੱਟ ਕੇ ਗੀਤ ਕਦੋਂ ਗਾਉਣਗੇ ਕਿ ਲੋਕਾਂ ਦੇ ਘਰ ਕਿਵੇਂ ਖਰਾਬ ਕਰਨਾ ਹੈ
@rbrar3859
@rbrar3859 Год назад
ਅਸੀਂ ਇਸ ਗੰਦੇ ਬੰਦੇ ਦੇ ਫੈਨ ਸੀ, ਇਹ ਚੱਗਲ ਸੱਭਿਆਚਾਰ ਦੀਆਂ ਗੱਲਾ ਕਰਦਾ ਸੀ। ਮਾਫ਼ ਕਰਨਾ ਇਹ ਗਾਇਕ ਨਹੀਂ , ਇਹ ਤਾਂ ਕੰਜਰ ਨਿਕਲਿਆ ਹੈ।
@gill47sandhu750
@gill47sandhu750 Год назад
ਇਹ ਆਪਣੀਆਂ ਹੱਡ ਬੀਤੀਆਂ ਸੁਣੋਦੇ ਆ ਲੋਕਾਂ ਨੂੰ😂
@user-zu3ks9yh8t
@user-zu3ks9yh8t Год назад
Asi taan fan aa satinder sartaaj de ehnaa nu taan asi kade suniaa v nahi
@rsandhu7646
@rsandhu7646 Год назад
ਇਹ ਤਾਂ ਬੜੀਆਂ ਸੱਚੀਆਂ ਗੱਲਾਂ ਗਾਉਂਦੇ ਸੀ। ਰੰਮੀ ਬਿਆਨ ਦੇ ਰਿਹਾ ਹੈ ਕਿ ਉਹ ਲੜਕੀ ਬਾਲਗ ਹੈ ਤੇ ਆਪਣੀ ਮਰਜ਼ੀ ਨਾਲ ਸਾਡੇ ਨਾਲ ਰਹਿ ਰਹੀ ਹੈ।ਇਹ ਕਿਹੜਾ ਸੱਭਿਆਚਾਰ ਹੈ ਤੇ ਇਸ ਤੇ ਹੁਣ ਇਹ ਦੋਨੋਂ ਭਰਾ ਲੋਕ ਗੀਤ ਕਦੋਂ ਲਿਖਣਗੇ ਅਤੇ ਗਾਉਣਗੇ।
@parminderkumar119
@parminderkumar119 Год назад
ਰੰਮੀ ਤੂੰ ਸਿਰਾ ਦਾ ਦੱਲਾ ਬੰਦਾ ਆ
@harjitbhangoo4227
@harjitbhangoo4227 Год назад
ਬਹੁਤ ਮਾੜੀ ਖ਼ਬਰ ਕਲੰਕ ਲੱਗ ਗਿਆ ਗਾਕੀ ਨੂੰ
@kashyapsingh9527
@kashyapsingh9527 Год назад
Koi dudh da dhota ni bai hathi de dand khan de hor dikhaun de hor
@parmbuttar4294
@parmbuttar4294 Год назад
ਸਿਆਣੇ ਕਹਿੰਦੇ ਕੰਜਰ ਕੰਜਰ ਹੁੰਦੇ ਆ
@gurinderdhillon1470
@gurinderdhillon1470 Год назад
ਹਾਅ ਲੱਗ ਗੲੀ ਸਾਬ ਪੰਨਗੋਟੇ ਦੀ ਖਤਮ ਹੋ ਗੲੋ ਰੰਮੀ ਸੰਮੀ
@BaldevSingh-ks2dd
@BaldevSingh-ks2dd Год назад
ਇਕ interview ਚ ਸਾਹਬ ਪਨਗੋਟਾ ਬਾਈ ਬੋਲਦਾ-੨ ਚੁੱਪ ਕਰ ਗਿਆ ਤੇ ਕਹਿੰਦਾ ਸਮਾ ਆੳ ਸਭ ਨੂੰ ਪਤਾ ਲੱਗ ਜਾੳ ਕਿ ਇਹ ਚੀਜ਼ ਕੀ ਆ…
@prabhdeepkaurgrewal3737
@prabhdeepkaurgrewal3737 Год назад
Bilkul g
@santokhsingh3199
@santokhsingh3199 Год назад
Sahb pangota nal v thagi mari a, gandu bande ne
@SukhjinderSingh-ru1ts
@SukhjinderSingh-ru1ts Год назад
ਸਾਬ ਪੰਗੋਟਾ ਅੱਜ ਸੱਚਾ ਹੋ ਗਿਆ
@SaabSingh-vk4ms
@SaabSingh-vk4ms Год назад
Banda saarea ch ikk. One an only Sidhu moosewala Sidhu moosewala Sidhu moosewala
@balbirbir3079
@balbirbir3079 Год назад
ਸਾਹਬ ਪਣਗੋਟੇ ਵੀਰ ਤੁਸੀਂ ਰੱਬ ਰੂਪ ਹੋ ਤੁਹਾਡਾ ਰੱਬ ਅੱਜ ਰੰਧਾਵਿਆ ਼ਦਾ ਜਲੂਸ ਕੱਢ ਰਿਹਾ ਹੈ
@jagguathwal3508
@jagguathwal3508 Год назад
ਅਸ਼ੀ ਗੱਲ ਆ 💯
@Sukhwinder5567.
