Тёмный

ਗੁਰਦਾਸ ਮਾਨ ਨੇ ਕਰਤੂਤਾਂ ਕਰਕੇ ਸੰਤਾ ਤੋ ਵੀ ਮੰਗੀ ਸੀ ਮੁਆਫ਼ੀ , ਇਹਦੇ ਹੱਕ ਵਿੱਚ ਕੱਲੇ ਕਾਮਰੇਡ ਰੋਲਾ ਪਾ ਰਹੇ ਆ 

Jagmeet Talk (khappian wali )
Подписаться 81 тыс.
Просмотров 23 тыс.
50% 1

ਗੁਰਦਾਸ ਮਾਨ ਨੇ ਕਰਤੂਤਾਂ ਕਰਕੇ ਸੰਤਾ ਤੋ ਵੀ ਮੰਗੀ ਸੀ ਮੁਆਫ਼ੀ , ਇਹਦੇ ਹੱਕ ਵਿੱਚ ਕੱਲੇ ਕਾਮਰੇਡ ਰੋਲਾ ਪਾ ਰਹੇ ਆ #gurdasmaan #punjab #punjabi #sikhi #jarnailsinghbhindranwale

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 272   
@khalsachardikala
@khalsachardikala День назад
ਮੇਰੇ ਗਰੀਬ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਸਿੱਖ ਕੌਮ ਦੇ ਯੋਧੇ ਭਾਈ ਸਾਹਿਬ ਜੀ ਭਾਈ ਕੁਲਦੀਪ ਸਿੰਘ ਸਖਤ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਾਬਾ ਜੀ ਤੁਸੀ ਸੱਚ ਬੋਲਣ ਵਾਲੇ ਮਹਾਨ ਯੋਧੇ ਹੋ ਜੀ ਕਿਉਂਕਿ ਤੁਸੀ ਸਿੱਖ ਕੌਮ ਲਈ ਬਹੁਤ ਸੇਵਾ ਕੀਤੀ ਹੈ ਜੀ ਜੇਲ ਯਾਤਰਾ ਵੀ ਕੀਤੀ ਅਤੇ ਤਸ਼ੱਦਦ ਵੀ ਝੱਲਣਾ ਪਿਆ ਅਤੇ ਬਹੁਤ ਮਾੜੇ ਦਿਨ ਵੀ ਵੇਖਣੇ ਪਏ ਸਨ ਜੀ।
@ShamsherSingh-k6b
@ShamsherSingh-k6b 23 часа назад
ਤੁਸੀਂ ਗਰੀਬ ਨਹੀਂ ਕੌਮ ਦੇ ਹੀਰੇ ਹੋ ❤❤
@ajsingh348
@ajsingh348 День назад
ਇਹ ਹੁੰਦੀ ਜਾਗਦੀ ਜ਼ਮੀਰ ਬਾਬੇ ਦੀ ਕੱਲੀ ਕੱਲੀ ਗੱਲ ਸੱਚੀ ਏ..
@GurdeepSingh-qv3yt
@GurdeepSingh-qv3yt День назад
ਮਾਨ ਸਿਰੇ ਕੰਜਰ ਬੰਦਾ
@dhiansingh3103
@dhiansingh3103 14 часов назад
ਮਾਨ ਸਿਰੇ ਦਾ ਕੰਜ਼ਰ ਬੰਦਾ ਹੈ
@jagirsandhu6356
@jagirsandhu6356 День назад
ਆ ਹੁੰਦੀ ਆ ਜ਼ਮੀਰ ਜਾਗਦੀ ਹੁੰਦੀ ਹੈ। ਕੰਜਰ ਮਾਨ ਲਾਣਤਾ ਪਾੳ ਜੀ
@KumarMahi-u4j
@KumarMahi-u4j День назад
Kazer. Tusi. Ho..
@harveersinghdhindsa142
@harveersinghdhindsa142 День назад
Jagir sandhu kanjjar
@mahibhangra
@mahibhangra День назад
Koi badal nu saval krke dekhe.jutiya to dar lgda badal di
@noorsingh3308
@noorsingh3308 День назад
@@KumarMahi-u4jteri ki bond maar layi jagir ne
@Desh_PANJAB407
@Desh_PANJAB407 10 часов назад
​@@mahibhangra ahoooo vekhi chl haal ki hunda pyea ohna da name len wala v nhi reh jna
@AmarSingh-gp2hd
@AmarSingh-gp2hd День назад
ਆ ਹੁੰਦੀ ਆ ਜਿਸਦੀ ਜਾਗਦੀ ਜਮੀਰ ਹੁੰਦੀ ਹੈ ਉਹ ਇਸ ਤਰਾਂ ਬਿਆਨ ਕਰਦਾ ਤੇ ਪੱਤਰਕਾਰ ਦੇ ਵੀ ਪੈਰ ਹਿੱਲੀ ਜਾਂਦੇ ਨੇ ਬਿਆਨ ਪੁਛਣ ਤੇ ਬਹੁਤ ਧੰਨਵਾਦ ਬਾਬਾ ਕੁਲਦੀਪ ਸਿੰਘ ਜੀ
@ssktrucking4791
@ssktrucking4791 День назад
Eh patarkar veer sikhi de hukk such di gul karda hamesha 🙏
@sabi-mansa
@sabi-mansa День назад
​@@ssktrucking4791 ਜੀ
@sabi-mansa
@sabi-mansa День назад
​@@ssktrucking4791 ਇਹ ਇੰਟਰਵਿਊ ਦੇਖ ਕੇ ਜੈ ਕੋਈ ਸਿੱਖ ਫੇਰ ਵੀ ਇਹਨੂੰ ਭੰਗੀ ਨੁ ਸਹੀ ਕਹੇ, ਤਾਂ ਲੱਖ ਲਾਹਨੇਤ, ਬਾਕੀ ਦੂਜੀਆ ਨਸਲਾਂ ਨੇ ਤਾਂ ਚਲੋ ਕਹਿਣਾ ਆ
@KulbirSingh-rk5bi
@KulbirSingh-rk5bi 16 часов назад
😅
@satinderjitsingh7493
@satinderjitsingh7493 День назад
ਬਾਬਾ ਜੀ ਤੁਹਾਡੇ ਵਰਗੇ ਸੱਚੇ ਬੰਦੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਗੁਰਦਾਸ ਦੀ ਮਾਂ ਸੋਧਾਂ ਸਾਧ ਦੀ ਚੇਲੀ ਹੈ
@joginderSingh-t2x
@joginderSingh-t2x День назад
ਲੋਕਾਂ ਨੂੰ ਇਸ ਦੀਆਂ ਸਭ ਜਾਦ ਹੈ ਨਚਾਰ ਦੀਆਂ ਕਰਤੂਤਾਂ ਲੋਕ ਇਸ ਨੂੰ ਕਦੇ ਮਾਫ ਨਹੀਂ ਕਰਨਗੇ ਵੋਏ ਕੋਟ ਕਰੋ ਇਸ ਦਾ
@jaskarnSingh-m6u
@jaskarnSingh-m6u День назад
ਸੱਚੀਆਂ, ਤੱਤੀਆਂ 🤙🏻
@gurpritsingh9301
@gurpritsingh9301 День назад
ਛਿੱਤਰਾਂ ਦਾ ਯਾਰ > ਗੁਰਦਾਸ ਮਾਨ
@amarjitsingh4470
@amarjitsingh4470 День назад
ਇਹਨਾਂ ਨੂੰ ਕਹਿੰਦੇ ਅਸਲੇ ਵਾਲਾ ਪੱਤਰਕਾਰ ❤❤❤❤❤ ਬੱਲੇ ਬੱਲੇ ਕਰਾਤੀ ਖ਼ਾਲਸਾ ਜੀ ਨੇ ❤❤❤❤ ਬਹੁਤ ਵਧੀਆ ਇੰਟਰਵਿਊ ਕੁਝ ਸਹੀ ਪੱਲੇ ਪਿਆ ❤❤❤🎉🎉🎉
@ਇੰਦਰਪਾਲRana
@ਇੰਦਰਪਾਲRana День назад
