Тёмный

ਗੋਲਕ ਦਾ ਰੌਲਾ ~ Money Problem in Gurudwara ~ Kangroonama Episode 31 ~ Mintu Brar 

Pendu Australia
Подписаться 185 тыс.
Просмотров 7 тыс.
50% 1

In this episode of Kangroonama, Mintu Brar shared his experiences with audiences. In this episode he shared his memories about Gurudwara organizers. Why Gurudwara committees do fight? Is that money in GOLAK is the reason? Why sikh preacher don't interfere in it? What kind of Gurdwaras should be built in those countries? So many discussion did about sikh religion and the improvements needed in the committees. What was our sikh history and what we are doing now? Please watch this episode and share your views in the comments section.
ਗੋਲਕ ਦਾ ਰੌਲਾ ~ Money Problem in Gurudwara ~ Kangroonama Episode 31 ~ Mintu Brar
Story Teller : Mintu Brar
Host: Sukhwant Singh
D.O.P : Mandeep Singh Gill
Editor & Director : Manpreet Singh Dhindsa
Facebook: PenduAustralia
Instagram: / pendu.australia
Contact : +61434289905
2020 Shining Hope Productions © Copyright
All Rights Reserved
#PenduAustralia #KangrooNama #AustralianLife #FunnyIncidents
#RanjitSinghDhadrianwala #SikhReligion #SikhGurdwara #GurdwaraInAustralia #SikhHistory
Previous Episode
ਆਸਟ੍ਰੇਲੀਆ ਦੀ ਕਬੱਡੀ ਦਾ ਅਸਲ ਸੱਚ ~ Kabaddi In Australia ~ Kangroonama Episode 30 ~ Mintu Brar
• ਆਸਟ੍ਰੇਲੀਆ ਦੀ ਕਬੱਡੀ ਦਾ ...
ਕਨੇਡਾ ਨਾਲੋਂ ਆਸਟ੍ਰੇਲੀਆ ਚੰਗਾ? ~ Is Australia better than Canada? ~ Kangroonama Episode 29 ~ Mintu Brar
• ਕਨੇਡਾ ਨਾਲੋਂ ਆਸਟ੍ਰੇਲੀਆ ...
ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ~ Australian Sikh Games ~ Kangroonama Episode 28 ~ Mintu Brar
• ਆਸਟ੍ਰੇਲੀਆ ਦੀਆਂ ਸਿੱਖ ਖੇ...
ਆਸਟ੍ਰੇਲੀਆ ਦੇ ਖੇਤੀ ਬਿਲਾਂ ਦਾ ਕਿਸਾਨਾਂ ਨੂੰ ਨੁਕਸਾਨ~ Kangroonama Episode 27 ~ Mintu Brar
• ਆਸਟ੍ਰੇਲੀਆ ਦੇ ਖੇਤੀ ਬਿਲਾ...
ਆਸਟ੍ਰੇਲੀਆ ਦੇ ਕੌੜੇ ਤਜ਼ਰਬੇ~ Australia's Bitter Experiences ~ Kangroonama Episode 26 ~ Mintu Brar
• ਆਸਟ੍ਰੇਲੀਆ ਦੇ ਕੌੜੇ ਤਜ਼ਰ...
ਸਾਡੇ ਨਾਲ ਹੋਈਆਂ ਕਲੋਲਾਂ ~ Some Funny Incidents ~ Kangroonama Episode 25 ~ Mintu Brar
• ਸਾਡੇ ਨਾਲ ਹੋਈਆਂ ਕਲੋਲਾਂ ...
Kutti Bhed naal hoye taakre ~ Kangroonama Episode 24 ~ Mintu Brar
• Kutti Bhed naal hoye t...
#Kangroonama Episode 23 ~ Mintu Brar ~ Expensive Australia
• #Kangroonama Episode 2...
Earning From Pendu Australia ~ KangrooNama Episode 22 ~ Mintu Brar
• Earning From Pendu Aus...
KangrooNama Episode 21 ~ #MintuBrar ~ Starting of Harman Radio & Punjabi Akhbar
• KangrooNama Episode 21...
KangrooNama Episode 20 ~ Mintu Brar ~ Australian Husbands are also like Indian Husbands
• KangrooNama Episode 20...

