Тёмный

ਗੱਡੀ ਚ ਬਿਠਾ ਕੇ ਮੰਦਬੁੱਧੀ ਭੈਣ ਦੀ ਇੱਜਤ ਨੂੰ ਹੱਥ ਪਾਉਣ ਵਾਲੇ ਦਰਿੰਦਿਆ ਨੇ ਭੈਣ ਦੇ ਪੈਰਾਂ ਚ ਡਿੱਗ ਕੇ ਮੰਗੀ ਮਾਫੀ 

Baba ratan dev sewa society marhana  tarn taran
Подписаться 118 тыс.
Просмотров 57 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 343   
@babaratandevsewasocietymarhana
@babaratandevsewasocietymarhana 6 месяцев назад
ਸੰਗਤ ਜੀ ਮਾਫੀ ਮੰਗਦਾ ਕਿ ਇਹਨਾ ਚਵਲਾਂ ਦੀਆਂ ਸ਼ਕਲਾਂ ਨਹੀ ਵਖਾਈਆ ਕਿਉਕਿ ਇਹ ਫੈਸਲਾ ਸਾਡੀ ਸਾਰੀ ਟੀਮ ਨੇ ਬਹੁਤ ਹੀ ਸੋਚ ਸਮਝ ਕੇ ਲਿਆ ਸੀ ਕਿਉਕਿ ਅਸੀ ਨਹੀ ਸੀ ਚਾਹੁੰਦੇ ਕਿ ਇਹਨਾ ਕਤੀੜਾਂ ਦਾ ਕਰਕੇ ਇਹਨਾ ਦੇ ਮਾਪੇ ਜਾਂ ਕੋਈ ਇਹਨਾ ਦਾ ਭੈਣ ਭਰਾ ਕੋਈ ਸ਼ਰਮ ਨਾ ਝੱਲਦਾ ਹੋਇਆ ਕੁਝ ਕਰ ਬਹੇ ਬਾਕੇ ਸਾਰੇ ਇਲਾਕੇ ਚ ਇਹਨਾ ਚਵਲਾਂ ਦਾ ਪਤਾ ਲੱਗ ਹੀ ਗਿਆ ਹੈ ਦੁਜੀ ਗੱਲ ਜੋ ਵੀਰ ਕਹਿ ਰਹੇ ਨੇ ਕਿ ਬਾਬਾ ਵਿਕ ਗਿਆ ਉਹਨਾ ਨੂੰ ਦੱਸ ਦਵਾ ਕਿ ਜਦੋ ਪਹਿਲੇ ਦਿਨ ਹੀ ਅਸੀ ਵੀਡੀੳ ਪਾਈ ਸੀ ਅਸੀ ੳਦੋ ਹੀ ਵਡੀੳ ਵਖਾ ਕੇ ਇਹਨਾ ਚਵਲਾ ਨੂੰ ਬਲੈਕਮੇਲ ਕਰ ਕੇ ਮੋਟੀ ਰਲਮ ਲੈ ਸਕਦੇ ਸੀ ਪਰ ਦਸਮ ਪਿਤਾ ਦੀ ਔਲਾਦ ਹਾਂ ਪੈਸੇ ਨਾਲ ਖਰੀਦਿਆ ਨਹੀ ਜਾ ਸਕਦਾ ਬਾਕੀ ਸਾਰੀ ਸੰਗਤ ਦਾ ਧੰਨਵਾਦ ਏਨਾ ਪਿਆਰ ਸਤਕਾਰ ਦੇਣ ਲਈ
@JassDhindsa-qi6bk
@JassDhindsa-qi6bk 6 месяцев назад
Well done baba ji God bless you ❤❤
@shamshersingh-wi8ox
@shamshersingh-wi8ox 6 месяцев назад
ਬਾਬਾ ਜੀ ਜਿਨੀਆ ਤੁਸੀ ਵੀਡਿਓ ਬਣਾਇਆ ਨੇ ਉਸ ਨਾਲ ਇਹੋ ਲਗ ਰਿਹਾ ਸੀ ਸੈਟਿੰਗ ਹੋ ਜਾਣੀ ਪਰ ਤੁਸੀ ਪਾਲ ਖਰੌੜ ਬਾਈ ਵਾਂਗ FIR ਕਰਵਾ ਦੇਣੀ ਸੀ, women cell ਕੋਲ ਸ਼ਿਕਾਇਤ ਦਰਜ ਕਰਵਾ ਦਿੰਦੇ ਆਪੇ ਇਹੋ ਜਿਹੀਆਂ ਸੁਰਾਂ ਨੂੰ ਅਕਲ ਆ ਜਾਂਦੀ.