ਜੇਕਰ ਸਿੱਖਾਂ ਨੂੰ ਰਾਜਨੀਤਕ ਸਮਝ ਹੁੰਦੀ ਤਾਂ 20 ਵੀ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਮੰਨ ਲੈਂਦੇ ਕੇ ਭਾਈ ਸਿੱਖੋ ਤੁਸੀਂ ਦੂਜੇ ਦਰਜੇ ਸ਼ਹਿਰੀ ਮਤਲਬ ਤੁਸੀਂ ਗ਼ੁਲਾਮ ਉ ਰਾਜਨੀਤੀ ਦੀ ਨਾ ਸਮਝ ਹੋਣ ਕਰਕੇ ਸਿੱਖ ਇੰਡੀਅਨ ਸਟੇਟ ਦੀ ਬ੍ਰਹਮਣਵਾਦੀ ਸੋਚ ਵਾਲੀ ਪੋਲਸੀ ਨੂੰ ਸਮਝਦੇ ਨੀ ਕੇ ਕਿਵੇਂ ਇੰਡੀਅਨ ਸਟੇਟ ਜਿਸਨੂੰ ਪੰਜਾਬੀ ਆਪਣਾ ਮੰਨਦੇ ਹੁੰਦੇ ਨੇ ਉਸੇ ਦੇ ਮੂੰਹ ਤੋਂ ਹੀ ਪੰਜਾਬ ਪੰਜਾਬੀਅਤ ਦੇ ਖ਼ਿਲਾਫ਼ ਕੋਈ ਏਹੋਜਾ ਬਿਆਨ ਦਵਾਉਂਦੀ ਜਿਸ ਬਿਆਨ ਕਾਰਨ ਪੰਜਾਬ ਪੰਜਾਬੀ ਉਲਝ ਕੇ ਰਹਿ ਜਾਂਦੇ ਨੇ ਜਿਵੇਂ ਕੇ ਗੁਰਦਾਸ ਮਾਨ ਤੋਂ ਇੰਡੀਅਨ ਸਟੇਟ ਬਿਆਨ ਦਵਾ ਰਹੀ ਐ ਸਾਊਥ ਇੰਡੀਅਨ ਹਿੰਦੂ ਹੋਣ ਦੇ ਬਾਵਜ਼ੂਦ ਵੀ ਹਿੰਦੀ ਨੀ ਬੋਲਦੇ ਆਵਦੀ ਮਾ ਬੋਲੀ ਬੋਲਦੇ ਨੇ ਉਹਨਾਂ ਬਾਰੇ ਦਿੱਲੀ ਦੇ ਦੱਲੇ ਕਦੇ ਨੀ ਬੋਲਦੇ ਪੰਜਾਬ ਪੰਜਾਬੀਅਤ ਤੇ ਲੁਕਮਾ ਵਾਰ ਕਰਵਾਉਂਦੇ ਨੇ
@KashmirsinghRandhawa-z6y
@KashmirsinghRandhawa-z6y День назад
ਗੁਰਦਾਸ ਮਾਨ ਪੰਜਾਬ ਦਾ ਨਹੀਂ ਹਰਾਮ ਦਾ
@paramjitsinghrai2718
@paramjitsinghrai2718 День назад
Very Good Bilkul Sahi gal Ji 👍
@KumarMahi-u4j
@KumarMahi-u4j День назад
O. Tara. Bap. We. Ho. Sakda
@KumarMahi-u4j
@KumarMahi-u4j День назад
Gurdaas maan. Jondawad
@Satpalkainth-q5n
@Satpalkainth-q5n 19 часов назад
ਗੁਰਦਾਸ ਮਾਨ ਸਾਬ ਜ਼ਿੰਦਾਬਾਦ ਹੈ ਅਤੇ ਰਹੇਗਾ ਅੱਗ ਲਾ ਦਿਉ ਚੰਗੀ ਤਰ੍ਹਾਂ
@baljindersingh1184
@baljindersingh1184 День назад
ਕਮਾਲ ਕਰ ਦਿੱਤੀ ਖਾਲਸਾ ਜੀ ਨੇ ।ਚੁਣ ਚੁਣ ਕੇ ਸੁਣਾਈਆਂ ਖਰੀਆਂ ਖਰੀਆਂ ।ਇਹੋ ਜਿਹੀਆਂ ਗੱਲਾਂ ਕਦੇ ਕਦੇ ਸੁਣਨ ਨੂੰ ਮਿਲਦੀਆਂ ਹਨ। ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਵਾਹ ਭਾਈ ਖਾਲਸਾ ਜੀ ਵਾਹ।
@PARMINDER-e5c
@PARMINDER-e5c День назад
ਅਸੀਂ ਉਸ ਦਿਨ ਉਥੇ ਸੀ ਜਦੋਂ ਗੁਰਦਾਸ ਚੰਦ ਨੇ ਕੰਨ ਫੜ ਕੇ ਮੁਆਫੀ ਮੰਗੀ ਸੀ। ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਗਰਦਾਸੁ ਚੰਦ ਨੇ
@DilDil-hv5pu
@DilDil-hv5pu День назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
@gurmukhsingh6126
@gurmukhsingh6126 День назад
ਭਾਗਾਂ ਵਾਲੇ ਜਿਨ੍ਹਾਂ ਮਹਾਨ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਦਰਸ਼ਨ ਕੀਤੇ ❤
@Deepakkaranpur.46
@Deepakkaranpur.46 День назад
Kps gill beaant singh Indra Gandhi jindabad
@GSVirk-l2d
@GSVirk-l2d День назад
@@Deepakkaranpur.46ਲੱਗਦਾ ਤੇਰੇ ਘਰ ਗੇੜਾ ਵੱਜਦਾ ਰਿਹਾ ਇਹਨਾ ਦਾ ਕਿਉਂਕਿ ਖੂਨ ਨੂੰ ਦੁੱਖ ਲੱਗਦਾ ਭਾਵੇਂ ਪਿਉ ਸਿਰੇ ਦਾ ਕੰਜਰ ਹੋਵੇ,ਫਿਰ ਤੇ ਅਸੀ ਗਜਨੀ ਦੇ ਬਜ਼ਾਰਾਂ ਨੂੰ ਸਹੀ ਕਹਿ ਦੇਈਏ ਪਰ ਅਸੀ ਏਨੇ ਗਿਰੇ ਹੋਏ ਨੀ ਨਾ ਸਾਡੀ ਜ਼ਮੀਰ ਇਜਾਜ਼ਤ ਦਿੰਦੀ ਆ,ਦੂਜੇ ਦੇ ਦੁੱਖ ਤੇ ਖੁਸ ਹੋਣ ਵਾਲੀ ਜ਼ਮੀਰ ਤੋਂ ਗਿਰਿਆ ਬੰਦਾ ਹੁੰਦਾ ਜ਼ਮੀਰ ਵਾਲਾ ਬੰਦਾ ਇਹੋ ਜਿਹੀ ਗੱਲ ਨੀ ਕਰਦਾ
@DilDil-hv5pu
@DilDil-hv5pu День назад
@@Deepakkaranpur.46 ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਤੇਰੀਆਂ ਰਗਾ ਵਿੱਚ K P S ਦਾ ਖ਼ੂਨ ਆ
@NarinderSingh-od9kr
@NarinderSingh-od9kr День назад
ਸਰਦਾਰ ਜੀ ਮੁੱਢ ਤੋਂ ਜਾਣਦੇ ਗੁਰਦਾਸ ਮਾਨ ਨੂੰ..... ਧੰਨ ਹੌ ਏਨਾ ਗਿਆਨ 🙏 ਅੱਛਾ ਗੁਰਦਾਸ ਦੀ ਮਾਂ ਰਾਮ ਰਹੀਮ ਦੀ ਚੇਲੀ ਸੀ 😮
@sukhjindersingh1675
@sukhjindersingh1675 9 часов назад
ਤੁਸੀਂ ਕਿਸ ਜਿਲ੍ਹੇ ਤੋਂ ਹੋ
@astaadg8148
@astaadg8148 День назад
ਕਾਮਰੇਡੀ ਚੈਨਲ ਹੀ ਇਸ ਨਚਾਰ ਦੀ ਸੁਪੋਰਟ ਕਰ ਰਹੇ ਹਨ। ਸਿੱਖਾਂ ਨੂੰ ਪਰਾਈਮ ਏਸ਼ੀਆ ਦਾ ਬਾਈਕਾਟ ਕਰਨਾ ਚਾਹੀਦਾ। ਪੰਜਾਬੀਆਂ ਵਾਸਤੇ ਕਾਂਗਰਸ,ਬੀਜੇਪੀ,ਝਾੜੂ ਆਰ ਐਸ ਐਸ,ਕਾਮਰੇਡ ਇੱਕੋ ਹੀ ਚੀਜ ਹਨ। ਸਿੱਖ ਦੁਸ਼ਮਣੀ ਕੁੱਟ ਕੁੱਟ ਕੇ ਭਰੀ ਹੈ। ਅਜਾਦੀ ਨੇ ਇਹ ਸਭ ਬਿਮਾਰੀਆਂ ਠੀਕ ਕਰਨੀਆਂ ਨੇ।
@gurmailsarao-262
@gurmailsarao-262 День назад
ਬਾਬਾ ਕੁਲਦੀਪ ਸਿੰਘ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@surindersingh2233
@surindersingh2233 День назад
ਖਾਲਸਾ ਜੀ ਸਾਡੇ ਪਿੰਡਾਂ ਦੀ ਸ਼ਾਨ ਆ
@JagseerSingh-gu5mk
@JagseerSingh-gu5mk День назад
ਧਾਰਮਿਕ ਗੀਤ ਗਾਉਣ ਨਾਲ ਕੋਈ ਗਾਇਕ ਧਾਰਮਿਕ ਨਹੀ ਹੋ ਸਕਦਾ?
