Тёмный
No video :(

ਗੁਆਂਢੀਆਂ ਦੀ ਚੁੱਕਣਾ ਨੇ ਮੇਰੀ ਕਬੱਡੀ ਰੋਲ ਦੇਣੀ Bheem Sur Singh Kabaddi Player | Interview | Strugle Story 

Mera Pind Punjab Official
Подписаться 66 тыс.
Просмотров 66 тыс.
50% 1

ਗੁਆਂਢੀਆਂ ਦੀ ਚੁੱਕਣਾ ਨੇ ਮੇਰੀ ਕਬੱਡੀ ਰੋਲ ਦੇਣੀ Bheem Sur Singh Kabaddi Player | Interview | Strugle Story
#kabaddi #player #interview #bheemsursingh #ambasursingh #gopifrandipuria #interview #share #like #dullabagga #kabaddikabaddi #majhakabaddi

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 159   
@GiLL46MAJHAiL
@GiLL46MAJHAiL 5 месяцев назад
ਭੀਮ ਸੁਰ ਸਿੰਘ ਅਗਲਾ ਅੰਬਾ ਬਣੂਗਾ ਮਾਝੇ ਵਿੱਚੋ ਤੇ ਕਬੱਡੀ ਦਾ ਸਟਾਰ ਰੇਡਰ ਕਿਓੁ ਕੇ ਨਿਮਰਤਾ , ਸ਼ਾਂਤ ਸੁਭਾਹ , ਕੋਚ ਨੂੰ ਇੱਜ਼ਤ ਦੇਣੀ ਹਰ ਕਿਸੇ ਪਲੇਅਰ ਦੇ ਹਿੱਸੇ ਨੀ ਆਉਂਦਾ ਸਾਡੇ ਮਾਝੇ ਵਿੱਚੋ ਆਉਣ ਵਾਲਾ ਤਕੜਾ ਰੇਡਰ ਬਣਕੇ ਉਬਰੂਗਾ ਬਾਕੀ ਬਾਬਾ ਜੀ ਸੱਟ ਪੇਟ , ਮਾੜੀ ਸੰਗਤ ਤੋ ਬਚਾਕੇ ਰੱਖਣ 🙏🏻🙏🏻🙏🏻🙏🏻
@bittugill2707
@bittugill2707 5 месяцев назад
ਬਘੇਲੇ ਭਲਵਾਨ ਸਲਿਊਟ ਆ ਤੇਰੀ ਸੋਚ ਨੂੰ, ਤੇਰਾ ਚੇਲਾ ਵੀ ਤੇਰਾ ਨਾਮ ਰੋਸ਼ਨ ਕਰੂ ਇੱਕ ਦਿਨ (ਬਿੱਟੂ ਭੁੱਚਰ)
@sukhromana51
@sukhromana51 5 месяцев назад
ਭੀਮ ਦਿਲ ਦਾ ਸਾਫ ਬੰਦਾ❤
@preetsingh76890
@preetsingh76890 5 месяцев назад
ਬਘੇਲ ਪਲਵਾਨ ਵਾਹਿਗੁਰੂ ਕਿਰਪਾ ਰੱਖਣ ਵੀਰ ਤੇ ਭੀਮ ਦਾ ਸਾਥ ਦੇਊ ਕਰਦੋ ਤਗਦਾ ਵੀਰ ਨੂੰ ॥
@officialsukh7715
@officialsukh7715 5 месяцев назад
ਵਾਹਿਗੁਰੂ ਮੇਹਰ ਕਰੇ ਇਹ vlog ਤਾਂ ਵੇਖਣ ਵਾਲਾ ਬਾਕੀ ਭੀਮ ਮਾਝੇ ਦਾ ਚੋਟੀ ਦਾ ਸਟਾਰ ਬਣੋਗਾ❤
@KuldipSingh-zd3ye
@KuldipSingh-zd3ye 5 месяцев назад
ਆਪਣੇ ਫਿੱਟਨੈੱਸ ਲੈਵਲ ਤੇ ਧਿਆਨ ਰੱਖ ਭੀਮ ਜ਼ਿੰਦਗੀ ਵਿਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ
@Shampagujjar
@Shampagujjar 5 месяцев назад
🙏 ਬਹੁਤ ਵਧੀਆਂ ਇੰਟਰਵਿਊ ਦੀਪੇ ਵੀਰ ਜੀ ਸੱਚੀ ਦਿਲ ਤੋਂ ਰੋਣਾ😭😭😭😭 ਆ ਗਿਆ ਬਹੁਤ ਵਧੀਆਂ ਇੰਟਰਵਿਊ ਭੀਮ ਦੀ ਸੋਚ ਵੀ ਬਹੁਤ ਵਧੀਆਂ ਤੇ ਉਸਤਾਦ ਸਭ ਤੋਂ ਵਧੀਆਂ ਏ🙏🙏🙏🙏
@HarjinderHarjindersinghg-en8sb
@HarjinderHarjindersinghg-en8sb 5 месяцев назад
