Тёмный

ਗਿਆਨੀ ਕੁਲਵੰਤ ਨੇ ਅਚਾਨਕ ਕਥਾ ਕਰਦੇ ਕੀਤਾ ਦੀਪ ਸਿੱਧੂ ਨੂੰ ਯਾਦ, ਸੁਣੋ ਕਿਉ ? 

Sikh Channel
Подписаться 415 тыс.
Просмотров 59 тыс.
50% 1

ਗਿਆਨੀ ਕੁਲਵੰਤ ਨੇ ਅਚਾਨਕ ਕਥਾ ਕਰਦੇ ਕੀਤਾ ਦੀਪ ਸਿੱਧੂ ਨੂੰ ਯਾਦ, ਸੁਣੋ ਕਿਉ ?
Join this channel to get access to perks:
/ @sikhchannelvideos
Don't forget to SUBSCRIBE to our channel.
SIKH CHANNEL - celebrating 12 years of television broadcast.

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 282   
@Kamaljitk
@Kamaljitk 2 года назад
ਉਹ ਜੋ ਕਰ ਗਿਆ ਕੋਈ ਕਰ ਨਹੀਂ ਸਕਦਾ , ਵਹਿਗੁਰੂ ਦੀ ਕੋਈ ਭੇਜੀ ਹੋਈ ਰੂਹ ਸੀ ,ਸੱਚੀ ਤੇ ਸੁੱਚੀ 🚩🚩 ਹੀਰਾ ਕੌਮ ਦਾ ਦੀਪ ਸਿਧੁ
@nirmalsingh864
@nirmalsingh864 2 года назад
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ
@sandeepspain1392
@sandeepspain1392 2 года назад
ਸਾਡਾ ਬਾਈ ਪਾਕ ਰੂਹ ਸੀ।।। ਮਾਪੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ
@kashmirkaur626
@kashmirkaur626 2 года назад
ਦੀਪ ਸਿਰਫ ਸਚ ਬੋਲਿਆ ਸੰਤਾ ਦੀ ਸੋਚ ਤੈਅ ਪਹਿਰਾ
@satwantsingh2988
@satwantsingh2988 2 года назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਅਦ ਦੀਪ ਸਿੱਧੂ ਹੀ ਸੀ ਜਿਹੜਾ ਪੰਜਾਬ ਦਾ ਅਤੇ ਸਿੱਖ ਕੌਮ ਦਾ ਦਰਦ ਰੱਖਦਾ ਸੀ 😭😭😭
@amritpalsingh3715
@amritpalsingh3715 2 года назад
Jagtar hawara rajoana ney ki kita c fer
@banpreetbawa4431
@banpreetbawa4431 2 года назад
@@amritpalsingh3715 ਦੀਪ ਸਿੱਧੂ ਵੀਰ ਨੇ ਬੰਦੀ ਸਿੰਘਾਂ ਵਸਤੇ ਵੀ ਪੰਜਾਬ governor nal v ਦਲੀਲ ਨਾਲ ਮੀਟਿੰਗ ਕੀਤੀ ਸੀ, governor ਹਿਉਸ, ਜਗਮੀਤ ਸਿੰਘ ਦਾ v ਕੇਸ ਵੀ ਦੀਪ ਸਿੱਧੂ ਵੀਰ ਦੇ brother ਮੰਦੀਪ ਸਿੱਧੂ ਦੇਖ ਰਹੇ,
@jasvindersingh4813
@jasvindersingh4813 2 года назад
Gul Sun Bakwas karda Dashmesh Pita Ne Dale nu Kiha See Amrit Bhgair Pirhi Jinha Thaa NAHI Milani Patshah De Charna Vich Tu Maya Equathi Karan lyee Karaitia Dee Shifat Kari Jana Tu Shittara Daa Kucha Lugda Aa
@DoabeAale30
@DoabeAale30 2 года назад
