Тёмный

ਗੁਰਮੰਤ੍ਰ ਜਾਪ, ਹੋਲੀ ਤੋਂ ਥੋੜੀ ਤੇਜ ਗਤੀ, ਵਾਹਿਗੁਰੂ ਨਾਮ ਸਿਮਰਨ | Waheguru Naam Simran, Peace, Relaxing - #2 

ਗੁਰਬਾਣੀ ਗਾਵਹੁ
Подписаться 2,4 тыс.
Просмотров 94 тыс.
50% 1

ਗੁਰਮੁੱਖ ਪਿਆਰਿਓ, ਜੇਕਰ ਆਪ ਜੀ ਵਾਹਿਗੁਰੂ ਸਿਮਰਨ ਕਰ ਰਹੇ ਹੋ ਤਾਂ ਆਪ ਜੀ ਵੀ ਲਿਵ ਦੇ ਮਾਰਗ ਦੇ ਪਾਂਧੀ ਹੋ, ਇਸ ਚੈਨਲ ਤੇ ਵਾਹਿਗੁਰੂ ਸਿਮਰਨ ਅਤੇ ਹੋਰ ਲਾਇਵ ਵਿਡੀਉ ਆਪ ਨੂੰ ਸਮੇਂ ਸਮੇਂ ਤੇ ਪ੍ਰਾਪਤ ਹੋਣਗੀਆ। ਆਪ ਜੀ ਨੇ ਅਸੀਸ ਬਕਸ਼ਣੀ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਵਿਡੀਉ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਹੋਰ ਵੀ ਜੀਵ ਲਾਹਾ ਲੈ ਸਕਣ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
#meditation #kundalini #wahegurusimrankundalini #kundalinipodcast #sikhteachings #gurmukhiclasses #bhaisewasinghtarmala #tarmala #shrikrishna #meditation #kundalini #PMKCFaridkotWale #meditation #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib #kundalinijagaran #pmkcfaridkotwale #indianactor #bollywoodactor #awakeningprocess #Yoga #Meditation #EnergyHealing #Consciousness #Chakra #InnerPeace #SelfDiscovery #Mindfulness #Enlightenment #Transformation #SpiritualJourney #SelfAwareness #HigherSelf #Healing #YogaPractice #Wellness #SelfDevelopment #bhailakhvirsinghji #bhailakhbirsinghfaridkot

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 100   
@pollyp8025
@pollyp8025 3 дня назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@user-hy6xi8ro9q
@user-hy6xi8ro9q 10 дней назад
Dhan dhan guru hargobind sahib ji waheguru ji waheguru ji
@SatNam-pq9cr
@SatNam-pq9cr 7 дней назад
Satnam kaur Satnam shri Waheguru ji Waheguru ji Waheguru ji Waheguru ji Waheguru ji ❤❤❤❤❤🎉🎉😊
@bhaipargatsinghkhalsaji
@bhaipargatsinghkhalsaji 7 дней назад
ਵਾਹਿਗੁਰੂ ਜੀ 🙏🌹🙏🌹🙏🌹🙏🌹🙏
@harman_mehmadpuria
@harman_mehmadpuria Месяц назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤🌹🌹🌹🌹🌹🌹❤❤❤❤❤❤❤
@nanakji5936
@nanakji5936 15 дней назад
ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ । ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ । ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥ ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ ਨੌ ਸੱਤ ਸੱਤ ਨੌ ਜੀਰੋ ਇੱਕ ਜੀਰੋ ਇੱਕ ਜੀਰੋ ਜੀਰੋ ਤੇ ਵਿਚਾਰ ਕਰ ਸੱਕਦੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@Gurmeet_kaur_khalsa
@Gurmeet_kaur_khalsa 2 дня назад
ਜੀ ਵਾਹਿਗੁਰੂ ਜੀ ਬੜੀ ਤੀਬਰ ਇੱਛਾ ਹੈ ਪਰਮ ਪਿਤਾ ਪ੍ਰਮੇਸ਼ਰ ਜੀ ਪ੍ਰਕਾਸ਼ ਰੂਪੀ ਦਰਸ਼ਨ ਦੀਦਾਰੇ ਸਵਾਸ ਰਹਿੰਦਿਆਂ ਕਰ ਸਕੀਏ 👏🙇‍♀️
@hardevkaur4044
@hardevkaur4044 12 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhwinderkaur9778
@sukhwinderkaur9778 17 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurpreetSingh-ic1zg
@gurpreetSingh-ic1zg Месяц назад
Waheguru ji ka Khalsa waheguru ji ki Fateh
@daljitkaur1325
@daljitkaur1325 14 дней назад
Waheguru ji waheguru ji 🌷🌹🌹💐🌹🌹💐💐💐💐
@HarmeetKaur-iy5uf
@HarmeetKaur-iy5uf 7 дней назад
Shukrana waheguru ji
@RupinderKaur-lh4li
@RupinderKaur-lh4li Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rajinderkour8814
@rajinderkour8814 29 дней назад
waheguru waheguru waheguru waheguru waheguru ji🙏🏻🙏🏻🙏🏻🙏🏻🙏🏻🙏🏻🥀🥀
@HarpreetKaur-xj1xo
@HarpreetKaur-xj1xo Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@AnupKumar-gr8xl
@AnupKumar-gr8xl 11 дней назад
❤waheguru 🙏waheguru ♥🌹🙏
@sawrajsingh9142
@sawrajsingh9142 17 дней назад
Waheguru Ji
@GurpreetKaur-pd3nz
@GurpreetKaur-pd3nz 6 дней назад
Waheguru ji 🙏
@mandeepkour7753
@mandeepkour7753 27 дней назад
Wahe guru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@manmeetkaur2ndgreen168
@manmeetkaur2ndgreen168 17 дней назад
Waheguru waheguru waheguru 🙏🙏
@SukhwinderSinghBhinder
@SukhwinderSinghBhinder 22 дня назад
ਵਾਹਿਗੁਰੂ ਜੀ
@CharanjeetKaur-jm9yn
@CharanjeetKaur-jm9yn 20 дней назад
Wàherguru ji waheguru ji 🙏🌷 waheguru ji 🙏🌷🙏🌷 sukar ap ji ne sanu amrit vela bakhasia sukarana waheguru ji 🙏🌷 waheguru ji Maher Karo ji 🙏🌷
@yuvrajaulakh4291
@yuvrajaulakh4291 18 дней назад
Waheguru❤
@singhthind4094
@singhthind4094 13 дней назад