@Narinder-Singh95
@Narinder-Singh95 6 месяцев назад
Vr fr vdo kyo bnai je shkal ni dikhoni c ta ..Sanu dsde asi tikane la dene c
@buggabrar3202
@buggabrar3202 6 месяцев назад
Veer ajj tusi eana de face sho ni kite j kal kise hor kudi naal ea na ghalt kar ta
@gurveer.singh.grewal.3361
@gurveer.singh.grewal.3361 6 месяцев назад
ਬਾਬਾ ਜੀ ਕੁੱਤੇ ਬਿੱਲੇ ਭੌਂਕਦੇ ਰਹਿੰਦੇ ਨੇਂ ਕਿਸੇ ਦੀ ਪ੍ਰਵਾਹ ਨਾਂ ਕਰੋਂ ਤੁਸੀਂ ਚਵਲਾ ਨੂੰ ਰਿਪਲਾਈ ਦੇਣਾਂ ਜ਼ਰੂਰੀ ਨਾਂ ਸਮਝਿਆਂ ਕਰੋਂ ਹੋਰ ਜ਼ਿਆਦਾ ਭੂਤਰ ਦੇ ਨੇਂ
@rajinderkaur2925
@rajinderkaur2925 6 месяцев назад
ਬਾਬਾ ਸ਼ਕਲ ਕਿੳੁ ਨਹੀ ਦਿਖਾੲੀ ,ਧੀ ਦੀ ੲਿਜੱਤ ਨੂੰ ਹੱਥ ਪਾੲਿਅਾ ,ਪਰਚਾ ਕਰਾੳੁ.ਕੰਜਰਾ ਤੇ,
@harnetchoudhary1782
@harnetchoudhary1782 6 месяцев назад
ਬਾਬਾ ਜੀ ਤੁਹਾਡੇ ਲਈ ਗਲਤ ਗੱਲ ਹੈ ਕਿੰਨਾ ਘਟੀਆ ਕੰਮ ਕੀਤਾ ਹੈ ਇਹਨਾਂ ਨੇ ਤੁਸੀ ਇਹਨਾਂ ਦੇ ਮੂੰਹ ਨਹੀਂ ਦਿਖਾ ਰਹੇ ਕੱਲ ਨੂੰ ਦੁਆਰਾ ਫੇਰ ਇਹੋ ਜਿਹਾ ਘਟੀਆ ਕੰਮ ਕਰ ਸਕਣ ਇਹਨਾਂ ਦੇ ਮੂੰਹ ਚੰਗੀ ਤਰਾਂ ਦਿਖਾਓ ਤਾਂ ਕਿ ਇਹਨਾਂ ਦੀ ਪਹਿਚਾਣ ਹੋ ਜਾਵੇ ਤੇ ਪੰਜਾਬੀ ਇਹਨਾਂ ਨੂੰ ਆਪਣੇ ਘਰਾਂ ਵਿੱਚ ਨਾ ਵਾੜਨ ਗਲਤ ਗੱਲ ਹੈ ਬਾਬਾ ਜੀ
@sandeepsinghlovely4009
@sandeepsinghlovely4009 4 месяца назад
ਕੁੜੀ ਦੇ ਸਕਲ ਮਿੰਟ ਮਿੰਟ ਦਿਖਾਈ । ਕੁੜੀ ਦਾ ਜਲੂਸ ਕੱਢ ਦਿੱਤਾ ਤੇ ਏਨਾ ਨੂੰ ਬੈਠਾ ਲਿਆ ਤੇ ਮਾਫ਼ੀ ਮਾਫੀ ਖੇਡ ਰਹੇ
@Kamal.4849
@Kamal.4849 6 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਕੁੜੀ ਦਾ ਮੁਹ ਸਾਰੀ ਦੁਨੀਆ ਨੂੰ ਦਿਖਾਇਆ ਇੰਨਾ ਦਾ ਮੁਹ ਨਹੀਂ ਦਿਖਾਇਆ ਬਹੁਤ ਗਲਤ ਗਲ ਹੈ ਪੈਸੇ ਨਲ ਸੈਟਿੰਗ ਹੋਗੀ ਹੈ 1001% ਪੈਸਾ ਜਿੱਤ ਗੀਆ Wel done
@makhansingh7154
@makhansingh7154 6 месяцев назад
ਵੀਰ ਜੀ ਇਨ੍ਹਾਂ ਦੋਹਾਂ ਤਿੰਨਾਂ ਦਾ ਮੁਹ ਕਿਉਂ ਨਹੀਂ ਵਿਖਾਇਆ ਵੀਰ ਜੀ ਤੁਹਾਡੀ ਗਲਤੀ ਹੈ ਇੰਨਾ ਭੈਣ ਚੋਦ ਦਾ ਮੂੰਹ ਵਖਾ ਦੇਣਾ ਚਾਹੀਦਾ ਸੀ ਇਹ ਭੈਣ ਚੋਦ ਮੁੜਕੇ ਬਾਅਦ ਵਿੱਚ ਗਲਤੀ ਨਾ ਕਰਦੇ,,,,, ਵੀਰ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ 🙏 ਜਿਉਂਦੇ ਵਸਦੇ ਰਹੋ ਵੀਰ ਜੀ ਖੁਸ਼ੀਆਂ ਮਾਣੇਂ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਰੱਬ ਤੋਹਾਡੀ ਆ ਉਮਰਾ ਲੰਮਿਆ ਨੂੰ
@MandeepSingh-ek3vm
@MandeepSingh-ek3vm 6 месяцев назад
ਗਲਤ ਗੱਲ ਹੈ ਚਿਹਰਾ ਦਿਖਾਉਣਾ ਚਾਹੀਦਾ ਸੀ ਕਤੀੜਾ ਦਾ ਕਿਉਕਿ ਕੱਲ ਨੂੰ ਇਦਾ ਦੇ ਬੰਦੇ ਕਿਧਰੇ ਹੋਰ ਗਲਤੀ ਕਰਦੇ ਫੜੇ ਜਾਣ ਜਿਹਨਾ ਨੇ ਮੰਦ ਬੁਧੀ ਭੈਣ ਨੂੰ ਨਹੀ ਛੱਡਿਆ ਔ ਕਤੀੜ ਕੁੱਲ ਨੂੰ ਹੋਰ ਗਲਤੀ ਨਹੀ ਕਰਦੀ ਐਸਾ ਹੋ ਨਹੀ ਸਕਦਾ
@renugrewal9902
@renugrewal9902 6 месяцев назад
ਤੁਹਾਨੂੰ ਲੱਗਦਾ ਏਦਾ ਦੇ ਲੋਕ ਸਮਜਣ ਵਾਲੇ ਆ, blue shirt ਵਾਲੇ ਨੂੰ ਕੋਈ ਅਫਸੋਸ ਨਈਂ ਆ.
@gurpreetdhandli8389
@gurpreetdhandli8389 6 месяцев назад
ਜਿਉਂਦਾ ਰਹੇਂ ਪੰਜਾਬੀ ਸੇਰਾ, ਜੱਗ ਤੇ ਨਹੀ ਕੋਈ ਸਾਨੀ ਤੇਰਾ ਸਾਰੀ ਟੀਮ ਦਾ ਦਿਲੋਂ ਧੰਨਵਾਦ ਧੰਨਵਾਦ
@ManinderKamboj-r5q
@ManinderKamboj-r5q 6 месяцев назад
ਬਹੁਤ ਵਧੀਆ ਕੀਤਾ ਹੋਰਾਂ ਨੂੰ ਵੀ ਅਕਲ ਆਉਗੀ
@prabhjotkaur629
@prabhjotkaur629 6 месяцев назад
ਬਚਿਓ ਚੰਗੀ ਸੰਗਤ ਚੰਗੀ ਸੋਚ ਰੱਖੋ ਸਭ ਦਾ ਭਲਾ ਕਰੋ ਸਦਾ ਜਵਾਨੀ ਨਹੀ ਰਹਿੰਦੀ ਵਹਿਗੁਰੂ ਕਿਰਪਾ ਕਰਨ ਕਿਤੇ ਇਹੋ ਜਿਹੇ ਗੰਦੀ ਸੋਚ ਤੇ ਇਹਨਾਂ ਨੂੰ ਸੁਮਤ ਬਖਸ਼ੇ ਲੱਖ ਲਾਹਨਤਾਂ ਇਹੋ ਜਿਹੇ ਘਟੀਆਂ ਉਲਾਦਾ ਦੇ ਘੋਰ ਕਲਜੁਗ ਪਾਪ ਆ ਗਿਆ
@BalwinderSingh-o3j
@BalwinderSingh-o3j 6 месяцев назад
ਬਾਬਾ ਜੀ ਇਹਨਾਂ ਦੀਆਂ ਸ਼ਕਲਾਂ ਜ਼ਰੂਰ ਦਿਖੋਣੀਆ ਚਾਹੀਦੀਆਂ ਸੀ
@deep_2113
@deep_2113 6 месяцев назад
Sahi gal hai
@GurnamSingh-pj4pv
@GurnamSingh-pj4pv 6 месяцев назад
ਜੋ ਕੀਤਾ,ਸਹੀ ਕੀਤਾ ਜੀ।।
@Tangovlog_CHD
@Tangovlog_CHD 6 месяцев назад
Bilkul sahi ver Ji
@TSFITNESSHUB123
@TSFITNESSHUB123 6 месяцев назад
ਵੀਰ ਜੀ ਬਾਬਾ ਅੱਜ ਦੂਸਰੀ ਵਾਰੀ ਦਰਕ ਗਿਆ, ਪਹਿਲਾ ਓਦਣ ਫ਼ੈਸਲਾ ਵਾਲੀ ਵੀਡੀਓ ਵਿਚ , ਅੱਧੀ ਦਿਖਾ ਕੇ , ਤੇ ਅੱਜ ਇਹਨਾ ਕੰਜਰਾ ਦਿਆ ਸਕਲਾ ਨਾ ਦਿਖਾ ਕੇ , ਸਬ ਕੁੱਛ ਵਿਊ ਦਾ ਚੱਕਰ ਆ, ਸਿੰਘ ਐਡਾ ਨਹੀਂ ਕਰਦੇ , ਜਾ ਉਹ ਸਕਲਾ ਜਨਤਕ ਕਰਦੇ ਆ ਜਾ ਫਿਰ ਸੋਧਾਂ ਲਾਉਂਦੇ ਆ
@rrr.r3333
@rrr.r3333 6 месяцев назад
Bilkul sahi kaha asli Chera Dikhana chahiye setano ka
@SABGOBINDHAI1313
@SABGOBINDHAI1313 6 месяцев назад
ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕਾਮ ਕਰੂਦ ਲੋਬ ਹੰਕਾਰ ਮੂਹ ਸਬ ਬੱਸ ਵਿਚ ਰਹਿੰਦਾ 🙏❤️
@sonudhillon-tm8ib
@sonudhillon-tm8ib 6 месяцев назад
ਏਨੂੰ ਨੂੰ ਪੁਲਿਸ ਨੂੰ ਦੇਵੋ ਤੇ ਕੇਸ਼ ਕਰਕੇ ਸਜ਼ਾ ਦਵਾੳ
@Vickyghumman
@Vickyghumman 6 месяцев назад
ਬਹੁਤ ਵਧੀਆ ਕੀਤਾ। ਵਾਹਿਗੁਰੂ ਤੇਰੀ ਲੰਮਬੀ ਉਮਰ ਕਰਨ।
@ranjeetsinghsandhu8635
@ranjeetsinghsandhu8635 6 месяцев назад
ਬਾਬਾ ਜੀ ਚੇਹਰੇ ਦਿਖਾ ਓ ਕੱਜਰਾ ਦੇ
@RanjeetSandhu-ne4wr
@RanjeetSandhu-ne4wr 2 месяца назад
ਸਿਕੰਦਰ ਵੀਰ ਜੁੱਤੀ ਫੇਰੋ ਕੱਜਰਾਂ ਨੂੰ
@AmritpalSingh-qf7bj
@AmritpalSingh-qf7bj 6 месяцев назад
SSA veer ji waheguru waheguru ji mahar karan Punjab te dhan dhan Sri Guru Ramdas ji
@davidsahota5968
@davidsahota5968 6 месяцев назад
ਇਹੋ ਜਿਹੇ ਲੋਕਾਂ ਨੂੰ ਜੁਤੀਆਂ ਦਾ ਹਾਰ ਪਾ ਕੇ ਖੋਤੇ ਤੇ ਬਿਠਾ ਕੇ ਸਾਰੇ ਸ਼ਹਿਰ ਦੀਆਂ ਸੜਕਾਂ ਤੇ ਘੁਮਾਊ
@Kataria.vlogs0786
@Kataria.vlogs0786 6 месяцев назад
DHANVAAD VEER TERA TU ES BEHAN NI NEYA DILAYA. RAB TUHANU TE TEAM TUHADI NU HAMESHA CHARDI KALA VICH RAKHE ❤❤
@Kamal11471
@Kamal11471 6 месяцев назад
Baba g thadi respect tusi jo krde tusi sewa eh karma walea de lekha ch hi likhi hundi aa.. Eh v apni bhen aa j edi thaa te apne khaas yaar dost di bhen hundi kii fer v tusi maafi mangva k shad dena c.. Baba g pehla app g face loka sahmne jantak krn bare kahi gye te hun blur kr dita.. Dunia nu v pta lagda ena gande andea bare.. Gal muho ohi kadho jehri apa poori kar sakiye.. Ki kise bhen nal galt krn di sajja ik maafi hi hai?? Example set krni chahidi c ta ki ena wrge hor darinde kalu kuj galt krn lge 100 bar sochde.. Baki tusi sade too vadde ho sayene ho galti maaf kreo.. Waheguru kirpa skhe🙏
