Тёмный

ਗਿ. ਰਣਜੀਤ ਸਿੰਘ ਨੇ ਬੀਬੀ ਜਗੀਰ ਕੌਰ ‘ਤੇ ਚੁੱਕੇ ਵੱਡੇ ਸਵਾਲ, ਕਿਹਾ ਦੁਨੀਆਂ ਨੂੰ ਬੇਵਕੂਫ ਨਾ ਬਣਾਓ 

Darshan TV
Подписаться 208 тыс.
Просмотров 64 тыс.
50% 1

#sgpc #gianiranjitsingh #bibijagirkaur #srigurugranthsahib #sukhbirsinghbadal
#ShriGuruGranthSahibJi #Gurbani #Sikhism #SikhHistory
This is official channel Darshan Tv powered by Jagbani Tv. Here you can watch all the activities related to Sikhism.
Please do Subscribe for regular New Videos and press the bell icon for all update notifications.
-----
Subscribe Us : tinyurl.com/y5...
Join us: // / jagbanidarshantv

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 187   
@ManjitKaur-ty6ll
@ManjitKaur-ty6ll 3 года назад
ਧੰਨਵਾਦ ਭਾਈ ਸਾਹਿਬ ਜੀ👍ਅਗਰ ਤੁਹਾਡੇ ਵਰਗੇ ਅਾਗੂ ਜੇਕਰ ਅੱਗੇ ਅਾ ਕੇ ਸਿਖ ਸੰਗਤਾ ਨੂੰ ਜਾਗਰੂਕ ਕਰਨਗੇ ਤਾ ਸਾਇਦ ਗਦਾਰਾਂ ਦੇ ਪੜਦੇ ਫਾਸ ਹੋ ਕੇ ਲੋਕਾਂ ਦੇ ਸਾਮਣੇ ਅਾਓਣਗੇ ਤੇ ਇਨਾ ਦੀ ਫੱਟੀ ਜਲਦੀ ਹੀ ਪੋਚੀ ਜਾਵੇਗੀ ਧੰਨਵਾਦ 🙏🙏🙏
@sukhvindersingh2167
@sukhvindersingh2167 3 года назад
ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਹਿਬ ਜੀ ਬੇਨਤੀ ਹੈ ਬੀਬੀ ਨਾ ਕਹੋ ਇਹ ਰੋਮਾਂ ਦੀ ਬੇਅਦਵੀ ਕਰਦੀ ਹੈ।
@sagarsingh6799
@sagarsingh6799 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ ਤੁਸੀਂ ਕੌਮ ਦੇ ਮਹਾਨ ਹੀਰੇ ਅਸੀਂ ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ🙏🙏
@sarvensingh4679
@sarvensingh4679 3 года назад
V. Good
@balkourdhillon5402
@balkourdhillon5402 3 года назад
ਭਾਈ ਸਾਹਿਬ ਭਾਈ ਰਣਜੀਤ ਸਿੰਘ ਸਾਹਿਬ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਜੋ ਤੁਸੀਂ ਬਰਗਾੜੀ ਵਾਲੀ ਬੀੜ ਦੇ ਬਚਨ ਸੰਗਤ ਦੇ ਚੇਤੇ ਕਰਵਾਇਆ ਮੇਰੇ ਵੱਲੋਂ ਤੇ ਦੁਖੀ ਸਿੱਖ ਸੰਗਤ ਦੇ ਚੇਤਿਆਂ ਵਿੱਚੋਂ ਬਹੁਤ ਬਹੁਤ ਧੰਨਵਾਦ
@surinderkaur4096
@surinderkaur4096 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੀਬੀ ਸਿਰਫ ਬਦਲਾ ਦੀ ਸੇਵਾ ਕਰਦੀ ਤੇ ਉਹਦੀ ਗਲ ਸੁਣਦੀ ਹੈ ਇਹ ਵੀ ਪਸ਼ ਤਾਂ ਏ ਜੀ ਏਕ ਦਿਨ ਫਿਲਮਾ ਬਣਾਉਣ ਦੀ ਲੋੜ ਨਹੀਂ ਸਗੋ ਵਿਦਿਅਕ ਅਦਾਰੇ ਖੋਲਣ ਤੇ ਮਾਨਵਤਾ ਦੀ ਸੇਵਾ ਕਰਨ
@asttydydydgfxfxyfufug3798
@asttydydydgfxfxyfufug3798 3 года назад
Sarpreet kaur ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਥੇਦਾਰ ਸਾਹਿਬ ਜੀ ਜਦੋਂ ਥਾਦਲ ਕੇ ‌ਸੋਦਾ ਸਾਦ‌ ਦੀ ਫਿਲਮ ਅਪਣੇ ਰਾਜ ਵਿੱਚ ਚਲਾਈ ਆਓ ਹਨ‌ ਹੁਣ ਵੋਟਾਂ ਲਈ ‌ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀ੍ਬੀ ਤਾਂ‌‌ਹੈ‌ ਹੀ ਬਾਦਲਾਂ ਦੀ ਚੇਲੀ ਇਸ ਬੀਬੀ ਵਿੱਚ ਸਿੱਖੀ ਕਿੱਤੇ ਦਿਖਾਈ ਨਹੀ ਦਿੰਦੀ ਹੈ ਕਿ ਗੱਲ ਸਿੱਖ ਕਿਉਂ ਨਹੀਂ ਬੋਲਦੇ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਹੈ ਸਮੁੱਚੀ ਖਾਲਸਾ ਫੌਜ਼ ਦਾ ਹੈ ਬਾਦਲ ਜਾਂ ਬੀਬੀ ਦਾ ‌ਨਹੀ ਸਮੁੱਚੇ ਪੰਥ ਨੂੰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਨ ਲਈ ਤਿਆਰ ਹੋਣਾਂ ਚਾਹੀਦਾ ਹੈ