@@jasvindersingh4813 o saali chvle bhai dilawar singh shaheed nhi bhai sukha jinda shaheed nhi ...? Ohna Amrit baad ch shkya c..,, kinne yodhe aa Sikh kom ch jede mone ghone hoye te tera pyo kehnda c sikhi to upper kuj nhi te guru sahib krn full saroop ch aajnaa
@GurwinderSingh-ts1bk
@GurwinderSingh-ts1bk 2 года назад
ਕੌਮੀ ਯੋਧਾ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਅਮਰ ਰਹੇ ✊✊✊✊✊✊✊✊✊✊✊✊✊
@mintudhindsa7264
@mintudhindsa7264 2 года назад
ਦੀਪ ਸਿੱਧੂ ਜਿੰਦਾਬਾਦ 🙏🙏
@jorasinghsingh2570
@jorasinghsingh2570 2 года назад
ਗਿਆਨੀ ਜੀ ਦਾ ਤਹਿ,ਦਿਲੋਂ ਧੰਨਵਾਦ ਜੀ।
@JagdevSingh-kz2mi
@JagdevSingh-kz2mi 2 года назад
ਧੰਨ ਗੁਰ ਸਿੱਖੀ ਧੰਨ ਗੁਰ ਸਿੱਖੀ ਵਾਹ ਖਾਲਸਾ ਜੀ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਜੀ
@rajbirsingh631
@rajbirsingh631 2 года назад
ਬਹੁਤ ਵਧੀਆ ਵਿਚਾਰ ਬਾਬਾ ਜੀ। ਦੀਪ ਤੇ ਦੀਪ ਸੀ,ਅਮਰ ਰਹੇਗਾ।
@pindalubana5281
@pindalubana5281 2 года назад
7veryqood
@inderpalmadahar3313
@inderpalmadahar3313 2 года назад
ਸਹੀ ਕਿਹਾ ਗਿਆਨੀ ਜੀ 🙏ਵਾਹਿਗੁਰੂ ਅੰਪਰਮਪਾਰ ਐ ਦੀਪ ਵੀਰ ਵੀ ਵਾਰ ਵਾਰ ਏਹੋ ਗੱਲ ਕਰਦਾ ਸੀ ਕੇ ਕਲਾ ਵਰਤ ਰਹੀ ਆ ਪਰ ਅਫਸੋਸ ਕਿ ਆਪਣੇ ਅਯਾਸੀਆ ਵਿੱਚ ਤੇ ਫੁੱਕਰਪੁਣੇ ਵਿੱਚ ਉਲਝੇ ਹੋਏ ਲੋਕਾਂ ਨੂੰ ਗੁਰੂ ਦੀ ਵਰਤ ਰਹੀ ਕਲਾ ਦੀ ਸਮਝ ਨਹੀਂ ਪਈ ਸੱਚਮੁੱਚ ਹੀ ਦਿਲਾਂ ਨੂੰ ਝੰਜੋੜ ਕੇ ਰੱਖ ਗਿਆ ਦੀਪ ਵੀਰ। ਜਵਾਨੀ ਅੰਦਰ ਪੰਥ ਦਾ ਵੈਰਾਗ ਪੈਦਾ ਕਰ ਗਿਆ ਜਾਦਾਂ ਜਾਦਾਂ ਦੀਪ ਵੀਰ ਗਾਇਕ ਵੀਰ ਵੀ ਸਿੱਖ ਇਤਿਹਾਸ ਨੂੰ ਪਹਿਲ ਦੇਣ ਲੱਗੇ ਨੇ ਬਹੁਤ ਗੀਤ ਸੁਣਨ ਨੂੰ ਮਿਲੇ ਨੇ ਇਤਿਹਾਸ ਨਾਲ ਸਬੰਧਤ ਵੀਰ ਦੇ ਜਾਣ ਮਗਰੋਂ ਬੇਨਤੀ ਆ ਬਾਕੀ ਗਾਇਕ ਵੀਰਾਂ ਨੂੰ ਵੀ ਕੇ ਤੁਹਾਡੇ ਹੱਥ ਵਸ ਬਹੁਤ ਕੁਝ ਆ ਮੋੜ ਲਵੋ ਕੌਮ ਦੀ ਜਵਾਨੀ ਨੂੰ ਆਪਣੇ ਅਸਲੀ ਨਿਸਾਨੇ ਵੱਲ ਤੁਸੀਂ ਨੁਹਾਰ ਬਦਲ ਸਕਦੇ ਹੋ ਸਮਾਜ ਦੀ ਬਾਕੀ ਨੋਜਵਾਨ ਵੀਰਾਂ ਨੂੰ ਵੀ ਬੇਨਤੀ ਆ ਕੇ ਪਹਿਲਾਂ ਆਪਣੇ ਇਤਿਹਾਸ ਨਾਲ ਜੁੜੋ ਛੱਡ ਦਿਉ ਖਹਿੜਾ ਲੱਚਰ ਗੀਤਾਂ ਦਾ ਜਦੋਂ ਤੁਸੀਂ ਚੰਗੇ ਗੀਤਾਂ ਨੂੰ ਲਾਇਕ ਵੀਊ ਦਿਉਗੇ ਤਾਂ ਗਾਇਕਾਂ ਦੀ ਮਜਬੂਰੀ ਹੋ ਜਾਊ ਚੰਗਾ ਗਾਉਣਾ ਆਉ ਮੁੜੀਏ ਆਪਣੇ ਘਰ ਅਨੰਦਪੁਰ ਵੱਲ🙏🙏🙏🙏🙏
@gurpreetchahal7702
@gurpreetchahal7702 2 года назад
True veer ji
@navidhillon5968
@navidhillon5968 2 года назад
your right bro Waheguru g mehar Karen 🙏🙏
@charanjeetsingh5538
@charanjeetsingh5538 2 года назад
Well said.