@dalbirnagra7885
@dalbirnagra7885 6 месяцев назад
ਜੱਗੀ ਵੀਰ ਜੀ ਚੇਹਰੇ ਦਿਖਾਉਣੇ ਚਾਹੀਦੇ ਸੀ ਧੁੰਦਲੇ ਨਹੀ ਕਰਨੇ ਚਾਹੀਦੇ
@gursandhu801
@gursandhu801 6 месяцев назад
ਵੀਰ ਜੀ ਭੈਣ ਦੀ ਸ਼ਕਲ ਦਿਖਾ ਦਿੱਤੀ ਤੂੰ c par ਇਹਨਾਂ ਦੀ ਕਿਉ ਨੀ ਦਿਖਾ ਰਹੇ
@malkeetkhiala2963
@malkeetkhiala2963 6 месяцев назад
aa Ki gall baba ji sakla Te Dekho parda fer rakh ge jo
@lavi_yaar6431
@lavi_yaar6431 6 месяцев назад
Baba Ji bhot skoon mliye aa ajj schi ❤Waheguru Ji ❤thodeiye lamiye aa umara krn❤
@ManiSingh-gb7wd
@ManiSingh-gb7wd 6 месяцев назад
ਬਾਬਾ ਜੀ ਤੁਸੀ ਬਹੁਤ ਗਲਤ ਕੀਤਾ ਸ਼ਕਲਾ ਲੁਕਾ ਕੇ ਉਹ ਵੀ ਕਿਸੇ ਦੀ ਧੀ ਸੀ ਜਿੰਨਾ ਨੂੰ ਏਨਾ ਗੰਦੇ ਚਵਲ ਕਿਸਮ ਦੇ ਲੋਕਾਂ ਨੇ ਚੁੱਕਿਆ
@Pb46kabutarbaaz131
@Pb46kabutarbaaz131 6 месяцев назад
Sikandar paji da fan maiii
@SKaur_multani
@SKaur_multani Месяц назад
ਵਾਹਿਗੁਰੂ ਮੇਹਰ ਕਰੋ ਜੀ ਸੁਮਤ ਬਖਸ਼ੋ
@harjindarharjindar4538
@harjindarharjindar4538 4 месяца назад
Waheguru thonu tandrustiya baksha veera thonu chardikala ch rakhan tusi oh kamm keeta veer jo ajj da time ch koi nhi kar sakda waheguru thonu hamesa chardikala ch rakhan🙏🙏🙏🙏
@KaranbirSingh-w7z
@KaranbirSingh-w7z 6 месяцев назад
ਬਖਸ਼ਿਆ ਗਿਆ ਭੈਣ ਦੇ ਪੈਰਾ ਤੇ ਨਮਸਕਾਰ ਕਰ ਦਿਤੀ ਜੀ ਬਖਸ਼ ਦਿਓ ਜੀ
@sandhugaggu9150
@sandhugaggu9150 6 месяцев назад
Veerea Sharm kr Ih bakhsde bhain nu je Naa gaddi da picha krde. Thoda soch ke bolo. Maafi v galti vekhke diti jandi aa.. Tu kehta bakshdeo Dhan o rabba ihoje loka de
@jessiahuja1487
@jessiahuja1487 6 месяцев назад
ਵੀਡੀੳ ਵਿੱਚ ਗਾਲ ਨਾ ਕੱਢੋ ਵੀਰ ਜੀ 🙏🙏🙏🙏🙏
@ranjeetsinghsandhu8635
@ranjeetsinghsandhu8635 6 месяцев назад
FIR ਕਰਵਾਓ ਬਾਬਾ ਜੀ
@Tangovlog_CHD
@Tangovlog_CHD 6 месяцев назад
Bilkul sahi ver Ji
@harmanbrar2774
@harmanbrar2774 6 месяцев назад
Stunt khdeya ehne mil k views lyi j ehdi bhen hundhi fr v maafi mungva k shad dinda eh
@GurnamSingh-pj4pv
@GurnamSingh-pj4pv 6 месяцев назад
ਜਿਹੜੇ ਵੀਰ ਜੀ ਮੇਰੇ ਵਰਗੇ ਬਿਸਤਰੇ ਚ ਬਹਿ ਕੇ ਕੁਮੈਂਟਸ ਕਰਦੇ ਨੇ ਕਿ ਬਾਬਾ ਵਿਕ ਗਿਆ, ਉਹ ਇਕ ਹਫਤਾ ਬਾਬਾ ਜੀ ਨਾਲ ਜਾ ਕੇ ਸੇਵਾ ਕਰਨ, ਫੇਰ ਦੇਖਾਂਗੇ ਕੀ ਕਰਦੇ ਨੇ।। ਬਹੁਤ ਸਹੀ ਫੈਸਲਾ ਹੋਇਆ ਜੀ, ਵੀਰ ਜੀ।। ਗੁਰਨਾਮ ਤਖਰ
@simarsingh2468
@simarsingh2468 6 месяцев назад
Face kyu nhi dse veere galt gall a
@BhupinderSingh-go8qp
@BhupinderSingh-go8qp 6 месяцев назад
ਜੁਤੀ ਫੇਰਨੀ ਚਾਹੀਦੀ ਸੀ ਗਲਤ ਫੈਸਲਾ ਇਹ ਤੁਹਾਡਾ ਸ਼ਿਤਰ ਫੇਰਨੇ ਚਾਹੀਦੇ ਸੀ
@MustakKhan-up8bm
