Тёмный

ਗੁਰੂ ਅਰਜਨ ਦੇਵ ਜੀ ਨੇ ਮਰੇ ਹੋਇ ( ਮੂਸਨ ) ਨੂੰ ਜਿਉੰਦਾ ਕਿਉ ਕਰ ਦਿਤਾ ? ਸੰਮਨ ਮੂਸਨ | Janam sakhi 

Sikh Itihaas1
Подписаться 184 тыс.
Просмотров 172 тыс.
50% 1

ਗੁਰੂ ਅਰਜਨ ਦੇਵ ਜੀ ਨੇ ਮਰੇ ਹੋਇ ( ਮੂਸਨ ) ਨੂੰ ਜਿਉੰਦਾ ਕਿਉ ਕਰ ਦਿਤਾ ? ਸੰਮਨ ਮੂਸਨ | Janam sakhi
sad sangat eh sakhi saman musan pio puter di hai jina ne guru arjan dev ji vaste apni jaan di baji la ditti
ਸੰਮਨ ਤੇ ਮੂਸਨ ਪਿਉ ਪੁੱਤਰ ਲਾਹੌਰ ਸ਼ਹਿਰ ਵਿਚ ਪਿੰਡ ਸ਼ਾਹਬਾਜ਼ ਪੁਰ ਦੇ ਰਹਿਣ ਵਾਲੇ San
ਲਾਹੌਰ ਸ਼ਹਿਰ ਵਿਚ ਆਪਣੀ ਗੁਜ਼ਰਾਨ ਵਾਸਤੇ ਮਜ਼ਦੂਰੀ ਕਰਦੇ ਹੁੰਦੇ ਸਨ। ਇਕ ਦਿਨ ਉਨ੍ਹਾਂ ਨੇ ਵੀ ਸੰਗਤ ਦੀ ਵੇਖੋ ਵੇਖੀ ਗੁਰੂ ਜੀ ਨੂੰ ਸੰਗਤ ਸਮੇਤ ਪ੍ਰਸ਼ਾਦਿ ਛੱਕਣ ਵਾਸਤੇ ਬੇਨਤੀ ਕੀਤੀ ਪਰ ਜਦ ਇਨ੍ਹਾਂ ਨੇ ਵੇਖਿਆ ਕਿ ਸੰਗਤ ਵਾਸਤੇ ਪੂਰੀ ਰਸਦ ਖਰੀਦਣ ਵਾਸਤੇ ਪਾਸ ਪੈਸੇ ਨਹੀਂ ਹਨ ਅਤੇ ਹੋਰ ਪ੍ਰਬੰਧ ਵੀ ਨਹੀਂ ਹੋ ਸਕਦਾ ਤਾਂ ਇਨ੍ਹਾਂ ਨੇ ਰਾਤ ਸਮੇਂ ਇਕ ਸ਼ਾਹੂਕਾਰ ਦੇ ਕੋਠੇ ਦੀ ਛੱਤ ਪਾੜ ਕੇ ਮਘੋਰਾ ਕਰ ਲਿਆ। ਇਸ ਮਘੋਰੇ ਵਿਚੋਂ ਮੂਸਨ ਹੇਠਾਂ ਉੱਤਰ ਕੇ ਆਪਣੀ ਲੋੜ ਦੀਆਂ ਚੀਜ਼ਾਂ ਘਿਉ, ਖੰਡ ਅਤੇ ਆਟਾ ਆਦਿਕ ਆਪਣੇ ਪਿਉ ਸੰਮਨ ਨੂੰ ਉਪਰ ਫੜਾਈ ਗਿਆ। ਸਭ ਚੀਜ਼ਾਂ ਉਪਰ ਫੜਾ ਕੇ ਜਦ ਮੂਸਨ ਉਪਰ ਨਿਕਲਣ ਲੱਗਾ ਤਾਂ ਘਰ ਵਾਲਿਆਂ ਨੂੰ ਜਾਗ ਆ ਗਈ ਅਤੇ ਉਨ੍ਹਾਂ ਨੇ ਹੇਠੋਂ ਮੂਸਨ ਦੀਆਂ ਲੱਤਾਂ ਫੜ ਲਈਆਂ ਤਦ ਮੂਸਨ ਨੇ ਕਿਹਾ-ਪਿਤਾ ਜੀ! ਤੁਸੀਂ ਮੇਰਾ ਸਿਰ ਵੱਢ ਕੇ ਲੈ ਜਾਓ। ਜੇ ਇਸ ਤਰ੍ਹਾਂ ਨਾ ਕਰੋਗੇ ਤਾਂ ਲੋਕੀਂ ਸਿਰ ਤੋਂ ਮੈਨੂੰ ਪਛਾਣ ਲੈਣਗੇ ਅਤੇ ਕਹਿਣਗੇ ਗੁਰੂ ਕੇ ਸਿੱਖ ਚੋਰ ਹਨ। ਗੁਰੂ ਜੀ ਦੇ ਨਾਮ ਨੂੰ ਧੱਬਾ ਲਾਉਣਾ ਚੰਗਾ ਨਹੀਂ ਹੋਵੇਗਾ। ਇਹ ਸਲਾਹ ਮੰਨ ਕੇ ਸੰਮਨ ਆਪਣੇ ਪੁੱਤਰ ਮੁਸਨ ਦਾ ਸਿਰ ਵੱਢ ਕੇ ਘਰ ਲੈ ਗਿਆ।
ਉਧਰ ਜਦ ਸ਼ਾਹੂਕਾਰ ਨੇ ਬਿਨਾਂ ਸਿਰ ਦੇ ਮੁਰਦਾ ਵੇਖਿਆ ਤਾਂ ਉਹ ਇਹ ਸੋਚ ਕੇ ਕਿ ਇਹ ਕਤਲ ਮੇਰੇ ਜੁੰਮੇ ਲੱਗ ਜਾਏਗਾ, ਭੱਜਾ ਭੱਜਾ ਸੰਮਨ ਪਾਸ ਗਿਆ ਅਤੇ ਕਿਹਾ ਕਿ ਮੈਂ ਤੈਨੂੰ ਬਹੁਤ ਪੈਸੇ ਦਿਆਂਗਾ, ਮੇਰੇ ਘਰੋਂ ਇਕ ਮੁਰਦੇ ਦੀ ਲਾਸ਼ ਚੁੱਕ ਕੇ ਕਿਸੇ ਐਸੀ ਜਗ੍ਹਾ 'ਤੇ ਸੁਟ ਆ ਜਿਥੋਂ ਇਸ ਨੂੰ ਕੋਈ ਵੇਖ ਨਾ ਸਕੇ।
Disclaimer -
video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Опубликовано:

 

27 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 599   
@BaljitSingh-yb3qs
@BaljitSingh-yb3qs Год назад
ਮੇਰੇ ਪਿਆਰੇ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਿਤਾ ਜੀ 💞👏👏
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@MandeepsinghJoshan
@MandeepsinghJoshan 2 года назад