ਭੀਮ ਭਰਾ ਬਹੁਤ ਦਿਲਦਾਰ ਇਨਸਾਨ ਵਾਹਿਗੁਰੂ ਜੀ ਚੜਦੀ ਕਲਾ ਹੋਵੇਗੀ ਪਰ ਉਸਤਾਦ ਨੂੰ ਹਮੇਸਾ ਯਾਦ ਰੱਖੀ❤❤❤❤ ,love you
@Gurmannat14198
@Gurmannat14198 5 месяцев назад
ਇਹ ਗੱਲਾਂ ਕਰਨ ਵਾਸਤੇ ਵੀ ਬਹੁਤ ਵੱਡਾ ਦਿਲ ਚਾਈਦਾ ਵਾਂ ਸਾਡੇ ਵੀ ਆਹੀ ਹਾਲਾਤ ਸੀ j ਸਾਡੇ ਘਰ ਨਸ਼ਾ ਨਾ ਹੁੰਦਾ ਤਾਂ ਅੱਜ ਸਾਡੀ ਮਾਂ ਸਾਡੇ ਕੋਲ਼ ਹੁੰਦੀ 😢😢
@avtargrewal2489
@avtargrewal2489 5 месяцев назад
Sahi veere nasha bardad krda ghar hun te chad ta hovega ?
@user-uk2fr7sz1r
@user-uk2fr7sz1r 5 месяцев назад
❤❤❤🎉🎉
@chaudhary8085
@chaudhary8085 5 месяцев назад
ਬਾਈ ਮੰਨਦੇ ਆਂ ਮਾਂ ਬਾਪ ਰੱਬ ਹੁੰਦਾ ਪਰ ਕਈ ਵਾਰ ਮਾਪੇ ਵੀ ਗਲਤ ਹੁੰਦੇ ਆ ਔਲਾਦ ਚੰਗੀ ਹੁੰਦੀ ਆ ਫੇਰ ਮਾਂ ਬਾਪ ਨੂੰ ਚੰਗੇ ਬੱਚਿਆਂ ਦੇ ਫੈਸਲੇ ਓਹੋ ਵੀ ਚੰਗੀ ਖੇਡ ਪ੍ਰਤੀ ਫੇਰ ਰੋਕਣਾਂ ਨਹੀਂ ਚਾਹੀਦਾ
@user-mf4gd1pi3h
@user-mf4gd1pi3h 5 месяцев назад
ਬਾਈ ਰੂਹ ਖ਼ੁਸ ਹੋ ਗਈ ਗੱਲਾਂ ਸੁਣਕੇ ਕਿਸੇ-ਕਿਸੇ ਨੂੰ ਐਦਾਂ ਦੇ ਕੋਚ ਮਿਲਦੇ ❤❤
@EkamdeepSingh-ci2pq
@EkamdeepSingh-ci2pq 5 месяцев назад
ਬਹੁਤ ਵਧੀਆ ਰੇਡਰ ਹੈ ਵਾਹਿਗੁਰੂ ਮੇਹਰ ਕਰੇ ਉਸਤਾਦ ਦੀ ਇੱਜ਼ਤ ਕਰਦਾ ਰਹੀ ਫਿਰ ਨਹੀਂ ਲਈਦਾ 🎉🎉
@GiLL46MAJHAiL
@GiLL46MAJHAiL 5 месяцев назад
ਕੋਚ ਜਿੰਨੇ ਵੀ ਵੱਡੇ ਹੋਏ ਸਾਰੇ ਆਪਦੇ ਖੇਡ ਕੈਰੀਅਰ ਦੌਰਾਨ ਐਵਰੇਜ ਰਹੇ ਹੁੰਦੇ ਬਹੁਤ ਉਦਾਰਣ ਨੇ ਖੇਡਾਂ ਵਿੱਚ ਬਾਕੀ ਜੋ ਆਪ ਜੱਸ ਕੰਮ ਵਿਚ ਪਿਛੇ ਰਿਹਾ ਹੋਵੇ ਉਹਨੂੰ ਕਾਰਨ ਪਤਾ ਹੁੰਦੇ ਉਹੀ ਚੀਜ਼ਾ ਚੇਲੇ ਦਿਆ ਠੀਕ ਰੱਖਦਾ ਬਾਕੀ ਜਿੱਦਾ ਕਬੱਡੀ ਤ ਕਪੂਰਥਲਾ ਚੀਜ਼ਾ ਕੋਈ ਦੋ ਨਾ ਮਸ਼ਹੂਰ ਸੀ ਹੁਣ ਮਾਝੇ ਦੇ ਮਝੈਲਾਂ ਬਾਰੇ 🙌🏻 ਵੱਧ ਚੜ ਪਾਉਣ ਰੇਡਾਂ ,, ਲਾਉੁਣ ਜੱਫੇ ਜੋਰ ਨਾਲ ਬੱਲੀਏ ,, ਕਬੱਡੀ ਲਈ ਜਿਉਦੇ ਮਰਦੇ ਦੇਖੇ ਮਾਝੇ ਦੇ ਮਝੈਲ ਬੱਲੀਏ 🙏🏻😊
@swarnjitsingh7032
@swarnjitsingh7032 5 месяцев назад
ਕੋਚ ਸਾਬ ਯਾਦ ਰੱਖਿਓ,,, ਅੱਜ ਦੀ ਇੰਟਰਵਿਊ,,, ਪੈਸਾ ਬੜੀ ਕੁੱਤੀ ਸ਼ੈਅ ਆ,,, ਪੈਣ ਦਿਓ ਪ੍ਰਮੋਟਰਾਂ ਦੀ ਨਜ਼ਰ,,,,
@KawaljitSingh-ew5rp
@KawaljitSingh-ew5rp 5 месяцев назад
ਇਹ ਬਹੁਤ ਵੱਡਾ ਸਟਾਰ ਬਣੋ
@JagjitsinghCheema-zu1sx
@JagjitsinghCheema-zu1sx 5 месяцев назад
ਵਾਹਿਗੁਰੂ ਜੀ ਚੜਦੀ ਕਲਾ ਰੱਖੇ ਭੀਮ ਪਾਜੀ ਨੂੰ
@sonukaler6900
@sonukaler6900 5 месяцев назад
🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇
@bachitarsadhu9283
@bachitarsadhu9283 5 месяцев назад
ਬਹੁਤ ਵਧੀਆ ਖਿਡਾਰੀ ਭੀਮ ਸੁਰ ਸਿੰਘ
@pindabuttarmusic
@pindabuttarmusic 4 месяца назад
ਸਾਥ ਦੇਣ ਵਾਲਿਆ ਦੀ ਵੀ ਰਬ ਲੰਬੀ ਉਮਰ ਕਰੇ
@sandipchahal5897
@sandipchahal5897 5 месяцев назад
ਦਿਲੋਂ ਸਤਿਕਾਰ ਆ ਬਘੇਲੇ ਪਹਿਲਵਾਨ ਦਾ
@mehndipalwan7549
@mehndipalwan7549 5 месяцев назад
ਭੀਮ ਵੀਰ ਬਹੁਤ ਵਧੀਆ ਹਾਂ ਬਾਣੀ ਪੜਿਆ ਕਰ ਸਭ ਕੁਝ ਮਿਲ ਜਾਊਗਾ
@AmandeepSingh-ly8jq
@AmandeepSingh-ly8jq 5 месяцев назад
ਯਾਰਾ ਦਾ ਯਾਰ ਸ਼ਾਬਾ ਸੁਰਸਿੰਘ gud ਵੀਰੋ
@sandeepsidhu3159
@sandeepsidhu3159 5 месяцев назад
ਦੀਪੇ ਬਾਈ ਏਹੋ ਜਿਹੇ ਪਲੇਅਰਾ ਦੀ ਵੀਡੀਓ ਕਰਿਆ ਕਰੋ ਇਹ ਲੋੜ ਐ ਸਮੇ ਦੀ ਧੰਨਵਾਦ🙏
@LaliSidhu-lj4xc
@LaliSidhu-lj4xc 5 месяцев назад
ਵਾਹਿਗੁਰੂ ਮਿਹਰ ਕਰੇ ਵੀਰ ਬਹੁਤ ਵੱਡਾ ਸੁਪਰ ਸਟਾਰ ਬਣੇ ਅੰਬੇ ਵਾਂਗੂੰ
@user-hn6cl9mp5l
@user-hn6cl9mp5l 5 месяцев назад
Waheguru kirpa kare bheem vir te❤
@ManjeetSingh-ll9io
@ManjeetSingh-ll9io 5 месяцев назад
Bhut nice insan a bheem sur singh wala waheguru chardi klah ch rakhe
@gurkirpalsingh2974
@gurkirpalsingh2974 5 месяцев назад
Bheem putter God bless you ❤❤
@manpreetgill3970
@manpreetgill3970 5 месяцев назад
Bahut vadiaa player hai bheem sursingh ❤❤❤❤❤❤❤ bhai
@BatthSaab-rj5mp
@BatthSaab-rj5mp 5 месяцев назад
ਵਾਹਿਗੁਰੂ ਤਰੱਕੀ ਬਕਸ਼ੇ ਵੀਰ।ਬਗੇਲ ਭਲਵਾਨ ❤❤
@kuldeepmahlakotli6010
@kuldeepmahlakotli6010 5 месяцев назад
ਬਾਬਾ ਨਾਨਕ ਚੜਦੀ ਕਲਾ ਰੱਖੇ
@kashmirsingh8263
@kashmirsingh8263 5 месяцев назад
Pehlwan satgal ta jinde vich karne pande hor dil majbot karla sera💯👍🏻
@Swagcriket20
@Swagcriket20 5 месяцев назад
ਵੀਰੇ ਜਿਵੇਂ ਜੱਗੂ ਸ਼ੀਲੂ ਦੀ ਤੋਤੀ ਬੋਲਦੀ oda e thodi ❤ boli bro
@ramkhosa7568
@ramkhosa7568 5 месяцев назад
ਮਾਂ ਪਿਉ ਕਦੇ ਵੀ ਬੱਚਿਆਂ ਦਾ ਮਾੜਾ ਨਹੀਂ ਸੋਚ ਦਾ ਹੁਣ ਕਬੱਡੀ ਚ ਨਸ਼ਾ ਬਹੁਤ ਆ ਤੇ ਗੈਂਗਸਟਾਰ ਵੀ ਆ ਨਸ਼ੇ ਕਰਕੇ ਸੱਟ ਬਹੁਤ ਲੱਗਦੀ ਆ ਮਾਂ ਪਿਉ ਨੂੰ ਡਰ ਆ ਹੋਰ ਕੁਜ ਨਹੀਂ ਮਾਂ ਪਿਉ ਤਾ ਕਹਿੰਦੇ ਆ ਸਾਡਾ ਪੁੱਤ ਵਧੀਆ ਪਲੇਅਰ ਬਣੇ