@gurpritsingh9301
@gurpritsingh9301 3 года назад
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਵੇਂ ਤੇ ਕਿਸਨੇ ਗਾਇਬ ਕੀਤੇ, ਅਕਾਲੀ, ਕਾਂਗਰਸੀ ਤੇ ਪੁਲਿਸ ਸਾਰੇ ਜਾਣਦੇ ਹਨ, ਇਹ ਸੱਚ ਕਦੀ ਲੋਕਾਂ ਦੇ ਸਾਹਮਣੇ ਨਹੀਂ ਆਵੇਗਾ, ਜਿੰਨੇ ਮਰਜ਼ੀ ਤੇ ਜਿਹੜਾ ਮਰਜ਼ੀ ਮੋਰਚੇ ਲਾਈ ਜਾਵੇ, ਨੌਜਵਾਨੀ ਬਰਬਾਦ ਹੋਣ ਤੋਂ ਇਲਾਵਾ ਕੁੱਝ ਨਹੀਂ ਲੱਭਣਾ ll
@harinderkaur3219
@harinderkaur3219 3 года назад
ਬੀਬੀ ਜੀ ਧਿਆਨ ਨਾਲ ਸੁਣ ਕੇ ਸਵੈ ਪੜਚੋਲ ਕਰਨ ਦੀ ਜਰੂਰਤ ਹੈ ਵਾਧੂ ਗਲਾਂ ਰਹਿਣ ਦਿਉ
@baldevsinghbrar4335
@baldevsinghbrar4335 3 года назад
ਸਾਬਕਾ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸਾਬ ਕੌਮ ਦਾ ਹੀਰਾ ਬਿੱਲਕੁੱਲ 101% ਸੱਚ ਬੋਲ ਰਹੇ ਹੈ 🙏🙏🙏🙏🙏
@SinghBh-mu8wv
@SinghBh-mu8wv 6 месяцев назад
ਜਥੇਦਾਰ ਜੀ ਦੀਆਂ ਗੱਲਾਂ ਬੇਸ਼ੱਕ ਨਾ ਮੰਨੋ ਪਿਉ ਨੂੰ ਤਾਂ ਜਰੂਰ ਮੰਨੋ ਸਰਸੇ ਵਾਲਾ ਗੰਦਾ ਨਰਕਧਾਰੀਏ ਹੋਰ ਪਤਾ ਨਹੀਂ ਕੀ ਕੀ ਬਾਦਲ ਦੇ ਯਾਰ ਪੰਥ ਦਾ ਪੰਜਾਬ ਦਾ ਬੇੜਾ ਗਰਕ ਕੀਤਾ ਸੈਂਟਰ ਨਾਲ ਰਲ ਕੇ ਨਾ ਵੋਟਾਂ ਪਾਓ ਪੰਜਾਬੀਓ ਤੁਹਾਡਾ ਪਰਿਵਾਰ ਬੱਚੇ ਗਲੀ ਤੋਂ ਬਾਹਰ ਨਹੀਂ ਨਿਕਲ ਸਕਣਗੇ
@SinghBh-mu8wv
@SinghBh-mu8wv 6 месяцев назад
ਜਗੀਰੋ ਅੰਟੀ ਢੀਡ ਸੇ ਸੁੱਖਾ ਸਭ ਇਕ ਕੌਲੀ ਦੇ ਚਮਚੇ ਪੰਜਾਬ ਨੂੰ ਪਾਗਲ ਬਣਾਉਂਦੇ ਸੀਗੇ ਹੁਣ ਨਾ ਬਣਿਓ ਹਿਕਾਂ ਤਣਿਓ ਪੈਸੇ ਸ਼ਰਾਬ ਉੱਪਰ ਨਾ ਡੁਲਿਓ ਧੀਆਂ ਭੈਣਾਂ ਗੇਟੋਂ ਬਾਹਰ ਨਹੀਂ ਜਾ ਸਕਣਗੀਆਂ
@Sukh_pb46-n1x
@Sukh_pb46-n1x 3 года назад
ਭਾਈ ਰਣਜੀਤ ਸਿੰਘ ਜੀ ਤੁਸੀਂ ਸੱਚੇ ਸੁੱਚੇ ਗੁਰਸਿੱਖ ਹੋ। ਕੌਮ ਦੇ ਸੱਚੇ ਸੁੱਚੇ ਹੀਰੇ ਹਨ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@GurwinderSingh-dl6hy
@GurwinderSingh-dl6hy 3 года назад
ਧੰਨਵਾਦ ਭਾਈ ਸਾਹਿਬ ਜੀ 🙏ਬਹੁਤ ਵਧੀਆ ਸੋਚ ਹੈ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@laxmansingh11
@laxmansingh11 3 года назад
ਜੱਥੇਦਾਰ ਸਰਦਾਰ ਰਣਜੀਤ ਸਿੰਘ ਖਾਲਸਾ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@GurwinderSingh-us8he
@GurwinderSingh-us8he 3 года назад
ਸੱਚੀਆਂ ਗੱਲਾਂ
@HarbhajanSingh-x6z
@HarbhajanSingh-x6z 9 месяцев назад
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no
@jaspreetkaur-bc5fl
@jaspreetkaur-bc5fl 3 года назад
ਵਾਹਿਗੁਰੂ ਜੀ chadikala kerry singh sahib ji ਧੰਨਵਾਦ bahut ਵਧੀਆ ਵਿਚਾਰ ਸਚਾਈ te pehra ਦੇਣ wale ਵਾਹਿਗੁਰੂ ਜੀ aap noo ਤੰਦਰੁਸਤ ਰੱਖਣ ਇਸੇ ਤਰ੍ਹਾਂ ਕੌਮ de ਸੇਵਾ ਕਰਦੇ reho