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 148   
@fm.g2339
@fm.g2339 3 года назад
ਬਰਾੜ ਸਾਹਿਬ ਤੁਸੀਂ ਤਾਂ ਬਹੁਤ ਸਿਆਣੇ ਹੋ, ਜੇ 1000 ਬੰਦਾ ਪ੍ਰੌਗਰਾਮ ਦੇਖਦਾ ਤੇ 100 ਐਪਰੀਸੇਟ ਕਰਦਾ ਵਿਚੌਂ ਜੇ ਇਕ ਅੱਧ ਨੈਗਿਟੇਵ ਕੁਮੈਨੰਟਸ ਆ ਵੀ ਜਾਂਦਾ ਤਾਂ ਤੁਸੀਂ ਇਸ ਨੂੰ ਬਹੁਤਾ ਮਹੱਤਵ ਨਾ ਦਿਆ ਕਰੋ, ਸਾਡੇ ਵਰਗੇ ਆਪਣੇ ਚਾਹੁਣ ਵਾਲਿਆਂ ਤੇ ਵੀ ਨਜ਼ਰ ਸਾਨੀ ਕਰਿਆ ਕਰੋ ਜੋ ਬਹੁਤ ਸ਼ਿੱਦਤ ਨਾਲ ਤੁਹਾਡਾ ਪ੍ਰੌਗਰਾਮ ਉਡੀਕਦੇ ਹਨ। ਜੇ ਕੋਈ ਕੁਝ ਕੰਮ ਕਰਦਾ ਹੈ ਤਾਂ ਨੁਕਤਾਚੀਨੀ ਵੀ ਹੁੰਦੀ ਹੀ ਹੈ, ਫੇਰ ਤੁਸੀਂ ਤਾਂ ਬਹੁਤ ਵੱਡਾ ਬੀੜਾ ਚੁੱਕਿਆ ਹੋਇਆ ਹੈ । ਆਸਾ ਹੈ ਕਿ ਮੈਂ ਆਪਣੀ ਗੱਲ ਕਹਿਣ ਵਿਚ ਸਫ਼ਲ ਰਿਹਾ ਹਾਂ। ਧੰਨਵਾਦ ਬਰਾੜ ਸਾਹਿਬ,ਸੁਖਵੰਤ ਜੀ ,ਮਨਦੀਪ ਜੀ ਤੇ ਮਨਪ੍ਰੀਤ ਜੀ 🙏☺️💐🌹🌺 ਸੁਖਵਿੰਦਰ ਸਿੰਘ ਮੱਲ੍ਹੀ ਅਮ੍ਰਿਤਸਰ
@kangsukh2151
@kangsukh2151 3 года назад
Bai ji bhote Shona comment ..or soch vi pata lag janda...
@jogasingh6835
@jogasingh6835 3 года назад
ਗੁਰੂ ਗੋਬਿੰਦ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਹਨਾਂ ਦੇ ਦਰਬਾਰ ਵਿੱਚ ਭੀ ਬਿਨਾ ਕੇਸਾਂ ਤੋਂ ਸਿੱਖ ਪਰਵਾਨ ਸਨ
@baljitkaur5898
@baljitkaur5898 Год назад
ਧਰਮ ਪਰਚਾਰ ਅਤੇ ਆਪਣੇ ਧਰਮ ਨੂੰ ਸਚੀ ਸ਼ਰਧਾਜਲੀ ਹੈ,ਵੀਰ ਜੀ।ਧਰਮ ਦੇ ਠੇਕੇਦਾਰ ਵਧ ਰੌਲਾ ਪਾਉਦੇ ਨੋ।
@ramandandyan5150
@ramandandyan5150 3 года назад
ਮਿਟੁੁੁੁਜੀ ਬਹੁਤ ਵਿੱਦਿਅ ਵਿਚਾਰ ਹਨ ਲੱਗੇ ਰਹੋ ਸੱਤ ਸਰਿਅਕਾਲ ਜੀ
@TaraChand-ec7gc
@TaraChand-ec7gc 3 года назад
ਵੀਰ ਜੀ ਆਪਣੇ ਬਾਪੂ ਜੀ ਨੇ ਕਿਹਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ।
@harmindersinghbathinda5734
@harmindersinghbathinda5734 3 года назад
ਬਾਈ ਖੁੱਲ੍ਹ ਕੇ ਆਹ ਮੁੱਦਾ ਸਾਹਮਣੇ ਰੱਖਣ ਲਈ ਬਹੁਤ ਧੰਨਵਾਦ
@nirbhaibrar1050
@nirbhaibrar1050 Год назад