@Sukhwinder5567. Год назад
ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ।
@harjeet_maan_
@harjeet_maan_ Год назад
ਸਟੇਜਾਂ ਬੜੀਆਂ ਫੜਾ ਮਾਰਦੇ ਆ ਦੱਲੇ ਲੋਕ ਆ ਸ਼ਰਮ ਘਰ ਵਾਲੀ ਹੁੰਦੀ ਹੋਰ ਕੁੜੀ ਵੱਲ ਤੱਕੇ ਇਹਨਾਂ ਨੂੰ ਮਾਲਕ ਸਜ਼ਾ ਦੇਊ ਜਦੋਂ ਆਪਦੇ ਪੈਂਦੀ ਆ ਫੇਰ ਪਤਾ ਲੱਗਦਾ
@jatindersinghasr1
@jatindersinghasr1 Год назад
ਦੋਵੇਂ ਭਰਾ ਗਾਣੇ ਸੱਭਿਆਚਾਰ ਦੇ ਗਾਉਂਦੇ ਨੇ ਪਰ ਮਜ਼ੇ ਦੀ ਗੱਲ ਇਹ ਹੈ ਕਿ ਦੋਵਾਂ ਭਰਾਵਾਂ ਦਾ DNA ਅਲੱਗ ਹੈ ਤੇ ਦੋਵਾਂ ਨੂੰ ਇਸ ਗੱਲ ਦਾ ਪਤਾ ਹੈ।
@Haryanaboys602
@Haryanaboys602 Год назад
hahaha
@Superbeem-c2l
@Superbeem-c2l Год назад
Sachi kuldeep randhawa aapni babi nal ki relationship ch hai. Usda te Munda prince hai. Te raami Wade pape da ae dono mix brand haan. Sabiya. Aachar khata kucha mitha
@HARJITSINGH-mn9px
@HARJITSINGH-mn9px Год назад
ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ।
@lakhwinderkumar2628
@lakhwinderkumar2628 Год назад
ਕੋਈ ਵਿਰਲਾ ਹੀ ਹੋਊਗਾ ਜੋ ਰੱਬ ਦੀ ਰਜ਼ਾ ਵਿੱਚ ਰਵੇ ਕੀਤੇ ਨਾ ਕੀਤੇ ਕਿੱਥੇ ਨਾ ਕਿੱਥੇ ਬੰਦਾ ਬੰਦੇ ਦਾ ਮਨ ਡੋਲ ਹੀ ਜਾਂਦਾ ਹੈ।। ਬੜੇ ਘਾਤਕ ਹੁੰਦੇ ਨੇ ਓਹ ਇਨਸਾਨ ਜੀ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੁੰਦੇ ਨੇ।
@rbrar3859
@rbrar3859 Год назад
ਇਕ ਵਿਆਹੀ ਵਰੀ ਕੁੜੀ ਬੱਚਿਆਂ ਵਾਲੀ ਨੂੰ ਭਜਾ ਕੇ ਲੈ ਗਿਆ, ਪਾਗਲ ਬੰਦਾ ਜ਼ਨਾਨੀ ਬਾਜ, ਪਾਪੀ ਬੰਦਾ ਗੱਲਾ ਕਰਦਾ ਸੀ ਸੱਭਿਆਚਾਰ ਦੀਆਂ।
@jappynattvlogs2075
@jappynattvlogs2075 Год назад
Waheguru ji ਮੇਹਰ ਕਰੋ Punjab te
@ramsinghramgarhsardaran
@ramsinghramgarhsardaran Год назад
ਬਿਲਕੁੱਲ ਬਾਈ ਜੀ ਤੁਸੀਂ ਸੱਚ ਬੋਲਿਆ ਤੁਸੀਂ ਕਿਸਾਨ ਯੂਨੀਅਨ ਨਾਲ ਸਪੰਰਕ ਬਣਾਕੇ ਇਹ ਘਰ ਵਾਲੀ ਨੂੰ ਇਹਨਾਂ ਦੇ ਘਰ ਤੋਰ ਦਿਉਂ ਜੀ ।ਅਪਣੀ ਜਿੰਦਗੀ ਦਾ ਅਨੰਦ ਮਾਣੋ।
@Superbeem-c2l
@Superbeem-c2l Год назад
Daso paji kithe melna
@amarjitbhullaramarjitbhull7839
ਬਹੁਤ ਮਾੜੀ ਖਬਰ ਹੈ
@amritpalkaurbrar2170
@amritpalkaurbrar2170 Год назад
ਬਹੁਤ ਦੁॅਖ ਹੋिੲਅਾ
@fuffad254
@fuffad254 Год назад
ਹੁਣ ਇਨ੍ਹਾਂ ਦੇ ਸੱਭਿਆਚਾਰ ਤੇ ਕਦੋਂ ਗਾਣਾ ਗਾਇਆ ਜਾਊ ??
