Тёмный

ਗੁਰਮਤ ਸਮਾਗਮ ਅਨੰਦ ਕਾਰਜ ਸਬੰਧੀ. ਮਿਤੀ ੨੬ ਫਰਵਰੀ ੨੦੧੭ .Gurmat Smagam Anand Karaj 26 February 2017 

Harjinder Singh Sabhra Official
Подписаться 4,3 тыс.
Просмотров 3,5 тыс.
50% 1

ਸੋ ਗ੍ਰਿਹੀ ਜੋ ਨਿਗ੍ਰਹਿ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥ ਪੁੰਨ ਦਾਨ ਕਾ ਕਰੈ ਸਰੀਰ॥ਸੋ ਗਿਰਹੀ ਗੰਗਾ ਕਾ ਨੀਰ॥ ਬੋਲੈ ਈਸ਼ਰ ਸਤਿ ਸਰੂਪ॥ਪਰਮ ਤੰਤ ਮਹਿ ਰੇਖ ਨ ਰੂਪ॥
( ਇਹ ਗੁਰਮਤ ਵੀਚਾਰ ਪਿੰਡ ਠਸਕਾ ਮੀਰਾਂ ਜੀ. ਇਸਮਾਈਲਾਬਾਦ. ਹਰਿਆਣਾ ਵਿਖੇ ਭਾਈ ਹਰਪ੍ਰੀਤ ਸਿੰਘ ਅਤੇ ਜੋਧਾ ਸਿੰਘ ਦੇ ਅਨੰਦ ਕਾਰਜ ਤੇ ਕੀਤੀ ਗੲੀ)

Опубликовано:

 

25 фев 2017

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 17   
@KirpalSingh-tt3hy
@KirpalSingh-tt3hy 2 года назад
ਸੱਚੇ ਪਾਤਸ਼ਾਹ ਆਪ ਜੀ ਨੂੰ ਗੁਰਬਾਣੀ ਪ੍ਰਚਾਰ ਲਈ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
@GurdeepSingh-nq3wv
@GurdeepSingh-nq3wv 4 месяца назад
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗਰਸਿਖਾ ਮਨਿ ਮਿਠਾ।।🙏❤️🙏
@ManjeetKaur-kq3rl
@ManjeetKaur-kq3rl Год назад
Thanks veeray bahut chhota word hai katha lai sab coleagues ne mil baith katha suni hai ji sab thanks keh rahe ne vadia uprala hai sade murkha lai
@gurjantsinghbanda66
@gurjantsinghbanda66 4 года назад
ਬਹੁਤ ਸੋਹਣੇ ਤਰੀਕੇ ਨਾਲ ਕਥਾ-ਵਿਚਾਰ ਕੀਤੀ
@gurchetansinghharyau
@gurchetansinghharyau 5 лет назад
ਬਹੁਤ ਸੋਹਣੀ ਵਿਚਾਰ
@Satnam_Kaur_Singh
@Satnam_Kaur_Singh Месяц назад
Vaheguru Ji 🙏🙏🙏
@satkartarsingh9840
@satkartarsingh9840 6 лет назад
ਧੰਨਵਾਦ ਵੀਰ ਜੀ,,,,,,ਬਹੁਤ ਵਧੀਆ ਵੀਚਾਰ
@NirmalSingh-ho7tp
@NirmalSingh-ho7tp 5 лет назад
ਅਵਾਜ਼ ਬਹੁਤ ਸੋਹਣੀ ....ਤੇ ਕਥਾ ਕਰਨ ਦਾ ਤਰੀਕਾ ਵੀ ਬਹੁਤ ਨਿਰਾਲਾ .....ਪਿਅਾਰੇ ਵੀਰ ਜੀ ਦਾ ।
@bhaiamarpaalsinghmumbai6023
@bhaiamarpaalsinghmumbai6023 5 месяцев назад
Waheguru ji
@harjinderk3765
@harjinderk3765 5 лет назад
Bahut Badia Veer G
@bhaigurmukhsinghsaharanpur817
@bhaigurmukhsinghsaharanpur817 5 лет назад
ਵੀਰ ਜੀ ਆਪ ਜੀ ਦੀ ਅਵਾਜ ਵੀ ਸੋਹਣੀ ਤੇ ਕਥਾ ਵੀ
@karam.kaur87
@karam.kaur87 4 года назад
ਧੰਨਵਾਦ ਵੀਰ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਸਮਝਾਇਆ ਹੈ
@bibisandeepkaurphagwara6501
WAHEGURU ji
@jagjeetsingh9919
@jagjeetsingh9919 6 лет назад
ਬਹੁਤ ਵਧੀਆ ਹਰਜਿੰਦਰ ਸਿੰਘ ਵੀਰ ਜੀ
@bsbalbalkohnacanada4209
@bsbalbalkohnacanada4209 6 лет назад
RESPECTABLE PROFESSOR HARJINDER SINGH SABHRA SIR I SATGURU G D SAJI NIWAZI GURU ROOP PIYARI SADH SANGAT JI I WAHEGURU G KA KHALSA WAHEGURU G KI FATEH II BAHUT BAHUT DHANWADI HAAN PRO SAHIB JI HURA DE I ARDAS KAR-DE HAAN PATSHAH JI EHNA NU , EH SEWA KARN DA HOR BAL BAKHSHAN I Cavite City , Philippines 15 06 2018 , 20:43----------------------0063 97731 95000
@jagdeepgill874
@jagdeepgill874 5 лет назад
ਭਾਈ ਹਰਪੀਤ ਸਿੰਘ ਭਾਈ ਸੰਤੋਖ ਸਿੰਘ?
@pradeepsinghahuja6823
@pradeepsinghahuja6823 18 дней назад
Wah kya bat hai Veera ji
Далее
World Record Tunnel Glide 🪂
00:19
Просмотров 23 млн
Lecture on Anand Karaj by Dr. Inderjeet Singh
1:01:20
KATHA Anand karaj Bhai Harpal singh Fatehgarh sahib
52:26
World Record Tunnel Glide 🪂
00:19
Просмотров 23 млн