@kabalsinghbhojiankabalsing2470
@kabalsinghbhojiankabalsing2470 2 года назад
ਭਾਈ ਸਾਹਿਬ ਬਿਲਕੁਲ ਸਹੀ ਗੱਲ ਵਾ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏
@MicromegMovies
@MicromegMovies 2 года назад
ਹੱਲ ਤਾਂ ਇਕੋ ਹੈ..ਰਾਜ ਬਿਨਾ ਨਹਿ ਧਰਮ ਚਲੇ ਹੈਂ।। ਪੰਜਾਬ ਵਿਚ ਪਾਣੀ, ਬਿਜਲੀ, ਬੋਲੀ, ਇਤਿਹਾਸ, ਵਿਰਸੇ, ਸੱਭਿਆਚਾਰ, ਮਹਾਰਾਜਾ ਰਣਜੀਤ ਤੇ ਕੌਮ ਦੀ ਸ਼ਾਨ ਨੂੰ ਬਚਾਓ - ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ ਹੈ Unity is our biggest Weapon
@Gurdeepsingh-qr2ys
@Gurdeepsingh-qr2ys 2 года назад
Bilkul sahi
@manjitsinghaujla26
@manjitsinghaujla26 2 года назад
ਵਾਹਿਗੁਰੂ ਜੀ ਦੀਪ ਵੀਰ ਜੀ ਅਮਰ ਰਹੇਵੀਰ ਜੀ ਨੂੰ ਦੁਬਾਰਾ ਦੁਨੀਆਂ ਤੇ ਭੇਜੋ ਵਾਹਿਗੁਰੂ ਜੀ ਦੀਪ ਵੀਰ ਜੀ
@AmarSingh-oz4qz
@AmarSingh-oz4qz 2 года назад
ਪੰਜਾਬ ਹਲ ਅਾਜਾਦੀ 🚩ਪੰਜਾਬੀੳੁ🚩🙏🚩
@singhsandhu8651
@singhsandhu8651 2 года назад
ਬਾਬਾ ਜੀ bohut ਵੱਡੀ ਕੁਰਬਾਨੀ ਆ ਸਾਡੇ ਵੀਰ ਦੀ ਲੋਕ ਪੈਸੇ ਪਿੱਛੇ ਮਰਦੇ ਨੇ ਓਹ ਸਭ ਤਿਆਗ ਗਿਆ ਕੋਈ ਸੱਚ ਨਈ ਬੋਲਦਾ ਆਪਣੀ ਗੱਲ ਵੀ ਕਿਸੇ according krda ke ਚੰਗੇ ਲੱਗੇ ਕਿਸੇ ਨੂੰ ਪਰ ਸਾਡੇ ਵੀਰ ਨੇ ਤੇ ਇਹ ਸੱਚ ਬੋਲ ਦਿੱਤੇ ਜੋਂ ਸਿਰਫ ਸੰਤਾ ਚ ਜਿਗਰਾ ਸੀ ਏਥੇ ਤੇ ਲੋਕ ਕੌਮ ਦੇ ਆਗੂ ਬਣ ਕੇ ਸਰਕਾਰਾ ਦੇ ਤਲਵੇ ਚਟਦੇ ਨੇ। ਜਾਨ ਤਕ ਦੇਣਾ ਇਹਦੇ ਤੋਂ ਵੱਧ ਕੁਰਬਾਨੀ ਕੀ ਹੋਏਗੀ। ਬਾਕੀ ਸਿੰਘ ਸਾਬ ਜੀ bohut ਵਦੀਆ ਗਲ ਆ ਸਿੱਖ ਬਾਹਰੀ ਪੇਖ ਵਾਲੇ ਨਈ ਦੀਪ ਸਿੱਧੂ ਵਰਗੇ ਵੀਰ ਹੁੰਦੇ ਨੇ।
@chahatveersingh1991
@chahatveersingh1991 2 года назад
ਬਹੁਤ ਅੱਛਾ ਬਾਬਾ ਜੀ।
@gursahibfilmz.6383
@gursahibfilmz.6383 2 года назад
ਬਾਈ ਦੀਪ ਸਿੰਘ ਸਿੱਧੂ 💕💕💕💕
@PRATIMAkaur-x9h
@PRATIMAkaur-x9h 2 года назад
ਬਹੁਤ ਵਧੀਆ ਸੋਚ ਅਤੇ ਵਿਚਾਰਧਾਰਾ ਨੂੰ ਸਲੂਟ 🙏👍👌💞🖕
@Shagan_singh515
@Shagan_singh515 2 года назад
ਵਾਹ ਬਾਬਾ ਜੀ ਸਹੀ ਠੀਕ ਸਮਝੇ ਕਲਗੀ ਵਾਲੇ ਪਾਤਸਾਹ ਦੀ ਕ ਲਾ ਵਰਤੀ ਹੈ ਦੀਪ ਸਿਧੂ ਤੇ