ਕੱਲ੍ਹੀ ਕੱਲ੍ਹੀ ਗੱਲ ਚੋਂ ਸੱਚ ਟੱਲੀ ਵਾਂਗ ਟੱਣਕ ਦਾ 👏
@pachitarsingh9580
@pachitarsingh9580 3 года назад
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਮੈਲਬੋਰਨ
@sodhikharbarh700
@sodhikharbarh700 3 года назад
ਬਹੁਤ ਸੁਹਿਰਦ ਵਿਚਾਰਾਤ ਨੇ
@spidergaming703
@spidergaming703 3 года назад
ਸੱਚੇ ਬੰਦਿਆਂ ਨੂੰ ਸਤਿਕਾਰ ਦੇਣਾ ਗੁਰੂ ਸਾਹਿਬ ਜੀ ਦੇ ਘਰ ਦੀ ਮਰਿਆਦਾ ਹੈ ‌ਬਾਈ
@avtarsinghbrar7987
@avtarsinghbrar7987 3 года назад
ਬਹੁਤ ਖੂਬ ਬਾਈ ਜੀ। ਮੇਰੇ ਮਨ ਦੀ ਤਮੰਨਾ ਬਾਈ ਜੀ Australia ਚ ਅਖੰਡਪਾਠ ਸੁਣਨਾ ਚਾਹੁੰਨਾ ਗੁਰੂਘਰ ਚ। ਕਿਉਂ ਕੇ ਜਦੋਂ ਕੋਈ ਪੰਜਾਬ ਤੋਂ ਵੀਡੀਓ ਪਾਉਂਦਾ ਗੁਰੂਦੁਆਰੇ ਦੀ ਤੇ ਪਾਠੀ ਬਾਣੀ ਪੜ ਰਿਹਾ ਹੁੰਦਾ ਸਪੀਕਰ ਚ ਤਾਂ ਸੁਣ ਕੇ ਮਨ ਠੰਡਾ-ਠਾਰ ਹੋ ਜਾਂਦਾ। ਸੋ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆਂ।
@jogasingh6835
@jogasingh6835 3 года назад
ਬਾਬੇਨਾਨਕ ਦਾ ਸਿਧਾਂਤ ਸੀ ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਸਿੱਖ ਸਹਿਧਾਰ ਵੀ ਸਿੱਖ ਹੋ ਸਕਦਾ
@amritpalsingh4987
@amritpalsingh4987 3 года назад
ਬਹੁਤ ਵਧੀਆ। ਪਰਮਾਤਮਾ ਦੀ ਕ੍ਰਿਪਾ ਨਾਲ ਇਹ ਕਾਰਜ ਜਲਦੀ ਤੋਂ ਜਲਦੀ ਪੂਰਾ ਹੋਵੇ ਤਾਂ ਜੋ ਪੂਰੀ ਦੁਨੀਆਂ ਵਿੱਚ ਇਕ ਚੰਗਾ ਸੰਦੇਸ਼ ਜਾਵੇ।😊👍
@charansingh4085
@charansingh4085 3 года назад
ਮਿੰਟੂ ਬਾਈ ਤੁਹਾਡਾ ਉੱਦਮ ਕਾਫੀ ਸਲ਼ਘਾਯੋਗ ਹੈ। ਜਿਹੜੇ ਆਪਣਾਂ ਕੀਮਤੀ ਸਮਾਂ ਲਗਾ ਕੇ ਸਾਨੂੰ ਕਾਫੀ ਵਧੀਆ ਜਾਣਕਾਰੀ ਦਿੰਦੇ ਹੋ। ਭੋਲਾ ਜਾਗਲ ਬਰਨਾਲਾ।
@HS-vd6in
@HS-vd6in 3 года назад
ਪਰਮਾਤਮਾ ਦੇ ਦਰ ਤੇ ਇਨਸਾਨੀਅਤ ਮੰਜੂਰ ਹੈ ਉਹ ਭਾਵੇਂ ਕਿਸੇ ਧਰਮ ਜਾਤੀ ਰੂਪ ਸਰੂਪ ਦਾ ਹੋਵੇ।
@satnamkaur2451
@satnamkaur2451 Год назад
ਗੋਲਕ ਵਾਲਾ idea ਵਧੀਆ ਹੈ
@ranjeetkhosa1013
@ranjeetkhosa1013 3 года назад
Right bai
@yaadsandhawalia2285