@MustakKhan-up8bm 6 месяцев назад
ਸਿਕੰਦਰ ਇਹਨਾਂ ਤੇ ਪਰਚਾ ਕਿਓ ਨਹੀ ਕਰਾਇਆ
@SukhiDeol-r1h
@SukhiDeol-r1h Месяц назад
ਬਾਬਾ ਜੀ ਸਕਲਾ ਜ਼ਰੂਰ ਦਿਖਾਇਆ ਕਰੋ ਫਿਰ ਕਦੇ ਕੋਈ ਹੋਰ ਨੀ ਗਲਤੀ ਕਰੂ
@NikaBaba-cx3ht
@NikaBaba-cx3ht 6 месяцев назад
ਬਾਈ ਇਹਨਾਂ ਨੂੰ ਤਾਂ ਆਂਏ ਹੋਉਗਾ ਕਿ ਅਸੀ ਭੱਜਗੇ ਇੱਕ ਵਾਰ ਆਖਦੇ ਹੋਨੇ ਬਾਅਦ ਵਿੱਚ ‌ਕੋਣ ਪੁੱਛਦਾ ਪਰ ਇਹਨਾਂ ਨੂੰ ਆਂਏ ਨੀ ਪਤਾ ਕਿ ਬਾਬਾ ❤ratan dev society ❤ਵਾਲੇ ਪਤਾਲ ਚੋਂ ਵੀ ਬੰਦੇ ਨੂੰ ਲੱਭ ਲਿਆਉਣ ਗੇ
@Zeeshankhan-hz4kg
@Zeeshankhan-hz4kg 6 месяцев назад
Bahut badhiya veere ,bai ehna drindyan de chehre blurr nahi keete jaane chahide.
@harpreetgrewal4226
@harpreetgrewal4226 6 месяцев назад
Face kyon blur kite ne veer ehna de face dika do please
@BhupindersinghPannu-ei4vs
@BhupindersinghPannu-ei4vs 6 месяцев назад
Very good 22 ji🙏🏻
@gurdhiansingh866
@gurdhiansingh866 6 месяцев назад
ਕਿਨ੍ਹੇਂ ਪੇਸੇ ਲੈਲਾ ਬਾਬਾ ਜੀ
@Babaratandevanathashram
@Babaratandevanathashram 6 месяцев назад
Tuhade khandaan cho nhi mai
@karanbawa9194
@karanbawa9194 6 месяцев назад
baba ji face nhi cover krna c bs
@sonykhattra8923
@sonykhattra8923 6 месяцев назад
J Tu edaa apni Bahn de paise lai sakda En Tan man laine an Jaggi Veer Ne B paise laye hone. J Tu eda Soorma En Tan 7din da kithe C aap Jake karvai karva dinda tere wrge Ghoose aap kush karn joge ni J koi karda A Tan onu karn nhi Dande. Jaggi Veer apni Betian da hawala deke gl krda A ki Oh insaan Vikk skda A boln lge yr kush tan sharm krle kro
@TSFITNESSHUB123
@TSFITNESSHUB123 6 месяцев назад
ਮੋਟੀ ਮਾਇਆ ਲਈ ਵੀਰ ਇਹਨਾ ਨੇ, ਜਿਹੜੇ ਹਿਸਾਬ ਨਾਲ ਉਹ ਵੇਰਨ ਦੇਏ ਕਿ, ਉਹਨਾਂ ਨੂੰ ਅਫਸੋਸ ਹੀ ਕੋਈ ਨਹੀਂ , ਇਹੋ ਜਿਹੇ ਕੰਜਰਾਂ ਦੀ ਸਕਲ ਲਕੋਨੀ ਏਕ ਰਾਕਸ਼ਕਸ ਦੇ ਚਿਹਰੇ ਤੇ ਪਰਦਾ ਪਾਇਆ, ਕੇ ਐਡਾ ਦੇ ਕੰਮ ਕਰ ਫਿਰ ਤੋ ਅਸੀ ਫੈਸਲਾ ਕਰਵਾਉਣ ਲੈ ਹੈਗੇ ਆ😂😂
@MandeepDhillon-ge1xt
@MandeepDhillon-ge1xt 6 месяцев назад
Y g Jaggi y g honest men aa
@SoniMundi-c2r
@SoniMundi-c2r 6 месяцев назад
Jd ta khda c photo dikhauga hun ki hogiya
@bavinamzing2086
@bavinamzing2086 6 месяцев назад
ਬਾਬਾ ਜੀ ਸ਼ਕਲਾਂ ਨੀ ਵਿਖਾਈਆਂ ਕੋਈ ਗੱਲ ਨੀ,ਪਰ ਘੱਟੋ ਘੱਟ ਕੇਸ ਤਾਂ ਕਰਨਾ ਚਾਹੀਦਾ ਸੀ,ਪੁਲਸ ਨੂੰ ਦੇਣੇ ਚਾਹੀਦੇ ਸੀ ਦੋਵੇਂ,😢😢
@santoshrawat5571
@santoshrawat5571 6 месяцев назад
Great work veer Ji🙏🙏🙏
@rohisingh2525
@rohisingh2525 6 месяцев назад
Very Very Good ❤❤❤❤❤
@sunilthandi9213
@sunilthandi9213 2 месяца назад
God bless you veer g
@Pb46kabutarbaaz131
@Pb46kabutarbaaz131 6 месяцев назад
Waheguru kirpa kre baba jii tuhada
@rajjindersharma5539
@rajjindersharma5539 6 месяцев назад
Veer ji God bless you 🙏 🙌 ❤️
@deesabai2541
@deesabai2541 4 месяца назад