@lal22singh81
@lal22singh81 2 года назад
ਗਿਆਨੀ ਜੀ ਤੁਸੀਂ ਸੋਲਾਂ ਆਨੇ ਸੱਚ ਕਹਿ ਰਹੇ ਹੋ।ਸੱਚ ਬੋਲਣਾ ਵੀ ਬਹੁਤ ਵੱਡੀ ਗੱਲ ਹੈ ।ਜੋ ਤੁਸੀਂ ਕਥਾ ਵਿੱਚ ਬੋਲ ਦਿੱਤੀ ਹੈ ਜੀ ।ਧੰਨਵਾਦ
@aulakh9276
@aulakh9276 2 года назад
ਵਾਹਿਗੁਰੂ ਜੀ ਕੌਮੀ ਯੋਧਾ ਸੀ ਬਾਈ ਦੀਪ ਸਿੰਘ ਸਿੱਧੂ ♥️♥️ ਸਦਾ ਅਮਰ ਰਹੇਗਾ ਲੋਕਾਂ ਦੇ ਦਿਲਾਂ ♥️♥️
@ਸਰਦਾਰ_ਸਾਰਜ_ਸਿੰਘ
ਵਾਹਿਗੁਰੂ ਭਲਾ ਕਰੇ
@dil_di_likht9216
@dil_di_likht9216 2 года назад
ਬਿਲਕੁਲ ਸਹੀ ਕਿਹਾ ਹੈ
@peetsingh6900
@peetsingh6900 2 года назад
ਇਹ ਇੱਕ ਬਹੁਤ ਵੱਡੀ ਸਚਾਈ ਆ ਜੀ , ਅਗਰ ਦੀਪ ਵੀਰ ਧਰਨੇ ਚ ਨਾ ਬੈਠਦਾ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਪੁੱਤਾਂ ਦੀਆਂ ਐਨੀਆ ਕ ਲਾਸ਼ਾਂ ਬਣਾਉਣੀਆਂ ਸੀ ਕੇ ਗਿਣਤੀ ਨਹੀਂ ਸੀ ਹੋਣੀ, ਇਹੋ ਜਿਹੇ ਪਲਾਨ ਬਣਾਈ ਬੈਠੀ ਸੀ ਸਰਕਾਰ ,
@kamleshkaur6901
@kamleshkaur6901 2 года назад
ਵਾਹਿਗੁਰੂ ਜੀ ਭਲੀ ਕਰੇ।
@jaspalkaur572
@jaspalkaur572 2 года назад
ਵਾਹਿਗੁਰੂ ਜੀ 🙏🙏
@sandeepsandhu5530
@sandeepsandhu5530 2 года назад
ਭਾਈ ਬਹੁਤ ਵਧੀਆ 🙏🏻
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਵਾਹਿਗੁਰੂ ਜੀੳ👏
@sukhbeerbrar5423
@sukhbeerbrar5423 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shubsekhon3961
@shubsekhon3961 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏
@jsbrar2715
@jsbrar2715 2 года назад
ਧੰਨ ਧੰਨ ਗੁਰੂ ਜੀ ਜਿਸ ਨੇ ਸੰਦੀਪ ਸਿੰਘ ਦੀਪ ਸਿੱਧੂ ਨੂੰ ਇਹ ਸਮਰਥਾ ਗੁਰੂ ਜੀ ਨੇ ਬਖਸ਼ੀ। ਦੀਪ ਅਮਰ ਰਹੇ ।
@ManjitKaur-ix6tl
@ManjitKaur-ix6tl 2 года назад
ਸਿੱਖ ਸਿੱਖਦੇ ਰਹਿਣ ਦਾ ਸਿਧਾਂਤ ਹੈ
@balbirsakhon6729
@balbirsakhon6729 2 года назад
ਦੀਪ ਦੀਪ ਸੀ ਸਦਾ ਜਗਣ ਵਾਲਾ ਸਦਾ ਜਗਦਾ ਰਹੇਗਾ ਕੌਮ ਦਾ ਹੀਰਾ ਮਾੜੀ ਕਿਸਮਤ ਜਿਹੜੇ ਸਹੀਦ ਸੰਦੀਪ ਸਿੰਘ ਦੀਪ ਸਿੱਧੂਨੂੰ ਸਮਝ ਨੀਂ ਸਕੇ ਸੰਦੀਪ ਸਿੰਘ ਦੀਪ ਸਿੱਧੂ ਵਰਗੀਆਂ ਰੱਜੀਆਂ ਰੁਹਾਂ ਹਰ ਰੋਜ ਨਹੀ ਜੰਮਦੀਆਂਸਾਡੇ ਵੱਲੋਂ ਪਰਨਾਮ ਹੈ ਇਸ ਯੋਧੇ ਨੂੰ ਵਾਰ ਵਾਰ ਪਰਣਾਮ🙏