@khalsachardikala
@khalsachardikala День назад
ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਚੈਨਲ ਵਾਲੇ ਵੀਰ ਜਗਮੀਤ ਸਿੰਘ ਖੱਪਿਆਂਵਾਲੀ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਜੋ ਕਿ ਇਹੋ ਜਿਹੇ ਯੋਧੇ ਦੀ ਵੀਡੀਓ ਕਰ ਰਹੇ ਹੋ ਜੀ।
@harbinderparmar790
@harbinderparmar790 День назад
ਕਿਸੇ ਹੋਰ ਗਾਇਕ ਨੇ ਰਿੱਕ ਰਾਸ਼ਟਰ ਇੱਕ ਭਾਸ਼ਾ ਦੀ ਪ੍ਰੋੜਤਾ ਕਿਉਂ ਨਹੀਂ ਕੀਤੀ ? ਇਸ ਦਾ ਹੇਜ ਕਿਉਂ ਜਾਗਿਆ ਸੀ ?
@SinghBh-mu8wv
@SinghBh-mu8wv 13 часов назад
ਇਹ ਵੀਡੀਓ ਸਵਰਨ ਸਿੰਘ ਟਹਿਣਾ ਤੱਕ ਪਹੁੰਚਦੀ ਜਰੂਰ ਕਰਿਓ
@AmarjeetSingh-gl9jf
@AmarjeetSingh-gl9jf День назад
ਜੇ ਏਨੇ ਨਹੀਂ ਕੁਛ ਨਹੀਂ ਕੀਤਾ ਤੇ ਤੁਸੀਂ ਕੀ ਕੀਤਾ ਜਿਹੜੇ ਬਾਬੇ ਦੇ ਖਿਲਾਫ ਕਮੈਂਟ ਕਰਦੇ ਜੇ ਏਨੇ ਤੇ ਖਾੜਕੂ ਸੰਘਰਸ਼ ਵਿਚ ਮਾਰ ਵੀ ਖਾਦੀ ਜੇਲ ਵੀ ਕਟੀ ਹੈ ਤੁਸੀਂ ਦਸੋ ਕਿ ਪੰਜਾਬ ਲਈ ਕੀਤਾ ਤੂੰ ਰਣਜੀਤ ਫ਼ੋਕ ਵਿੱਚ ਨਾ ਆਉਣ ਦੇਵੀ ਤੇ ਨਾ ਆਵੀਂ ਕੁਛ ਸਰਮ ਕਰੋ ਕਮੈਂਟ ਕਰਨ ਵਾਲੇ
@HarminderSingh-zi5vg
@HarminderSingh-zi5vg День назад
ਬਿਲਕੁਲ ਠੀਕ ਵੀਰ ਜੀ ਧੰਨਵਾਦ
@NirmalSingh-ys7wz
@NirmalSingh-ys7wz День назад
ਮਾਫ ਨਾ ਕਰਿਓ ਲੋਕੋ ਮਾਨ ਬੇਈਮਾਨ ਨੂੰ।
@JaswantSingh-du6yf
@JaswantSingh-du6yf День назад
ਖੱਪਿਆਂ ਵਾਲੀ ਜੀ ਦੱਸਿਆ ਤੋਂ ਦਾਸ ਬਣਕੇ, ਗਿਟਿਆਂ ਵਿੱਚ ਝਾਂਜਰ ਛਣਕੇ, ਖੜੵਗੇ ਪਿਓ ਛਾਤੀ ਤਣਕੇ, ਬਣ ਗਿਆ ਦਾਸ ਹੈ, ਢਿੱਡੋਂ ਨਹੀ ਅੱਜ ਬੋਲਦਾ, ਗਲੇ 'ਚੋਂ ਬਕਵਾਸ ਹੈ |
@hardevsingh6468
@hardevsingh6468 День назад
ਮਾ ਬੋਲੀ ਦੀ ਸੇਵਾ ਨਹੀ ਮਾ ਬੋਲੀ ਇਹਨਾ ਦਾ ਢਿੱਡ ਭਰਦੀ ਹੈ
@gurpalsingh5609
@gurpalsingh5609 День назад
ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਕੁਲਦੀਪ ਸਿੰਘ ਜੀ ਅਤੇ ਜਗਜੀਤ ਸਿੰਘ ਖਪਿਆਂਵਾਲੀ ਤੁਹਾਡੀਆ ਵੀਡੀਓ ਦੇਖਦਾ ਰਹਿੰਦਾ ਹਾਂ ਜੀ ।ਜੋ ਪੰਜਾਬ ਦਾ ਦਰਦ ਜਿਹੜਾ ਲੋਕਾਂ ਨੇ ਆਪਣੇ ਪਿੰਡੇ ਹੰਢਾਇਆ ਉਹ ਗਲਾਂ ਸੁਣਕੇ ਖੂਨ ਖੌਲਦੈ ਅਤੇ ਸੱਚਾਈ ਪੇਸ਼ ਕਰਦੇ ਹੋ ।
@ਇੰਦਰਪਾਲRana
@ਇੰਦਰਪਾਲRana День назад
ਭਰਾ ਮੇਰੇ ਤੂੰ ਆਪਣੇ ਆਪ ਨੂੰ ਪਤਰਕਾਰ ਅਖਵਾਉਂਦਾ ਤੁਸੀਂ ਸਵਾਲ ਕਰ ਰਹੇ ਉ ਕੇ ਗੁਰਦਾਸ ਮਾਨ ਪਿੱਛੇ ਕੌਣ ਐ ਏਹਦੇ ਪਿੱਛੇ ਉਹ ਨੇ ਜੇਹੜੇ ਦਿੱਲੀ ਬਹਿਕੇ ਪੰਜਾਬ ਲਈ ਪੋਲਸੀ ਘੜਦੇ ਨੇ ਇੱਕ ਸਮਾ ਸੀ ਜਦੋਂ ਉੱਥੇ ਕਾਂਗਰਸ ਸੀ ਅੱਜ ਬੀਜੇਪੀ ਐ ਤੇ ਕਾਂਗਰਸ ਸਮੇਂ ਪੰਜਾਬ ਆਲਮ ਸੈਨਾ ਸੀ ਅੱਜ ਆਰਐਸਐਸ ਪਰ ਇਹ ਸਾਰੇ ਵਰਤਾਰੇ ਪਿੱਛੇ ਇੰਡੀਅਨ ਸਟੇਟ ਐ ਨਾਕੇ ਕੋਈ ਸਰਕਾਰ ਸਰਕਾਰਾਂ ਬਦਲਦੀਆ ਰਹਿੰਦੀਆ ਨੇ ਪਰ ਡੀਪ ਸਟੇਟ ਪੋਲਸੀ ਉਹੀ ਰਹਿੰਦੀ ਐ ਜੇਹੜੀ ਪਹਿਲਾ ਤੋਂ ਤਹਿ ਕੀਤੀ ਹੁੰਦੀ ਐ ਜਿਵੇਂ ਦੀਪ ਸਿੱਧੂ 22 ਕਹਿੰਦਾ ਹੁੰਦਾ ਸੀ ਰਾਵਣ ਦੇ 10 ਸਿਰਾ ਮਾਂਗੂੰ ਬਦਲ ਬਦਲ ਸਰਕਾਰ ਦੇ ਆਗੂ ਬਦਲਦੇ ਰਹਿੰਦੇ ਨੇ ਪਰ ਡੀਪ ਸਟੇਟ ਪੋਲਸੀ ਉਹੀ ਚੱਲਦੀ ਰਹਿੰਦੀ ਐ ਏਥੇ ਆਰਐਸਐਸ ਹੋਵੇ ਕਾਮਰੇਡ ਹੋਣ ਆਲਮ ਸੈਨਾ ਹੋਵੇ ਸ਼ਿਵ ਸੈਨਾ ਹੋਵੇ ਏਹ ਰਾਵਣ ਦੇ ਦਸ ਸਿਰਾਂ ਮਾਗੂ ਨੇ ਪਰ ਇੰਡੀਅਨ ਸਟੇਟ ਦੀ ਡੀਪ ਸਟੇਟ ਅਸਲੀ ਰਾਵਣ ਆ ਸਮਝੋ ਏਸ ਗੱਲ ਨੂੰ ਤੁਸੀਂ ਪਤਰਕਾਰ ਉ 22 ਜੀ ਕੋਈ ਆਮ ਨਾਗਰਿਕ ਨੀ ਜੇਕਰ ਤੁਸੀਂ ਪੰਜਾਬ ਨੂੰ ਨੀ ਦੱਸੋਗੇ ਕੇ ਅਸਲੀ ਰਾਵਣ ਇੰਡੀਅਨ ਸਟੇਟ ਪੋਲਸੀ ਐ ਇਹ ਰਾਵਣ ਓਦੋ ਮਰਨਾ ਜਦੋਂ ਪੰਜਾਬ ਆਵਦੀ ਪੋਲਸੀ ਆਪ ਬਣਾਉਣ ਲੱਗ ਗਿਆ ਉਹ ਓਦੋ ਹੋਣਾ ਜਦੋਂ ਅਸੀਂ ਸੋਵਰਨ ਹੋਗੇ ਜਦੋਂ ਖਾਲਸਤਾਨ ਹੋਂਦ ਚ ਆਉਗਾ