WAHEGURU
@SukhjinderKuar-vu8ne
@SukhjinderKuar-vu8ne 28 дней назад
ਸਤਿਨਾਮ ਵਾਹਿਗੁਰੂ ਜੀ
@nanakji5936
@nanakji5936 15 дней назад
ਗੁਰਬਾਣੀ ਗੁਰੂ ਜੀ ਜਵਾਬ ਦਿੰਦੇ ਹਨ ਕੀ ਹੈ ਨਾਮ..... ਨਾਮ ਪ੍ਰਕਾਸ਼ ਹੈ ਪਰ ਨਾਮ ਪਛਾਣ ਓਹੀ ਜੀਵ ਕਰ ਸਕਦਾ ਜਿਹੜਾ ਜੀਵ ਆਪਣੇ ਮਨ ਭਾਵ ਜੋਤ ਸਰੂਪ ਦੀ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਜਿਨ੍ਹਾਂ ਦੀ ਜੋਤ ਪ੍ਰਗਟ ਹੋ ਜਾਂਦੀ ਹੈ! ਰੈਣਿ ਅੰਧਾਰੀ ਨਿਰਮਲ ਜੋਤਿ ॥ ਨਾਮ ਬਿਨਾ ਝੂਠੇ ਕੁਚਲ ਕਛੋਤਿ ॥ ਬੇਦੁ ਪੁਕਾਰੈ ਭਗਤਿ ਸਰੋਤਿ ॥ ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਨਾਮ ਪ੍ਰਕਾਸ਼ ਹੈ ਪ੍ਰਮਾਣ... ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥ ਅਨਾਸ ਹੈਂ॥ਪ੍ਰਕਾਸ ਹੈਂ ॥ ਕਿ ਅਚਲੰ ਪ੍ਰਕਾਸ ਹੈਂ ॥ ਕਿ ਅਮਿਤੋ ਸੁਬਾਸ ਹੈਂ ॥ ਕਿ ਅਜਬ ਸਰੂਪ ਹੈਂ ॥ ਨਾਮ ਪ੍ਕਾਸ਼ ਜਿਸਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ ਹੈ॥ਪਰ ਉਹ ਨਾਮ ਨਜ਼ਰ ਕਿਵੇਂ ਆਉਂਦਾ ਹੈ ਜਦੋਂ ਆਪਾਂ ਸੱਚਾ ਗੁਰ ਲੈਕੇ ਭਰੋਸੇ ਨਾਲ ਕਮਾਉਂਦੇ ਹਾਂ ਫਿਰ ਗੁਰ ਸਾਨੂੰ ਨਾਮ ਦਿਖਾਉਦਾ ਹੈ॥ ਸਦ ਹੀ ਨਾਮੁ ਵੇਖਹਿ ਹਜੂਰਿ ॥ ਗੁਰ ਕੈ ਸਬਦਿ ਰਹਿਆ ਭਰਪੂਰਿ ॥ ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ ਨਾਮ ਦਿਸਦਾ ਕਿਸ ਤਰਾਂ ਦਾ ਹੈ.. ਪਾਣੀ ਦੀ ਤਰਾਂ ਨਿਰਮਲ ਜ਼ਲ ਵਾਂਗ.. ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥ ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥ ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ ਭੁੱਲ ਚੁੱਕ ਦੀ ਖਿਮਾਂ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏
@ManjitkaurManjit-ii3jy
@ManjitkaurManjit-ii3jy 18 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@nanakji5936
@nanakji5936 15 дней назад
ਵਾਹਿਗੁਰੂ ਜੀ 🙏 🙏 ਮਾਲਕ ਨੇ ਕਿਰਪਾ ਕੀਤੀ ਕਿ ਦਾਸ ਦੇ ਮਨ ਵਿਚ ਵਾਹਿਗੁਰੂ ਜੀ ਦੇ ਮਿਲਾਪ ਲਈ ਤੜਫ਼ ਪੈਦਾ ਹੋਈ ਤੇ ਫਿਰ ਦਾਸ ਨੇ ਗੁਰਬਾਣੀ ਪੜਨੀ ਨਿੱਤਨੇਮ ਕਰਨਾ ਸ਼ੁਰੂ ਕੀਤਾ ਤੇ ਫਿਰ ਹੋਰ ਜੀਵਾਂ ਦੇ ਨਾਲ ਵਿਚਾਰਾਂ ਨੂੰ ਸੁਣ ਕੇ ਪਤਾ ਚੱਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਬਹੁਤ ਜ਼ਰੂਰੀ ਹੈ ਫਿਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਵੀ ਇਨ੍ਹਾਂ ਜ਼ਿਆਦਾ ਕਿ ਹਰ ਵਕਤ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਤੇ ਫਿਰ ਅਜਿਹੇ ਪਰੈਕਟੀਕਲ ਹੋਣੇ ਸ਼ੁਰੂ ਹੋ ਗਏ ਜਿਵੇਂ ਕਿ ਕੰਨਾਂ ਦੇ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਵੀ ਬਹੁਤ ਕੁਝ ਹੋਣ ਲੱਗ ਪਿਆ ਜਿਸ ਬਾਰੇ ਦੱਸਣਾ ਮੁਸ਼ਕਿਲ ਲਗਦਾ ਹੈ ਤੇ ਜਿਸ ਨਾਲ ਮਨ ਨੇ ਡਰਨ ਸ਼ੁਰੂ ਕਰ ਦਿੱਤਾ ਤੇ ਰਾਤ ਨੂੰ ਨੀਂਦ ਆਉਣੀ ਵੀ ਘੱਟ ਗਈ ਤੇ ਸ਼ਰੀਰ ਦਾ ਸੰਤੁਲਨ ਖਰਾਬ ਹੋਣ ਲੱਗ ਪਿਆ ਤੇ ਜੇ ਕਿਸੇ ਨੂੰ ਆਪਣਾ ਪਰੈਕਟੀਕਲ ਦੱਸਣਾ ਤਾਂ ਉਹਨਾਂ ਕਹਿਣਾ ਕਿ ਤੁਹਾਡੇ ਤੇ ਕਿਰਪਾ ਬਹੁਤ ਹੈ ਜਦੋਂ ਇਹ ਵਰਤਾਰੇ ਨੂੰ ਗੁਰਬਾਣੀ ਗੁਰੂ ਜੀ ਦੀ ਰੋਸ਼ਨੀ ਵਿੱਚ ਵਾਚਿਆ ਤਾਂ ਪਤਾ ਲੱਗਿਆ ਕਿ ਇਹ ਮਾਰਗ ਗੁਰਮਤਿ ਦਾ ਨਹੀਂ ਹੈ ਫਿਰ ਮਨ ਵਿਚ ਬੜਾ ਪਛਤਾਵਾ ਹੋਇਆ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਖੋਜ਼ ਵਿਚ ਚੱਲਿਆ ਸੀ ਮੈ ਤਾਂ ਮਾਰਗ ਤੋ ਹੀ ਭੜਕ ਗਿਆ । ਫਿਰ ਇਕ ਦਿਨ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰਮੁਖ ਪਿਆਰੇ ਭਾਈ ਸੁਖਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨਾਲ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਚਰਚਾ ਹੋਈ ਤੇ ਉਹਨਾਂ ਦੇ ਕੋਲੋਂ ਅਸਲੀ ਮਾਰਗ ਗੁਰ (ਜੁਗਤ) ਦੀ ਸਿਖ ਸੁਣੀ ਤੇ ਆਪ ਮਾਲਕ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਕਮਾਈ ਕਰਵਾਈ ਤੇ ਉਸ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਜਿਸ ਨੂੰ ਗੁਰਬਾਣੀ ਗੁਰੂ ਜੀ ਦੇ ਵਿਚ ਆਦਿ ਸਚੁ ਕਿਹਾ ਗਿਆ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਹੋ ਰਹੇ ਹਨ ਅਤੇ ਜਿਸ ਦੇ ਦਰਸ਼ਨ ਕਰਨ ਨਾਲ ਸਾਡਾ ਮੁੱਖ ਵੀ ਉਜਲਾ ਹੁੰਦਾ ਹੈ ਜਿਥੇ ਫਿਰ ਜੀਵ ਦੀ ਚੁਰਾਸੀ ਤੋਂ ਛੁੱਟੀ ਹੁੰਦੀ ਹੈ ਇਹ ਜੋ ਗੁਰਮੁਖ ਅੱਜ ਕਲਯੁਗ ਦੇ ਸਮੇਂ ਦੇ ਵਿਚ ਗਿਆਨ ਕਰਵਾ ਰਹੇ ਹਨ ਇਹ ਸਾਰਾ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਹੀ ਹੈ ਪਰ ਕਮਾਈ ਕਰਕੇ ਹੀ ਪਤਾ ਚਲਦਾ ਹੈ ਜੀ। ਜ਼ਿਆਦਾ ਜਾਣਕਾਰੀ ਲਈ: ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ ਤੇ ਵਿਚਾਰ ਕਰ ਸਕਦੇ ਹੋ ਜੀ 🙏 ਭੁੱਲ ਚੁੱਕ ਦੀ ਖਿਮਾ ਕਰਨੀ ਜੀ 🙏
@kulbeersingh4341
@kulbeersingh4341 15 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@humchakargobindkay5189
@humchakargobindkay5189 Месяц назад
🙏🙏 ❤️❤️ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ। ❤️❤️ ਵਾਹਿਗੁਰੂ ਜੀ, ਮਾਲਕ ਦਾ ਨਾਮ ਬੁਝਣਾ ਹੈ ਅਤੇ ਧਿਆਉਣਾ ਹੈ। ਉਦਾਹਰਣ ਦੇ ਤੌਰ ਤੇ ਜਿਵੇਂ ਪਾਣੀ ਹੈ। ਅਨੇਕਾਂ ਭਾਸ਼ਾਵਾਂ ਦੇ ਵਿਚ ਇਸ ਨੂੰ ਅਨੇਕਾਂ ਨਾਮ ਦਿੱਤੇ ਗਏ ਹਨ ਪਰੰਤੂ ਇਹਨਾਂ ਅਖਰੀ ਨਾਮਾਂ ਦੇ ਰਟਨ ਨਾਲ ਪਿਆਸ ਨਹੀਂ ਬੁਝਦੀ ਜਦੋਂ ਤੱਕ ਪਾਣੀ ਪੀਤਾ ਨਹੀਂ ਜਾਂਦਾ। ਇਸ ਦਾ ਮਤਲਬ ਪਾਣੀ ਨੂੰ ਬੁਝ ਕੇ ਪੀਣਾ ਹੈ। ਪੰਛੀਆਂ ਨੂੰ ਇਸ ਦੀ ਪਛਾਣ ਹੈ। ਉਹ ਪਾਣੀ-ਪਾਣੀ ਨਹੀਂ ਕਰਦੇ। ਉਹ ਪਿਆਸ ਲੱਗਣ ਤੇ ਪਾਣੀ ਪੀ ਲੈਂਦੇ ਹਨ। ਆਪਾਂ ਨਾਮ ਨੂੰ ਬੁਝਣਾ ਹੈ ਅਤੇ ਧਿਆਉਣਾ ਹੈ। ਪਰਮੇਸ਼ੁਰ ਧਿਆਉਣ ਵਿਚ ਹੈ। ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠੁ ਹਰਿ ਨਾਮੁ ਧਿਆਵੈ।। ਹੁਣ ਆਪਾਂ ਮਨ ਨੂੰ ਲੱਗੀ ਹੋਈ ਜਨਮਾਂ ਜਨਮਾਂ ਮੈਲ ਉਤਾਰਨੀ ਹੈ। ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ।। ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ।। ਪ੍ਰੰਤੂ ਮੈਲੀ ਵਸਤੂ ਮੈਲੀ ਚੀਜ਼ ਨਾਲ ਨਹੀਂ ਧੋਤੀ ਜਾ ਸਕਦੀ। ਇਹ ਕਾਇਆਂ ਮੈਲੀ ਹੈ। ਕਿਉਂਕਿ ਮਾਇਆ ਹੈ। ਗੁਰਬਾਣੀ ਗੁਰੂ ਗਿਆਨ ਦੇ ਰਹੇ ਹਨ ਇਹੁ ਸਰੀਰੁ ਸਭ ਮੂਲੁ ਹੈ ਮਾਇਆ।। ਸਾਡੀ ਆਵਾਜ਼ ਵੀ ਮੈਲੀ ਹੈ ਕਿਉਂਕਿ ਇਹ ਵੀ ਮਾਇਆ ਹੈ। ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ।। ਵਾਹਿਗੁਰੂ ਮਾਇਆ ਦੇ ਨਾਲ ਮਾਇਆ ਨਹੀਂ ਧੋਤੀ ਜਾ ਸਕਦੀ। ਇਸ ਨੂੰ ਨਾਮ ਦੀ ਲੋੜ ਹੈ ਅਤੇ ਨਾਮ ਆਪਾਂ ਬੁਝਣਾ ਹੈ ਅਤੇ ਨਾਮ ਤੀਰਥ ਤੇ ਜਾ ਕੇ ਮਨ ਨੇ ਇਸ਼ਨਾਨ ਕਰਨਾ ਹੈ। ਭਰੀਐ ਮਤਿ ਪਾਪਾ ਕੇ ਸੰਗਿ।। ਉਹ ਧੋਪੈ ਨਾਵੈ ਕੇ ਰੰਗਿ।। ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।। ਹੁਣ ਨਾਮ ਨੂੰ ਬੁਝਣ ਵਾਸਤੇ ਕਿਸੇ ਗੁਰਮੁਖ ਦੀ ਲੋੜ ਹੈ। ਇਹ ਗੁਰਮੁਖ ਸੰਸਾਰ ਵਿੱਚ ਵਿਰਲੇ ਹੀ ਹਨ। ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥੁ ਦੇਇ।। ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ।।੧।। ਜੋ ਉਸ ਪਰਮੇਸ਼ੁਰ ਨੂੰ ਜਪਦੇ ਹਨ ਜਾਂ ਉਸ ਦਾ ਨਾਮ ਆਲਾਪਦੇ ਹਨ। ਆਪਿ ਜਪਾਏ ਜਪਹਿ ਸੋ ਨਾਉ।। ਆਪਿ ਗਾਵਾਏ ਸੁ ਹਰਿ ਗੁਨ ਗਾਉ।। ਵਾਹਿਗੁਰੂ ਕੋਈ ਉਸ ਨੂੰ ਤਿੰਨਾਂ ਗੁਣਾਂ ਵਿਚ ਗਾ ਨਹੀਂ ਸਕਦਾ। ਉਹ ਜਿਸ ਤੇ ਕਿਰਪਾ ਕਰਦਾ ਹੈ ਉਸ ਨੂੰ ਸੱਚੀ ਸੰਗਤ ਦਾ, ਉਸ ਗੁਰਮੁਖ ਦਾ ਮਿਲਾਪ ਕਰਾਉਂਦਾ ਹੈ ਜੋ ਉਸ ਦਾ ਨਾਮ ਧਿਆਉਂਦਾ ਹੈ ਅਤੇ ਉਹ ਉਸ ਵਿਚ ਸਮਾਇਆ ਹੁੰਦਾ ਹੈ। ਉਹ ਗੁਰਮੁਖ ਫਿਰ ਗੁਰ ਦਾ ਗਿਆਨ ਦਿੰਦਾ ਹੈ ਅਤੇ ਮਨ ਨੂੰ ਇਕ ਦਰਿਸ਼ਟ ਕਰ ਦਿੰਦਾ ਹੈ ਅਤੇ ਮਨ ਦੀ ਜੋਤ ਪ੍ਰਗਟ ਕਰ ਦਿੰਦਾ ਹੈ। ਫਿਰ ਅਸੀਂ ਪ੍ਰਮਾਤਮਾਂ ਨੂੰ ਧਿਆ ਸਕਦੇ ਹਾਂ। ਗੁਰ ਦੇ ਗਿਆਨ ਤੋਂ ਬਿਨਾਂ ਅਸੀਂ ਤਿੰਨਾਂ ਗੁਣਾਂ ਵਿਚ ਹਾਂ ਅਤੇ ਚੌਥੇ ਪਦ ਵਿਚ ਨਹੀਂ ਜਾ ਸਕਦੇ। ਭਗਤੀ ਚੌਥੇ ਪਦ ਵਿਚ ਹੈ ਜੀ। ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ।। ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ।।ਰਹਾਉ।। ਉਥੇ ਚਿਤ ਲਾਉਣਾ ਹੈ ਜੀ। ਆਪ ਹੋਰ ਵਿਚਾਰ ਕਰਨੀ ਚਾਹੁੰਦੇ ਹੋ ਤਾਂ ਗੁਰਮੁਖਾਂ ਨਾਲ ਕਰ ਸਕਦੇ ਹੋ ਜੀ। ਵਿਚਾਰ ਕਰਦਿਆਂ ਅਨੇਕਾਂ ਭੁਲਾਂ ਕੀਤੀਆਂ ਹਨ ਆਪ ਸੰਗਤ ਅਤੇ ਸਤਿਗੁਰ ਬਖਸ਼ਣ ਯੋਗ ਹੋ, ਬਖਸ਼ ਦੇਣਾ ਜੀ। ।।🙏🙏।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🙏।।
@gurbanigavho
@gurbanigavho Месяц назад
ਵਾਹਿਗੁਰੂ ਜੀਓ 🙏
@KamaljitKaur-j6g