@simranpatiala4291
@simranpatiala4291 2 года назад
Deep sidhu zindabad zindabad ❤️🙏
@rajdeepbhol8780
@rajdeepbhol8780 2 года назад
ਵਾਹਿਗੁਰੂ ਜੀ
@gagandeepkauraulakh6086
@gagandeepkauraulakh6086 2 года назад
ਸਹੀ ਕਿਹਾ ਬਾਬਾ ਜੀ ਦੀਪ ਵੀਰ ਜੀ ਕੋਈ ਰੱਬੀ ਰੂਹ ਸੀ
@AmrikSingh-cf1dz
@AmrikSingh-cf1dz 2 года назад
You are right
@GurmeetSingh-sb8kk
@GurmeetSingh-sb8kk 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kashmirkaur626
@kashmirkaur626 2 года назад
ਵਧੀਆ ਠੀਕ
@karamcheema9280
@karamcheema9280 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ...... 🙏🙏🙏
@simerjit99
@simerjit99 2 года назад
🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj jio 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@Lovepreetsingh-hd3jn
@Lovepreetsingh-hd3jn 2 года назад
Waheguru ji waheguru ji 🙏🙏
@IqbalSingh-qk5qt
@IqbalSingh-qk5qt 2 года назад
Guru di kla warti hai Well said Giani ji
@ManjitKaur-ju4ku
@ManjitKaur-ju4ku 2 года назад
very good bhaei sahib g deep veer naek insan c rbi ruhh deep jindabad
@balwindersingh-vn5hz
@balwindersingh-vn5hz 2 года назад
ਵਹਿਗੁਰੂ ਸਭ ਦਾ ਭਲਾ ਕਰੇ
@amarjeetkaur3754
@amarjeetkaur3754 2 года назад
Great BaBa g Deep Sidhu heera c🙏
@mandeepsandhu7727
@mandeepsandhu7727 2 года назад
Waheguru ji 🙏
@parmindervirk7666
@parmindervirk7666 2 года назад
ਸੱਚ ਨੂੰ ਸਲਾਮਾਂ ਹੁੰਦੀਆ ਨੇ
@kashmirkaur626
@kashmirkaur626 2 года назад
ਠੀਕਵਧੀਆਪ੍ਰਦਰਸ਼ਨ ਧੰਨਵਾਦ
@gagansinghgill2712