@baldevsinghbrar4335
@baldevsinghbrar4335 3 года назад
ਬਾਦਲ ਤੇ ਭਾਜਪਾ ਅੰਦਰੋਂ ਇਕ ਹੈ ਕਦੇ ਭਰੋਸਾ ਨਾਂ ਕਰੋ ਬਾਦਲਾਂ ਤੇ ਵਾਹਿਗੁਰੂ ਜੀ ਭਾਈ ਸਾਹਿਬ ਦੀ ਚੜਦੀਕਲਾ ਰਹਿਣ🙏🙏
@BhupinderKaur-df8tb
@BhupinderKaur-df8tb 3 года назад
ਬਿਲਕੁਲ ਸਹੀ ਇਨਸਾਨ ਹਨ। ਬੀਬੀ ਜਗੀਰ ਕੌਰ ਨੂੰ ਪਾਰਲਰ ਤੋਂ ਵਹਿਲ ਨਹੀਂ ਹ
@1ladhar256
@1ladhar256 3 года назад
ਕੀ ਸੱਚੀਂ?
@GurmeetSingh-yc3nr
@GurmeetSingh-yc3nr 3 года назад
ਜਥੇਦਾਰ ਸਾਹਿਬ ਜੀ ੧੯੪੭ਤੇ੧੯੮੪ਤੇ ਅੱਜ ਤੱਕ ਜ਼ੋ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ)ਨੇ ਕੀਤਾ ਉਸਦਾ ਨਾਂ ਤੂਸੀਂ ਤੇ ਸਿੱਖ ਕੌਮ ਕਰ ਸਕਦੀ ਹੈ ਅਗੇ ਕੀ ਕਰਨਾ ਤੇ ਕਰਨਾ ਚਾਹੀਦਾ ਹੈ ਇਹ ਮਹੰਤ ਨਰਾਇਣੂ ਦੀ ਔਲਾਦ ਹਨ ਗੁਰੂ ਘਰਾਂ ਦਾ ਸੋਨਾ ਚਾਂਦੀ ਵੀ ਕਰੋਨਾ ਕਾਰ ਸੇਵਾ ਦੀ ਆੜ ਵਿੱਚ ਖੂਲਕੇ ਬੇੜਾ ਗ਼ਰਕ ਕਰਰਹੇ ਹਨ
@parmatmasingh8560
@parmatmasingh8560 3 года назад
ਫਿਲਮ ਕੋਈ ਨਹੀਂ ਬਣਨੀ ਚਾਹੀਦੀ।ਪਾਪ ਬੰਦ ਕਿਤਾ ਜਾਵੇਹ।ਜੋ ਪਰਤਖ ਸਾਡਾ ਜਿਂਦਾ ਵਿਲਖਣ ਇਤਿਆਸ ਹੈ।ਇਸ ਇਤਿਆਸ ਦੀ ਕਥਾ ਹੋਣੀ ਚਾਹੀਦੀ ਹੈ।ਬਥੇਰਾ ਕੌਮ ਦਾ ਨੁਕਸਾਨ ਹੋ ਚੁਕੀਆ ਹੈ।
@MohinderSingh-lb3xy
@MohinderSingh-lb3xy 3 года назад
ਫਿਲਮ ਨਹੀਂ ਜਪੁਜੀ ਸਾਹਿਬ ਪੜੋ ਵੱਧ ਤੋਂ ਵੱਧ। ਸਿੱਖੀ ਦਾ ਫਿਲਮਾ ਨਾਲ ਕੀ ਮਤਲਬ।ਇਹ ਪਹਿਲਾ ਵੀ ਜੋ ਫਿਲਮਾ ਬਣੀਆਂ ਅਸੀਂ ਵਿਰੋਧ ਕਰਦੇ ਹਾਂ। ਸਾਨੂੰ ਇਹ ਸਭ ਕੁਝ ਮਨਜ਼ੂਰ ਨਹੀਂ ਹੈ।ਕੰਮ ਬਹੁਤ ਹੀ ਖਰਾਬ ਹੋ ਰਿਹਾ ਅੱਗੇ ਹੀ।ਸਮਝ ਜਾਉ।।
@Reme873
@Reme873 3 года назад
Why not correctly made Sikh movie and that too on holly wood level.Sikh history is known less by world because of less information.Can u match Christian,Hindu Muslim information on Tv or movies or documentaries.Our children know more about other religions than Sikh religion because we don't ha've good information display.Today is a world of display and technology.Wake up.Japji Sahib is Invaluable.We should recite it daily every hour.Our children should too dear
@atmasingh5372
@atmasingh5372 3 года назад
ਭਾਈ ਸਾਹਿਬ ਜੀ ਤੁਸੀਂ ਗੁਰੂ ਦੇ ਸਚੇ ਸਿੱਖ ਜ ਏ ।ਅਗੇ ਆਓ ਸਿੱਖ ਤੁਹਾਨੂੰ ਉਡੀਕ ਰਹੇ ਨੇ।ਜਗੀਰ ਕੌਰ ਨੂੰ ਸਬ ਜਾਣ ਦੇ ਨੇ ਚੋਰ ਹੈ ।ਆਪਣਾ ਘਰ ਤਾਂ ਸਭਾਲਿਆ ਨਹੀ ਜਗੀਰ ਕੌਰ ਨੇ।
@palwindersingh3731
@palwindersingh3731 3 года назад
Bhai sahib ji aap ji nu fateh hai ji. Eh filma baana ke is Jagiro ne hun hor kaum da nuksaan karna hai. BAADALA NE BEDDA GARAK KAR DITTA PAATA NAHI BAADLA KADO MAARNA HAI ???
