Тёмный

ਘਰ ਛੱਡਣੇ ਸੌਖੇ ਨਹੀਂ ,ਜਿੰਨਾ ਨੂੰ ਛੱਡਣ ਵੇਲੇ ਰੋਏ 😥😢😭 Going to Canada 🇨🇦 by Pind Punjab de ♥️ 

Pind Punjab de
Подписаться 311 тыс.
Просмотров 118 тыс.
0% 0

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 440   
@13EIKONKAR13
@13EIKONKAR13 25 дней назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਬ ਤਰਾਂ ਕਿਰਪਾ ਕਰਨੀ ਬਚਿਆਂ ਤੇ. ਜਿਹੜੇ ਗਏ ਨੇ ਜਾ ਜਾ ਰਹੇ ਨੇ. 🙏❤️ਵਾਹਿਗੁਰੂ ਜੀ 🙏❤️
@harmansingh-tj9jg
@harmansingh-tj9jg 25 дней назад
ਬੱਚੇ ਨੂੰ ਬਾਹਰ ਭੇਜਣ ਲਗੇ ਇੰਨਾ ਨਾ ਰੋਵੋ ਨਾ ਬੱਚੇ ਨੂੰ ਰੋਣ ਦਿਉ, ਕਿਉਂਕਿ ਤੁਸੀ ਸਾਰਿਆ ਇੱਥੇ ਰਹਿ ਜਾਣਾ ਪ੍ਰਦੇਸ਼ ਤੇ ਬੱਚੇ ਇਕੱਲੇ ਨੇ ਜਾਣਾ।
@ramjotsingh1429
@ramjotsingh1429 25 дней назад
ਮੇਰਾ ਵੀਰ ਮੇਰੇ ਨਾਲੋ 17 ਸਾਲ ਨਿੱਕਾ a, ਜਦ ਅਸੀਂ ਪੇਜਿਆ ਸੀ ਉਸਨੂੰ ਨਿਊਜ਼ੀਲੈਂਡ ਤਾਂ ਸਾਰੀ ਫੈਮਿਲੀ ਨੇ ਬਹੁਤ ਮਨ ਭਰਿਆ ,ਪਰ ਮੈ ਬਹੁਤ ਦਿਲ ਰੱਖ ਕੇ ਏਅਰਪੋਰਟ ਤਕ ਛੱਡਣ ਗਈ ਸੀ,ਪਰ ਜਦ ਉਹ ਏਅਰਪੋਰਟ ਅੰਦਰ ਗਿਆ ਮੇਰੀਆ ਅੱਖਾਂ ਉਹਲੇ ਹੁੰਦਿਆ ਹੀ ਮੇਰਾ ਸਬਰ ਟੁੱਟ ਗਿਆ ਓਹ ਵੇਲਾ ਨਈ ਭੁੱਲਦਾ ਮੈਨੂੰ ਅਜਤਕ ਜਦ ਵੀ ਅਵੇ ਕੋਈ ਬੱਚਾ ਜਾਂਦਾ ਮੈਨੂੰ ਮੇਰਾ ਟਾਈਮ ਯਾਦ ਆ ਜਾਂਦਾ ਤੇ ਮਨ ਭਰ ਜਾਂਦਾ
@AmritSandhu-x9e
@AmritSandhu-x9e 25 дней назад
Tusi kithi ho chmy ari to
@ramjotsingh1429
@ramjotsingh1429 25 дней назад
@@AmritSandhu-x9e ਨਹੀਂ
@gurpreetsingh-kn9so
@gurpreetsingh-kn9so 25 дней назад
Hnji me v
@ramjotsingh1429
@ramjotsingh1429 25 дней назад
@@gurpreetsingh-kn9so ਕੀ ਮੈ ਵੀ 😊
@SatnamSingh-nz5uq
@SatnamSingh-nz5uq 25 дней назад
Congratulations 🎉🎉 waheguru ji ❤
@GurvinderSingh-jg4nn
@GurvinderSingh-jg4nn 25 дней назад
ਬਹੁਤ ਔਖੀ ਘੜੀ ਹੁੰਦੀ ਹੈ ਭੈਣੇ ਸਾਰਿਆਂ ਨੇ ਰੋ ਕੇ ਦਿਲ ਹੌਲਾ ਕਰ ਲਿਆ ਪਰ ਇਕ ਬਾਪ ਕੀ ਕਰੇ ਉਸਦੇ ਦਿਲ ਵਿੱਚ ਕਿਸੇ ਨੇ ਵੜ ਕੇ ਨਹੀ ਦੇਖਿਆ ਹੋਵੇਗਾ।ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ ਧੀਏ 😢🙏🙏
@Pindadevlog
@Pindadevlog 25 дней назад
ਸਹੀ ਕਿਹਾ ਜੀ🙏❤
@kulwantkaur3746
@kulwantkaur3746 25 дней назад