@manjeetsinghbhullar8808
@manjeetsinghbhullar8808 День назад
ਜਗਮੀਤ ਜੀ ਪੰਜਾਬੀਆਂ , ਪੰਥ ਤੇ ਸਿਖਾਂ ਨੂੰ ਜਹਿਰ ਮਿੱਠੇ ਵਿੱਚ ਮਿਲਾ ਕੇ ਖਵਾਇਆ ਜਾ ਰਿਹਾ ਹੈ।
@JasveerSingh-ly7ff
@JasveerSingh-ly7ff День назад
ਬਿਲਕੁਲ ਗੱਲਾਂ ਸੱਚੀਆਂ ਤੱਤੀਆਂ
@kuldeeppunian5892
@kuldeeppunian5892 День назад
ਧੰਨ ਹੋ ਬਾਬਾ ਜੀ, ਦਿਲੋਂ ਧੰਨਵਾਦ 🙏🙏🙏
@JagroopSingh-no7xy
@JagroopSingh-no7xy День назад
ਚੰਗਾ ਹੁੰਦਾ ਜੇ ਸੰਤ ਜੀ ਉਸ ਟਾਇਮ ਮਾਰ ਦੇਣਾ ਚਾਹੀਦਾ
@DavinderpalSingh-c6i
@DavinderpalSingh-c6i День назад
ਧੰਨਵਾਦ, ਸੱਚ ਬੋਲਣ ਵਖਾਉਣ ਲਈ ਸੁਣਾਉਣ ਲਈ ਵੀਰੋ
@DavinderpalSingh-c6i
@DavinderpalSingh-c6i День назад
ਮੰਨੂ ਅਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ.......
@deep_2113
@deep_2113 День назад
Sab tho Jada nuksaan Sikh com Da Maan warghe karwah rahey Ney 😮
@BalwinderKaur-nx4kv
@BalwinderKaur-nx4kv 10 часов назад
ਬਿਲਕੁਲ ਸਹੀ ਵਿਚਾਰ ਬਿਆਨ ਕਰ ਰਹੇ ਨੇ ਸਤਿਕਾਰ ਯੋਗ ਵੀਰ ਜੀ ਗੁਰਦਾਸ ਮਾਨ ਬਹੁਤ ਘੁਮੰਡੀ ਆ
@BalwinderSingh-vx2mr
@BalwinderSingh-vx2mr День назад
ਬਹੁਤ ਵਧੀਆ ਜਵਾਬ ਦਿੱਤੇ ਅਤੇ ਵਿਸ਼ਲੇਸ਼ਣ ਕੀਤਾ ਖਾਲਸਾ ਜੀ। ਧੰਨਵਾਦ।
@raghbirsandhu6409
@raghbirsandhu6409 День назад
Very good sir
@Backup-bs6vh
@Backup-bs6vh День назад
ਗੁਰਦਾਸ ਕਵਰਾ ਦਾ ਪੁਜਾਰੀ ਸੂਟੇਬਾਜਾ ਦਾ ਪੁਲਿਸ ਦਾ ਟਾਉਟ ਰਿਹਾ ਪੈਸੇ ਦੀ ਖਾਤਰ ਇਮਾਨ ਵੇਚ ਦਿੱਤਾ ਇਸਨੇ
@NirmalSingh-ys7wz
@NirmalSingh-ys7wz День назад
ਖੱਪਿਆਂ ਵਾਲੀ ਵਾਲਿਆ ਸਮਝਿਆ ਕਰ ਬਾਬਾ ਜੀ ਪਰਤ ਦਰ ਪਰਤ ਖੋਲ ਰਹੇ ਹਨ।
@NirmalSingh-ys7wz
@NirmalSingh-ys7wz День назад
ਖੱਪਿਆਂ ਵਾਲੀ ਵਾਲਿਆ ਬਹੁਤ ਭੋਲਾ ਲੱਗਦੈਂ।
@Tangovlog_CHD
@Tangovlog_CHD День назад
Sikh com Ney Tey Punjabi loka Ney Maan nu serey charah leya hai godi media vich Jah Jah loka nu Gumrah kar Da Paya hai 😮
@ManjitSingh-wt5xl
@ManjitSingh-wt5xl 11 часов назад
ਬਹੁਤ ਵਧੀਆ ਉਪਰਾਲਾ ਜੀ ਸੁਆਦ ਆ ਗਿਆ ਇੰਟਰਵਿਊ ਸੁਣਕੇ
@gsbadesha6680
@gsbadesha6680 16 часов назад
R ss ਦਾ ੲੇਜੰਟ ਅੈ ਿੲਹ,ਲੋਕਾਂ ਚ ਦੁਫਾੜ ਪਾਕੇ,ਸਰਕਾਰ2027 ਚ ਮੂਹਰੇ ਲਿਅਾਓਣਾ ਚਾਂਹੁੰਦੀਅੈਕਾਮਰੈਡਾਂ ਦੀ ਵੀ ਸਹਿਮਤੀ ਹੈ
@gsbadesha6680
@gsbadesha6680 16 часов назад
ਲੋਕ ਅਵਾਜ਼,ਪ੍ਾੲੀਮ ੲੇਸ਼ੀਅਾ ਵਰਗੇ ਚੈਨਲ ਕਾਂਮਰੇਡੀ ਪੱਖੀ ਨੇ
@mpkeshorts107
@mpkeshorts107 День назад
ਇਹ ਦਾ ਪੇਸਾ ਹੈ ਮਾਫੀਆ ਮੰਗਣੀਆ
@gurmailsarao-262
@gurmailsarao-262 День назад
ਖਾਲਸਾ ਜੀ ਦੀਆਂ ਸਾਰੀਆਂ ਹੀ ਗੱਲਾਂ ਸੱਚੀਆਂ ਤੱਤੀਆਂ ਹਨ ਨੌਜਵਾਨ ਪੀੜ੍ਹੀ ਨੂੰ ਵਧੀਆ ਸਿੱਖਿਆ ਮਿਲਦੀ ਹੈ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Sunny-pw3jo
@Sunny-pw3jo День назад
Gurdas Maan anti sikh
@gurpalsingh5609
@gurpalsingh5609 День назад
ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਕੁਲਦੀਪ ਸਿੰਘ ਜੀ ਅਤੇ ਜਗਜੀਤ ਸਿੰਘ ਖਪਿਆਂਵਾਲੀ ਤੁਹਾਡੀਆ ਵੀਡੀਓ ਦੇਖਦਾ ਰਹਿੰਦਾ ਹਾਂ ਜੀ ।ਜੋ ਪੰਜਾਬ ਦਾ ਦਰਦ ਜਿਹੜਾ ਲੋਕਾਂ ਨੇ ਆਪਣੇ ਪਿੰਡੇ ਹੰਢਾਇਆ ਉਹ ਗਲਾਂ ਸੁਣਕੇ ਖੂਨ ਖੌਲਦੈ ਅਤੇ ਸੱਚਾਈ ਪੇਸ਼ ਕਰਦੇ ਹੋ ।
@sukhjitsingh6668
@sukhjitsingh6668 День назад
ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡੀ ਬਹੁਤ ਬੇੜਾ ਗਰਕ ਕੀਤਾ ਹੈ ਏਸ ਬੰਦੇ ਨੇ
@mohinderpalsinghbrar4958
@mohinderpalsinghbrar4958 День назад
waheguru Ji Khalsa Ji
@tarsemmannp5499
@tarsemmannp5499 День назад
ਸਿਰਾ ਲਾਹ ਤਾ ਬਾਬਾ ਜੀ ਆ ਹੂੰਦੇ ਆ ਜਾਗਦੀ ਜਾਮੀਰ ਞਾਲੇ ❤❤❤❤❤❤❤❤❤❤❤
@officialkaramiqbal
@officialkaramiqbal 13 часов назад
ਕਲਾਕਾਰ ਕਿਸੇ ਦੇ ਸਕੇ ਨਹੀਂ ਹੁੰਦੇ। ਇਹ ਆਪਣੀ ਸ਼ੋਹਰਤ ਲਈ ਕਿਸੇ ਵੀ ਤਰ੍ਹਾਂ ਦੀ ਐਕਟਿੰਗ ਕਰ ਸਕਦੇ ਹਨ ਤੇ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ। ਇਹ emotional drama ਕਰਕੇ ਲੋਕਾਂ ਦੀ feelings ਨਾਲ ਖੇਡਦੇ ਹਨ। ਇਹ ਮੰਨੋਰੰਜ਼ਨ ਦੇ ਨਾਂ ਤੇ ਨੋਜਵਾਨਾਂ ਦੇ ਮਨ ਵਿੱਚ ਗੰਦ ਭਰਦੇ ਹਨ।
@jugrajsinghsidhu1551
@jugrajsinghsidhu1551 15 часов назад
ਦੇਸ਼ ਦਾ ਕਾਨੂੰਨ ਹਰੇਕ ਬੰਦੇ ਨੂੰ ਅਜਾਦੀ ਨਾਲ ਰਹਿਣ ਦੀ ਇਜਾਜ਼ਤ ਦਿੰਦਾ ਹੈ ਉਹ ਕਿਸੇ ਧਰਮ ਨੂੰ ਸਾਧੂ ਸੰਤ ਨੂੰ ਮੰਨੇ ਉਸ ਨੂੰ ਕੋਈ ਨਹੀ ਰੋਕ ਸਕਦਾ ਹੈ ਬਾਕੀ ਮਾਨ ਸਾਹਿਬ ਨਾਲ ਰੌਲਾ ਨਹੀ ਹੈ ਉਸ ਥਾ ਨਾਲ ਰੌਲਾ ਹੈ ਜਿੱਥੇ ਉਹ ਜਾਂਦਾ ਹੈ ਜਦੋ ਕੇ ਬਾਣੀ ਵੀ ਸਾਧੂ ਸੰਤਾ ਦੀ ਮਹੱਤਤਾ ਵਾਰੇ ਦੱਸਦੀ ਹੈ ਰਹੀ ਕੇ ਪੀ ਐਸ ਦੀ ਗੱਲ ਉਸ ਵਾਰੇ ਵੀ ਮਾਨ ਸਾਹਿਬ ਨੇ ਸਪੱਸ਼ਟ ਕਰ ਦਿੱਤਾ ਹੈ ਕਿਵੇ ਪ੍ਰਡਿਊਸਰ ਨੇ ਫਿਲਮ ਰਿਲੀਜ ਕਰਾਉਣ ਲਈ ਉਸ ਨੂੰ ਸੱਦਿਆ ਸੀ ਬਾਕੀ ਫਿਲਮ ਵੀ ਉਸ ਵੇਲੇ ਦੇ ਹਲਾਤਾ ਤੇ ਬਣਾਈ ਗਈ ਸੀ ਬਾਕੀ ਰਹੀ ਗੱਲ ਗੁਰਦਾਸ ਮਾਨ ਦੇ ਗੀਤਾ ਦੀ ਪੰਚਨੰਵੇ ਪਤੀਸਤ ਬਹੁਤ ਚੰਗੇ ਗਾਏ ਨੇ ਮਾਂ ਬੋਲੀ ਦਾ ਨਾਮ ਉੱਚਾ ਕੀਤਾ ਹੈ ਪੰਜਾਬੀ ਬੋਲੀ ਲਈ ਉਹਨਾ ਦੇ ਯੋਗਦਾਨ ਨੂੰ ਭੁੱਲਿਆ ਨਹੀ ਜਾ ਸਕਦਾ ਹੈ
@VickySingh-ji2pp
@VickySingh-ji2pp 12 часов назад
ਇਹ ਸੱਚ ਗੁਰਦਾਸ ਮਾਨ ਦੇ ਸੱਪ ਬਣ ਕੇ danu ga ਸੱਚ ਸਹਿਣ ਕਰਨਾ ਔਖਾ ਹੁੰਦਾ
@bikarjitsingh34bikarjitsin10
@bikarjitsingh34bikarjitsin10 День назад
ਸਰਬੰਸ ਦਾਨੀ ਨੂੰ ਵੀ ਇਹ ਮਜ਼ਾਕ ਕਰ ਰਿਹਾ ਹੈ ਵੀ ਮੈਂ ਤਾਂ ਸਾਰੇ ਨੌਜਵਾਨ ਡੇਰਿਆਂ ਤੇ ਲਾ ਦਿਤੇ ਜਾਣ ਤੇ ਨਸ਼ੇੜੀ ਬਣਾ ਦਿੱਤੇ ਤੇਰਾ ਦੇਣਾ ਹੁਣ ਕੌਣ ਦੇਵੇਗਾ
@luckysingapore4756
@luckysingapore4756 День назад
Kya baat aaaa ਬਾਪੂ ਜੀ
@matordasingh8931
@matordasingh8931 День назад
Bai ji 1987 vich Heathrow airport terminal 2te jaddo gurdas mann nassa le k gya c jo smman decoration lai stage pishay bartya janda osh vich bharkay le k Gaya si te jaddon frya gya case driver sir pawa ditta patt karo isda mainu othay ik hindu gentleman ne eh gal dassi se
@MakhanSingh-x4p
@MakhanSingh-x4p День назад
❤❤❤❤❤❤❤ ਗੁਰਦਾਸ ਮਾਨ ਸਿੱਖਾਂ ਦਾ ਜਮਾਂਦਰੂ ਵਿਰੋਧੀ ਹੈ ਆਪਣੇ ਲੋਕ ਭੋਲੇ ਭਾਲੇ ਹਨ
@anjaananjaan5107
@anjaananjaan5107 День назад
Ek noor tay subh jugg upjaya koan bhlay koan mondhay. Why Sikhs always looking to fight?