Dhan dhan Sikh. Saman and musan and DHAN DHAN Sri GURU ARJAN DEV G DHAn HO SACHE SIKH DI. SHARDS WAHEGURU Waheguru Waheguru WAHEGURU WAHEGURU Waheguru Waheguru thanks
@parminderkaur4019
@parminderkaur4019 Год назад
Baheguru ji tu dhan he
@shivcharansingh550
@shivcharansingh550 Год назад
MM,,,,, PLEASE GURU JI NU KRAMATA VICH NA PAVO,,, OHNA NU SATKAR DWVO JI 🙏🙏🙏🙏
@hemantchauhan7578
@hemantchauhan7578 2 года назад
Waheguru waheguru ji 🙏🏻🙏🏻🙏🏻
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@lyricssabhisanghapandrawal
@lyricssabhisanghapandrawal 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@MohinderSingh-sw9id
@MohinderSingh-sw9id 2 года назад
Waheguru ji
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@GurjantSingh-es1dw
@GurjantSingh-es1dw 2 года назад
ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@kirpalkaur-8519
@kirpalkaur-8519 2 года назад
💗💙🥀🌹💐🙏🏿🙏🏿🙏🏿🙏🏿🙏🏿🙏🏿 ਬਹੁਤ ਵਧੀਆ ਹੈ ਸਮਨ ਮੂਸਨ ਦੀ ਕਹਾਣੀ💗💙🌷🌹💐
@harmindersingh2947
@harmindersingh2947 2 года назад
Eh kahani nhi Real wa
@gurbajgurbaj5549
@gurbajgurbaj5549 2 года назад
Waheguru ji 🙏🏻❤️❤️❤️🙏🏻
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@navpreetsandhu732
@navpreetsandhu732 2 года назад
ਵਾਹਿਗੁਰੂ ਜੀ ਮੁਰਦਿਆ ਨੂੰ ਵੀ ਜਿੰਦਾਂ ਕਰ ਦਿੰਦੇ ਹਨ ਧੰਨ ਗੁਰੂ ਅਰਜਨ ਦੇਵ ਜੀ
@legacycreater921
@legacycreater921 2 года назад
Waheguru ji 🙏🙏🙏🙏🙏
@naginderpalsingh9094
@naginderpalsingh9094 2 года назад
Waheguruji
@jasmeengill869
@jasmeengill869 2 года назад
ਵਾਹਿਗੁਰੂ ਜੀ 🙏🏻ਧੰਨ ਧੰਨ ਗੁਰੂ ਅਰਜਨ ਦੇਵ ਜੀ🙏🏻🙏🏻 ਮਹਾਰਾਜ ਮਿਹਰ ਕਰਨੀ ਸਭ ਤੇ 🤲
@gurnoorsingh5410
@gurnoorsingh5410 2 года назад
Opp only valid oooooo
@JaswantSingh-dt1ko
@JaswantSingh-dt1ko 2 года назад
ਵਾਹਿਗੁਰੂ ਜੀ, ਧੰਨ ਗੁਰੂ ਅਰਜਨ ਦੇਵ ਜੀ
@gurdasgill4991
@gurdasgill4991 2 года назад
ਧੰਨ ਪਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ
@kuldeepkaur1769
@kuldeepkaur1769 2 года назад
Waheguru ji Waheguru ji
@grewalgrewal1098