@user-bz8yn4rk3r
@user-bz8yn4rk3r 5 месяцев назад
Very good put waheguru ji waheguru tu kamjab hove
@singhpannu5596
@singhpannu5596 5 месяцев назад
Waheguru ji 🙏 very good bahu helping 👏 stay strong 💪 humble you gonna get everything in your life stay focus 🙏 dhan dhan baba deep Singh ji 🙏 mehar Karo sab te 🙏
@himchalkullumanalitour7945
@himchalkullumanalitour7945 5 месяцев назад
Bheem veer sirra player aa mehnt kro
@29587
@29587 5 месяцев назад
ਵਾਹਿਗੁਰੂ ਮੇਹਰ ਕਰਨ ਬਾਈ ਤੇ
@dhaliwalbys878
@dhaliwalbys878 5 месяцев назад
Parmotar nu beem de Baha farni chade a a beem dil da safe banda bagela pahalwan bai bahut wadea soch a ek din top da kadari ban jana ja mehnat karda reha waheguru mehar kare beem veer ta 🙏🙏🙏🙏
@gurbaj-br3rc
@gurbaj-br3rc 5 месяцев назад
Paji aajkal koi kise nu nhi puchda coach sahib tuhadi bdi vadi kurbani aa zero to pleyer nu chekia te player bnaya good luck
@favoritesongdhami6340
@favoritesongdhami6340 4 месяца назад
Bheem veer you are very good player keep it up
@Kalervlogz
@Kalervlogz 5 месяцев назад
Waheguru kirpa kare g
@GurpreetSingh-hz7le
@GurpreetSingh-hz7le 4 месяца назад
🎉🎉🎉❤❤❤ wehuguru age hath jor 🎉🎉🎉 sab kush ho jada hai
@GurpreetSingh-hz7le
@GurpreetSingh-hz7le 4 месяца назад
Veer wehuguru kise nu bukhiya nhi rahan deda veer wehuguru Barosa rakh veer g❤❤🎉
@rupinderball1871
@rupinderball1871 5 месяцев назад
Banda bai bahro ni harda garde mar dinde..baharle das bol v mar den banda jar janda garde jado sahmne khad k bol marde bass o ni seh hunda bande to...sare veer eme ral mil k khedo apne ustad nu stkat dao..Bheem sea tera nam e kafi waheguru chardikala ch rakhe sab nu
@satbirsingh2182
@satbirsingh2182 5 месяцев назад
Bheem bro jithe tera dil khush rehnda Tu othe reh ghar bi ja jdo dil karda jdo nhi karda astaad kol reh bas kabaddi nu mukh rakh ida de astaad bi kise kise nu e milde aa
@avtargrewal2489
@avtargrewal2489 5 месяцев назад
Waheguru ji sada v aahi c hal aaj Waheguru di kirpa nal roti rag k khane pehla 2 gin k khande c aata ni hunda c veere ghar kabbadi vich hi chad hogi❤
@AmandeepSingh-ly8jq
@AmandeepSingh-ly8jq 5 месяцев назад
Gud bada ਸਬ ਸੁਰਸਿੰਘ 22
@pindabuttarmusic
@pindabuttarmusic 4 месяца назад
ਭੀਮ ਨੇ ਵੱਡੇ ਵਡੇ ਮੱਲ ਢਾਉਣੇ ਕੋਈ ਗਲ ਨੀ ਸਮਾ ਮਾੜਾ ਚੰਗਾ ਚਲਦਾ ਰਹਿੰਦਾ ਵਾ
@MandeepSingh-fy6mb
@MandeepSingh-fy6mb 5 месяцев назад
ਵਾਹਿਗੁਰੂ ਜੀ
@RanjeetSingh-tq4lw
@RanjeetSingh-tq4lw 5 месяцев назад
Up vich har sal ounda veer har sal
@HarpalMangat-yo8ep
@HarpalMangat-yo8ep 5 месяцев назад
Good veer ji ❤❤🎉🎉
@gurcharnsingh6959
@gurcharnsingh6959 5 месяцев назад
ਜਿਉਣਾ ਰਹਿ ਪੁਤਰਾਂ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਣ
@kirpalsingh327
@kirpalsingh327 5 месяцев назад
Wahegruru Mehar kre gi God bless you
@LovepreetSingh-gr1cv
@LovepreetSingh-gr1cv 5 месяцев назад
Waheguru mehar kre veer te
@sonudhillon3016
@sonudhillon3016 5 месяцев назад
Ghr pakka jao veer dea buht vadiy bheem ❤
@ravichahal7187
@ravichahal7187 5 месяцев назад
Salute a ਭਲਵਾਨ 😢❤
@AmandeepSingh-bu4wn
@AmandeepSingh-bu4wn 5 месяцев назад
ਬਹੁਤ ਵਧੀਆ ਬੰਦਾ ਬੀਮ
@kapilchaudhary9998
@kapilchaudhary9998 5 месяцев назад
Bheem bhut vdai insan dilo saf saf pura
@pindabuttarmusic
@pindabuttarmusic 4 месяца назад
Koi gl ni bheem v plat jrur lwega ❤❤❤❤❤
@KawaljitSingh-ew5rp
@KawaljitSingh-ew5rp 5 месяцев назад
ਬਹੁਤ ਗਰੀਬ ਪਰਿਵਾਰ