@iqbalsekhon7821
@iqbalsekhon7821 Год назад
ਸਾਹਿਬ ਪਨਗੋਟੇ ਨੂੰ ਵੀ ਧੋਖਾ ਦਿੱਤਾ ਇਹਨਾਂ ਭਰਾਵਾਂ ਨੇ
@user-nz3th1qf6m
@user-nz3th1qf6m Год назад
ਘਰ ਵਾਲੇ ਨੂੰ ਛੱਡੀ ਫਿਰਦੀ ਲੰਡੁ ਦੇ ਪਿਛੇ ਲੱਗੀ ਫਿਰਦੀ, ਸਿੰਗਰ ਰੰਮੀ ਰਧਾਵਾ
@abhijotsinghjot704
@abhijotsinghjot704 Год назад
Khud hi eh km kr rha song hi glt aa
@SatnamSingh-qh5nm
@SatnamSingh-qh5nm Год назад
ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਲਈ ਹੋਰ ਜੀ।
@makingyourlifeparwanaji7811
ਸਾਹਬ ਪਣਗੋਟੇ ਦਾ ਸਰਾਫ ਲੈ ਕੇ ਬੈਠ ਗਿਆ ।
@HarpreetSingh092
@HarpreetSingh092 Год назад
Shi gal aa veer
@notorioussandhu7252
@notorioussandhu7252 Год назад
100% right 👍
@merikot2473
@merikot2473 Год назад
ਬਹੁਤ ਮਾੜਾ ਕੀਤਾ ਅਸੀਂ ਫੈਨ ਸੀ ਇਸਦੇ
@JASSISINGH-hg4in
@JASSISINGH-hg4in Год назад
Ehe ta yare bade gande bande hai 22 ji
@SantSingh-n7e
@SantSingh-n7e Год назад
ਹਰ ਚਮਕਦੀ ਚੀਜ਼ ਸੋਨਾ ਨੀ ਹੁੰਦੀ
@satindersingh5484
@satindersingh5484 Год назад
Bai tuc ena de fan ea
@sonygulzar9507
@sonygulzar9507 Год назад
ਕੁੱਤੇ ਬੰਦੇ ਵੀਰ ਜੀ ਪਗ ਵੀ ਹੋਰ ਕਿਸੇ ਤੋਂ ਬਨਵੌਨਦੇ ਮੋਨੇ ਸਾਬ ਪਨਗੋਟਾ ਤੋ ਗੀਤ ਸਾਰੇ ਲੈਂਦੇ ਸੀ ਓਹਨੂ ਕੋਈ ਪੈਸਾ ਨਹੀਂ ਦਿੱਤਾ ਗਿਆ ਕੁਲ ਮਿਲਾ ਕੇ ਗੰਦ ਬੰਦੇ
@AmarjeetSingh-qm7ph
@AmarjeetSingh-qm7ph Год назад
​@@JASSISINGH-hg4ince vr veerv veer seen bbye bbyejq❤
@gurdyalsingh9118
@gurdyalsingh9118 Год назад
ਪ੍ਰਧਾਨ ਸਾਹਿਬ ਸਵਾਦ ਲਿਆ ਤਾਂ ਜਿਉਂਦੇ ਰਹੋ
@amarjitbhullaramarjitbhull7839
ਕਲੰਕ ਲੱਗ ਗਿਆ ਗਾਕੀ ਨੂੰ
@baldevsingh9391
@baldevsingh9391 Год назад
ਕਿਸੇ ਘਰੇ ਨਾ ਵੜਣ ਦਿਓ ਜੇ ਕੋਈ ਆ ਜਾਏ ਦੂਰ ਬੈਟਕ ਵਿਚ ਬਾਂਦੋ
@gurlabhsingh8072
@gurlabhsingh8072 Год назад
ਕੁੱਝ ਨਹੀਂ ਖਤਮ ਹੁੰਦਾ ਵੀਰ ਜੀ ਗਲਤ ਕੰਮ ਵਾਲੇ ਮਾਰੇ ਜਾਣ ਗੇ ਦੱਲੇ ਦਿਲ ਨਾ ਛੱਡ ਵੀਰ ਜੀ
@Pk24889
@Pk24889 Год назад
Kalyug hai veere... Galat naal sahi te sahi naal galat ho reha.. Kursiyan te baithe naal rale hoye chora'n de
@harpreetkaur8063
@harpreetkaur8063 Год назад
ਕਿਸੇ ਦਾ ਘਰ ਉਜਾੜ ਕੇ ਕਦੇ ਸੁੱਖ ਨਹੀ ਪਾਉਣਗੇ ਰੰਮੀ ਰੰਧਾਵੇ ਹੋਰੀ