@grewalgrewal1098 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@manjeetsidhu1960
@manjeetsidhu1960 2 года назад
ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ(ਵਾਹਿਗੁਰ ਜੀ)
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@sartajpreetsinghsartajpree8976
@sartajpreetsinghsartajpree8976 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@HARJEETSINGH-yv1np
@HARJEETSINGH-yv1np 2 года назад
Dhann Guru , Dhann Satguru , Dhann Guru Arjun Dev Ji Maharaj 🙏🙏🙏🙏🙏🌹🌹🌹🌹🌹🌹
@GurpreetSingh-ct1vb
@GurpreetSingh-ct1vb Год назад
Y ji contact number
@VikramsinghKeyboardPlayer
@VikramsinghKeyboardPlayer 2 года назад
🙏🙏🙏 satshriakal ji.Waheguru ji.shri Arjun Dev Pitaji sab te kirpa banaye rakhan aur sumet bakshan.Waheguru ji.🙏🙏🙏
@satyadevi16
@satyadevi16 2 года назад
ਧੰਨ ਧੰਨ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਧੰਨ ਧੰਨ ਹਨ ਗੁਰੂ ਜੀ ਦੇ ਪਿਆਰੇ ਸਿਦਕੀ ਸਿੱਖ ਸੰਮਨ ਮੂਸਨ ਜਿੰਨਾ ਨੇ ਸਿਦਕ ਤੇਰੇ ਤੇ ਰਖਿਆ ਉਨਹਾਂ ਨੇ ਸਭ ਕਿਛ ਪਾਇਆ ਏ 👏👏👏👏
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@user-my9zy8bb5x
@user-my9zy8bb5x 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🌺⚘
@deeprorki5929
@deeprorki5929 2 года назад
ਵਾਹਿਗੁਰੂ ਜੀ🙏🙏🙏
@kashmirsangha9383
@kashmirsangha9383 2 года назад
ਵਾਹਿਗੁਰੂ ਗੁਰੂ ਜੀ
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@deepkourdeepkour2418
@deepkourdeepkour2418 2 года назад
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@kulbirsingh6370
@kulbirsingh6370 2 года назад
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਜੀ
@BalwinderSingh-jo3vs
@BalwinderSingh-jo3vs 2 года назад
ਧੰਨ ਗੁਰੂ ਜੀ ਤੇ ਧੰਨ ਗੁਰੂ ਜੀ ਦੇ ਸਿੱਖ।🙏🙏🙏🙏🙏🙏🙏
@MrPunjabexperiment
@MrPunjabexperiment 2 года назад
ਵਹਿਗੁਰੂ ਜੀ
@RAJWINDERKAUR-th4fm
@RAJWINDERKAUR-th4fm 2 года назад
ਵਾਹਿਗੁਰੂ ਜੀ ਸਭ ਉਤੇ ਮਿਹਰ ਕਰੋ🙏🏻🙏🏻🙏🏻🙏🏻🙏🏻
@ujagarsingh8051
@ujagarsingh8051 Год назад
Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
@vinodgulati2839
@vinodgulati2839 2 года назад
DHAN Guru, DHAN Gursikhi.WAHEGURU.