ਕਿਵੇਂ ਗਾਹ ਪਾਇਆ ਚੰਗੇਭਲੇ ਤੁਸੀਂ ਐਜੂਕੇਟਿਡ ਪਰਸਨ ਓ ਗੁਰਮੀਤ ਜੀ ਹੱਦ ਆ ਜਮਾ ਈ। ਕਿਓ ਬੱਚੀ ਨੂੰ ਤੰਗ ਕੀਤਾ। ਏਨਾ ਲੰਬਾ ਸਫ਼ਰ ਹੁੰਦਾ ਪਲੇਨ ਚ। ਦਿੱਲੀ ਤੱਕ ਹੀ ਬੱਸ ਹੋ ਜਾਂਦੀ ਆ ਥਕਾਵਟ ਨਾਲ। ਗੁਡ ਲੱਕ ਬੇਟਾ stay blessed
@ManjeetSandhu-q7w
@ManjeetSandhu-q7w 24 дня назад
Congratulations dear
@user-fl7vo2su7l
@user-fl7vo2su7l 24 дня назад
ਗੁਰਮੀਤ ਭੈਣ ਮੈਨੰ ਤੁਹਾਡੇ ਤੇ ਬਹੁਤ ਗੁੱਸਾ ਆਇਆ ਵੀਡਿਆ ਦੇਖ ਕੇ ਤੁਸੀ ਇਹਨਾ ਇਕੱਠ ਕੀਤਾ ਤੁਸੀ ਆਪਣਾ ਪਰਿਵਾਰ ਬੇਟੀ ਨੂੰ ਤੋਰਦੇ ਸਤਿਨਾਮ ਵਹਿਗੁਰੂ ਕਹਿ ਕੇ ਗੁਰਦੁਆਰੇ ਮੱਥਾ ਟੇਕ ਕਿ ਖੁਸ਼ੀ ਖੁਸ਼ੀ ਪਹਿਲਾਂ ਚਾਰ ਦਿਨ ਇਕੱਠੇ ਕਰ ਲੈਦੇ ਉਸ ਦਿਨ ਨਹੀ ਸੀ ਚਹੀਦਾ ਬੱਚਾ ਪਰੇਸਾਨ ਹੋ ਜਾਂਦਾ ਗੁੱਸਾ ਨਾ ਕਰਨਾ ਪਰਮਾਤਮਾ ਤਰੱਕੀ ਬਖਸ਼ੇ ਬੇਟੀ ਨੂੰ 🙏🙏
@ManpreetKaur-cl9rh
@ManpreetKaur-cl9rh 25 дней назад
ਏਨੇ ਲਾਡਾ ਨਾਲ ਪਾਲੇ ਬੱਚੇ ਜਦੋਂ bina ਘਰਾਂ ਤੋਂ ਕਿਰਾਏ ਦੇ ਘਰਾਂ ਵਿਚ rehde ਤੇ ਜਦੋਂ ਕੰਮ ਲਈ struggle ਕਰਦੇ ਫੇਰ ਤਾਂ ਮਾਪਿਆ ਦਾ ਜੋ ਹਾਲ ਹੁੰਦਾ ਉਹ ta ਰੱਬ ਹੀ ਜਾਣਦਾ
@gurpalsingh1865
@gurpalsingh1865 25 дней назад
ਮਨਵੀਰ ਬੇਟਾ ਰੱਬ ਤੈਨੂੰ ਖੁਸ਼ ਰੱਖੇ ਤੇ ਤਰੱਕੀਆਂ ਬਖਸ਼ੇ❤❤
@mandeep-93
@mandeep-93 25 дней назад
blog dekh k roi ta mai v bohat but khushi kis gal di mna rahe hai samj ni aayi .. vichari struggle kru gi ja k
@ManpreetKaur-dd4ef
@ManpreetKaur-dd4ef 25 дней назад
Sahi gl a Chnga bhala sarda cc edr Ki kamiiii cc apne bchiaaa ton Bina ghr sunna hoo jnda
@ravdeepchahal7896
@ravdeepchahal7896 25 дней назад
ਦੀਦੀ ਬਹੁਤ ਬਹੁਤ ਮੁਬਾਰਕਾਂ ਧੀ ਨਾਲ ਵਿਛੋੜੇ ਦੀਆਂ ਪੰਜਾਬ ਬਹੁਤ ਵੱਡਾ ਸੰਤਾਪ ਹੰਢਾ ਰਿਹਾ ਜੀ 18 ਸਾਲਾਂ ਦੇ ਬੱਚੇ ਨੂੰ ਮਾਪੇ ਸੁੱਖਾਂ ਸੁੱਖ ਕੇ ਆਪਣੇ ਤੋਂ ਦੂਰ ਕਰ ਰਹੇ ਨੇ 🎉 ਇੱਕ ਬਾਰ ਫਿਰ ਤੋਂ ਮੁਬਾਰਕਾਂ ਜੀ ਸਾਰੇ ਜਵੰਦਾ ਪਰਿਵਾਰ ਨੂੰ ਵਾਹਿਗੁਰੂ ਪੁੱਤ ਨੂੰ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਬਖ਼ਸ਼ੇ 🎉🎉
@tajinderkaur2054
@tajinderkaur2054 25 дней назад
ਮਨਵੀਰ ਤੈਨੂੰ ਦੇਖ ਕੇ ਮੇਰਾ ਵੀ ਰੋਣਾ ਨਿਕਲ ਆਇਆ
@BalbirSingh-kx5rf
@BalbirSingh-kx5rf 24 дня назад