@ਇੰਦਰਪਾਲRana
@ਇੰਦਰਪਾਲRana День назад
ਰੋਜੇਵਾਲ ਵਰਗੇ ਸਿੱਖ ਨੀ ਸਿੱਖੀ ਭੇਸ ਚ ਮਲੇਸ਼ ਨੇ
@rashpalsingh8767
@rashpalsingh8767 10 часов назад
ਹੰਕਾਰ ਨੇ ਗੁਰਦਾਸ ਮਾਨ ਦੀ ਮੱਤ ਮਾਰ ਦਿੱਤੀ। ਇਸਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕੀ ਮੈਂ ਸਟੇਜ 'ਤੇ ਚੜ੍ਹ ਕੇ ਜੋ ਮਰਜ਼ੀ ਊਟ- ਪਟਾਂਗ ਬੋਲੀ ਜਾਵਾਂ, ਅੱਗੇ ਬੈਠੀਆਂ ਭੇਡਾਂ ਨੇ ਤਾੜੀਆਂ ਮਾਰੀ ਜਾਣੀਆਂ ਨੇ ਅਤੇ ਮਾਰਦੀਆਂ ਵੀ ਸੀ।ਇਸਦੀ ਅਸਲੀਅਤ ਤਾਂ ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗੀ। ਇਹਦੀ ਮਾਂ ਰਾਮ ਰਹੀਮ ਦੀ ਚੇਲੀ,ਆਪ ਇਹ ਗੰਦੇ ਜਿਹੇ ਡੇਰੇਦਾਰ ਦੇ ਪੈਰਾਂ ਵਿਚ ਡਿੱਗਣ ਵਾਲਾ।ਇਸ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।
@sukhjindersingh1675
@sukhjindersingh1675 9 часов назад
ਜਿਹੜਾ ਸ਼ਿੰਦਾ ਸੀ ਉਹ married ਸੀ ਅਤੇ ਆਪਣੇ ਪਿੰਡ ਦੀ ਕੁੜੀ ਕੱਢ ਕੇ ਦਰਬਾਰ ਸਾਹਿਬ ਵਿੱਚ ਰਹਿੰਦਾ ਸੀ ਇੱਕ ਕਮਰੇ ਤੇ ਤੁਸੀ ਦੱਸੋ ਉਹ ਰਾਤ ਨੂੰ ਕੀ ਕਰਦਾ ਸੀ ਕੁੜੀ ਨਾਲ ਤੇ ਭਿੰਡਰਾਂਵਾਲੇ ਨੂੰ ਇਹ ਨਹੀ ਪਤਾ ਕਿ ਇਹ ਪਿੰਡ ਦੀ ਕੁੜੀ ਨੂੰ ਕੱਢ ਕੇ ਦਰਬਾਰ ਸਾਹਿਬ ਵਿੱਚ ਕੀ ਕਰਦਾ ਹੈ
@SinghBh-mu8wv
@SinghBh-mu8wv 12 часов назад
ਜੇ ਮਾਫੀ ਹੀ ਮੰਗਣੀ ਸੀ ਪਹਿਲੀ ਗੱਲ ਤੇ ਇਹ ਕਹਿੰਦਾ ਮੈਂ ਦੂਸਰੇ ਦਿਨ ਹੀ ਮਾਫੀ ਮੰਗ ਲਈ ਸੀ ਸਾਲ ਛੇ ਮਹੀਨਿਆਂ ਚ ਮੰਗ ਲੈਂਦਾ ਜਦ ਕਿਸਾਨੀ ਮੋਰਚੇ ਤੇ ਗਿਆ ਉੱਥੇ ਗੋਡੀ ਮਾਰ ਕੇ ਬਹਿ ਜਾਂਦਾ ਆ ਬੈਠਾ ਭਰਾਵੋ ਮਾਰੂ ਛੱਡੋ ਤੁਹਾਡਾ ਆਪਣਾ ਹੁਣ ਸਭ ਗੇਮਾ ਆ ਪੰਜਾਬੀਓ ਪਾਗਲ ਨਾ ਬਣਿਆ ਕਰੋ ਬੋਰਡ ਨਹੀਂ ਕੋੜ ਜੋ 84 ਵੇਲੇ ਸਿੱਖਾਂ ਨੂੰ ਪੰਜਾਬ ਨੂੰ ਪਿਆ ਇਸ ਲੱਚਰ ਕਲਾਕਾਰਾਂ ਦੇ ਬਦੌਲਤ ਇਹ ਤੋਂ ਇਲਾਵਾ ਹੋਰ ਵੀ ਕਈ ਸੀ ਸਮਝਿਆ ਕਰੋ ਭੇਡਾਂ ਬਣ ਕੇ ਮੈਂ ਮੈਂ ਨਾ ਕਰਿਆ ਕਰੋ ਪਿੱਛੇ
@SinghBh-mu8wv
@SinghBh-mu8wv 12 часов назад
ਮੁੱਕ ਦੀ ਗੱਲ ਆਪਣੇ ਡੇਰੇ ਤੇ ਰਵੇ ਪੰਜਾਬੀਆਂ ਨੇ ਮਾਫ ਨਹੀਂ ਕਰਨਾ ਆਪਣੇ ਜਿਹੜਾ ਵੀ ਇਹਦਾ ਕੋਈ ਹੈਗਾ ਉਹਨੂੰ ਮੰਨੇ ਜੋ ਮਰਜ਼ੀ ਕਰੇ ਸਾਡੇ ਪੰਜਾਬ ਨੂੰ ਖੁਸ਼ ਰਹਿ ਲੈਣ ਦੇ ਜਿੱਦਾਂ ਵੀ ਹੈ ਲੋੜ ਨਹੀਂ ਇਹੋ ਜਿਹੇ ਬੰਦਿਆਂ ਦੀ
@SinghBh-mu8wv
@SinghBh-mu8wv 13 часов назад
ਇਹਦੀ ਮਾਤਾ ਸਰਸੇ ਵਾਲੇ ਦੀ ਸ਼ੁਭ ਚਿੰਤਕ ਸੀ ਇਹ ਵੀ ਤਾਂ ਡੇਰਿਆਂ ਦਾ ਪੁਜਾਰੀ ਆ ਕਹਿੰਦਾ ਮੈਂ ਡੇਰੇ ਦੀ ਤਾਂ ਮੰਨਦਾ ਡੇਰਾਵਾਦ ਦੀ ਨਹੀਂ ਮੰਨਦਾ ਬਾਅਦ ਵਿਵਾਦ ਤੇ ਮਿੱਤਰਾ ਤੂੰ ਖੁਦ ਹੈ ਗੁਰਦਾਸ ਤੇ ਤੂੰ ਨਹੀਂ ਸੀ ਇਦਾਂ ਦੀ ਪੰਜਾਬ ਨੂੰ ਆਸ ਧੀ ਭੈਣ ਦੀ ਗਲ ਨਾ ਕੱਢਿਆ ਕਰੋ ਮੇਰੇ ਭਰਾਵੋ ਦਲੀਲ ਨਾਲ ਗੱਲ ਕਰਿਆ ਕਰੋ ਜਿੱਦਾਂ ਬਾਬਾ ਜੀ ਕਰ ਰਹੇ ਨੇ
@lambilambhi8389
@lambilambhi8389 15 часов назад