@gagansinghgill2712 2 года назад
ਸਾਰੇ ਪ੍ਰਚਾਰਕਾ ਨੂੰ ਬੋਲਣਾ ਚਾਹੀਦਾ ਸੀ। ਪਰ ਅਫਸੋਸ ਸਾਰਿਆਂ ਨੂੰ ਆਪਣੇ ਪਰਿਵਾਰ ਨਾਲ ਪਿਆਰ ਹੈ ਗੁਰੂ ਸਾਹਿਬ ਜੀ ਨਾਲ ਨਹੀਂ। ਹੌਲੀ ਹੌਲੀ ਸਭਨਾਂ ਨੂੰ ਸਚਾਈ ਪਤਾ ਲੱਗ ਹੀ ਜਾਣੀ ਹੈ। ਇਨ੍ਹਾਂ ਪ੍ਰਚਾਰਕਾਂ ਕੋਲ ਵਡੀਆ ਸਟੇਜਾ ਹਨ ਪਰ ਬੋਲਦੇ ਨਹੀਂ। ਤੁਸੀਂ ਸਾਧ ਸੰਗਤ ਸਭ ਜਾਣਦੇ ਹੋ ਕਿ ਇਹ ਕਿਉਂ ਨਹੀਂ ਬੋਲਦੇ। ਜਾਗੋ ਹੁਣ ਵਕਤ ਨੀਂਦ ਦਾ ਨਹੀਂ। 👌👌👌👌👌👌
@gopaldhilllon844
@gopaldhilllon844 2 года назад
Sach daa vartaara..waheguru...
@SurjitSingh-up3hj
@SurjitSingh-up3hj 2 года назад
Wahegurujii wahegurujii wahegurujii wahegurujii wahegurujii wahegurujii wahegurujii 👏 ♥
@jatindersingh1809
@jatindersingh1809 2 года назад
Waheguru ji waheguru ji waheguru ji waheguru ji waheguru ji waheguru ji
@ravinderriarh6453
@ravinderriarh6453 2 года назад
Waheguru Jio Maher karo
@gurfatehsingh7477
@gurfatehsingh7477 2 года назад
Bai deep sidhu amar rahe
@parampalsingh2340
@parampalsingh2340 2 года назад
ਵਾਹਿਗੁਰੂ ਜੀ ਤੁਹਾਡੇ ਵਰਗਾ ਸਚ ਤੇ ਸਾਫ ਅਤੇ ਸਹੀ ਸਮੇਂ ਉੱਤੇ ਬੋਲਣ ਵਾਲਾ ਉਹ ਤੁਸੀ ਹੌ। ਵਾਹਿਗੁਰੂ ਜੀ ਕਿਰਪਾ ਰਖਨ ਜੀ ਤੁਹਾਡੇ ਤੇ।
@RanjitSingh-mf2sv
@RanjitSingh-mf2sv 2 года назад
👌👌👌👏👏👏
@amandeep1297
@amandeep1297 2 года назад
Bilkul sahi keha baba ji 🙏kalaa ta guru sahib di e vrti c k 2-3 saal de smay ch deep sidhu nu zindagi de sahi artha da pta chl gya k eh jiwan sanu ku milya ,eh apne dharam,kaum,te insaniyt nu bchon li milya
@GamerKing-dn7cm
@GamerKing-dn7cm 2 года назад
waheguru ji
@simratkaur4298
@simratkaur4298 2 года назад
Waheguru Ji jor v Chardi Kalaa bakhshan tvanu 🙏🙏🙏 Bhut hi sohne n saral trike samjhaya tusi..