@SukhdeepKaur-rj2hz
@SukhdeepKaur-rj2hz 2 года назад
ਸ਼ਹੀਦਾਂ ਦੇ ਸਿਰਤਾਜ 🙏🙏🥰🥰 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ 🤗🤗🙏🙏🥰🥰🥰🥰❤️❤️❤️
@devendersingh5694
@devendersingh5694 2 года назад
🙏Waheguru ji waheguru ji🙏 🙏🙏🙏🙏🙏waheguru ji🙏 waheguru ji🙏 waheguru ji 🙏
@rkgameing9338
@rkgameing9338 2 года назад
Dhn dhn Sri Guru arjan dev ji maharaj aap ji di mhima apram par hai waheguru ji ka Khalsa waheguru ji ki phteh
@rohitkhanna2026
@rohitkhanna2026 2 года назад
🙏🙏🏼☸⚛☮Jai Shri❤Radhe❤😎❤Krishna😎❤😎True😎Soul✝️✡🙏🏿🙏🏻
@veersingh-my7se
@veersingh-my7se Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏
@tarsemazad7381
@tarsemazad7381 2 года назад
Waheguru Waheguru ji
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@manrajkaur2259
@manrajkaur2259 2 года назад
Dhan bhan shi guru Arjun Dev ji 💐🌺🌸🏵️🌻💖💖
@SukhdevSingh-ct7xp
@SukhdevSingh-ct7xp 2 года назад
ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਕੋਟਿ ਕੋਟਿ ਪ੍ਰਨਾਮ
@rajvinderkaur4605
@rajvinderkaur4605 2 года назад
Waheguru waheguru ji 🙏🙏🌹🌹🌺🌺🌷🌷🌸🌸❤️❤️
@gurdeepsingh4397
@gurdeepsingh4397 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RajwantKaur-mo9gl
@RajwantKaur-mo9gl 2 года назад
ਵਾਹਿਗੁਰੂ ਜੀ ਕਿਰਪਾ ਕਰਿਓ ਸਭਨਾਂ ਤੇ ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@samsungtaba9717
@samsungtaba9717 2 года назад
Dhan dhan siri Guru Arjan Dave ji maharaj subna te mahar karo saman musan warga sidak bakhsho ji waheguru ji 🙏 🙏🙏🙏🙏🎊🎊🎊🎊🎊💐💐💐💐💐❤❤❤❤❤
@swaransingh8329
@swaransingh8329 2 года назад
Waheguru ji 🙏
@sarbrindersingh2041
@sarbrindersingh2041 Год назад
Sarbrinder Singh WaheGuru Ji Dhan Dhan Sri Guru Arjan Dev Ji Maharaj 🙏🙏🙏🙏🙏🌹🌹💐🌹🌹👏👏👏👏👏
@Maanz102
@Maanz102 2 года назад
Dhan dhan shri Guru Arjan dev sache patshah app ji karuna nid ho apne bacheya te kirpa kro Guru patshah
@SukhdeepSingh-zl5lf
@SukhdeepSingh-zl5lf Год назад
ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਕਾ ਖ਼ਾਲਸਾ
@sikhjoban2901
@sikhjoban2901 2 года назад
Waheguru ji🙏🙏🙏🙏🙏
@SandeepSingh-fk2rx
@SandeepSingh-fk2rx 2 года назад
ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ🙏🙏
@kakapadhri5663
@kakapadhri5663 Год назад
ru-vid.com/video/%D0%B2%D0%B8%D0%B4%D0%B5%D0%BE-_9cYCBx2YrM.html
@gogisinghgo5812sk
@gogisinghgo5812sk 2 года назад
Wahe. Guru. Wahe. Guru. Wahe. Guru. Dhan. Dhan. Dhan. Dhan. Wahe. Guru. G
@manas9752
@manas9752 2 года назад
ਧੰਨ ਧੰਨ ਗੁਰੂ ਅਰਜਨ ਦੇਵ ਜੀ ।ਆਪ ਹੀ ਖੁਦ ਖ਼ੁਦਾ ਹੋ। ਧਨ ਨੇ ਤੇਰੇ ਸਿੱਖ ਪਿਆਰੇ ਕੋਟਿ ਕੋਟਿ ਪ੍ਰਨਾਮ
@JaskaranSingh-uj5ss
@JaskaranSingh-uj5ss 2 года назад
Waheguru ji Waheguru ji Waheguru ji Waheguru ji Waheguru ji Waheguru ji Waheguru ji
@parminderkaur4019
@parminderkaur4019 Год назад
Waheguruji
@PremKumar-lf9dh
@PremKumar-lf9dh 2 года назад
Dhan Dhan satguru tera hi aasra 🙏🙏🙏🙏🌹🌹🌹🌹❤️
@gurmeetmangat279
@gurmeetmangat279 2 года назад
ਵਾਹਿਗੁਰੂ ਜੀ
@buntysinghwaheguruji3647
@buntysinghwaheguruji3647 2 года назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।
@HarvinderSingh-be8jb
@HarvinderSingh-be8jb 2 года назад
Waheguru ji.