@harwindersingh61
@harwindersingh61 3 года назад
ਸਹੀ ਕਿਹਾ ਜਥੇਦਾਰ ਸਾਹਿਬ ਜੀ ਬਹੁਤ ਵਧੀਆ ਇਹਨਾਂ ਨੇ ਬੇੜਾ ਗਰਕ ਕੀਤਾ ਕੌਮ ਦਾ
@marcosingh9558
@marcosingh9558 3 года назад
ਬਹੁਤ ਵਦੀਆ ਸਪੀਚ, ਨਿਧੜਕ ਸੱਚ ਬੋਲਦੇ ਗੁਰੂ ਜੀ ਦੇ ਸਿੱਖ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ,,
@gurpreetsinghbatth2720
@gurpreetsinghbatth2720 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜਥੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਹੋਣਾ ਨੂੰ ਕੌਮ ਦੀ ਸੇਵਾ ਨਿਭਾਉਣ ਲਈ ਹਿੰਮਤ ਉੱਦਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@HarbhajanSingh-x6z
@HarbhajanSingh-x6z 9 месяцев назад
GurpreetsinghSultanpurLodhi
@gurbindersingh7444
@gurbindersingh7444 3 года назад
ਐਸ ਜੀ ਪੀ ਸੀ ਨੂੰ ਚੰਗੇ ਚੰਗੇ ਕੀਰਤਨ ਵਾਲੇ ਤੇ ਕਥਾਕਾਰ ਕੱਢ ਕੇ ਆਰ ਐਸ ਐਸ ਦੇ ਵਰਕਰ ਰੱਖ ਲੈਣੇ ਚਾਹੀਦੇ ਹਨ ਵਧੀਆਂ ਕੀਰਤਨ ਤੇ ਕਥਾ ਕਰਿਆ ਕਰਨਗੇ 🇱🇷
@jhariwalaarsh500
@jhariwalaarsh500 3 года назад
S G P C ਨੂੰਆਪਣਾ ਨਾ ਹੀ RSS ਰੱਖ ਲੈਣਾ ਚਾਹੀਦਾ ਹੈ
@satwindersinghchahal5716
@satwindersinghchahal5716 3 года назад
ਭਾਈ ਸਾਹਿਬ ਤੁਸੀਂ ਸਹੀ ਕਿਹਾ ਜੀ
@dhillon3995
@dhillon3995 3 года назад
ਬਿਲਕੁਲ ਸਹੀ ਕਿਹਾ ਬਾਬਾ ਜੀ ਤੁਸੀਂ
@palwindersingh3731
@palwindersingh3731 3 года назад
Bibi te baadlke filma nahi sikhi de new generation lai koi education univarsity baanao.Golka votta lai ns varto.
@BalvirSingh-su3jb
@BalvirSingh-su3jb 3 года назад
ਜਥੇਦਾਰ ਜੀ ਬਹੁਤ ਵਧੀਆਂ ਗੱਲਾਂ ਕਹੀਆਂ ਜੀ
@RamSingh-ss1yp
@RamSingh-ss1yp 3 года назад
BHAI RANJIT SINGH JI JATHEDAR VERY HONEST SIKH HAI WAHEGURU CHARDI KALA WICH RAKHE
@inderjeetsingh5266
@inderjeetsingh5266 3 года назад
Waheguru ji bilkul sahi kahya tusi ji
@AvtarSingh-ep3zr
@AvtarSingh-ep3zr 3 года назад
ਮੇਰੇ ਵਿਚਾਰ ਅਨੁਸਾਰ ਫਿਲਮਾਂ ਦੇ ਰਹੀ ਕੋਈ ਪਰਚਾਰ ਨਹੀਂ ਬਿਲਕੁਲ ਗ਼ਲਤ ਜੌ ਵਧੀਆ ਗੁਰੂ ਘਰ ਵਿੱਚ ਪ੍ਰਚਾਰਕ ਹੈ ਉਹ t kadar keemat nahi pai ਜਾਂਦੀ ਫਿਲਮਾਂ ਬਣਾਉਣੀਆਂ ਸਿਰਫ ਡਰਾਮੇਬਾਜੀ ਧੰਨਵਾਦ
@kamalwalia8892
@kamalwalia8892 3 года назад
Bilkul sahi Singh sahib ji
@kamalwalia8892
@kamalwalia8892 3 года назад
Waheguru ji ka khalsa waheguru ji ki fathe
@singhproperty6861
@singhproperty6861 3 года назад
Singh saab bhai Ranjit singh absolutely right
@inderpalsingh2667
@inderpalsingh2667 3 года назад
SINGH SAHIB BHAI SAHIB BHAI RANJIT SINGH JI JATHEDAR SRI AKAL TAKHAT SAHIB JI SIKH KOM DE ANMOL HEERE NU DASS VALO WAHEGURU JI KA KHALSA WAHEGURU JI KE FATEH JI VERY GOOD VICHAR JI SINGH SAHIB JI MERE DILA DI DHARKAN HAN
@baljeetsandhu2709
@baljeetsandhu2709 3 года назад
Bilkul sachai he Singh saheb ji
@inderjitkaur5148
@inderjitkaur5148 3 года назад
Bilkul sahi keha Bhai Sahib ji ne.