Vir ji tera krode bar thank you.greeb beati di help kttei.thank you.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@EverythingKuchV
@EverythingKuchV 6 месяцев назад
Muh dikhao ehna de😡😡😡😡
@sweetgirl8821
@sweetgirl8821 6 месяцев назад
Very nice veere god bless you
@surjitsingh7789
@surjitsingh7789 6 месяцев назад
ਇਹਨਾ ਦੀ ਫੋਟੋ ਤਾ ਸਾਫ ਆਉਣ ਦਿੰਦੇ ਤਾ ਕਿ ਲੋਕਾ ਨੂੰ ਇਹਨਾ ਬਾਰੇ ਪਤਾ ਲੱਗ ਜਾਵੇ
@BarinderKaur-yt8vn
@BarinderKaur-yt8vn 6 месяцев назад
ਇਹਨਾ ਦੀ ਜਿਆਦਾ ਇਜਤ ਆ ਬਾਬਾ ਜੀ ਕੁੜੀ ਦੀ ਕੋਈ ਇਜਤ ਨੀ ਤੁਸੀ ਮੁੰਡਿਆ ਦੇ ਚਿਹਰੇ ਦਿਖਾਏ ਨੀ ਕੁੜੀ ਦਾ ਕਿਉ ਦਿਖਾਇਆ ਇਹ ਤਾ ਤੁਹਾਡੇ ਲ,ਈ ਗਲਤ ਆਇੱਕ ਵਾਰੀ ਮੂੰਹ ਤਾ ਦਿਖਾਉਦੇ ਤੁਸੀ ਕੋਈ ਸਜਾ ਵੀ ਨਹੀ ਦਿੱਤੀ ਛੱਡਤੇ ਇਸੇ ਤਰਾ ਕੱਲ ਨੂੰ ਕਿਸੇ ਹੋਰ ਨੂੰ ਫੜਨਗੇ ਕੁੱਜ ਨੀ ਤੁਸੀ ਵੀ
@balbirkumar4349
@balbirkumar4349 Месяц назад
1st time 1st question baba ji age to ehna to bachna hove ta ki kariye
@amansandhu4864
@amansandhu4864 6 месяцев назад
Waheguru Ji 🙏
@sangha4236
@sangha4236 6 месяцев назад
ਬਾਬਾ ਜੀ ਜਵਾ ਠਿਕ ਕੀਤਾ ਤੁਸੀ 🙏🙏🙏🙏
@PBwalegs
@PBwalegs 6 месяцев назад
Kidneping da parcha karwake andar deo enanoo veerji enane eda nhi sudrna
@khangurajrgvlog516
@khangurajrgvlog516 4 месяца назад
ਹਰ ਕੋਈ ਰੱਬ ਦੇ ਘਰ ਨੀਵਾਂ ਹੋ ਕੇ ਨਿਮਾਣਾ ਬਣਦਾ ਪਰ ਅਸਲ ਚ' ਸਭ ਗੁਨਾਹਗਾਰ ਨੇ ਜਿੰਨਾਂ ਨੇ ਵੀ ਇੰਨਾਂ ਨੂੰ ਬਚਾਉਣ ਲਈ ਇੰਨਾਂ ਦਾ ਸਾਥ ਦਿੱਤਾ ਜਿਸ ਵੀ ਆਦਮੀ ਜਾ। ਔਰਤ ਨੇ ਇੰਨਾਂ ਨੂੰ ਮਾਫ ਕਰ ਦੇਣ ਦੀ ਸੋਚ ਰੱਖੀ ਹੋਊ ਉਹ ਸਭ ਪਾਪ ਦੇ ਭਾਗੀਦਾਰ ਬਣ ਗਏ ਨੇ ।ਜੇ ਆਪਣੀ ਧੀ ਨਾਲ ਬਲਾਤਕਾਰ ਹੁੰਦਾ ਕਿਸੇ ਦੀ ਤਾਂ ਫਿਰ ਮਾਫ ਕਰਦੇ 🤬ਇਨਸਾਫ ਫਿਰ ਸੀ ਜੇ ਜੰਮਣ ਵਾਲੀ ਮਾਂ ਵੀ ਪਿਓ ਵੀ ਕਹਿੰਦੇ ਕਿ ਫਾਂਸੀ ਲਾ ਦਿਓ ਮਾਫ ਨਾਂ ਕਰੋ ਇਹ ਕਿੱਥੋਂ ਜੰਮ ਪਏ ਸਾਡੇ ਘਰ। ਪਰ ਜਮੀਰਾਂ ਮਰੀਆਂ ਹੋਈਆਂ ਸਭ ਦੀਆਂ ਜੋ ਵੀ ਨਾਲ ਆਏ ਇੰਨਾ ਦੇ ਅਤੇ ਜਿੰਨਾਂ ਨੇ ਜੰਮੇ ਇਹੋ ਜੇ 🤬 ਫਿੱਟੇ ਮੂੰਹ ਐਸੇ ਨਮਰਦ ਗੰਦੀ ਨਾਲੀ ਦੇ ਕੀੜੇ ਕੋਹੜੇ ਲੋਕ ਇਹੋ ਜੇ ਨਸੀਹਤਾਂ ਪੜਾਉਂਦੇ ਦੇਖੇ ਜਾਂਦੇ ਆਮ ਹੀ ਧੀਆਂ,ਭੈਣਾਂ,ਪਤਨੀਆਂ ਨੂੰ ਕਹੀੰਦੇ ਕਿ ਘਰ ਦੀ ਇੱਜਤ ਸਾਂਭੋ 🤬 ਆਪਣਾ ਆਪ ਸਾਂ ਭ ਨਹੀਂ ਹੁੰਦਾ ਜਿਹੋ ਜੇ ਆਪ ਗਿਰੀ ਸੋਚ ਦੇ ਹੁੰਦੇ ਉਹੋ ਜਿਹੀਆਂ ਹੀ ਔਲਾਦਾਂ ਜਂਮਦੀਆਂ ਫਿਰ 🤬
@kulwinderkaur3771
@kulwinderkaur3771 4 месяца назад
Waheguru ji ka khalsa waheguru ji ki Fateh 🙏🙇‍♀️
@DavinderDavinder-kl1nw
@DavinderDavinder-kl1nw 6 месяцев назад
ਬਾਬਾ ਜੀ ਤੁਹਾਨੂੰ ਏਨਾ ਦੀਆ ਸਕਲਾ ਦਿਖਾਣੀਆ ਚਾਹੀਦੀਆ ਸੀ ਕੀ ਫੈਦਾ ਏਨਾ ਨੂੰ ਹੋਰ ਹੋਸਲਾ ਹੋ ਜਾਣਾ ਕੀ ਕਰ ਲਿਆ ਸਾਡਾ ਕਿਸੇ ਨੇ
@akashdeepsingh8200
@akashdeepsingh8200 3 месяца назад
Saram krla ki tu kdii paap nhi kita??
@mustansirabbas428
@mustansirabbas428 6 месяцев назад
❤Sakandar ko dakh kar as moqa pa dil kosh ho gya baqe ap ne bohat asha kya
@zaildara_da_kaka80
@zaildara_da_kaka80 6 месяцев назад
veere ehna fa e show krona c tuc kio eda krde o yrr
@MANDEEPSINGH-xl1jb
@MANDEEPSINGH-xl1jb 6 месяцев назад
Baba ji muh nai dkai.ena de.ki faida mafe da
@AkashBhatti-f3j
@AkashBhatti-f3j Месяц назад
Veer aaha munde khede jail ch aa mera veer jarur dsi yr
@RamKumar-mi9kw
@RamKumar-mi9kw 6 месяцев назад
Veer ji tussi jehra Amritsar di khabar dikhyi c agent ne dhoka kitta c tussi odey office de agey dhrna v laya c.but tussi part 3 ni dikhaya pls dso fir agey ki bneya oda
@deep_2113
@deep_2113 6 месяцев назад
Baba ji ehna Ney kalh nu tuhanu badnaam kar Deyn ghe key asey Babe nal sating kar laye sey age Da aan wala taim yad rakhna please 😮😢
@Tangovlog_CHD
@Tangovlog_CHD 6 месяцев назад
Sahi bola hai AAP ne
@GurjitSingh-qh7nz
@GurjitSingh-qh7nz 6 месяцев назад
🎉🎉🎉🎉 waheguru ji 🎉🎉🎉
@jogasingh8578
@jogasingh8578 6 месяцев назад
ਇਹਨਾਂ ਕੰਜਰਾਂ ਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਦਾ ਚੱਕਰ ਲਾਵਇਆ ਜਾਵੇ
@bahadursingh6195
@bahadursingh6195 Месяц назад
Veer g tusi ajj sad te veer kal a fir Kum karoge paka yaad rakheo
@gurvinderzaildar
@gurvinderzaildar 6 месяцев назад
bhot vdia kita baba ji ❤
@manjot248
@manjot248 6 месяцев назад
Face ni cover krna c ehna da ehna agge jake vi glti krn to sochna ni a ehna nu ehi hona face cover krva la ge
@Panjab-m8b
@Panjab-m8b 6 месяцев назад
Shakla v vikha denia c yar eh mafi ni a yar
@Sarpure_wala1010
@Sarpure_wala1010 6 месяцев назад
Baba g j phone chakna e nai😢 fr number kyu dittaaa😢😢
@ramankumarramankumar2533
@ramankumarramankumar2533 Месяц назад
Gaggi veer face ta das enna de
@roshangrover144
@roshangrover144 6 месяцев назад
Waheguru ji
@zaildara_da_kaka80
@zaildara_da_kaka80 6 месяцев назад
veer ji jdo bhen da face show krayea frr ehna jalma da v face show krode tuc kio glti krde o veer ji ohna da kuz ni gyea bhen di video pygi thik j chlo dhan guru ramdas jo krde vdia e krde
@rajinderkaur3650
@rajinderkaur3650 6 месяцев назад
Good
@daljeetkaur1819
@daljeetkaur1819 6 месяцев назад
Maaf krna bhaisab tusi sare kon hunde ehna nu maafi den wale tusi ehna nu maafi deti eh fer eho Kam karnge maafi bandi hi nai tusi na hunde te ehna oh bhen naal ki kartoot nai krni c ehna koi kasar ne chadi tusi kyu maaf kita
@akashdeepsingh8200
@akashdeepsingh8200 3 месяца назад
Sister kalyug va galti hogi ehna kolo 1 vaar ta rabb v maaff kr Dinna jruri ensaan nu sjaa diti java ta hi oh suderda kae banda jaila vich sjaa cut ka v hor khrab ho janda ek var maff krna ensaan da dharm va
@RajuShah-zr3om
@RajuShah-zr3om 6 месяцев назад
ਰਾਜੂ, ਸਾਹ, ਸਾਨੀਪੁਰ 🌹🙏🙏🌹🙏🙏🌹🕋🤲🤲🌹👏👏🌹👍❤
@gurpreetrandhawa4429
@gurpreetrandhawa4429 6 месяцев назад
Face daso veer ana da
@Gtxkaran547
@Gtxkaran547 3 месяца назад