@Superbeem-c2l
@Superbeem-c2l Год назад
Right paji
@AadeshBrar-io4bg
@AadeshBrar-io4bg Год назад
ਬਾਈ ਇਹ ਪਹਿਲਾ ਕੇਸ ਨੀ, ਨਾਲਦੇ ਫਲੈਟ ਚ ਰਹਿੰਦੇ ਸੀ ਇੱਕ ਜਵਾਕੜੀ ਜੀ ਪਹਿਲਾਂ ਦੀ ਪਰਿੰਸ ਨਾਲ ਰਹਿੰਦੀ ਸੀ 88 ਵਿੱਚ। ਇੱਕ ਵਾਰ ਪਹਿਲਾ ਵੀ ਯਾਰਮਾਰ ਦਾ ਰੌਲਾ ਪਿਆ ਸੀ ਪਰਿੰਸ ਦਾ। ਯਾਰ ਦੀ ਘਰਵਾਲੀ ਦਾਰੂ ਪਿਉਦਾ ਪਿਆ ਸੀ, ਘਰ ਵਾਲਾ ਉੱਤੋ ਆ ਗਿਆ ਸੀ ਪਰਿੰਸ ਪਾਸੇ ਭੱਜ ਗਿਆ ਸੀ ਤੇ ਘਰਵਾਲੇ ਨੇ ਮਸਾ ਕੁੱਟਕੇ ਘਰੇ ਲੈ ਕੇ ਗਿਆ। ਇਹ ਸਾਲੇ ਸਟੇਜ ਤੇ ਤੁਰਲੇ ਵਾਲੀ ਪੱਗ ਬੰਨਦੇ ਸੀ, ਤੇ ਮੋਹਾਲੀ ਜਾ ਕੇ ਗੁੱਤ ਕਰ ਲੈਦੇ ਸੀ। ਜੇ ਕਿਸੇ ਦੀ ਗੱਡੀ ਮੰਗ ਲੈਦੇ ਸੀ ਇੱਕ ਦਿਨ ਕਹਿਕੇ 7-10 ਬਹਾਨੇ ਲਾਈ ਜਾਣੇ।
@Superbeem-c2l
@Superbeem-c2l Год назад
Hanji paji ae bhut gande singer ne
@satinderkaur7317
@satinderkaur7317 Год назад
ਕੁੜੀ ਨੇ ਆਪਣਾ ਘਰ ਆਪ ਖਰਾਬ ਕੀਤਾ ਜਿਨਾਂ ਰਮੀ ਦਾ ਕਸੂਰ ਓਨਾ ਈ ਕੁੜੀ ਦਾ ਕਸੂਰ ਕੁੜੀ ਨੂੰ ਆਪਣੇ ਬੱਚੇ ਨਹੀਂ ਦਿਸਦੇ
@SM.Music-1313
@SM.Music-1313 Год назад
Par rami prince hai gande aa utto hor vicho hor fer dhamkiyan dinde ne
@sukhjinderjassar6780
@sukhjinderjassar6780 Год назад
ਇਨ੍ਹਾਂ ਕੰਜਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ, ਸਰਕਾਰ ਨੂੰ ਅਪੀਲ ਹੈ, ਇਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ
@raniitsingh3915
@raniitsingh3915 Год назад
ਬਾਹਰਲੇ ਬੋਲ ਕੁੱਝ ਹੋਰ ਨੇ,, ਲੋਕਾਂ ਨੂੰ ਓਦੋਂ ਐਲੀ ਮਾਂਗਟ ਵੱਡਾ ਗਰੇਵਾਲ ਨੂੰ ਅਮਲੀ ਕਹਿੰਦੇ ਸੀ,,ਪਰ ਅਮਲੀ ਸੱਚ ਬੋਲਣ ਦੀ ਜੂਰਤ ਰੱਖ ਦੇ ਸੀ
@bindikhaira7779
@bindikhaira7779 Год назад
Waheguru ji
@Ghantshikari
@Ghantshikari Год назад
ਇਹਨਾਂ ਭੰਚੋੜਾ ਦਾ ਬਾਈਕਾਟ ਕਰੋ ਇਹਨਾ ਦਾ ਸੱਚ ਸਾਹਮਣੇ ਆਇਆ
@user-lc7xq1nn8v
@user-lc7xq1nn8v Год назад
ਇਹਨਾਂ ਲੋਕਾਂ ਰੰਧਾਵਾ ਜੋੜੀ ਦਾ ਸਮਾਜ ਨੂੰ ਬਾਈਕਾਟ ਕਰਨਾ ਚਾਹੀਦਾ ਜੀ
@indersekhon6018
@indersekhon6018 Год назад
Boht wadhia, baikat Karo sare veer
@virksaab7741
@virksaab7741 Год назад
ਅਖਾੜਾ ਤਾ ਇਸ ਤਰ੍ਹਾਂ ਲਗਾਉਂਦੇ ਜੀ ਜਿਵੇਂ ਤਾ ਇਹ ਸਾਰੇ ਸੰਸਾਰ ਵਿੱਚ ਸੱਚੇ ਬੰਦੇ ਇਹੋ ਨੇ 😮
@deepindersingh5442
@deepindersingh5442 Год назад
Asi tuhade nall aa veer ji stteg nhi lgn deni
@yurajsingh2767