@harwindersingh975
@harwindersingh975 3 года назад
ਭਾਈ ਸਾਬ ਜੀ ਧੰਨਵਾਦ
@chahalchahal937
@chahalchahal937 3 года назад
ਖਾਲਸਾ ਜੀ ਕੌਮ ਗੋਲਕਾ ਭਰੀ ਜਾਦੀਂ ਅਾ ਤੇ ਬੀਬੀ ਗਿਣੀ ਜਾਦੇ ਅਾ ਜਦੋਂ ਗੋਲਕਾ ਗਿਣਨ ਤੋਂ ਸਮਾਂ ਬਚੂ ਫੇਰ ਬੀਬੀ ਜੀ ਤੇ ਬੀਬੀ ਜੀ ਦੇ ਅਾਕਾ ਜੀ ਬਾਣੀ ਪੜਨਗੇ ਫੇਰ ਮਰਿਅਾਦਾ ਦੀਅਾਂ ਗਲਾਂ ਹੋਣਗੀਅਾਂ
@gurmailsingh9517
@gurmailsingh9517 3 года назад
ਭਾਈ ਸਾਹਿਬ ਜੀ ਬਿੱਲ ਕੁੱਲ ਸੱਚੀ ਗੱਲ ਆਖ ਰਹੇ ਹਨ
@fatehsingh6688
@fatehsingh6688 3 года назад
ਬਹੁਤ ਹੀ ਸ਼ਲਾਘਾਯੋਗ ਇਕ ਇਕ ਬੋਲ ਸਿੰਘ ਸਾਹਿਬ ਜੀ ਦੇ ।ਬਨਾਉਟੀ ਸਾਧਨਾ ਨਾਲ ਸਿੱਖੀ ਦਾ ਪਰਚਾਰ ਨਹੀ।ਪਰਚਾਰ ਪ੍ਰਚਾਰਕਾਂ ਰਾਹੀ ਕੀਤਾ ਜਾਵੇ ।
@KULWINDERKAUR-ox2wk
@KULWINDERKAUR-ox2wk 3 года назад
ਨਮਸਕਾਰ ਹੈ ਜੀ ਸਿਘ ਸਾਹਿਬ ਜੀ ਵਾਹਿਗੂਰ ਜੀ 🙏🙏🙏
@BalwantSingh-xs4tb
@BalwantSingh-xs4tb 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@BalwinderSingh-zq1uy
@BalwinderSingh-zq1uy 3 года назад
Degradation of SGPC and total failure in its mission,due to these people, We will say BADAL Privar is responsible for this as they have been controlling the SGPC since1925.
@simransinghsingh5756
@simransinghsingh5756 3 года назад
ਭਾਈ ਸਾਬ ਜੀ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਮੇਹਰ ਕਰਨ
@manjitbedi1605
@manjitbedi1605 3 года назад
The only Solution is, the Sikh Sangat must Stop donations to SGPC. No Money, No Corruptions.
@baldevsinghbrar4335
@baldevsinghbrar4335 3 года назад
Good ਜਥੇਦਾਰ ਜੀ👍👍👍
@manjeetsingh7622
@manjeetsingh7622 3 года назад
Absolutely right g
@sajjansinghbaath6457
@sajjansinghbaath6457 3 года назад
Bilkul sahi singh saab ji
@upkarkaurjhooti7488
@upkarkaurjhooti7488 3 года назад
ਬੀਬੀ ਜੀ ਨਾਲ਼ੋਂ ਕੋਈ ਸੰਤ ਸਕਸ਼ੀਅਤ ਸਕਸ਼ Sgpc ਦਾ ਮੋਹਰੀ ਹੋਣਾ ਚਾਹੀਦਾ ਹੈ ।ਇਸ ਬੀਬੀ ਨੇ ਕੋਈ ਕਮਾਈ ਕੀਤੀ ਹੈ ਕੀ ਇਲਾਹੀ ਪ੍ਰਾਪਤੀ ਇਸ ਬੀਬੀ ਕੋਲ ਸਿਰਫ ਰਾਜਨੀਤੀ ਹੈ ਜਿਸ ਕਰਕੇ ਇਸ ਨੂੰ ਮੋਹਰੀ ਬਣਾਇਆਂ ।🙏🏽ਗਾਣੇ ਵਾਲਾ ਮਾਮਲਾ ਤਾਂ ਡਾਕਟਰਾਂ ਦੀ ਭੁੱਲ ਸੀ ਉਹਨਾਂ ਮੁਆਫ਼ੀ ਮੰਗ ਲਈ ਇਸ ਨੂੰ ਅਸੀਂ ਹੋਰ ਨਾਂ ਉਭਾਰੀਏ ਸਮਾ ਦੁਖਾਂਤ ਸੀ ਗਲਤੀ ਹੋ ਗਈ ਸੀ ।🙏🏽🍀🤞🏼🤔
@jagtarsingh3682
@jagtarsingh3682 3 года назад
Shi gl
@gulzarsinghgharyala9974
@gulzarsinghgharyala9974 3 года назад
ਵਾਹਿਗੁਰੂ ਜੀ ਆਪ ਦੀ ਚੜਦੀਕਲਾ ਰੱਖੇ। ਮਾਫ ਕਰਨਾ ਖਾਲਸਾ ਜੀ ਬਹੁ ਗਿਣਤੀ ਸਿੱਖਾਂ ਦੀ ਜਮੀਰ ਮਰ ਚੁੱਕੀਆਂ। ਵਾਹਿਗੁਰੂ ਜੀ ਜਿੰਦਾ ਕਰਨ।
@gurbindersingh6647