ਸਹੀ ਕਿਹਾ ਸਖਤ ਸਾਹਿਬ ਨੇ..... ਗੁਰਦਾਸ (ਮਾਫ ਕਰਨਾ) ਸਈਂਦਾਸ ਬੇਈਮਾਨ ਇਹ ਦੋਗਲਾ, ਇਹ ਦੱਲਾ, ਇਹ ਦੁਸ਼ਟ ਹੈ, ਇਸ ਨੂੰ ਪੰਜਾਬੀ ਕਦੇ ਮਾਫ ਨਾ ਕਰਨ ਫੇਰ ਹੀ ਗੱਲ ਬਣੂ
@bhupinderdhaliwal7096
@bhupinderdhaliwal7096 19 часов назад
ਭਿੰਡਰ ਵਾਲਾ ਵੀ ਗੁਰਦੁਆਰੇ ਵਿੱਚ ਲੁਕਕੇ ਬਹਿ ਗਿਆ ਸੀ ਅਸੀਂ ਦੇਖਿਆ 84 ਦਾ ਟਾਇਮ
@HDMusic1313
@HDMusic1313 День назад
ਗ਼ਲਤੀਆਂ ਤਾਂ ਉਹਦੇ ਕੋਲੋਂ ਹੋਈਆਂ ਬੱਤੀ ਆਲ਼ੀ ਤੇ ਗੁਰੂ ਅਮਰਦਾਸ ਜੀ ਵਾਲ਼ੀ ਬਿਲਕੁਲ ਗ਼ਲਤ ਸੀ | ਸਪੱਸ਼ਟ ਤੌਰ ਤੇ ਮਾਫੀ ਮੰਗਣੀ ਚਾਹੀਦੀ ਸੀ | ਖਾਲਸਾ ਜੀ ਜਦੋਂ ਗੁਰਦਾਸ ਮਾਨ ਨੇ ਗਾਉਣਾ ਸ਼ੁਰੂ ਕੀਤਾ ਉਦੋਂ ਤਾਂ ਹੋਰ ਵੀ ਬਹੁਤ ਗਾਇਕ ਸਨ | ਦਿਲ ਸਾਫ ਹੋਣਾ ਚਾਹੀਦਾ ਚ ਦੋ ਪੀੜ੍ਹੀਆਂ ਦੀ ਗੱਲ ਕੀਤੀ ਏ, ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਕਹਿੰਦੀ ਆ ਧੋਤੀ ਪੋਥੀ ਛੱਡੋ | ਸਾਡੀ ਜਿੱਥੇ ਲੱਗੀ ਆ' ਗੀਤ ਧਿਆਨ ਨਾਲ਼ ਸੁਣੋ 'ਤੇਰਾ ਤੇਰਾ ਕਹਿੰਦੇ ਆ, ਤੇ ਸੱਚ ਮੰਨ ਲੈਨੇ ਆਂ' ਤੁਸੀਂ ਸੱਚ ਮੰਨ ਲੈਂਦੇ ਓ ਨਹੀਂ | ਸਰਬੰਸ ਦਾਨੀਆ ਗੀਤ 2003 ਚ ਆਇਆ ਸੀ ਉਦੋਂ ਤਾਂ ਕਿਸੇ ਦਾ ਡਰ ਨਹੀਂ ਸੀ, ਮਾਹੌਲ ਠੀਕ ਸੀ ਉਦੋਂ ਤਾਂ | ਕੇ ਪੀ ਐਸ ਗਿੱਲ ਅੱਗੇ ਤਾਂ ਉਦੋਂ ਕੋਈ ਨਾਬਰ ਨਹੀਂ ਹੋ ਸਕਦਾ ਸੀ ਓਹਦੀ ਗੱਲ ਤਾਂ ਉਦੋਂ ਹਰ ਕਿਸੇ ਨੂੰ ਮੰਨਣੀ ਪੈਂਦੀ ਸੀ | ਦੇਸ ਹੋਇਆ ਪਰਦੇਸ ਫਿਲਮ ਵੀ ਵੇਖ ਲਉ | ਬਾਬਾ ਸਾਰੇ ਪੰਜਾਬੀ ਜਿਹੜੇ ਸੁਣਦੇ ਉਹ ਸਾਰੇ ਈ ਕਾਮਰੇਡ ਨੇ | ਨਾਲ਼ੇ ਸ਼ਰਾਬ ਤੋਂ ਬਿਨਾ ਕੋਈ ਦੋ ਚਾਰ ਪਰਸੈਂਟ ਛੱਡ ਕੇ ਬਾਕੀ ਤਾਂ ਕਿਸੇ ਘਰ ਕੋਈ ਵੀ ਪ੍ਰੋਗਰਾਮ ਹੋਵੇ ਸ਼ਰਾਬ ਖੁੱਲੇਆਮ ਵਰਤਾਈ ਜਾਂਦੀ ਏ, ਗੁਰਦਾਸ ਮਾਨ ਦਾ ਗੀਤ ਤਾਂ 1996 ਚ ਆਇਆ ਸੀ, ਉਦੋਂ ਪਹਿਲਾਂ ਪੰਜਾਬੀ ਸ਼ਰਾਬ ਨਹੀਂ ਸੀ ਪੀਂਦੇ ? ਜਦੋਂ ਉਹ ਕੈਨੇਡਾ ਤੋਂ ਆਇਆ ਇਸ ਰੌਲੇ ਤੋਂ ਬਾਅਦ ਸਿੱਧਾ ਹਰਿਮੰਦਰ ਸਾਹਿਬ ਈ ਆਇਆ ਸੀ |
@jaswindergill33
@jaswindergill33 День назад
ਭਾਈ ਹਰਜਿੰਦਰ ਸਿੰਘ ਜਿੰਦਾ ਨੇ ਵੀ ਕਿਹਾ ਸੀ ਕਿ ਤੇਰੀ ਮਸਤੀ ਠੀਕ ਕਰਨੀ ਹੈ।
@JasveerSingh-ji4sl
@JasveerSingh-ji4sl День назад
ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇਗਾ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਬਣਾਂਗੇ ਖਾਲਿਸਤਾਨ ਤੋਂ ਬਿਨਾਂ ਪੰਜਾਬ ਅਤੇ ਸਿੱਖਾਂ ਦੇ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ
@davindersingh2989
@davindersingh2989 16 часов назад
91 di gl aa meri mrj c odo
@rashpalsingh8767
@rashpalsingh8767 10 часов назад
ਵੀਰ ਕੁਲਦੀਪ ਸਿੰਘ ਦੀਆਂ ਗੱਲਾਂ ਸੱਚੀਆਂ ਹਨ।
@5aab65
@5aab65 День назад
ਕਾਮਰੇਡ ਚਾਹੇ 3 ਫੂਟੀ ਕ੍ਰਿਪਾਨ ਪਾਈ ਫਿਰਨ, ਸਿੱਖ ਕਦੇ ਵੀ ਨਹੀ ਹੋਣ ਗਏ.