ਕਿਸੇ ਨੇ ਕਮੈਂਟ ਕੀਤਾ ਵਾ ਵੀ ਗੁਰਮੀਤ ਦੀਦੀ ਤੁਸੀਂ ਪੜੇ ਲਿਖੇ ਹੋ ਦਾ ਐਜੂਕੇਸ਼ਨ ਪਾਸ ਹੋ ਵੀ ਤੁਸੀਂ ਘਰੇ ਗਾਹ ਪਾਇਆ ਹੋਇਆ ਦਾ ਵੀ ਇਦਾਂ ਨਹੀਂ ਕਿਸੇ ਦੀ ਲਾਈਫ ਬਾਰੇ ਕਮੈਂਟ ਕਰਨਾ ਚਾਹੀਦਾ ਠੀਕ ਆ ਕਿਉਂਕਿ ਅਗਲੇ ਦੀ ਖੁਸ਼ੀ ਹੁੰਦੀ ਹ ਵੀਰੇ ਆਪਦੇ ਰਿਸ਼ਤੇਦਾਰ ਨੂੰ ਬੁਲਾਉਣਾ ਠੀਕ ਹ ਜਿਹਦੇ ਰਿਸ਼ਤੇਦਾਰ ਹੋਣਗੇ ਉਸੇ ਦੇ ਆਉਣਗੇ ਠੀਕ ਹ ਵੀਰੇ ਤੁਹਾਡੇ ਤੇ ਵੈਸੇ ਪ੍ਰੋਗਰਾਮ ਇਦਾਂ ਦੇ ਬਹੁਤ ਕਰਦੇ ਹੁੰਦੇ ਨੇ ਤੁਸੀਂ ਗੁਰਮੀਤ ਦੀਦ ਨੂੰ ਵਧਾਈਆਂ ਤੇ ਕੀ ਦੇ ਨੇ ਉੱਪਰੋਂ ਉਹਨਾਂ ਦੀ ਲਾਈਫ ਬਾਰੇ ਕਮੈਂਟ ਕਰ ਦਿਓ
@Deepkaurr8155
@Deepkaurr8155 24 дня назад
ਐਨਾ ਨਹੀਂ ਰੋਈਦਾ ਹੁੰਦਾ ਨੀ ਕਮਲੀਏ ਕੁੜੀਏ। ਤੂੰ ਤਾਂ ਸਾਨੂੰ ਵੀ ਰੋਵਾਤਾ।ਮਨਵੀਰ ਦੇ ਚਾਚਾ ਜੀ ਦੀ ਬੇਟੀ ਗੁਲਾਬੀ ਸੂਟ ਵਾਲੀ ਕੁੜੀ ਬਹੁਤ ਸੋਹਣੀ ਆ।
@ramjotsingh1429
@ramjotsingh1429 25 дней назад
Didi ek waar hi paa dvo sara vlog ki tusi kishta jhiya payi jane o Asi ਉਡੀਕਦੇ rhne
@guranshsekhon1849
@guranshsekhon1849 23 дня назад
Fer paise kiwe kmaune a..views laike
@sukhvir4825
@sukhvir4825 23 дня назад
Jinaa paisa kudi te layia puraa v ta krna views matters alot
@sukhpreetsidhu3603
@sukhpreetsidhu3603 25 дней назад
ਸਭ ਤੋਂ ਨਾਜ਼ੁਕ ਦਿਲ ਬੰਦੇ ਦਾ ਤੇ ਦਿਲ ਦਾ ਟੋਟਾ ਧੀ ਆਪਣੇ ਘਰ ਵਿੱਚ ਰਹਿ ਕੇ ਫਿਰ ਵੀ ਕਿਉ ਮੰਨੀਆਂ ਜਾਦਾ ਬਗਾਨਾ ਜੀ😢 waheguru ji ਮੇਹਰ ਕਰਨ ਬੱਚੀ ਤੇ 🙏happy journey safe journey ਮਨਵੀਰ ਪੁੱਤ❤
@SarwansinghSandhu-hl1lf
@SarwansinghSandhu-hl1lf 25 дней назад
Congretchulation Gurmeet❤
@Sidhusukhvirboutiquedhade
@Sidhusukhvirboutiquedhade 25 дней назад
ਮਨਵੀਰ ਪੁੱਤਰ ਤੈਨੂੰ ਦੇਖ ਕੇ ਮੈ ਵੀ ਰੋ ਪਈ❤❤❤god bless you beta ♥️ 🙏🏻
@parmjeetkaur3639
@parmjeetkaur3639 25 дней назад
ਪ੍ਰਮਾਤਮਾ ਤੇਰੇ ਖੰਭਾਂ ਨੂੰ ਉਡਾਣ ਭਰਨ ਦੀ ਹਿੰਮਤ ਬਖਸੇ਼ ਬੇਟਾ ਸ਼ੁਭ ਇੱਛਾਵਾਂ 🎉🎉🎉🎉
@harpreetsidhu.z
@harpreetsidhu.z 25 дней назад
ਮਨਵੀਰ ਬਹੁਤ ਸਿਆਣੀ ਬੱਚੀ ਆ ਵਾਹਿਗੁਰੂ ਜੀ ਉਸਨੂੰ ਤਰੱਕੀਆਂ ਬਖਸ਼ ਤੇ ਹਮੇਸ਼ਾ ਖੁਸ਼ ਰੱਖਣ❤❤
@user-wy7jf7lz5m
@user-wy7jf7lz5m 25 дней назад
Kafi arsa se aap ke vlogs dekh reh hain AJ Munveer ki Canada ravangi ke jazbati mnazir emotional ker gai Allah Kareem Munveer ko apne meqsad mein kamyab kery. Muslim Mujahid Multan Pakistan.
