Тёмный

"ਗੁਰਬਾਣੀ ਵਿੱਚ ਅਕਾਲ ਪੁਰਖ ਦੀ ਉਸਤਤ ਹੈ ਨਾ ਕਿ ਪਖੰਡੀਆਂ ਦੀ!" | Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 9 тыс.
50% 1

Website:
www.ssdhunda.com
Page:
/ sarbjitsinghdhunda

Опубликовано:

 

28 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@KuldeepSingh-kl2rw
@KuldeepSingh-kl2rw 25 дней назад
ਗੁਰਬਾਣੀ ਦੀ ਸਮਝ ਜਿਸ ਨੂੰ ਆ ਗਈ ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ ਹੈ
@BhupinderSingh-ts6yx
@BhupinderSingh-ts6yx 25 дней назад
ਬਹੁਤ ਵਧੀਆ ਭਾਈ ਸਾਹਿਬ ਜੀ
@ministories_narinder_kaur
@ministories_narinder_kaur 25 дней назад
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ
@user-ty7de4by3y
@user-ty7de4by3y 25 дней назад
ਸੰਤ।ਕੀ।ਸੇਵਾ।ਨਾਮ।ਧਿਆਈਐ
@jagdevsingh5035
@jagdevsingh5035 25 дней назад
ਸੰਤ ਪੈਦਾ ਕੀਤੇ ਗਏ ਜੀ
@BaljitSingh-ck9sc
@BaljitSingh-ck9sc 16 дней назад
Waheguru ji
@NarinderSingh-wl7ev
@NarinderSingh-wl7ev 25 дней назад
ਉਸ ਵੇਲੇ ਬਾਬਾ ਬੁੱਢਾ ਜੀ ਸਨ ਇਸ ਲਈ ਕੋਲ ਪੁਤ ਦੀ ਦਾਤ ਲੈਣ ਗਏ ਸਨ
@amitsandhu_
@amitsandhu_ 25 дней назад
ਵਾਹਿਗੁਰੂ ਜੀ
@ministories_narinder_kaur
@ministories_narinder_kaur 25 дней назад
ਬਿਲਕੁਲ ਸੱਚ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@Never_Forget84
@Never_Forget84 25 дней назад
ਗੁਰ ਸਿਖੀ ਗੁਰਸਿੱਖ ਸੁਣ ,ਅੰਦਰਿ ਸਿਆਣਾ ਬਾਹਰਿ ਭੋਲਾਵ।।
@kulwindersingh-du6lt
@kulwindersingh-du6lt 22 дня назад
ਬਿਲਕੁੱਲ ਠੀਕ ਬਹੁਤੇ ਠੱਗਾਂ ਨੂੰ ਲੋਕ ਸੰਤ ਸਮਝ ਬੈਠੇ ਨੇ। ਸੱਚ ਦੀ ਘਸਵੱਟੀ ਤੇ ਅੱਜ ਦਾ ਕਿਹੜਾ ਸੰਤ ਪੂਰਾ ਉਤਰਦਾ?
@gurleenkaur7098
@gurleenkaur7098 25 дней назад
Satnam shri waheguru sahib ji maharaj ji
@NirmalSingh-cz6pp
@NirmalSingh-cz6pp 25 дней назад
Bilkul thik. Bahut vadhia.