@KamaljitKaur-j6g 14 дней назад
🙏🙏🙏🙏🙏🙏
@arshmaan9661
@arshmaan9661 Месяц назад
ਵਾਹਿਗੁਰੂ ਜੀ🙏🏻❤️
@rajvindersingh5338
@rajvindersingh5338 9 дней назад
waheguru waheguru waheguru waheguru waheguru waheguru waheguru waheguru waheguru waheguru waheguru satnam ji
@KomalKomal-wm4tx
@KomalKomal-wm4tx Месяц назад
ਵਾਹਿਗੁਰੂ ਜੀ 🙏ਬਹੁਤ ਸੁੰਦਰ ਜੀ ਸਹਿਜੇ ਸਹਿਜੇ
@pammigill7538
@pammigill7538 Месяц назад
Nice video, thanks
@amarjitkaur1597
@amarjitkaur1597 10 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@pradeepkaur9175
@pradeepkaur9175 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤
@jagdeepkajal9226
@jagdeepkajal9226 Месяц назад
Waheguru ji 🙏 waheguru 🙏 waheguru 🙏 waheguru 🙏 waheguru 🙏
@raymondsep
@raymondsep Месяц назад
waheguru jap bhut hi sahi h ji bhut pesnd aaea h ji guruji di puri kerpa h ji aap te
@AmarjitSingh-ex9it
@AmarjitSingh-ex9it 21 день назад
Waheguru ji mehar Karo jee naam simran Dee daat bakhso ji ❤
@naseebkaur3387
@naseebkaur3387 Месяц назад
Waheguru Ji waheguru Ji waheguru Ji waheguru ji waheguru ji
@KillchorPaji
@KillchorPaji Месяц назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@SarbjitKaur-gd9bs
@SarbjitKaur-gd9bs Месяц назад
🎉🎉
@satnamsinghpuvar5044
@satnamsinghpuvar5044 Месяц назад
Waheguru ji waheguru ji waheguru ji waheguru ji 🙏❤️
@Godisone13waheguru
@Godisone13waheguru Месяц назад
ਸ਼ੁਕਰਾਨਾ ਵਾਹਿਗੁਰੂ ਜੀ 🙏
@nanakji5936
@nanakji5936 15 дней назад
ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥ 🙏🌹🙏 ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ. ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ 🌹🙏🌹 ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਆਓ ਸਿਮਰਨ ਸਮਝੀਏ ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ, ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ! ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਭੁੱਲਾਂ ਦੀ ਖਿਮਾਂ ਬਖਸ਼ਣਾ ਜੀ 🙏🌹🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@mandeepkour7753