@JashanBawa-su4zr
@JashanBawa-su4zr 25 дней назад
ਮੈਂ ਤਾਂ ਸਾਰੀ ਵੀਡੀਓ ਰੋ ਕੇ ਦੇਖੀ ਆ ਦੀਦੀ❤❤
@SagarSingh-mi3he
@SagarSingh-mi3he 25 дней назад
Hanji ma v
@ravdeepchahal7896
@ravdeepchahal7896 25 дней назад
Q g ???kis gall te
@JashanBawa-su4zr
@JashanBawa-su4zr 24 дня назад
@@ravdeepchahal7896 ਮੇਰੀ ਬੇਟੀ ਵੀ ਯੂ ਕੇ ਗਈ ਆ ਜੀ ਡੇਢ ਸਾਲ ਹੋ ਗਿਆ ਉਹ ਟਾਈਮ ਯਾਦ ਆ ਗਿਆ ਤਾਂ ਕਰਕੇ
@Sukh-w8f
@Sukh-w8f 25 дней назад
ਜੇ ਬਾਰ ਜਾਣਾ ਤਾ ਖੁਸ਼ੀ ਖੁਸ਼ੀ ਜਾਉ ਜੇ ਨਹੀ ਜੀ ਕਰਦਾ ਤੇ ਨਾ ਜਾਉ ਐਵੇਂ ਭੇਡ ਚਾਲ ਏ ਕੁਛ ਨਹੀ ਉਧਰ
@bhupindersingh1127
@bhupindersingh1127 25 дней назад
Right keya thusi bache da vichora hor kuj ni
@sandeepbhullar3089
@sandeepbhullar3089 25 дней назад
Oda ii pakhad kri jandi aa je mann nhi a ta kyuu ja rhi aa
@JobanGill-l9f
@JobanGill-l9f 24 дня назад
ਸਹੀ ਗੱਲ ਆ ਜੀ
@Waheguru-cd7kw
@Waheguru-cd7kw 25 дней назад
ਸਤਿ ਸ਼੍ਰੀ ਆਕਾਲ ਜੀ 🙏 ਸਾਰੇ ਪਰੀਵਾਰ ਨੂੰ ਵਾਹਿਗੁਰੂ ਜੀ ਮੇਹਰ ਕਰਨ ਜੀ
@tarlochanrai6339
@tarlochanrai6339 24 дня назад
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ 🙏❤️
@ManmohanBåwä-i5w
@ManmohanBåwä-i5w 25 дней назад
ਦੀਦੀ ਸਾਡਾ ਕੋਈ ਵੀ ਵਾਹਰ ਨੀ ਗਿਆ ਪਰ ਮਨਵੀਰ ਨੂੰ ਵੇਖ ਮੇਰਾ ਰੋਣ ਨਿਕਲ ਗਿਆ ਮਨਵੀਰ ਬਹੁਤ ਹੀ ਜਿਆਦਾ ਸਿਆਣੀ ਬੱਚੀ ਆ
@mandeepkaur-sy9tg
@mandeepkaur-sy9tg 25 дней назад
Sat sri akal Gurmeet pen...es video nu dekh ke mein v bout emotional ho gai... puri video che rondi rai...Sai che apne dil de tukde nu door kalona bout oukha honda hai ..meri v do betiyan hai vaddi beti India che hi software engineer di job kar rahi hai...fer v ode door hon che kadi kadi bout man ronda hai ...khair pen eh te jindgi di kasouti hondi aa sab nu paar karni pendi aa... waheguru ji ko ardaas karde ha ki manveer putt foreign che v apne mummy papa da khoob naam rosan kare chardikala bakhse
@HarmanSingh-yn4jg
@HarmanSingh-yn4jg 25 дней назад
ਮਨਵੀਰ ਪੁੱਤ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ੇ ਹਮੇਸ਼ਾ ਖੁਸ਼ ਰੱਖੇ
@gurjapsingh8942
@gurjapsingh8942 24 дня назад
Greetings to all the family and many blessings Gurmeet ji, it is very difficult in the family when you leave, we also send the children, the heart is asked, the stone of the parents has to be broken and the livers are left. God bless you.