@gurbindersingh6647 3 года назад
Sachi gal a baba g
@prandeepsingh6913
@prandeepsingh6913 3 года назад
ਬਹੁਤ ਵਧੀਆ ਭਾਈ ਸਾਹਿਬ ਜੀ ਗਲ ਕਹਿ ਜੀ
@SatpalSingh-ms3hq
@SatpalSingh-ms3hq 3 года назад
Sahi gall bhai sahib ne kete filma nahi banannean chahedean
@amandeep-hb2oq
@amandeep-hb2oq 3 года назад
Waheguru ji bilkul hak sach di gl kiti a singh shib ji ne🙏🙏🙏🙏
@romiroy1513
@romiroy1513 3 года назад
ਸਿਖ ਭਾਰਤ ਵਿਚ ਗੁਲਾਮ ਹਨ .. ਜਿਨਾਂ ਚਿਰ ਪੰਜਾਬ ਭਾਰਤ ਚੋ ਅਜਾਦ ਨਹੀ ਹੂੰਦਾਂ ਉਨਾਂ ਚਿਰ ਸਿਖ ਧੱਕੇ ਹਿ ਖਾਣਗੇ .. ਅਜਾਦੀ ਹਲ ਪੰਜਾਬ ਦਾ ਰਿਫਰੈਡੰਮ ਹਲ ਪੰਜਾਬ ਦਾ ..
@singhking8610
@singhking8610 3 года назад
Bhai SAHIB Bahut Wdhia Gllan Such keh Rhe Ne.We Are Thankfull.
@sukhsharankaur4817
@sukhsharankaur4817 3 года назад
ਬੀਬੀ ਬਾਦਲ ਪਰਕਾਸ਼ ਦੇ ਆਰਡਰ ਤੇ ਬਿਪਰ ਸੋਚ ਦੇ ਰਾਹੀਂ ਕੋਈ ਨਵਾਂ ਚੰਦ ਚੜ੍ਹਾਏਗੀ ਅਤੇ ਸਿੱਖ ਕੌਮ ਨੂੰ ਨਵੇਂ ਭੰਬਲਭੂਸੇ ਵਿੱਚ ਪਾਏਗੀ। ਇਹੋ ਹੀ ਬੀਬੀ ਦੀ ਕੁਆਲੀਫੀਕੇਸ਼ਨ (ਨੇ ਪੜਾਈ) ਕੀਤੀ ਹੋਈ ਹੈ ਜੀ।
@rajbat1998
@rajbat1998 3 года назад
Bilkul sahi ji
@AmarJeetSingh-pn6xx
@AmarJeetSingh-pn6xx 3 года назад
Das Di Banti Hai Ji ES MSG Bhut Bhut Diyan Do Ji Te Patase Da Parsad Suru Kerwao Ji
@gurkiratsingh854
@gurkiratsingh854 3 года назад
waheguru ji ka khalsa waheguru ji ki feteh bhai sahib ji
@jagdevsingh9955
@jagdevsingh9955 Месяц назад
ਜਿਹਨਾ ਧਰਮੀ ਫੌਜੀਆਂ ਸਿਰਫ ਧਰਮ ਲਈ ਬਗਾਵਤ ਕਰਕੇ ਬਹੁਤ ਨੌ ਜਵਾਨੀ ਨੂੰ ਬਚਾਇਆ ੳਹਨਾ ਤੇ ਫਿਲਮਾ ਬਣਾੳਣ
@jagrajsandhu8421
@jagrajsandhu8421 3 года назад
ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਸਨ , ਕੂੜੀ ਮਾਰ ,ਨੜੀ ਮਾਰ ਨਾਲ ਮੇਰੇ , ਅੰਮ੍ਰਿਤਧਾਰੀ ਸਿੱਖਾਂ ਦਾ ਕੋਈ ਨਾਤਾ ਨਹੀਂ ਹੋਵੇਗਾ,, ਫਿਰ ਬਾਦਲਾਂ ਨੇ,, ਦਸਮੇਸ਼ ਪਿਤਾ ਜੀ ਦੇ ਹੁਕਮ ਦੀ ਘੋਰ ਅਵੱਗਿਆ ਕੀਤੀ,ਹੈ। ਬੀਬੀ ਜਗੀਰ ਕੋੜ ਨੂੰ ,, ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ , ਪ੍ਰਧਾਨ, ਧੱਕੇ ਨਾਲ ਥੋਪਣਾ ਕੀਤੀ,,😎😭😭😭😭😭😎
@AmritCheema-o6z
@AmritCheema-o6z 10 месяцев назад
Good bahi sahibji
@SukhchainSingh-ee3ij
@SukhchainSingh-ee3ij 3 года назад
Bilkul Sahi gal a veer ji 👍
@manjit3540
@manjit3540 3 года назад
ਕਾਂਗਰਸ ਨੇ ਪਾਪ ਕੀਤਾ ਸੀ।ਅਖੌਤੀ ਸ਼ਿਖਾ ਨੇ ਘੋਰ ਪਾਪ ਕੀਤਾ। ਗੁਰੂ ਸਾਹਿਬ ਜੀ ਨੂ ਇਨਸਾਫ਼ ਨਹੀਂ ਦੇ ਰਹੇ ਸਿਰਫ ਸਭ ਕੁਰਸੀ ਨੂ ਰੋਂਦੇ ਹਨ।
@jagrasinghsra999
@jagrasinghsra999 6 месяцев назад
Wah jathedar sahab ji dhanbad.