@lattisingh3678
@lattisingh3678 2 года назад
Waheguru ji🌹🙏🌹🌹🌹
@RamanKaur-td2uk
@RamanKaur-td2uk 2 года назад
Waheguru ji dhan dhan sahib shri guru arjan dev ji sab da bhala karo ji🙏🙏🙏🙏🙏
@HarmanSingh-qn3bj
@HarmanSingh-qn3bj Год назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@satinderpalkaur9844
@satinderpalkaur9844 2 года назад
waheguru 👍
@HarbhajanSingh-jn5gx
@HarbhajanSingh-jn5gx 2 года назад
KarnailsinghNall
@bindersingh1452
@bindersingh1452 2 года назад
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@avtarSingh-ym2ds
@avtarSingh-ym2ds 2 года назад
Waheguru Ji
@balwinderpatwari7861
@balwinderpatwari7861 2 года назад
ਵਾਹਿਗੁਰੂ ਵਾਹਿਗੁਰੂ
@avtarrai4256
@avtarrai4256 2 года назад
ਧੰਨ ਧੰਨ ਗੁਰੂ ਅਰਜੁਨ ਦੇਵ ਜੀ
@singhiskingsinghisking6774
@singhiskingsinghisking6774 2 года назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@BaljinderKaur-zp5xn
@BaljinderKaur-zp5xn 2 года назад
Whaguru ji waheguru ji waheguru ji waheguru ji waheguru ji
@inderpalmalik583
@inderpalmalik583 Год назад
वाहे गुरू जी दा खालसा वाहे गुरू जी दी फतेह , लख खुशियां पातशाइया जे सतगुर नदर करे ।
@user-jz9tm4fv8j
@user-jz9tm4fv8j 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@chamkaursingh4957
@chamkaursingh4957 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kulwantkour1614
@kulwantkour1614 2 года назад
Wahaguru g wahaguru g wahaguru g wahaguru g wahaguru g wahaguru g wahaguru g
@kulvinderdhillon7289
@kulvinderdhillon7289 2 года назад
🙏🙏🙏ਸਤਨਾਮ ਵਾਹਿਗੁਰੂ🙏🙏🙏
@gursantsingh1430
@gursantsingh1430 Год назад
Waheguru ji sukh rakheo sab tai waheguru ji 👏 🙏 waheguru ji 👏 🙏
@gurdevsingh5391
@gurdevsingh5391 2 года назад
wahe Guru wahe guru wahe guru
@Yashsinghkhalsa
@Yashsinghkhalsa 2 года назад
Wahguru ji waheguru ji waheguru ji waheguru ji waheguru ji Waheguru ji good very Vida nice video like Karo share karo Khalsa ji 🙏 🙏🙏❤️❤️
@JagdishSingh-er3ms
@JagdishSingh-er3ms 2 года назад
Satnam shri wahegrau ji🙏
@amritpalgrewal7136
@amritpalgrewal7136 2 года назад
Dhan Dhan Sahib Sri Guru Arjan Dev Sahib ji Maharaj
@gurbajgurbaj5549
@gurbajgurbaj5549 2 года назад
Satnam shri waheguru ji 🙏🏻❤️❤️❤️🙏🏻
@navdeepkaurbhullar5926
@navdeepkaurbhullar5926 2 года назад
Dhan Dhan Guru Arjan Dev Ji Mahraj Kirpa Bnayio🙏🙏
@HarbhajanSingh-jn5gx
@HarbhajanSingh-jn5gx 2 года назад
KarnailsinghNall
@jagmailsingh3266
@jagmailsingh3266 2 года назад
Dhan Guru Arjan Dev ji. Waheguru Waheguru Waheguru Waheguru jio.