@inderpreetkaur-u8z
@inderpreetkaur-u8z 25 дней назад
Meri beti nu v do saal hon vale ne sis menu te ohi time yaad aa gea apni jdo meri beti gae c me te nale vlog vekhi gae nale roi gae pr tuci tension na lvo othe ja ke bache bahut samjdar ho jande ne apni life de hr fasle bda soch smj ke krde ne nale self dapend ho jande ne tuci bahut vdia fasla lia baki loka di fiker na kro ah te kise pase v maan ni hge jdo bhach ik vaar set ho gae fer ni koi fiker tuci v poori spot rkheo❤
@HarmanSidhu-x6v
@HarmanSidhu-x6v 24 дня назад
ਵਦਾਈਆ ਮਨਵੀਰ ਬੇਟੇ ਪਰਮਾਤਮਾ ਤੇਨੂੰ ਤਰੱਕੀਆਂ ਬਖਸ਼ੇ ਖੁਸ਼ ਰਹੇ ਬੇਟਾ ਮੇਰੀ ਬੇਟੀ ਕੇਨੇਡਾ ਗਈ ਹੋਈ ਆ ਮਾਪੀਆ ਨੂੰ ਤਾ ਦਿਲ ਤੇ ਪੱਥਰ ਧੱਰਕੇ ਬੱਚੇ ਤੋਰਨੇ ਬੜੇ ਅੋਖੇ ਨੇ❤🇨🇦❤💐
@GurmailKaur-n9v
@GurmailKaur-n9v 25 дней назад
Dii meri beti vi bhar gei a menu te <a href="#" class="seekto" data-time="184">3:4</a>din rona aei gya fr msa apne aap nu smjiya bhut auka ghro bachiya nu torna good blas you manveer beta Love you putt❤
@jassbhullar5625
@jassbhullar5625 25 дней назад
ਮਨਵੀਰ ਬੱਚੇ ਤੈਨੂੰ ਰੋਦੀ ਵੇਖਕੇ ਮਨ ਬਹੁਤ ਖਰਾਬ ਹੋਇਆ ਇਝ ਲੱਗਿਆ ਜਿਵੇਂ ਆਪਣੀ ਹੀ ਬੇਟੀ ਗੲਈ ਹੋਵੇ ਬਾਬਾ ਨਾਨਕ ਖੁਸ਼ ਰੱਖੇ ❤🎉
@SagarSingh-mi3he
@SagarSingh-mi3he 25 дней назад
Hanji sada nal v ai gal a
@parmjitkaur1967
@parmjitkaur1967 24 дня назад
Happy journey Manveer kaur beta god bless u ਸਭ ਵੇਖ ਕੇ ਮਨ ਭਰ ਆਏਿਆ
@kulvindersunner5566
@kulvindersunner5566 25 дней назад
Manveer your lucky girl everyone with you
@jaspreetjassar5439
@jaspreetjassar5439 24 дня назад
Aj vidio ch first time manveer di chachi dekhia
@AvtarSingh0590
@AvtarSingh0590 24 дня назад
ਵਾਹਿਗੁਰੂ ਜੀ ਤਰੱਕੀਆ ਤੰਦਰੁਸਤੀਆ ਬਖਸ਼ਿਸ਼ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ,🎉 ਵਧਾਈਆਂ ਹੋਣ ਭਾਈ
@sukhjitsingh3772
@sukhjitsingh3772 25 дней назад
Bht bht mubaraka manvir putt te sari family nu sachi bht akhon bachia nu bhr bhejna mera ta app rona nikl ayia manvir te didi nu ronde dekh ke🥹😥❤mera putt v 2019 de December ch gya c canada ik hi bacha aw mera putt odo bht akhon lghia c😢 but hun mai bht khush aa kyo ke main v apne putt kol aa gyi 😍happy nd safe journey manvir putt best of luck 🎉🎉👍
@jinderpalkaurbains
@jinderpalkaurbains 25 дней назад
Looking at her upset , it’s remind me myself when I came to Canada 🇨🇦 it’s very hard to leave family , GOD BLESS YOU , hope all your dreams come true comes true 👏
@sumankaur578
@sumankaur578 25 дней назад
Vlog dek ke mare ta rona he nhi ruk rhi ji 😢😢😢😢...bhout okha tmy h ihe ji ...waheguru ji🙏🙏 bs ... manveer da uthe ja ke dil lge jeii ...jeda ke manveer de mom v her vlog vch bolde h ji ..god bless u manveer ❤❤❤❤❤😊😊😊
@HarjindersinghBaidwan
@HarjindersinghBaidwan 25 дней назад
Manveer putt waheguru ji sda chadikla ch rkhey tuhanu pr dekh ni hunda c tuhanu rondey hoye sachi putt mera v bubt Rona aeya plzz putt apna khayal rakhna tere mmi papa buht mehnt krdey tuhadey lyi pr tusi apni family da pura kheyal rakhna putt God bless you ❤😍🙏