@jsn_esn
@jsn_esn 25 дней назад
Bilkul sahi a bhai sahib ji
@gurjindersinghsona7854
@gurjindersinghsona7854 25 дней назад
Satnam sri waheguru ji 🙏 Waheguru ji meher karen ji thwannu hamesha chadhdi kala bakshan ji ❤
@BaljitKaur-hb5rm
@BaljitKaur-hb5rm 25 дней назад
Veerjii buihat vadia jii
@silversinghsilver2961
@silversinghsilver2961 25 дней назад
ਵਾਹਿਗੁਰੂ ਜੀ ਮੇਹਰ ਕਰਨ ਜੀ
@KulwinderSingh-ig9ov
@KulwinderSingh-ig9ov 25 дней назад
Bahi sab right aa
@surindersingh8828
@surindersingh8828 25 дней назад
Right.je
@KulwinderKaur-yu6fe
@KulwinderKaur-yu6fe 25 дней назад
Waheguru ji app ji nu chardiyan klan bakhshan ji
@user-ul2oc4cq6p
@user-ul2oc4cq6p 25 дней назад
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।
@SinghSatnam-ws2ei
@SinghSatnam-ws2ei 25 дней назад
Correct 💯 Bhai Saab
@MobinSingh-gc2fi
@MobinSingh-gc2fi 25 дней назад
Waheguru ji🙏❤ waheguru ji❤🙏❤🙏
@narinderpalsingh1386
@narinderpalsingh1386 24 дня назад
ਭਾਈ ਸਾਹਿਬ ਪਾਖੰਡੀ ਸਾਧੂਆਂ ਨੇ ਮੱਥੇ ਟਿਕਵਾਕੇ ਕਿੰਨੀ ਜਇਦਾਦ ਬਣਾ ਲਈ ਤੇ ਲਗਜ਼ਰੀ ਲਾਈਫ ਜੀ ਰਹੇ ਨੇ ,ਅੰਨਿਆ ਭਗਤਾਂ ਨੂੰ ਨਹੀ ਦਿਖਦਾ।
@harjeetharjeet2410
@harjeetharjeet2410 25 дней назад
Waheguru ji Waheguru ji Waheguru ji Waheguru ji Waheguru ji Waheguru ji Waheguru ji 😇😇😇😇😇🙏🙏🙏🙏🙏🙏
@jagdevsingh5035
@jagdevsingh5035 25 дней назад
Very good dhunda sahab g🙏🙏
@daljitkaur2851
@daljitkaur2851 25 дней назад
🙏🏻🙏🏻🙏🏻
@jas.karan.55
@jas.karan.55 25 дней назад
ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਚੰਦ ਨੂੰ ਸੰਤ ਲਿਖਿਆ ਹੋਣਾ ✔️ ਪ੍ਰਚਲਿਤ ਗੁਰ ਇਤਿਹਾਸ ਦੀ ਕਥਾ ਚ ਸ੍ਰੀ ਚੰਦ ਨੂੰ ਗੁਰੂਆਂ ਨਾਲੋਂ ਵੀ ਵੱਡਾ ਦੱਸਿਆ ਜਾਂਦਾ ਹੈ , ਜਿਸਨੂੰ ਮਿਲਣ ਲਈ ਗੁਰੂ ਨਾਨਕ ਸਾਹਿਬ ਜੀ ਆਪਣਾ ਜੋਤੀ ਜੋਤਿ ਸਮਾਉਣ ਦਾ ਸਮਾਂ 2 ਦਿਨ ਅੱਗੇ ਪਾ ਦਿੰਦੇ ਹਨ , ਤੇ ਮਾਤਾ ਪਿਤਾ ਦਾ ਸ਼ਰਾਧ ਵੀ ਕਰਾਉਂਦੇ ਹਨ ਸ੍ਰੀ ਚੰਦ ਦਾ ਸ਼ਰਾਪ ਗੁਰੂ ਦੇ ਲੰਗਰ ਨੂੰ ਲੱਗ ਜਾਂਦਾ ਹੈ ਦਾਹੜੇ ਨਾਲ ਪੈਰ ਝਾੜਨ ਬਾਰੇ ਤਾਂ ਤੁਹਾਨੂੰ ਵੀ ਪਤਾ ਹੋਣਾ , ਸ੍ਰੀ ਚੰਦ ਬਾਰੇ ਹੀ ਲਿਖਿਆ ਹੋਣਾ ਫੇਰ ਸੰਤ , ਬ੍ਰਹਮਗਿਆਨੀ ਆਦਿ
@NasibSingh-vu9uc
@NasibSingh-vu9uc 21 день назад
Kindly seek advisefrom Sarbjeet dhunda Ji May God Bless You🦞🦞🦞🦞🦞🦞👃
@JazzSingh-gm5nc
@JazzSingh-gm5nc 25 дней назад
🙏🙏🙏🙏🙏
@MohinderSingh-qj3ux
@MohinderSingh-qj3ux 25 дней назад
Aje tak bhai sahib ji tuhanu.....dehdhari di definatiln ni pta
@urgentreply7401
@urgentreply7401 25 дней назад
ਅੱਜ ਸੰਤ ਨਹੀਂ... ਅਸੰਤ ਨੇ 😂😂
@yadvindergarcha
@yadvindergarcha 24 дня назад
ਇੱਕ ਅਬੋਧ ਬੱਚਾ, ਅਪਣੇ ਅਧਿਆਪਕ ਦੀ ਪਰਖ਼ ਨਹੀਂ ਕਰ ਸਕਦਾ। ਇਸੇ ਤਰਾਂ, ਇੱਕ ਸੱਚੇ ਸੰਤ ਨੂੰ ਕੋਈ ਸੱਚਾ ਸੰਤ ਹੀ ਪਰਖ਼ ਸਕਦਾ, ਕੋਈ ਅਗਿਆਨੀ ਜੀਵ ਨਹੀਂ ਪਰਖ਼ ਸਕਦਾ। ਕਿਉਂਕਿ ਮਾਇਆ ਬਧ ਜੀਵ ਕੋਲ਼ ਪਰੋਕਸ਼ ਗਿਆਨ ਹੁੰਦਾ ਹੀ ਨਹੀਂ। ਧਰਮ ਦਾ ਗਿਆਨ ਕ੍ਰਿਪਾ ਸਾਧਹ ਗਿਆਨ ਹੈ। ਜਿਹੜਾ ਸੱਚੇ ਸੰਤ ਦੀ ਬਗਤੀ ਉਪਰੰਤ, ਉਸੀ ਸੱਚੇ ਸੰਤ ਦੀ ਕ੍ਰਿਪਾ ਨਾਲ ਮਿਲਦਾ ਹੈ। ਰੱਬ ਦੀ ਸਿੱਧੀ ਭਗਤੀ ਨਾਲ ਰੱਬ ਨਹੀਂ ਮਿਲਦਾ। ਸੱਚੇ ਸੰਤ ਦੀ ਸਿੱਧੀ ਬਗਤੀ ਨਾਲ ਰੱਬ ਜਰੂਰ ਮਿਲਦਾ, ਓਹੀ ਸੱਚਾ ਸੰਤ ਮੇਲ ਕਰਵਾਉਂਦਾ ਹੈ। ਰੱਬ ਕੋਲੋਂ ਸੱਚਾ ਸੰਤ ਹੀ ਮੰਗਣਾ, ਹਰ ਇਕ ਜੀਵ ਦਾ ਉਦੇਸ਼ ਹੋਣਾ ਚਾਹੀਦਾ ਹੈ। ਜੱਦ ਰੱਬ ਸੱਚਾ ਸੰਤ ਦੇ ਦੇਵੇ ਤਾਂ ਫ਼ਿਰ ਉਸ ਸੱਚੇ ਸੰਤ ਦੀ ਤਨ, ਮੰਨ ਅਤੇ ਧਨ ਨਾਲ ਪੂਰਨ ਸੇਵਾ ਕਰਨੀ ਚਾਹੀਦੀ ਹੈ। ਫਿਰ ਪਰਮਾਨੰਦ ਦੀ ਪ੍ਰਾਪਤੀ ਭਾਵ ਰੱਬ ਦੀ ਪ੍ਰਾਪਤੀ ਗੁਰੂ/ਰਹਿਬਰ ਕ੍ਰਿਪਾ ਨਾਲ ਹੁੰਦੀ ਹੈ। ਸੁਖਮਨੀ ਸਾਹਿਬ ਪੜ੍ਹੋ ਅਤੇ ਸਾਧ ਦੀ ਨਿੰਦਿਆ ਕਰਨ ਨਾਲ ਕੀ ਮਿਲਦਾ ਹੈ ਜਾਣੋ। ਸਾਧ ਦੀ ਨਿੰਦਿਆ ਤੋਂ ਗੁਰੇਜ਼ ਕਰੋ। ਨਿੰਦਿਆ ਸੁਣਨ ਵਿੱਚ ਮਜ਼ਾ ਆਉਂਦਾ ਹੈ ਜਾਂ ਸਹਿਮਤੀ ਪ੍ਰਗਟ ਕਰਦੇ ਹੋ, ਲਾਇਕ ਜਾਂ ਸ਼ੇਅਰ ਕਰਕੇ ਉਸਦਾ ਵੀ ਓਹੀ ਫੱਲ ਹੈ ਜਿਹੜਾ ਨਿੰਦਿਆ ਕਰਨ ਵਾਲ਼ੇ ਨੂੰ ਮਿਲੇਗਾ। ਮੂਰਖ਼ ਜੀਵ ਨਿੰਦਿਆ ਹੀ ਕਰ ਸਕਦਾ ਹੈ, ਗਿਆਨ ਦੀ ਗੱਲ੍ਹ ਕਰ ਹੀ ਨਹੀਂ ਸਕਦਾ।
@kulwantsingh792
@kulwantsingh792 25 дней назад
Very nice
@KuldeepSingh-fm8up
@KuldeepSingh-fm8up 25 дней назад
Good
@Never_Forget84
@Never_Forget84 25 дней назад
Sangat ji stop following deras Waheguru Waheguru
@angrejjhajj1946
@angrejjhajj1946 24 дня назад
Kitabi kide ne
@HarjinderSingh-po2ug
@HarjinderSingh-po2ug 25 дней назад
ਭਾਈ ਸਾਹਿਬ ਸੱਚ ਭਾਵ ਅਰਥ ਵਿਆਖਿਆ ਕਰ ਰਹੇ ਹਨ। ਬਾਕਮਾਲ ਉਦਾਹਰਣ ਗੁਰੂ ਸਾਹਿਬ ਬਾਣੀ ਉਚਾਰਦੇ ਵਕਤ ਕਿਹੜੇ ਸੰਤ ਸਨ । ਉੱਗੇ ਬ੍ਰਹਮ ਗਿਆਨੀਆਂ ਨੇ ਵੀ ਭਗਤ ਜੀ ਖਾਇਆ ਕਹਾਇਆ ਤੇ ਕਹੇ ਜਾਂਦੇ ਸਨ ( ਸ਼ਿਰੋਮਨੀ ਭਗਤ ਕਬੀਰ ਜੀ ਕਹਿੰਦੇ ਹਨ। *ਇਹ ਹਰਿ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ)* ਮੂਲ ਵਿਚਾਰ ਵਾਲੇ ਸਮਝ ਸਕਦੇ ਹਨ ਪਰ ਜੜ ਬੁੱਧ ਤੇ ਸ਼ਬਦ ਅਰਥ ਤਕ ਸੀਮਤ ਲੋਕ ਨਹੀਂ ਸਮਝ ਸਕਦੇ । ਇਹਨਾਂ ਦਾ ਸਦਕਾ ਦੇਹਧਾਰੀ ਸੰਤਾਂ ਦੇ ਡੇਰੇ, ਮੱਠ, ਧਾਮ ਚੱਲ ਰਹੇ ਹਨ ਤੇ ਉਹਨਾਂ ਨੇ ਚਲਾਈਆ ਗੱਦੀਆਂ ਨੂੰ ਕਦੇ ਗੁਰਦੁਆਰਾ ਸਾਹਿਬ ਨਹੀਂ ਲਿਖਿਆ । ਅਰਦਾਸ ਹੈ ਗੁਰੂ ਨਾਨਕ ਸਾਹਿਬ ਸੰਗਤਾਂ ਨੂੰ ਸੁਬੁੱਧ ਤੇ ਗੁਰਮਤ ਬਖਸ਼ਣ ਜੀ 🙏 ਹਰਜਿੰਦਰ ਸਿੰਘ
@gurmejsidhu2711
@gurmejsidhu2711 25 дней назад
ਜਿਨ੍ਹਾਂ ਮਰਜ਼ੀ ਅਰਥਾਂ ਵਿੱਚ ਬਦਲਾਅ ਕਰ ਲਵੋ, ਸੰਤ ਤਾਂ ਸੰਤ ਹੀ ਰਹਿਣ ਗੇ
@ytshorts2449
@ytshorts2449 25 дней назад
ਕੋਈ ਉਦਾਹਰਣ ਦਿਉ ਜੀ...