@yurajsingh2767 Год назад
ਬੋਤ ਗ਼ਲਤ ਕੀਤਾ
@pardeepsomal8194
@pardeepsomal8194 Год назад
100% right
@AngrejSingh-mp2tu
@AngrejSingh-mp2tu Год назад
ਇਹ ਮੇਰੇ ਕੋਲ ਦੇ ਹੈ ਇਹ ਬਹੁਤ ਹੀ ਨੈਸ ਬੰਦੇ ਹੈ ਗੱਲ ਕੋਈ ਹੋਰ ਨਿਕਲਣੀ ਹੈ ਗਲਤ ਬੰਦੇ ਕਮੰਟ ਕਰਦੇ ਨੇ ਇਹਨਾ ਦੇ ਐਂਟੀ ਹੈ ਜੋ ਇਹਨਾ ਦਾ ਪਿਛੋਕੜ ਬਹੁਤ ਹੀ ਨੈਸ ਹੈ ❤
@Superbeem-c2l
@Superbeem-c2l Год назад
Sahi paji
@sukhdhaliwal871
@sukhdhaliwal871 Год назад
hun dso gaun waleo rami kehre pind rehnda a
@Easycraft098
@Easycraft098 Год назад
😂😂😂😂
@amritpalkaurbrar2170
@amritpalkaurbrar2170 Год назад
ਪਰਾਹੋਣੇ ਦਾ ਸਾਥ िਦਓ
@suchasinghsuchasingh6761
@suchasinghsuchasingh6761 11 месяцев назад
Saab pangota jindabad aa. Waheguru ji chardi kala vich rakhe
@japindersandhu4065
@japindersandhu4065 Год назад
ਪਤੀ ਆਪਣਾ ਛੱਡੀ ਫਿਰਦੀ ਲੰਡੂ ਪਿਛੇ ਲੱਗੀ ਫਿਰਦੀ ਹੁਣ ਲੰਡੂ ਕੋਣ 😂😂
@Superbeem-c2l
@Superbeem-c2l Год назад
Rammi
@charnjeetmiancharnjeetmian6367
ਮਾਂ ਨਹੀਂ ਜੰਮੀ,ਧੀ ਜੰਮੀ ਆ ਜੀ ਮਾਂ ਨੇ।ਆਵਦੇ ਸ਼ਬਦ ਦਰੁਸਤ ਕਰੋ
@charanjitsingh4390
@charanjitsingh4390 Год назад
ਇਹ ਰੰਮੀ ਰੰਧਾਵੇ ਹੋਣੀ ਬਹੁਤ ਗਲਤ ਆਦਮੀ ਹਨ ਕਿਉਂਕਿ ਇਹ ਬਿੱਕਰ ਤਿੰਮੋਵਾਲਆ ਗਾਣੇ ਚੋਰੀ ਕਰ ਕਰਕੇ ਗਾਉਂਦੇ ਰਹੇ ਹਨ
@kingmachhike7917
@kingmachhike7917 Год назад
ਵੀਰ ਜੀ ਪਹਿਲਾ ਇੰਨਾ ਨੂੰ ਵਿੜਿਆ ਕੇ ਚੰਗਾ ਭਰਮਾ ਜਿਹਾ ਇਕੱਠ ਰੱਖ ਲਿਆ ਜਾਵੇ ਤੇ ਫਿਰ ਇੰਨਾ ਨੂੰ ਉੱਥੇ ਬੁਲਾਇਆ ਜਾਵੇ ਤੇ ਸਾਰੀ ਸੱਚਾਈ ਨੂੰ ਸਾਹਮਣੇ ਰੱਖ ਕੇ ਫਿਰ ਟਕਾ2 ਤਸੱਲੀਬਖਸ਼ ਕੰਮ ਕੀਤਾ ਜਾਵੇ
@Superbeem-c2l
@Superbeem-c2l Год назад
Tenu video send kare us da bro us de no te call kar
@nippybindra5020
@nippybindra5020 Год назад
ਇਹ ਭੁੱਲ ਜਾਂਦੇ ਨੇ ਜਦੋਂ celebrity ਬਣ ਜਾਂਦੇ ਨੇ ਤਾਂ ਓਹਨਾ ਦੀ ਜ਼ਿੰਦਗੀ personal ਨਹੀਂ ਸੋਸ਼ਲ , ਅਤੇ ਓਹਨਾ ਦੋ fans ਦੀ ਰਹਿ ਜਾਂਦੀ ਹੈ , ਰਮੀ ਨੇ ਦੋਨੋ ਧਿਰਾਂ ਦੀ ਜ਼ਿੰਦਗੀ ਖਰਾਬ ਕਰਤੀ
@HardeepSingh-ig1xe
@HardeepSingh-ig1xe Год назад
Good job.gbu
@mkgcjcbucv1781
@mkgcjcbucv1781 Год назад
Sahi,gal
@AmandeepKaur-nv2hz
@AmandeepKaur-nv2hz Год назад
Haye maa te menu boht bohat taras aya.