@nanimangat8735
@nanimangat8735 20 дней назад
ਵਾਹਿਗੁਰੂ ਜੀ ਬੱਚੀ ਨੂੰ ਚੜ੍ਹਦੀ ਕਲਾ ਬਖਸ਼ਣ🙏
@tarsemkaur8871
@tarsemkaur8871 25 дней назад
This time to hard for mom dad and brother and sister mostly for parents god blessed good luck all
@mukhtarsinghbhinder9989
@mukhtarsinghbhinder9989 25 дней назад
Congratulations manveer sister god bless you waheguru tenu hamesha khush te chardi kalan ch rakhan 🎉🎉🎉
@shanvir8741
@shanvir8741 25 дней назад
Na roo sis Bhut dukh hunda 😢 pr khush rahe meri bhane
@dmann9072
@dmann9072 25 дней назад
Wahaguru mahar kara es Bahti ta god blass you 🙏
@user-kz8se7xq3n
@user-kz8se7xq3n 25 дней назад
Manveer your lucky girl everyone with you 🎉❤
@Motivateyourlife411
@Motivateyourlife411 25 дней назад
ਆਹ ਟਾਇਮ ਬਹੁਤ ਔਖਾ ਲੰਘਦਾ ਕਾਲਜਾ ਨਿਕਲ ਨਿਕਲ ਜਾਦਾ ਜਿੰਨਾ ਮਰਜੀ ਕਹਿ ਲੳਉ ਰੋਣਾ ਨਹੀ ਪਰ ਧੀ ਪੁੱਤ ਤੇ ਜੀਹਦਾ ਪਤੀ ਬਾਹਰ ਜਾਂਦਾ ਉਹਨੂੰ ਪਤਾ ਵਿਛੋੜਾ ਜਰਨਾ ਕਿੰਨਾ ਔਖਾ
@Sukhraj_354
@Sukhraj_354 24 дня назад
Ryt 💯
@sehajpreetkaur1347
@sehajpreetkaur1347 24 дня назад
​@@Sukhraj_354 Ryt
@user-pc3jc2dh7z
@user-pc3jc2dh7z 25 дней назад
Congratulations manveer putt God bless you
@gagandeepgagan2422
@gagandeepgagan2422 24 дня назад
Very emotional....Mera vi rona nikal aya.....Sachi jigar de tukde torne aukhe ne
@thepunjabtimes29
@thepunjabtimes29 25 дней назад
I remember ny time of leaving by lookibg at you all
@SukhwinderSingh-wq5ip
@SukhwinderSingh-wq5ip 25 дней назад
ਰੱਬ ਲੰਮੀ ਉਮਰ ਕਰੇ ਤਰੱਕੀਆਂ ਬਖਸ਼ੇ 🎉🎉
@VeerpalChouhan-ts1hq
@VeerpalChouhan-ts1hq 25 дней назад
Manveer sodi da dhee aa ta sad o mainu v dekh ke bhut rona aea sachi bhut miss krage manveer nu
@gaganpreetkaur3617
@gaganpreetkaur3617 24 дня назад
Manveer ajj ta bahut ruvaaya, I just literally cried watching video, Waheguru g bless you with all the happiness and success ❤
@komalkaur6618
@komalkaur6618 25 дней назад
Manbir beta Waheguru Ji tenu tandrusty te trakky bakshan. Always be happy. ❤
@manpreetsandhu5149
@manpreetsandhu5149 25 дней назад
Manveer put mnu avdy ghar da hi ji lgda jive mera thee put gya hunda eda man nu hoya us nu rondi dekh mera v man phar aya waheguru beta tohanu bhut sariya tarkiya ty kuhsiya bakshy
@ranjitkaur6445
@ranjitkaur6445 24 дня назад
Manveer putt mai v aapni bety Canada bhejeya but maa lai bahut aukha hunda aa dheeya nu torna God bless u putt ji❤❤
@Amandeepkaur-te7pl
@Amandeepkaur-te7pl 24 дня назад
Congratulations putt god bless u❤🎉🎉🎉
@jagisingh4554
@jagisingh4554 25 дней назад
Hello dii manvir nu dekh ke mera vi rona aa gea dil de tukde nu door bhejna koi sukhi gal ne aa manvir nu hosla deo ki manvir has ke Canada🇨🇦🇨🇦🇨🇦 jave manvir rona ne bete ji Gbu