@mandeepkour7753 27 дней назад
Baba ji mehr kro tuhadi bachhi thik ho jaae kirpa kro tandrusti bakhshi ta jo oh apne baccheaa naal ji ske ohna di dekhbhaal kr ske mehr kro ji
@AngrejDeol-f1c
@AngrejDeol-f1c 19 дней назад
ਵਾਹਿਗੁਰੂ
@manjeetsinghgill799
@manjeetsinghgill799 26 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏
@ParamjitKaur-pl7jp
@ParamjitKaur-pl7jp Месяц назад
Waheguru Waheguru waheguru waheguru Waheguru Waheguru waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru waheguru waheguru Waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru Waheguru Waheguru Waheguru Waheguru Waheguru Waheguru Waheguru Waheguru Waheguru waheguru waheguru Waheguru Waheguru waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru Waheguru waheguru waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru waheguru waheguru waheguru waheguru waheguru waheguru waheguru waheguru waheguru waheguru waheguru waheguru Waheguru waheguru Waheguru waheguru Waheguru Waheguru Waheguru Waheguru waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru ji mehar Karo 🙏🙏🙏🙏🙏🙏🙏🙏🙏🙏🙏🙏🙏
@jaspalbenipal3656
@jaspalbenipal3656 Месяц назад
Wehagu
@daljitkaur5053
@daljitkaur5053 Месяц назад
Waheguru waheguru waheguru waheguru
@BlessingsofWaheguru-ds4zu
@BlessingsofWaheguru-ds4zu Месяц назад
Excellent Waheguru
@nanakji5936
@nanakji5936 15 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@garvitmunjal2655
@garvitmunjal2655 Месяц назад
🎉😂❤😮😢😊waheguru
@brarbrar6573
@brarbrar6573 Месяц назад
Wahagur❤
@BaljitSingh-eo3hh
@BaljitSingh-eo3hh Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-xs9th
@SukhwinderSingh-xs9th 23 дня назад
Correct pronounce mentioned of Wahiguru
@manjeetkaur9038
@manjeetkaur9038 19 часов назад
ਵੀਰ ਜੀ ਅਸੀਂ ਵੀ ਸੰਗਤ ਕਰਨੀ ਚਾਹੁੰਦੇ ਆਂ ਭਾਈ ਸੁਖਮਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਦੀ ਕਿੱਥੇ ਮਿਲਣਗੇ ਜੀ ਕੋਈ ਐਡਰੈੱਸ ਮਿਲ ਸਕਦਾ ਹੈ?