@gurtejsingh4226
@gurtejsingh4226 5 месяцев назад
ਵਾਹਿਗੁਰੂ ਜੀ ਮਿਹਰ ਕਰੇ
@rohitlahora3627
@rohitlahora3627 5 месяцев назад
Bhai ji waheguru ji ka Khalsa waheguru ji ki Fateh Bhai ji l v u Bhai ji 🎉🎉🎉🎉❤❤❤❤
@harryboparai9742
@harryboparai9742 4 месяца назад
Next super star
@harmanrandhawa3010
@harmanrandhawa3010 5 месяцев назад
ਘੈਟ ਬੰਦਾ ਭਰਾ ਸਾਡਾ❤️❤️❤️
@ManjeetSingh-ll9io
@ManjeetSingh-ll9io 5 месяцев назад
Sabe phelaan nu dilo salot bhut spot kiti veer ne
@narinderkang6480
@narinderkang6480 5 месяцев назад
Tusi sary veer bhuat vadia Soch rakhdy
@user-po7dz3hv5o
@user-po7dz3hv5o 5 месяцев назад
ਵਾਹਿਗੁੁਰੂ ਮੇਹਰ ਕਰੇ ਤਰੱਕੀਆ ਬਖਸ਼ੇ
@JattlifeVlogs01
@JattlifeVlogs01 5 месяцев назад
Waheguru mehr kre bheem te❤
@user-tv4tj9bf4y
@user-tv4tj9bf4y 5 месяцев назад
Beem veer baba mehr kru
@SemarajputSema
@SemarajputSema 5 месяцев назад
Sachi bhut bdda Dil hai ustad chele da ❤❤❤❤❤❤❤
@kulwinderbrar2537
@kulwinderbrar2537 5 месяцев назад
ਵਾਹਿਗੁਰੂ ਮੇਹਰ ਕਰੇ
@ParamjitSingh13517
@ParamjitSingh13517 5 месяцев назад
Waheguru ji 🙏
@Maninder-ti7ws
@Maninder-ti7ws 5 месяцев назад
Waheguru Waheguru ❤❤❤
@ParamjitSinghBathinda
@ParamjitSinghBathinda 5 месяцев назад
Parmatma is bacche ki lambi Umar kare
@RanjeetSingh-tq4lw
@RanjeetSingh-tq4lw 5 месяцев назад
Up vich baba buri vale day mela tay aya se 2023 Bheem vaddia raider aa
@KuldeepSingh-zq6cu
@KuldeepSingh-zq6cu 5 месяцев назад
Best of luck bro ❤❤
@narindersingh8794
@narindersingh8794 5 месяцев назад
Waheguru ji mehar kro 🙏
@siddharthchoudhary6333
@siddharthchoudhary6333 5 месяцев назад
Bhot dil chahida baai eda de halat to uthan de layi. Baki baai banda tu siraa par 17 saala da taan nhi va. 2006 da birth nhi hega.