@tarandeepsandhu6382
@tarandeepsandhu6382 Год назад
Bhut mari gal a rammi prince
@PardeepSingh-zw7de
@PardeepSingh-zw7de Год назад
ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਕਾਰਵਾਈ ਕਰੋ ਪੁਲਸ ਨਹੀ ਸੁਣ ਦੀ ਜੇ ਤਾ ਧਰਨਾ ਲਾਓ ਯੂਨੀਅਨ ਨੂ ਨਾਲ ਲੈ ਕੈ
@jaswinderkaur3252
@jaswinderkaur3252 Год назад
Very good tren man
@gurmeetjossan1653
@gurmeetjossan1653 Год назад
ਸਾਬ ਪਨਗੋਟੇ ਦਾ ਸਰਾਫ ਲੱਗਾ
@surjeetsighsonu7896
@surjeetsighsonu7896 Год назад
ਇਸ ਕਲਾਕਾਰ ਦੇ ਗਾਣੇ ਸੂਣਣੇ ਦੰਦ ਕਰੋ
@singhsaab8757
@singhsaab8757 Год назад
ਜੇ ਰੱਬ ਉੱਤੇ ਚੁੱਕਦਾ ਥੱਲੇ ਵੀ ਉਹ ਹੀ ਰੱਬ ਸੁੱਟਦਾ
@BalbirSingh-kv8mq
@BalbirSingh-kv8mq Год назад
ਇਹਨਾਂ ਦਾ ਨਾਂ ਸੁਣਿਆ ਸੀ,ਪਰ ਸਟੇਜ ਵੀਡੀਓ ਤੇ ਗੀਤ ਕਦੇ ਸੁਣਿਆ ਹੀ ਨਹੀਂ, ਸ਼ਕਲਾਂ ਵੇਖੀਆਂ ਪਤਾ ਲੱਗ ਗਿਆ ਸੀ ਕਿ ਰੱਦੀ ਬੰਦੇ ਤੇ ਰੱਦੀ ਅਵਾਜ਼ ਹੋਵੇਗੀ
@surmangill882
@surmangill882 Год назад
Well done sir
@user-dc3yl7gd4u
@user-dc3yl7gd4u Год назад
ਜਿਹੜੇ ਆਪਣੀ ਘਰਵਾਲੀ ਦੇ ਹੁੰਦੇ ਹੋਏ ਨਾਬਾਲਗ ਲੜਕੀ ਨਾਲ ਰਹਿਦੇ ਆ। ਓਹ ਜੱਟ ਚੰਡੀਗੜ੍ਹ ਰਹਿੰਦੇ ਆ। 😂😅😂
@SukhrajSingh-li7vy
@SukhrajSingh-li7vy Год назад
ਹਰ ਗੱਲ ਵਿਚ ਜੱਟਾਂ ਨੂੰ ਆਪਣੀ ਕੁੜੀ ਨਾ ਦੇਇਆ ਕਰੋ ਕੁੱਤਾ
@bikramjeetsingh7228
@bikramjeetsingh7228 Год назад
Oh pra ena chwla diya staze te galla hor te nizhi zindgi hor aa
@ranbirkaur7751
@ranbirkaur7751 Год назад
ਪੱਤਰਕਾਰ ਨੂੰ ਪੁਛੋ ੲਿੱਕ ਪਤੀ ਹੁੰਦੇ ਬਿਨਾਂ ਤਲਾਕ ਲੲੇ ਓਹ ਵਿਅਾਹ ਕਰ ਸਕਦੀ ਅਾ
@jarmejasinghbrar9111
@jarmejasinghbrar9111 Год назад
ਸਭਿਆਚਾਰ ਰੰਧਾਵਾ ਬ੍ਰਦਰਜ਼ ਗਰੁੱਪ ਬਿਮਾਰ ਹੋ ਗਿਆ,, ਗਾਉਣ ਵਾਲਿਆ ਸਭਿਆਬਿਮਾਰ ਰੰਧਾਵਾ ਬ੍ਰਦਰਜ਼ ਗਰੁੱਪ ਨੂੰ ਆਸ਼ਕੀ ਬੁਖਾਰ ਹੋ ਗਿਆ ਗਾਉਣ ਵਾਲਿਆਂ ਰੰਧਾਵਾ ਬ੍ਰਦਰਜ਼ ਨੂੰ ਇਸ਼ਕ ਆਸ਼ਕੀ ਬੁਖਾਰ ਹੋ ਗਿਆ ਗਾਉਣ ਵਾਲਿਆਂ ਨੂੰ
@SonuSingh-jo3gc
@SonuSingh-jo3gc Год назад