@harkenaamkevyapari7184
@harkenaamkevyapari7184 25 дней назад
ਸਾਡਾ ਚੈਨਲ ਸੁਣ ਲਉ ਸੰਤ ਦਾ ਪਤਾ ਲੱਗ ਜਾਵੇਗਾ
@user-uc4zy5of8z
@user-uc4zy5of8z 25 дней назад
ਇਹਦਾ ਮਤਲਬ ਤੁਸੀ ਦੇਹਧਾਰੀ ਪਾਖੰਡੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਮੰਨਦੇ ਓ
@harwindersingh3750
@harwindersingh3750 25 дней назад
aukha yaar tera 😂
@gurmejsidhu2711
@gurmejsidhu2711 25 дней назад
ਪਵਿੱਤਰ ਗੁਰਬਾਣੀ ਵਿੱਚ ਕਿਤੇ ਦੇਹ ਧਾਰੀ ਸਤਿਗੁਰੂ ਦਾ ਵਿਰੋਧ ਨਹੀਂ ਸਗੋਂ ਨਿਰਜੀਵ ਮੂਰਤੀ ਪੂਜਾ ਦਾ ਵਿਰੋਧ ਹੈ
@ajaybawa4794
@ajaybawa4794 25 дней назад
ਧੁੰਦੇ ਤੈਨੂੰ ਬਹੁਤ ਵਾਰੀ ਪੁੱਛਿਆ ਦਸਮ ਗ੍ਰੰਥ ਬਾਰੇ ਤੇਰਾ ਕੀ ਵਿਚਾਰ ਹੈ ਤੂੰ ਜਵਾਬ ਨਹੀਂ ਦਿੰਦਾ
@kulvirkaur9734
@kulvirkaur9734 25 дней назад
Ki puchhna dasam granth sahib bare
@ajaybawa4794
@ajaybawa4794 25 дней назад
@@kulvirkaur9734 ਦਸਮ ਗ੍ਰੰਥ ਨੂੰ ਮੰਨਦਾ ਜਾਂ ਨਹੀਂ
@surjitdhillon9833
@surjitdhillon9833 25 дней назад
Shri.waheguru.ji.shri.waheguru.ji.shri.waheguru.ji.shri.. Waheguru.ji.shri.waheguru.ji
@5aab65
@5aab65 25 дней назад
Gur fathe ji, Dhunda sahib ji tusi jina marji boli javo, ajj sikh O sikh nahi hai jo guru apna sees tali te dhar aounda si, jis ne apna sara kuj beich ke ( Bahi Todar Mal) guru de lala, te Mata ji da saskar kita si ya Peer ji Budhu Shah warge jina ne apne ghar de 35 jee il din vich shaheed karvaa ke vi Sirf Guru ji da kanga mangiya si, Ajj de fukre $100 da pakha laa ke apna naam jaroor likhvoana. Ajj de sikha nu dheh (body) naal aina kion piyaar aa? Je tusi Guru di Bani pado ya sunoo ta Gurua da 1 hi message hai total bani wich shabd nal judoo, dheh nal judo ge ta tokha hi khavo ge, ki gal aini simple gal ni samaj aoundi? Ouse to oute chi aa jis nu vi chite chole wich daikhde ne sidha ouse de piara vich dig jande ne, sare sikha vicho ik vi koi hai jo meinu kise vi guru de ya kise vi asli sikh nu chite chole paiyee firde hown
Далее
skibidi toilet multiverse 039 (part 4)
06:06
Просмотров 3,4 млн
Украшаю чехлы 🎀
00:51
Просмотров 363 тыс.
Crossing the Most Dangerous Crosswalk
00:24
Просмотров 11 млн
skibidi toilet multiverse 039 (part 4)
06:06
Просмотров 3,4 млн