@manjeetkaur9038
@manjeetkaur9038 19 часов назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SukhiBrar-l9p
@SukhiBrar-l9p 17 дней назад
Bhai shab ji download karn lai link deo ji kirpa karke waheguru ji ka Khalsa waheguru ji ki Fateh
@gurbanigavho
@gurbanigavho 17 дней назад
ਵਾਹਿਗੁਰੂ ਜੀਓ ਵੀਡਿਓ ਦਾ ਲਿੰਕ ਕਾਪੀ ਕਰਕੇ, ਬਰਾਊਜ਼ਰ ਵਿੱਚ ਜਾ ਕੇ y2mate.com ਵੈੱਬਸਾਈਟ ਖੋਲੋ ਤੇ ਲਿੰਕ ਪੇਸਟ ਕਰ ਦਿਓ ਜੀ, ਓਥੋਂ ਵੀਡਿਓ ਅਤੇ ਆਡੀਓ ਡਾਊਨਲੋਡ ਕਰ ਸਕਦੇ ਹੋ ਜੀ।
@GURDEVSINGH-v7v
@GURDEVSINGH-v7v Месяц назад
ਟਡਜਜਚ੮ਬ੮੭😢੧ੁੁੁੁ
@nuture01
@nuture01 6 дней назад
Waheguru ji 🙏🏻
@sukhmindersingh4843
@sukhmindersingh4843 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ
@SudarshanKaur-yq6bf
@SudarshanKaur-yq6bf 28 дней назад
Waheguru ji waheguru ji
@Chillspot264
@Chillspot264 Месяц назад
Waheguru Waheguru Waheguru ji
@kulbirkaur2063
@kulbirkaur2063 3 дня назад
🙏🙏
@RajinderSingh-ds1tn
@RajinderSingh-ds1tn Месяц назад
ਵਾਹਿਗੁਰੂ ਜੀ🙏🙏
@ashasood3924
@ashasood3924 Месяц назад
Waheguru hi🙏🙏🙏🙏
@balwinderpadda3095
@balwinderpadda3095 20 дней назад
Waheguru Waheguru Waheguru Waheguru Waheguru 🎉🎉🎉🎉🎉❤❤❤❤❤
@sandhu5070
@sandhu5070 Месяц назад
Waheguru waheguru waheguru waheguru waheguru waheguru ji
@HarpreetKaur-xj1xo
@HarpreetKaur-xj1xo Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JasneetSingh-pf4cl
@JasneetSingh-pf4cl 24 дня назад
Waheguru ji
@notlieTP
@notlieTP 21 день назад
Waheguru ji
@BikramjitSingh-fv5fk
@BikramjitSingh-fv5fk 9 дней назад
Waheguru ji
@TinkaSidhu-l7n
@TinkaSidhu-l7n 6 дней назад
Waheguru ji 🙏
@vipankaur4657
@vipankaur4657 5 дней назад
Waheguru ji
@jasbindersidhu6750
@jasbindersidhu6750 6 дней назад
Waheguru waheguru ji 🙏🙏🙏
@user-dq7gw1gd6d
@user-dq7gw1gd6d 29 дней назад
Wahguru ji wahguru ji 🙏🏻🙏🏻
@rajmoryani1195
@rajmoryani1195 Месяц назад
Waheguru ji
@sansarsinghbareta8918
@sansarsinghbareta8918 13 дней назад
Waheguru ji 🙏💖
@GURPREETKAUR-si1vq
@GURPREETKAUR-si1vq Месяц назад
Waheguruji
@sukhdeepdhindsa6157
@sukhdeepdhindsa6157 Месяц назад
ਵਾਹਿਗੁਰੂ ਜੀ
@BALVIRKAURGill-du3cu
@BALVIRKAURGill-du3cu Месяц назад
Thanks waheguru waheguru jio🎉🎉🎉🎉🎉
@parmsingh9622
@parmsingh9622 18 дней назад
Satnam
@SarbjeetSarao-g4j
@SarbjeetSarao-g4j Месяц назад
ਵਾਹਿਗੁਰੂ ਜੀ
@sukhbirkaur4762
@sukhbirkaur4762 Месяц назад
Waheguru ji
@JasvinderKaur-rp2bq
@JasvinderKaur-rp2bq Месяц назад
Waheguru ji
@ManpreetKaur-be5mw
@ManpreetKaur-be5mw Месяц назад
Waheguru ji waheguru ji waheguru ji waheguru ji waheguru 🙏🙏🙏🙏🙏🙏🙏
@Rajindersingh-jm8xw
@Rajindersingh-jm8xw Месяц назад
Waheguru ji 🙏
@Mohan-dd2ut
@Mohan-dd2ut Месяц назад
Waheguru ji 🙏
@baljitk7118
@baljitk7118 Месяц назад
Waheguru ji Waheguru ji
@SukhwinderKaur-t4d
@SukhwinderKaur-t4d Месяц назад
Waheguru ji
@harminderkaur5251
@harminderkaur5251 Месяц назад
Waheguru waheguru ji
@Manpreetkaur-re2rt
@Manpreetkaur-re2rt Месяц назад
Waheguru ji 🙏🙏🙏🙏
@jagdeepkajal9226
@jagdeepkajal9226 Месяц назад
Waheguru 🙏
@harpreetsinghrandhawa7772
@harpreetsinghrandhawa7772 Месяц назад
ਵਾਹਿਗੁਰੂ ਜੀ
@swaransingh3051
@swaransingh3051 Месяц назад
Wehguru ji
Далее
WAHEGURU SIMRAN | Bhai Sewa Singh Ji Tarmala| GPMKC MOGA
1:00:07