@yaadsandhawalia2285 3 года назад
ਵਾਹਿਗੁਰੂ ਭਲੀ ਕਰੇ ਮਾੜਾ ਬੋਲਣ ਵਾਲਿਆਂ ਦਾ ਵੀ । ਬਹੁਤ ਵਧੀਆ ਸੋਚ ਵੀਰ ਜੀ ਤੁਹਾਡੀ 🙏 ਜਿਨ੍ਹਾਂ ਕੋਈ ਚੰਗੀ ਚੀਜ਼ ਸਮਝਣੀ ਹੋਈ ਸਮਝ ਲੈਣੀ ।
@lakhidhotdhot5489
@lakhidhotdhot5489 3 года назад
ਬਹੁਤ ਹੀ ਵਧੀਆ ਸੋਚ ਆ ਮਿੰਟੂ ਬਾਈ ਜੀ ਵਾਹਿਗੁਰੂ ਜੀ ਜਲਦੀ ਹੀ ਤੁਹਾਡੀ ਇਹ ਸੋਚ ਪੂਰੀ ਕਰੂ
@TaraChand-ec7gc
@TaraChand-ec7gc 3 года назад
ਸਤਿ ਸ੍ਰੀ ਆਕਾਲ ਵੀਰ ਜੀ ਬਿਲਕੁਲ ਸਹੀ ਗੱਲ ਹੈ।
@bogasidhutalwandi576
@bogasidhutalwandi576 3 года назад
ਬਹੁਤ ਵਧੀਆ ਵਿਚਾਰ ਮਿੰਟੂ ਬਰਾੜ ਜੀ
@sanjuposwal1624
@sanjuposwal1624 3 года назад
Mintu bai as always good
@ਇਕਬਾਲ
@ਇਕਬਾਲ 3 года назад
ਮਿੰਟੂ ਜੀ ਪ੍ਰੋਗਰਾਮ ਥੋੜ੍ਹਾ ਲੰਮਾ ਸੀ ਪਰ ਇਸਤੋਂ ਘੱਟ ਸਮੇੰ ਵਿੱਚ ਬਿਆਨਿਆ ਵੀ ਨਹੀਂ ਜਾ ਸਕਦਾ ਸੀ ਤੁਹਾਡੀ ਸੋਚ ਨੂੰ ਸਲਾਮ
@SukhwinderSingh-wq7fp
@SukhwinderSingh-wq7fp 3 года назад
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ। ਵੀਰ ਜੀ ਤੁਸੀਂ ਆਪਣਾ ਕੰਮ ਜਾਰੀ ਰੱਖੋ ਬਹੁਤ ਵਧੀਆ ਜਾਣਕਾਰੀ ਦਿੰਦੇ ਓ ਤੁਸੀਂ। ਜਦੋਂ ਹਾਥੀ ਤੁਰਦਾ ਕੁੱਤੇ ਭੌਂਕਦੇ ਹੀ ਹੁੰਦੇ ਨੇ।
@NiranjanSingh-qv9uw
@NiranjanSingh-qv9uw 3 года назад
आपके सभी विडियो बहुत बहुत अच्छी हैं । कृप्या इस तरह एपिसोड बनाते रहिये Thank you mintu Brar team with sukhwant ji
@jugrajsinghsidhu8953
@jugrajsinghsidhu8953 3 года назад
ਬਾਈ ਬਰਾੜ ਸਾਬ ਜੋ ਮੋਡਲ ਤੁਸੀ ਦੱਸੀਆ ਉਹ ਬਿਲਕੁਲ ਸਫਲ ਹੋ ਸਕਦਾ ਮੈ ਇੱਥੇ ਇਸੇ ਮੋਡਲ ਦੇ ਵਾਰੇ ਦੱਸ ਦਿੱਦਾ ਸੋਨੂੰ ਬਾਈ ਜੀ ਆਪਣੇ ਬੁਢਲਾਡਾ ਮੰਡੀ ਇੱਕ ਸੰਸਬਤਾ ਜੋ ਅਮਰ ਨਾਥ ਵਿਖੇ ਲੱਗਰ ਲਾਉਦੀ ਆ ਉਸ ਸੰਸਬਤਾ ਦੇ ਕੁਝ ਮੈਬਰ ਮੇਰੇ ਮਿੱਤਰ ਨੇ ਲੱਗਰ ਲਾਉਣ ਲੲਈ ਕੋਈ ਗੋਲਕ ਨਹੀ ਰੱਖਦੇ ਬਸ ਇੱਕ ਕੰਮ ਕਰਦੇ ਨੇ ਜੋ ਲੋਕ ਜਾਤਰਾ ਕਰਨ ਲੲਈ ਆਉਦੇ ਨੇ ਉਹਨਾ ਦੇ ਆਰਮ ਕਰਨ ਲੲਈ ਜਗਾ ਖਾਣ ਪੀ ਦੀ ਸਰਵਸ ਦਿੱਦੇ ਨੇ ਅੱਗਲਾ ਆਪਣੀ ਖੁਸੀ ਨਾਲ ਮੈਬਰ ਬਣ ਜਾਦਾ ਅੱਗਲੀ ਵਾਰ ਖਾਤੇ ਵਿੱਚ ਰੁਪਾਏ ਭੇਜ ਦਿੱਦੇ ਨੇ ਲੱਗਰ ਜੋ ਦਰਸ਼ਨ ਵਾਲੀ ਜਗਾ ਉਪਰ ਲੱਗਦੇ ਮਹਿੰਗਾ ਬਹੁਤ ਪੈਦਾ ਮੰਨ ਲਾਉ ਇੱਕ ਸੰਲਡਰ ਜੋ ਅੱਧਾ ਚੱਲ ਕੇ ਜਮ ਜਾਦਾ ਪਹਿਲਾ ਖੱਚਰਾ ਰਾਹੀ ਉਪਰ ਲੈਕੇ ਜਾਣਾ ਉਸ ਦਾ ਖਰਚਾ ਵੀ ਪੈਦਾ ਪਰ ਸੰਸਥਤਾ ਕੰਮ ਬਹੁਤ ਪਾਰਦਰਸੀ ਹੈ
@balharsingh2526
@balharsingh2526 3 года назад
Mintu ji Parmatama thanau chardekala bakshe tuhande darshan karne hai kisse din
@kuldeepSingh-nh8up
@kuldeepSingh-nh8up 3 года назад
KiseSadh-SantNuNereNaLaganDio-EhBubneSiapiaDeeKaranBandeNeThanksMintuVeere
@MrKANWAL786
@MrKANWAL786 3 года назад
ਵੀਰ ਜੀ ਬਹੁਤ ਧੰਨਵਾਦ, ਇਹ episode ਸਾਮੇ ਦੀ ਬਹੁਤ ਮੰਗ ਸੀ ਬਹੁਤ ਸੰਗਤ ਨੂੰ ਉਹਨਾਂ ਦੇ ਸਵਾਲਾਂ ਦੇ ਉੱਤਰ ਮਿਲ ਗਾਏ।ਵਾਹਿਗੁਰੂ ਮੇਹਰ ਦਾ ਹੱਥ ਬਣਾਈ ਰੱਖੇ ਟੀਮ ਤੇ ਧੰਨਵਾਦ
@jaipreetkaur5045
@jaipreetkaur5045 3 года назад
V nice ver g great👍👍👍👍
@SukhdeepSingh-mg2hi
@SukhdeepSingh-mg2hi 3 года назад
ਬਹੁਤ ਵਧਿਆ ਪ੍ਰੋਗਰਾਮ ਬਾਈ ਜੀ
@manitoor99
@manitoor99 3 года назад
Bahut vadia vichaaar a veere…..program lagatar karde reo
@harjitsinghgill6859
@harjitsinghgill6859 3 года назад
ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਤੁਸੀਂ ਯੂਟਿਊਬ ਤੇ JOIN ਦਾ ਗੋਲਕ ਨਹੀਂ ਖੋਲਿਆ
@roy77700
@roy77700 3 года назад
Brar sahib, No words my dear, LOVE YOU FOREVER
@kateisabella2009
@kateisabella2009 3 года назад
You're good man 20 percent will create 80 percent problems
@gurjindersingh-mb6nt
@gurjindersingh-mb6nt 3 года назад
ਸਿੱਖੀ ਸਰੂਪ ਬਾਰੇ ਬਹੁਤ ਵਧੀਆਂ ਗੱਲ ਕੀਤੀ ਤੁਸੀਂ ਮਿੰਟੂ ਵੀਰ ਜੀ!!