ਮੈਂ ਕਹਿੰਦੀ ਹਾਂ ਕੀ ਇਹਨਾਂ ਕੱਝਜਾ ਦੇ ਮਾੜ ਦਿਨ ਸੁਰ ਹੋ ਗਏ ਹਨ ਨਾਨਕ ਦੇਵ ਸਹਿਬ ਜੀ ਇਸ ਤਰ੍ਹਾਂ ਇੱਕ ਔਰਤ ਨੂੰ ਇੱਜ਼ਤ ਮਾਣ ਹੈ ਇਹੋ ਜਿਹੇ ਕੱਝਜਾ ਨੂੰ ਸ਼ਰਮ ਨਹੀਂ ਇਹਨਾਂ ਦੀ ਮਾ ਭੈਣ ਹੈ ਕੱਝਜਾ ਦੀ ਇਹ ਕੁੜੀ ਫਸ ਚੁਕੀ ਹੈ ਇੱਕ ਦਿਨ ਰੋ ਗੀ ਅਗਰ ਕੁੜੀ ਸਹੀ ਫੈਸਲਾ ਕਰ ਲੈ ਤਾਂ ਕੁੜੀ ਦੀ ਦੁਨੀਆਂ ਵਿੱਚ ਬਹੁਤ ਇੱਜ਼ਤ ਬਣ ਜਾਵੇਗੀ 🙏
@Honey_Sidhu4
@Honey_Sidhu4 Год назад
Rammy ta price ਅਪਣੀ ਭੈਣ ਦੇ ਯਾਰ ਨੇ
@jjimmy9763
@jjimmy9763 Год назад
Gaal kadan to pehla dusri side di kahani v sun laini chahidi hai.
@ramansuthar622
@ramansuthar622 Год назад
Vde sbeyachark bne ferde loka diya kudiya bare steja te ta eda bolde jida rabb age hon jede khud app eda de hunde o sirre de khachh hunde menu ta pela hi a dono bro bhot chval lgde c
@preet8866
@preet8866 Год назад
ਯਾਰ ਇਹਨਾਂ ਦਾ ਇਹ ਤੇ ਪਤਾ ਸੀ ਪਹਿਲਾ ਸਿੱਖ ਸੀ ਫਿਰ ਇਸਾਈ ਬਣ ਗਏ ਚਲੋ ਇਹ ਤੇ ਕੋਈ ਗੱਲ ਨਹੀ ਹੈ ਜਿਹੜਾ ਇਹ ਕੰਮ ਕੀਤਾ ਬਹੁਤ ਹੀ ਘਟੀਆਂ ਕੰਮ ਕੀਤਾ ਹੈ
@AmandeepSingh-zx2ij
@AmandeepSingh-zx2ij Год назад
ਕਸੂਰ ਸਾਇਦ ਜਨਾਨੀ ਚ ਹੀ ਹੈ ਜਿਹੜੇ ਬੱਚਿਆਂ ਨਾਲ ਨਹੀਂ ਮਿਲਾ ਰਹੀ ਬੱਚਿਆਂ ਨੇ ਸੱਚ ਬੋਲ ਦੇਣਾ ਬੱਚੇ ਸੱਚੇ ਹੁੰਦੇ ਆ ਤਾਂ ਹੀ ਬੱਚਿਆਂ ਨੂੰ ਲਈ ਬੈਠੀ ਹੈ 😢😢
@luckystonesforyou2276
@luckystonesforyou2276 Год назад
Bachman attachment maa naal hundi And maa sab nu villain banake pesh kardi bacchian agge Bande koi bas ni chalda bus ek waheguru saath de jaan taan gul bandi nahi taan awdi Gawande v fans lawa dende
@govindgill8097
@govindgill8097 Год назад
tere warge nal kdo hundi a odo pta lagg janda kon ki krda wa bhut vdia wa jo jwak ni samne aye rami prince gand bandya krke jwak apni bzty kio karwon ohna ne jindgi jeoni wa
@S.S.S.S.singhsarhandwale8487
O my God 😱 Waheguru Ji ki Banu Duniya da sacche padshah Waheguru Ji janna 😢 🙏
@dhanwantmoga
@dhanwantmoga Год назад
ahna randhawa brothers and ehna de shote papa nu lakh di lahanat....