@eknoor4395
@eknoor4395 3 года назад
ਇਨਾ ਨੂੰ ਜਥੇਦਾਰ ਬਣਾਉ ਜੀ। ਜਥੇਦਾਰ ਜੀ ਜਿੰਦਾਬਾਦ
@HarjinderKaur-qg1he
@HarjinderKaur-qg1he 3 года назад
Rojana guru gr ja k knna nal ethas di.katha sonu filma vico asli ethas nahi Milna loka nu gurbani nal juddna cheeda ethas nal juddna cheeda
@pawittarsingh6857
@pawittarsingh6857 3 года назад
Wah wah Bhai Ranjit Singh ji,sadie kurban.
@paramjitsingh941
@paramjitsingh941 3 года назад
SGPC Di Chon Hove, neve lok Di committee banai jave.
@jagatsingh8264
@jagatsingh8264 3 года назад
ਬੀਬੀ ਜਗੀਰੋ ਨੂ ਪਰਧਾਨ ਲਾਉਨਾ ਠੀਕ ਨਹੀ ਬਾਦਲਾਂ ਦੀ ਚਮਚੀ ਹੈ ਝੂਠੀ ਹੈ
@parminderparmar2155
@parminderparmar2155 3 года назад
Thanks 🙏🏻
@karamjeetsinghdeol5719
@karamjeetsinghdeol5719 3 года назад
ਬੀਬਾ ਜੀ ਜੇਕਰ ਫਿਲਮ ਬਣਾਉਣੀ ਹੀ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਦੀ ਬਣਾਓ ਅਤੇ ਦੱਸੋ ਤੁਸੀਂ ਆਪਣੀ ਹੀ ਕੁੜੀ ਨੂੰ ਕਿਵੇਂ ਮਾਰੀਆਂ ਸੀ ਹੈ ਹਿੰਮਤ ਤਾਂ ਜ਼ਰੂਰ ਬਣਵਾਈ
@bengalibabu9797
@bengalibabu9797 3 года назад
Is this the lady (Jagir) who killed her own daughter?
@jaswindersinghdhaliwal7338
@jaswindersinghdhaliwal7338 3 года назад
Yes dear brother Bengali Babu g she killed her own daughter with Badal's help. Now she is helping them in return. But people of Punjab should go against this Sukha Amli plus Sukhbir Singh Badal-Ihinsa and Bibi Jagiro
@sarbjitkaur6757
@sarbjitkaur6757 3 года назад
Shi gl aaa ji🙏
@gurmeetsidhu3759
@gurmeetsidhu3759 3 года назад
Right Singh sahib
@RavneetDhaliwal-i3g
@RavneetDhaliwal-i3g Месяц назад
ਬੀਬੀਨੂੰਬੀਬੀਕਹਿਣਾਭਾਵੇਉਹਕੁ੍ੜੀਦੇਕੇਸਵਿੱਚਜੇਲਵਿਚਰਹਿਕੇਆਈਹੈੳਉਹਵੀਜਮਾਨਤੇਆਈਹੈ
@KULWINDERKAUR-ox2wk
@KULWINDERKAUR-ox2wk 3 года назад
ਸਲੂਟ ਹੈ ਜੀ ਖਾਲਸਾ ਜੀ ਨੂੰ 👌👌👌🙏🙏🙏🙏🙏
@BalwinderSingh-bn3uz
@BalwinderSingh-bn3uz 3 года назад
Bilkul sahi a baba g
@gurdipsingh3012
@gurdipsingh3012 3 года назад
Parmatma mehr kre tuhanu kamjabi mile
@tejindersingh4285
@tejindersingh4285 3 года назад
Landran nu kaom dian pardhangia na deo sujvan gurusikhan nu sewa deo shiromani cometti walio
@darshanarani9164
@darshanarani9164 3 года назад
Bahut vdaia bhai sahib ji🙏
@harindersingh4870
@harindersingh4870 Год назад
ਸਹੀ ਕਿਹਾ ਬਾਦਲ ਦੇ ਗੁਨਾਹ ਮਾਫੀ ਯੋਗ ਨਹੀਂ ਕੋਈ ਵੀ ਕਮ ਉਸਨੇ ਕੋਮ ਲਈ ਨਹੀਂ ਕੀਤਾ ਜੋ ਕੀਤਾ ਆਪਣੇ ਪ੍ਰਵਾਰ ਲ‌ਈ ਕੀਤਾ
@pargatsingh8940
@pargatsingh8940 3 года назад
🙏🙏🙏🙏🙏
@surindersingh3330
@surindersingh3330 3 года назад
Bhai Sahib very true problem highlights, great reguard, but Kom da sab tou jiada nukshan Badal na kita, kursi Raj bhag mill gia tou theek na milia taa Kom nu panth nu khatra, wahaguru g Kom de app agwahi Karn g, Guru Gobind Singh g maharaj hajar najar han, wakat balban ha
@manjitsingh69
@manjitsingh69 3 года назад
ਕੋਮ ਦਾ ਹੀਰਾ💎💎💎💎💎👍⛳
@kulwinderkaurminhas8218
@kulwinderkaurminhas8218 3 года назад
ਬੜੇ ਦੁੱਖ ਦੀ ਗੱਲ ਹੈ ਜੋ ਇਹ ਲੋਕ ਕੌਮ ਦਾ ਸਰਮਾਇਆ ਧਾਰਮਿਕ ਗ੍ੰਥ ਕੌਮ ਦੇ ਸਪੁਰਦ ਨਹੀਂ ਕਰ ਰਹੇ।
@kulwantsingh8019
@kulwantsingh8019 3 года назад
Very good
@AmarJeetSingh-pn6xx
@AmarJeetSingh-pn6xx 3 года назад
Das Di Banti Hai Ji ES Khber Nu Dikhao ji Te Bibi Jagir Kour Perdan Nu Pucho Ji Te Patase Da Parsad Suru Kerwao Ji
@ranjitkooner8703
@ranjitkooner8703 3 года назад
Do not give anymoney to sgpc, no use.