@harrygill524
@harrygill524 3 года назад
Satnam Waheguru🙏 Bhut vdia g Waheguru jrur sareya nu bal bakshu ek hon da
@gursewaksingh3270
@gursewaksingh3270 3 года назад
🙏🙏
@iqbalsinghbali18
@iqbalsinghbali18 3 года назад
ਸ਼ੋਅ ਤਾਂ ਬਾਈ ਮੈਂ ਵੀ ਨਹੀਂ ਛੱਡਦਾ ਕੋਈ, ਬਲਕਿ ਇੰਤਜ਼ਾਰ ਕਰਦਾ ਰਹਿੰਦਾ ਹਾਂ ਕਿ ਤੁਸੀਂ ਕਦੋਂ ਪਾਓ, ਮੈਂ ਕਦੋਂ ਦੇਖਾਂ, ਜਿਵੇਂ ਬਿੱਲੀ ਚੂਹੇ ਤੇ ਝਪਟਾ ਮਾਰਦੀ ਹੈ ।
@dheerusamra6200
@dheerusamra6200 3 года назад
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 👌👌👌🙏
@gsrana9893
@gsrana9893 3 года назад
Mintu Brar u r doing the best carry on as without any personal interest u r telling the reality to the public
@kulbirsinghdhanju3768
@kulbirsinghdhanju3768 Год назад
Very good as usual.
@singhsingal7757
@singhsingal7757 3 года назад
ਬਹੁਤ ਵਧੀਆ ਸੋਚ ਆ ਤੁਹਾਡੀ ਬਰਾੜ ਸਾਬ ਜੀ
@baljindersra1343
@baljindersra1343 3 года назад
ਬਹੁਤ ਵਧੀਆ ਵੀਰ ਜੀ
@thedieseltech8639
@thedieseltech8639 3 года назад
ਬਹੁਤ ਵਧੀਆ ਜੀ। 👍👍👍👍👍👍👍👍👌👌👌👌👌
@apindersingh7769
@apindersingh7769 3 года назад
bhut vdhia vichar han tuhade veer ji god blees you
@rajadavindersingh58
@rajadavindersingh58 3 года назад
Nice
@sarabjitsinghsoora5616
@sarabjitsinghsoora5616 3 года назад
💯% Agree with your thoughts and future plans to build a strong and better infrastructure and development projects for humanity with their helpful efforts to improve and make a historical and cultural heritage for our next generation that everyone learn more from this towards our unforgettable history, religious aspects from Guru Granth Sahib Ji Maharaj...😇🙏 Waheguru ji bless everyone with good health & fitness, wellness & prosperity and lots of happiness in their lives.
@STCvlogs7959
@STCvlogs7959 3 года назад
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਬਾਈ ਜੀ
@001Gurri
@001Gurri 3 года назад
💯 present right ji 🙏 waheguru mehar kare ji sab te 🙏🙏
@bakhshishsingh1552
@bakhshishsingh1552 3 года назад
Mintu ji I respect you and your wisdom
@sundeephanda2405
@sundeephanda2405 3 года назад
Well thinking Mintu ji, God bless u
@stylehaiboss6036
@stylehaiboss6036 3 года назад
Really good effort..... all religious places should be get donations electronically not in cash .... keep it up... Minto 22 ji...👍👍👍👍
@bhupendersingh6997
@bhupendersingh6997 3 года назад
bahut vadiya h veer ji changiya galla te channa paya h
@chahallovepreet1520
@chahallovepreet1520 3 года назад
Y ji satshri akal ji
@pirtimann6458
@pirtimann6458 3 года назад
Bhut vadia soch 🙏
@gurcharansingh2550
@gurcharansingh2550 3 года назад
Lage rho mintu bhai THANKs
@akjat9674
@akjat9674 3 года назад
Sat shree Akal ji Ram Ram Ji sir ji very good program ji Wha ji
@amansyal7161
@amansyal7161 3 года назад
very nice views, brave, honest and absolute truth.
@HarpreetSingh-nc4mz
@HarpreetSingh-nc4mz 3 года назад
Bakmal vichar veer ji...! Nice episode...!