@saabsandhusandhu1379
@saabsandhusandhu1379 Год назад
Bilkul bhra saale nang bande ne Geeta vich ta bhut chaude hoke gaunde ne andro sale gand ne dono
@SunnySingh-iv9kf
@SunnySingh-iv9kf Год назад
Papa nahi, Chotte father Saab lol
@Superbeem-c2l
@Superbeem-c2l Год назад
​@@SunnySingh-iv9kfpaji tanu kida pata ji
@Superbeem-c2l
@Superbeem-c2l Год назад
Kuldeep nu
@nippybindra5020
@nippybindra5020 Год назад
ਰਮੀ ਰੰਧਾਵੇ ਨੇ ਸੱਭਿਆਚਾਰ ਤੋਂ ਤਾਂ ਤੋੜ ਤਾਂ ਪਰ ,, ਧਾਰਾ 377 ਨਾਲ ਜੋੜਤਾ
@bachandass9927
@bachandass9927 Год назад
Jaswinder ji you are absolutely correct.
@kajalmangotra4917
@kajalmangotra4917 Год назад
Shab page tansan nahi Lani ashe Tara nal ha laba gurdaspur
@kulwinderkaur9668
@kulwinderkaur9668 Год назад
ਕੋਈ ਕਿਸੇ ਨੂੰ ਧੱਕੇ ਨਾਲ ਨਹੀ ਰੱਖ ਸਕਦੇ ਕੁੜੀ ਦੀ ਮਰਜ਼ੀ ਨਾਲ ਸਭ ਕੁਝ ਹੋਇਆ
@Superbeem-c2l
@Superbeem-c2l Год назад
Paji raami bole ta sahi Mai rakki ae
@BaljinderSingh-ig1zd
@BaljinderSingh-ig1zd Год назад
So sad ji kise da Ghar kharb karna bhuat ghalt kam hai ji
@HarpalSingh-uv9ko
@HarpalSingh-uv9ko Год назад
ਇਹ ਕਲਾਕਾਰ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਪਰ ਉਹਨਾਂ ਤੇ ਖਰਾ ਉਤਰਨਾ ਬਹੁਤ ਔਖਾ ਹੈ।
@gurbindersingh9588
@gurbindersingh9588 Год назад
ਛਿੱਤਰ ਫੇਰ ਬਾੲਈਕ ਕਰੋ
@SUKHWINDERSingh-br5gj
@SUKHWINDERSingh-br5gj Год назад
Lakh lahnat eho jehe ghatiya lokan te.
@majorsingh1285
@majorsingh1285 Год назад
ਮਾੜਾ ਕੀਤਾ ਆ , ਰਿੰਮੀ ਨੇ
@hseguide302
@hseguide302 Год назад
ASI tuhade nal hai Sara youth insaf jarur deva va gein ,
@gssangha3396
@gssangha3396 Год назад
Aah jattan di gal karda c Jatt kehde pind rehnde aa
@inderjeet4132
@inderjeet4132 Год назад
ਗੋਲੀ ਮਾਰ ਕੇ ਕੰਮ ਮੁਕਾਓ ।
@Haryanaboys602
@Haryanaboys602 Год назад
ek gal hai sch hai dono prawan nu pucho jere sabya chark bne firde ne ehna cho ek kise hor da jmya hai te a sbyachark geet gaunde ne dono pra ek peo de nahi ne 101% sch gal hai
@Superbeem-c2l
@Superbeem-c2l Год назад
Yess paji
@jaskaranbrar1697
@jaskaranbrar1697 Год назад
ਇਹ ਦੱਲਿਆ ਨੇ ਆਪਣਾ ਘਰ ਨੀ ਛੱਡਿਆ ਹੋਰਾਂ ਦਾ ਕੀ ਛੱਡਣ ਗੇ
@luckymaan9928
@luckymaan9928 Год назад
ਇਹਨਾਂ ਦੋਵਾਂ ਭਰਾਵਾਂ ਦਾ ਸਾਲ ਕੁ ਬਾਅਦ ਪੰਗਾ ਪਿਆ ਈ ਰਹਿੰਦਾਂ
@lakhycheema7566
@lakhycheema7566 Год назад
Kuon ki ehe loddu ne dono bai 😂😂😂😂😂
@gurwantsingh1895
@gurwantsingh1895 Год назад
ਰੰਮੀ ਹੁਣਾ ਦੇ ਦੋਗਲੇ ਚਿਹਰੇ ਲੋਕਾ ਦੇ ਸਾਹਮਣੇ ਆ ਗਏ
Далее
🧙‍♀️☃️💥 #ice #icequeen #winter
00:14
Просмотров 49 тыс.
Bike Vs Tricycle Fast Challenge
00:43
Просмотров 14 млн
🧙‍♀️☃️💥 #ice #icequeen #winter
00:14
Просмотров 49 тыс.