@xyz6859
@xyz6859 3 года назад
ਜਦੋ ਡੇਰੇਦਾਰਾ ਨੂੰ ਸਿਰੋਮਣੀ ਕਮੇਟੀ ਦੀ ਵਾਂਗ ਡੋਰ ਸਭਾ ਦਿੱਤੀ ਫੇਰ ਸਿੱਖੀ ਦਾ ਪਰਚਾਰ ਕੋਣ ਕਰੂੰ ?ਡੇਰੇ ਵਾਲਾ ਬਾਬਾ ਫ਼ਿਲਮਕਾਰ ਬਣਿਆਂ ਸੀ
@balrajdeepsingh615
@balrajdeepsingh615 6 месяцев назад
ਇਹਨਾ ਨੂੰ ਉਤੇ ਜਾਕੇ ਜਦੋਂ ਤੇਲ ਦੇ ਕੜਾਏ ਵਿਚ ਸੁਟਿਆ ਫੇਰ ਕੁਛ ਨਹੀਂ ਹੋਣਾ
@manjeetgill7298
@manjeetgill7298 3 года назад
Bilkul sahi kaha bhai sab g ne
@jassifilms02
@jassifilms02 3 года назад
Sahi gal baba ji I spot you
@RabbdaCamerA
@RabbdaCamerA 3 года назад
Sgpc vota vch har sikh nu vote payun da hak hona chaheda
@indianreal110
@indianreal110 3 года назад
Veer ji ...Sgpc vote banaun da process aukha jaroor hai par massanda to chhutkare layi jyada to jyada gursikh Veera nu Sgpc members banao
@indianreal110
@indianreal110 3 года назад
Saade nazdik ek itihasik guru ghar hai ..uthe bahar granthia de kamre banne hann ..naal de kheta wich khali sharab dia bottla millN upper manager nu sikayat kitti par kujh nahi bannea ..fir pind walea ne sharabi hoye granthia nu Farr ke bann liya..badnami darro manager ne uhna granthia nu suspend kar Ditta...
@amarjitkaurchauhan
@amarjitkaurchauhan 5 месяцев назад
Bhai Ranjit singh ji zindabad
@ManmohanSingh-fd1tb
@ManmohanSingh-fd1tb 3 года назад
👍
@GurmeetSingh-oc1sn
@GurmeetSingh-oc1sn 3 года назад
ਬਾਦਲਾਂ ਨੇ ਸਿੱਖੀ ਸਿਧਾਤਾਂ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਸੰਗਤਾਂ ਦਾ ਸਾਰੀਆਂ ਗੋਲਕਾ ਦਾ ਚੜਾਵਾ ਬਾਦਲਾਂ ਦੇ ਢਿੱਡ ਵਿੱਚ ਜਾ ਰਿਹਾ
@NirmalSingh-ek3me
@NirmalSingh-ek3me 3 года назад
Bhai shib bhut bhariya
@kanwarbirsingh9500
@kanwarbirsingh9500 3 года назад
He is right! Sgpc needs to learn and work for the panth and do not create any movies until sgpc comes out of the political influence. That should be their first agenda to not allow any political interference from the punjab or central government.
@AmarjitSingh-eq3rl
@AmarjitSingh-eq3rl 3 года назад
jis nu marji chun lavo phir oh ve iljama vich ghir jange
@AmarJeetSingh-pn6xx
@AmarJeetSingh-pn6xx 3 года назад
Giyani Ranjeet Singh Ji Das Di Banti Hai Ji 100 Sal Ho Gye Ji S G P C Nu Bhut Perdan Aaye Kisi Ne Guru Ram Das Sahib Ji De Gar Da Patase Da Parsad Band Nhi Kita Per Bibi Jagir Kour Perdan Ne Band Ker Dita Hai Ji Us Nu Suru Kerwao Ji
Далее
ВЫЖИЛ В ДРЕВНЕМ ЕГИПТЕ!
13:09
Просмотров 211 тыс.