@JaskaranSingh-ls1wq
@JaskaranSingh-ls1wq 24 дня назад
ਮਨਵੀਰ ਬੇਟਾ ਰੱਬ ਤੈਨੂੰ ਖੁਸ਼ ਰੱਖੇ
@arshpreetkaurshergill3937
@arshpreetkaurshergill3937 25 дней назад
Kithe gye Mandeep city Kehri
@ManjitKaur-cp8hm
@ManjitKaur-cp8hm 25 дней назад
ਗੁਰਮੀਤ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਪਰ ਤੁਹਾਨੂੰ ਰੋਂਦੇ ਵੇਖ ਕੇ ਸਾਡਾ ਵੀ ਮਨ ਬਹੁਤ ਖਰਾਬ ਹੋਇਆ ਅਸੀ ਵੀ ਜਦੋਂ ਬੱਚੇ ਬਾਹਰ ਭੇਜੇ ਸਾਡਾ ਵੀ ਇਹੀ ਹਾਲ ਸੀ ਵਾਹਿਗੁਰੂ ਧੀ ਰਾਣੀ ਨੂੰ ਸਫਲਤਾ ਬਖਸ਼ੇ 🙏
@grewalcharnjeet4965
@grewalcharnjeet4965 25 дней назад
Sari video ro ro😢K dekhi aa bhene edda lgg rha jime koi Sada family member ja rha hove 😢 Manveer bina ta vlog dekhn nu dil ni krna manveer nu kho v oh v apne channel Te vlog paya kre es nl thoda thuada v mood Shi ho jyo
@gaganjassal1288
@gaganjassal1288 25 дней назад
❤❤❤❤❤❤manveer waheguru tenu hmesha chardikala vich rakhan 🎉🎉🎉❤❤❤
@amandeepkaurgill5475
@amandeepkaurgill5475 24 дня назад
God bless you ❤❤
@Ramandeep_kaur566
@Ramandeep_kaur566 25 дней назад
Congratulations dear manbir beta God bless you 🎂🥰
@HarjinderKaur-zh5ni
@HarjinderKaur-zh5ni 25 дней назад
Manvir ma bhut roi mara bata v 31 July nu he gya hai mamu ta airport da darvaja nai bhula ajj fir bahut roi ma harjinder Kaur mohali sec 80
@sukhwinderkaur4317
@sukhwinderkaur4317 24 дня назад
ਸਾਡੀ ਬੇਟੀ ਵੀ ਮਨਵੀਰ ਕਨੇਡਾ ਗੲਈ ਨੂੰ ਸਤ ਸਾਲ ਹੋ ਗੲਏ ਮੈਨੂੰ ਉਸਦੇ ਜਾਣ ਦਾ ਟਾਈਮ ਯਾਦ ਆ ਗਿਆ ਮਨ ਭਰ ਆਇਆ ਬਹੁਤ ਬਹੁਤ ਮੁਬਾਰਕਾਂ ਜੀ
@surjitkaur6404
@surjitkaur6404 25 дней назад
Congratulations good luck and gid bless 😊
@parmrehal7927
@parmrehal7927 24 дня назад
ਵਾਹਿਗੁਰੂ ਜੀ ਹਿੰਮਤ ਤੇ ਤਰੱਕੀ ਬਖਸ਼ਣ ਜੀ ,ਵਿਦੇਸ਼ ਵਿੱਚ, God bless you manveer❤
@RanveerSingh-sq3lj
@RanveerSingh-sq3lj 25 дней назад
AJ de time ch manveer vrgeea. Kudeaaa ghatt ne ane sianee te samjhdar,didi ane kmm de sdka ve tusi bache aane like bna lie,Rbb kre mere betty 5 year de aa 11 sal badh hoi aa. Manveer de taa hove. Aggeaakar from Rajdeep kaur Nabha
@PindPunjabde
@PindPunjabde 25 дней назад
🙏🏻🙏🏻🙏🏻
@BalbirSingh-kx5rf
@BalbirSingh-kx5rf 24 дня назад
ਮਨਵੀਰ ਬੇਟਾ ਰੋਂਦੇ ਨਹੀਂ ਹੁੰਦੇ ਠੀਕ ਆ
@DelightfulBassGuitar-fe7sc
@DelightfulBassGuitar-fe7sc 24 дня назад
Congratulations Gurmeet didi🎉🎉❤ gbu manveer
@harsimran_singh7101
@harsimran_singh7101 25 дней назад
ਵਧਾਈਆਂ ਭੈਣ ਤੁਹਾਨੂੰ ਬਹੁਤ ਬਹੁਤ ਪਰ ਭੈਣੇ ਬੱਚੇ ਪ੍ਰਦੇਸ਼ ਤੋਰਨੇ ਬਹੁਤ ਔਖੇ ਨੇ
@iqbalsingh460
@iqbalsingh460 25 дней назад
God bless you putter ji rab hamesha khush reakhan
@DamanPreet-r3p
@DamanPreet-r3p 24 дня назад
Didi thodi drank khadi ha kaho jaha suit pai
@mahantkulwantsingh232
@mahantkulwantsingh232 25 дней назад
Good evening MAM…!hope you folks doing good.In moments of this type it’s impossible to control the impulse for any one.We can’t pamper the kids all the life,every child have to endure the struggle.Anyway good wishes again.