@Sukhwinderpannu2883
@Sukhwinderpannu2883 9 часов назад
ਗੁਰਦਾਸ ਮਾਨ ਬੁੱਚੜ ਕੇ ਪੀ ਐਸ ਗਿੱਲ ਦਾ ਯਾਰ ਹੈ
@palsingh9272
@palsingh9272 День назад
BEIMAN, GURDAS
@Harmann_25
@Harmann_25 День назад
Very nice
@baldevsingh2945
@baldevsingh2945 10 часов назад
ਬਾਬਾ ਗਾਣੇ ਸੁਣਦਾ ਤਾਂ ਹੈਗਾ ਗੁਰਦਾਸ ਮਾਨ ਦੀ ਸੁਣਦਾ ਚੋਰੀ ਚੋਰੀ
@JasveerSingh-ji4sl
@JasveerSingh-ji4sl День назад
ਬਿਲਕੁਲ ਬਾਬਾ ਕੁਲਦੀਪ ਸਿੰਘ ਜੀ ਸਖ਼ਤ ਸ੍ਹਾਬ ਜੀ ਤੁਸੀਂ ਸੱਚ ਕਿਹਾ ਏ
@ਸਤਨਾਮਸਿੰਘ_ਖਾਲਸਾ
ਤੁਹਾਡੀ ਸੋਚ ਵਰਗੀ ਹਰ ਸਿੱਖ ਦੀ ਹੋਵੇ ਸੋਚ ਸਿੰਘ ਜੀ
@baljindersandhu1627
@baljindersandhu1627 11 часов назад
Stop blaming Comrade . Comrades didn't send Bhindrawala with Guns it was Congress who planted him in there
@gurpaltoor6876
@gurpaltoor6876 15 часов назад
Very good answer sardar ji. Ma'am is against the sikh always.
@Tangovlog_CHD
@Tangovlog_CHD День назад
Sanu azadi Miley jaldee tho jaldee ek azadi Ney sada bohat nuksaan keykha hai duje azadi aye ghe Sikh com nu Tey Sanu change tara Jin Da hak milu gha 1947dey wad vich ve bohat nuksaan karwaya sey Hun gwan laye kuch nahi hun hak khovha ghe time Da entjar hai 😮😊😮😊
@PargatSinghKhehra-cg5fz
@PargatSinghKhehra-cg5fz 9 часов назад
ਬਿਲਕੁਲ ਠੀਕ ਕਿਹਾ ਬਾਬਾ ਜੀ ਨੇ
@artandcraftwithdeep7529
@artandcraftwithdeep7529 День назад
ਰਾਜੇਆਣਾ ਨਹੀਂ ਖ਼ਾਲਸਾ ਜੀ ਰਾਜੇਵਾਲ ਹੈ।
@JagtarSingh-tq1yk
@JagtarSingh-tq1yk День назад
ਰਾਜੇਵਾਲ ਨੇ ਗਾਤਰਾ ਤਾਂ ਪਾਇਆ ਪਰ ਕਿਸਾਨ ਮੋਰਚੇ ਵਿੱਚ ਨਿਹੰਗ ਸਿੰਘਾਂ ਅਤੇ ਨਿਸ਼ਾਨ ਸਾਹਿਬ ਦੇ ਖਿਲਾਫ ਰਾਜੇਵਾਲ ਬੋਲਿਆ ਕੋਈ ਵੀ ਅਮ੍ਰਿੰਤਧਾਰੀ ਕੇਸਰੀ ਨਿਸ਼ਾਨ ਸਾਹਿਬ ਦੇ ਖਿਲਾਫ ਕਿਵੇਂ ਬੋਲੂ
@Singh77102
@Singh77102 День назад
Eh baba ji bilkul vdhia gal krde te saukha smjha dinde Bhai bakhshish singh nijamniwala huri v schhe pkke ne
@noorsingh3308
@noorsingh3308 День назад
Batti ki hundi dasa main jado aapa kise nal ladhde ha phir aapa Agle nu kahi da a batti bana ke apni bond vich le la
@gsbadesha6680
@gsbadesha6680 10 часов назад
ਬਲਵੀਰ ਰਾਜ਼ੇਵਾਲ
@udhamsingh6258
@udhamsingh6258 День назад
Very good Singh Sahib ji 🙏.
@RanjitSingh-er2vg
@RanjitSingh-er2vg День назад
Eho jehe vichar rakhan wale insaana di lod h Koum nu
@mohinderpalsinghbrar4958
@mohinderpalsinghbrar4958 День назад
Jeda Gurdas nu Maf Karu Guru da Sikh Nahi
@KaranveerSingh-m3c
@KaranveerSingh-m3c Час назад
ਹਾਕਮ ਸੂਫ਼ੀ ਦੀ ਬਰਸੀ ਹੁੰਦੀ ਜਦੋਂ ਉਸ ਵੇਲੇ ਇਹ ਲਾਹਣਤਾ ਖੱਟਦਾ ਕੁਝ ਗੀਤ ਆਵਦੇ ਦੋਸਤ ਹਾਕਮ ਸੂਫ਼ੀ ਦੇ ਵੀ ਇਹਨੇ ਗਾਏ
@windersingh9211
@windersingh9211 Час назад
ਜਿਹੜਾ ਜਾ ਕਿ ਬੀੜੀਆਂ ਪੀਣਿਆਂ ਦੇ ਪੈਰਾਂ ਚ ਬਹਿੰਦਾ ਬਾਬੇ ਨਾਨਕ ਨੂੰ ਝੂਠਾ ਦੱਸ ਰਿਹਾ ਉਹ ਸਿੱਖ ਕੌਮ ਦਾ ਸਕਾ ਕਿਵੇਂ ਹੋ ਸਕਦਾ ਪਹਿਲੇ ਦਿਨ ਤੋਂ ਹੀ ਇਹ ਬੰਦਾ ਸਰਕਾਰੀ ਦੱਲਾ ਅੱਜ ਤੱਕ ਦੱਲ ਪੁਣਾਂ ਕਰਦਾ ਆਉਂਦਾ
@gurmailthind6931
@gurmailthind6931 18 часов назад
ਧੰਨਵਾਦ ਬਾਬਾ ਜੀ
@sukhidhaliwal4665
@sukhidhaliwal4665 2 часа назад
ਲਉ ਜੀ ਇੱਕ ਹੋਰ ਸਿਆਣਾ ਆ ਗਿਆ ਗੁਰੂ ਦੀਗੋਲਕ ਬਚਾਲਉ ਸਿੱਖੋ ਬਿਆਸ ਡੇਰੇ ਵੱਲ ਦੇਖ ਲਉ ਕੀ ਸਿਸਟਮ ਹੈ ਤੋੜੋ ਨਾ ਜੋੜੋ ਇੱਕ ਵੀ ਗੱਲ ਨੀ ਠੀਕ ਕੀਤੀ
@JaswantSingh-du6yf
@JaswantSingh-du6yf День назад
( ਦੱਲਿਆਂ ਤੋਂ)
@perminder3794
@perminder3794 День назад
Bahut changa Khalsa ji
@sukhidhaliwal4665
@sukhidhaliwal4665 2 часа назад
ਜਿੰਨਾ ਨੰੂ ਕੋਈ ਪਿੰਡਮਾਇਕ ਨੀ ਦਿੰਦਾ ਇੱਥੇ ਚਾਅ ਲਉਦੱ
@balwinderkaur2
@balwinderkaur2 День назад
Waheguru ji 🎉🎉🎉🎉❤❤
Далее
Новая BMW 5 провал за 10 млн! ИЛИ?..
32:07
Новая BMW 5 провал за 10 млн! ИЛИ?..
32:07