@harwindersingh9716
@harwindersingh9716 2 года назад
Satnam waheguru ji
@sukhwindersargill5353
@sukhwindersargill5353 2 года назад
DHAN DHAN baba Shri guro NANAK dav ji
@amarjitsingh6297
@amarjitsingh6297 Год назад
Waheguru Ji waheguru ji 🙏
@manjitsandhu3378
@manjitsandhu3378 2 года назад
Waheguru Waheguru Jiiiiii Waheguru Waheguru Jiiiiii Waheguru Jiiiiii 🙏🙏🙏🙏🙏🙏
@balvirkaur2726
@balvirkaur2726 2 года назад
Waheguru ji kirpa karo dhan guru ji
@dilbagsaini1967
@dilbagsaini1967 2 года назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਆ ਰਿਹਾ ਹੈ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸੁਖਮਨੀ ਸਾਹਿਬ ਜੀ ਪਾਠ ਕਰੋ ਜੀ
@deepmaan7009
@deepmaan7009 2 года назад
ਵਹਿਗਰੂ ਜੀ
@amritsidhu8206
@amritsidhu8206 2 года назад
ਵਾਹਿਗੁਰੂ ji
@santoshmakhija702
@santoshmakhija702 2 года назад
Dhan waheguru
@AvtarSingh-nl8ib
@AvtarSingh-nl8ib 2 года назад
Waheguru waheguru waheguru waheguru waheguru waheguru waheguru waheguru waheguru waheguru
@singhguraya1317
@singhguraya1317 2 года назад
WaheGuru Ji
@surjitsinghsurjitsingh8465
@surjitsinghsurjitsingh8465 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jasvindersingh7617
@jasvindersingh7617 Год назад
🙏🙏🌹🌹 waheguru ji 🌹🌹🙏🙏
@psm1333
@psm1333 2 года назад
🙏🏾 ji waheguru ji ka khalsa waheguru ji ki fatehe 🙏🏾🙏🏾🙏🏾🙏🏾🙏🏾🙏🏾
@JaswantSingh-zx2cs
@JaswantSingh-zx2cs 2 года назад
Waheguru Waheguru Waheguru Waheguru Waheguru
@nobb__player_gaming4303
@nobb__player_gaming4303 2 года назад
WaheGuru Ji ka Khalsa WaheGuru Ji ki Fateh Waheguru Waheguru ji 🙏🙏🙏🙏🙏🙏🙏
@rajpreet1850
@rajpreet1850 2 года назад
Waheguru ji 🙏🙏🙏🙏🙏
@NavjotSingh-tf8te
@NavjotSingh-tf8te 2 года назад
Dhan dhan Sri Guru Nanak Dev ji
@baljeetkhokhar9213
@baljeetkhokhar9213 2 года назад
ਵਾਹਿਗੁਰੂ
@sukhraj_95391
@sukhraj_95391 Год назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏🙏
@amarjeetkaur2927
@amarjeetkaur2927 2 года назад
Wahguru g
@souravjoshivlogs1455
@souravjoshivlogs1455 2 года назад
सतनाम वाहेगुरु
@gurshaansingh8322
@gurshaansingh8322 2 года назад
waheguru ji mahar kro ji 🙏🏻🙏🏻🙏🏻🙏🏻🙏🏻
@opt34479
@opt34479 2 года назад
satnaam shree waheguru ji
@kulbirkaur7077
@kulbirkaur7077 2 года назад
Sat name sri waheguru ji ❤🙏🙏🙏🙏🙏🙏🙏🙏🙏🙏🙏❤🌷🌹🌷🌹🌷🌹🌷🌹🌷🌹🌷❤
@harjinderghuman3862
@harjinderghuman3862 Год назад
Dhan Dhan Waheguru Ji.
@DavinderSingh-cs9iy
@DavinderSingh-cs9iy 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@kuldipsingh31394
@kuldipsingh31394 Месяц назад
੧)ਸਤਿਗੁਰ ਮੇਰਾ ਮਾਰ ਜੀਵਾਲੇ। ੨)ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ।।
Далее
Ranking The Most Painful Crashes
00:19
Просмотров 3,3 млн
Ranking The Most Painful Crashes
00:19
Просмотров 3,3 млн