@dilbagsingh2663
@dilbagsingh2663 2 года назад
Waheguru ji waheguru ji waheguru ji waheguru ji waheguru ji waheguru ji waheguru ji 🙏🙏❣️❣️🙏❣️❣️🙏❣️❣️🙏❣️❣️🙏❣️❣️🙏❣️🙏🌹🙏🌹🙏🌹🙏🌹🙏🌹
@surindergill8714
@surindergill8714 2 года назад
Very good baba ji but don’t understand god is great thanks 🙏🙏🙏🙏👏👏👏
@Sahibakaur179
@Sahibakaur179 2 года назад
🙏🙏🙏🙏🙏 DHAN DHAN SRI GURU GOBIND SINGH JI MAHARAJ JI
@ਸੁਖਵਿੰਦਰਸਿੰਘ-ਫ2ਢ
ਵਾਹਿਗੂਰੂ ਜੀ ਵਾਹਿਗੁਰੂ ਜੀ
@zoomzoomjagdeep9089
@zoomzoomjagdeep9089 2 года назад
Waheguru ji
@GurdeepSingh-zt3ci
@GurdeepSingh-zt3ci 2 года назад
Waheguru ji Cherdikla Bakhshe Sikh Kom nu
@pardeeplehl2612
@pardeeplehl2612 2 года назад
Sikh kaum da anmol heera
@Panjab_de_Jaye1984
@Panjab_de_Jaye1984 2 года назад
ਵਾਹਿਗੁਰੂ ਜੀ ਸੁਮੱਤ ਬਖਸ਼ੇ ਸਾਡੇ ਲੋਕਾਂ ਨੂੰ ਜਿਹਨਾਂ ਨੂੰ ਦੀਪ ਵਿੱਚ ਕੁੱਝ ਨਹੀਂ ਦਿਸਦਾ
@AmrikSingh-lo7on
@AmrikSingh-lo7on 2 года назад
ਧਨ,ਧਨ, ਗੁਰੂ, ਤੇਗ਼ ਬਹਾਦਰ ਸਾਹਿਬ ਜੀ, ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ,ਦੇ, ਚਰਨਾ ਵਿੱਚ,ਕੌਟਿ,ਕੌਟਿ, ਪ੍ਰਣਾਮ,ਦੀਪ, ਸਿੰਘ,, ਸ਼ਹੀਦਾਂ ਨੂੰ, ਸ਼ਰਧਾਂਜਲੀ ਭੇਟ ਕਰਦਿਆਂ, ਸਤਿਕਾਰ ਯੋਗ, ਸਤਿਕਾਰ ਨਾਲ,ਨਮਨ, ਇਨਕਲਾਬ ਜ਼ਿੰਦਾਬਾਦ,
@Sahibakaur179
@Sahibakaur179 2 года назад
🙏🙏🙏🙏🙏 DHAN DHAN SRI GURU NANAK DEV JI MAHARAJ JI
@khalsaas5306
@khalsaas5306 2 года назад
WAHEGURU JI MEHAR KARO
@AMRIKSINGH-vf3nh
@AMRIKSINGH-vf3nh 2 года назад
Bahut Vdhia dssea tusi Bhai Sahib Ji
@ਜੂਨ84ਰਿਸਦੇਜਖਮ
Waheguru
@harmeetkaur5199
@harmeetkaur5199 2 года назад
Bahut khoob
@Lovepreetsingh-hd3jn
@Lovepreetsingh-hd3jn 2 года назад
Waheguru ji🙏🙏🙏🙏🙏
@navidhillon5968
@navidhillon5968 2 года назад
Komi sahid Komi yohdha jindabad miss you brother love you deep bro 🙏🙏🙏🙏🙏🙏🙏🌹🌹🌹🚩🚩🚩🚩
@sukhwantsingh4468
@sukhwantsingh4468 2 года назад
Waheguru ji waheguru ji waheguru ji waheguru ji waheguru ji
@mehaksandhu9108
@mehaksandhu9108 2 года назад
Wahe guru Ji wahe guru ji wahe guru ji wahe guru ji wahe guru ji
@sarbjeetsingh584
@sarbjeetsingh584 2 года назад
WAHAGURU JI
@rpsinghseattle3794
@rpsinghseattle3794 2 года назад
Deep sidhu zindabad
@laddisingh9624
@laddisingh9624 2 года назад
thanks babaji sade bai pyar den lyi
@Nirmala57578
@Nirmala57578 2 года назад
Sahe bat hai waheguru ji ❤️🙏❤️🙏🙏🙏🙏
@kaychatrath7748
@kaychatrath7748 2 года назад
Satnam Sri Waheguru ji
@deepdhillon3860
@deepdhillon3860 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌷🌷
@Rajinderkaur-cr7et
@Rajinderkaur-cr7et 2 года назад
Really he is a divine soul,sent on a mission to awaken youth of punjab,now he is safe in the lap of god,he is still alive in our hearts,always a sense of loss,someone quite precious
@jastut9664
@jastut9664 2 года назад
Well said
@singhjasbeer5216
@singhjasbeer5216 2 года назад
Bibiji please tell me, my bhaanja who is just 17 is so influenced by Deep Sidhu and specially the way all Sikh sangat has made him such a great saint. He is insisting on chopping off his hair and focus on living a gursikh life like ‘Deep Sidhu’ as he is our new ideal. Please Can you tell me what suggestion should I give him as his mama and to my sister?