@MegaSachinder
@MegaSachinder 3 года назад
Waheguru g sab nu eho jehi samaj bakhshan, tuc aapne change kam krde rho mushkillan ta aaungiyan hi
@manindersandhu6600
@manindersandhu6600 3 года назад
superb
@sukhrandhawa4766
@sukhrandhawa4766 3 года назад
Bahot vadhiya jankari wala episode hamesha di tarah.mushkil topic badi asani nal samjhaya..bade vadhiya Idea share kite.... Thanks Pendu Australia Team
@opindersingh6990
@opindersingh6990 3 года назад
🇦🇺 good job sir God bless you always happiness🇦🇺
@yadwindersingh-rw2de
@yadwindersingh-rw2de 3 года назад
Sat sri Akal ji very good job 👏 👍
@TaraChand-ec7gc
@TaraChand-ec7gc 3 года назад
ਸਤਿ ਸ੍ਰੀ ਆਕਾਲ ਵੀਰ ਜੀ ਕਿਰਪਾ ਕਰਕੇ ਪ੍ਰੋਗਰਾਮ ਲਗਾਤਾਰ ਜਾਰੀ ਹੀ ਰੱਖੇਓ ਚੰਗੀਆਂ ਗੱਲਾਂ ਹੁੰਦੀਆਂ ਹਨ।
@pardeepsingh-iv6pu
@pardeepsingh-iv6pu 3 года назад
Ssa to all pendu Australia team very nice episode
@harpreetsinghmann777
@harpreetsinghmann777 3 года назад
Bhut vadiya vichar y g
@gurjantraj6848
@gurjantraj6848 3 года назад
Mintu yar apna dimag udahra de de yar ik sal vaste 🙏🙏
@NirmalSingh-ep7vd
@NirmalSingh-ep7vd 3 года назад
Veeer g tusi great hu g ma tuhade naaal aaaa g ap asli sikh hu g
@aktechnicalpoint1377
@aktechnicalpoint1377 3 года назад
Sanu thuday gallan bohat changyeea te inspiritanal lagdya a .
@samarveersingh1244
@samarveersingh1244 3 года назад
ਬਾਈ ਮੇਰੇ ਰਿਸਤੇਦਾਰ ਨੇ ਜ਼ਮੀਨ ਵੇਚ ਕੇ 7 ਫੇਸ ਮੋਹਾਲੀ ਦੁਕਾਨ ਖਰੀਦੀ ਤੇ ਬੈਟਰੀਆਂ ਦਾ ਕੰਮ ਸ਼ੁਰੂ ਕੀਤਾ। ਫੇਰ ਉਹਨੇ ਹੌਲੀ ਹੌਲੀ ਹੋਰ ਜ਼ਮੀਨ ਵੇਚ ਕੇ ਹੋਰ ਦੁਕਾਨਾਂ ਲੈ ਲਈਆਂ ਮਾਰਕੀਟ ਚ ਲੋਕਾਂ ਨੂੰ ਲਗਿਆ ਕੇ ਬੈਟਰੀਆਂ ਚ ਕਮਾਈ ਈ ਬਹੁਤ ਏ। ਹੋਰਾਂ ਨੇ ਵੀ ਇਹੀ ਕੰਮ ਸ਼ੁਰੂ ਕਰਲਿਆ ।ਪਰ ਅੰਦਰ ਵਾਲੀ ਗੱਲ ਹੋਰ ਸੀ।
@mintugarg1863
@mintugarg1863 3 года назад
True story veer🙏🙏🙏🙏
@Gsingh-iy4hh
@Gsingh-iy4hh 3 года назад
Good bai ji
@oemex388
@oemex388 3 года назад
Doing well
@pawanpreetkaur6938
@pawanpreetkaur6938 3 года назад
Lots of thanks and lots of love Mintu bhai and party ,tusi koi kum kroge tah 100 vich 10 tuhade virodh vich khade honge , tuci tention na lao , Don't worry be Happy
@chamkaursinghmaan5001
@chamkaursinghmaan5001 3 года назад
Very good topic bai ji
@rajandipsingh3282
@rajandipsingh3282 3 года назад
Very nice g
@baljeetsandhu77
@baljeetsandhu77 3 года назад
I am 1st time comment on RU-vid but I like your thought
@JaspreetSingh-hc8dv
@JaspreetSingh-hc8dv 3 года назад
Bohat vadiya vision aa bai g 👍, hope eh supna jaldi poora hove
@MangalSingh-pd5mh
@MangalSingh-pd5mh 3 года назад
nice story
@karmjeetkaur3628
@karmjeetkaur3628 3 года назад
Very 👍good job g
@northsideofficial1923
@northsideofficial1923 3 года назад
Sukhwant bai di awaaz radio te voiceover layi bahut vadiya laggegi..
@micksingh792
@micksingh792 3 года назад
Minto bhai What are try to doing is great but it is very difficult path because there was so many hurdles when you trying to good thing for society .