Jhada comment vich bol raha va ਸ਼ਕਲ kyu nii dakhi oo parvo ouhna ਰੋਜ ਸੇਵਾ ਕਰਨ ਲਈ ਘਰੋਂ ਬਾਹਰ ਆਉਣਾ ਜਾਣਾ ਦੁਸ਼ਮਣੀ ਪਾ ਜਾਂਦੇ ਨਾ ਸੇਵਾ ਕਰ ਲੈਣ ਦਿਓ ਜਾ ਕਈ ਕਰਦਾ ਵਾ ਤਾ ਬਹੁਤਾ ਸਮਜਦਰ ਬਣੋ 🙏
@NirmalSingh-by3dp
@NirmalSingh-by3dp 6 месяцев назад
Very very very good
@deep_2113
@deep_2113 6 месяцев назад
Baba ji ehna nu chadhna Sahi nahi hai 😮😢
@Tangovlog_CHD
@Tangovlog_CHD 6 месяцев назад
Bilkul sahi
@deep_2113
@deep_2113 6 месяцев назад
Baba ji key tushi koi daba Veche Ho Jo ehna Dey chehraa Na deykhana 😮😢
@Tangovlog_CHD
@Tangovlog_CHD 6 месяцев назад
Bilkul sahi ver Ji 😮
@sonykhattra8923
@sonykhattra8923 6 месяцев назад
Veer Dba Wali koi gl Ni J oh Gandu Ne tan aapa tan ijjtan wale an Jaggi Veer te Sikandar Veer hora ne fr B ohna De pariwar te Dovan dia Bahna Di ijjat krke face ni dikhaye baki Veer J Aapa nu face nhi dikhe tan koi gl ni pr ena Dallean ware ena de poore illake Ch tan pta lg gya k eh Dalle kon Ne
@gurwindersingh792
@gurwindersingh792 6 месяцев назад
Baba g good a Baba g good decision
@GurpreetKaur-bw7cl
@GurpreetKaur-bw7cl 6 месяцев назад
Waheguru ji mehar kare
@MandeepDhillon-ge1xt
@MandeepDhillon-ge1xt 6 месяцев назад
Jaggi y g thank
@MunishSetia-u3p
@MunishSetia-u3p 6 месяцев назад
Va pa ji mann gai tanu
@arjunkanojiyavlog
@arjunkanojiyavlog 6 месяцев назад
❤ Wmk 🙏🏻
@sukhaulakh1513
@sukhaulakh1513 6 месяцев назад
Very good👍
@Manjur122
@Manjur122 6 месяцев назад
Eho jehe bande dil vich gal rakhde hunde va kal baba ji je tusi kite kale ture firde hoye ohna ne tuhade nal galt ke jana va
@amrikcheema3289
@amrikcheema3289 6 месяцев назад
Right ✅️ ❤
@lovejeet1837
@lovejeet1837 6 месяцев назад
Shi kita bai g tuc
@KaramjitSingh-e8e
@KaramjitSingh-e8e 6 месяцев назад
Baba ji anaa di face dkh a do
@darshansingh2024
@darshansingh2024 2 месяца назад
Very good veer ji
@roshangrover144
@roshangrover144 6 месяцев назад
Very good baba ji
@nirmalsingh1028
@nirmalsingh1028 6 месяцев назад
Face dikhoni chahihdi ehna di thts wrong jihne face dekhna mainu msg kro mere kol hai photo ik katted di
@ManmeetGill-fr8cf
@ManmeetGill-fr8cf 6 месяцев назад
Purcha karvayo.ehna te veere plz
@Addagfa
@Addagfa Месяц назад
Jaggi veer face jaruri dekhna c yr pta lgna chyda lokka nu ki eda da bndya to bach ke rehn
@Parm-r2j
@Parm-r2j 4 месяца назад
ਸਹੀ ਗੱਲ ਆ ਬਾਬਾ ਜੀ ਬੱਸ ਤੇ ਸਫ਼ਰ ਕਰਨ ਵੇਲੇ ਮੈਂ ਪਹਿਲਾਂ ਇਹ ਦੇ ਖ ਦੀ ਆ ਕਿ ਬੱਸ ਵਿੱਚ ਔਰਤਾਂ ਕਿੰਨੀ ਕਿ ਆ ਮੇਰੇ ਪੇਕੇ ਕਾਫ਼ੀ ਦੂਰ ਆ ਬਾਕੀ ਬਾਬਾ ਜੀ ਇਨ੍ਹਾਂ ਦਾ ਫੇਸ ਦਿਖਾ ਦਿੱਤੇ ਜੀ
Далее
DIY Pump Solutions
00:18
Просмотров 1,6 млн