@jastut9664
@jastut9664 2 года назад
@@singhjasbeer5216 Deep sidhu wanted to grow his hair and be baptised in the future....that was his plan. You can tell your nephew that
@singhjasbeer5216
@singhjasbeer5216 2 года назад
@@jastut9664 But then why did he delay that will be his next question. He will also hide under this umbrella that in future when he will be in his mid thirties he will take amrit. My sis keeps crying and u can understand young bloods are hard nut to crack, what to do
@jastut9664
@jastut9664 2 года назад
@@singhjasbeer5216 people have to be ready inside ....not by force....Deep Sidhu wasn't ready....he was working towards it.
@kaurkhalsa663
@kaurkhalsa663 2 года назад
Satnam sri waheguru jii 🙏🙏
@parbajsingh9716
@parbajsingh9716 2 года назад
Waheguru ji Bout badea bachar na ji
@dhamibal9299
@dhamibal9299 2 года назад
🙏🙏🙏
@harbanssingh7973
@harbanssingh7973 2 года назад
❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻
@chachaji5767
@chachaji5767 2 года назад
Deep veer ❤🚩🙏🏻🙏🏻🙏🏻🙏🏻🙏🏻
@Sahibakaur179
@Sahibakaur179 2 года назад
🙏🙏🙏🙏🙏 JO BOLE SO NIHAL SATSRIAKAL WAHEGURU JI KA KHALSA WAHEGURU JI KI FATHE
@jasssran7237
@jasssran7237 2 года назад
Waheguru ji 🙏 deep veer ji ek scha waheguru sahib ji vipas pej dey waheguru ji 🙏🙏🙏
@ਪਰਗੱਟਸਿੰਘ-ਸ6ਪ
ਬਾਬਾ ਜੀ ਸਹੀ ਗੱਲ ਹੈ
@bhupindersingh5311
@bhupindersingh5311 2 года назад
Waheyguru Waheyguru 🙏🙏🙏🙏🙏
@jasvirsingh1879
@jasvirsingh1879 2 года назад
Baba ji tuci sahi keha 🙏🙏🙏🙏🙏
@prabdeepsingh5759
@prabdeepsingh5759 2 года назад
🙏🙏🙏🙏🙏🙏🙏
@narinderkaur6477
@narinderkaur6477 2 года назад
Waheguru ji❤️🙏🏻🙏🏻
@amritsinghsaini5787
@amritsinghsaini5787 2 года назад
Sahi gal a ji🙏🙏🙏🙏🙏
@komalgill8127
@komalgill8127 2 года назад
Sahi GL aa youth nu judana chida aa kom nl deep de kurbani yaad rakho
@gursewakghuman7775
@gursewakghuman7775 2 года назад
Waheguru ji ka khalsa waheguru ji ki fateh deep sidhu veer ji miss you
@navrajsingh8570
@navrajsingh8570 2 года назад
Good
@inderpalinderpal325
@inderpalinderpal325 2 года назад
Babba ji ne sahi kiha ke aaish di zindgi manan waleya diaan akhan kholan lyi guru sahib ne deep 22 de sir te apna hath rakheya aa guru sahib ne deep 22 cha kirdar paida kita guru sahib ne aini badi wadiayi deti deep 22 nu
@singhjasbeer5216
@singhjasbeer5216 2 года назад
Veerji, my bhaanja is 17 yrs and he wants to cut his hair and become a gursikh like Deep Sidhu, he has now started saying that he will focus more on living a Sikh life instead of focusing on external rehat. He is not amritdhari but his family was wanting him to make one but this Deep Sidhu and our community’s sudden fascination with him has given him a nice excuse. Tussi menu kuch dass sakde ho ki is stithi to kive nipta jaaye?
Далее
НИКИТА ПОДСТАВИЛ ДЖОНИ 😡
01:00
Просмотров 164 тыс.