@malaysiapunjabisingh
@malaysiapunjabisingh 3 года назад
ਕੋਈ ਗੱਲ ਨੀ ਬਰਾੜ ਵੀਰ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਨੇ
@harbanssinghsidhu7037
@harbanssinghsidhu7037 3 года назад
ਸਵੇਰੇ episode ਵੱਡਾ ਹੋਣ ਕਰਕੇ ਉਹੀ ਟਿੱਪਣੀ ਕਰ ਰਿਹਾ ਸੀ ਬੱਸ ਅਖੀਰ ਵਿਛ ਤੁਸੀਂ ਰੋਕਤਾ ਪਰ ਕੀ ਕੋਈ ਸਰਬੱਤ ਦੇ ਭਲੇ ਲਈ ਬੀਨਾ ਧਰਮ ਤੋਂ ਨਹੀਂ ਕੁਝ ਹੋ ਸਕਦਾ
@Junnygame9789
@Junnygame9789 3 года назад
Waheguruji bhut vadiya vichaar hopefully Brisbane ch vi kuj eidan da uprala ho sakey Waheguruji mehar karn charddi kala bakshan
@sarbpalsingh2
@sarbpalsingh2 3 года назад
Main khud nu khuskismat smj da ha jo menu youtube te turde ferde ik din Mintu brar atte pendu Australia mellya, mere lyi Pendu Australia ik youtube channel he nahi ballki motivation da sourse hai jo menu haarroz agge lha k ja reha hai.
@penduaustralia
@penduaustralia 3 года назад
Meharbani Shobat ji.
@ManpreetSingh-ms6yu
@ManpreetSingh-ms6yu 3 года назад
Baut vadia episode 22 g
@SatnamSingh-wd8kc
@SatnamSingh-wd8kc 3 года назад
I appreciate all your efforts.... keep it up bai ji🙏
@sandhunishansingh1058
@sandhunishansingh1058 3 года назад
All is well..keep it up ji
@harsimranshammi
@harsimranshammi 3 года назад
Great vision paaji. Really commendable the way you highlighted the issues and also gave practical solutions. And leading the way by actually serving the community. Hope people will look at the positives and come together for the betterment of the community.
@Hanspalcreations
@Hanspalcreations 3 года назад
😊😊😊👍
@gss6274
@gss6274 3 года назад
Parai de langara di punjab di lor.....bilkul sahi......gyaan da praakaash hi andera dor karega
@southeasttaxis9293
@southeasttaxis9293 3 года назад
If you accept respect publicly you should also accept disrespect nothing wrong with it . It is part of life.
@penduaustralia
@penduaustralia 3 года назад
That's fine you can do it publicly if you want.
@satishyadav5655
@satishyadav5655 3 года назад
🙏🙏🙏🙏🙏
@luckysidhu4760
@luckysidhu4760 3 года назад
MINTU BAI BHOAT LOK NE JEHRE NACH NA JANE ANGAN TEDA WALI GAL KAR DE NE 1/2% HI HUNDE NE NEGATIVE SOACH DE CARRY ON
@lovishkanda9526
@lovishkanda9526 3 года назад
Keep making videos and aware us all the things around the world. Haters gona hate good work,they can't gather so much courage to make video as you do. I got to know so many things that i had never thought of it. In last have a nice day
@HS-vd6in
@HS-vd6in 3 года назад
ਵੀਰ ਜੀ। ਇਕ ਕਹਾਵਤ ਹੈ ਕਿ ਦਾਤਰੀ ਦੇ ਦੰਦੇ ਇਕ ਪਾਸੇ ਤੇ ਦੁਨੀਆਂ ਦੇ ਦੋਵੇਂ ਪਾਸੇ। ਲਾਲਚੀ ਅਤੇ ਚੌਧਰ ਦਾ ਭੁੱਖਾ ਕਦੇ ਵੀ ਧਾਰਮਿਕ ਨਹੀਂ ਹੋ ਸਕਦਾ।
@tarvindersinghbrar4882
@tarvindersinghbrar4882 3 года назад
ਨਾ ਬਾਈ ਨਾ ਨਿਰਾਸ਼ ਨੀ ਹੋਣਾਂ ਜਵਾ ਵੀ ਇੱਕ ਨੈਗੇਟਿਵ comment ਨੂੰ ਨਾ ਦੇਖੋ ਪਿਆਰ ਕਰਨ ਆਲੇ ਬਾਲੇ ਆ ਨਾ ਇਹ ਦੇਖੋ ਫ਼ਿਕਰ ਨੀ ਕਰਨੀ ਜੱਟਾਂ ਖਲੀ ਬਲੀ ਨੈਗੇਟਿਵ ਬੰਦੇ 🤝👍💪
Далее
Discussing the Blasphemy Law - Arafat Mazhar - #TPE 269
1:44:17