@ParmjeetSingh-ts1of
@ParmjeetSingh-ts1of 25 дней назад
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@user-br8xm6xw9o
@user-br8xm6xw9o 24 дня назад
Best wishes for Manveer 🎉🎉🎉🙏 have a wonderful journey 👍❤️❤️❤️❤️❤️❤️❤️
@rupinderkaur6744
@rupinderkaur6744 25 дней назад
Manveer is a brave girl ❤
@amritdeol6658
@amritdeol6658 24 дня назад
Didi very emotional moments for me also Manveer nu all the best for the new and the best opportunities
@SurinderSingh-cx5qs
@SurinderSingh-cx5qs 25 дней назад
Waheguru ji 🙏🙏 mehar krnge
@bablihunjan3737
@bablihunjan3737 24 дня назад
Love you so much putt manvir 🥰good luck putt babli from Calgary Canada 🇨🇦 ❤❤❤❤❤❤❤
@Manjot_kaur70
@Manjot_kaur70 25 дней назад
Congratulations manveer putt❤❤❤❤❤❤
@jaswinderkaurtoor5930
@jaswinderkaurtoor5930 24 дня назад
God bless you put dil la k rehna
@ManpreetSingh-hh9jd
@ManpreetSingh-hh9jd 25 дней назад
Congratulations dear 🎉🎉🎉 waheguru ji mehar karan
@firstletterofyournameifa-z3727
@firstletterofyournameifa-z3727 25 дней назад
ਮੈਨੂੰ ਤਾਂ ਐਵੇਂ ਲਗਦਾ ਜਿਵੇਂ ਮੇਰੀ ਈ ਬੇਟੀ ਗਈ ਹੋਵੇ ਬਹੁਤ ਰੋਣਾ ਆਈਆ
@sukhpreetkaur3783
@sukhpreetkaur3783 25 дней назад
Yes I feel same and I am crying 😢. God bless her
@ManjitKaur-rm1kn
@ManjitKaur-rm1kn 24 дня назад
Happy journey manveer gbú stay blessed congratulations ji
@jasvirkaur743
@jasvirkaur743 25 дней назад
Sari vedio ro k dekhi me tan
@user-xh6dy6xt5m
@user-xh6dy6xt5m 24 дня назад
Tuhadi darani di kudi ne nhi jana tusi bolde c ohne v jana ?
@randeepkaur9068
@randeepkaur9068 25 дней назад
ਬਹੁਤ ਬਹੁਤ ਵਧਾਇਆ ਹੋਣ ਮਨਵੀਰ
@raigurdeepkaur914
@raigurdeepkaur914 23 дня назад
Mubarka ji bouht bouht me ta app bouht roy video dehk k sariya nalo jada rona prab te ohna di mami nu dehk k aya ohna nu video c dehk k bouht kushi hoy prhb bouht sohni aa
@GurdeepSingh-gn6hj
@GurdeepSingh-gn6hj 25 дней назад
Gbu beta ji waheguru mehar krn 🙏🙏
@HarjeetKaur-cj2vx
@HarjeetKaur-cj2vx 16 дней назад
Congratulations putt God bless you
@gill3235
@gill3235 25 дней назад
Congratulations dear god bless you abundantly guys
@Gagan_dhillon2015
@Gagan_dhillon2015 20 дней назад
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤
@ManjeetKaur-v7w
@ManjeetKaur-v7w 24 дня назад
manbir good and brave girl God bless you beta
@AmanDeep-kf4jd
@AmanDeep-kf4jd 25 дней назад
God bless you manveer putt.❤❤❤❤mn bhut sad hoye ajj video dakh k❤😢
@sukhjeetkaur1820
@sukhjeetkaur1820 25 дней назад
ਮੈਨੂੰ ਵੀ ਮਨਵੀਰ ਨੂੰ ਵੇਖ ਕੇ ਰੋਣ ਲੱਗ ਪਈ ਅੈਵੇ ਲੱਗਿਆ ਜਿਵੇਂ ਮੇਰੀ ਬੇਟੀ ਬਾਹਰ ਜਾ ਰਹੀ ਹੈ ਮਨਵੀਰ ਬਹੁਤ ਪਿਆਰੀ ਬੱਚੀ ਹੈ ਬਹੁਤ ਹੀ ਵਧੀਆ ਸਮਝਦਾਰ ਬੇਟੀ ਹੈ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਮੇਰੀ ਧੀ ਨੂੰ
@SandeepSingh-rt3tb
@SandeepSingh-rt3tb 24 дня назад
Manveer beta thusi hamesha khush raho wehaguru ji 🙏 hamesha chardi kala vich rakhna ❤
@saktisaharan1125
@saktisaharan1125 24 дня назад
Radhe Radhe bhan ji ❤
@akhnooraulakh
@akhnooraulakh 24 дня назад
Have a safe journey manveer. I can feel what she's going through....boht aukhaa hunda..ghar shadna.❤❤
Далее
Pind Punjab de is live
1:09:12
Просмотров 26 тыс.