@karampalkaler725
@karampalkaler725 5 месяцев назад
Waheguru ji
@malkitsingh751
@malkitsingh751 5 месяцев назад
Good 👍
@navjotmalhi7656
@navjotmalhi7656 5 месяцев назад
Veer di story same Harjeeta movie ali aa ohda v bapu drink krk k aunda c ghrde v support nhi c krde te osda v personal coach c jo ohnu financial te hrr tra di support krda c 🙏te veer bnuga v star harjeeta vangu ee ❤wmk🙏
@amritdhillon500
@amritdhillon500 5 месяцев назад
shi gll aa 👍
@manpreetteji8567
@manpreetteji8567 5 месяцев назад
Wmk 🙏❤️ pra te
@jagmailsidhu7534
@jagmailsidhu7534 5 месяцев назад
Nice intervew
@user-rs6pd4ri1f
@user-rs6pd4ri1f 5 месяцев назад
ਡਰ ਵੀ ਸੱਚਾ ਆ ਯਾਰ ਓ ਭਲਵਾਨ ਦੀ ਲਤ ਟੁੱਟੀ ਬਾਅਦ ਚ ਕੋਈ ਬੋਲਿਆ ਨਹੀਂ ਕਿਸੇ ਨੇਂ ਸੋਚਿਆ ਓਦੇ ਬਾਰੇ
@user-ku7cl6yh1x
@user-ku7cl6yh1x 5 месяцев назад
Wmk kreee veer gbu ❤❤❤
@jagdeepguru
@jagdeepguru 5 месяцев назад
Bi bht vadiyaaaa gl a kissa player di falpa karni bi gareeb player nl khada n
@gagandeephundal1196
@gagandeephundal1196 5 месяцев назад
ਨਾਈਸ
@pindabuttarmusic
@pindabuttarmusic 4 месяца назад
ਅੰਬੇ ਤੋ ਅਗੇ ਜਾਉਂਗਾ ❤❤❤ ਦੇਖੀ ਜਾਏਓ
@pb28walevlogs30
@pb28walevlogs30 5 месяцев назад
ਬਾਈ ਇੱਕ ਵਾਰ ਬਰਸਾਲਪੁਰ ਵਿੱਚ ਖੇਡ ਦਾ ਦੇਖੀਆਂ ਸੀ
@sattabrar6701
@sattabrar6701 5 месяцев назад
@jasdeep2250
@jasdeep2250 5 месяцев назад
Boht vadia bnda bai
@malkitsingh4209
@malkitsingh4209 5 месяцев назад
Good bai de halap karde rhao ji
@gurjitsingh370
@gurjitsingh370 5 месяцев назад
Bheem good
@gurnishansingh374
@gurnishansingh374 5 месяцев назад
ਜ਼ਿੰਦਾ ਪ੍ਰੀਤ ਨੇ ਗੋਪੀ ਭਲਵਾਨ ਨਾਲ ਕੀਤਾ
@bachitarsadhu9283
@bachitarsadhu9283 5 месяцев назад
ਸਹੀ ਗੱਲ
@user-bv1cc8lw5c
@user-bv1cc8lw5c 5 месяцев назад
Sira rader
@gurcharnsingh6959
@gurcharnsingh6959 5 месяцев назад
ਇਸ ਖਿਡਾਰੀ ਦਾ ਖੇਡ ਪ੍ਰਮੋਟਰਾ ਨੂੰ ਮਦਦ ਕਰਨੀ ਚਾਹੀਦੀ ਹੈ
@jogatughalwal
@jogatughalwal 5 месяцев назад
🙏🙏🙏
@kapilchaudhary9998
@kapilchaudhary9998 5 месяцев назад
Bhegla pahalwan sira bnda
@sahadapotradonali2370
@sahadapotradonali2370 5 месяцев назад
Chldi di da nam gaddi .. Takra ho rab kruga kirpa
@jagtarkasumbri8861
@jagtarkasumbri8861 5 месяцев назад
Bay tusi har ek Jan de a bhem bah8 gal karo spot karo
Далее